ਜਥੇਦਾਰ ਰਣਜੀਤ ਸਿੰਘ ਦੀਆਂ ਤਾੜ-ਤਾੜ ਗੱਲਾਂ ਅਕਾਲੀਆਂ 'ਤੇ!, ਸੁਣੋ ਖਿਲਾਰੇ ਪਾਉਦਾ Interview | Bhai Ranjeet Singh

  Рет қаралды 24,741

Chardikla Time TV

Chardikla Time TV

Күн бұрын

Пікірлер: 109
@jasvindersinghriar7736
@jasvindersinghriar7736 10 сағат бұрын
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਕੌਮ ਸੁਤੀ ਪਈ ਹੈ ਤੁਸੀਂ ਬਹੁਤ ਜਗਾਉਣ ਦਾ ਯਤਨ ਕਰਦੇ ਹੋ
@manjitsingh6788
@manjitsingh6788 11 сағат бұрын
ਜਥੇਦਾਰ ਰਣਜੀਤ ਸਿੰਘ ਸਹੀ ਮੇਹਣੇ ਅਕਾਲੀ ਦਲ ਦੇ ਪ੍ਰਧਾਨ ਚਾਹੀਦੇ ਹਨ. ਪਰ ਕਿਸਨੂੰ ਕਹੀਏ
@HarjitSingh-p9n
@HarjitSingh-p9n 6 сағат бұрын
So hath rassa sire ty gandh tusi bilkul theek keha
@santsingh5516
@santsingh5516 43 секунд бұрын
Right
@BalkarSingh-dc1oq
@BalkarSingh-dc1oq 10 сағат бұрын
ਰਣਜੀਤ ਸਿੰਘ ਜਿੰਦਾ ਬਾਦ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਕਰ ਹੋ ਜਾਣਾ
@bawasinghmahrok7838
@bawasinghmahrok7838 9 сағат бұрын
ਸਤਿਕਾਰ ਯੋਗ ਭਾਈ ਰਣਜੀਤ ਸਿੰਘ ਜੀ ਸੀ੍ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੋਣੇ ਚਾਹੀਦੇ ਨੇ।
@balbirsingh609
@balbirsingh609 9 сағат бұрын
ਬਾਦਲਾਂ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬ ਵਾਸੀਆਂ ਨਾਲ ਬਹੁਤ ਧੱਕੇਸ਼ਾਹੀਆਂ, ਆਪਹੁਦਰੀਆਂ, ਹੱਕਾਂ ਨਾਲ ਗੁਨਾਹ ਕੀਤਾ, ਮੁਆਫ਼ ਕਰਨਯੋਗ ਨਹੀਂ। ਪੰਜਾਬ ਨੂੰ ਗਹਿਣੇ ਰੱਖਿਆ ਇਹਨਾਂ ਨੇ।
@hakamsingh2673
@hakamsingh2673 10 сағат бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਚੰਗੇ ਇਨਸਾਨ ਹਨ ਧੰਨਵਾਦ
@harbhajansinghsekhon2899
@harbhajansinghsekhon2899 11 сағат бұрын
ਜਥੇਦਾਰ ਸਾਹਿਬ ਜੀ ਤੁਸੀ ਸੱਚ ਬੋਲ ਰਹੇ ਹੋ। ਬਾਦਲਾਂ ਨੇ ਪੰਥ ਦਾ ਭੱਠਾ ਬਿਠਾ ਦਿੱਤਾ ਰੇ।
@DharamSingh-wl1zu
@DharamSingh-wl1zu 9 сағат бұрын
ਬਹੁਤ ਸੁਨਿਹਰੀ ਸ਼ਬਦਾ ਵਿੱਚ ਵਿਚਾਰ ਪ੍ਰਗਟ ਕੀਤੇ, ਇਹ ਬਾਦਲ ਲਾਣੇ ਨੇ ਜੋ ਗੁਨਾਹ ਕੀਤੇ ਨੇ ਉਹ ਮੁਆਫੀ ਜੋਗ ਨਹੀਂ ਹਨ ਇਹਨਾਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਧੰਨਵਾਦ ਕੀਤਾ ਜਾਂਦਾ ਹੈ ਇਹੋ ਮਹਾਨ ਪੰਥ ਦਰਦੀ ਦਾ ਜਿਹਨਾ ਨੇ ਸੁੱਤੀ ਪਈ ਕੌਮ ਨੂੰ ਹਲੂਣਾ ਦਿੱਤਾ ਤਾਂ ਕਿ ਆਉਣ ਵਾਲੀਆਂ ਵੋਟਾਂ ਵਿੱਚ ਪੰਥ ਦਰਦੀਆਂ ਨੂੰ, ਕੌਮ ਨੂੰ ਸਮਰਪਿਤ ਸ਼ਖ਼ਸੀਅਤਾਂ ਨੂੰ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸ਼ਖ਼ਸੀਅਤਾਂ ਨੂੰ ਤੇ ਧਾਰਮਿਕ ਬਿਰਤੀ ਵਾਲੇ ਤੇ ਕੌਮ ਅੱਗੇ ਲਿਜਾਣ ਵਾਲਿਆਂ ਨੂੰ ਜਿਤਾਇਆ ਜਾ ਸਕੇ। ਵਾਹਿਗੁਰੂ ਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੂਰੂ ਜੀ ਕੀ ਫ਼ਤਹਿ।
@NishanSingh-sh4ui
@NishanSingh-sh4ui 6 сағат бұрын
ਭਾਈ ਰਣਜੀਤ ਸਿੰਘ ਜੀ ਕੌਮ ਦੇਹੀਰੇ ਹਨ ਜਥੇਦਾਰ ਸਾਹਿਬ ਜੀਕੋਮ ਨੂੰ ਜਾਗ੍ਰਿਤ ਕਰਨ ਲਈ ਆਪ ਜੀ ਦਾ ਧਨ ਵਾਦ
@Ravisher0770
@Ravisher0770 12 сағат бұрын
ਭਾਈ ਸਾਹਿਬ ਜੀ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🙏🙏🙏🙏🙏
@TejinderpalSingh-d2z
@TejinderpalSingh-d2z 8 сағат бұрын
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਜਿੰਦਾਬਦ
@HarbhajanSingh-gp8un
@HarbhajanSingh-gp8un 8 сағат бұрын
ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਇਨਾਂ ਠੱਗਾ ਤੋਂ ਅਜਾਦ ਨਾ ਕਰਵਾਈ ਤਾਂ ਸਿੱਖ ਧਰਮ ਦਾ ਬੁਹਤ ਨੁਕਸਾਨ ਹੋ ਜਾਵੇਗਾ ਜੀ
@kaptaansingh2942
@kaptaansingh2942 8 сағат бұрын
ਜਥੇਦਾਰ ਰਣਜੀਤ ਸਿੰਘ ਕੌਮ ਦੇ ਹੀਰੇ ਹਨ
@tarsemwalia9599
@tarsemwalia9599 7 сағат бұрын
ਸਿੱਖ ਕੌਮ ਦਾ ਸੱਚਾ ਸੇਵਕ ਭਾਈ ਰਣਜੀਤ ਸਿੰਘ ਜੀ ❤
@kartarsingh1197
@kartarsingh1197 8 сағат бұрын
ਜਥੇਦਾਰ ਸਾਹਿਬ ਜੀ ਸਭ ਨੂੰ ਬਹੁਤ ਮਿਹਨਤ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ
@msrayat6409
@msrayat6409 4 сағат бұрын
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏
@aulakhjatt4833
@aulakhjatt4833 10 сағат бұрын
ਵਾਹਿਗੁਰੂ ਜੀ ਮਿਹਰ ਕਰਨ ਗੇ
@gurus1213
@gurus1213 Сағат бұрын
ਧੰਨਵਾਦ ਜੀ।
@kashmiraujla360
@kashmiraujla360 7 сағат бұрын
ਸਿੱਖ ਸਾਹਿਬ ਦੀਆਂ ਗੱਲਾਂ ਸਦਾ ਨਿਰਪੱਖ ਸੱਚੀਆਂ ਹੁੰਦੀਆਂ। ਪਰ ਸਾਡੇ ਲੋਕਾਂ ਦੀਆਂ ਜ਼ਮੀਰਾਂ ਮਰ ਗਈਆਂ ਜਥੇਦਾਰ ਸਾਹਿਬ ਜੀ ਨੇ ਸਿੱਖ ਕੌਮ ਲਈ ਬਹੁਤ ਵੱਡੀ ਕਰਬਾਨੀ ਕੀਤੀ। ਬਾਦਲਾਂ ਨੇ ਬੇੜਾ ਗਰਕ ਕੀਤਾ ਕੌਮ ਦਾ ਲੋਕ ਨਹੀ ਸਮਝਦੇ ਜਿਹੜੇ ਬਾਦਲਾਂ ਦੇ ਸੋਹਲੇ ਗਾਈ ਜਾਂਦੇ ਹੁਣ ਸਮਾਂ ਪੁਛਾਣ ਕਰਨ ਦੀ ਜ਼ਰੂਰਤ ਆ।
@asttydydydgfxfxyfufug3798
@asttydydydgfxfxyfufug3798 9 сағат бұрын
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਪੑਫੈਸਰ ਦਰਸ਼ਨ ਸਿੰਘ ਭਾਈ ਮਨਿੰਦਰ ਸਿੰਘ ਸ਼ੀੑ ਨਗਰ ਵਾਲੇ ਭਾਈ ਹਰਪਾਲ ਸਿੰਘ ਜੀ ਪੰਥ ਦੀ ਭਲਾਈ ਵਾਲੇ ਸਾਰੇ ਸਿੱਖ ਪੰਥ ਦੇ ਪਹਿਰੇਦਾਰ ਨੂੰ ਆਕਾਲ ਤੱਖਤ ਦੇ ਜੱਥੇਦਾਰੀ ਤੇ ਮੋਹਰ ਲਾਓ
@SantaSingh-r5r
@SantaSingh-r5r 8 сағат бұрын
ਰਬਾ ਮੇਰਿਆ ਐਹੋ ਜੇਹਿਆ ਬੰਦਿਆਂ ਦੀ ਲੋੜ ਐ ਸਿਖ਼ ਕੌਮ ਨੂੰ ਸਿਖ਼ੋ ਤੁਸੀਂ ਕਿਉਂ ਸੰਭਾਲਦੇ ਐਨਾ ਸੂਰਮੇ ਚੜਦੀਕਲਾ ਆਲ਼ੇ ਸਿੰਘਾ ਨੂੰ ਹੀ ਕਿਊਂ ਨੀ ਬਿਠਾਉਂਦੀ ਆਕਾਲ ਤਖ਼ਤ ਸਾਬ ਅਕਾਲੀ ਦਲ ਤੇ ਸ਼ਰੋਮਨੀ ਕਮੇਟੀ ਦੇ ਉੱਚ ਅਹੁਦਿਆਂ ਤੇ
@iqbalchahal4775
@iqbalchahal4775 6 сағат бұрын
ਸੱਚ ਕਿਹਾ ਵੀਰ
@dalbirminhas7078
@dalbirminhas7078 10 сағат бұрын
Jathedar Bhai Ranjit Singh ji Khalsa zindabad zindabad
@msrayat6409
@msrayat6409 4 сағат бұрын
ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ👍🙏🙏🙏🙏🙏🙏🙏🙏🙏🙏🙏🙏🙏🙏🙏🙏
@Kiranpal-Singh
@Kiranpal-Singh 7 сағат бұрын
ਜਥੇਦਾਰ ਰਣਜੀਤ ਸਿੰਘ ਜੀ ਸਹੀ ਕਹਿ ਰਹੇ ਹਨ, ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਗੁਰਸਿੱਖਾਂ ਨੂੰ ਵੋਟ ਪਾ ਕੇ ਬਾਦਲਾਂ ਨੂੰ ਬਾਹਰ ਕਰੋ, ਇਹ ਮੌਕਾ ਖੁੰਝਾਉਣਾ ਨਹੀਂ ਚਾਹੀਦਾ !
@AmarjitSingh-rq2bm
@AmarjitSingh-rq2bm 10 сағат бұрын
All statements given by Jathedar Bhai Ranjit Singh ji are very very valuable,to the point, genuine and true.He deserves to be head of either Akal Takhat or head of SGPC
@sulakhansingh753
@sulakhansingh753 10 сағат бұрын
Very good
@balbirbir3079
@balbirbir3079 10 сағат бұрын
ਭਾਈ ਸਾਹਿਬ ਜੀ ਕੁਝ ਲੋਕ ਅੱਜ ਵੀ ਬਾਦਲ ਪਰਿਵਾਰ ਨੂੰ ਕਹਿੰਦੇ ਹਨ ਕਿ ਇਹਨਾਂ ਨੇ ਪੰਥ ਨੂੰ ਬਹੁਤ ਕੁਝ ਦਿੱਤਾ ਉਨ੍ਹਾਂ ਪੁਛਿਆ ਜਾਣਾ ਚਾਹੀਦਾ ਹੈ ਕਿ ਬੇਅਦਬੀ ਵਰਗੀ ਨੀਚ ਹਰਕਤ ਕਿਸੇ ਹੋਰ ਪਰਿਵਾਰ ਜਾਂ ਪਾਰਟੀ ਨੇ ਨਹੀਂ ਕੀਤੀ
@majorsingh8647
@majorsingh8647 9 сағат бұрын
ਵੀਰੇ ਉਹ ਬਾਦਲ ਕਿਆ ਦੇ ਟੱਟੂ ਨੇਗੁਰੂ ਮਹਾਰਾਜ ਦੇ ਸਿੱਖ ਨਹੀ ਹਨ
@majorsingh8647
@majorsingh8647 9 сағат бұрын
ਵੀਰੇ ਉਹ ਬਾਦਲ ਕਿਆ ਦੇ ਟੱਟੂ ਨੇਗੁਰੂ ਮਹਾਰਾਜ ਦੇ ਸਿੱਖ ਨਹੀ ਹਨ
@JasvirSingh-v8c
@JasvirSingh-v8c 10 сағат бұрын
Bhai. Ranjit. Singh. Je. He. Jathedar. Chahide. Khalsa. Je. Muhre. Aao. Je
@AmarjitSingh-rq2bm
@AmarjitSingh-rq2bm 10 сағат бұрын
All jathebandjs should unite and back to Jathedar Bhai Ranjit Singh y
@dalbirsinghpalakikuwait6515
@dalbirsinghpalakikuwait6515 8 сағат бұрын
Bilkul shi gall h ji 🙏
@msrayat6409
@msrayat6409 4 сағат бұрын
ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ,ਵਾਹਿਗੁਰੂ ਚੜਦੀ ਕਲਾ ਬਖਸ਼ੇ 🙏
@msrayat6409
@msrayat6409 4 сағат бұрын
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ ) ਮਹਾਨ ਹੈ ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ ਸਰਬਤ ਦਾ ਭਲਾ 👆🙏🙏
@ajabsingh2610
@ajabsingh2610 7 сағат бұрын
ਸਿੰਘ ਸਾਹਿਬ ਜੀ ਬਿਲਕੁਲ ਠੀਕ ਹਨ ਮੌਜੂਦਾ ਜਥੇਦਾਰ ਸਾਹਿਬ ਨੌਕਰੀਆਂ ਵਜਾ ਰਹੇ ਹਨ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਵੀਡੀਓ ਕੱਢ ਕੇ ਦੇਖ ਲਓ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀ ਬੋਲਦੇ
@NISHANSINGH-dn5cm
@NISHANSINGH-dn5cm 7 сағат бұрын
Bahut vadhia jankari.
@tanbirsinghlifestyle
@tanbirsinghlifestyle 10 сағат бұрын
Very very good
@dilbagsingh5453
@dilbagsingh5453 10 сағат бұрын
Bhai. Ranjlt Singh. Good
@ManjitSingh-x2v5s
@ManjitSingh-x2v5s 5 сағат бұрын
Waheguru ji bhai ranjit singh baut sahi veechar nal bolday ne❤
@KaramjitKaur-g7v
@KaramjitKaur-g7v 8 сағат бұрын
Sahil gal a Bhai Sahib g waheguru ji Sikh com di chardi kala rakhe 🙏
@lachmansingh3126
@lachmansingh3126 Сағат бұрын
