Prime Discussion (2760) || ਛੱਡਣੀ ਪਈ ਆਖਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ, ਆ ਗਈ ਕਿਸਾਨ ਧਿਰਾਂ ਦੇ ਏਕਾ ਕਰਨ ਦੀ ਘੜੀ

  Рет қаралды 134,748

Prime Asia TV

Prime Asia TV

Күн бұрын

Пікірлер: 172
@baldevjassar8059
@baldevjassar8059 14 күн бұрын
*🙏🌻ਅੱਜ ਦਾ ਵਿਚਾਰ🌻🙏* *ਜੀਵਨ ਮਿਲਣਾ ਭਾਗਾਂ ਦੀ ਗੱਲ ਹੈ!ਮੌਤ ਮਿਲਣਾ ਸਮੇਂ ਦੀ ਗੱਲ ਹੈ!ਪਰ ਮਰਨ ਤੋ ਬਾਅਦ ਲੋਕਾਂ ਦੇ ਦਿਲਾਂ ਚ ਰਹਿਣਾ ਚੰਗੇ ਕਰਮ ਤੇ ਚੰਗੇ ਕਰੇ ਹੋਏ ਕੰਮਾ ਦਾ ਫਲ ਹੁੰਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@Naresh_tailor
@Naresh_tailor 15 күн бұрын
ਜਦੋਂ ਅਸਤੀਫਾ ਪ੍ਰਵਾਣ ਹੀ ਕਰਨਾ ਸੀ ਤਾਂ ਫਿਰ ਦੋ ਦਸੰਬਰ ਨੂੰ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਦੀ ਅਵਗਿਆ ਕਿਉਂ ਕੀਤੀ ਗਈ ਜਦੋਂ ਉਹਨਾਂ ਨੇ ਕਿਹਾ ਸੀ ਤਿੰਨ ਦਿਨਾਂ ਦੇ ਵਿੱਚ ਵਿੱਚ ਅਸਤੀਫੇ ਪ੍ਰਵਾਨ ਕਰੋ ਤਾਂ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਕਿਵੇਂ ਲੱਗ ਗਿਆ
@jasbirkaurchahal1021
@jasbirkaurchahal1021 15 күн бұрын
ਤਾਕਤ ਛੱਡਣ ਨੂੰ ਕਿਸ ਦਾ ਦਿਲ ਕਰਦਾ ਹੈ ?
@Naresh_tailor
@Naresh_tailor 15 күн бұрын
​@@jasbirkaurchahal1021 ਬਿਲਕੁਲ ਸਹੀ ਕਿਹਾ ਜੀ
@sarwansingh375
@sarwansingh375 15 күн бұрын
I have been requesting to all that Rajniti and Dharm never go together as per today situation.both are totally having theirs own ways.
@Naresh_tailor
@Naresh_tailor 15 күн бұрын
@@sarwansingh375 ਕੀ ਕਿਹਾ ਤੁਸੀਂ ਪੰਜਾਬੀ ਵਿੱਚ ਦੱਸ ਸਕਦੇ ਓ
@AmarjeetChatha-nz5qd
@AmarjeetChatha-nz5qd 14 күн бұрын
ਇਹ.ਬਦਲਾ.ਦੀ.ਜੁਬਲੀ.ਨੇ.ਜਾਦੇ.ਜਾਦੇ.ਵੀ.ਸਿਖਾ.ਦਾ.ਬਹੁਤ.ਘਹਣ.ਕਰਨਾ..ਰ.ਸ.ਸ.ਤੇ.ਸਿਰਸਾ.ਵਾਲੇ,ਦੇਪਾਲਤੂੰ.ਕੁਤੇਅਆ.ਬਦਲਾ.ਨੇ
@User.YouTube_creaters
@User.YouTube_creaters 15 күн бұрын
ਜ਼ੁਲਮ ਦੀ ਵਕਾਲਤ ਕਰਨ ਤੋਂ ਪਹਿਲਾਂ ਯਾਦ ਰੱਖਣਾ *ਦਰਦ ਦਾ ਅਹਿਸਾਸ ਹਰ ਜ਼ਿੰਦਾ ਇਨਸਾਨ ਨੂੰ ਹੁੰਦਾ ਹੈ*
@daljitsingh7980
@daljitsingh7980 15 күн бұрын
ਦੀਪ ਬਰਾੜ 👌👌👍
@User.YouTube_creaters
@User.YouTube_creaters 14 күн бұрын
@@daljitsingh7980 😍😍 ਸੰਧੂ ਵੀਰੇ
@avtarsingh4870
@avtarsingh4870 15 күн бұрын
ਕਿਸੇ ਨੂੰ ਪਸੰਦ ਆਉਣਾ ਬੜਾ ਅਸਾਨ ਐ ਪਰ ਹਮੇਸ਼ਾ ਉਸਦੀ ਪਸੰਦ ਬਣੇ ਰਹਿਣਾ ਬਹੁਤ ਮੁਸ਼ਕਿਲ ਹੈ..!
@BalwinderSingh-kd4qz
@BalwinderSingh-kd4qz 15 күн бұрын
ਪੰਨੂੰ ਸਾਹਿਬ।ਈਸ ਝੋਨੇ ਦੇ ਸੀਜ਼ਨ ਦੌਰਾਨ ਪਹਿਲੀ ਵਾਰ ਕਿਸਾਨਾਂ ਨੂੰ ਬੁਰੀ ਤਰ੍ਹਾਂ ਲੁੱਟਿਆ ਗਿਆ। ਝੋਨੇ ਦੀ ਫ਼ਸਲ ਦੀ ਢੋਆ ਢੁਆਈ ਦੇ ਨਾਮ ਤੇ। ਕਿਸੇ ਵੀ ਕਿਸਾਨ ਯੂਨੀਅਨ ਪੱਤਰਕਾਰ ਜਾਂ ਸਿਆਸੀ ਪਾਰਟੀ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ।
@harbhajansingh4281
@harbhajansingh4281 14 күн бұрын
Lok har saal pata nahi kitho lutt karn de nave tareeke labh lainde han.
@User.YouTube_creaters
@User.YouTube_creaters 15 күн бұрын
ਹਾਰ ਤਾਂ ਆਪਣੀ ਦੋਹਾਂ ਦੀ ਹੀ ਹੋਈ *ਤੁਸੀਂ ਵਫ਼ਾ ਨਾ ਕਰ ਸਕੇ, ਅਸੀਂ ਦਗ਼ਾ ਨਾ ਕਰ ਸਕੇ* ਸੁੱਖਬੀਰ ਜੀ
@gurnamsingh8302
@gurnamsingh8302 14 күн бұрын
/ਪਰਮਾਤਮਾ ਜਰੂਰ ਹੈਗਾ ਪੰਨੂ ਸਾਹਿਬ ਜਿੰਦਾਬਾਦ
@RavinderKumar-bf8hv
@RavinderKumar-bf8hv 14 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@JagsirMour
@JagsirMour 14 күн бұрын
ਪੰਨੂੰ ਸਹਿਬ ਸੱਤ ਸ਼੍ਰੀ ਆਕਾਲ ਤਖਤ ਦੇ ਨਾਲ ਮੱਥਾ ਲਾਉਣ ਦਾ ਫ਼ਲ ਮਿਲਿਆ ਜੀ
@User.YouTube_creaters
@User.YouTube_creaters 15 күн бұрын
ਹਰ ਪ੍ਰਸਥਿਤੀ ਤੇ ਸ਼ਾਂਤ ਰਿਹਾ ਕਰੋ *ਲੋਹਾ ਠੰਡਾ ਹੋਣ ਤੇ ਹੀ ਮਜ਼ਬੂਤ ਹੁੰਦਾ ਹੈ*
@daljitsingh7980
@daljitsingh7980 15 күн бұрын
ਦੀਪ ਬਰਾੜ 🙏❤️👌👌👍
@User.YouTube_creaters
@User.YouTube_creaters 14 күн бұрын
@ 😍🙏 ਜੀ ਸੰਧੂ ਵੀਰੇ
@SukhwinderSingh-wq5ip
@SukhwinderSingh-wq5ip 14 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@ਮੰਗਲ-ਫ8ਬ
@ਮੰਗਲ-ਫ8ਬ 14 күн бұрын
ਬਹੁਤ ਵਧੀਆ ਕੀਤਾ ਹੈ ਕਿਸਾਨ ਲੀਡਰ ਵੱਲੋਂ ਸੰਜੁਕਤਾ ਕਿਸਾਨ ਮਜ਼ਦੂਰ ਜਥੇਬੰਦੀਆਂ ਜਿੱਦਾਂ ਬਾਦ
@shallysingh829
@shallysingh829 14 күн бұрын
ਹੁਣ ਕੀ ਕਿਸਾਨ ਆਗੂਆਂ ਦਾ ਦੁੱਧ ਉੱਤਰ ਆਇਆ??? ਏਕਤਾ ਹੋਣੀ ਚਾਹੀਦੀ ਹੈ ਮੈਂ ਏਕਤਾ ਦੇ ਹੱਕ ਵਿੱਚ ਹਾਂ 👍
@WarinderVirk
@WarinderVirk 14 күн бұрын
ਪੰਨੂ'ਸਹਿਬ'ਜੀ'ਜੇ'ਇਹ'ਅਸਤੀਫਾ'ਦੋ'ਦਸੰਬਰ'ਨੂੰ'ਸਿੰਘ'ਸਾਹਿਬ'ਦੈ'ਹੂਕਮ'ਅਨੂ'ਸਾਰ'ਅਸਤੀਫਾ'ਦਿਤਾ'ਹੂਦਾ'ਤਾ'ਅਗੋ'ਲੋਕ'ਕੂਜ'ਸੋਚ'ਸਕ'ਦੇ'ਸੀ'ਪਰਹੂਣ'ਤਾ'ਬਕਰੀ'ਵਾਲੀ'ਗਲ'ਸਚ'ਹੋਈਏ'
@ਡਾ.ਵਹਿਮਾਦਾ
@ਡਾ.ਵਹਿਮਾਦਾ 14 күн бұрын
ਇੱਕ ਜਰਾ ਇਹ ਵੀ ਦੱਸ ਦੇਣਾ ਕਿਸੇ ਮਜਦੂਰ ਨੇ ਖੁਦਕੁਸੀ ਕੀਤੀ ਹੋਵੇ ਤੇ ਉਸ ਦਾ ਕਰਜਾ ਮਾਫ ਕੀਤਾ ਗਿਆ ਹੋਵੇ ਜਾ ਸਹਇਤਾ ਲਈ ਪੈਸੇ ਦਿਤੇ ਹੋਣ ਜਾ ਪਰਿਵਾਰ ਦੇ ਕਿਸੇ ਮੈਬਰ ਨੂੰ ਸਰਕਾਰੀ ਨੋਕਰੀ ਦਵਾਈ ਹੋਵੇ ਸਾਰੀਆਂ ਗੱਲਾਂ ਜੱਟਾ ਲਈ ਹੀ ਕਿਉ ਮਜਦੂਰ ਇਨਸਾਨ ਨਹੀਂ
@harjindersinghThind4507
@harjindersinghThind4507 14 күн бұрын
ਵੀਰ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮਜ਼ਦੂਰ ਜਾਂ ਕਿਸਾਨ ਇਹਨਾਂ ਨੂੰ ਜ਼ਾਤ ਪਾਤ ਵਿੱਚ ਨਾ ਵੰਡੋ। ਹਜ਼ਾਰਾਂ ਜੱਟ ਇਹੋ ਜਿਹੇ ਵੀ ਹਨ ਜਿਨ੍ਹਾਂ ਨੂੰ ਇੱਕ ਸਮੇਂ ਦਾ ਖਾਣਾ ਨਸ਼ੀਬ ਨਹੀਂ ਹੁੰਦਾ। ਪਰ ਦੂਜੇ ਪਾਸੇ ਨੀਵੀਂ ਜਾਤੀ ਦੇ ਕਹੇ ਜਾਣ ਵਾਲੇ ਹਜ਼ਾਰਾਂ ਲੋਕ ਲੱਖਪਤੀ ਵੀ ਹਨ ।
@harjijaswal
@harjijaswal 14 күн бұрын
@@harjindersinghThind4507bhut vadda sach tuc boliya bro
@mkbskb1
@mkbskb1 14 күн бұрын
Veer open jeep bullet gun sharab had haram eh jat di nishani hai​@@harjindersinghThind4507
@gurcharnsingh-n2p
@gurcharnsingh-n2p 15 күн бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@kulwantKalra-u6r
@kulwantKalra-u6r 14 күн бұрын
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ❤❤
@Naresh_tailor
@Naresh_tailor 15 күн бұрын
ਪ੍ਰਧਾਨਗੀ ਤਾਂ ਰਾਹੁਲ ਗਾਂਧੀ ਨੇ ਵੀ ਛੱਡੀ ਹੈ ਪਰ ਸਭ ਨੂੰ ਪਤਾ ਹੈ ਪ੍ਰਧਾਨਗੀ ਕੌਣ ਕਰਦਾ ਹੈ ਮਲਕ ਅਰਜਨ ਖੜਗੇ ਜਾਂ ਰਾਹੁਲ ਗਾਂਧੀ
@PalveerDhillon98
@PalveerDhillon98 14 күн бұрын
ਪੰਨੂੰ ਸਾਹਿਬ ਜੀ ਖਬਰਾਂ ਦਾ ਨਜ਼ਾਰਾ ਲਿਆ ਦਿੰਦਾ ਹੈ ਮੈਂ ਬਹੁਤ ਹੀ ਚਿਰਾਂ ਤੋਂ। ਮੈਂ ਫੇਨ ਹਾਂ ਪ੍ਰਤਾਪ ਮਹਿਤਾ
@raghbirterkiana3183
@raghbirterkiana3183 14 күн бұрын
ਸਭ ਤੋ ਪਹਿਲਾਂ ਪਨੂੰ ਸਾਹਿਬ ਨੇ ਹੀ ਸੁਝਾਅ ਦਿੱਤਾ ਸੀ ਕਿ ਸੁਖਬੀਰ ਸਿੰਘ ਨੂੰ ਅਸਤੀਫ਼ਾ ਦੇ ਹੀ ਦੇਣਾ ਚਾਹੀਦਾ । ਉੜਕ ਸੱਚ ਰਹੀ ।
@harjindersinghThind4507
@harjindersinghThind4507 14 күн бұрын
ਕਹਾਵਤ ਹੈ -- ਬੱਕਰੀ ਦੁੱਧ ਤਾਂ ਦੇਂਦੀ ਹੈ ਪਰ ਮੇਗਣਾਂ ਪਾ ਕੇ। ( ਉਹ ਕਿਸੇ ਕੰਮ ਨਹੀਂ ਆਉਂਦਾ ) ਬਾਦਲ ਦਾ ਅਸਤੀਫ਼ਾ ਦਿੱਤਾ ਨਹੀਂ ਬਲਕਿ ਦੇਣਾ ਪਿਆ। ਜੇਕਰ ਇਹੀ ਇੱਕ ਸਾਲ ਪਹਿਲਾਂ ਪ੍ਰਧਾਨਗੀ ਛੱਡੀ ਹੁੰਦੀ ਤਾਂ ਅਕਾਲੀ ਦਲ ਦੀ ਇੰਨੀ ਬੁਰੀ ਹਾਲਤ ਨਹੀਂ ਹੁੰਦੀ। 👍👍🥱🥱
@AmarjeetChatha-nz5qd
@AmarjeetChatha-nz5qd 14 күн бұрын
@@harjindersinghThind4507 ਅਕਾਲੀ.ਦਲ.ਨਹੀ.ਸਿਰਸਾ ਵਾਲੀਬਾਲ.ਬਲਾਤਕਾਰੀ ਤੇਰ.ਸ.ਸ..ਗੁਰੂ.ਤੇਸਿਖਾ ਦਾ.ਕਾਬਿਲ.ਦਲ.ਸੀ.ਤੇਹੈ1978 ਤੋ.ਹੁਣ.ਤਕ.ਬਾਦਲ.ਜੁਡਲੀ
@JarnailMaan-p8m
@JarnailMaan-p8m 14 күн бұрын
ਅਕਾਲੀ ਦਲ ਤੋਂ ਲੋਕਾਂ ਦਾ ਭਰੋਸਾ ਟੁੱਟ ਗਿਆ ਹੈ ਹੁਣ ਕੋਈ ਫਾਇਦਾ ਨਹੀਂ ਪ੍ਰਧਾਨ ਬਦਲਣ ਦਾ ਜੋ ਮਰਜ਼ੀ ਪ੍ਰਧਾਨ ਬਣੀ ਜਾਵੇ
@kamaljeetsingh4317
@kamaljeetsingh4317 14 күн бұрын
ਮੈ ਕਿਹਾ ਸੀ, ਮੈ, ਮੈਂ ,ਮੈਂ, ਆਪਾ ਵੀ ਹੁੰਦਾ ( ਆਪਾ ਕਿਹਾ ਸੀ)
@ਸ਼ੰਧੂਕਫੇਇਟਲੀ
@ਸ਼ੰਧੂਕਫੇਇਟਲੀ 14 күн бұрын
ਸਤਿ ਸ੍ਰੀ ਅਕਾਲ ਜੀ ਸਾਰੇ ਸ੍ਰੋਤਿਆ ਨੂੰ ।
@mankoobaldevsingh3393
@mankoobaldevsingh3393 14 күн бұрын
ਲਾਲ ਡਾਇਰੀ ,ਸਿੱਧੇ ਕਰ ਦਿਆਂਗੇ, ਜਥੇਦਾਰ ਸਾਹਿਬਾਨ ਨੂੰ ਟਿੱਚ ਜਾਣਨਾ ਕੀ ਅਜਿਹੀਆਂ ਗੱਲਾਂ ਸੋਭਾ ਦਿੰਦੀਆਂ ਹਨ
@Karmjitkaur-gk1xq
@Karmjitkaur-gk1xq 15 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@BhupinderSingh-yg8cg
@BhupinderSingh-yg8cg 15 күн бұрын
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
@Karmjitkaur-gk1xq
@Karmjitkaur-gk1xq 15 күн бұрын
@BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼
@surinderkaur2100
@surinderkaur2100 14 күн бұрын
ਸੋਹਣੀ ਵਿਚਾਰ ਚਰਚਾ
@Gurjant-cq2ed
@Gurjant-cq2ed 14 күн бұрын
ਪੂਨੂੰ ਜਿੰਦਾਬਾਦ
@kuldeepsingh-xh6jv
@kuldeepsingh-xh6jv 15 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@dupindersinghgill5824
@dupindersinghgill5824 14 күн бұрын
ਪੰਨੂ ਸਾਬ ਇਹਨਾ ਤੇ ਭਰੋਸਾ ਕਿਸੇ ਨਹੀਂ ਸੀ ਕੀਤਾ ਪੰਜਾਬ ਦੇ ਲੋਕਾਂ ਨੇ ਦੋਵਾਂ ਤੋਂ ਬੇਭਰੋਸਗੀ ਜਤਾਈ ਸੀ,
@GurmukhSingh-mz5it
@GurmukhSingh-mz5it 14 күн бұрын
ਸੁਖੇ ਅਮਲੀ ਨੂੰ ਸੀ੍ ਮੁਕਤਸਰ ਸਾਹਿਬ ਜੀ ਦੀ ਧਰਤੀ ਦੀ ਮਹੱਤਤਾ ਬਾਰੇ ਨਹੀਂ ਪਤਾ
@pritpaulkaur9967
@pritpaulkaur9967 14 күн бұрын
ਵਿਨਾਸ਼ ਕਾਲੇ ਵਿਪਰੀਤ ਬੁੱਧੀ ਸੁਖਬੀਰ ਤੇ ਪੂਰਾ ਢੁਕਦਾ
@bhupindergill6629
@bhupindergill6629 15 күн бұрын
ਸਤਿ ਸ੍ਰੀ ਆਕਾਲ ਜੀ
@SUKHDEVSINGHDHALIWAL-q5s
