Jatti Di Pasand | Atma Singh | Mandeep Kaur | Charanjit Ahuja | Latest Punjabi Song 2024

  Рет қаралды 138,066

Music Bank

Music Bank

Күн бұрын

Пікірлер
@surindersinghlapran6492
@surindersinghlapran6492 8 ай бұрын
🔥🔥🔥ਸਵਾਦ ਹੀ ਆ ਗਿਆ ਇਸ ਵਾਰ ਤਾ ਘੈਟ ਵੀਡੀਓ ਬਾਕੀ ਸਭ ਨੂੰ ਪਤਾ ਹੀ ਫਿਰ ਗੀਤਕਾਰ ਤੇ ਗਾਇਕੀ ਵਿੱਚ ਫਿਰ ਉਸਤਾਦ ਹੀ ਆਤਮਾ ਸਿੰਘ ਜੀ 🔥🔥
@vijayamla
@vijayamla 8 ай бұрын
ਉਸਤਾਦ ਚਰਨਜੀਤ ਆਹੂਜਾ ਜੀ ਦਾ ਸੰਗੀਤ ਹਮੇਸ਼ਾ ਦੀ ਤਰਾ ਦਿਲ ਵਿਚ ਵਸ ਜਾਂਦਾ।ਦੋਗਾਣਾ ਗਾਇਕੀ ਵਿੱਚ ਆਤਮਾ ਭਾਅ ਜੀ ਦਾ ਕੋਈ ਜਵਾਬ ਨਹੀਂ, ਮੰਦੀਪ ਕੌਰ ਜੀ ਦੀ ਆਵਾਜ਼ ਬਹੁਤ ਮਿੱਠੀ😊
@HarpreetPreet660
@HarpreetPreet660 8 ай бұрын
H
@banichohan4944
@banichohan4944 8 ай бұрын
Yr🎉😅😅 0:57 Te😊
@charanjeetsinghuppal8012
@charanjeetsinghuppal8012 8 ай бұрын
ਆਤਮਾ ਸਿੰਘ ਸੁਆਦ ਲਿਆਤਾ ਜੱਟ ਕਿਥੇ ਦੱਬਦਾ ਆ ਬਹੁਤ ਸੋਹਣੀ ਵੀਡੀਓ
@ajaibsinghuppal5441
@ajaibsinghuppal5441 8 ай бұрын
Atma Singh ਜੀ ਤੁਹਾਨੂੰ jatti di pasand song 💖 Dian ਬਹੁਤ ਸਾਰੀਆਂ ਮੁਬਾਰਕਾਂ ਜੀ, congratulations ਜੀ, ਬਹੁਤ ਹੀ ਵਧੀਆ ਰਚਨਾ
@Rehmatalisinger
@Rehmatalisinger 8 ай бұрын
ਗੀਤ ਬਹੁਤ ਹੀ ਸੋਹਣਾ ਹੈ ਜੀ....ਹਾਂ ਹੋਵੇ ਕਿਉ ਨਾਹ?....ਬਹੁਤ ਪਿਆਰੇ ਅਤੇ ਹਰ ਦੁੱਖ ਸਮਝਣ ਵਾਲੇ ਸਤਿਕਾਰ ਯੋਗ ਉਸਤਾਦ ਆਤਮਾ ਬੁਡੇਵਾਲ ਸਾਬ ਨੇ ਜੋ ਗਾਏਆ ਹੈ...ਗੀਤ ਦੀਆਂ ਪੂਰੀ ਟੀਮ ਨੂੰ ਮੁਬਾਰਕਾਂ.....love u Guru ji❤❤❤❤
@baldevmastana1939
@baldevmastana1939 8 ай бұрын
Great musical gift from none other than the all-time best in the world of music, the one and only Sangeet Samrat Maestro❤Guru ji Shri Charanjit Ahuja Saheb ji ❤🙏❤️
@SurprisedEyeglasses-np6el
@SurprisedEyeglasses-np6el 8 ай бұрын
Bhut Ghaint atma bai da rebirth a❤❤❤
@khushlapar4919
@khushlapar4919 8 ай бұрын
ਬਹੁਤ ਵਧੀਆ ਗੀਤ ਤੇ ਵੀਡੀਓ ਵੀ ਪੂਰੀ ਸਿਰਾਂ ਆਤਮਾ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੀਤ ਦੀਆਂ ❤
@Bawarecordsofficial
@Bawarecordsofficial 8 ай бұрын
ਵਧੀਆ ਗੀਤ | ਬਹੁਤ ਬਹੁਤ ਵਧਾਈਆਂ ਜੀ ਸਾਰੀ ਟੀਮ ਨੂੰ 🙏🙏
@harjeetmajri8340
@harjeetmajri8340 8 ай бұрын
ਬਹੁਤ ਖੂਬ ਬਾਈ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ🙏🙏🙏
@SantokhSingh-ji4kw
@SantokhSingh-ji4kw 8 ай бұрын
Atma ji very nice song Mubarak ho waheguru charde kla vich rakha
@BaljinderSingh-ur4xo
@BaljinderSingh-ur4xo 8 ай бұрын
Beautiful song well-done ❤ Ahuja Saab Kamal performance of Act very good congratulations AATMA veer ❤
@Bawarecordsofficial
@Bawarecordsofficial 8 ай бұрын
Salute Ustad Charanjit Ahuja Sahib Ji Nu 🙏🙏🙏🙏🌹🌹🌹
@sodhisingh3560
@sodhisingh3560 8 ай бұрын
Congratulations brother ji good song 👌👌👌👌👌👍
@avtarsinghchanne5720
@avtarsinghchanne5720 8 ай бұрын
ਜੱਟ ਦੀ ਪਸੰਦ, ਬਹੁਤ ਵਧੀਆ ਗੀਤ ਹੈ 👌
@gaganpreetsingh3624
@gaganpreetsingh3624 8 ай бұрын
ਜਮ੍ਹਾਂ ਹੀ ਸਿਰਾ ਗੱਲਬਾਤ 👌👌👌👌👌❤❤
@rohanamanmusic8665
@rohanamanmusic8665 8 ай бұрын
Congrats ji music Tip top aaa
@HardeepSingh-is3hc
@HardeepSingh-is3hc 8 ай бұрын
ਸਾਡਾ ਬਾਈ ਕੁਲਦੀਪ ਧੀਰ ਪਰੀਆ ਥਾਰ ਵਾਲੇ
@SurinderpalSingh-br4iz
@SurinderpalSingh-br4iz 8 ай бұрын
ਉਸਤਾਦ ਲੋਕਾਂ ਵਿੱਚੋਂ ਆਤਮਾ ਇਕ ਸਤਲੁਜ ਦਰਿਆ ਹੈ ਜਿਸ ਦੇ ਪਾਣੀ ਨੂੰ ਨਾਪਣਾ ਨਾ ਮੁਮਕਿੰਨ ਹੈ। ਉਸ ਵਲੋਂ ਸੰਗੀਤ ਦੀ ਮਾਲ਼ਾ ਵਿੱਚੋਂ ਛੱਡਿਆ ਇਕ ਮੋਤੀ ਦਾ ਨਾਮ ਹੈ ਜੱਟੀ ਦੀ ਪਸੰਦ। ਜਿਸ ਨੂੰ ਮੱਠੀ ਜਿੱਹੀ ਅੱਗ ਤੇ ‌ਪੱਕਾ ਕੇ ਬਹੁਤ ਸਵਾਦੀ ਪਕਵਾਨ ਦੀ ਪਰੋਸਿਆ ਗਿਆ ਹੈ ਜਿਸ ਦਾ ਟੇਸਟ ਘਰ ਦੀ ਦਾਲ ਮੱਖਣੀ ਵਰਗਾ ਹੈ।ਸੋ ਜੱਟੀ ਦੀ ਪਸੰਦ ਨੂੰ ਬੁੱਢੇਵਾਲ ਪਸੰਦ ਕਰਾਉਣ ਵਿੱਚ ਸੋ ਪਰਸੈਂਟ ਕਾਮਯਾਬ ਹੋ ਗਿਆ ਹੈ। ਵੀਡੀਓ ਵਿਚ ਆਤਮਾ ਜੀ ਤੁਹਾਡੀਆਂ ਮਾਰੀਆਂ ਹੋਈਆਂ ਛਾਲਾਂ ਸਬਜ਼ੀ। ਜਾਂ ਦਾਲ ਵਿਚ ਘਿਓ ਪਾਉਣ ਜਿਨ੍ਹਾਂ ਅਸਰ ਕਰਦੀਆਂ ਹੀ ਨਹੀਂ ਸਗੋਂ ਵੀਰ ਦੀ ਜਵਾਨੀ ਨੂੰ ਬਰਕਰਾਰ ਦਿਖਾਉਣ ਵਿੱਚ ਸਿੱਧ ਵੀ ਹੋਈਆਂ ਹਨ। ਮੁਬਾਰਕਬਾਦ ਦੇ ਨਾਲ ਨਾਲ ਸ਼ਾਬਾਸ਼ੇ। ।
@poonamdhaliwalsaab6162
@poonamdhaliwalsaab6162 8 ай бұрын
Bhot Shona song aa 👍🔥
@DarshanSingh98622
@DarshanSingh98622 8 ай бұрын
Bhut vdia song aa g 👌👌
@SajanRandhawa
@SajanRandhawa 8 ай бұрын
Ghaint galbaat❤❤❤
@rollbackvideo4876
@rollbackvideo4876 8 ай бұрын
Very good maza aa gaya❤
@BachanSingh-ve3bf
@BachanSingh-ve3bf 8 ай бұрын
Atma g vadhia mere machhiwara di dhee good Mubarak hove
@AjaypalSingh-ll2lr
@AjaypalSingh-ll2lr 8 ай бұрын
Ghaint song
@mallrecords
@mallrecords 8 ай бұрын
Good 👍
@sukhwindersukhi4872
@sukhwindersukhi4872 8 ай бұрын
ਬਹੁਤ ਵਧੀਆ ਗੱਲਬਾਤ
@skaurgholia
@skaurgholia 8 ай бұрын
Congrats Bai ji
@shinderdhanoa8908
@shinderdhanoa8908 7 ай бұрын
Buht vadia dhan dhan karwa diti❤❤❤❤❤❤❤
@gaganpreetsingh3624
@gaganpreetsingh3624 8 ай бұрын
ਮੁਬਾਰਕਾਂ ਜੀ ਬਹੁਤ ਬਹੁਤ
@jasdevsingh8494
@jasdevsingh8494 8 ай бұрын
Siraaaaaaaa song ❤🎉
@tarsemsingh2810
@tarsemsingh2810 Ай бұрын
ਆਈ ਲਵ ਜੂ ਵੀਰ ਜੀ
@balwinderkaur1031
@balwinderkaur1031 8 ай бұрын
Very nice song God bless u veer ji
@Sukhman863
@Sukhman863 8 ай бұрын
Bhut vdia g
@itsramankhan5803
@itsramankhan5803 8 ай бұрын
Atma bai❤❤
@KulwantSingh-iw9sj
@KulwantSingh-iw9sj 8 ай бұрын
ਆਤਮਾ ਸਿੰਘ ਦੀ ਗਾਇਕੀ ਵਿਚ ਬਹੁਤ ਨਿਖਾਰ ਹੈ। ਮਨਦੀਪ ਕੌਰ ਮਾਛੀਵਾੜਾ ਵੀ ਇਕ ਬਹੁਤ ਵਧੀਆ ਗਾਇਕਾ ਹੈ ਜੀ ਪਹਿਲਾਂ ਹੀ ਨਾਮਣਾ ਖੱਟ ਚੁੱਕੀ ਹੈ।ਗੀਤ ਬਹੁਤ ਹੀ ਵਧੀਆ ਹੈ।
@AjaypalSingh-ll2lr
@AjaypalSingh-ll2lr 8 ай бұрын
Superb
@baniimodi9785
@baniimodi9785 8 ай бұрын
❤️🔥
@Gauravji_sharma420ji
@Gauravji_sharma420ji 8 ай бұрын
Suchin ahuja bhaji❤
@kabalsinghmahla7961
@kabalsinghmahla7961 8 ай бұрын
very nice song ❤
@amayrachaudhary137
@amayrachaudhary137 8 ай бұрын
Too good 😊😊
@amritpalsinghkalasingh8404
@amritpalsinghkalasingh8404 8 ай бұрын
Njj
@kuldeepsinghsingh1900
@kuldeepsinghsingh1900 8 ай бұрын
ਬਹੁਤ ਵਧੀਆ ਜੀ
@tarsemsingh2810
@tarsemsingh2810 Ай бұрын
ਕਿੱਦਾਂ ਫਿਰ ਸਾਡਾ ਆਤਮਾ ਪੱਕਾ ਹਿੰਡ ਦਾ ਸ਼ੇਰ ਬੁੱਕਦਾਸਟੇਂਜਾਂ ਤੇ ਆਈ ਲਵ ਜੂ ਵੀਰ ਜੀ
@preetlalli
@preetlalli 8 ай бұрын
Very nice song 👍👍😍
@jarora6742
@jarora6742 8 ай бұрын
Great
@ManpreetSingh-tj1zn
@ManpreetSingh-tj1zn 8 ай бұрын
Song sun k maza agya❤❤❤❤
@MesterkulwantDhaliwal
@MesterkulwantDhaliwal 2 ай бұрын
Siraaaa song bai
@Harmanjot2
@Harmanjot2 8 ай бұрын
Kuldeep bro nic gulab wala seen ❤❤❤❤❤
@JagdevSinghPannu-zx9dm
@JagdevSinghPannu-zx9dm 7 ай бұрын
ਬਹੁਤ ਵਧੀਆ ਜੀ ਬਹੁਤ ਵਧੀਆ ਜੀ
@ParminderKhanna
@ParminderKhanna 8 ай бұрын
Instagram reels wale like kro fr ❤
@ManiModgill-qk4fw
@ManiModgill-qk4fw 8 ай бұрын
❤❤❤❤❤
@Superzgardening
@Superzgardening 8 ай бұрын
🎉❤❤❤
@avalsinghbal7982
@avalsinghbal7982 8 ай бұрын
🎉🎉
@kuldeepsinghsingh1900
@kuldeepsinghsingh1900 8 ай бұрын
Congrats
@KuldeepSingh-fx3dz
@KuldeepSingh-fx3dz 8 ай бұрын
kuldeep bro propose wala seen att aa
@gurpreetvicky4680
@gurpreetvicky4680 8 ай бұрын
Super
@TarlochanSingh-d7q
@TarlochanSingh-d7q 8 ай бұрын
Vha kamal nic jorhi Har pal tracki kro ji
@TarlochanSingh-d7q
@TarlochanSingh-d7q 8 ай бұрын
Very good👍❤
@sudhirahuja4542
@sudhirahuja4542 8 ай бұрын
Wow Song 💝💝💝
@SukhwinderSingh-p7n2q
@SukhwinderSingh-p7n2q 8 ай бұрын
Very nice song ji chupki
@Karandeepmusiclive
@Karandeepmusiclive 8 ай бұрын
❤️
@kabalsinghmahla7961
@kabalsinghmahla7961 8 ай бұрын
atma ji good song
@Ghaintmukablapb32
@Ghaintmukablapb32 8 ай бұрын
Nice song 🎵 👌 👍 ❤😊
@ballibaljit7396
@ballibaljit7396 8 ай бұрын
Conglatulation ji
@ballibaljit7396
@ballibaljit7396 8 ай бұрын
@SarbjitSingh-rd7gg
@SarbjitSingh-rd7gg 8 ай бұрын
Nice song
@ManpreetSingh-tj1zn
@ManpreetSingh-tj1zn 8 ай бұрын
Sirraa la ta very nice song ❤❤❤❤❤
@sandhugurisandhu5521
@sandhugurisandhu5521 8 ай бұрын
Very nice song ji
@jaggijagseersingh7523
@jaggijagseersingh7523 6 ай бұрын
Sirra
@theakash7281
@theakash7281 7 ай бұрын
ਮੇਚਣੀ ਵੀਡੀਓ 🖤
@ManpreetSingh-bb8wm
@ManpreetSingh-bb8wm 8 ай бұрын
🌺
@AvtarSingh-fr2en
@AvtarSingh-fr2en 8 ай бұрын
Ustaad Saab g
@sonunijjar2713
@sonunijjar2713 4 ай бұрын
Ahuja Saab best
@AbhishekRaj-c7r
@AbhishekRaj-c7r 8 ай бұрын
Jai sai ji
@KulwantSingh-vt6qj
@KulwantSingh-vt6qj 3 ай бұрын
Very very nice atma ji
@harvindergrewal6113
@harvindergrewal6113 8 ай бұрын
ਮੁਬਾਰਕਾਂ ਜੀ ਬਹੁਤ ਬਹੁਤ ਬਹੁਤ ਵਧੀਆ ਜੀ
@lakhwinderpal1358
@lakhwinderpal1358 7 ай бұрын
Atma good man
@mrandmrskailay7654
@mrandmrskailay7654 8 ай бұрын
❤️❤️❤️❤️🙏🙏🙏
@gurcharanbrar3029
@gurcharanbrar3029 8 ай бұрын
Good
@JagdeepSingh-bz3vt
@JagdeepSingh-bz3vt 7 ай бұрын
ਮੈਡਮ ਮਨਦੀਪ ਕੌਰ ਰੋਜ਼ੀ ਦੀ ਜਗਾ ਨਹੀਂ ਲੈ ਸਕਦੀ
@manjindersidhu6116
@manjindersidhu6116 6 ай бұрын
M.S.Sidhu very nice song 22 ji
@tayyabgorsi8295
@tayyabgorsi8295 8 ай бұрын
Budhawal pind sa koi hai my grandfather village budhawal in district Ludhiana tahsil samrala❤
@virksaab6123
@virksaab6123 8 ай бұрын
Without rozy,amar nothing
@balwantsinghsohal270
@balwantsinghsohal270 8 ай бұрын
ਆਤਮਾ ਸਿੰਘ ਵਧੀਆ ਗਾਇਕ ਦੇ ਨਾਲ ਨਾਲ ਯਾਰਾਂ ਦਾ ਯਾਰ ਵੀ ਬਹੁਤ ਵਧੀਆ ਆ, ਖੁੱਲ੍ਹੇ ਜਿਹੇ ਸੁਭਾਅ ਦਾ ਮਾਲਕ ਹੈ,, ਗੀਤ ਬਹੁਤ ਵਧੀਆ ਤੇ ਵਧੀਆ ਅੰਦਾਜ਼ ਵਿੱਚ ਗਾਇਆ, ਗਾਈਕਾ ਮਨਦੀਪ ਦੀ ਅਵਾਜ਼ ਸਿਰੇ ਸਾਰ ਆ,,,,, ਜੋੜੀ ਦੀ ਸਦਾ ਚੜ੍ਹਦੀ ਕਲਾ ਰਹੇ ਹੈ। ਨਕੋਦਰੀਏ ਅਸੀਂ ਆਤਮਾ ਸਿੰਘ ਦੀ ਫੁਲ ਸਪੋਟ ਕਰਦੇ ਹਾਂ 🎉🎉🎉❤❤❤❤🎉
@jagdeepsingh6540
@jagdeepsingh6540 2 ай бұрын
Hun bni aa javerdest jodi roji tan be suri ji c awaz kime kmbdi c
@GurmukhSekhon-oc1ur
@GurmukhSekhon-oc1ur 8 ай бұрын
ਆਤਮੇ ਆ ਰੌਜੀ ਨਾਲ ਦੁਬਾਰਾ ਜੌੜੀ ਬਣਾ ਲੈ ਉਹ ਫਿਰ ਵੀ 18 ਸਾਲ ਗਾ ਗੀ ਨਾਲ
@MandeepsinghDeep-k7p
@MandeepsinghDeep-k7p 8 ай бұрын
Aman roji wali gal nhi
@vijaytonsa4946
@vijaytonsa4946 8 ай бұрын
🔥🔥✨
@GurdialSingh-ey7hc
@GurdialSingh-ey7hc 8 ай бұрын
Bahut vadea geet music bahut vadea
@jasssirhind
@jasssirhind 8 ай бұрын
Awesome 😎
@Pb_29
@Pb_29 8 ай бұрын
@gaganpreetsingh3624
@gaganpreetsingh3624 8 ай бұрын
❤❤❤❤
@TUFAAN36
@TUFAAN36 8 ай бұрын
Very good
@SantokhSingh-ji4kw
@SantokhSingh-ji4kw 8 ай бұрын
Very very good song atma
@TejindersinghSingh-wc4lw
@TejindersinghSingh-wc4lw Ай бұрын
Very good song 🎵 👌
@JashanKaur-z7g
@JashanKaur-z7g 7 ай бұрын
❤️
@sukhwindersingh9915
@sukhwindersingh9915 8 ай бұрын
🎉🎉❤❤
@SukhdevSingh-zi1ng
@SukhdevSingh-zi1ng 8 ай бұрын
❤❤❤
Vally |  Atma Singh & S,Kaur | Bravo | Atma Singh Music
3:30
Atma Singh Music
Рет қаралды 51 М.
REAL or FAKE? #beatbox #tiktok
01:03
BeatboxJCOP
Рет қаралды 18 МЛН
When you have a very capricious child 😂😘👍
00:16
Like Asiya
Рет қаралды 18 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
REAL or FAKE? #beatbox #tiktok
01:03
BeatboxJCOP
Рет қаралды 18 МЛН