Hall Khalsa g jathedar ranjit Singh g waheguru ki fateh g 🙏🙏
@GurpreetSingh-wj8ch
@GurpreetSingh-wj8ch 10 сағат бұрын
Yes Sikh Akali leader courpt
@mohangrewal3411
@mohangrewal3411 8 сағат бұрын
WAHEGURU JI
@raghvirsingh5685
@raghvirsingh5685 7 сағат бұрын
Bhai Sahib bhut shi nd sachai bol rhe ne
@RanjodhSingh-ue2me
@RanjodhSingh-ue2me 10 сағат бұрын
💯👌❤🙏🙏🙏🙏
@angrejmaan1864
@angrejmaan1864 Сағат бұрын
ਅਕਾਲੀਦਲ ਬਾਦਲ ਲੀਡਰਸ਼ਿਪ ਦੇ ਸਾਹਮਣੇ ਜੋ ਮਰਜੀ ਹੋਈ ਜਾਵੇ ਪਰ ਸਾਡੀ ਕੁਰਸੀ ਸਲਾਮਤ ਰਹੇ।
@rajindersingh-qp3vs
@rajindersingh-qp3vs 6 сағат бұрын
Jathedar Bhai ranjit Singh g ❤❤❤❤❤
@NaranjansinghVirk
@NaranjansinghVirk 9 сағат бұрын
Bhi. Ranjeet Singh ji. Komm de Heera hann
@CHARANJEETSingh-yf4lx
@CHARANJEETSingh-yf4lx 8 сағат бұрын
Jathedar Bhai Ranjeet Singh ji nu Akaali Dal da pardhan banana chahida hai
@gurmukhoughera523
@gurmukhoughera523 2 сағат бұрын
Last jathadar Bhai Ranjit Singh please reinstated He is a true gentleman Sikh He will surely serve the Sikh family Waheguru ji Ka khalsa Waheguru ji ki Fatah
@balbirsinghjmajra2523
@balbirsinghjmajra2523 11 сағат бұрын
Singh Saheb Jio vote kise vi sme ina noo kde vi nhi
@MottiSingh-ty1cg
@MottiSingh-ty1cg 10 сағат бұрын
Bhai Ranjit Singh ankhi guru de singh ne ,,,
@AjaibSingh-oj5rd
@AjaibSingh-oj5rd 7 сағат бұрын
Bhai sahin g should be Jathedar of Akal takhat sahib as well as president of Akali dal
@SawarnSingh-i4h
@SawarnSingh-i4h 9 сағат бұрын
Vadhiya vichar
@gurpaltoor6876
@gurpaltoor6876 5 сағат бұрын
You are very right ranjit Singh sahib ji. No more chance for badal. Day by day badal will be done
@mohansingh3290
@mohansingh3290 9 сағат бұрын
Waheguru ji Chardikala rakhna
@MastanSinghDulai
@MastanSinghDulai 3 минут бұрын
ਪੰਜਾਬ ਦੇ ਸਿੱਖੋ ਜਾਗੋ। ਬਾਦਲ ਪਰਵਾਰ ਦਲ ਨੂੰ ਸ਼੍ਰੋਮਣੀ ਕਮੇਟੀ ਵਿੱਚੋ ਬਾਹਰ ਕੱਢੋ। ਬਾਦਲਾਂ ਨੇ ਬੇੜਾ ਬਿਠਾਇਆ ਹੈ। ਬਾਦਲ ਪਰਿਵਾਰ ਅਤੇ ਦੱਲ ਦਿੱਲੀ ਦੇ ਦੱਲੇ ਹਨ।
@msrayat6409
@msrayat6409 4 сағат бұрын
। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:- ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥,👆🙏🙏 ਧਰਮ ਰਾਜਨੀਤੀ ਦੇ ਕੂਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੈ ਸਾਡੀ ਸਿੱਖੀ ਕੁਰਸੀਆਂ ਤਕ ਹੀ ਤਾਂ ਨਹੀਂ ਸੀਮਿਤ?,👆🙏🙏 ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???
