ਫੁੱਫੜ ਦਾ ਕਰਨਗੇ ਤੀਜਾ ਵਿਆਹ 🤪 ਕਹਿੰਦੇ ਸਾਰੇ ਯੂਪੀ ਚੋ ਜਨਾਨੀਆਂ ਲੈਕੇ ਆਮਾ ਗੇ 😅। Latest comedy video 2023

  Рет қаралды 178,190

jatt sauda

jatt sauda

Күн бұрын

Пікірлер: 338
@gurmejsingh6069
@gurmejsingh6069 Жыл бұрын
ਪ੍ਰੀਤੋ ਕਰਨੈਲ ਤੇ ਮਰਦੀ ਆਸਕੀ ਕਰਨੈਲ ਵੀ ਠਰਕ ਭੋਰਦਾ ਪ੍ਰੀਤੋ ਨਾਲ ਵੀਡੀਓ ਬਹੁਤ ਵੱਧੀਆ ਲੱਗੀ ਵੀਡੀਓ ਦੇਖਕੇ ਮੇਰਾ ਮੰਨ ਬਹੁਤ ਖੁਸ਼ ਹੋਇਆ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਸਾਰੀ ਟੀਮ ਨੂੰ
@jimmysingh9054
@jimmysingh9054 Жыл бұрын
Rama te karnail acting sirra top goog job bro ❤️🇩🇪🇩🇪🇩🇪👌
@Ramajattsauda874
@Ramajattsauda874 Жыл бұрын
❣️🙏❣️
@khaintbanda9067
@khaintbanda9067 Жыл бұрын
Bahut Sira krde veero tusi,jeonde vasde rho,rab trakia bakshe.
@gurmejsingh6069
@gurmejsingh6069 Жыл бұрын
ਪ੍ਰੀਤੋ ਬੰਤ ਕਰਨੈਲ ਰਾਮੇ ਦੀ ਐਕਟਿੰਗ ਬਹੁਤ ਸਿਰਾ ਹੁੰਦੀ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਆਪਣੇ ਬੱਚਿਆ ਤੇ
@Ramajattsauda874
@Ramajattsauda874 Жыл бұрын
Bhut bhut Dhanbad ji ❤❤❤
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@MK.SHORT_410
@MK.SHORT_410 Жыл бұрын
Moti nu na lke aaea karo bakar acting aaka😂
@eakmbassi356
@eakmbassi356 Жыл бұрын
@@MK.SHORT_410 ++q
@MK.SHORT_410
@MK.SHORT_410 Жыл бұрын
Sira
@karamjeetsingh7407
@karamjeetsingh7407 Жыл бұрын
ਬਹੁਤ ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ👌👌🤣🤣
@ILTILANATV
@ILTILANATV Жыл бұрын
Sira la ta
@Ramajattsauda874
@Ramajattsauda874 Жыл бұрын
❤️🙏❤️
@makhansingh7154
@makhansingh7154 Жыл бұрын
ਕਰਨੈਲ ਬਾਈ ਜੀ ਤੁਹਾਡਾ ਅਤੇ ਤੁਹਾਡੀ ਟੀਮ ਦਾ ਬਹੁਤ ਹੀ ਵਧੀਆ ਵੀਡਿਉ ਪਾਈਂ ਆ,,, ਕਰਨੈਲ ਬਾਈ ਆਪਣੀ ਸਾਲੀ ਨਾਲ ਵਿਦੇਸ਼ ਕਿਉਂ ਨਹੀਂ ਗਿਆ ਉਹ ਕਹਿੜਾ ਇੱਕ ਤੇ ਖੜਦੀਆਂ ਹੁਣ ਵਨਤ ਨੂੰ ਉਂਗਲਾਂ ਤੇ ਨਚਾਉਣਾ ਸੀਰੋ ਕਰਤਾ ਰਹਿੰਦਾ ਖੁੰੰਥਾ ਫੁਫੜ ਦੀ ਘਰਵਾਲੀ ਡੁਵੈਈ ਚਲੀ ਗਈ ਉਹ ਵਿਚਾਰਾ ਰੋਈ ਜਾਂਦਾ ਉਸ ਨੂੰ ਅਤੇ ਆਪਣੇ 4 ਵਾਸਤੇ ਬੰਗਾਲ ਦੀ ਇੱਕ ਲੈ ਆਉ ਖੇਤ ਵਿਚ ਰੰਖ ਲਿਉ ਸਾਰਿਆਂ ਦੀ ਸੇਵਾ ਕਰਦੀ ਰਹੇਗੀ,,,,ਇਕ ਘਰਵਾਲੀ ਇੱਕ ਬਾਹਰ ਵਾਲ਼ੀ ਜਨਾਨੀ,,,,,, ਸਾਰਿਆਂ ਵਿੱਚੋਂ ਪ੍ਰੀਤੋ ਦਾ ਸੁਭਾਅ ਬਹੁਤ ਹੀ ਵਧੀਆ ਤੇ ਹੱਸ ਮੁੱਖ ਤੇ ਪੋਜ਼ ਬਹੁਤ ਵਧੀਆ ਹੁੰਦੇ ਹਨ 🙏🙏🙏🙏🙏 ਸੀਬੋ ਵੀ ਬਹੁਤ ਵਧੀਆ ਹੈ,,,,ਸੋਡੇ ਵਿਚੋਂ ਇੱਕ ਜਨਾਨੀ ਹੈ ਉਹ ਕਦੇ ਵੀ ਆਪਣੇ ਘਰ ਵਾਲ਼ੇ ਦੀ ਸੇਵਾ ਨਹੀਂ ਕਰਦੀ ਉਸ ਦੇ ਚਰਿੱਤਰ ਹੀ ਹੋਰ ਨੇ,, ਉਹ ਹੈ ਫੁਫੜ ਦੀ ਘਰਵਾਲੀ ਜਿਹੜੀ ਨੇ ਕਦੇ ਵੀ ਕਿਸੇ ਵੀ ਵੀਡਿਉ ਵਿੱਚ ਆਪਣੇ ਪਤੀ ਨੂੰ ਪਤੀ ਸਮਝਿਆਂ ਹੋਵੇ ਖਾ ਜਾਊ ਖਾ ਜਾਉ ਕਰਦੀਆਂ,,,, ਰਹਿੰਦਾ ਖ਼ੁਦਾ ਰਾਮਾਂ ਵਿਚਾਰਾਂ ਫਸ ਗਿਆ ਘਰਵਾਲੀ ਪੇਕੇ ਘਰ ਗਈ ਹੋਈ ਸੀ ਹੂਣ ਸਹੁਰੇ ਘਰ ਆ ਗਈ ਉਸ ਨੇ ਰਾਮੇ ਨੂੰ ਜਿਉਣਾਂ ਮੁਸ਼ਕਿਲ ਕਰਤਾ ਪਤਨੀ ਦਾ ਹੱਕ ਬਣਦਾ ਕਿ ਆਪਣੇ ਪਤੀ ਨੂੰ ਕਹਿ ਦੇਵੇ ਕਿ ਤੂੰ ਰਾਤ ਨੂੰ ਦਾਰੂ ਪੀ ