Jatt Jeona Morh ਦੀ ਅਸਲ ਸੱਚੀ ਕਹਾਣੀ | Ammy Virk | New Punjabi Movie 2023 | Morh Movie Trailer

  Рет қаралды 348,793

FACT PUNJAB

FACT PUNJAB

Күн бұрын

Пікірлер: 161
@amanikheri
@amanikheri Жыл бұрын
ਗਰੀਬਾਂ ਦਾ ਰਖਵਾਲਾ ਸੀ, - ਮੌੜਾਂ ਦਾ ਜਿਊਣਾ ਅਣਖੀ ਯੋਧਾ ਤੇ ਸੂਰਮਾ ਸੀ, - ਮੌੜਾਂ ਦਾ ਜਿਊਣਾ ਕਿਸ਼ਨੇ ਦਾ ਪੁੱਤਾਂ ਵਰਗਾ ਭਰਾ ਸੀ, - ਮੌੜਾਂ ਦਾ ਜਿਊਣਾ ਮਾਤਾ ਨੈਣਾਂ ਦੇਵੀ ਦਾ ਭਗਤ ਸੀ, - ਮੌੜਾਂ ਦਾ ਜਿਊਣਾ ਮੱਥੇ ਟਿੱਕਾ ਸਿਰ ਤੇ ਪੱਗ ਸਰਦਾਰ ਸੀ- - ਮੌੜਾਂ ਦਾ ਜਿਊਣਾ ਚਤਰੇ ਵਰਗੇ ਯਾਰਾਂ ਦਾ ਯਾਰ ਸੀ - ਮੌੜਾਂ ਦਾ ਜਿਊਣਾ ਕਿਸੇ ਭੈਣ ਦਾ ਮੂੰਹੋਂ ਬੋਲਿਆ ਵੀਰ ਸੀ - ਮੌੜਾਂ ਦਾ ਜਿਊਣਾ ਪੰਜਾਬ ਦੇ ਪਿੰਡਾਂ ਦਾ ਕਿਰਦਾਰ ਸੀ- - ਮੌੜਾਂ ਦਾ ਜਿਊਣਾ ਮੋਢੇ ਤੇ ਬੰਦੂਕ ਥੱਲੇ ਘੋੜੀ ਤੇਜ਼ਧਾਰ ਸੀ - ਮੌੜਾਂ ਦਾ ਜਿਊਣਾ ਡੋਗਰ ਨੂੰ ਮਾਰਨ ਦਾ ਹੱਕਦਾਰ ਸੀ - ਮੌੜਾਂ ਦਾ ਜਿਊਣਾ ਮੰਨੋ ਨਾ ਮੰਨੋ ਬੰਦਾਂ ਦਿਲਦਾਰ ਸੀ- - ਮੌੜਾਂ ਦਾ ਜਿਊਣਾ ✍...ਅਮਨੀਂ ਖੇੜੀ
@agricultureimpliment9525
@agricultureimpliment9525 2 ай бұрын
Wah g wah , kya baat hai
@harshdeeptiwana-ti9fc
@harshdeeptiwana-ti9fc Жыл бұрын
Salute ਆ ਬਾਗ਼ੀਆ ਤੇਰੀ ਬਹਾਦੁਰੀ ਲਈ ਤੇਰਾ ਨਾਮ ਹਮੇਸ਼ਾ ਰਹਿੰਦੀ ਦੁਨੀਆ ਤਕ ਰਹੇਗਾ 🙋‍♂️🙋‍♂️🇮🇳🇮🇳🇮🇳
@singhshergill2672
@singhshergill2672 Жыл бұрын
Hindurashtra murdabad Raj karega khalsa
@Hardeep1984sing
@Hardeep1984sing Жыл бұрын
ਪੰਜਾਬ ❤❤❤❤❤❤
@nanakchandkamboj5844
@nanakchandkamboj5844 Жыл бұрын
ਦਾਤਾ ਤੇ ਭਗਤ ਸੂਰਮੇਂ ਜਿਓਂਦੇ ਜੱਗ ਰਹਿੰਦੇ ਨੇ। ❤ਮੜੀਆਂ ਤੇ ਮੇਲੇ ਲਗਦੇ ਮਰਕੇ ਮੁੱਲ ਪੈਂਦੇ ਨੇ।❤
@yashrajput3749
@yashrajput3749 Жыл бұрын
ਬਾਈ ਜਿਉਣਾ ਮੋੜ ਦੀ ਸਮਾਦੀ ਫਿਰ ਨੈਨਾ ਦੇਵੀ ਵੀ ਹੈ ਫਿਰ ਉੱਥੇ ਦਾ ਇਤਿਹਾਸ ਦਾ ਕੀ ਆ ਫਿਰ ???
@saini_films_hits
@saini_films_hits Жыл бұрын
ਬਈ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਫਿਲਮ ਦੇ ਵਿਚ ਕੁਝ ਕੋਲੋ ਪਾ ਦਿੱਤਾ ਜਾਂਦਾ ਹੈ ਇਹ ਨਵੀਂ ਫਿਲਮ ਵਿਚ ਮਸਾਲਾ ਜਾਂਦਾ ਪਾਇਆ ਹੋਣਾ ਜੀ 😂
@Nirmaldhunial
@Nirmaldhunial Жыл бұрын
Sahi svaal aa brother
@DilbagSingh-zk3ug
@DilbagSingh-zk3ug Жыл бұрын
@@Nirmaldhunial 🔤
@HarmanSingh-cz7cf
@HarmanSingh-cz7cf Жыл бұрын
ohh fake aa veer ,,,odon ta koi vadhia bandokan v nai c hundian ,,naina devi jadon tuc uss gate kol ja ke jeone morh di samadh dekhongy ta thuanu pta nai lagna v kithy aa samadh.. fr odon ta inny jangal hone aa odon fr police di goli kiddan lagg gai jeone morh de ,,,othy de panditan ny fr ihh kahani rachi ,,,,baki danger of punjab book padh lao jo ki english vich hai
@ranpysingh1250
@ranpysingh1250 Жыл бұрын
Veer oh sirf arest hoiya si osde satta bi bhut vajiya si, oh saadh de roop vich si te poora 1 saal lagg gya si snakht layi
@gursewaksingh-tk4ic
@gursewaksingh-tk4ic Жыл бұрын
jai maa naina devi, jai jatt jeona morh
@amriksingh5167
@amriksingh5167 Жыл бұрын
SARBAT DA BHALA 🙏🙏
@BhaktiSangeetSaini
@BhaktiSangeetSaini Жыл бұрын
Jai Nena Devi Mata di
@KARMA-lm9yg
@KARMA-lm9yg Жыл бұрын
ਫਿਲਮ ਦਾ ਮੇਨ ਕਿਰਦਾਰ ਆਪਣੇ ਰੋਲ ਨੂੰ ਵਧੀਆ ਨਹੀਂ ਨਿਬਾਹ ਸਕਿਆ । ਡੋਗਰ ਨੂੰ ਘਰ ਜਾ ਕੇ ਦਬਕੇ ਮਾਰਨ ਲੱਗੇ ਦਾ ਥੁੱਕ ਵੀ ਨਿੱਕਲ ਗਿਆ ਪਰ ਰੋਅਬ ਕਿਤੇ ਵੀ ਨਜ਼ਰ ਨਹੀਂ ਆਇਆ ।
@sanjeevsharma9573
@sanjeevsharma9573 Жыл бұрын
Jai Maa Naina devi🎉
@ohitaran5946
@ohitaran5946 Жыл бұрын
ਮੈਨੂੰ ਲੋਕਾ ਦੇ comment ਪੜ੍ਹ ਕੇ ਹਾਸਾ ਆਇਆ ਜੇੜ੍ਹੇ ਕਹਿੰਦੇ ਆ ਕਿ ammy ਵਾਲੀ ਫਿਲਮ ਬੇਕਾਰ ਤੇ ਐਦਾ ਉਦਾ ਹਾ ਗੱਗੂ ਗਿੱਲ ਵਾਲੀ ਫਿਲਮ ਵਦੀਆ ਸੀ ਤੇ ਹਮੇਸ਼ਾ ਰਹੂਗੀ ਓਹ legend ਲੋਕੀ ਨੇ ਪਰ ਜੈ ਅਸੀ ਹੁਣ ਪੰਜਾਬੀ ਇੰਡਸਟਰੀ ਚ change vekh rhe aa ki comedy shadd ke singer vdia concept leke aare aa Tah asi support krn di bajaye tanga khich re aa Te ਜਦੋਂ comedy te bakwas love ਸਟੋਰੀ ਫਿਲਮਾਂ aundia fr appa unna nu gaala kad de Ek passe asi change chaunde aa Ek passe asi ਸਵੀਕਾਰ ਵੀ ਨੀ ਕਰਦੇ 🤷
@sandhusaab7608
@sandhusaab7608 Жыл бұрын
Bai tuhadi video di he wait krda c main jadu da film trelier dekhya c
@kamaltelecast3679
@kamaltelecast3679 Жыл бұрын
ਬਾਈ ਤੂੰ ਵੀ ਅੱਜ ਇਤਿਹਾਸ ਗਲਤ ਦਸ ਦਾ ਪਯਾ ਬਾਈ ਜਿਉਣਾ ਚਤਰੇ ਕੋਲ ਗਿਆ ਸੀ ਫਿਰ ਜਾ ਕੇ ਡਾਕੂ ਬਨੇਇਆ ਸੀ ਤੁਸੀਂ ਵੀਡੀਓ ਵਿਚ ਸਾਰੇ ਗਾਣੇ ਦੇਖਾ ਦਿਤੇ ਨੇ ਜਿਹੜੇ ਜਿਉਣੇ ਤੇ ਬਣੇ ਨੇ ਤੁਸੀਂ ਸੁਰਿੰਦਰ ਛਿੰਦਾ ਨੂੰ ਭੁੱਲ ਗਏ ਜੇ ਮੌਕਾ ਮਿਲਿਆ ਤਾਂ ਸੁਣ ਲਯੀ ਸੁਰਿੰਦਰ ਛਿੰਦੇ ਦੋ ਗਾਣੇ ਆਏ ਨੇ ਘੋੜੀ ਜਿਉਣੇ ਮੋੜ ਦੀ ਤੇ ਦੂਜਾ ਗਾਣਾ ਚਤਰਾ ਨਾ ਹੁੰਦਾ ਹੋ ਸਕੇ ਰਿਪਲੈ ਜਰੂਰ ਕਰਦੀ ਤੁਹਾਡੀ ਜਾਣਕਾਰੀ ਦੱਸ ਦੇਇਆ ਸੀ ਚਤਰਾ ਮਜ਼ਬਹੀ ਸਿੱਖ ਸੀ ਹੋ ਸਕਦਾ ਤੁਸੀਂ ਇਸੇ ਕਰਕੇ ਇਤਿਹਾਸ ਸਹੀ ਨਹੀਂ ਦੱਸ ਦ ਪਏ ਹੋ ...
@anroopkaurbhagtupur991
@anroopkaurbhagtupur991 Жыл бұрын
Ryt
@saini_films_hits
@saini_films_hits Жыл бұрын
ਸਹੀ ਕਿਹਾ ਜੀ
@AjaySingh-co8xi
@AjaySingh-co8xi Жыл бұрын
ਸਹੀ ਕਿਹਾ ਜੀ ਤੁਸੀਂ
@kamaltelecast3679
@kamaltelecast3679 Жыл бұрын
ਨਾਗਰੇ ਦਾ ਮਜ੍ਹਬੀ ਚਤਰਾ ਏਹ ਕੋਈ ਮੈਣੇ ਨਹੀ ਰੱਖਦਾ ਕਿ ਉਹਦਾ ਨਾ ਅਤਰਾ ਜਾਂ ਚਤਰਾ ਏਹਵੀ ਮੈਣੇ ਨਹੀ ਰੱਖਦਾ ਕਿ ਉਹਦੇ ਕੋਲ ਬੰਦੂਕ ਘੋੜੇ ਵਾਲੀ ਜਾਂ ਤੋੜੀ ਵਾਲੀ ਏਹ ਗੱਲ ਬਹੁਤ ਮੈਣੇ ਰੱਖਦੀ ਕਿ ਉਹ ਬਹਾਦਰ ਸੂਰਮਾਂ ਜੌਣੇ ਦੀ ਉਮਰ ਜਿੱਡਾ ਨਾਇਕ ਸੀ ਜਿੰਨੇ ਯਾਰੀ ਨਿਬਾਈ ਉਹਦੀ ਦੁਸਮਣੀ ਨੂੰ ਆਪਣੀ ਦੁਸਮਣੀ ਸਮਝਿਆ ਚਤਰੇ ਨੂੰ ਫਿਲਮਾਂ ਗਾਣਿਆਂ ਚ ਬਰਾਬਰ ਦੇ ਨਾਇਕ ਵਾਂਗ ਨਹੀ ਪੇਸ਼ ਕੀਤਾ ਗਿਆ ਭੀਮ ਮੌੜ ਕਵੀਸ਼ਰ ਜੇਹੜਾ ਪ੍ਰਸੰਗ ਕਹਿਂਦਾ ਰੌਚਕ ਤਰੀਕੇ ਨਾਲ ਏਹ ਕਵੀਸਰਾਂ ਚ ਰਵੈਤ ਹੁੰਦੀ ਆ ਗੱਲ ਨੂੰ ਵਧਾ ਝੜਾਕੇ ਮਸਾਲੇਦਾਰ ਬਨਾਉਣਾਂ ਪਰ ਏਹਦਾ ਮਤਲਭ ਏਹ ਨਹੀ ਹੁੰਦਾ ਕਿ ਪਾਤਰਾਂ ਦੇ ਕਾਰਨਾਮਿਆਂ ਨੂੰ ਅਦਲਾ ਬਦਲੀ ਕਰ ਦੇਣੀ ਜਾਂ ਪਾਤਰ ਬਦਲ ਦੇਣੇ ਏਹ ਇੱਕ ਤਰਾਂ ਸੂਰਮਿਆਂ ਨਾਲ ਅਨਿਆਂ ਜਿਵੇਂ ਭੀਮ ਮੌੜ ਕਹਿਂਦਾ ਕਿ ਡੋਗਰ ਨੇ ਜੌਣੇ ਤੇ ਗੋਲੀ ਚਲਾਈ ਤੇ ਘੋੜੀ ਨੇ ਅੱਗੋਂ ਗੋਠ ਲਾਲੇ ਗੋਲੀ ਸਿਰਤੋਂ ਲੰਘ ਗਈ ਮਤਲਬ ਏਹ ਕਹਾਣੀ ਨੂੰ ਸਵਾਦਲਾ ਕਰਨਾਂ ਏਹ ਆਮ ਗੱਲ ਆ ਇੱਕ ਥਾਂ ਕਹਿਂਦਾ ਪਟਿਆਲੇ ਜੇਲ ਚ ਜੌਣੇ ਨੂੰ ਮਹਾਰਾਜਾ ਹੀਰਾ ਸਿੰਘ ਨੰਗੇ ਪੈਰੀਂ ਮਿਲਣ ਆਇਆ ਜਿਵੇਂ ਕਿਸੇ ਸੰਤ ਨੂੰ ਮਿਲੀ ਦਾ ਏਥੇ ਰੋਚਕ ਬਣਨ ਦੀ ਬਜਾਏ ਕਹਾਣੀ ਲੀਹੋ ਲੱਥ ਜਾੰਦੀ ਅਨਹੋਣੀ ਕਲਪਨਾਂ ਲਗਦੀ ਰਾਜਿਆਂ ਸ਼ਾਹੂਕਾਰਾਂ ਲਈ ਜੌਣਾ ਜਾਂ ਚਤਰਾ ਹੋਵੇ ਸਾਰੇ ਚੋਰ ਲੁਟੇਰੇ ਨੇ ਏਹ ਤੇ ਲੁਕਾਈ ਤਏ ਕਰਦੀ ਕਿ ਚੋਰ ਕੌਣ ਤੇ ਬਾਗੀ ਕੌਣ ਆ ਜਦੋਂ ਜੌਣੇ ਨੂੰ ਸਿਪਾਹੀ ਪਟਿਆਲਾ ਰਿਆਸਤ ਦੇ ਮਹਾਰਾਜੇ ਭੂਪ ਦੇ ਸਾਹਮਣੇ ਪੇਸ਼ ਕਰਦੇ ਭਗਵਾਨ ਸਿੰਘ ਏਸ ਪ੍ਰਸੰਗ ਨੂੰ ਆਪਣੇ ਦਿਰਸ਼ਟੀ ਕੋਣ ਤੋਂ ਲਿਖਦਾ ਭਾਵੇਂ ਭਗਵਾਨ ਸਿੰਘ ਉਸ ਵੇਲੇ ਲਾਗੇ ਖਲੋਤਾ ਨਹੀ ਹੋ ਸਕਦਾ ਪਰ ਜਿਵੇਂ ਹਾਕਮ ਰਾਜੇ ਮੁਜਰਮ ਨੂੰ ਤਾੜਦੇ ਨੇ ਉਹਨੇ ਉਸੇ ਤਰਾਂ ਨਾਟਕੀ ਢੰਗ ਨਾਲ ਬਿਆਨ ਕੀਤਾ ਬੰਦੋਬਸਤ ਕੇ ਸਾਥ ਜੋ ਕੀਨਾ ਪੇਸ਼ ਹਜੂਰ ਮਹਾਰਾਜ ਦੇ ਸਾਹਮਣੇ ਖੜਿਆ ਵਾਂਗ ਮਜੂਰ ਮਹਾਰਾਜ ਕੋ ਸੀਸ ਨਵਾਇਆ ਬੜੇ ਅਦਬ ਸੇ ਸੀਸ ਝੁਕਾਇਆ ਮਹਾਰਾਜ ਕੇ ਹੂਆ ਪੇਸ਼ ਜਿਉਂ ਸਾਧੂ ਹੋਵੇ ਦਰਵੇਸ਼ (ਭਲੇ ਮਾਣਸ ਸਰੀਫਾਂ ਵਾਂਗ ਮਹਾਰਾਜ ਦੇ ਸਾਹਮਣੇ ਖਲੋ ਗਿਆ) ਮਹਾਰਾਜ ਫਰਮਾਵਦੇ ਸੁਣ ਹੈ ਜੌਣੇ ਮੌੜ ਕੈਦੀ ਕੀਨਾਂ ਪੁਲਸ ਨੇ ਏਹੀ ਤੁਮਾਰੀ ਦੌੜ ਕਿਆ ਤੁਮਾਰੀ ਸੂਰਮਤਾਈ ਕੂਕਰ ਵਾਂਗਹੱਥਕੜੀ ਪਾਈ ਅਬੀ ਸਮਝ ਕੁਛ ਬਿਗੜਾ ਨਾਹੀ ਜਾਣਬੁਜ ਕਿਉਂ ਬਣੇ ਗੁਨਾਹੀਂ ਬਹੁਤ ਰੁੱਖੇ ਪੰਨ ਚ ਬੋਲ ਲਿਖੇ ਨੇ ਵਿੱਚ ਵਿੱਚ ਏਥੇ ਕਵੀਸ਼ਰ ਭੀਮ ਮੌੜ ਕਹਾਣੀ ਏਸਤਰਾਂ ਬਿਆਨ ਕਰਦਾ ਜਿਵੇਂ ਦੁੱਲੇ ਭੱਟੀ ਦੇ ਵੇਲੇ ਵਾਪਰੀ ਹੁੰਦੀ ਬੇਸੱਕ ਤੁਸੀ ਉਲਾਰੂ ਸਰੋਤੇ ਜੋ ਪਰ ਵੇਖਣ ਸੁਣਨ ਜਾਂ ਪੜਨ ਲੱਗਿਆਂ ਪਰਖੋ ਕਿ ਏਹਨਾਂ ਚ ਸਹੀ ਕੇਹੜੀ ਹੋ ਸਕਦੀ ਆ ਕੀਹਦਾ ਤੱਥ ਬਹੁਤਾ ਮਜਬੂਤ ਆ ਮੇਰੇ ਕੋਲ ਬੜੇ ਚਿਰ ਤੋ ਟੇਪ ਪਈ ਸੀ ਹਰੀ ਸਿੰਘ ਮਾਨ ਜੌਣਾਂ ਮੌੜ ਕਵੀਸ਼ਰੀ ਦੇ ਰੂਪ ਚ ਪ੍ਰਸੰਗ ਹਰੀ ਸਿੰਘ ਮਾਨ ਕਵੀਸ਼ਰ ਦਾ ਪ੍ਰਸੰਗ ਸੁਣਨ ਲੱਗਿਆ ਤੁਹਾਨੂੰ ਪਹਿਲਾਂ ਪਤਾ ਲਗਜੂ ਕਿ ਏਹਦੇ ਸੁਭਾਅ ਚ ਨਹੀ ਮਸਾਲੇਦਾਰ ਗੱਲ ਕਹਿਣੀ ਕਵੀਸ਼ਰ ਕਹਿਂਦਾ ਅੱਖੀ ਵੇਖਣ ਵਾਲੇ ਬਜੁਰਗ ਦੇਵਾ ਸਿੰਘ ਨੇ ਪ੍ਰਸੰਗ ਦੇ ਲਿਖਾਰੀ ਨੂੰ ਦੱਸਿਆ ਕਿ ਕੇਹਰੂ, ਗੰਡਾ, ਤੇ ਚੰਨਣ, ਤਿੰਨੇ ਮੌੜ ਨੂੰ ਛੱਡਕੇ ਭੱਜਗੇ ਨਾਗਰੇ ਦਾ ਚਤਰਾ ਮਜਬੀ ਸਰੋਂ ਚ ਖੜਾ ਏ ਮੌੜ ਦੀਆਂ ਅਵਾਜਾ ਸੁਣਕੇ ਨੇੜੇ ਹੋਕੇ ਸਿਸਤ ਬੰਨਦਾ(ਨਿਸਾਨਾਂ ਬੰਨਦਾ) ਦੁਨਾਲ ਦਾ ਘੋੜਾ ਦੱਬਦਾ ਹੁਣ ਤੱਕ ਦਾ ਸਭ ਤੋਂ ਮਜਬੂਤ ਤੱਥ ਮੇਰੀ ਨਜਰ ਚ ਏਹੋ ਆ ਹੋ ਸਕਦਾ ਏਸ ਤੋਂ ਕੋਈ ਹੋਰ ਮਜਬੂਤ ਤੱਥ ਮਿਲਜੇ ਅਉਣ ਵਾਲੇ ਸਮੇ ਕੋਈ ਸਰਕਾਰੀ ਰਕਾਡ ਮਿਲਜੇ ਇਤੀਹਾਸਿਕ ਸਿਧਾਂਤ ਕਹਿਂਦਾ ਕਿ ਜੋ ਸਾਡੇ ਕੋਲ ਆਖਰੀ ਪੁਖਤਾ ਤੱਥ ਹੈ ਸਾਡੇ ਲਈ ਵਰਤਮਾਨ ਸੱਚ ਏਹੋ ਈ ਆ ਸ਼ੋਸਲ ਮੀਡੀਆ ਤੇ ਭਾਵੁਕ ਕਰਨ ਵਾਲੇ ਤੱਥ ਹਮੇਸ਼ਾ ਇੱਕ ਦੂਜੇ ਵੱਲੋਂ ਚੁੱਕਕੇ ਅਦਲਾ ਬਦਲੀ ਕੀਤੇ ਜਾੰਦੇ ਨੇ ਜਿਵੇਂ ਸਾਹਬ ਦੇ ਬੰਗਲੇ ਨੂੰ ਅੱਗ ਲੱਗ ਗਈ ਕੇਹਰ ਸਿੰਘ ਬਲਦੀ ਅੱਗ ਚ ਛਾਲ ਮਾਰਕੇ ਮੇਮ ਤੇ ਬੱਚਿਆਂ ਨੂੰ ਬਾਹਰ ਕੱਢ ਲਿਆਇਆ ਸਾਹਬ ਨੇ ਪੰਜ ਹਜਾਰ ਰੁਪਿਆ ਨਾਮ ਦਿੱਤਾ ਏਹੋ ਕਹਾਣੀ ਸੁੱਚੇ ਨਾਲ ਜੋੜੀ ਜਾੰਦੀ ਕਿ ਸਾਹਬ ਦੇ ਸੜਦੇ ਬਂਗਲੇ ਚੋਂ ਸੁੱਚਾ ਸਿੰਘ ਬੱਚੇ ਤੇ ਮੇਮ ਬਚਾਲਿਆ ਲਿਆਇਆ ਏਹੋ ਕਹਾਣੀ ਫੇਸਬੁੱਕ ਤੇ ਘੁੰਮਦੀ ਕਿਸਨੇ ਤੇ ਚਤਰੇ ਨਾਲ ਰਲਾ ਤੀ ਕਿਸੇ ਲੇਖਕ ਨੇ ਜੌਣੇ ਦੀ ਫਾਸੀ ਤੋਂ ਬਾਦ ਚਤਰਾ ਤੇ ਕਿਸਨਾ ਕਾਲੇ ਪਾਣੀ ਦੀ ਸਜਾ ਕੱਟ ਰਹੇ ਨੇ ਸਾਹਬ ਦੇ ਬੰਗਲੇ ਨੂੰ ਅੱਗ ਲੱਗ ਗਈ ਉੱਥੇ ਵੀ ਕਿਸਨੇ ਤੇ ਚਤਰੇ ਨੇ ਸਾਹਬ ਦੀ ਫੈਮਲੀ ਨੂੰ ਸਹੀ ਸਲਾਮਤ ਬਚਾ ਲਿਆ ਅਤੇ ਦੋਨਾਂ ਦੀ ਸਜਾ ਸਾਹਬ ਨੇ ਮਾਫ ਕਰਾ ਤੀ ਅੱਗੇ ਜੇਲੋਂ ਆਣਕੇ ਚਤਰਾ ਤੀਹ ਸਾਲ ਬਾਦ ਆਪਣੀ ਜਮੀਨ ਗੁਰੂਦਵਾਰੇ ਦੇ ਨਾ ਲਵਾ ਕੇ ਹਜੂਰ ਸਾਹਬ ਚਲੇ ਗਿਆ ਏਹੋ ਕਹਾਣੀ ਪਹਿਲਾਂ ਨਰੈਣੇ ਨਾਲ ਵੀ ਲੋਕ ਜੋੜਦੇ ਨੇ ਨਰੈਣਾਂ ਆਪਣੀ ਜਮੀਨ ਗੁਰੂਦਵਾਰੇ ਦੇ ਨਾਂ ਲਵਾਕੇ ਹਜੂਰ ਸਾਹਬ ਚਲੇ ਗਿਆ ਏਹ ਤੇ ਸਰਕਾਰੀ ਰਕਾਡ ਹੀ ਤੁਹਾਨੂੰ ਥੋੜੇ ਬਹੁਤ ਸੱਚ ਦੇ ਲਾਗੇ ਖੜ ਸਕਦੇ ਨੇ ਇਤੀਹਾਸਿਕ ਫਿਲਮਾਂ ਚ ਪਾਤਰ ਤੇ ਜਿਉਂ ਦੇ ਤਿਉਂ ਰੱਖੇ ਜਾ ਸਕਦੇ ਨੇ ਲੋਕਾਂ ਨੂੰ ਫਿਲਮ ਨਾਲ ਜੋੜਨ ਲਈ ਕਹਾਣੀ ਨੂੰ ਮਨੋਰੰਜਣ ਭਰਪੂਰ ਬਨਾਉਣਾਂ ਜਰੂਰੀ ਵੀ ਤੇ ਮਜਬੂਰੀ ਵੀ ਮਨੋਰੰਜਨ ਚ ਪ੍ਰਪੱਕਤਾ ਤਾਂ ਹੀ ਆ ਸਕਦੀ ਕਿ ਜੇ ਕਲਾ ਪੱਖ ਤੋਂ ਕਿਤੇ ਕਚਿਆਈ ਨਾ ਰਹਿਜੇ ਘੜੀ ਦੀ ਘੜੀ ਖਾਲੀ ਥਾਂ ਭਰਨ ਲਈ ਆਪਾਂ ਸਮਝਾਉਤਾ ਕਰਕੇ ਏਧਰੋਂ ਉਧਰੋਂ ਜੋ ਮਰਜੀ ਹੌਲਾ ਚੁੱਕਕੇ ਫਿੱਟ ਕਰ ਦੇਂਨੇ ਆਂ ਕਈ ਵਾਰ ਸਾਡੀ ਸੋਹਣੀ ਮੇਹਨਤ ਨੂੰ ਫਿੱਕਾ ਕਰ ਜਾੰਦਾ (ਚਰਨ ਲਿਖਾਰੀ)
@pargatsingh-pl7ts
@pargatsingh-pl7ts Жыл бұрын
Ryt
@mysteriouspunjabchannel6383
@mysteriouspunjabchannel6383 Жыл бұрын
ਬਹੁਤ ਵਧੀਆ ਵੀਰ ਜੀ✅
@MR_ABHI_PB11
@MR_ABHI_PB11 Жыл бұрын
Bhut vdia explaination ❤❤
@Nirmalsingh-kc6dt
@Nirmalsingh-kc6dt Жыл бұрын
. ਪੁਰਾਣੀ ਫਿਲਮ ਦੀ ਰੀਸ ਨਹੀਂ ਇਹ ਕਰਦੀ
@bimberzne3542
@bimberzne3542 Жыл бұрын
Salute to Mourh...❤
@Sukh_Brar_Malwa_Reaction
@Sukh_Brar_Malwa_Reaction Жыл бұрын
ਦੋਸਤੋ ਜਿਉਣਾ ਮੌੜ ਨੂੰ ਹਿਸਾਰ ਜੇਲ੍ਹ ਵਿੱਚ ਕਿੱਕਰ ਦੇ ਦਰਖਤ ਨਾਲ ਫਾਂਸੀ ਦਿੱਤੀ ਗਈ ਸੀ, ਉਸ ਨੂੰ ਫਾਂਸੀ ਦੇ ਤਖਤੇ ਉੱਪਰ ਫਾਂਸੀ ਕਿਉਂ ਨਹੀਂ ਦਿੱਤੀ ਗਈ ਇਸ ਗੱਲ ਦੀ ਹਜੇ ਖੋਜ ਕਰ ਰਿਹਾ ਹਾਂ
@LuckyKumar-xp1mj
@LuckyKumar-xp1mj Жыл бұрын
Jai Jatt Jeona Morh jai maa Naina Devi Ji🙏🙏🙏
@Bhangujatt3191
@Bhangujatt3191 Жыл бұрын
Jeuna morh Punjab da ankhi daler bahadar surma si
@jogasingh294
@jogasingh294 Жыл бұрын
ਏਹ ਕਹਾਣੀ ਤਾਂ ਸਾਰੇ ਹੀ ਜਾਣਦੇ ਨੇ । ਫੇਰ ਨਵਾਂ ਕੀ ਦੱਸਿਆ ਵੀਡੀਓ ਚ' ??(ਜਿਵੇਂ ਕਿ title ਵਿੱਚ ਲਿਖਿਆ ਹੈ) ?? ਕੁਝ ਵੀ ਨਹੀਂ... waste of time ...
@booyeah75
@booyeah75 Жыл бұрын
Jai mata naina devi ji Jai jatt jeona murh
@RKwickedhollywood
@RKwickedhollywood Жыл бұрын
Hissar jell de vich jeone nu kikar de nall fansi diti c bro ❤ ada hi hoya c
@jyotibaba801
@jyotibaba801 Жыл бұрын
Jai mata de 🕉🕉🙏🙏🕉🕉🕉
@i_karan_gill
@i_karan_gill Жыл бұрын
Please make a video on Yamaha by shree brar line.... Ki kuj ni lgaya pulla thalo bus dam janda nangal da Love from Himachal 💚💚
@mangakashyap2511
@mangakashyap2511 Жыл бұрын
Bai ji fer jeone mood di samathi naina devi kyo aaa jarur dasyo bai ji
@mehaverbishnoi1677
@mehaverbishnoi1677 Жыл бұрын
Mood film ki ki shooting Mere Gaon Mein Hui Hai Padampura Suratgarh Rajasthan
@darkstudioproductions3189
@darkstudioproductions3189 Жыл бұрын
ਪਿੰਡ ਦਾ ਨਾਮ ਮੌੜਾਂ ਹੈ
@mohitrishi401
@mohitrishi401 Жыл бұрын
Jatt jyona maur ❤️
@chahatveersingh1991
@chahatveersingh1991 Жыл бұрын
ਕਿਸ਼ਨਾ ਮੌੜ ਅਤੇ ਚਤਰਾ ਮੌੜ ਜੱਟ ਦੋਵੇਂ ਹੀ ਬਹੁਤ ਦਲੇਰ ਸਨ ਡੋਗਰ ਨੂੰ ਮਾਰਨ ਲਈ ਜਿਉਣੇਅਤੇ ਡੋਗਰ ਦੇ ਆਪਸ ਵਿੱਚ ਉਲਝਣ ਕਾਰਨ ਚਤਰ ਸਿੰਘ ਮੌੜ ਨੇ ਡੋਗਰ ਮਾਰਿਆ ਸੀ। ਜਦੋਂ ਜਿੳਣੇ ਨੇ ਡੋਗਰ ਨੂੰ ਫਾਇਰ ਮਾਰਿਆ ਘੋੜੀ ਡਿਗਣ ਨਾਲ ਡੋਗਰ ਦੀ ਘੋੜੀ ਹੇਠ ਡੋਗਰ ਆ ਗਿਆ ਸੀ ਜਿਉਣਾ ਨੇੜੇ ਹੋ ਕੇ ਵੇਖਣ ਲਗਾ ਡੋਗਰ ਉਠ ਕੇ ਨੋੜੇ ਹੋਏ ਜਿੳਣੇ ਦੇ ਉਪਰ ਡਿੱਗ ਪਿਆ ਅਤੇ ਆਪਸ ਵਿੱਚ ਉਲਝਣ ਕਾਰਨ ਚਤਰ ਸਿੰਘ ਨੇ ਨੇੜੇ ਜਾ ਕੇ ਡੋਗਰ ਮਾਰ ਮਾਰ ਦਿੱਤਾ ਸੀ ਪਿਛੋਂ ਜਿਉਣਾ ਮੌੜ ਡੋਗਰ ਦਾ ਸਿਰ ਵੱਢ ਕੇ ਖੂਹ ਤੇ ਬਾਕੀ ਸਾਥੀਆਂ ਅਤਰਾ,ਦੇਵਾ ਚੇਲਾ, ਦੂਲੋ , ਚਤਰਾ ਮੌੜ ਜਿਉਣਾ ਮੌੜ ਕਾਰਵਾਈ ਕਰਕੇ ਅਗਲੇ ਪਰੋਗਰਾਮ ਨੂੰ ਚਲੇ ਗਏ?
@surindersinghuppal2892
@surindersinghuppal2892 Жыл бұрын
Bro year kehda c
@beatboxrecords951
@beatboxrecords951 Жыл бұрын
Remake Song Jasmine by muskan Noshi ❤🇵🇰
@NavjotSingh-xz7zf
@NavjotSingh-xz7zf Жыл бұрын
Sirra video veer ji ❤❤❤❤
@tiwanajaspreet5206
@tiwanajaspreet5206 Жыл бұрын
Ajj de jeune like kro
@AmandeepKaur-nj2pm
@AmandeepKaur-nj2pm Жыл бұрын
Bhut vadiya information aa
@satwindersingh5123
@satwindersingh5123 Жыл бұрын
Medal 🏅🥇🏅🥇🥇
@mohitrishi401
@mohitrishi401 Жыл бұрын
Veer ik vedio kuldeep manak de song sadda surme samjan di story te v bna deyo .
@manbeer7052
@manbeer7052 Жыл бұрын
ਵੀਰ ਭੀਮ ਮੌੜ ਨੂੰ cerdit ਦੇਣਾ ਸੀ ਤੂੰ ਵੀਡਿਉ ਚ ਕਿਉਕਿ ਓਣੀ ਆਵਦੀ interview ch ਦੱਸ ਆ ਸੀ
@Saijikheri5329
@Saijikheri5329 Жыл бұрын
Amiy di jhaga Gugu gill Bai nu hi Lena c
@sarbjeetmaan2224
@sarbjeetmaan2224 Жыл бұрын
Shi jankari y mera pind di a sachi khani filma ch chuth dikaunde.
@ਜੱਸੀਸਹੋਤਾ
@ਜੱਸੀਸਹੋਤਾ Жыл бұрын
ਚਤਰ ਸਿੰਘ ਮਜ੍ਹਬੀ❤❤❤
@theenglishinfluencer
@theenglishinfluencer Жыл бұрын
Sari film di story te scene dikha ke keh dita ki filma sanu sach nai dikhundia , wahh veer ji
@FACTPUNJAB
@FACTPUNJAB Жыл бұрын
We just use the visuals to explain the story ...
@theenglishinfluencer
@theenglishinfluencer Жыл бұрын
@@FACTPUNJAB means visuals were the real representation of story
@gotowin1221
@gotowin1221 Жыл бұрын
Very knowledgeable video guru❤❤❤
@GarryCooper-f2l
@GarryCooper-f2l Жыл бұрын
1 week ch 1 video uplod kr dya kro bai wait hundia
@ravikamboj7065
@ravikamboj7065 Жыл бұрын
Gaggu gill ne sirra lyea hoyea
@YashanKumar-dh4cq
@YashanKumar-dh4cq Жыл бұрын
Jeona mod samad Naina Devi keve
@xxxdhillon_x
@xxxdhillon_x Жыл бұрын
Bai me maura pind da
@jasdeepsingh7745
@jasdeepsingh7745 Жыл бұрын
Very nice gg
@jyotibaba801
@jyotibaba801 Жыл бұрын
O bhai jat jeone mor ne phar to chal mar ti se keoki ode utte mata ji the hath se o ta bhach geya se te o mata the chacha bhagat se pra tusi ta mata rani ji nu khani vicho hi khad deta phar to ta pathar sutiya nahi lab the jat jeona mor siraf mata rani karke bhach geya se jai mata de 🙏🙏🕉🕉🕉🕉
@user-mandeepsingh44
@user-mandeepsingh44 Жыл бұрын
👍👍👍👍👍👍👍👍👍👍🙏
@Garry_khera
@Garry_khera Жыл бұрын
Jedi navi maurh ban ria os vich research high level te a bhra 1910 dia booka read kitia ne bandhooka tak research kiti a
@RashpalSingh-gv2fg
@RashpalSingh-gv2fg Жыл бұрын
V nice story.....
