Prime Discussion (2759)| ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਅੰਦੋਲਨ ਨੂੰ ਹਮਾਇਤ, ਅਕਾਲੀ ਦਲ ਦੀਆਂ ਗੁਪਤ ਮੀਟਿੰਗਾਂ

  Рет қаралды 55,874

Prime Asia TV

Prime Asia TV

Күн бұрын

Пікірлер: 126
@User.YouTube_creaters
@User.YouTube_creaters 11 сағат бұрын
ਬੁਰਾ ਵਕ਼ਤ ਗੁਜ਼ਰ ਜਾਏਗਾ ... ਮਗਰ *ਬਦਲੇ ਹੋਏ ਲੋਕ ਹਮੇਸ਼ਾਂ ਯਾਦ ਰਹਿਣਗੇ*
@gurjitkaur7
@gurjitkaur7 8 сағат бұрын
Mere chhote Deepu Veere ✅✍🏻✍🏻✅👌🏻💕👍🏻🙏🏻
@User.YouTube_creaters
@User.YouTube_creaters 27 минут бұрын
@ 😍🙏 ਦੀਦੀ
@User.YouTube_creaters
@User.YouTube_creaters 11 сағат бұрын
ਦਾਅ ਤੇ ਸਭ ਕੁਛ ਲੱਗਿਆ ਹੈ, ਰੁੱਕ ਨਹੀਂ ਸਕਦੇ *ਟੁੱਟ ਸਕਦੇ ਹਾਂ ਮਗਰ ਅਸੀਂ ਝੁੱਕ ਨਹੀਂ ਸਕਦੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@gurjitkaur7
@gurjitkaur7 8 сағат бұрын
Waheguru Ji Tandrusti bakhshan Ji sabh kuch theek hovega 🌾🌾🌾🙏🏻
@User.YouTube_creaters
@User.YouTube_creaters 26 минут бұрын
@@gurjitkaur7 ਵਾਹਿਗੁਰੂ ਜੀ 😍🙏 ਦੀਦੀ
@User.YouTube_creaters
@User.YouTube_creaters 11 сағат бұрын
ਵਕ਼ਤ ਕਿਸੇ ਦਾ ਗੁਲਾਮ ਨਹੀਂ ਹੁੰਦਾ *ਪਾਣੀ ਪੁੱਲ ਥੱਲਿਓਂ ਇੱਕ ਵਾਰੀ ਹੀ ਲੰਘਦਾ ਹੈ*
@gurjitkaur7
@gurjitkaur7 8 сағат бұрын
Ji chhote Deepu Veere sahi gal aa 🙏🏻🙏🏻
@User.YouTube_creaters
@User.YouTube_creaters 26 минут бұрын
@@gurjitkaur7 ਧੰਨਵਾਦ ਦੀਦੀ 😍🙏
@harjindersinghThind4507
@harjindersinghThind4507 10 сағат бұрын
ਜੇਕਰ ਦੁਬਾਰਾ ਸਾਰੀਆਂ ਕਿਸਾਨੀ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਤਾਂ ਮੋਦੀ ਸਰਕਾਰ ਨੂੰ ਦਿੱਲੀ ਦੀਆਂ ਚੋਣਾਂ ਦਾ ਫ਼ਿਕਰ ਘੱਟ ਅਤੇ ਕਿਸਾਨੀ ਅੰਦੋਲਨ ਦਾ ਫ਼ਿਕਰ ਜ਼ਿਆਦਾ ਰਹੇਗਾ 👍👍🥱🥱
@harjindersinghThind4507
@harjindersinghThind4507 10 сағат бұрын
ਹੁਣ ਪੰਧੇਰ ਸਾਹਬ ਨੂੰ ਬੇਨਤੀ ਹੈ ਕਿ ਤੁਸੀਂ ਵੀ ਥੋੜ੍ਹਾ ਝੁਕ ਕੇ ਪਿਆਰ ਨਾਲ ਸਾਰੀਆਂ ਕਿਸਾਨੀ ਜਥੇਬੰਦੀਆਂ ਦਾ ਸਾਥ ਕਬੂਲ ਕਰ ਲਵੋ। ਏਕਤਾ ਵਿੱਚ ਬਰਕਤ ਹੁੰਦੀ ਹੈ 🙏🙏
@kulwantKalra-u6r
@kulwantKalra-u6r 10 сағат бұрын
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ । ਪ੍ਰਮਾਤਮਾਂ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤
@harjindersinghThind4507
@harjindersinghThind4507 9 сағат бұрын
ਅਕਾਲੀ ਦਲ ਨੇ ਖ਼ਾਸ ਕਰਕੇ ਬਾਦਲ ਪਰਿਵਾਰ ਨੇ ਪਿਛਲੇ ਲੰਮੇ ਸਮੇਂ ਤੋਂ ਪੰਥਕ ਪਾਰਟੀ ਦੇ ਨਾਂ ਤੇ ਵੋਟਾਂ ਲੈਕੇ ਪੰਜਾਬ - ਪੰਜਾਬੀ , ਸਿੱਖ - ਸਿੱਖੀ , ਬਾਣੀ - ਬਾਣੇ ਅਤੇ ਨੌਜਵਾਨੀ ਨੂੰ ਨਸ਼ਿਆਂ ਨਾਲ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਸ ਵਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ। ਸਜ਼ਾ ਜ਼ਰੂਰ ਮਿਲਦੀ ਹੈ 👍👍🥱🥱
@banarsidass3604
@banarsidass3604 10 сағат бұрын
ਪੰਨੂ ਸਾਹਿਬ ਸਪਸ਼ਟ ਕਰਿਓ ਕਿ ਜੇ ਕੌਈ ਨ ਬਾਲਗ 5 ਕਤਲ ਕਰ ਦੇਵੇ ਤਾਂ ਉਸ ਨੂੰ ਮਾਫ ਕਰ ਦੇਣਾ ਚਾਹੀਦੈ ਕਿ ਜਾ ਪੰਜ ਹੋਰ ਮਾਰ ਆ ਤੇਰੀ ਉਮਰ ਘੱਟ ਹੈ ਤੈਨੂੰ ਕੌਈ ਸਜ਼ਾ ਨਈਂ ਹੋ ਸਕਦੀ
@baljitshergill6809
@baljitshergill6809 10 сағат бұрын
ਪੰਨੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਖਬਰਾ ਦਾ ਬਹੁਤ ਹੀ ਵਧੀਆ ਵਿਸ਼ਲੇਸ਼ਣ ਕਰਨ ਲਈ
@LakhwinderSingh-lt5bu
@LakhwinderSingh-lt5bu 4 сағат бұрын
ਪਾਟੋਧਾੜ ਹੋ ਕੇ ਮਾਰ ਖਾਣ ਨਾਲੋਂ ਕਿਰਤੀਆਂ ਦੀ ਏਕਤਾ ਵੱਲ ਕਦਮ ਸਵਾਗਤ ਯੋਗ ਐ। ਪਿਛਲੀਆਂ ਸਭ ਭੁੱਲਾਂ/ ਗਲਤੀਆਂ ਭੁਲਾ ਕੇ ਏਕਤਾ ਵੱਲ ਤੁਰਨਾ ਚਾਹੀਦਾ ।
@sukhchainsingh9449
@sukhchainsingh9449 10 сағат бұрын
ਭਾਊ ਜੀ ਲੱਗਦੈ ਹੁਣ ਏਕੇ ਵਿੱਚ ਬਰਕਤ ਵੇਖਣ ਨੂੰ ਮਿਲੇਗੀ। ਸਰਕਾਰ ਨੂੰ ਵੀ ਬੇਂਨਤੀ ਹੈ ਕਿ ਏਕੇ ਵਿੱਚ ਮਿਲ ਕੇ ਮਿਸਾਲ ਬਣੇਂ,ਆਖ਼ਰ ਅਸੀਂ ਸਾਰੇ ਭਾਰਤ ਨੂੰ ਖ਼ੁਸ਼ਹਾਲ ਵੇਖਣਾਂ ਚਾਹੁੰਦੇ ਹਾਂ। ਧਰਨੇ-ਪ੍ਰਦਰਸ਼ਨਾਂ ਵਿੱਚ ਵਕਤ ਬਰਬਾਦ ਹੁੰਦਾ ਹੈ,ਦੇਸ਼ ਦੀ ਤਰੱਕੀ ਵਿੱਚ ਖੜੋਤ ਆਉਂਦੀ ਹੈ।
@Jaspalsingh-sk7ck
@Jaspalsingh-sk7ck 11 сағат бұрын
ਪੰਨੂ ਸਹਿਬ ਜੀ ਨਵਜੀਤ ਸਿੰਘ ਜੀ ਅਤੇ ਪਾ੍ਇਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਾਂਝੀ ਸਤਿ ਸ੍ਰੀ ਆਕਾਲ ਜੀ
@WarinderVirk
@WarinderVirk 28 минут бұрын
ਪੰਨੂਸਹਿਬ'ਜੀ'ਸਤਿਸੀਰੀ'ਅਕਾਲ'ਪਰਵਾਨ'ਕਰਨੀ'ਜੀ ਹਰਜਿੰਦਰਸਿੰਘ'ਹਰਿਆਊ'ਖੂਰਦ'ਪਾਤੜਾ ਪਟਿਆਲਾ
@BhupinderSingh-yg8cg
@BhupinderSingh-yg8cg 11 сағат бұрын
ਪੰਨੂੰ ਸਾਹਬ ਜੀ,,, ਨਵਜੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@navisharma3469
@navisharma3469 9 сағат бұрын
ਪੰਨੂ ਸਾਹਿਬ, ਇਹ ਪੈਸਾ ਤਾ ਲੋਕਾਂ ਦਾ ਹੈ।ਕੋਈ ਸ਼ੀਸ਼ ਮਹਿਲ ਬਣਾ ਲਵੇ ਜਾਂ ਕੋਈ ਰਾਜ ਮਹੱਲ ਬਣਾ ਲਵੇ।
@ParminderSingh-xl8hm
@ParminderSingh-xl8hm 11 сағат бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ
@baldevjassar8059
@baldevjassar8059 2 сағат бұрын
*🙏❣️ਅੱਜ ਦਾ ਵਿਚਾਰ❣️🙏* *ਜੀਵਨ ਵਿੱਚ ਸਫਲਤਾ ਲਈ ਜ਼ਰੂਰੀ ਹੈ ਕਿ ਮਨੁੱਖ ਹਮੇਸ਼ਾ ਮੌਕੇ ਦਾ ਫਾਇਦਾ ਉਠਾਵੇ, ਉਹ ਸਫਲ ਹੋ ਜਾਂਦਾ ਹੈ। ਇਸ ਨੂੰ ਕਿਸਮਤ ਨਹੀ ਆਖਣਾ ਚਾਹੀਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@RavinderKumar-bf8hv
@RavinderKumar-bf8hv 9 сағат бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਮੇਰਾ ਮੋਬਾਇਲ ਨੰਬਰ 9888247881ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@avtarsingh4870
@avtarsingh4870 9 сағат бұрын
ਜੋ ਰਿਸ਼ਤੇ ਸੱਚ.ਮੁੱਚ ਗਹਿਰੇ ਹੁੰਦੇ ਨੇ , ਉਹ ਇਕੱਲੇਪਣ ਦਾ ਸ਼ੋਰ ਨਹੀਂ ਮਚਾਉਂਦੇ
@User.YouTube_creaters
@User.YouTube_creaters 11 сағат бұрын
ਮਨ ਦਾ ਅਰਜਨ ਕਹਿ ਰਿਹਾ ਹੈ ਮੈਂ ਸਨਿਆਸ ਲਵਾਂਗਾ *ਸ੍ਰੀ ਕ੍ਰਿਸ਼ਨ ਕਹਿ ਰਹੇ ਹਨ, ਕੇ ਪਾਰਥ ਤੁਸੀਂ ਯੁੱਧ ਕਰੋ* ਸੁੱਖਬੀਰ v/s ਸਲਾਹਕਾਰ
@gurjitkaur7
@gurjitkaur7 8 сағат бұрын
Deepu Veere 👉🏻⭐⭐⭐⭐⭐👈🏻👍🏻👍🏻
@User.YouTube_creaters
@User.YouTube_creaters 25 минут бұрын
@@gurjitkaur7 😍🙏 ਦੀਦੀ
@harjindersinghThind4507
@harjindersinghThind4507 10 сағат бұрын
ਬਾਗ਼ੀ ਅਕਾਲੀ ਦਲ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਕੀਤੇ ਗੁਨਾਹਾਂ ਦੀ ਮੁਆਫੀ ਮੰਗਣ ਤੋਂ ਬਾਅਦ ਲੋਕਾਂ ਸਾਹਮਣੇ ਸੱਚੇ ਹੋ ਗਏ ਹਨ। ਕਿਉਂਕਿ ਜੇਹੜਾ ਵੀ ਗੁਰੂਆਂ ਦੀ ਸ਼ਰਨ ਵਿੱਚ ਆਇਆ। ਗੁਰੂ ਨੇ ਉਹਨਾਂ ਨੂੰ ਮੁਆਫ ਕਰਕੇ ਆਪਣਾ ਮੇਹਰ ਭਰਿਆ ਹੱਥ ਸਿਰ ਤੇ ਰੱਖਿਆ ਹੈ। 🙏🙏👍👍
@Harman_Sidhu1511
@Harman_Sidhu1511 11 сағат бұрын
Inqualab ਜ਼ਿੰਦਾਬਾਦ
@sitalgill7270
@sitalgill7270 7 сағат бұрын
Very happy to hear that kisaans are united now and now we have hope for the complete success and Dalewal will be ok and have long life.. Amen
