ਕਰਨੈਲ ਚੰਡੀਗ੍ਹੜ ਤੋ ਨਵੀ ਜਨਾਨੀ ਲਿਆਇਆ 🤣 । ਪ੍ਰੀਤੋ ਦਾ ਕੱਟ ਤਾ ਪੱਤਾ 🤣 । Latest punjabi comedy 2024

  Рет қаралды 125,687

jatt sauda

jatt sauda

Күн бұрын

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 206
@SukhiKaur-y1t
@SukhiKaur-y1t 3 ай бұрын
Sibo ji Excellent Acting 🎉🎉🎉
@sukhwindersidhu9105
@sukhwindersidhu9105 3 ай бұрын
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ। ਜੋਂ ਕਰਨੈਲ ਨੇ ਪ੍ਰੀਤੋ ਨਾਲ ਕੀਤਾ ਇਹ ਤਾਂ ਕੁੱਝ ਵੀ ਨਹੀਂ ਪਹਿਲੀ ਗੱਲ ਪ੍ਰੀਤੋ ਦੀ ਕੁੜੀ ਕਰਨੈਲ ਦੇ ਮੁੰਡੇ ਨਾਲ ਵਿਆਹੀ ਹੋਈ ਸੀ ਜਦੋਂ ਸੰਦੀਪ ਦਾ ਰਿਸ਼ਤਾ ਵੇਖ ਗਏ ਸੀ ਕਰਨੈਲ ਨੇ ਪ੍ਰੀਤੋ ਉਤੇ ਉਦੋਂ ਹੀ ਅੱਖ ਮੈਲੀ ਰੱਖ ਲਈ ਸੀ ਅਤੇ ਪ੍ਰੀਤੋ ਨੇ ਵੀ ਕਰਨੈਲ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ ਹਨ ਗੱਲ ਕਹਾਦੀ ਪ੍ਰੀਤੋ ਨੇ ਆਪਣੇ ਪਤੀ ਬੰਤ ਦੀ ਪ੍ਰਵਾਹ ਨਹੀਂ ਕੀਤੀ ਅਤੇ ਕਰਨੈਲ ਨੇ ਆਪਣੀ ਘਰਵਾਲੀ ਸੀਬੋ ਦੀ ਵਿੱਚ ਕਰਨੈਲ ਨੇ ਬੰਤ ਨੂੰ ਬਹੁਤ ਦੁਖੀ ਕੀਤਾ ਅਤੇ ਪ੍ਰੀਤੋ ਨੇ ਸੀਬੋ ਨੂੰ ਇਥੋਂ ਤੱਕ ਕਰਨੈਲ ਦੇ ਮੁੰਡੇ ਸੰਦੀਪ ਦਾ ਅਤੇ ਪ੍ਰੀਤੋ ਦੀ ਕੁੜੀ ਦਾ ਤਲਾਕ ਵੀ ਹੋ ਗਿਆ ਪਰ ਪ੍ਰੀਤੋ ਨੇ ਅਤੇ ਕਰਨੈਲ ਫਿਰ ਵੀ ਆਉਣਾ ਜਾਣਾ ਨਹੀਂ ਛੱਡਿਆ ਹੁਣ ਕਹਾਣੀ ਨੇ ਐਸਾ ਮੋੜ ਕੱਟਿਆ ਕਿ ਕਰਨੈਲ ਸਿੰਘ ਨੂੰ ਨਵੀ ਮੈਡਮ ਮਿਲ ਗਈ ਅਤੇ ਪ੍ਰੀਤੋ ਦੀ ਪ੍ਰਵਾਹ ਨਹੀਂ ਕੀਤੀ ਜੋਂ ਹੋਣਾ ਵੀ ਬਣਦਾ ਸੀ ਅਤੇ ਹੁਣ ਸ਼ਾਇਦ ਪ੍ਰੀਤੋ ਦੀ ਅਕਲ ਟਿਕਾਣੇ ਆ ਜਾਵੇ ਅਤੇ ਜਦੋਂ ਕੁਝ ਸਮੇਂ ਬਾਅਦ ਕਰਨੈਲ ਨੂੰ ਮੈਡਮ ਛੱਡ ਕੇ ਚਲੀ ਗਈ ਤਾਂ ਉਸ ਤੋਂ ਬਾਅਦ ਉਸ ਦੀ ਅਕਲ ਟਿਕਾਣੇ ਆ ਜਾਵੇਗੀ ਅਤੇ ਜੋ ਅਸਲ ਜ਼ਿੰਦਗੀ ਦਾ ਸੱਚ ਅਤੇ ਜਿਸ ਤੋਂ ਇੱਕ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਕਿ ਜੋਂ ਪਤੀ ਪਤਨੀ ਅਤੇ ਆਪਣੇ ਘਰ ਪਰਿਵਾਰ ਦਾ ਰਿਸ਼ਤਾ ਉਹ ਅਖਾਈ ਸੁਖਾਈ ਵਿੱਚ ਇੱਕ ਦੁਜੇ ਦਾ ਸਾਥ ਨਿਭਾਉਦਾ ਹੈ ਪਰ ਦੂਸਰੇ ਪਿਆਰ ਸਿਆਰ ਵਰਗੇ ਰਿਸ਼ਤੇ ਸਿਰਫ ਅਤੇ ਸਿਰਫ ਮਤਲਬ ਤੱਕ ਹੀ ਸੀਮਤ ਰਹਿੰਦੇ ਹਨ ਅਤੇ ਪਤਾ ਨਹੀਂ ਕਦੋਂ ਕੋਈ ਕਿਸੇ ਨੂੰ ਧੋਖਾ ਦੇ ਜਾਦਾ ਹੈ
@lovesingh71288
@lovesingh71288 3 ай бұрын
Ehna dhyan rab nu poun vich laya hunda rab mil jana c
@GurpreetMaan-be6bo
@GurpreetMaan-be6bo 3 ай бұрын
ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਬਾਈ ਜੀ 👍👍👍👍👍
@SukhjeetDhaliwal-m7n
@SukhjeetDhaliwal-m7n 3 ай бұрын
Super duper hit video ❤❤❤❤❤
@gurjindersingh3638
@gurjindersingh3638 3 ай бұрын
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਕਰਨੈਲ ਜੀ ਬਹੁਤ ਕਮਾਲ ਕਰ ਤੀ ਆਲ ਟੀਮ ਗੁੱਡ ਅਕਟਿੰਗ 🙏🥀💛🥀👌 ਯਮੂਨਾ ਨਗਰ
@SukhiKaur-y1t
@SukhiKaur-y1t 3 ай бұрын
All team great work ❤❤❤❤❤🎉🎉🎉
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂
@HarjinderSingh-bo2ig
@HarjinderSingh-bo2ig 3 ай бұрын
ਕਰਨੈਲ ਨੇ ਪ੍ਰੀਤੋ ਦਾ ਦਿਲ ਤੋੜਤਾ ❤😂😅
@Sukhdevsinghdhaliwal-jx3dr
@Sukhdevsinghdhaliwal-jx3dr 3 ай бұрын
ਸੀਬੋ ਜੀ ਦੀ ਐਕਟਿੰਗ ਬਹੁਤ ਹੀ ਵਧੀਆ ਹੈ ⭐⭐⭐⭐⭐
@SukhaDhaliwal-g2l
@SukhaDhaliwal-g2l 3 ай бұрын
ਸੀਬੋ ਜੀ ਦੀ ਐਕਟਿੰਗ ਬਹੁਤ ਹੀ ਵਧੀਆ ਹੈ ❤❤❤❤❤
@SukhiKaur-y1t
@SukhiKaur-y1t 3 ай бұрын
💯💯💯👌👌👌
@SukhjeetDhaliwal2-y1u
@SukhjeetDhaliwal2-y1u 3 ай бұрын
❤❤❤❤❤🎉🎉🎉
@SukhjeetkaurDhaliwal-n6g
@SukhjeetkaurDhaliwal-n6g 3 ай бұрын
❤️‍🔥❤️‍🔥❤️‍🔥❤️‍🔥❤️‍🔥
@SukhjeetDhaliwal-m7n
@SukhjeetDhaliwal-m7n 3 ай бұрын
❤❤❤❤❤🎉🎉🎉
@Sukhdevsinghdhaliwal-jx3dr
@Sukhdevsinghdhaliwal-jx3dr 3 ай бұрын
❤❤❤❤❤
@SukhjeetDhaliwal2-y1u
@SukhjeetDhaliwal2-y1u 3 ай бұрын
Super hit video ⛳⛳⛳⛳⛳
@badygrils6920
@badygrils6920 3 ай бұрын
ਬਹੁਤ ਵਧੀਆ ਵੀਡੀਉ ਮਿੰਦੋ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 👌🏻😁💯💯😁💯💯😁💯💯😁💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯
@gurtejBrar-k5x
@gurtejBrar-k5x 3 ай бұрын
ਬਹੁਤ ਬਹੁਤ ਵਧੀਆ ਕਰਨੈਲ ਸਿੰਘ ਜੀ ਸਾਰੀ ਟੀਮ ਨੂੰ
@jiwancheema7926
@jiwancheema7926 3 ай бұрын
😂😂😂😂
@SukhjeetkaurDhaliwal-n6g
@SukhjeetkaurDhaliwal-n6g 3 ай бұрын
Sibo ji Excellent Acting ❤❤❤❤❤❤
@SukhjeetDhaliwal2-y1u
@SukhjeetDhaliwal2-y1u 3 ай бұрын
Sibo ji Excellent Acting ⛳⛳⛳⛳⛳
@ਹਰਪਾਲ7653
@ਹਰਪਾਲ7653 3 ай бұрын
ਇੰਝ ਨਜ਼ਰਾਂ ਚੁਰਾ ਕੇ ਜਾਨਾਂ ਕੋਲੋਂ ਲੰਘ ਵੇ ਜਿਵੇਂ ਜਾਣਦਾ ਈ ਨਹੀਂ ਪ੍ਰੀਤੋ 😢😢😢😢😢😢😢😢😢😢😢😢😢😂😂😂😂😂😂😂😂😂😂😂😂
@RamandeepKaur-w2i
@RamandeepKaur-w2i 3 ай бұрын
😂
@SukhdevSinghDhaliwal-wr3dg
@SukhdevSinghDhaliwal-wr3dg 3 ай бұрын
❤❤❤❤❤🎉🎉🎉🎉🎉
@JasaGill-i2g
@JasaGill-i2g 3 ай бұрын
ਬਹੁਤ ਵਧੀਆ ਵੀਡੀਓ 👌👌👌👌❤️❤️❤️❤️❤️
@lakhvirsinghdulamsar3
@lakhvirsinghdulamsar3 3 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@omkarsinghvirkjatt3942
@omkarsinghvirkjatt3942 3 ай бұрын
Waheguru ji 🙏
@badygrils6920
@badygrils6920 3 ай бұрын
Attttttt 🔥💯💯 ਮਿੰਦੋ ਜੀ ਬੁਹਤ ਵਧੀਆ ਵੀਡੀਉ 💯💯🔥🔥🔥🔥🤩😁😁😁👌🏻👌🏻👌🏻👌🏻👌🏻👌🏻👌🏻👌🏻🥰🥰
@Jugrajsingh-j5b
@Jugrajsingh-j5b 3 ай бұрын
Very Nice Ji ❤🎉🎉🎉🎉❤🎉🎉🎉🎉
@AmandeepSingh-bu4wn
@AmandeepSingh-bu4wn 3 ай бұрын
ਬਹੁਤ ਵਧੀਆ ਵੀਡੀਓ ਏ
@balkarsingh-nn5le
@balkarsingh-nn5le 3 ай бұрын
ਬੀਰੋ ਅੱਜ ਤੇ ਬਾਹਲੀ ਸੋਹਣੀ ਲੱਗਦੀ ਆ ਵੱਟ ਕੱਢੇ ਪੲਏ ਆ ❤❤❤😂😂😂
@harmindersingh5944
@harmindersingh5944 3 ай бұрын
ਲੈਅ ਦੱਸੋ
@manpreetpreet4245
@manpreetpreet4245 3 ай бұрын
Sahi keha ji 😂😂
@rupinderdhillon2374
@rupinderdhillon2374 3 ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ
@boharsingh7725
@boharsingh7725 3 ай бұрын
Very very nice video ji 👍👍👍👍👍 👌👌👌👌👌
@badygrils6920
@badygrils6920 3 ай бұрын
ਮਿੰਦੋ 🎉🎉👍🏻👍🏻👌🏻👌🏻👌🏻🥰🥰🥰
@ManvirSingh-b8o
@ManvirSingh-b8o 3 ай бұрын
ਬਹੁਤ ਵਧੀਆ ਜੀ
@satpalsingh6820
@satpalsingh6820 3 ай бұрын
ਬਹੁਤ ਵਧੀਆ ਵੀਡਿਓ ਜੀ ਸਤਪਾਲ ਸਿੰਘ ਲਾਲਪੁਰਾ ਸਿੱਖਾਂਵਾਲਾ ਸੂਰਤਗੜ੍ਹ ਰਾਜਸਥਾਨ ਤੋ ਜੀ
@GabbbarDhindsa
@GabbbarDhindsa 3 ай бұрын
ਬਹੁਤ ਵਧੀਆ ਵੀਡੀਓ ਹੁੰਦੀ ਹੈ ਕਰਨੈਲ ਨਮੋਲ ਸੰਦੀਪਾ ਨਮੋਲ ਰਾਮਾ ਜਿੰਦਰ ਬੁੱਗਰ ਨਾਜ਼ਰ ਲਾਭਾਂ ਲਾਭੋ❤❤❤❤
@clairevandenhoeke794
@clairevandenhoeke794 3 ай бұрын
Najhar boht atam cheej he😂😂😂😂😂kasm naal acting siraaaaaaa❤❤❤❤❤or jinder bayi love you and sari teem nu❤❤❤❤
@EktaRani-n5b2q
@EktaRani-n5b2q 3 ай бұрын
Very nice video ❤❤❤😂😂
@JaspreetSingh-c6x
@JaspreetSingh-c6x 3 ай бұрын
ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍
@badygrils6920
@badygrils6920 3 ай бұрын
ਮਿੰਦੋ ਜੀ ਬੁਹਤ ਵਧੀਆ ਵੀਡੀਉ ਸਾਰੀ ਟੀਮ ਵਧੀਆ ਜੀ 💯💯😁💯💯😁
@AmarjeetSingh-sh6ee
@AmarjeetSingh-sh6ee 3 ай бұрын
Attt bhai ji ❤️❤️❤️❤️❤️❤️❤️❤️❤️
@sukhbitkaursukhbitkaur4113
@sukhbitkaursukhbitkaur4113 3 ай бұрын
ਬਹੁਤ ਬਹੁਤ ਵਧੀਆ ਵੀਡੀਓ ਜੀ
@amarikrai7437
@amarikrai7437 3 ай бұрын
Nice video 👍👍👍
@jagvirsinghbenipal5182
@jagvirsinghbenipal5182 3 ай бұрын
ਸਿਰਾ ਬਾਈ ਜੀ 👌👌🔥🔥
@badygrils6920
@badygrils6920 3 ай бұрын
ਮਿੰਦੋ ਜੀ ਬੁਹਤ ਵਧੀਆ ਐਕਟਿੰਗ
@sukhkhehra1627
@sukhkhehra1627 3 ай бұрын
ਆਗੇ ਨਮੋਲ ਵਾਲੇ ਵੈਲੀ ਜੱਟ ❤❤
@IqbalSandhu-pb5cv
@IqbalSandhu-pb5cv 3 ай бұрын
ਕੈਲੇ ਵੈਲੀ ਦੀ ਕਿਸਮਤ ਬਹੁਤ ਚੰਗੀਆ ਨਵੀਂ ਤੋਂ ਨਵੀਂ ਟੌਪ ਦੀ ਜਨਾਨੀ ਮਿਲਦੀਆ
@sukhdevsingh-kc9zd
@sukhdevsingh-kc9zd 3 ай бұрын
Preeto emotional ho gye ajj.
@Laddi-h7s
@Laddi-h7s 3 ай бұрын
Very very nice video love you bai ji ❤️❤️❤️❤️👌🏻👌🏻👌🏻👌🏻❤️❤️❤️❤️👌🏻👌🏻
@BalwantSingh-dm1pd
@BalwantSingh-dm1pd 3 ай бұрын
ਬਹੱਤ ਵਧੀਆ
@kultarsingh8015
@kultarsingh8015 3 ай бұрын
ਬੰਤ ਨੂੰ ਕਿਹੜੇ ਭੜੋਲੇ ਚ ਲਿੱਪਤਾ ਬਹੁਤ ਦੇਰ ਹੋ ਗਈ ਕਦੇ ਦਿਸਿਆ ਹੀ ਨਹੀਂ।
@Sidhukhetawale-e2v
@Sidhukhetawale-e2v 3 ай бұрын
Veer ji jatt beat record channel te bageya bai
@jasveersinghgill23023
@jasveersinghgill23023 3 ай бұрын
Very nice ji video
@TehalSingh-q5z
@TehalSingh-q5z 3 ай бұрын
ਸਾਰੀਆਂ ਹੀ ਸੋਹਣੀ ਆ ਨੇ ❤️
@rajabrar7879
@rajabrar7879 3 ай бұрын
ਜਿੰਦਰ ਬਾਈ ਸੋਡੀਆ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਪਰ ਹੁਣ ਬੰਤ ਪ੍ਰਧਾਨ ਨੂੰ ਵੀ ਲੈ ਕੇ ਆੳ ਬਹੁਤ ਟੈਮ ਹੋ ਗਿਆ
@khushvarindersingh5523
@khushvarindersingh5523 3 ай бұрын
ਬਹੁਤ ਸੋਹਣੀ ਵੀਡੀਓ ਬਣਾਈ ਹੈ ਜੀ
@GursewakSidhu-d3r
@GursewakSidhu-d3r 3 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਬਾਈ
@romanbrar2742
@romanbrar2742 3 ай бұрын
First
@GurpreetSingh-fq7di
@GurpreetSingh-fq7di 3 ай бұрын
Superb video brother Lady,Sandeep,jinder,Rama Y Nazar and your all team members work awesome 👍🌹❤️🙏🙏
@JasveerSidhu-n4e
@JasveerSidhu-n4e 3 ай бұрын
Nice ❤❤❤
@ButaSinghmohal
@ButaSinghmohal 3 ай бұрын
ਕਰਨੈਲ ਦੀ ਇਸ਼ਕ ਕਹਾਣੀ 😂
@seemabansal1671
@seemabansal1671 3 ай бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹
@barabilg5740
@barabilg5740 3 ай бұрын
Nice video
@SukhjeetkaurDhaliwal-n6g
@SukhjeetkaurDhaliwal-n6g 3 ай бұрын
Super hit video ⭐⭐⭐⭐⭐
@SomNath-em7cs
@SomNath-em7cs 3 ай бұрын
Bahut badiya video all team members very good acting
@GursewakSingh-ls1qr
@GursewakSingh-ls1qr 3 ай бұрын
All team 22g
@SukhchainSingh-jd6gi
@SukhchainSingh-jd6gi 3 ай бұрын
22:26 ❤❤😂😂🎉🎉😢😢😮😮😅😅😊😊❤😊😂😅🎉😢❤😂🎉😢😮😅😊❤😊😅😮😢🎉😂❤😂😮❤
@ArjunBallu-m4f
@ArjunBallu-m4f 3 ай бұрын
Good nice funny❤❤❤❤😂😂🎉🎉🎉😅😅😅
@ButaSinghmohal
@ButaSinghmohal 3 ай бұрын
ਬੰਤ ਨੂੰ ਲਿਉ😂😂
@sardarsardar4587
@sardarsardar4587 3 ай бұрын
😂😂
@PalSingh-jo2lf
@PalSingh-jo2lf 3 ай бұрын
ਕਾਕੇ ਦੀ ਤਾਈ ਦਾ ਦਿਲ ਟੁੱਟ ਗਿਆ ਹੁਣ ਵਿਚਾਰੀ ਕੀ ਕਰੂ
@ManpreetKaur-il7jo
@ManpreetKaur-il7jo 3 ай бұрын
ਵੀਰੋ ਬਹੁਤ ਸੋਹਣੀ ਲੱਗ di ਆ ajj
@gujjarsheera2111
@gujjarsheera2111 3 ай бұрын
Khoa 😂😂😂😂😅
@SimarjeetSimar-f3e
@SimarjeetSimar-f3e 3 ай бұрын
Beautiful video
@clairevandenhoeke794
@clairevandenhoeke794 3 ай бұрын
Tayi da dil tut gya 😂😂😂😂😂😂oooho
@sardarsardar4587
@sardarsardar4587 3 ай бұрын
❤❤😅😂
@JinderKumar-n2n
@JinderKumar-n2n 3 ай бұрын
Very nice video g. Jinder ghagga
@Jugrajsingh-j5b
@Jugrajsingh-j5b 3 ай бұрын
❤❤❤❤❤❤❤❤
@Preetv-d9j
@Preetv-d9j 3 ай бұрын
Very nice 😂😂😂😂😂😂❤❤❤❤❤❤
@nachhatarhalwai5868
@nachhatarhalwai5868 3 ай бұрын
ਮਾਨ ਹਲਵਾਈ ਚਾਉਕੇ ਬਠਿੰਡਾ ਨੱਛਤਰ ਨਾਈ
@SkanerSing
@SkanerSing 3 ай бұрын
Good 🎉🎉🎉🎉
@bahadursingh9718
@bahadursingh9718 3 ай бұрын
ਲਾਭੋ ਦੀ ਜੀਰੀ ਆਈਂ ਪ਼ਈਂ ਹੈ ਕੋਈ ਰਾਖੀਂ ਵਾਲਾਂ ਨਹੀਂ ਹੈ।ਦੋ ਛੜੇ ਫਿਰਦੇ ਨੇ ਰਾਖੀਂ ਰੱਖਣ ਨੂੰ। ਅਸੀਂ ਪਿੰਡੋਂ ਆ ਜਾਵਾਂਗੇ ਰਾਖੀ ਲ਼ਈ।
@kamalchahal2068
@kamalchahal2068 3 ай бұрын
Sira😂😂😂
@Harmeet7842
@Harmeet7842 3 ай бұрын
Preeto dai qshik chalya gya wow very nice 😡😡Preeto naal bhught maadhei hoei😡😡😡🩴
@mandeepkhaira6567
@mandeepkhaira6567 3 ай бұрын
Roodu di barsi😂😂😂😂jindar
@SukhpreetKauruppal
@SukhpreetKauruppal 3 ай бұрын
Very nice video paji Ji ❤❤❤❤
@HappyMann-y6j
@HappyMann-y6j 3 ай бұрын
❤❤❤❤❤❤ Love u
@rohitgarg7471
@rohitgarg7471 3 ай бұрын
Very nice all❤❤❤
@Gurjeetsingh-mx9ic
@Gurjeetsingh-mx9ic 3 ай бұрын
Very nice video ❤❤❤❤❤
@DHARMPREETSINGH5683
@DHARMPREETSINGH5683 3 ай бұрын
sirra bro
@clairevandenhoeke794
@clairevandenhoeke794 3 ай бұрын
Ramha vi neutral hoya piya 😂😂😂😂😂😂😂hasi ni rukhi
@Naira_kartik85
@Naira_kartik85 3 ай бұрын
❤🎉🎉🎉🎉🎉🎉🎉🎉
@gurdeepaujla1442
@gurdeepaujla1442 3 ай бұрын
Very nice video
@gopigopi-hi6qc
@gopigopi-hi6qc 3 ай бұрын
Nice video ❤❤❤
@harjeetdhaliwal8228
@harjeetdhaliwal8228 3 ай бұрын
❤❤
@Foodeatingchallenge24
@Foodeatingchallenge24 3 ай бұрын
Bhai thodea videos bohat jyada kaint hundea nye Yr sade sare family thode aa video's dekh di aa But thode team di ਸਿਬੋ nu asi 2,3 var mile aa kde hass k ni bol di ਸਿਬੋ ਬੇਬੇ nu Dekh k ini khushi hundi aa jdo kite dekh jandi aa but bebe ignore kr dindi aa Bhai dil bohat Tut da yr bebe bol deo ni hmm haa ve ni krde ina ਹੰਕਾਰ ni krna chaida yr Sada ta sibho nye dil tod ta Bhai Jmi ni bol di bulae to ve ni bol di ve ds asi fudu aa Jo dekh k tere kol aune aa sibho nu chad k hor sare team nu love you aa veere
@surendersheoran1696
@surendersheoran1696 3 ай бұрын
Surender sheoran kheowali sirsa nice video
@sukhdevsingh-kc9zd
@sukhdevsingh-kc9zd 3 ай бұрын
Main hero karnail super star.
@harbantsingh1522
@harbantsingh1522 3 ай бұрын
ਪ੍ਰੀਤੋ ਭੈਣੇ ਬੰਤ ਨੂੰ ਵੀ ਛਡਾ ਲਿਆ ਹੁਣ ਬੰਤ ਦਾ ਵੈਸੇ ਪੂਰੀ ਹੋਣ ਵਾਲੀ ਹੋ ਗਈ ਕੈਦ ਉਹਦੇ ਬਿਨਾਂ ਵੀ ਰੌਣਕ ਬਹੁਤ ਘੱਟ ਆ ਉਹਨੂੰ ਲੈ ਕੇ ਆਓ ਜੀ ਉਹਨੂੰ ਤਾਂ ਦੇਖ ਕੇ ਹੀ ਮਨ ਖੁਸ਼ ਹੋ ਜਾਂਦਾ ਜਦੋਂ ਚਾਰਦਾ ਜਾ ਭੰਗੜਾ ਟੇਢਾ ਜਿਹਾ ਤੁਰਦਾ ਪੂਰਾ ਮਨ ਖੁਸ਼ ਹੋ ਜਾਂਦਾ ਉਹਨੂੰ ਲੈ ਕੇ ਆਓ ਭੈਣੇ ਕਿਵੇਂ ਨਾ ਕਿਵੇਂ ਕਰਕੇ ਕੋਈ ਗੱਲ ਨਹੀਂ ਗੁੱਸਾ ਗਿਲਾ ਮਿਟਾ ਲਓ
@BhanguSaab-gm2ic
@BhanguSaab-gm2ic 3 ай бұрын
😂😂😂❤❤❤
@ManiSample
@ManiSample 3 ай бұрын
Very nice video ji😂😂😂❤❤❤❤
@mani.kalyanmani.kalyan6577
@mani.kalyanmani.kalyan6577 3 ай бұрын
ਕਰਨੇਲ ਅਜ ਸਹੀ ਮੈਂ ਆਸ਼ਿਕਾਂ ਵਾਲੀ ਕਰਗਿਆ ਬੇਚਾਰੀ ਪ੍ਰੀਤ ਨਾਲ ਦਿਲ ਤੋਢਗਿਆ
@SukhchainSingh-jd6gi
@SukhchainSingh-jd6gi 3 ай бұрын
😂😂🎉🎉😢😢😮😮😅😅😊😊❤❤😂🎉😢😮😅😊❤
@Salhan_records_0001
@Salhan_records_0001 3 ай бұрын
Sirra ❤❤
@malkeetSingh-cn4oi
@malkeetSingh-cn4oi 3 ай бұрын
Very Very Good Video hai Veerji God Bless you All Team Members Very Good Acting All Team Members Bieji
@darshancheema1376
@darshancheema1376 3 ай бұрын
ਪ੍ਰੀਤੋ ਨਾਲ ਰਲਾ ਦਿਓ ਨਾਜਰ ਨੂੰ
@JaswinderBrar-u8i
@JaswinderBrar-u8i 3 ай бұрын
ਮੈਨੂੰ ਤਾਂ ਬਾਲੀ ਸੋਹਣੀ ਲੱਗੀ ਬੀਰੋ ਸਿਰਾ
@amriksaini6541
@amriksaini6541 3 ай бұрын
ਬਹੁਤ ਵਧੀਆ ਵੀਡੀਓ ਆ ਕਰਨੇਲ ਦੀ ਐਕਟਿੰਗ ਬਹੁਤ ਵਧੀਆ
@sukhdhillonpb4671
@sukhdhillonpb4671 3 ай бұрын
ਨਾਜਰ ਘਰੋ ਕੱਢਤਾ ਕਰਨੈਲ ਨੂੰ ਨਵੀ ਮਿੱਲਗੀ ਪ੍ਰੀਤੋ ਵੱਲ ਵੇਖਿਆ ਨੀ ਪ੍ਰੀਤੋ ਨੇ ਵੀ ਕਰਨੈਲ ਨਾਲ ਹੁਣ ਤੱਕ ਕੋਈ ਗੱਲ ਕਲੀਅਰ ਨੀ ਕੀਤੀ ਹਾ ਨਾਂਹ ਦੱਸਦੀ ਹੁਣ ਉਸ ਨੂੰ ਨਵੀ ਮੈਡਮ ਮਿੱਲਗੀ ਨਵੀ ਮੈਡਮ ਦੇ ਜਾਣ ਤੋ ਬਾਅਦ ਕਰਨੈਲ ਫਿਰ ਪ੍ਰੀਤੋ ਵੱਲ ਜਾਓ ਪਰ ਪ੍ਰੀਤੋ ਦਾ ਦਿਲ ਤੋੜਤਾ ਕੈਲੀ ਨੇ ਲਾਬੋ ਤੇ ਮਿੰਦੋ ਨਾਜਰ ਦੇ ਜਾਣ ਬਾਲ ਖੁਸ ਵੀ ਤੇ ਮਿੰਦੋ ਦੁੱਖੀ ਵੀ ਰਾਮੇ ਨੂੰ ਮਿੰਦੋ ਨੇ ਧੌਣ ਨੀ ਦਿੱਤੀ ਉਤੋ ਆਗੀ 😂
@EkamKhan-rz5iu
@EkamKhan-rz5iu 3 ай бұрын
😂😂😂 nice ygggggg
Jaidarman TOP / Жоғары лига-2023 / Жекпе-жек 1-ТУР / 1-топ
1:30:54
The Lost World: Living Room Edition
0:46
Daniel LaBelle
Рет қаралды 27 МЛН