ਜਥੇਦਾਰ ਕਾਉਂਕੇ ਨੂੰ ਮਾਰਨ ਵਾਲਾ ਸਵਰਨ ਘੋਟਣਾ ਪ੍ਰਕਾਸ਼ ਸਿੰਘ ਬਾਦਲ ਦੇ ਬੈਡਰੂਮ 'ਚ ਹੁੰਦਾ ਸੀ, ਸਾਬਕਾ IAS Gurtej...

  Рет қаралды 47,698

Pro Punjab Tv

Pro Punjab Tv

6 ай бұрын

ਜਥੇਦਾਰ ਕਾਉਂਕੇ ਨੂੰ ਮਾਰਨ ਵਾਲਾ ਸਵਰਨ ਘੋਟਣਾ ਪ੍ਰਕਾਸ਼ ਸਿੰਘ ਬਾਦਲ ਦੇ ਬੈਡਰੂਮ 'ਚ ਹੁੰਦਾ ਸੀ
ਸਾਬਕਾ IAS Gurtej Singh ਦੇ ਧਮਾਕੇਦਾਰ ਖੁਲਾਸੇ
#Punjab #JathedarGurdevSinghKaunke #SwaranSinghGhotna #ParkashSinghBadal #IAS #GurtejSingh #Interview #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 131
@narinderpalsingh5349
@narinderpalsingh5349 6 ай бұрын
ਬਾਦਲ ਪਰਿਵਾਰ ਨੇ ਸਿੱਖਾਂ ਦੀਆਂ ਲਾਸ਼ਾਂ ਤੇ ਸਿਆਸਤ ਕੀਤੀ ਹੈ 😢😢😢😢 ਇਸ ਪਰਿਵਾਰ ਦਾ ਪੰਥਕ ਬਾਈਕਾਟ ਹੋਣਾ ਚਾਹੀਦਾ ਹੈ 😢
@gurpreetsinghgp6843
@gurpreetsinghgp6843 6 ай бұрын
बादलां दा बायकॉट होना चाहीदा
@gagzee0013
@gagzee0013 6 ай бұрын
Badal di nasal da nishan ni labhna hun!!!!!! Beej naas howega ehda….. Ehdi ghardi nu keede pye si…….
@RajSingh-lj2ti
@RajSingh-lj2ti 5 ай бұрын
Punjab da bhatha hi Badal parivaar ne bathaya,,,,
@chanigill2857
@chanigill2857 6 ай бұрын
ਡੋਗਰਿਆਂ ਤੋਂ ਬਾਅਦ ਸਿੱਖਾਂ ਦਾ ਸੱਭ ਤੋਂ ਜ਼ਿਆਦਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਨੇਂ ਕਰਿਆ 😢
@gagzee0013
@gagzee0013 6 ай бұрын
Badal di nasal da nishan ni labhna hun!!!!!! Beej naas howega ehda….. Ehdi ghardi nu keede pye si…….
@AmarSinghDhaliwal-ml5ul
@AmarSinghDhaliwal-ml5ul 3 ай бұрын
​@@gagzee0013⅚v⁶
@sukhjinderkaur1417
@sukhjinderkaur1417 6 ай бұрын
ਸਾਰੀਆ ਜਥੇਬੰਦੀਆ ਤੇ ਲੋਕਾ ਨੂ ਸੁਖਬੀਰ ਬਾਦਲ ਨੂ ਢੀਡਸੇ ਨੂ ਤੇ ਹੋਰ ਲੀਡਰਸ਼ਿਪ ਨੂ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਕਿ ਇਸ ਜੱਥੇਦਾਰ ਸਾਹਿਬ ਦੇ ਕਤਲ ਵਾਰੇ ਕਾਰਵਾਈ ਕਿਊ ਨਹੀ ਹੋਈ
@gillpassanger
@gillpassanger 6 ай бұрын
ਪੰਜਾਬੀਓ ਟਾਇਮ ਆ ਗਿਆ ,ਬਾਦਲ ਪਰਿਵਾਰ ਨੂੰ ਘਰ ਬਠਾ ਕੇ,,ਪੰਥ ਤੇ ਕੌਮ ਨੂੰ ਬਚਾਉਣ ਦਾ ,,,ਇਸ ਬਾਦਲ ਪਰਿਵਾਰ ਨੂੰ 24 ਵਿੱਚ ਪੂਰੀ ਤਰ੍ਹਾਂ ਹਰਾ ਕੇ ਘਰੇ ਬਠਾ ਦਿਉ ,,
@gagzee0013
@gagzee0013 6 ай бұрын
Badal di nasal da nishan ni labhna hun!!!!!! Beej naas howega ehda….. Ehdi ghardi nu keede pye si…….
@GurjeetSingh-kg9mr
@GurjeetSingh-kg9mr 6 ай бұрын
ਸਿੱਖ ਕੌਮ ਨੂੰ ਤੇ ਸਿੱਖੀ ਨੂੰ ਪੂਰੇ ਸਮਰਪਿਤ ਸਨ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਨਾਮ
@gsingh8774
@gsingh8774 6 ай бұрын
ਬੁੱਢਾ ਬਾਦਲ ਦਿਨ ਵਿੱਚ ਭੋਗਾ ਤੇ ਰਾਤਾਂ ਨੂੰ ਪੁਲਿਸ ਨੂੰ ਨੌਜਵਾਨ ਪੀੜ੍ਹੀ ਨੂੰ ਖਤਮ ਕਰਨ ਲਈ ਗ ਲਾ
@parminder6231
@parminder6231 6 ай бұрын
ਜਿਹੜੇ ਬਾਦਲ ਅਤੇ ਬਾਦਲ ਦਲ਼ੀਆਂ ਦੀਆਂ support ਕਰਦੇ ਹਨ ਉਨ੍ਹਾਂ ਨੂੰ ਅਕਾਲ ਪੁਰਖ ਵੱਲੋਂ ਸਜ਼ਾ ਜ਼ਰੂਰ ਮਿਲੇਗੀ ,ਦੇਰ ਹੈ ਅੰਧੇਰ ਨਹੀਂ। ਹਰ ਇੱਕ ਨੂੰ ਮਸੰਦਾਂ ਅਤੇ ਸਿੱਖਾਂ ਦੇ ਭੇਸ ਵਿੱਚ ਮੁਗਲਾਂ ,ਬਿਪਰਾਂ ਦੇ ਨਾਸ਼ ਲਈ ਅਰਦਾਸ ਕਰਨੀ ਚਾਹੀਦੀ ਹੈ।
@gurmeetjossan1653
@gurmeetjossan1653 5 ай бұрын
ਦੁਸ਼ਟ ਬਾਦਲ ਦੀ ਨੂੰਹ ਕਹਿੰਦੀ ਸੀ ਜਿਹਨਾਂ ਨੇ ਕੌਮ ਨਾਲ ਮਾੜਾ ਕੀਤਾ ਉਹਨਾਂ ਦਾ ਕੱਖ ਨਾ ਰਹੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਅਰਦਾਸ ਪੁਰੀ ਹੋ ਗਈ ਬਾਦਲਾ ਦੀ ਪੁਠੀ ਗਿਣਤੀ ਸੁਰੂ
@JaswantSingh-sw9qi
@JaswantSingh-sw9qi 6 ай бұрын
ਜੇ ਹਾਲੇ ਵੀ ਅਸੀਂ ਬਾਦਲਾਂ ਨੂੰ ਜਾਂ ਬਾਦਲ ਟੋਲੇ ਨੂੰ ਵੋਟਾਂ ਪਾਉਦੇਂ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਇਸ ਗੱਲ ਤੇ ਮੋਹਰ ਲਾਉਂਦੇ ਆ ਕਿ ਬਾਦਲ ਨੇ ਜੋ ਕੀਤਾ ਉਹ ਸਹੀ ਕੀਤਾ।ਇਸ ਲਈ ਇੰਨਾ ਦਾ ਬਾਈਕਾਟ ਕੀਤਾ ਜਾਵੇ ਅਤੇ ਪਿੰਡ ਵਿੱਚ ਵੜਨ ਤੋ ਰੋਕਿਆ ਜਾਏ ਅਤੇ ਜਥੇਦਾਰ ਕਾਉਂਕੇ ਦੀ ਸਹੀਦੀ ਤੇ ਸਵਾਲ ਉਠਾਏ ਜਾਣ।
@SatnamSingh-hx9ng
@SatnamSingh-hx9ng 6 ай бұрын
ਵੀਰ ਜੀ ਜਿਹੜੇ ਅੱਜ ਵੀ ਇੰਨਾ ਦੇ ਮਗਰ ਤੁਰਦੇ ਨੇ ਉਹ ਵੀ ਗਦਾਰਾਂ ਦੀ ਸੂਚੀ ਵਿਚ ਹੀ ਆਉਂਦੇ ਨੇ ਵੀਰ ਪਿੰਡਾਂ ਦੇ ਵਿਚ ਇੰਨਾ ਦਾ ਵਿਰੋਧ ਕਰੋ ਇੰਨਾ ਨੂੰ ਕੋਈ ਇੱਕ ਵੀ ਵੋਟ ਨਾ ਪਾਓ ਸਾਧ ਸੰਗਤ ਜੀ ਸਮਝ ਜਾਂਓ ਸਿੱਖੋ
@karanveersingh3964
@karanveersingh3964 6 ай бұрын
ਰੂਹ ਕੰਬ ਜਾਂਦੀ ਆ ਸੁਣਕੇ 🙏😔
@harminderdhindsa2761
@harminderdhindsa2761 6 ай бұрын
ਇਸ ਵਾਰ ਬਠਿੰਡਾ ਵਿ ਹਰਾ ਦਿਉ ਬਾਦਲ ਨੂੰ । ਜੋ ਬਾਕੀਆਂ ਨੂੰ ਨਸੀਹਤਾਂ ਲਗ ਜਾਣ।ਕਿ ਗੱਦਾਰਾਂ ਨੂੰ ਏਜੰਸੀਆਂ ਵਿ ਨਹੀ ਬਚਾ ਸਕਦੀਆਂ ਹਾਰਨ ਤੌਂ। ਜਲੂਸ ਨਿਕਲ ਜਾਵੇ ਇਹਨਾਂ ਦਾ।
@gagzee0013
@gagzee0013 6 ай бұрын
Badal di nasal da nishan ni labhna hun!!!!!! Beej naas howega ehda….. Ehdi ghardi nu keede pye si…….
@JasPuneetSinghA
@JasPuneetSinghA 6 ай бұрын
Mrwaya beant buchad ne si Mrwaon wale police afsra nu bchaya baadal ne Ravneet bittu te baki congress di v manji thoko badal de naal..
@harrypreet3846
@harrypreet3846 6 ай бұрын
ਹਜੇ ਵੀ ਸਮਝ ਜਾਉ ਆ ਬਦਲਾ ਦਾ ਕੱਖ ਨਹੀ ਰਹਿਣਾ ਆ ਜਿਹੜੇ ਹਜੇ ਵੀ ਬਾਦਲ ਸਰਕਾਰ ਨਾਲ ਤੁਰੇ ਫਿਰਦੇ ਓਹਨਾ ਨੂੰ ਆ ਸਮਝ ਜਾਣਾ ਚਾਹੀਦਾ ਹੈ ਕਿ ਆ RRS ਨਾਲ ਮਿਲ ਕੇ ਚਲਦੇ ਹੈ ਹਜੇ ਵ ਅੰਦਰ ਖਾਤੇ ਬਾਦਲ ਪਰਿਵਾਰ ਆ ਭੁੱਲ ਜਾਣ ਕਿ ਏਨਾ ਦੀ ਸਰਕਾਰ ਹੁਣ ਆ ਵੀ ਜਾਉ
@SurinderSingh-yb9mj
@SurinderSingh-yb9mj 6 ай бұрын
ਲੋਕ ਤੇ ਹਾਲੇ ਵੀ ਬੋਲੀ ਜਾਂਦੇ ਨੇ ਅਕਾਲੀ ਦਲ ਬਾਦਲ ਜਿੰਦਾਬਾਦ
@reshamsidhu7397
@reshamsidhu7397 6 ай бұрын
​@@SurinderSingh-yb9mjਕੁਝ ਮੂਰਖ਼ ਅਤੇ ਚਮਚੇ ਕਹਿੰਦੇ ਹੋਣੇ ਹਨ ਪਰ ਜਾਗਦੀ ਜ਼ਮੀਰ ਵਾਲੇ ਨਹੀਂ ਕਹਿੰਦੇ
@RajinderSingh-lv5wk
@RajinderSingh-lv5wk 6 ай бұрын
S s p ਕੌਟਣੇ ਨੰ ਤੇ ਬਾਦਲੈ ਨੂੰ ਵੀ ਇਹੀ ਹਾਲ ਕਰਕੇ ਇਹਨੇ ਦੇ ਬੱਚੇ ਦਾ ਹਾਲ ਕਰਨੇ ਚਾਹੀਦੇ ਹੈ
@SatnamSingh-hx9ng
@SatnamSingh-hx9ng 6 ай бұрын
ਸੱਚੀ ਗੱਲ ਵੀਰੋ ਘੋਟਣੇ ਦੇ ਬੱਚਿਆਂ ਨਾਲ ਵੀ ਇਹੀ ਹਾਲ ਹੋਣਾ ਚਾਹੀਦਾ ਹੈ ਫ਼ੇਰ ਪਤਾ ਲੱਗ ਸਕੇ ਵੀ ਤੇਰੇ ਪਿਉ ਦੀਆ ਇਹ ਕਰਤੂਤਾਂ ਕੀਤੀਆਂ ਨੇ
@gagzee0013
@gagzee0013 6 ай бұрын
Badal di nasal da nishan ni labhna hun!!!!!! Beej naas howega ehda….. Ehdi ghardi nu keede pye si…….
@karansandhey1201
@karansandhey1201 5 ай бұрын
ਪੂਰੇ ਬਾਦਲ ਪਰਿਵਾਰ ਦਾ ਬਾਈਕਾਟ ਹੋਵੇ ਤੇ ਪੂਰੇ ਬਾਦਲ ਪਰਿਵਾਰ ਤੇ ਮਜੀਠਾ ਪਰਿਵਾਰ ਨੁੰ ਕੌਮ ਵਿਚੋਂ ਕੱਢ ਦੇਣਾ ਚਾਹੀਦਾ ਤਾਂ ਕੀ ਉਹ ਆਪਣੇ ਬੱਚਿਆਂ ਦੇ ਰਿਸ਼ਤੇ ਵੀ ਸਿੱਖ ਕੋਮ ਵਿੱਚ ਨਾ ਕਰ ਸਕਣ!!!
@balvirdhaliwal1041
@balvirdhaliwal1041 6 ай бұрын
ਪ੍ਰਕਾਸ਼ ਬਾਦਲ ਨੇ ਆਪਣੇ ਮਥਾਜਾਂ ਲਈ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ।
@bahadursingh504
@bahadursingh504 6 ай бұрын
ਬਾਦਲਾਂ ਨੇ ਸਿੱਖ ਕੌਮ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
@ParamjitSingh-ci7mr
@ParamjitSingh-ci7mr 6 ай бұрын
Thank you I.A.S. Sardaar Gurtej Singh ji,for this information about Badal and his associate. Waheguru ji bless you Sardaar Gurtej Singh ji.
@user-jv3nw5sl2l
@user-jv3nw5sl2l 6 ай бұрын
ਵੀਰੋ ਫਖਰ ਏ ਕੌਮ ਬਾਦਲ ਪਰਿਵਾਰ ਨੇ ਸਿਆਸੀ ਭੁੱਖ ਪੂਰੀ ਕਰਨ ਲਈ ਕੌਮ ਦਾ ਜੋ ਘਾਣ ਕੀਤਾ ਗਿਆ ਉਹ ਪਹਿਲਾਂ ਵੀ ਤੇ ਅੱਜ ਵੀ ਜੱਗ ਜ਼ਾਹਰ ਹੈ ਇਸ ਕੰਮ ਨੂੰ ਠੱਲ੍ਹ ਪਾਉਣ ਲਈ ਜਿਵੇਂ ਲੋਕਾਂ ਨੇ ਪਹਿਲਾਂ ਕੰਮ ਕੀਤਾ ਉਸੇ ਲੜੀ ਤਹਿਤ ਅੱਗੋਂ ਵੀ ਕਰਨਾ ਹੋਵੇਗਾ ਤਾਂ ਕਿ ਇਹਨਾਂ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਮਾਨ ਸਾਹਿਬ ਨੂੰ ਵੀ ਚਾਹੀਦਾ ਕਿ ਕਾਉਂਕੇ ਸਾਹਿਬ ਨੂੰ ਇਨਸਾਫ ਦਿਵਾਉਣ ਅਤੇ ਬਾਦਲ ਪਰਿਵਾਰ ਦੀਆਂ ਕਰਤੂਤਾਂ ਜੱਗ ਜ਼ਾਹਰ ਕਰਨ ਲਈ ਵਚਨਬੱਧ ਹੋਵੇ ਪਰ ਕਰਨਾ ਇਹਨਾਂ ਵੀ ਕੁੱਝ ਨਹੀਂ ਇਹ ਵੀ ਡਰਾਮੇਬਾਜ਼ੀ ਕਰਦੈ
@gagzee0013
@gagzee0013 6 ай бұрын
Badal di nasal da nishan ni labhna hun!!!!!! Beej naas howega ehda….. Ehdi ghardi nu keede pye si…….
@simarjeetkaur8129
@simarjeetkaur8129 6 ай бұрын
ਬਾਦਲ ਨੇ ਬਹੁਤ ਬੇੜਾ ਗ਼ਰਕ ਕੀਤਾ ਸਿੱਖ ਕੌਮ ਦਾ
@SukhwinderSinghSukhwinde-tj6ij
@SukhwinderSinghSukhwinde-tj6ij 6 ай бұрын
ਵੱਡਾ ਬਾਦਲ ਕੁੱਤੇ ਦੀ ਪੂਛ ਸੀ । ਵੋਟਾਂ ਵੇਲੇ ਧਰਮ ਦਾ ਨਕਲੀ ਨਾਹਰਾ ਲਗਾਉਂਦਾ ਰਿਹਾ। ਬਹੁਤ ਵਧੀਆ ਗੱਲਬਾਤ ਜੀ 🙏🙏
@gagzee0013
@gagzee0013 6 ай бұрын
Badal di nasal da nishan ni labhna hun!!!!!! Beej naas howega ehda….. Ehdi ghardi nu keede pye si…….
@harryharinder4438
@harryharinder4438 5 ай бұрын
ਵੱਡੇ ਬਾਦਲ ਦੀ ਸਿਆਸਤ ਨੂੰ ਕੋਈ ਵੀ ਸਮਝ ਨਹੀ ਸਕਿਆ ਅੱਜ ਤੱਕ, ਪਰ ਹੁਣ ਪ੍ਰਮਾਤਮਾ ਦੀ ਅਦਾਲਤ ਵਿੱਚ ਇਨਸਾਫ਼ ਹੋਵੇਗਾ ਅਗਰ ਬਾਦਲ ਚਾਉਂਦਾ ਤਾਂ ਭਾਈ ਕਾਉਂਕੇ ਬੱਚ ਸੱਕਦੇ ਸਨ ਪਰ ਨਹੀਂ
@amandeepsinghguru26
@amandeepsinghguru26 6 ай бұрын
ਬਾਦਲ ਪਰਿਵਾਰ ਦੀਆਂ ਦੇਣਾਂ ਇੰਨਿਆ ਵੱਡੀਆਂ-ਵੱਡੀਆਂ ਨੇ ਪੰਜਾਬ ਨੂੰ 🙏🙏...ਨਸ਼ਿਆਂ ਦੀ ਬਹੁਤ ਛੋਟੀ ਜਿਹੀ ਗੱਲ ਹੈ
@chanansingh9060
@chanansingh9060 6 ай бұрын
ਸਿਆਸਤਦਾਨ ਲੋਕ ਕਿਸੇ ਦੇ ਵੀ ਮਿੱਤ ਨਹੀਂ ਹੁੰਦੇ।
@amritfitness7648
@amritfitness7648 6 ай бұрын
ਵਾਹਿਗੁਰੂ ਭਲੀ ਕਰੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jitenderdhillon2749
@jitenderdhillon2749 6 ай бұрын
ਬਾਈ ਜੀ ਤੁਹਾਡਾ ਚੈਨਲ ਪੱਕੇ ਤੋਰ ਤੇ ਸੁਣਦੇ ਹਾਂ। ਪਰ ਤੁਸੀ ਪਹਿਲਾਂ ਪੰਜ ਮਿੰਟ ਰੀਕਵਰਿਗ ਤੇ ਕਿਉ ਖ਼ਰਾਬ ਕਰਦੇ ਹੋ , ਫੇਰ ਤੇ ਸਾਰੀ ਕਿਉਰਸਟੀ ਖਤਮ ਹੋ ਜਾਂਦੀ ਆ ਬਾਕੀ ਤੇ ਫੇਰ skip ਕਰੀ ਜਾਈਂ ਦਾ , ਕਿਉਂਕਿ ਖਬਰ ਦਾ hint ਤੇ ਸੁਣ ਚੁੱਕੇ ਹੁੰਦੇ ਹਾਂ। 🙏
@sarinasandhu411
@sarinasandhu411 5 ай бұрын
Very true
@gurbhejsingh5703
@gurbhejsingh5703 6 ай бұрын
ਬਾਦਲ ਦੁਸ਼ਟ ਦੀ ਨੂੰਹ ਨੇ ਅਰਦਾਸ ਕਰਕੇ ਕਿਹਾ ਸੀ ਜਿਨ੍ਹਾਂ ਨੇ ਜੋ ਕੀਤੈ ਓਹਨਾ ਦਾ ਕੱਖ਼ ਨਾ ਰਹੇ ਰਿਹਾ ਵੀ ਨਹੀਂ
@gurangadsinghsandhu6205
@gurangadsinghsandhu6205 6 ай бұрын
S.Gurtej Singh ji IAS ji dian vichaaran bahut vadhia han good👍 luck sir ji.
@bhindermangat2777
@bhindermangat2777 6 ай бұрын
SGPC and akal takhat should be free from traitors and masands who control now
@ParminderSingh-yg1qh
@ParminderSingh-yg1qh 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🚩🙏
@paramjitdhamrait5185
@paramjitdhamrait5185 6 ай бұрын
Waheguru ji bless you all. Good job. Love from Holland.
@najarsingh3234
@najarsingh3234 6 ай бұрын
ਬਾਦਲ ਦੇ ਸਾਰੇ parwar nu.jinda.jla.deo
@harbinderparmar790
@harbinderparmar790 6 ай бұрын
ਵਾਦੇ ਕਰਕੇ ਭੁਲਦੇ ਨਹੀ ਮੁੱਕਰ ਜਾਂਦੇ ਨੇ !
@rajsidhu7169
@rajsidhu7169 6 ай бұрын
Dhan shri Guru Ramdas singh ji kirpa kari jJathedar i kauke sahib ji de dossia nu sjjaa dioo
@HarpreetKaur-vy9ki
@HarpreetKaur-vy9ki 2 ай бұрын
ਵੀਰ ਜੀ ਸੀਨਾ ਫੱਟ ਜਾਂਦਾ ਹੈ ਇਹਨਾਂ ਦੀਆਂ ਕਰਤੂਤਾਂ ਸੁਣ ਕੇ ਕਦੋਂ ਦੁਸ਼ਟਾ ਨੂ ਸਜਾ ਦੇਵੇਗਾ ਵਾਹਿਗੁਰੂ
@najarsingh3234
@najarsingh3234 6 ай бұрын
ਸਬਤੋਂ ਜਿ਼ਆਦਾ.Julm.badal.ne.kita
@ManjinderSingh-zi2vv
@ManjinderSingh-zi2vv 6 ай бұрын
ਏ ਗੱਲ 92-12-25 ਨੂੰ ਬਾਬਾ ਜੀ ਨੂੰ ਪੁਲਿਸ ਨੇ ਗੁਰੂ ਘਰ ਤੋਂ 200-250 ਪਿੰਡ ਵਾਲਿਆਂ ਦੇ ਸਾਮਣੇ ਫੜ ਕੇ ਲੈ ਕੇ ਦੋ ਤਿੰਨ ਦਿਨ ਭੁੱਖਾ ਮਾਰ ਕੁੱਟ ਨਜਾਇਜ਼ ਤੇ ਜਦੋਂ ਸ਼ਹੀਦ ਹੋ ਗਏ ਫੇਰ ਆਪਣੇ ਬਚਾਅ ਲਈ। ਸਰੀਰ ਦੇ ਟੁਕੜੇ ਟੁਕੜੇ ਕਰ।ਓ ਸਮਾਂ ਬੇਅੰਤ,ਕੇ ਪੀ ਐਸ,ਸਮੇਧ ਸੈਣੀ,ਗੋਟਣੇ,ਅਜੀਤ ਸੰਧੂ, ਆਦਿ ਗੰਦੇ ਸੈਂਟਰ ਕਾਂਗਰਸ ਦੀਆਂ ਅੰਜਾਂਸੀਆ ਦੇ ਪਾਲਤੂ ਸੀ।1,2-1-93 ਨੂੰ ਬਾਬਾ ਜੀ ਨੂੰ ਭਗੌੜਾ ਕਰਾਰ ਦੇ ਦਿੱਤਾ।
@maninderkaurbrar6707
@maninderkaurbrar6707 6 ай бұрын
ਬਾਦਲਾ ਦੇ ਕੋਲੀ ਚੱਟ ਹੁਣ ਪਿੱਛੇ ਹੱਟ ਜਾਣ
@gurkiratsingh1638
@gurkiratsingh1638 6 ай бұрын
Dang fere dhe de loda de y
@GurjeetSingh-kg9mr
@GurjeetSingh-kg9mr 6 ай бұрын
ਚੈਨਲ ਵਾਲੇਆ ਦਾ ਧੰਨਵਾਦ ਸਹੀ ਜਾਣਕਾਰੀ ਪ੍ਰਸਤੁਤ ਕਰਨ ਲਈ
@tsgkarn4284
@tsgkarn4284 5 ай бұрын
ਸਿੱਖ ਕੌਮ ਦਾ ਬਾਦਲਾ ਨੇ ਬਹੁਤ ਵੱਡਾ ਘਾਣ ਕੀਤਾ ਇਨ੍ਹਾਂ ਨੂੰ ਸਿੱਖ ਪੰਥ ਕਦੇ ਵੀ ਮਾਫ਼ ਨਾ ਕਰੇ 😢😢
@KahlonSaab_751
@KahlonSaab_751 6 ай бұрын
ਪਤਾ ਨਹੀਂ ਮੈਂ ਸਹੀ ਹੋਵਾ ਜਾਂ ਗਲਤ ਤੁਸੀ ਵੀ ਸਭ ਕਮੈਂਟ ਪੜ ਕੇ ਦਸਿਓ ਜਰੂਰ ਕਿਉ ਕਿ ਮੇਰੀ ਨਜ਼ਰ ਚ ਸਭ ਮੁਗ਼ਲਾਂ ਔਰੰਗਜੇਬ, ਵਜ਼ੀਰ ਖਾਨ, ਸੂਬਾ ਸਰਹੰਦ ਤੇ ਹੋਰ ਵੀ ਜਿੰਨਾ ਨੇ ਓਸ ਟਾਈਮ ਕੌਮ ਨਾਲ ਤਸ਼ੱਦਦ ਕੀਤਾ ਇਹਨਾਂ ਸਭ ਤੋਂ ਵੱਡਾ ਪਾਪੀ ਬਾਦਲ ਪਰਿਵਾਰ ਆ। ਕਿਉ ਕਿ ਮੁਗਲਾਂ ਜੋ ਕੀਤਾ ਦੁਸ਼ਮਣ ਬਣ ਕੇ ਕੀਤਾ ਤੇ ਸ਼ਰੇਆਮ ਕੀਤਾ ਪਰ ਬਾਦਲ ਪਰਿਵਾਰ ਦੇ ਦੋਗਲੇ ਚਿਹਰੇ ਨੇ ਸਿੱਖ ਕੌਮ ਨੂੰ ਤਸੀਹੇ ਤੇ ਮੁਗਲਾਂ ਵਾਲੇ ਹੀ ਦਿੱਤੇ ਪਰ ਦਿੱਤੇ ਗਲ ਨਾਲ ਲਗਾ ਕੇ ਆਪਣਾ ਬਣਾ ਕੇ।
@bhadursidhu7783
@bhadursidhu7783 6 ай бұрын
ਲੋਕ ਹੁਣ ਵੀ ਬੂਧੂ
@PargatSingh-kv4kp
@PargatSingh-kv4kp 6 ай бұрын
GOOD S.GURDEV SINGH IAS WADHIA VIHCHAR IAMFROM PATIAĹI.
@SurinderSingh-yb9mj
@SurinderSingh-yb9mj 6 ай бұрын
ਸਰਕਾਰ ਭਗਵੰਤ ਮਾਨ ਦੀ ਸਰਕਾਰ ਨੂੰ ਚਲਾ ਰਿਹਾ ਹੈ ਸੁਖਬੀਰ ਇਸਾਂ
@SurjitSingh-bf2bd
@SurjitSingh-bf2bd 6 ай бұрын
Weguru ji
@GurjeetSingh-kg9mr
@GurjeetSingh-kg9mr 6 ай бұрын
ਬਿਲਕੁਲ ਬਾਦਲਾਂ ਨੇ ਕੋਈ ਕਸਰ ਨਹੀਂ ਛੱਡੀ ਸਿੱਖ ਕੌਮ ਨੂੰ ਖਤਮ ਤੇ ਬਦਨਾਮ ਕਰਨ ਲਈ
@ktiwana
@ktiwana 5 ай бұрын
ਬਾਦਲ ਬਾਣੀ ਦਾ ਪ੍ਰਚਾਰ ਰੋਕ ਰਿਹਾ ਹਰ ਥਾਂ ਸਿੱਖਾਂ ਨੂੰ ਮਾਰ ਮਾਕਾਓਦਾਂ ਰਿਹਾ ਪਰ ਕੁੱਝ ਲੋਕ ਹਜੇ ਭੀ ਬਾਦਲ ਦਾ ਸਾਥ ਦੇ ਰੈਹੇ ਨੇ ਉਹ ਲੋਕ ਜੋ ਬਾਦਲ ਦਾ ਸਾਥ ਦੇ ਰੈਹੇ ਨੇ ਉਹ ਵੀ ਸਿੱਖ ਕੌਮ ਦੇ ਦੁਸ਼ਮਨ ਹੀ ਨੇ ਚਾਹੇ ਐੱਸਜੀਪੀਸੀ ਦਾ ਭਰਧਾਨ ਹੋਵੇ ਜਾਂ ਅਕਾਲ ਤਖਤ ਦਾ ਜੱਥੇਦਾਰ ਹਰ ਥਾਂ ਜੋ ਸਿੱਖਾ ਦੀ ਸੱਬ ਤੋ ਵੱਡੀ ਹੈ ਬਾਦਲਾ ਨੇ ਕਬਜ਼ਾ ਕੀਤਾ ਹੋਇਆ ਬਹੌਤ ਟਾਈਮ ਲੱਗਣਾ ਇਹਨਾ ਦੀਆ ਜੜਾ ਪਟਨ ਨੂੰ ਪਰ ਜੇ ਸਿੱਖ ਕੌਮ ਸਿਹੀ ਲੋਕਾ ਦਾ ਸਾਥ ਦੇਵੇ ਤੇ ਅੱਗੇ ਲੈਕੇ ਆਵੇ ਇਦਾ ਦੇ ਪੜੇ ਲਿਖੇ ਲੋਕ ਅੱਗੇ ਹੋਣ ਤਾਂ ਇਹ ਬਾਦਲ ਜਲਦੀ ਖਤੁਮ ਹੋ ਸਕਦੇ ਨਹੀ ਤਾ ਬਹੋਤ ਟਾਈਮ ਲੱਗੂ
@Kumar_.0
@Kumar_.0 6 ай бұрын
Badals destroyed Punjab
@ktiwana
@ktiwana 5 ай бұрын
ਪ੍ਰੋ. ਦਰਸ਼ਨ ਸਿੰਘ ਨੂੰ ਰੋਕਣਾ ਉਹ ਵੀ ਅਕਾਲ ਤਖਤ ਦੇ ਜਥੇਦਾਰ ਵੱਲੋ ਇਸ ਤੋਂ ਅੰਦਾਜ਼ਾ ਲਾ ਲਵੋ ਇਹ ਬਾਦਲ ਕਿੰਨਾ ਵੱਡਾ ਦੁਸ਼ਮਣ ਹੈ ਸਿੱਖਾਂ ਦਾ
@BalwinderSingh-pi3bm
@BalwinderSingh-pi3bm 6 ай бұрын
ਬਾਦਲ ਲਾਣੇ ਦੇ ਨਾਲ ਨਾਲ ਕਾਂਗਰਸ ਵੀ ਬਰਾਬਰ ਦੀ ਭਾਈਵਾਲ ਹੈ
@kajaljaswal418
@kajaljaswal418 5 ай бұрын
🙏
@NarinderSingh-ot6qd
@NarinderSingh-ot6qd 6 ай бұрын
S. Gurdev Singh analysis is genuine and based on facts n figures. In the interest of vibrant democracy and nation's building process Hindu Think tank in any political party in power should strenthen constitution of the nation and its implementation of the law of the land on ground in letters n spirits . They should not forgranted the sikhs n their feelings they are as good in the country's progress n prosperity as were before liberating the country from Britishers . Punjab needs leaders and bureacrats of high character for ruling n giving good governance not planted n promoted persons for misgovernance n creating political turmoil n disturbance This may be suitable to national parties for vote banks politics but in the larger interests of the country are harmful.
@harvindersinghcheema2895
@harvindersinghcheema2895 6 ай бұрын
Gagan ji, Feb 1992 ਵਿਚ ਬੇਅੰਤ ਸਿੰਘ ਦੀ ਸਰਕਾਰ ਬਣੀ ਸੀ ਤੇ Dec 1992 ਵਿਚ ਕੌਂਕੇ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ 🙏
@Tulip77732
@Tulip77732 5 ай бұрын
Waheguru ji 🙉
@BaljeetSingh-fr3by
@BaljeetSingh-fr3by 6 ай бұрын
🙏🙏🙏🙏🙏🙏
@bachansingh2636
@bachansingh2636 6 ай бұрын
6:31
@balbirgill9961
@balbirgill9961 6 ай бұрын
ਬਾਦਲ ਮਸੰਦ ਆ ।
@kashmirbains5568
@kashmirbains5568 5 ай бұрын
IF POLTICS YES,IT MEAN NO,IF NO THEN THERE IS NO DIPLOMACY.THANK YOU.
@jogindersinggsinghkahlon1444
@jogindersinggsinghkahlon1444 6 ай бұрын
Rifht-balakmahahl-keer-fasoodah
@najarsingh3234
@najarsingh3234 6 ай бұрын
Kul..milake.badal.parwar.ne.sikha.nu.koh.koh.ke.mareiaa
@apsdhillon4773
@apsdhillon4773 6 ай бұрын
It is so sad for the Sikhs that we have people like the Badals as leaders and they are controlling the SGPC . We should vote them out of SGPC as they were booted out of Vidhan Sabha
@AmanDeep-sw6hs
@AmanDeep-sw6hs 6 ай бұрын
Jo kauke sahib naal hoya o sukhbir te majithiye naal hona chahida h ena de chadde parke latta knaa naal lao enna de bache dekhan ke buraa da ant burra hundaa h
@ASTeer1699
@ASTeer1699 6 ай бұрын
Hun sab 90% gal karn walle bolan gai.
@mohanmaurya732
@mohanmaurya732 5 ай бұрын
Baldal Dey parivar ney e tan Sara kuj karvaya hai sirey De klan banday ney
@harbinderparmar790
@harbinderparmar790 6 ай бұрын
ਅਖੀਰ ਵੇਲੇ ਮੁਲਾਕਾਤ ਤਾਂ ਹੋਈ ਹੀ ਨਹੀਂ ਓਹ ਤਾਂ ਚੱਡੀਆਂ ਵਿਚ ਪੂਛ ਲੈ ਕੇ ਭੱਜ ਗਿਆ !
@varinderkaur6203
@varinderkaur6203 6 ай бұрын
Parmatma de agge ardaas hai k bibi simro di kakh na rahe wali ardaas jaroor poori hove enna di ansh vansh khatam hove ta k Punjab nu paap mukt kita ja sake🙏🙏
@gurdialkaur3137
@gurdialkaur3137 6 ай бұрын
Sharam auni chahidi jehre Sikh aje v Badals de naal khade hoye ne
@ramsangha3521
@ramsangha3521 5 ай бұрын
Teja Dogra
@kulwinderparmar1815
@kulwinderparmar1815 6 ай бұрын
Badal ne hi Politik layi sab kita ja karwaya hona
@harminderdhindsa2761
@harminderdhindsa2761 6 ай бұрын
Kush ni hona sarkari ijencies ney ajeha mohal banaouna ki lok phir tuonakali dal nu vota pai deniyan ney. Eh bhaida v ney tey chakwey chulley type koum hai. Ehna soch key kadey apney future da faisla kita nahi. Jihda result eh bhugt v rehey ney ehna dey bacchey bahr videshi vich dihadiyan ker rehey ney. Per ehna nu halley b koi dukh nahi ek hor Delhi di jhaado party kursi tey baitha ditti.
@amrikathwal2119
@amrikathwal2119 6 ай бұрын
ਜਲੰਧਰ ਪੰਨੂ ਸੀ ਡੀ ਸੀ ਉਹ ਚਾਉਣਾ ਸੀ ਕਿ ਖਿਡਾ ਦਈਏ ਭੀੜ ਨੂੰ ਉਸ ਨੂੰ ਬਾਦਲ ਨੇ ਰੋਕਿਆ ਅਸੀ ਉਸ ਟਾਈਮ ਉੱਥੇ ਸੀ ਡੀਸੀ ਕੋਠੀ
@RXG314
@RXG314 6 ай бұрын
Jhathade Dar Kanuke D Letter V Dekh Lo As Terrorist How PGS has Made him @ Jathedar
@GS0021
@GS0021 5 ай бұрын
Sumedh Saini nu Punjab da DGP Sukhbir ne bnaya, enna kanjraan nu vote paun wala Sikh Panth da gunahgaar howega.
@JasbirSingh-qh8xr
@JasbirSingh-qh8xr 5 ай бұрын
ਮੁਗਲਾ ਤੇ ਪਹਾੜੀ ਰਾਜੇ ਫਿਰ ਐਗਰੇਜ ਞੀ ਸ਼ਿਖ ਕੋਮ ਦਾ ਇਹਨਾ ਨੁਕਸਾਨ ਨਹੀ ਕਰ ਸ਼ਕੇ ਜਿਹਨਾ ਬਾਦਲ ਪਰਿਵਾਰ ਸਮੇਤ ਮਜੀਠੀਆ ਪਰਿਵਾਰ ਨੇ ਪੰਜਾਬ ਤੇ ਸ਼ਿਖ ਕੋਮ ਦੀ ਨਸਲਕੁਸ਼ੀ ਕੀਤੀ ਹੈ ਬਚੋ ਪੰਜਾਬੀਓ ਇਹਨਾ ਗਦਾਰਾ ਤੋ
@harrydhaliwal4997
@harrydhaliwal4997 6 ай бұрын
ਬਹੁਤ ਨੁਕਸਾਨ ਕੀਤਾ ਬਾਦਲ ਨੇ ਸਿੱਖ ਕੌਮ ਦਾ
@jpsamra6308
@jpsamra6308 6 ай бұрын
Bahut marra keeta badla ne punjab naal sgpc jathedara nu apne lay vartia police nu trukia deta jina ne bahut banda maria sare rishtedara nu mantri officers bna bna corruption keeti sare guruduware kha lay eh na akali ah na sikhs ah!!! Eh v sukhvir di chaal ah kion k oh election tu pehla pehla eh rulla band karauna chahunda ah eh DC v fudu ah pehla job duraan kuj ni keeta c ? End te ja ke job shadi c badla jina kise ni v nuksan ni keeta kom te punjab da sikhs haje v sukhvir majjithia peshe jaikare laounde ah hadh e ah ke huna wala jathedar pushu sukhvir nu? Nahi nahi eh os de nukar ah
@DJ-tz5je
@DJ-tz5je 6 ай бұрын
Bera gherk hove badelan da
@hardialsinghkang7807
@hardialsinghkang7807 6 ай бұрын
S.gurtaj singh IAS officer ate hor chanals rahi ikoo gul samj aa rahi .a KPS GILL SAINI SUMEED GHOTNE ALAM JA EHH KEH LVO SIKHa da katal kurn wale sare badal de hi bundey sunn.hun panthak akalidal da puri tran pta lug giya.
@karamjitpowar
@karamjitpowar 6 ай бұрын
Badals should be punished by the people of Punjab. Badals are responsible for the downfall of Punjab.
@vickysangha2904
@vickysangha2904 6 ай бұрын
Eh sab jhooth bolde aa pehla kithe c eh sab sare kaunke saab de naam te famous hon layi hun khudda vicho nikal aaye
@rinkuthapa2103
@rinkuthapa2103 6 ай бұрын
Badals has cheated the Sikhs most.
@chananrayat7267
@chananrayat7267 6 ай бұрын
ISS Prakash Singh Badals Harami nu SGPC ne Fakjre Kom dita hai ji. Kia SGPC haramian da group ni hai ji? Waheguru ji.
@AmanDeep-sw6hs
@AmanDeep-sw6hs 6 ай бұрын
Hun panjab de lok banda singh bhaader bnen fer badal da khatmaa hou
@ikodapasara8143
@ikodapasara8143 6 ай бұрын
ਇਹ ਗੁਰਤੇਜ IAS ਨੇ ਟਕਸਾਲ ਤੇ ਬਾਬਾ ਦੀਪ ਸਿੰਘ ਦਾ ਝੂਠ ਬੋਲ ਕੇ ਕੁਮੇਲ਼ ਕੀਤਾ , ਪਤਾ ਤੁਹਾਨੂੰ ? ਵਾਹਿਗੁਰੂ ਤੇ ਖਾਲਸਾ ਅਯੋਧਿਆ ਚ ਦਮ ਤੋੜ ਗਿਆ ?
@gursewaksinghbrar1894
@gursewaksinghbrar1894 6 ай бұрын
ਬਾਦਲ ਗੱਦਾਰ ਏ ਕੌਮ
@darshanbhandal8868
@darshanbhandal8868 6 ай бұрын
Gandgi de keere parkas badal and ghotna
@amrindersingh-dl7gm
@amrindersingh-dl7gm 5 ай бұрын
🙏🙏
@JasbirSingh-qh8xr
@JasbirSingh-qh8xr 5 ай бұрын
ਮੁਗਲਾ ਤੇ ਪਹਾੜੀ ਰਾਜੇ ਫਿਰ ਐਗਰੇਜ ਞੀ ਸ਼ਿਖ ਕੋਮ ਦਾ ਇਹਨਾ ਨੁਕਸਾਨ ਨਹੀ ਕਰ ਸ਼ਕੇ ਜਿਹਨਾ ਬਾਦਲ ਪਰਿਵਾਰ ਸਮੇਤ ਮਜੀਠੀਆ ਪਰਿਵਾਰ ਨੇ ਪੰਜਾਬ ਤੇ ਸ਼ਿਖ ਕੋਮ ਦੀ ਨਸਲਕੁਸ਼ੀ ਕੀਤੀ ਹੈ ਬਚੋ ਪੰਜਾਬੀਓ ਇਹਨਾ ਗਦਾਰਾ ਤੋ
Vivaan  Tanya once again pranked Papa 🤣😇🤣
00:10
seema lamba
Рет қаралды 23 МЛН
I wish I could change THIS fast! 🤣
00:33
America's Got Talent
Рет қаралды 79 МЛН
Always be more smart #shorts
00:32
Jin and Hattie
Рет қаралды 36 МЛН
Show with Ex DSP Balwinder Sekhon | Political | EP 429 | Talk with Rattan
26:09
Vivaan  Tanya once again pranked Papa 🤣😇🤣
00:10
seema lamba
Рет қаралды 23 МЛН