@ਸੁਰਿੰਦਰਕੋਰਹਰਚਰਨਗਰੇਵਾਲ
@ਸੁਰਿੰਦਰਕੋਰਹਰਚਰਨਗਰੇਵਾਲ 10 сағат бұрын
ਪੰਨੂੰ ਸਾਬ ਸੁਖਵੀਰ ਬਾਦਲ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਕਿਉਂ ਨਹੀਂ ਮੰਨ ਰਿਹਾ ਤੇ ਕਿਸ ਦੀ ਸਹਿ ਤੇ ਨਹੀਂ ਮੰਨ ਰਿਹਾ ਆਪਣੇ ਤਜਰਬੇ ਨਾਲ ਦੱਸਣ ਦੀ ਮਿਹਰਬਾਨੀ ਕਰਿਓ
@palasingh5151
@palasingh5151 10 сағат бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@gurcharnsingh-n2p
@gurcharnsingh-n2p 11 сағат бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@dharmjitsursingh
@dharmjitsursingh 10 сағат бұрын
ਛਾ ਗਏ ਪੰਨੂ ਸਾਬ੍ਹ 👍🏻👍🏻
@Karmjitkaur-gk1xq
@Karmjitkaur-gk1xq 11 сағат бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@BhupinderSingh-yg8cg
@BhupinderSingh-yg8cg 10 сағат бұрын
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
@BhupinderSingh-yg8cg
@BhupinderSingh-yg8cg 10 сағат бұрын
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
@Karmjitkaur-gk1xq
@Karmjitkaur-gk1xq 10 сағат бұрын
@BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਁਖਣ ਜੀ 🎉🎉
@Gurbachan-qq2im
@Gurbachan-qq2im 11 сағат бұрын
ਮੀਟ ਹੋਵੇਂਗੀ ਤੇ ਸੁਖਬੀਰ ਦਾ ਅਸਤੀਫ਼ਾ ਮੰਜ ਹੋਵੇਗਾ ਤੇ ਨਵੀਂ ਭਰਤੀ ਬਾਦਲ ਦਲੀਏ ਆਪ ਹੀ ਕਰਨਗੇ ਤੇ ਨਵੇਂ ਅਹੁਦੇਦਾਰ ਸੁਖਬੀਰ ਬਾਦਲ ਸਮੇਤ ਓਹੀ ਬਨਣਗੇ ਤੇ ਖਾਲਸਾ ਪੰਥ ਇਨ੍ਹਾਂ ਦੀਆਂ ਜਮਾਨਤਾਂ 27ਚ ਜ਼ਬਤ ਕਰਾਉਣਗੇ ਫਿਰ ਸ਼ਾਇਦ ਇਨ੍ਹਾਂ ਨੂੰ ਸਮਝ ਆਵੇ
@kuldeepsingh-xh6jv
@kuldeepsingh-xh6jv 11 сағат бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@avtarsingh4870
@avtarsingh4870 9 сағат бұрын
ਕੁਛ ਚੀਜ਼ਾਂ ਜ਼ਿੰਦਗੀ ਬਦਲ ਦਿੰਦੀਆਂ ਨੇ ਮਿਲ ਜਾਣ ਤਾਂ ਵੀ ਨਾ ਮਿਲਣ ਤਾਂ ਵੀ…
@gurmailsingh994
@gurmailsingh994 10 сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@HARSHDEEPHarshDeep-o4p
@HARSHDEEPHarshDeep-o4p 11 сағат бұрын
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ ਜੀ
@MohinderMahrok
@MohinderMahrok 9 сағат бұрын
ਬਹੁਤ ਵਧੀਆ ਕੀਤਾ ਕਿਸਾਨਾਂ ਨੇ ਦੇਰ ਆਏੇ ਦਰੁਸਤ ਆਏੇ
@Harman_Sidhu1511
@Harman_Sidhu1511 11 сағат бұрын
Long live revolution. Pannu saab lead the movement
@narinderpalmann2486
@narinderpalmann2486 11 сағат бұрын
ਸਤਿ ਸ੍ਰੀ ਅਕਾਲ ਜੀ
@BittuChambal-vl4hr
@BittuChambal-vl4hr 12 сағат бұрын
Good job sir ji 👍👍👍👍
@ParmjeetKaur-o1e
@ParmjeetKaur-o1e 9 сағат бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@ashwanipb0840
@ashwanipb0840 11 сағат бұрын
WAHEGURU JI
@BaldevSingh-md3bu
@BaldevSingh-md3bu 44 минут бұрын
The best discussion thanks pannu sahib
@darbarasingh6553
@darbarasingh6553 36 минут бұрын
🙏🙏👍🏻👍🏻
@charanjitsingh4437
@charanjitsingh4437 9 сағат бұрын
ਸਤਿ ਸ੍ਰੀ ਅਕਾਲ ਵੀਰ ਜੀ
@JasbirSingh-p4d
@JasbirSingh-p4d Сағат бұрын
Thanks Pannu Sahab ji
@surindersingh1966ss
@surindersingh1966ss 3 сағат бұрын
Bapu ji tusi chanda Amalie de chanan nahi pai Australia Melbourne ki karan gaya aa hor koi meeting gar v karda shati dasda aa
@Pargatsingh-ix2se
@Pargatsingh-ix2se 5 сағат бұрын
Daljit singh Cheema ne akali dal da beda garak kar dita
@JagtarGill-u1z
@JagtarGill-u1z 10 сағат бұрын
Very good punnu Shihab and navjeet ji thanks v rano the payal disaster ludhiana Punjab good evening
@rishldharan622
@rishldharan622 5 сағат бұрын
Waheguru bhli kre eh sare kisan leader sab kujh bhula ke ikathe ho jan ta chnga hovega ..soch ke vekho je kitte kal nu rajewal te ugraha saab jake dallewal nu kehan v uth shera assi aa gye tere nal aa kina skoon hovega osnu ta sanu sareya nu ...baki marzi raab di bhli kru kartar
@shallysingh829
@shallysingh829 10 сағат бұрын
ਪੰਨੂੰ ਸਾਹਿਬ ਜੀ,, ਤੁਸੀਂ ਭਲੀਭਾਂਤ ਜਾਣੂ ਹੋ ਕਿ ਪਹਿਲਾਂ ਮਹਾਂ ਪੰਚਾਇਤ ਕਿਸ ਨੇ ਰੱਖੀ ਸੀ,ਕਿੰਨੀ ਚਲਾਕੀ ਨਾਲ ਬੋਲ ਗਏ??
@Hardeepsingh-ow3ix
@Hardeepsingh-ow3ix 11 сағат бұрын
🙏🙏 22 ji
@jagjitsingh627
@jagjitsingh627 11 сағат бұрын
Pannu sahib g,navjeet g,sat shri akal g,jagjit randhawa mimsa dhuri
@VikramSingh-qm5hc
@VikramSingh-qm5hc 9 сағат бұрын
ਪ੍ਰਰਾਈਮੰ ਏਸ਼ਏਆ ਨੂੰ ਹੱਥ ਜੋੜਕੇ ਬੇਨਤੀ ਏ ਨੰਵਜੀਤ ਦਾ ਮਾਈਕ ਜਾੰ ਤਾੰ ਗਿਟੇਆੰ ਵਿਚ ਲਾਏਆ ਜਾੱਵੇ ਜਾੰ ਕੂਰਸੀ ਥੱਲੇ ਏਨੀ ਊਚੀ ਆੱਵਾਜ ਪੱਤਾੱ ਨੰਹੀ ਏ ਬੱਸਾੰ ਵਿਚ ਕੰਗੀਆੰ ਵੇਚਦਾ ਰਿਹਾ ਬੱਚੇ ਜਾੱਗ ਪੈਦੈ ਨੇ ਪਿਲੀਜ ਮੂਆਫ ਕਰਨਾਂ ਏਦਾ ਵਾੱਲੀਆਮੰ ਹੋਲੀ ਰੱਖੋ ਪੰਨੂੰ ਸਾਹਿਬ ਵੇਲੇ ਉਚੀ ਕੰਰਨਾੰ ਪੈਦਾੰ ਏ ਧੰਨਵਾੱਦ 🙏
@HDMusic1313
@HDMusic1313 9 сағат бұрын
ਪਹਿਲਾਂ ਤੂੰ ਪੰਜਾਬੀ ਲਿਖਣੀ ਸਿੱਖ ਲੈ ਮਾਈਕ ਫਿਰ ਸੈੱਟ ਕਰਲਾਂਗੇ | ਜੇ ਤੇਰੇ ਨਿਆਣੇ ਜਾਗ ਪੈਂਦੇ ਆ ਤਾਂ ਈਅਰ ਫੋਨ ਲਾ ਲੈ | ਆਪਣੀ ਬੋਲੀ ਵੀ ਸੁਧਾਰ
@ranaroyal8072
@ranaroyal8072 9 сағат бұрын
ਵੀਰ ਜੋ ਗ਼ਲਤ ਹੋਵੇਂ ਦਸਣਾ ਚਾਹੀਦਾ ਜੌ ਕਿ ਸੁਧਾਰਿਆ ਜਾਵੇ ਜਿੱਦਣ ਵਾਲੀ ਕੋਈ ਗੱਲ ਨੀ
@HDMusic1313
@HDMusic1313 8 сағат бұрын
@@ranaroyal8072 ਗ਼ਲਤ ਤਾਂ ਕੁਝ ਵੀ ਨਹੀਂ
@SimarHeirArt
@SimarHeirArt 8 сағат бұрын
​@@ranaroyal8072 ਦੱਸਣ ਦਾ ਤਰੀਕਾ ਵੀ ਸਹੀ ਹੋਣਾ ਚਾਹੀਦਾ ਹੈ
@gurjinderbhullar8983
@gurjinderbhullar8983 3 сағат бұрын
Ver kyu tusi maa behn ਇੱਕ kiti ਪੰਜਾਬੀ di
@JaswantSingh-qi4ok
@JaswantSingh-qi4ok 10 сағат бұрын
Good job prime Asia keep it up 👍
@JaswinderKaur-zg1nt
@JaswinderKaur-zg1nt 11 сағат бұрын
Pannu sab ji navnit ji sat Shri akal
@jaswantsingh-xj6dk
@jaswantsingh-xj6dk 10 сағат бұрын
ਪੰਨੂ ਸਾਹਿਬ ਅਸਲੀਅਤ ਸਭ ਨੂੰ ਪਤਾ ਜਿਹੜਾ ਪਹਿਲਾ ਇੱਕ ਲੀਡਰ ਅਰਬਾਂ ਰੁਪਏ ਦੀ ਜਾਇਦਾਦ ਬਣਾ ਗਿਆ ਸਾਰੇ ਉਸ ਪਿੱਛੇ ਲੱਗੇ ਹੋਏ ਹਨ ਵੀ ਅਸੀਂ ਉਸ ਤੋਂ ਘੱਟ ਕਿਓ ਪਰ ਸਮਾਂ ਬਦਲ ਗਿਆ ਉਹ ਭੁਲੇਖੇ ਵਿੱਚ ਹਨ ਜਿਹੜੀ ਲੁੱਟ ਕਰ ਲਈ ਹੁਣ ਗੱਲ ਬਣਨੀ ਨਹੀਂ
@PremPal-rg7jx
@PremPal-rg7jx 11 сағат бұрын
Panuu ji and navjeet ji sat shri akal ji
@AvtarSingh-qj3dr
@AvtarSingh-qj3dr 8 сағат бұрын
ਧੰਨਵਾਦ ਜੀ
@haramritsingh524
@haramritsingh524 11 сағат бұрын
@rajinderbhatti2382
@rajinderbhatti2382 9 сағат бұрын
ਪੁਨੂੰ ਸਾਹਿਬ ਸਤਿ ਸ਼੍ਰੀ ਅਕਾਲ
@JaswinderSingh-ox2vv
@JaswinderSingh-ox2vv 10 сағат бұрын
ਦਲਜੀਤ ਸਿੰਘ ਕਮੀਨਾ
@nachhattarsingh4890
@nachhattarsingh4890 8 сағат бұрын
Sat shri akal ji pannu shaib and navjeet ji good work good news
@LS-ct9to
@LS-ct9to 9 сағат бұрын
Beda garak karta
@AjitSingh-el4gf
@AjitSingh-el4gf 9 сағат бұрын
Dallewal MRN kinare.Hun SKM ko Fadn Janae.Sihat vaps nhi aa sakdi
@kuldipsinghmaluka
@kuldipsinghmaluka Сағат бұрын
ਝਾੜੂ ਪਾਰਟੀ ਤੇ ਵੀ ਕੋਈ ਚਰਚਾ ਕਰੋ ਜੀ ਜ਼ੇਕਰ ਤੁਸੀਂ ਸੱਚ ਬੋਲਦੇ ਓ ਪੰਜਾਬ ਦੇ ਹਾਲਾਤਾਂ ਤੇ ਵੀ ਚਰਚਾਂ ਕਰੋ
@ramandeepsingh4310
@ramandeepsingh4310 10 сағат бұрын
Good
@harbhajansingh4281
@harbhajansingh4281 10 сағат бұрын
Sukhe amli da koi dharam nahi hai. Eh nastic hai. Eh hamesha hi ranneeti nu dharam nalo vadda samjada riha hai. Es de kitne bure khiyal han ki gurudware matha baad ch tekna meri conference pehlo zaroori hai. Eho jihe nastic asdmi di rally ch koi jayo.
@AjitSingh-el4gf
@AjitSingh-el4gf 9 сағат бұрын
What will Take now bySkm , politician, Doctors Team declarae ,His health will not be recovered. Majority of Kisan says SKM politicial is.....XYZ proved correct 💯 , that's Kisan in their speech in many videos, speechs etc, etc
@ArvinderRandhawa-q9t
@ArvinderRandhawa-q9t 9 сағат бұрын
🙏🏻🙏🏻
@boharsingh7725
@boharsingh7725 10 сағат бұрын
🙏🙏🙏🙏🙏
@JasvirSingh-ed5yz
@JasvirSingh-ed5yz 9 сағат бұрын
Nice
@JaswinderKaur-gp1on
@JaswinderKaur-gp1on 6 сағат бұрын
Good news
@gumitgill6406
@gumitgill6406 6 сағат бұрын
Sat sri aakal pannu sahib and navjit
@gurjaipalsingh2463
@gurjaipalsingh2463 7 сағат бұрын
Ssa pannu sab both of you ji
@Harsimratchandisimrat
@Harsimratchandisimrat 6 сағат бұрын
pannu sab thora jeha galt keha gya tuhade to pati kirt gulami kardi juri jite bremand tusi juri kehna bhul gay
@JagdishKumar-h7w3z
@JagdishKumar-h7w3z 11 сағат бұрын
Har roj Kisan Nidhi kalakar ya karo aur kisi bhi koi khabar na Karen karo
@tejpalpannu2293
@tejpalpannu2293 6 сағат бұрын
Waheguru ji 🙏 🙏 🙏 🙏 🙏
@gurtejsinghsidhu9161
@gurtejsinghsidhu9161 10 сағат бұрын
BKU UGRAHAN ZINDABAD ❤
@tajindersohal890
@tajindersohal890 9 сағат бұрын
Goof job pannu sab
@JagjitSingh-ox1zy
@JagjitSingh-ox1zy 10 сағат бұрын
Phairunaan ne 73 din baad death hoi c.
@HardeepSingh-m9g2t
@HardeepSingh-m9g2t 10 сағат бұрын
❤❤❤
@harwinderkaur9040
@harwinderkaur9040 9 сағат бұрын
Both brothers sat shri akal ji 🌷 🙏
@cheemainternetcafe1410
@cheemainternetcafe1410 10 сағат бұрын
🙏
@abhayjit3847
@abhayjit3847 10 сағат бұрын
❤❤❤❤❤ਪੰਨੂ saab very nice sat sri akal Bhikhiwind tarn taran punjab tu ❤❤❤❤
@kanwarbirsingh1159
@kanwarbirsingh1159 10 сағат бұрын
🌹
@abhayjit3847
@abhayjit3847 10 сағат бұрын
👌👌👌👌👌🙏🙏🙏🙏🙏❤❤❤❤❤
@LS-ct9to
@LS-ct9to 9 сағат бұрын
Kallan kisaan
@narinderjeetsingh3994
@narinderjeetsingh3994 10 сағат бұрын
Sat Sri akaal to all 🙏🙏
@JanakSingh-oj8vy
@JanakSingh-oj8vy 6 сағат бұрын
Pannu Sahib isstran lagda k tusi App de Ajant ho
@SukhdevSingh-bp6yf
@SukhdevSingh-bp6yf 7 сағат бұрын
Pannu ji SSA
@SandhuSportsPB26
@SandhuSportsPB26 8 сағат бұрын
Thoko taali pannu saab 😂😂 thoko thoko mat roko baat khatam khataaak 😂😂😂
@drdhillon8806
@drdhillon8806 8 сағат бұрын
ਪੰਨੂੰ ਸਾਬ ਤੁਸੀ ਤਾਂ ਯਾਰ ਪੜ੍ਹੇ ਲਿਖੇ ਸਿਆਣੇ ਬੰਦੇ ਹੋ ਕੋਈ ਬੰਦਾ 45 ਦਿਨ ਬਿਨਾ ਖਾਂਦੇ ਪੀਤੇ ਜ਼ਿੰਦਾ ਰਹਿ ਸਕਦਾ? ਡਾਕਟਰ ਓਹਦੇ ਅੰਦਰ ਪਾਇਪ ਰਾਹੀਂ ਖਾਣਾ ਸੁਟ ਰਹੇ ਹਨ
@Bajwasukhwindersingh84
@Bajwasukhwindersingh84 9 сағат бұрын
Mony Bajwa
@sukhbir703
@sukhbir703 6 сағат бұрын
ਪਨੂੰ ਸਾਬ ਤੁਹਾਨੂੰ ਰਾਤ ਨੂੰ ਨੀਂਦ ਆ ਜਾਂਦੀ ਹੈ ਵੈਸੇ ? ਜਾਂ ਸੁਖਬੀਰ ਬਾਦਲ ਹੀ ਦਿਸੀ ਜਾਂਦਾ ਰਾਤ ਨੂੰ
@LS-ct9to
@LS-ct9to 9 сағат бұрын
Morcha galat a non logical a.Industary diya v problem a
@ZimmyBrar-o2x
@ZimmyBrar-o2x 9 сағат бұрын
Modi nal je koi sidi takar lenda ta uhh rahul Gandhi hai baki hai dheli election di jad gujrat ja hariyana di election si udo kejriwal ne ki kita us bare ta tusi kujh bolea nhi pta nhi ki gal hai jad vi aam aadmi parti ghedi hai kite ta panu ji sab to pehla activ ho jande ne daal me kuchvto kala hai
@bhupindergill6629
@bhupindergill6629 11 сағат бұрын
ਸਤਿ ਸ੍ਰੀ ਆਕਾਲ ਜੀ
@jagtarsinghdhillon5742
@jagtarsinghdhillon5742 11 сағат бұрын
@manjitSingh-x9r
@manjitSingh-x9r 4 сағат бұрын
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@hazurasingh9243
@hazurasingh9243 2 сағат бұрын
🙏🙏
@SantoshRani-c7n
@SantoshRani-c7n 8 сағат бұрын
@mohinderjhajj3315
@mohinderjhajj3315 8 сағат бұрын
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
GIANT Gummy Worm #shorts
0:42
Mr DegrEE
Рет қаралды 152 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН