ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨਾਂ ਨੇ ਪਾਇਆ ਪੰਗਾ, ਭੜਕ ਗਏ ਸਿੱਖ, ਦੱਸੀਆਂ ਅੰਦਰਲੀਆਂ ਗੱਲਾਂ

  Рет қаралды 25,974

Punjabi Lok Channel

3 жыл бұрын

giani harpreet singh , speech , 100 saal , darbar sahib , sri akaal takht sahib , punjab , sikh jathebandiyan , jathedar , sri akal takht sahib

Пікірлер: 87
@sukhwindersinghrandhawa4810
@sukhwindersinghrandhawa4810 3 жыл бұрын
ਹਰਪ੍ਰੀਤ ਸਿੰਘ ਤੇ ਜਥੇਦਾਰੀ ਦੇ ਕਾਬਿਲ ਨਹੀਂ ਹੈ।ਇਹ ਨਰੈਣੂ ਮਹੰਤਾ ਦਾ ਜਥੇਦਾਰ ਹੈ ।ਸਾਡਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਹਨ।
@GurpreetSingh-jg3pg
@GurpreetSingh-jg3pg 3 жыл бұрын
ਜਥੇਦਾਰ ਸਾਹਿਬ ਤਾਂ ਜਗਤਾਰ ਸਿੰਘ ਹਵਾਰਾ ਜੀ ਨੇ , ਇਹ ਤਾਂ ਲਫਾਫਾ ਮਸੰਦ ਹੈ ਆਉ ਅਕਾਲ ਤਖ਼ਤ ਸਾਹਿਬ ਜੀ ਤੋਂ ਮਸੰਦਾਂ ਨੂੰ ਬਾਹਰ ਕੱਢੀਏ
@govindersingh3866
@govindersingh3866 3 жыл бұрын
ਜਥੇਦਾਰ ਦੀ ਬੋਲਵਾਣੀ ਗੁੰਡਿਆਂ ਵਾਲੀ ਹੋ ਗਈ ਇਹ ਤੇ ਗੁਰਬਚਨੇ ਤੋਂ ਵੀ ਅੱਗੇ ਜਾਵੇਗਾ ।
@gurlabhsingh8072
@gurlabhsingh8072 2 жыл бұрын
ਇਹ ਬਾਬਾ ਜੀ ਸੱਚੇ ਸੁੱਚੇ ਇਨਸਾਨ ਹਨ ਅਸੀ ਅੰਦੋਲਨ ਵਿੱਚ ਵੇਖਦੇ ਹੀ ਰਹੇ ਹਾਂ ਜਿੰਦਾ ਸ਼ਹੀਦ ਦਾ ਪੁੱਤਰ ਹੈ ਇਹ ਬਾਬਾ ਜੀ
@gurmeetsingh6903
@gurmeetsingh6903 Жыл бұрын
Weheguru. Sahab. Ji
@sukhvirk2041
@sukhvirk2041 3 жыл бұрын
ਪਿੰਡਾਂ ਵਾਲਿਆਂ ਨੂੰ ਕਦੇ ਤੂੰ ਪੁੱਛਿਆ ਕਿਵੇ ਤੁਸੀਂ ਕਰੋੜਾਂ ਰੁਪਏ ਦੇ ਘਪਲੇ ਕਰੀ ਜਾਵੋ
@arshtofarshtak4040
@arshtofarshtak4040 3 жыл бұрын
ਜਥੇਦਾਰ ਦਲਾ ਗਿਰੀ ਕਰ ਰਿਹਾ ਬਾਦਲਾਂ ਦੇ
@RanvirSingh-zt2he
@RanvirSingh-zt2he 3 жыл бұрын
Bhai jagtar Singh ji Havara zindabad
@simran1999ss
@simran1999ss 3 жыл бұрын
ਸ੍ਰੋਮਣੀ ਕਮੇਟੀ ਤੇ ਜਥੇਦਾਰ ਸਾਰੇਚੋਰ ਤੇ ਬਦਮਾਸ਼ੀਅਾ ਕਰਦੇ ਨੇ ਗੁੰਡੇ ਨੇ ੲਿਹ ਲੋਕ ੲਿਹ ਸਾਰੇ ਬੇੲੀਮਾਨ ਨੇ ਗੁਰੂ ਜੀ ਦਾ ਕਰੋੜਾ ਅਰਵਾ ਰੁਪਿਅਾ ਖਾਦੇ ਨੇ ੲਿਹ ਗੁੰਡੇ ੲਿਹ ਨੂੰ ਗੁਰੂ ਤ ਗੁਰੂ ਦੀ ਸੰਗਤ ਦਾ ਕੋੲੀ ਡੱਰ ਨਹੀ
@amitbains1185
@amitbains1185 3 жыл бұрын
Good baba
@mhussain111hussain4
@mhussain111hussain4 3 жыл бұрын
Hello everybody this niheng Singh is real sporter for kisan brothers and sisters lot of respect for everybody good luck my brothers and sisters ☝️✌️👍👋✌️🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾
@oberoisaab5556
@oberoisaab5556 3 жыл бұрын
ਚੈਨਲ ਦਾ ਧੰਨਵਾਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿੰਦਾਬਾਦ 👍
@DarshanSingh-bn8tp
@DarshanSingh-bn8tp 3 жыл бұрын
ਹਰਪ੍ਰੀਤ ਸਿੰਘ ਦੀ ਸਿੱਧੀ ਗੁੰਡਿਆਂ ਵਾਲੀ ਸਾਰੀ ਸਪੀਚ ਹੈ, ਇਸ ਤੇ ਟਕਸਾਲੀ ਗੁੰਡਿਆਂ ਦੇ ਵਿਚ ਕੋਈ ਫਰਕ ਨਹੀ ਹੈ
@ajmersingh8066
@ajmersingh8066 3 жыл бұрын
ਸਰੂਪ ਦੱਸੋ
@Ride102
@Ride102 3 жыл бұрын
Very good punjabi lok channel
@alfaajass0074
@alfaajass0074 3 жыл бұрын
Baba ji good
@prabjit7425
@prabjit7425 3 жыл бұрын
ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਬੇਨਤੀ ਕਰੋ ਕਿ ਉਹ ਦਿੱਲੀ ਵਿੱਚ ਵੀ ਆਪਦੇ ਪੱਕੇ ਡੇਰੇ ਲਾਉਣ ਤਾਂ ਕਿ ਲੋੜ ਪੈਣ ਤੇ ਹਾਜ਼ਰ ਰਹਿਣ। ਦਿੱਲੀ ਉੱਤੇ 90% ਰਾਜ ਕਰਨ ਦਾ ਹੱਕ ਪੰਜਾਬ ਦਾ ਹੈ ।
@rajsinghtanda7272
@rajsinghtanda7272 3 жыл бұрын
Mirri. Pirri. 🇮🇳👍🏿🇬🇧🇺🇸🇨🇦👍🏿💕💕🕊🕊☮️
@goldymangat468
@goldymangat468 3 жыл бұрын
ਭਾਟਰਿਆ ਤੂੰ ਤਾਂ ਕਹਿੰਦਾ ਸੀ ਫੌਜਦਾਰੀ ਕੇਸ ਦਰਜ ਕਵਾਵਾਗੇ। ਬਾਦਲ ਦੇ ਕੌਲੀ ਚੱਟ ਦੱਸ ਸਰੂਪ ਗਏ ਕਿੱਥੇ
@sardoolsingh996
@sardoolsingh996 Жыл бұрын
ਬਾਬਾ ਜੀ ਮਸੰਦਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਓ
@LakhwinderSingh-rc3zt
@LakhwinderSingh-rc3zt 3 жыл бұрын
Sgpc badla de kute
@sukhpalsinghbrar3873
@sukhpalsinghbrar3873 2 жыл бұрын
B7
@nirmaljatana782
@nirmaljatana782 3 жыл бұрын
ਬਾਦਲ ਦਾ ਟੁੱਕੜ ਬੋਚ। ਬਾਦਲ ਦੀ ਜੂਠ ਖਾਣਾਂ ਮਸੰਦ
@baljitsingh7831
@baljitsingh7831 3 жыл бұрын
Badla da kuta jathedar te sgpc
@dhirasingh7115
@dhirasingh7115 3 жыл бұрын
Bhai ranjit singh g te waheguru chardi kalla kare
@RanvirSingh-zt2he
@RanvirSingh-zt2he 3 жыл бұрын
Khalsa ji Darvar shaib ch masanda da Raj a
@RanvirSingh-zt2he
@RanvirSingh-zt2he 3 жыл бұрын
Wahe guru ji ka khalsa wahe guru ji ke fatha
@prabjit7425
@prabjit7425 3 жыл бұрын
ਸਭ ਸਿੱਖਾਂ ਦੇ ਕੋਲ ਨੀਲੇ ਜਾਂ ਕੇਸਰੀ ਨਿਸ਼ਾਨ ਸਾਹਿਬ ਹੋਣੇ ਚਾਹੀਦੇ ਹਨ । ਆਪਣੇ ਗੁਰੂ ਦਾ ਓਟ ਆਸਰਾ ਅਤੇ ਗੁਰੂ ਦਾ ਨਿਸ਼ਾਨ ਸਾਹਿਬ ਹਮੇਸ਼ਾਂ ਨਾਲ ਲੈ ਕੇ ਤੁਰੋ 🚩🚩 ।
@pssandhu7942
@pssandhu7942 3 жыл бұрын
ਕੋਈ ਜਥੇਦਾਰ ਤਾਂ ਰੋਅਬ ਵਾਲਾ ਹੋਵੇ ਕਿ ਜਿਸ ਵਲ ਦੇਖੇ ਅੱਧੀ ਅੱਧੀ ਜਾਨ ਨਿਕਲ ਜਾਵੇ ਪਰ ਆ ਕੀ ਲਿਆ ਕੇ ਗਉ ਖੜੀ ਕਰ ਤੀ
@jagirsingh7369
@jagirsingh7369 3 жыл бұрын
ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਹੁਣ ਕੌਮ ਦੇ ਕਈ ਜਥੇਦਾਰਾਂ, ਸ਼ਰੋਮਣੀ ਕਮੇਟੀ ,ਬਾਦਲ ਦਲ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਮਜੌਦਾਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ ਕਿਉਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲ਼ਿਆਂ ਦੀ ਬਾਦਲ ਦਲ1978 ਤੋਂ ਪੁਸਤੈਨੀ ਕਰਦਾ ਆ ਰਿਹਾ ਹੈ ਅਤੇ ਗੁਰੂ ਦਾ ਸਤਿਕਾਰ ਕਰਨ ਵਾਲੇ ਸਿੱਖਾਂ ਨੂੰ ਮਰਵਾਉਂਦਾ ਆ ਰਿਹਾ ਹੈ ਜਿਸ ਕਰਕੇ ਬਾਦਲ ਦੀ ਸੁਪੋਰਟ ਕਰਨ ਵਾਲਿਆਂ ਨੂੰ ਇਤਹਾਸ ਵਿੱਚ ਹੁਣ ਨਰੈਣੂ ਮਹੰਤ ਦੀ ਸ਼੍ਰੇਣੀ ਵਿੱਚ ਰੱਖ ਕੇ ਹੀ ਵਰਨਣ ਕੀਤਾ ਜਾਇਆ ਕਰੁਗਾ .
@prabjit7425
@prabjit7425 3 жыл бұрын
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਡੇਰਿਆਂ ਵਿੱਚ ਜਾਣ ਵਾਲੀ ਅਤੇ ਕਰੀਮੀਨਲ ਪਿਛੋਕੜ ਵਾਲੀ ਨੂੰ ਕਿਹੜੀ ਇਤਿਹਾਸਕ ਕਿਤਾਬ ਪੜ੍ਹਕੇ ਬਣਾਇਆ ਹੈ ??
@kanwaljitsinghkawal3873
@kanwaljitsinghkawal3873 3 жыл бұрын
Sgpc hun masanda gaddara de committee ban chuki a
@varindersingh8848
@varindersingh8848 3 жыл бұрын
Sare sgpc ch chawal ikthe hoye a
@amitbains1185
@amitbains1185 3 жыл бұрын
Bhot shone wichar g pesh kite
@GurpreetSingh-eh9vd
@GurpreetSingh-eh9vd 3 жыл бұрын
Water baba
@giansingh4519
@giansingh4519 3 жыл бұрын
J. Harpreet. S. No. S. A. L. Da. Pardhan. Bana. Dena. Cheda
@amarjitraju405
@amarjitraju405 3 жыл бұрын
Jathedar Sahib is wrong in this matter. SGPC acting like a dictatorship. It will actually hurt you in every aspect of the future. Sikh Sangat is not a fool. SGPC, in my opinion, needs to go and the new management of Sikh Sangat approved to be installed. Sikhs are more divided than ever because of their foolishness of SGPC.
@jagrajsandhu8421
@jagrajsandhu8421 3 жыл бұрын
ਗਰਬਚਨਾ ਹੱਡ ਵੇਚਦਾ ਸੀ ਪਸ਼ੁਆਂ ਦੇ, ਹੈਪੀ ਸਲਾਰੂ,ਨੇ ਗੁਰੂ ਗ੍ਰੰਥ ਸਾਹਿਬ ਵੇਚ ਤੇ,
@baldevsharma6997
@baldevsharma6997 3 жыл бұрын
Sikh youths Nu provoke krna k vahira ghatt k SGPC nu bchaun li pahuch jao. Es tra ya dove pase nuksan ho sakda Pardhan de khe Te political satatement nhi deni banda.
@preetybajwa4231
@preetybajwa4231 3 жыл бұрын
HARPREET BADAL MASAND NA DALAL THE BOLE BOLDA HA GARDAR CHOOR HA SIKHA NU MARDA NADARBAR SHIB CH
@hardeepsingh1225
@hardeepsingh1225 3 жыл бұрын
Harpreet badal da tattoo
@anonymousboy610
@anonymousboy610 3 жыл бұрын
ਅਕਾਲੀਦਲ ਕਾਂਗਰਸ ਭਾਜਪਾ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਰਦਾਬਾਦ ਮੁਰਦਾਬਾਦ। ਇਹੇ ਸ਼੍ਰੋਮਣੀ ਗੋਲਕ ਚੋਰ ਕਮੇਟੀ ਹੈ।
@chardamelaihejindgiteriaa5852
@chardamelaihejindgiteriaa5852 Жыл бұрын
0
@SukhwinderSingh-pl9ss
@SukhwinderSingh-pl9ss 2 жыл бұрын
RAJA RAM SINGH JI ASLI SINGH AKKAAL TAKHAT SAHIB DAA JATHEDAR KHALSA HONA CHAHIDA GIANI NAHI JATHEDAAR GHOOGHU GIANI
@princessriya2799
@princessriya2799 3 жыл бұрын
Chawal jathedar badala di dalali krni bnd kr chawal
@jagseerchahal1866
@jagseerchahal1866 3 жыл бұрын
badal da chmcha
@LuckySingh-xr9wh
@LuckySingh-xr9wh 3 жыл бұрын
BABA Ranjit Singh g, jathedar hone chidy ne, sab gunday ne, baky ta
@gillsingh1487
@gillsingh1487 3 жыл бұрын
ਬਾਕੀ ਗੱਲਾਂ ਛੱਡੋ ! ਸਰੂਪ ਕਿੱਥੇ ਹਨ ਜਥੇਦਾਰ ਜੀ।
@naturesound6030
@naturesound6030 3 жыл бұрын
Jehde lok vi Shri guru Ramdas ji de gher val ungel chakange waheguru ohna nu kde ni bakshega. Boht jld sab sahmne hovega
@gillsingh1487
@gillsingh1487 3 жыл бұрын
ਹਰਪ੍ਰੀਤ ਤਾਂ ਬਾਦਲ ਦਾ ਦਿਹਾੜੀ ਦਾਰ ਐ ! ਕੌਮ ਦਾ ਹੀਰਾ ਤਾ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਹਨ।
@sukhdevsinghjudge4403
@sukhdevsinghjudge4403 3 жыл бұрын
Ma da put kiven hoya kali dal badal ta vauhtti hae bjp party di akali.dal janani bna ta badla ne je hisab kitab nahi rakhna parbandh kar seva wale babayan nu deden
@gurlalsingh825
@gurlalsingh825 3 жыл бұрын
ਭਾਟੜਾ
@jaggidhaliwal3084
@jaggidhaliwal3084 3 жыл бұрын
Bas kar oa jathedara .panth Hun murkh nahi ..lagda badla ne hor Boti pa diti honi a
@harrykhehra4993
@harrykhehra4993 3 жыл бұрын
Eh sla rishwat khor hai rajasthan vch kise ne beadbi kiti c guru granth sahib ji di jis bnde ne kiti osnu ta maaf krta esny paise lai k
@ajmersingh8066
@ajmersingh8066 3 жыл бұрын
ਇਹ ਭੜਕਾਉਣ ਦੀ ਕੋਸ਼ਿਸ਼ ਕਰਦਾ
@sardoolsingh996
@sardoolsingh996 Жыл бұрын
ਇਕ ਮਜ਼ਦੂਰ ਨੂੰ ਤੁਸੀਂ ਰਾਤਾਂ ਨੂੰ ਗੁਰਦੁਆਰੇ ਦਾ ਪਹਿਰਾ ਲਾਉਣ ਦਾ ਫ਼ਰਮਾਨ ਜਾਰੀ ਕਰ ਦਿੰਦੇ ਓ ਝੜਾਵਾ ਬਾਦਲਾਂ ਦੇ ਘਰ ਭੇਜ ਦਿੰਦੇ ਓ ਤੁਸੀਂ ਕਾਹਦੇ ਸਿੰਘ ਓ 1978 ਦੇ ਦੋਸ਼ੀ ਪ੍ਰਕਾਸ਼ ਬਾਦਲ ਨੂੰ ਸਜ਼ਾ ਦਿਓ ਪਹਿਲਾਂ
@charanjitkaur8446
@charanjitkaur8446 3 жыл бұрын
Na maro lar k beth k masla karo kyu kom da bera garak karan te tule o apni apni dafli na vjaeo kha jana thanu r s s ne modi dea chala vich na ao
@amandeepsingh6719
@amandeepsingh6719 3 жыл бұрын
Gaapi jathedar
@ajmersingh8066
@ajmersingh8066 3 жыл бұрын
Rss da da eh
@BalwantSingh-ql6dk
@BalwantSingh-ql6dk 3 жыл бұрын
Jathedaar hai RSS te badala da kutta
@abhijeetsingh4553
@abhijeetsingh4553 3 жыл бұрын
Dekho jathedar kuta
@yuvrajsinghrandhawa6585
@yuvrajsinghrandhawa6585 3 жыл бұрын
Jathedar Harpreet chor aa
@gurchetraipur1044
@gurchetraipur1044 3 жыл бұрын
, ਹਰਪ੍ਰੀਤ ਦੱਲਾ ਏ ਬਾਦਲਾਂ ਦਾ
@jagrajsandhu8421
@jagrajsandhu8421 3 жыл бұрын
ਗਦਾਰਾਂ ਬਾਦਲਾਂ ਨੇ,ਸਲਾਰੂ ਜੱਥੇਦਾਰ, ਥੋਪਿਆ ਗਿਆ ਹੈ,
@amarjitraju405
@amarjitraju405 3 жыл бұрын
Jathedar Sahib is wrong in this matter. SGPC acting like a dictatorship. It will actually hurt you in every aspect of the future. Sikh Sangat is not a fool. SGPC, in my opinion, needs to go and the new management of Sikh Sangat approved to be installed. Sikhs are more divided than ever because of the foolishness of SGPC.
1 or 2?🐄
00:12
Kan Andrey
Рет қаралды 46 МЛН
KINDNESS ALWAYS COME BACK
00:59
dednahype
Рет қаралды 120 МЛН
孩子多的烦恼?#火影忍者 #家庭 #佐助
00:31
火影忍者一家
Рет қаралды 47 МЛН
1 or 2?🐄
00:12
Kan Andrey
Рет қаралды 46 МЛН