@SUKHDEVSINGHDHALIWAL-q5s 14 күн бұрын
ਸੁਖਦੇਵ ਸਿੰਘ ਧਾਲੀਵਾਲ ਵਲੋਂ ਸਾਰੇ ਪ੍ਰਾਈਮ ਏਸ਼ੀਆ ਦੇ ਪ੍ਰਵਾਰ ਨੂੰ ਸਤਿ ਸ੍ਰੀ ਆਕਾਲ ਜੀ
@jaskarnsinghsandhu1780
@jaskarnsinghsandhu1780 14 күн бұрын
ਹਾਰ ਰੋਜ਼ ਦੇ ਪ੍ਰੋਗਰਾਮ ਵਿਚ ਬਾਦਲ ਕਿਆ ਦੇ ਖਿਲਾਫ ਯਾ ਸ਼ਿਰੋਮਣੀ ਕਮੇਟੀ ਦੇ ਖਿਲਾਫ ਬੋਲ ਕੇ ਕੋਈ ਪੱਤਰਕਾਰੀ ਨਿ ਹੁੰਦੀ , ਬਾਦਲ ਕਿਆਂ ਨੇ ਜਿਹੋ ਜੇ ਕੰਮ ਕਿਤੇ ਸੀ ਲੋਕਾ ਨੇ ਉਹਨਾਂ ਨੂੰ ਖੂੰਜੇ ਲਗਾ ਤਾ , ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਆ , ਮੰਡੀਆਂ ਚ ਜੱਟ ਰੁਲੇ ਪਹਿਲਾਂ dap ਨੀ ਮਿਲੀ ਹੁਣ ਯੂਰੀਆ ਨੀ ਮਿਲ ਰਹੀ ਕਦੇ ਥੋੜਾ ਬਹੁਤਾ ਬੋਲੋ ਹਰ ਰੋਜ਼ ਕੱਲੇ ਬਦਲ ਕੇ ਯਾ ਸ਼ਿਰੋਮਣੀ ਕਮੇਟੀ ਦੇ ਖਿਲਾਫ ਆਵਦੀ ਜ਼ਹਿਰ ਕੱਢ ਦੇ ਰਹਿਣੇ ਓ
@balkarsingh4416
@balkarsingh4416 14 күн бұрын
Pannu Sahib and Navjit ji very good information
@daljitsingh7980
@daljitsingh7980 15 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ ਨਵਜੀਤ ਸਿੰਘ ਜੀ 🙏
@VarinderSingh-he7wo
@VarinderSingh-he7wo 15 күн бұрын
ਸਤਿ ਸ੍ਰੀ ਅਕਾਲ ਪੰਨੂੰ ਜੀ ਤੇ ਨਵਜੀਤ ਜੀ।
@vanshdeep6452
@vanshdeep6452 14 күн бұрын
ਸਤਿ ਸ਼੍ਰੀ ਆਕਾਲ ਜੀ
@ajaibsinghpanesarCanada
@ajaibsinghpanesarCanada 14 күн бұрын
S S A 🙏🙏 Navjit ji and Pannu Sahib ji
@kuldeepraj5074
@kuldeepraj5074 14 күн бұрын
ਪੌਨੂ ਜੀ ਤੁਰਾਨੁ ਸਮਝਦੇ ਸੀ ਪਤਕਾਰ ਪਰ ਤੁਸੀ ਰਾਅ ਅਜੌਤ ਨਿਲੀਅ
@harpreetbrar4808
@harpreetbrar4808 14 күн бұрын
SSA ji
@dharmjitsursingh
@dharmjitsursingh 14 күн бұрын
ਪੰਨੂ ਸਾਬ੍ਹ, ਤੁਸੀਂ ਪਾਠਕਾਂ ਨੂੰ ਖ਼ਬਰਾਂ ਦੇ ਜੂਸ ਪਿਲਾ ਰਹੇ ਹੋ, ਇਹ ਹਰ ਕਿਸੇ ਦੇ ਵਸ ਦੀ ਗੱਲ ਨਹੀਂ
@jagjitsingh3704
@jagjitsingh3704 15 күн бұрын
ਜੇ ਤੁਸੀਂ ਸੁਖਬੀਰ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਕਹਿਣਾ ਹੈ, ਤਾਂ ਟਾਈਟਲ ਵੀ ਏਹੋ ਰੱਖਣਾ ਚਾਹੀਦਾ ਸੀ 😮
@narinderpalmann2486
@narinderpalmann2486 15 күн бұрын
Good
@RanjitsinghSingh-rn5hp
@RanjitsinghSingh-rn5hp 14 күн бұрын
ਜੇ ਧਾਰਮਿਕ ਬੰਦੇ ਅਕਾਲੀਦਲ ਚੋਂ ਦਾਖ਼ਲ ਅੰਦਾਜ਼ੀ ਕਰਦੇ ਫਿਰ ਅਕਾਲੀਦਲ ਬਾਦਲ ਸ਼ਿਰੋਮਣੀ ਕਮੇਟੀ ਚੋਂ ਦਾਖ਼ਲ ਅੰਦਾਜ਼ੀ ਕਿਉਂ ਕਰਦੇ ਨੇ
@JagtarSingh-bp5xb
@JagtarSingh-bp5xb 15 күн бұрын
SSA ji 🙏🙏
@HARSHDEEPHarshDeep-o4p
@HARSHDEEPHarshDeep-o4p 15 күн бұрын
ਨਵਜੀਤ ਜੀ ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ ਜੀ
@HariSingh-rt1vt
@HariSingh-rt1vt 14 күн бұрын
ਬਾਦਲਾ ਨੂੰ ਤਾਂ ਪ੍ਰਮਾਤਮਾਂ ਹੀ ਘੇਰੀ ਜਾਂਦਾ
@deepgoatfarm
@deepgoatfarm 15 күн бұрын
Satsir akal g
@paramsandhu9142
@paramsandhu9142 15 күн бұрын
prime Asia 🌏
@mohinderjhajj3315
@mohinderjhajj3315 15 күн бұрын
@jagtarbrar7236
@jagtarbrar7236 14 күн бұрын
[[[ SIRF IKALLA NAHI HOR VI """ ASTEEFA MANJIOR "" KARNE SAN OH NAHI MANNE ]]]
@gamdoorgamdoorsra
@gamdoorgamdoorsra 14 күн бұрын
Satshreaa.Akal.ji. bapu.ji
@sharmatenthouse1848
@sharmatenthouse1848 14 күн бұрын
Navjit Jatinder Pannu g sat shri akal
@PremPal-rg7jx
@PremPal-rg7jx 14 күн бұрын
Panuu ji and navjeet ji sat shri akal ji
@JanakRaj-xv7eq
@JanakRaj-xv7eq 15 күн бұрын
Good news
@sunnyaaryan2864
@sunnyaaryan2864 14 күн бұрын
ਪੰਨੂ ਸਾਬ ਨੂੰ ਚੈਨ ਮਿਲ ਗਿਆ ਹੋਣਾ, ਹੱਥ ਧੋ ਕੇ ਪਿੱਛੇ ਪਏ ਸਨ ਪੰਨੂ ਸਾਬ੍ਹ ਤੇ prime aisa ਵਾਲੇ
@harjindersinghThind4507
@harjindersinghThind4507 14 күн бұрын
ਪੰਨੂੰ ਸਾਹਬ ਦਾ ਤਾਂ ਪਤਾ ਨਹੀਂ ਪਰ ਅੱਧੀ ਸਿੱਖ ਕੌਮ ਨੂੰ ਖੁਸ਼ੀ ਹੋਈ । ਪਰ ਤੇਰੇ ਵਰਗੇ ਚਮਚਿਆਂ ਨੂੰ ਦੁੱਖ ਹੋਇਆ 👍👍🥱
@harwinderkaur9040
@harwinderkaur9040 14 күн бұрын
Sahi kiha ji
@JagtarGill-u1z
@JagtarGill-u1z 15 күн бұрын
Very good punnu Shihab and navjeet ji thanks
@tarlochansinghmararha8408
@tarlochansinghmararha8408 15 күн бұрын
Ji
@SatpalJohal-z4x
@SatpalJohal-z4x 14 күн бұрын
❤ good sir ji
@satnamsekhon9202
@satnamsekhon9202 15 күн бұрын
ਬਰਾੜ ਸਹਿਬ ਧਾਲੀਵਾਲਜ ਸਤਿ ਸਿਰੀਅਕਾਲ ਜੀ
@manjitSingh-x9r
@manjitSingh-x9r 15 күн бұрын
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@DarshanSingh-nf2vk
@DarshanSingh-nf2vk 13 күн бұрын
🙏🎉
@HarjitSingh-xs8qt
@HarjitSingh-xs8qt 14 күн бұрын
Pannu sahib thanks good oman waheguru kirpa karan akal aa jave
@BaliharRam-k8x
@BaliharRam-k8x 14 күн бұрын
Good news sir
@V.K.Luthra
@V.K.Luthra 15 күн бұрын
Sat shri akal Pannu Sir ji te Navjeet Veer ji
@baldevraj4560
@baldevraj4560 14 күн бұрын
❤ ਸਤਿ ਸ਼੍ਰੀ ਅਕਾਲ ਜੀ 🎉 🎉
@abhayjit3847
@abhayjit3847 14 күн бұрын
❤❤❤❤❤ਪੰਨੂ saab Navjit g very nice ਸਤਿ ਸ੍ਰੀ ਅਕਾਲ ਭਿੱਖੀਵਿੰਡ ਤਰਨ ਤਾਰਨ ❤❤❤❤❤
@kulwinder1818
@kulwinder1818 14 күн бұрын
ਸੁਖਬੀਰ ਨੂੰ ਕਿਹੜਾ ਮੁਕਤਸਰ ਦਾ ਇਤਿਹਾਸ ਪਤਾ ਹੋਣਾ
@satnamsinghsatnamsingh5217
@satnamsinghsatnamsingh5217 14 күн бұрын
ਭਾਜਪਾ ਆਗੂਆਂ ਜਥੇਦਾਰ ਸਾਹਿਬ ਕੋਲ ਜਾ ਕੇ ਸਾਬਿਤ ਕਰ ਦਿੱਤਾ ਹੈ ਕੀ ਉਹ ਕਿਸਾਨੀ ਮਸਲਿਆਂ ਪ੍ਰਤੀ ਗੰਭੀਰ ਨਹੀਂ ਹਨ
@AjitSingh-el4gf
@AjitSingh-el4gf 14 күн бұрын
Panu Sahib ji SKM till today meeting of Death, What SKM political want, every Kisan, others ko saphasha ho gya hai,What they Want
@jagjitsingh627
@jagjitsingh627 15 күн бұрын
Pannu sahib g,navjeet g,sat shri akal g,jagjit randhawa mimsa dhuri
@kuldipsinghbanvet3861
@kuldipsinghbanvet3861 14 күн бұрын
Very informative programme.
@ParmjeetKaur-o1e
@ParmjeetKaur-o1e 14 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:27
@surindersingh1966ss
@surindersingh1966ss 14 күн бұрын
Babbu ji prime asia kol hor Mouda mak gaya said prime asia reportra nu need aa jay gi .tusi banta maan ta nahi bola us da Melbourne Dora ta ki karda se
@ਸੁਰਿੰਦਰਕੋਰਹਰਚਰਨਗਰੇਵਾਲ
@ਸੁਰਿੰਦਰਕੋਰਹਰਚਰਨਗਰੇਵਾਲ 15 күн бұрын
ਪੰਨੂੰ ਸਾਬ ਸੁਖਵੀਰ ਬਾਦਲ ਆਲਣੇ ਵਿੱਚੋਂ ਡਿਗਿਆ ਹੋਇਆ ਇੱਕ ਬੱਚਾ ਹੈ ਜਿਹੜਾ ਕਦੇ ਵੀ ਆਪਣੇ ਖੰਬਾਂ ਤੇ ਉਡਾਰ ਨਹੀਂ ਹੋ ਸਕਦਾ
@gurtejnatt2437
@gurtejnatt2437 15 күн бұрын
SSA Navjit and pannu shaib.
@AmitKumar-le9ch
@AmitKumar-le9ch 14 күн бұрын
Thnk u, respect 🌿
@charanjitwadala6618
@charanjitwadala6618 15 күн бұрын
ਪੰਨੂ ਜੀ ਸਤਿ ਸ੍ਰੀ ਅਕਾਲ ਜੀ
@HardeepSingh-m9g2t
@HardeepSingh-m9g2t 14 күн бұрын
❤❤❤
@gurmailsingh994
@gurmailsingh994 15 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@manjitsingh-jj2ws
@manjitsingh-jj2ws 14 күн бұрын
Bas karo
@narinderjeetsingh3994
@narinderjeetsingh3994 14 күн бұрын
Sat Sri akaal to all 🙏🎈♥️
@csmann67
@csmann67 14 күн бұрын
Pannu ji can you tell me about the punishment given to Manpreet Singh Badal and Manjinder Singh Sirsa by Akal Takht Sahib
@tejpalpannu2293
@tejpalpannu2293 14 күн бұрын
Waheguru ji 🙏 🙏 🙏 🙏 🙏
@jagtarsidhu3758
@jagtarsidhu3758 14 күн бұрын
We are Sikhs not Hindus. Our Akal Takht sahib is Supreme, higher than the Indian constitution.Thats why Guru sahib established Akal Takht sahib to challenge the government of Delhi.
@sukhdevsinghbhatti3235
@sukhdevsinghbhatti3235 14 күн бұрын
ਅੱਜ ਤੱਕ ਕੁਰਬਾਨੀ ਦੀਆਂ ਗਲਾਂ ਕਰਦਾ ਰਿਹਾ ਕਿ ਅਕਾਲ ਤਖ਼ਤ ਦਾ ਹੁਕਮਨਾਮਾ ਮੰਨਣ ਲਈ ਅਕਾਲੀ ਦਲ ਪਾਰਟੀ ਦੀ ਕੁਰਬਾਨੀ ਨਹੀਂ ਕਰ ਸਕਦਾ।ਇਕ ਵਾਰੀ ਹੁਕਮ ਦਾ ਮੰਨਦਾ ।ਫਿਰ ਭਾਂਵੇ ਦਵਾਰਾ ਨਹੀਂ ਪਾਰਟੀ ਬਣਾ ਲੈਂਦਾ।
@JasvirSingh-ed5yz
@JasvirSingh-ed5yz 14 күн бұрын
Nice
@gurus1213
@gurus1213 14 күн бұрын
Thanks
@BakilChand-iv7oc
@BakilChand-iv7oc 15 күн бұрын
Shri Pan shop today Kedarnath nahin baitha re Badrinath baitha tha gufa De vich Badrinath
@nachhattarsingh4890
@nachhattarsingh4890 14 күн бұрын
Sat shri akal ji pannu shaib and all priam asias TV workers good work good news
@davinderrathour
@davinderrathour 14 күн бұрын
Mnu lgda c tusi sach bolo ge pr tusi kede phagmanaan bare ni bolde lgda bik ge?😢😢
@KulwinderSingh-zv1tx
@KulwinderSingh-zv1tx 14 күн бұрын
Sat shri akal g 🙏🌹🌹😊 Banga
@GugCgg-x7v
@GugCgg-x7v 15 күн бұрын
SUKHBIR NU PARTI DAFTER TO BAHER KAD K PANI DOLL DIO TAKE ES DI ROOH V WAPES NA AAJE ..
@jasbirkaurchahal1021
@jasbirkaurchahal1021 15 күн бұрын
😂😂
@GurtejSingh-jr4mr
@GurtejSingh-jr4mr 14 күн бұрын
Today, both are at the same voice level.. thanks
@rajinderparshad614
@rajinderparshad614 14 күн бұрын
भ्रष्टाचार में आम आदमी पार्टी अकाली भाजपा और कांग्रेस का भी रिकॉर्ड तोड दिया है।
@DineshSharma-zo6ou
@DineshSharma-zo6ou 14 күн бұрын
Pannu Ji tusi pm di exemple haar jagha keu dende oo........?
@davinderrathour
@davinderrathour 14 күн бұрын
Kde sarkar bare bolo khul ke
@amritpalsinghsodhi7893
@amritpalsinghsodhi7893 14 күн бұрын
Ancor voice low low ਕਰੋ
When you have a very capricious child 😂😘👍
00:16
Like Asiya
Рет қаралды 18 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
coco在求救? #小丑 #天使 #shorts
00:29
好人小丑
Рет қаралды 120 МЛН
Что-что Мурсдей говорит? 💭 #симбочка #симба #мурсдей
00:19
When you have a very capricious child 😂😘👍
00:16
Like Asiya
Рет қаралды 18 МЛН