@AmarDhillonDhillon
@AmarDhillonDhillon 10 сағат бұрын
👍🙏
@tarsemwalia9599
@tarsemwalia9599 7 сағат бұрын
ਸਿੱਖ ਕੌਮ ਤੇ ਪੁੱਜ
@baljindersingh2254
@baljindersingh2254 10 сағат бұрын
🎉🎉
@indirad1876
@indirad1876 6 сағат бұрын
👍👍👍👍👍
@JasvirSingh-v8c
@JasvirSingh-v8c 10 сағат бұрын
Badla. De. Sajja. Masanda. Valli. Chahide. Kraje. Ch. Sarr. Gandh. Khatam. Karna. Chahida
@BaljeetSingh-fr3by
@BaljeetSingh-fr3by 7 сағат бұрын
🙏🙏🙏🙏🙏
@NaranjansinghVirk
@NaranjansinghVirk 9 сағат бұрын
Right
@guriqbalpannu1188
@guriqbalpannu1188 6 сағат бұрын
S Ranjit singh ji brave person
@ParamjitsinghButtar
@ParamjitsinghButtar 8 сағат бұрын
ਕਿਤਾਬ ਦਾ ਨਾ ਦਸਿਆ ਜਾਵੈ
@rajdeepmavi6412
@rajdeepmavi6412 10 сағат бұрын
🙏🏻🙏🏻🙏🏻👍🏻👍🏻👍🏻👌🏻👌🏻👌🏻❤❤❤🎉🎉🎉
@gurtejsingh6417
@gurtejsingh6417 9 сағат бұрын
Jathedar g jionde wasde rho enha masanda nu khich k rakho
@SukhdevVirk-p8m
@SukhdevVirk-p8m 2 сағат бұрын
ਖਲਾਰੇ ਪਾਊ ਸਿੰਘ ਰਣਜੀਤ ਸਿੰਘ
@MajorSingh-k7i
@MajorSingh-k7i 6 сағат бұрын
1000
@gurjeetnagra1104
@gurjeetnagra1104 7 сағат бұрын
ਸਿੱਖ ਕੌਮ ਦੇ ਪ੍ਰਧਾਨ ਤਾ ਤੁਹਾਡੇ ਵਰਗੇ ਚਾਹੀਦੇ ਨੇ .ਜੇ ਸਿੱਖ ਕੌਮ ਇਕਠੀ ਹੋਜੇ ਤਾ ਬਾਦਲ ਤਾ ਕੱਖਾ ਵਾਂਗੂ
@anuthind123
@anuthind123 7 сағат бұрын
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਮਾਸਟਰ ਸੁੰਦਰ ਸਿੰਘ ਲਾਇਲਪੁਰੀ (ਆਜ਼ਾਦੀ ਘੁਲਾਟੀਏ ), ਹਿੰਦੁਸਤਾਨ ਟਾਈਮਜ਼ ਦੇ ਬਾਣੀ, ਜੈਤੋ ਦੇ ਮੋਰਚੇ ਦੇ ਹੀਰੋ, ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ, ਦੇਸ਼ ਤੋਂ ਆਪਣਾ ਸਬ ਕੁਛ ਵਾਰਨ ਵਾਲੇ, ਬਾਰੇ ਵੀ ਕੁਛ ਬੋਲੋ
@devindergrewal2004
@devindergrewal2004 9 сағат бұрын
Sare sikhan nu benti hai ke es bar Sgpc elec. Vich ex jthedar Ranjit s. G nu commetti sambalie. Sab kujh theek ho javega. Fir chahe SAD hove ja SGPC ja fir TakhTAN de Jthedar.
@Waysmy
@Waysmy 9 сағат бұрын
Bhai sab long time to keh rhe hn but sikh ni sunde
@Kiranpal-Singh
@Kiranpal-Singh 7 сағат бұрын
ਜਥੇਦਾਰ ਰਣਜੀਤ ਸਿੰਘ ਜੀ ਕੀ ਸਾਬਕਾ ਜਥੇਦਾਰ ਦਰਸ਼ਨ ਸਿੰਘ ਤੇ ਸੰਤਾ ਸਿੰਘ ਨੂੰ ਪੰਥ ਵਿਚੋਂ ਛੇਕਣਾ ਗਲਤ ਸੀ ? ਅਗਰ ਉਹ ਅਕਾਲ ਤਖ਼ਤ ਤੇ ਪੇਸ਼ ਹੋ ਕੇ ਗਲਤੀ ਨਹੀਂ ਮੰਨਦੇ ਜਾਂ ਸਪਸ਼ਟੀਕਰਨ ਨਹੀਂ ਦਿੰਦੇ ਤਾਂ ਉਹਨਾਂ ਨੂੰ ਪੰਥ ਵਿਚੋਂ ਛੇਕਣਾ ਸਹੀ ਫੈਸਲਾ ਹੈ ! ਮੌਜੂਦਾ ਜਥੇਦਾਰਾਂ ਲਈ ਤੁਹਾਡੀ ਬੋਲੀ ਬਿਹਤਰ ਚਾਹੀਦੀ ਹੈ !
@sjmahal5
@sjmahal5 3 сағат бұрын
ਵਾਕਿਆ ਈ ਜੱਥੇਦਾਰ ਨੂੰ ਮੁਕੱਮਲ ਫੈਸਲਾ ਲਾਗੂ ਹੋਣ ਤੇ ਹੀ ਅਰਦਾਸ ਕਰਨੀ ਚਾਹੀਦੀ ਸੀ , ਫੱੜਲੋ ਹੁਣ ਪੂਛਲ ਕਾਫ਼ਰ ਦੀ ?
@kuldipsingh5787
@kuldipsingh5787 7 сағат бұрын
Asli KHALSA 🎉🎉🎉🎉🎉
@SurinderSingh-ih1dk
@SurinderSingh-ih1dk 7 сағат бұрын
Daler , BABBAR SHER Jathedaar S Ranjeet Singh g . .....jutti chatt SHOOKA bir bandal , ate ode chamcheyaa de khilaaf bollan de himmat rakhde han ❤
@SimratDairyFarm
@SimratDairyFarm 8 сағат бұрын
Akali dal jindabad ❤❤❤❤❤
@baljindersingh2254
@baljindersingh2254 10 сағат бұрын
O bagi aa bagi rani gi
@tarsemsandhu6985
@tarsemsandhu6985 5 сағат бұрын
ਰਣਜੀਤ ਸਿੰਘ ਨੂੰ ਬਾਦਲ ਨੇ ਬਚਾਇਆ ਜੈਲ ਤੋਂ ਬਾਹਰ ਲਿਆਂਦਾ ਸ਼ਰਮ ਕਰ
@sakinderkaur846
@sakinderkaur846 7 сағат бұрын
Jathedar Ranjit singh uncle ji tu c agge aao .loka nu awair kro.
@baljindersingh2254
@baljindersingh2254 10 сағат бұрын
Hitler ?
@Devinder_1971
@Devinder_1971 8 сағат бұрын
Parchar tej kardo Badala da ant lajmi
@Amriksingh-cn5oh
@Amriksingh-cn5oh 9 сағат бұрын
wahe guru kare badal tabar com de galo lh jave
@bachittarsingh8429
@bachittarsingh8429 7 сағат бұрын
Bachtersinghjassowalkular
@JasvinderSingh-dr7oi
@JasvinderSingh-dr7oi 7 сағат бұрын
J s ji musand more in sikhi symble saying sukhveer infavour against j Harpreet s ji veery sad
@BalwinderKaur-qu9ls
@BalwinderKaur-qu9ls 29 минут бұрын
Veerei ehna akaliya nei koum drugs tei laa ditti tei nasha deikei votes khreed lein day nei
@didarsinghdhallu2352
@didarsinghdhallu2352 8 сағат бұрын
Asi kom de bhakodde badal nu muh nhi lawage
@manjotflowershop9204
@manjotflowershop9204 5 сағат бұрын
Sab paase hanera hai
@SimratDairyFarm
@SimratDairyFarm 8 сағат бұрын
A pahla badal da nam japda c
@ParamjitsinghButtar
@ParamjitsinghButtar 8 сағат бұрын
ਬਾਦਲ ਦੀ ਜਿਨੀ ਜੜ ਭਾਈ ਰਣਜੀਤ ਸਿੰਘ ਨੋ 25 ਸਾਲ ਜਿਨੀ ਪੁਟੀ ਓਹ ਟਰੋਲ ਟੋਲਾ ਨਹੀ ਜਾਣਦੇ
@msrayat6409
@msrayat6409 4 сағат бұрын
ਭਾਈ ਰਣਜੀਤ ਸਿੰਘ ਜੀ ਸੀ੍ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੋਣੇ ਚਾਹੀਦੇ ਨੇ।🙏🙏🙏🙏🙏🙏🙏🙏🙏🙏
@GonianaMandi
@GonianaMandi 9 сағат бұрын
@carlosingh8563
@carlosingh8563 5 сағат бұрын
👍❤️
@jagirsingh2221
@jagirsingh2221 Сағат бұрын
🙏🙏🙏🙏🙏
Непосредственно Каха: сумка
0:53
К-Media
Рет қаралды 12 МЛН
Вопрос Ребром - Джиган
43:52
Gazgolder
Рет қаралды 3,8 МЛН
Жездуха 42-серия
29:26
Million Show
Рет қаралды 2,6 МЛН
Непосредственно Каха: сумка
0:53
К-Media
Рет қаралды 12 МЛН