ਕਰਨੈਲ ਨੇ ਕਰਵਾਈ ਕੁੜਮਣੀ ਨਾਲ pre-wedding 🤣ll latest comedy video2022.jatt sauda

  Рет қаралды 483,675

jatt sauda

jatt sauda

Күн бұрын

Пікірлер: 592
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@rajwindersingh5364
@rajwindersingh5364 2 жыл бұрын
ਬਹੁਤ ਵਦੀਆ ਵੀਡੀਓ ਸੀ ਬਾਈ ਜੀ ਧੰਨਵਾਦ ਸਾਰੀ ਟੀਮ ਦਾ ਧੰਨਵਾਦ 🌹 ❤️ 👌 👌 👌 👍 👍
@Turbanator54
@Turbanator54 2 жыл бұрын
ਕਰਨੈਲ ਤੇ ਪ੍ੀਤੋ ਦਾ ਪਿਆਰ ਵੀ ਅੱਤ ਹੈ ਬੰਤ ਦੀ ਐਕਟਿੰਗ ਅੱਤ ਹੈ🙏
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@NirmalSingh-sr8vp
@NirmalSingh-sr8vp 2 жыл бұрын
ਬੰਤ ਸੂ ਅੱਤ ਕਰਾਉਂਦਾ 22
@gagandeepkaursandhu7999
@gagandeepkaursandhu7999 2 жыл бұрын
ਵਾਹ ਜੀ ਵਾਹ ਛਾ ਗਿਆ ਸਾਡਾ ਕਰਨੈਲ ਬਾਪੂ ਤਾਂ 👌👌👌
@swaransingh6918
@swaransingh6918 2 жыл бұрын
ਬਹੁਤ ਵਧੀਆ ਵੀਰੇ ਵਿਚੋਲੇ ਨੇ ਬਹੁਤ ਹਾਸਾ ਘੜਾਏਆ ਲੇ ਲਲਕਰਾ ਦੇ ਲਲਕਰਾ
@iqbalsingh2468
@iqbalsingh2468 2 жыл бұрын
ਬਹੁਤ ਹੀ ਵਧੀਅਾ ਵੀਡੀਓ ਹੈ ਬਈ ਸਾਰੀ ਟੀਮ ਨੇ ਕਮਾਲ ਦੀ ਅੈਕਟਿੰਗ ਕਰੀ ਹੈ ਜੀ 👍👍👌👌🙏
@sandeepaujla7525
@sandeepaujla7525 2 жыл бұрын
ਬਾਈ ਉਹ ਕਾਲੀ ਪੈਟ ਆਲੀ ਕੁੜੀ ਦੀ ਐਕਟਿੰਗ ਪਹਿਰਾਵਾ ਬਿਲਕੁਲ ਵਧੀਆ ਨਹੀ ਹੈ ਜੇ ਉਹੀ ਪੰਜਾਬੀ ਸੂਟ ਸਿਰ ਤੇ ਚੁੰਨੀ ਲੈਕੇ ਰੱਖੇ ਫੇਰ ਵਿਡੀਉ ਦੇ ਰੰਗ ਬੰਨੇ ਜਾਣੇ ਸੀ ਪਰ ਉਹ ਕੁੜੀ ਜੀ ਬੀ ਰੋਡ ਦਿੱਲੀ ਆਲੀ ਲੱਗਦੀਏ ਆਪਣੇ ਲੋਕ ਪੰਜਾਬੀ ਪਹਿਰਾਵੇ ਨੂੰ ਬਿਲਕੁਲ ਇੱਜਤ ਨਹੀ ਦੰਦੇ ਨਾ ਪੰਜਾਬੀ ਬੋਲੀ ਨੂੰ ਬਸ ਅੰਗਰੇਜ਼ ਬਣਦੇ ਨੇ ਫੇਰ ਕੰਮ ਵੀ ਉਹੀ ਕਰਿਆ ਕਰੋ ਪੰਜਾਬੀ ਹੋਕੇ ਪੰਜਾਬੀ ਨਾਲ ਅੰਗਰੇਜ਼ੀ ਵਿਚ ਗੱਲ ਕਰਦੇ ਨੇ ਦੁਰਫਿੱਟੇ ਮੂੰਹ ਤੁਹਾਡੇ ਪੰਜਾਬੀ ਹੋਣਦੇ।ਡੁੱਬਕੇ ਮਰ ਜਾਵੋ ਮਾਨਸਾ ਦੇ ਟੋਬੇ ਵਿਚ ਸਾਡੇ ਲੋਕਾਂ ਦੀ ਗੱਲਤੀ ਹੈ ਜਿਹੜੇ ਆਪਣੀਆਂ ਕੁੜੀਆਂ ਨੂੰ ਵੈਸਟੰਨ ਕੱਪੜੇ ਲੈਕੇ।ਦੰਦੇ ਨੇ ਘਰ ਵਿਚ ਆਪਣੇ ਤਾਏ ਚਾਚੇ ਬਜੁਰਗਾਂ ਅੱਗੇ ਬਿਨਾਂ ਚੁੰਨੀ ਤੋ ਘੁੰਮਦੀ ਆ ਨੇ ਇਹ ਕੁੜੀਆਂ ਫੇਰ ਸਰਮ ਵੇਚਕੇ ਖਾਈਏ ਇਹਨਾਂ ਨੇ ਨਾਲ ਇਹੋ ਜਹੀਆ ਕੁੜੀਆਂ ਦੀ ਸਪੋਟ ਕਰਨਵਾਲਿਆ ਨੇ ਵੀ ਸਰਮ ਵੇਚ ਖਾਈਏ ਕਿਉ ਪੰਜਾਬ ਦਾ ਜਲੂਸ ਕੱਢਿਆ ਪਿਆ ਪਹਿਲਾਂ ਕੁੜੀਆਂ ਸਾਦਗੀ ਵਿਚ ਰਹਿਦੀਆ ਸੀ ਤੇ ਸੋਹਣੀਆਂ ਵੀ ਲੱਗਦੀਆਂ ਸੀ ਕੋਈ ਮੇਕਅੱਪ ਵੀ ਨਹੀ ਲਾਉਦੀਆਂ ਸੀ ਕੁੜੀਆਂ ਖੁਰਾਕਾਂ ਵੀ ਵਧੀਆ ਸੀ ਹੁਣ ਤੇ ਦਿਖਾਵਾ ਰਹਿਗਿਆ ਹੈ ਬਸ ਸੱਚ ਕੋਈ ਸੁਣਕੇ ਰਾਜੀ ਨਹੀ ਹੈ ਝੂਠੇ ਲੋਕ ਨੇ ਕੁਝ 20%ਲੋਕ ਨੇ ਜਿਹੜੇ ਪਹਿਲਾਂ ਵਾਗ ਖੁਸ ਨੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੰਦੇ ਨੇ ਤੇ ਕੁੜੀਆਂ ਪੰਜਾਬੀ ਸੂਟਾ ਤੋ ਬਿਨਾਂ ਕੋਈ ਕੱਪੜਾ ਨੀ ਪਾਉਦੀਆਂ ਵਧੀਆ ਗੱਲ ਹੈ ਜਿਹੜਾ ਕੁਝ ਕੁੜੀਆਂ ਵਾਸਤੇ ਬਣਿਆ ਹੈ ਉਹ ਪਾਉਣਾ ਚਾਹੀਦਾ ਹੈ ਮੁੰਡਿਆਂ ਆਲੇ ਕੱਪੜੇ ਪਾਕੇ ਜਲੂਸ ਨਹੀ ਕੱਢਣਾ ਚਾਹੀਦਾ ਕੁੜੀਆਂ ਹੋ।ਕੁੜੀਆਂ ਵਾਗ ਰਹੋ ਪੜਾਈ ਕਰੋ ਆਪਣੇ ਮਾ ਬਾਪ ਦਾ ਸਿਰ ਉਚਾ ਕਰੋ ਦਾਗ ਨਾ ਲਾਵੋ ਪਹਿਰਾਵਾ ਪੰਜਾਬੀ ਰੱਖੋ ਅੰਗਰੇਜ਼ੀ ਦਾ ਬਾਈਕਾਟ ਕਰੋ
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼👍👍👌👌💯
@pammasingh5842
@pammasingh5842 2 жыл бұрын
Good bless you Bai ji sari Tim bhot baby video ji
@BaldevSingh-vt9bm
@BaldevSingh-vt9bm 2 жыл бұрын
ਵਿਚੋਲਾ ਵੀ ਵਧੀਆ ਰੋਲ ਕਰਦਾ ਛੇਤੀ ਛੇਤੀ ਵਿਆਹ ਵਖਾਉ 😂😂😍
@NarinderKumar-uz4hy
@NarinderKumar-uz4hy 2 жыл бұрын
Kurhi de baap di acting sab ton vadhiya , jama sirra !
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@amarjitgill6128
@amarjitgill6128 2 жыл бұрын
Wah bai karnail swad aa geya Bai, very good video, sari team da dhanwad
@rachhpalsingh78466
@rachhpalsingh78466 6 ай бұрын
ਬਹੁਤ ਹੀ ਸਿਰਾ ਵੀਡੀਓ ਹੈ ਜੀ ।
@harmandhaliwal5589
@harmandhaliwal5589 2 жыл бұрын
Karnal da hasa vakh ka dill khus ho janda menu vi hasa a janda good work karnal bro
@chahalfamily
@chahalfamily 2 жыл бұрын
ਸਿਰਾ ਲਾਤਾ ਬਾਈ ਜਮਾਂ😂😂👌👌🤣🤣🤣
@brobingrewal5921
@brobingrewal5921 2 жыл бұрын
Sarey vlograa nalo jatt souda team top ah no one team ah. Well done bro
@dayasingh3989
@dayasingh3989 2 жыл бұрын
Saari team bahut vadiya kam kardi hai Karnail bant preeto naseebo ram and other video mtc
@armansingh224
@armansingh224 2 жыл бұрын
ਨਾਇਸ ਜੀ ਲਾਲ ਕਮੀਜ਼ ਮੈ ਤਾ ਨਾਲ ਜਾਉਗਾ😆😆😆😆😆👌👌👍🙏🙏❤🌷
@jaspreetfojji6721
@jaspreetfojji6721 2 жыл бұрын
ਬਚੋਲਾ ਸੀਰਾ ਲੋਂਦਾ love u sari team nu
@amanpreetsinghsingh1931
@amanpreetsinghsingh1931 2 жыл бұрын
Very very nice g Bro thodi video dekh ke menu ta bahut hassa auda a😆😆😆😆😆😆😆😆😆😆😆😆😆
@sukhpalbhullar2085
@sukhpalbhullar2085 2 жыл бұрын
ਬਹੁਤ ਵਧੀਆ ਵੀਡੀਓ 👌👌🥰🥰🥰🥰🥰
@jattmakmagillfarmer8313
@jattmakmagillfarmer8313 2 жыл бұрын
ਕਰਨੈਲ ਸਿਆਂ ਦਿਲ ਖੁਸ਼ ਕਰਤਾ ਨਜ਼ਾਰਾ ਲਿਆਤਾ😂
@rubyjaykar7620
@rubyjaykar7620 2 жыл бұрын
Karnail di acting jama Sira.
@JagdishSingh-jy6rm
@JagdishSingh-jy6rm 2 жыл бұрын
ਵੀਡਿਓ ਬਹੁਤ ਅੱਤ ਲਾਡੀ ਨੇ ਨਜ਼ਾਰਾ ਲਿਆਤਾ
@samralamusicstudio550chann9
@samralamusicstudio550chann9 Жыл бұрын
ਬਨਾਸਰ ਬਾਗ ਸੰਗਰੂਰ ਦੀ ਸ਼ੂਟਿੰਗ 💯
@hushanpreetkaur5714
@hushanpreetkaur5714 2 жыл бұрын
Karnail te ram di actining bhut Wada a💪💪💪💪👌👌👌
@SukhpalSingh-cl2di
@SukhpalSingh-cl2di 2 жыл бұрын
ਕਰਨੈਲ ਅਤੇ ਬੰਤ ਦੀ ਪਾਰਕ ਵਿੱਚ ਐਕਟਿੰਗ ਜ਼ਿਆਦਾ ਓਵਰ ਹੈਂ! ਜ਼ਮਾਨੇ ਦੇ ਹਿਸਾਬ ਨਾਲ ਚੱਲੋਂ ਵੀਰ! ਦਾਇਰੇ ਵਿੱਚ ਰਹੋਂ! ਬਾਕੀ ਵੀਰ ਸਾਰੀ ਵੀਡੀਓ ਪੂਰੀ ਵਧੀਆ! ਪ੍ਰਮਾਤਮਾ ਤਰੱਕੀਆਂ ਬਖਸ਼ੇ! ਸੁਖਪਾਲ ਦਿੜ੍ਹਬਾ
@HardeepSingh-ed3qc
@HardeepSingh-ed3qc 2 жыл бұрын
Lablli ne sirra krata
@sony1041
@sony1041 2 жыл бұрын
Karnail Di Kudmani Di Aacting Badi Att Aài
@FaraattaTv
@FaraattaTv 2 жыл бұрын
Mainu tan sari team siraa lagdi aa , Rama , jinder bahut siraa karde aa
@manpreetmanni1825
@manpreetmanni1825 Жыл бұрын
Y g sarri Tim bahot vdea nice y 🙏🙏🇮🇳 Rabb chadikla ch Rahke
@palkhehra3850
@palkhehra3850 2 жыл бұрын
Very nice vedio all team rr well god bless you
@ashaarora4806
@ashaarora4806 2 жыл бұрын
ਹਾਸਾ ਹੱਸ ਕੇ ਪੇਟ ਧੁਖਣ ਲਗ ਗਿਆ
@kamaljitkaur999
@kamaljitkaur999 2 жыл бұрын
ਜਿੰਦਰ ਆਪ ਦੀ ਐਕਟਿੰਗ ਬਹੁਤ ਵਧੀਆ ਹੈ ਜੀ 👌
@AmanKaur-yq3ew
@AmanKaur-yq3ew 2 жыл бұрын
¹?
@Brarsab6888
@Brarsab6888 2 жыл бұрын
ਚਾਬੀ ਇੱਟ ਥੱਲੇ ਥਰਕੇ ਜਾਊ🤣🤣🤣
@jawandhalovey8553
@jawandhalovey8553 2 жыл бұрын
ਕਰਨੈਲ ਕਿਹੜਾ ਘੱਟ ਆ ਕਿਸੇ ਨਾਲ਼ੋਂ 😂😂😂😂😂
@yaddhaliwalmusic
@yaddhaliwalmusic 2 жыл бұрын
ਸਿਰਾ ਗੱਲਬਾਤ ਆ ਭਰਾ ਵਿਡਿਓ ਦੀ ਜਿੰਦਰ ਤੇ ਲਾਡੀ ਦੇ ਰੋਲ ਬਹੁਤ ਸਿਰਾ ਨੇ ਵੈਸੇ ਬਾਕੀ ਸਾਰੀਆ ਦੇ ਵੀ ਸਿਰਾ ਨੇ ਖਿੱਚ ਕੇ ਰੱਖੋ ਭਰਾ ਕੰਮ ਆਪਣੇ ਵੱਲੋ ਪੂਰੀ ਸਪੋਟ ਆ ,😍😍😍😍😍😍😍
@gursharansingh3597
@gursharansingh3597 2 жыл бұрын
ਸਿਰਾ ਲਾਤਾ
@billa23065
@billa23065 2 жыл бұрын
ਜਿੰਦਰ ਵੀਰ ਤੂੰ ਛਿਰਾ ਐ ਭਰਾ😍😍😍😍😍😍😍😍😍🤣🤣🤣🤣😅😅😅😅😅
@singhjagjeet6171
@singhjagjeet6171 2 жыл бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@sukhdhillonpb4671
@sukhdhillonpb4671 2 жыл бұрын
ਬਹੁਤ ਵਧੀਆ ਵੀਡੀਓ ਅਤੇ ਸਾਰਿਆ ਦੀ ਐਕਟਿੰਗ ਲਾਡੀ ਤੇ ਬੰਤ ਦੋਵੇ ਬਹੁਤ ਵਧੀਆ ਐਕਟਰ ਬੰਤ ਨੂੰ ਸਾਰੀਆ ਵੀਡੀਓ ਵਿੱਚ ਲਿਆ ਕਰੋ ਬਹੁਤ ਵਧੀਆ
@official_lavi_dhaliwal4561
@official_lavi_dhaliwal4561 2 жыл бұрын
ਬਹੁਤ ਵਧੀਆ ਬਾਈ ਜਿਉਦੇ ਰਹੋ
@harbhajansingh5390
@harbhajansingh5390 2 жыл бұрын
💝💝💝👍👍👍💉💉💉💉🍒🍒🍒💋💋💋😇😇😇😍😍😍🍺🍺🍺😅😅😅
@daljeetsingh6547
@daljeetsingh6547 2 жыл бұрын
ਬੰਤ ਕਰਨੈਲ ਪਰੀਤੌ ਤੇ ਸੀਬੌ ਦੀ ਅੈਕਟਿਗ Real ਹੈ
@jagrajsingh808
@jagrajsingh808 2 жыл бұрын
Lall ਕੁੱੜਤੇ ਦੀ ਐਕਟਿੰਗ ਸਿਰਾ 22
@GurvinderSingh-uc7um
@GurvinderSingh-uc7um 2 жыл бұрын
kella di acting sirra 🤣🤣🤣 preeto
@balwindersidhu748
@balwindersidhu748 2 жыл бұрын
Jinder bai ji all all team good work
@Allroundermistari
@Allroundermistari 2 жыл бұрын
ਤੂੰ ਵੀ ਪਰਾਂ ਹੋਜਾ ਬੋਕ ਜੀਆ 👌👌🤣🤣
@gursewaksekhon99
@gursewaksekhon99 2 жыл бұрын
Bahut vdia bro carry on gbu all team
@jagvirsinghbenipal5182
@jagvirsinghbenipal5182 2 жыл бұрын
ਬਹੁਤ ਵਧੀਆ ਬਾਈ ਜੀ 👌👌👌👌
@sumanpreet8743
@sumanpreet8743 2 жыл бұрын
Bahut sohni video
@SukhwinderSingh-qt3cp
@SukhwinderSingh-qt3cp 2 жыл бұрын
Very nice ਜਿੰਦਰ ਬਾਈ ਜੀ
@aman4488
@aman4488 2 жыл бұрын
Karnail da kudm vala sirra 😅😅😅😅😅
@brobingrewal5921
@brobingrewal5921 2 жыл бұрын
Bant dee acting poori ghaint ah
@likharikharoud1842
@likharikharoud1842 2 жыл бұрын
Bhut sohni video aa bhra ❤️
@DavinderSingh-rh7so
@DavinderSingh-rh7so 10 ай бұрын
ਬੱਤ ਅੱਤ ਕਰਵਾਉਦਾ
@jagpreetsingh6617
@jagpreetsingh6617 2 жыл бұрын
ਬੁਹਤ ਜਿਆਦਾ ਮਨੋਰੰਜਕ ਵੀਡਿਓ 😂😂😂😂😂
@sunnysunny8735
@sunnysunny8735 2 жыл бұрын
Jinder veer nice acting super video
@manjindersinghbhullar8221
@manjindersinghbhullar8221 2 жыл бұрын
ਜਿੰਦਰ ਬਾਈ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 👍🏻🙏🏻👍🏻🙏🏻
@nelamkaur6356
@nelamkaur6356 Жыл бұрын
Jinder veere d acting very nice 🙏🙏🙏🙏
@jatindersingh-dp3df
@jatindersingh-dp3df 2 жыл бұрын
Butta ne sirra krta yy👌👌
@sukhjitsingh1916
@sukhjitsingh1916 2 жыл бұрын
ਬੰਤ ਬਾਈ ਅੱਤ ਅਾ ਵੀਡੀਉ
@harjitkaur3047
@harjitkaur3047 2 жыл бұрын
Jinder di acting nyc ajj miss kio vdo ch all team god bless you
@DeepTalwareWala
@DeepTalwareWala 2 жыл бұрын
Bant bai da gusa vo aa 🤣🤣🤣 sare vo sohna acting krde ne paji ek do part bnayo pure funy jehe
@forddhaliwal2502
@forddhaliwal2502 2 жыл бұрын
Sira kar ta ਪੰਤਦਰੋ
@SatgurSingh8865
@SatgurSingh8865 2 жыл бұрын
ਸਿਰਾ 😂😂😂
@surendersheoran1696
@surendersheoran1696 2 жыл бұрын
Surender sheoran kheowali sirsa nice video
@baljindersingh-tk2my
@baljindersingh-tk2my 2 жыл бұрын
siraa brothers 😂😂😂😂
@hushanpreetkaur5714
@hushanpreetkaur5714 2 жыл бұрын
Jinder Bai att a👌👌👐👌👌👌👌👌
@rupinderdhillon7030
@rupinderdhillon7030 2 жыл бұрын
ਵੀਡੀਓ ਬਹੁਤ ਹੀ ਵਧੀਆ ਲੱਗੀ
@tarnpreetsingh8334
@tarnpreetsingh8334 2 жыл бұрын
So nice viedeos all Teme very God bless you
@klartv8251
@klartv8251 2 жыл бұрын
ਬਹੁਤ ਵਧੀਆ ਮੇਰੇ ਵੀਰ ਮੇਰੇ ਪਿੰਡ ਬਦਰਾ
@JasbirSingh-mw1vr
@JasbirSingh-mw1vr 2 жыл бұрын
ਪ੍ਰੀ ਵੈਡਿੰਗ ਲਈ ਬੰਤ ਹੋਣੀ ਅਤੇ ਕਰਨੈਲ ਬਹੁਤ ਜਿਆਦਾ ਓਵਰ ਐਕਟਿੰਗ ਕਰ ਰਹੇ ਹਨ
@sandeepsinghkubbe8792
@sandeepsinghkubbe8792 2 жыл бұрын
Preeetoo preetoo ta ni jandi 😂🤣😅😃😇😊😀
@nishansohi9015
@nishansohi9015 2 жыл бұрын
Satya nalo bhut vadia karnaal di acting bhut vadia vadia
@sahibjot7166
@sahibjot7166 2 жыл бұрын
Bachola te karnail dove att ne
@Ramajattsauda874
@Ramajattsauda874 2 жыл бұрын
🙏
@maingalsingh3589
@maingalsingh3589 2 жыл бұрын
Bahut vadia video bai ji
@sukhjitsingh1916
@sukhjitsingh1916 2 жыл бұрын
ਜਿੰਦਰ ਵੀਰ ਦੀ ਵੀ ਅੇਕਟੀਗ ਬੋਤ ਵਦੀਅਾ ਵੱਡੇ ਵੀਰ ਦੀ
@gurjantsingh5134
@gurjantsingh5134 2 жыл бұрын
Sira hi hai bai jinder acting are very well
@ArshChahal47
@ArshChahal47 2 жыл бұрын
19:50 hass hi pye bebe v role krde
@soniakumari3986
@soniakumari3986 2 жыл бұрын
Good work all team👌👌👌👌👌😂😂😂😂😂
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@Laddi855
@Laddi855 2 жыл бұрын
video nu like comment krke share jrur kro sare ♥️
@kulwindersingh8909
@kulwindersingh8909 2 жыл бұрын
Bai Teri akting siraa
@gurpreetchahal4119
@gurpreetchahal4119 2 жыл бұрын
Bai laddi bant kehre pind da y ohdi v acting bomb a yr.te baki teri acting uttle level di gallbat
@VarinderSingh-dd5vp
@VarinderSingh-dd5vp 2 жыл бұрын
Laddi sira y yr bht vadia acting aa y teri
@DarshanSingh-jo5jt
@DarshanSingh-jo5jt 2 жыл бұрын
ਸਿਰਾ ਹੀ ਹੈ
@bobbymaan3541
@bobbymaan3541 2 жыл бұрын
butta y sirra acting love you 😍
@manisekhon9615
@manisekhon9615 2 жыл бұрын
Buta kon a veere
@bobbymaan3541
@bobbymaan3541 2 жыл бұрын
@@manisekhon9615 butta namol ala
@surinder5911
@surinder5911 2 жыл бұрын
Nice video a pra 🤟💪💪👌👌👌👌
@bhutbdiyahtuhadirecipebain5658
@bhutbdiyahtuhadirecipebain5658 2 жыл бұрын
Wah g wah 😂👌karnail singh di acting 👌👌🙏🙏
@astaadsidhumoosewala3142
@astaadsidhumoosewala3142 2 жыл бұрын
ਪਤਾ ਹੀ ਨੀ ਲਗਦਾ ਕਦੋ ਖਤਮ ਹੋ ਜਾਦੀ ਆ। ਸਵਾਦ ਆ ਜਾਦਾ ਵੀਡਿਓ ਦੇਖ ਕੇ
@mandeepsingh-pg1zt
@mandeepsingh-pg1zt 2 жыл бұрын
Saare siraa e ne
@SatgurSingh8865
@SatgurSingh8865 2 жыл бұрын
ਬਾਈ ਤੁਹਾਡੀ ਮੂਵੀ ਦੇਖ ਕੇ ਸਭ ਟੈਂਸ਼ਨ , ਬੁਰਾ ਸਮਾਂ ਕੁਛ ਪਲ ਲਈ ਦੂਰ ਹੋ ਜਾਂਦਾ ,, ਜਿਉਂਦੇ ਵਸਦੇ ਰਹੋ ਟੀਮ 😘
@baldevsinghgaga1381
@baldevsinghgaga1381 2 жыл бұрын
BAHUT HI VADIEAVIDEO ALLTEAMBLESSINGOF GOD
@pardeep3405
@pardeep3405 2 жыл бұрын
firts view jatt sauda
@aslamkhan7572
@aslamkhan7572 2 жыл бұрын
Veer nice video 👍👍👍👍👍👍👍👍👍👍👍👍
@gurpreetbawa1314
@gurpreetbawa1314 2 жыл бұрын
Jatto jama sirra video best wishes ♥ all team members
@singhmanu7100
@singhmanu7100 2 жыл бұрын
All family nice from Uttarakhand sukhvinder
@kamalkhroudkhroud785
@kamalkhroudkhroud785 2 жыл бұрын
Kaint 👌 video y
@gurisingh5116
@gurisingh5116 2 жыл бұрын
ਬਹੁਤ,ਬਹੁਤਵਧੀਆ💓💓💓💓💓💓💓💓👌👌👌👌👌👌👌
@harpreetkumar467
@harpreetkumar467 2 жыл бұрын
Ajh ta bi sira krata sari teem ne God bless you 👍🏿👍🏿👍🏿👍🏿👍🏿
@happyhappysingh1745
@happyhappysingh1745 2 жыл бұрын
Every day is a great day but your video is greatest every time jatt sauda team we love ❤😘you
@kamaldeepsingh5564
@kamaldeepsingh5564 2 жыл бұрын
Karnail kudmani de suit nal di pag banni firda ' khair ni lgdi'😂
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Support each other🤝
00:31
ISSEI / いっせい
Рет қаралды 81 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
كيف تنجح العلاقات مع ياسر الحزيمي | بودكاست فنجان
3:03:09
小丑女COCO的审判。#天使 #小丑 #超人不会飞
00:53
超人不会飞
Рет қаралды 16 МЛН