@charanjitgurthali-sm4ip
@charanjitgurthali-sm4ip Жыл бұрын
🙏🙏
@Lakhveerkaur-ms7zd
@Lakhveerkaur-ms7zd Жыл бұрын
Jeone moor naal chatra c jo ik mazbi sikh c pind chunagra da c
@pargatsingh-pl7ts
@pargatsingh-pl7ts Жыл бұрын
Ryt
@jagdeepsekhon2674
@jagdeepsekhon2674 Жыл бұрын
Veere fir mata naina devi kehdi smad ah
@vasukhurana-pb9ki
@vasukhurana-pb9ki Жыл бұрын
othe thodi mreya fansi hoyi othe smad kyo bnange
@parmindersingh7193
@parmindersingh7193 Жыл бұрын
👍👍👍👍👍👍👍👍
@Pure_Lines
@Pure_Lines Жыл бұрын
❤❤❤❤
@KomoSiaMaa
@KomoSiaMaa Жыл бұрын
Just business No social message no welfare
@ankitdiwan0302
@ankitdiwan0302 Жыл бұрын
Nice ❤
@jagrajsingh7291
@jagrajsingh7291 Жыл бұрын
Dirba to ji
@Double13819
@Double13819 Жыл бұрын
Pehla oh tikka launda c. Naina devi mata da bhagat c hun badlaw dekhlo na tikka na Naina Mata da koi secne
@satgursingh3160
@satgursingh3160 Жыл бұрын
Ammy Virk di awaz ch roab nahi lagg riha.....
@hindkifoj3834
@hindkifoj3834 Жыл бұрын
Ammy naalo dev khror nu vadiya jachna ci rool
@Ravindersingh04
@Ravindersingh04 Жыл бұрын
❤🔥
@GillSaab-ob9xj
@GillSaab-ob9xj Жыл бұрын
Guggu gill movie vich Jona morh mata da bhagal c 2023 di movie vich dekhi kite khalisatani Jona morh na bana den 🤣🤣🤣🤣🤣
@user-dz1gx9ln7o
@user-dz1gx9ln7o Жыл бұрын
😂😂😂😂😂😂😂😂😂😂😂😂😂😂😂😂😂😂😊😂😊😂😊😂😊😊😂😊😊😂😂😊😂😊😊😂😊😂😊😂😊😂😊😂😊😂😊😂😂😊😂😊😂😊😂😊😂😊😂😊😂😂😊😂😊😂😊😂😊😂😊😂😊😂😂😊😊😂😂
@Jashan_5405
@Jashan_5405 Жыл бұрын
Mera nanka pind da si
@JashanBaidwan-v5r
@JashanBaidwan-v5r Жыл бұрын
Veer jeona morh di smaadh naina devi ae
@LuckyKumar-xp1mj
@LuckyKumar-xp1mj Жыл бұрын
Hanji bro
@LuckyKumar-xp1mj
@LuckyKumar-xp1mj Жыл бұрын
Main Gya hoeya smaadh jeona Morh ji di
@DharminderSingh-ts8il
@DharminderSingh-ts8il Жыл бұрын
ਬਾਈ ਜੀ ਜਿਊਣਾਂ ਮੋੜ ਜਾਤ ਦਾ ਜੱਟ ਤਾ ਨਹੀਂ ਸੀ
@lovepreetsinghlovepreet2433
@lovepreetsinghlovepreet2433 Жыл бұрын
Jaat c v y mera pind da v
@DharminderSingh-ts8il
@DharminderSingh-ts8il Жыл бұрын
@@lovepreetsinghlovepreet2433 thik aa vr thanks 🙏
@motivationguru2783
@motivationguru2783 Жыл бұрын
Aaj kal trennd ho giya je koi janta surma hoya ya Shahid hoya o jatt nhi c o bhrawo udo jatt da Bora hal c jatt bhi sudra ch slaonde c
@kapilsinghmanjeliya580
@kapilsinghmanjeliya580 Жыл бұрын
Kisan family cho si oh... means Jatt family cho si..
@anroopkaurbhagtupur991
@anroopkaurbhagtupur991 Жыл бұрын
​@@motivationguru2783 ਜਿਉਣਾ ਮੌੜ ਜੱਟ ਜੇ ਰੰਘਰੇਟਾ ਮਜਹਬੀ ਸਿੰਘ ਚਤਰਾ ਨਾ ਹੌਦਾ ਤਾ ਇਸ ਨੂੰ ਕੁੱਤੇ ਨੇ ਨਹੀ ਸੀ ਪੁਛਣਾ ਚਤਰਾ ਜਿਊਣੇ ਮੌੜ ਤੌ ਪਹਿਲਾ ਹੀ ਡਾਕੂ ਸੀ ਜਿਊਣਾ ਜੱਟ ਉਸ ਦੇ ਗਰੌਹ ਵਿਚ ਬਾਦ ਮਿਲਿਆ 😊
@lavinanrkjhhhhhhhhyydddrt
@lavinanrkjhhhhhhhhyydddrt Жыл бұрын
sada pind da c 22
@deepdhillon3428
@deepdhillon3428 Жыл бұрын
Pahla ( maurh) 16 june .2023 nu release honi c . adipurush hindi movie naal aa gaye . phir dar gaya😂 maurh wala .jatt jeona morh phla hi 9 june nu c . Theater owner sab puch lo
@singhshergill2672
@singhshergill2672 Жыл бұрын
Adipurush ta 💩💩💩 aa 22 maurh ta att krau
@paramjitkaur8028
@paramjitkaur8028 Жыл бұрын
Phir Nana Devi kis di smad bnn gy Galt story veer ji maff krna
@harry_hrmnn
@harry_hrmnn Жыл бұрын
❤️❤️❤️❤️👌
@tilakraj1134
@tilakraj1134 Жыл бұрын
Amy wirk ko j film shut nhi krdi gugu gil ko hi shut krti h
@Pure_Lines
@Pure_Lines Жыл бұрын
First comment ❤
@deepaksihag276
@deepaksihag276 Жыл бұрын
Jail konsi
@SonuSingh-ng1xm
@SonuSingh-ng1xm Жыл бұрын
Good
@rajdeephanskirpalsinghwala5617
@rajdeephanskirpalsinghwala5617 Жыл бұрын
Rajdeep Hans Film
@Jasleen.photography
@Jasleen.photography Жыл бұрын
Jione morh de dehsat ami virk to ni bnai gait
@jasnoorgrewal1736
@jasnoorgrewal1736 Жыл бұрын
Veere kai log kehne aa mata rani g ne vardan dita c ki tu bach jaega par piche mur ke na dekhi te pahadi uparo chal mar ke bach geya par us ne piche mur ke dekh leya te police ne usnu goli mar diti
@FACTPUNJAB
@FACTPUNJAB Жыл бұрын
It is wrong information. according to the villagers of Morh it is a made up story.
@amandeepjangra3796
@amandeepjangra3796 Жыл бұрын
@@FACTPUNJAB fer utha samad kyu banayi aa
@booyeah75
@booyeah75 Жыл бұрын
@@FACTPUNJABbecause it’s Naina Devi ji If it would be someone else It would have been real story hna ?
@jaspalsingh3080
@jaspalsingh3080 Жыл бұрын
Bai shi story bare kesi nu v pta ni
@jasbirsandhu1998
@jasbirsandhu1998 Жыл бұрын
He must be related to Jaga Daku. Jaga Daku did everything what jeona maurh did .
@garmalsingh4181
@garmalsingh4181 Жыл бұрын
Sab kahane galt dehae gae hae film Jatt jeona mour vitch ese tra he balvero bhabe te Jatt sucha singh sorna vitch galtt dekheya gaeya hae es lae dono delma new sere to bananeya cahedea han Jena vitch ashle kerdar dekhae jan
@GurdeepSingh-bf1cu
@GurdeepSingh-bf1cu Жыл бұрын
Jeona mod di smadh fer Naina Devi kio hai is vich usdi maut bare tuci galat das rahe ho
@vishalsidhu5406
@vishalsidhu5406 Жыл бұрын
Ki kah ਸਕਦੇ hai bahii sare alag alag stories ਦੱਸਦੇ h
@ludhianacity3693
@ludhianacity3693 Жыл бұрын
ammmy bhand jeona😅😅😅
@nareshmahey105
@nareshmahey105 Жыл бұрын
kio nhi dasda kado jamiya te kado fanci diti
@punjabiknowledgeandnews2023
@punjabiknowledgeandnews2023 Жыл бұрын
ਮੌੜ ਜਿਲ੍ਹਾ ਬਠਿੰਡਾ ਦਾ ਪਿੰਡ ਹੈ ਨਾ ਕਿ ਸੰਗਰੂਰ ਦਾ
@Prince_5911_
@Prince_5911_ 4 ай бұрын
Nhi nhii morh pind sangrur jile vich he Road sangrur to patran raah ch morh
@ukarjeetsingh6744
@ukarjeetsingh6744 Жыл бұрын
ਕਿਸ਼ਨੇ ਨੂੰ ਫੜਾਉਣ ਲਈ ਪੁਲਿਸ ਬੁਢਲਾਡਾ ਥਾਣੇ ਤੋਂ ਬੁਲਾਈ ਸੀ ਡੋਗਰ ਨੇ
@ludhianacity3693
@ludhianacity3693 Жыл бұрын
e jeona kitho lagda das awaaz sabji bechnn ale argi. shakl bhoond ashq ali
@ukarjeetsingh6744
@ukarjeetsingh6744 Жыл бұрын
ਡੋਗਰ ਹਰਿਆਊ ਨੀ ਡਸਕਾ ਪਿੰਡ ਦਾ ਸੀ
@paramjitbawa3877
@paramjitbawa3877 Жыл бұрын
ਬਾਈ ਨਾਲੇ ਸੁਣਿਆ ਤੇ ਦੇਖਿਆ ਕੀ ਜਿਉਣਾ ਪਹਾੜੀ ਤੋਂ ਛਾਲ ਮਾਰ ਕੇ ਪਿੱਛੇ ਦੇਖਿਆਂ ਤੇ ਪੁਲਿਸ ਨੇ ਗੋਲੀ ਮਾਰ ਦਿੱਤੀ ਤੇ ਮਰ ਗਿਆ ਤੂੰ ਕਿਹਾ ਫਾਂਸੀ ਤੇ ਚਾੜਤਾ ਤੂੰ ਵੀ ਸਹੀ ਨੀ ਦੱਸਿਆ ਤੂੰ ਵੀ ਵੀਡਿਓ ਬਣਾਉਣ ਦੇ ਚੱਕਰ ਸੀ
@baljindersingh-rw9rm
@baljindersingh-rw9rm Жыл бұрын
👌👌
@Jadwinder09
@Jadwinder09 Жыл бұрын
Bhra juth te tuc be bol dita
@FACTPUNJAB
@FACTPUNJAB Жыл бұрын
Veer Morh pind ਵਾਲਿਆ ਦੇ interview jaror dekhna
@AmanKumar-kc6yr
@AmanKumar-kc6yr Жыл бұрын
Na hi Jauna fadya gya se na hi fansi hoi se ..Nena devi Samadhi bni hoi aa
@AmanaMoga
@AmanaMoga Жыл бұрын
ਤੂ ਕਿੰਨਾ ਕ ਅਲੱਗ ਦਸਿਆ ਏ ਸਾਰਾ ਕੁਜ ਫਿਲਮ ਵਾਲਾ ਤਾਂ ਹੇਗਾ, ਬਕਵਾਸ ਹੀ ਏ ਬਸ ਇਕ ਵਿਊ ਲਈ ਕੁਜ ਵੀ ਲਿਖ ਦਿੰਦੇ ਹੋ
@amrinderwaraich7422
@amrinderwaraich7422 Жыл бұрын
nana davi jaggga keu bane a
@GurdeepSingh-kn2uy
@GurdeepSingh-kn2uy Жыл бұрын
Kade bahe gala kitia Jan surma kon hunda y
@gurpremsingh7866
@gurpremsingh7866 Жыл бұрын
Gaggu Gill aali film sirra cc
@rameshlal3457
@rameshlal3457 Жыл бұрын
Oh sadde punjabi kalakara di kahani a kush hor ni
@sajada7032
@sajada7032 8 ай бұрын
Dogar 💪💪
@babludass1064
@babludass1064 Жыл бұрын
ਡਸਕਾ ਪਿੰਡ ਸੀ ਡੋਗਰ ਦਾ
@simrandhillon8925
@simrandhillon8925 Жыл бұрын
Tu sare gl new movie wale dasse jana
We Attempted The Impossible 😱
00:54
Topper Guild
Рет қаралды 56 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН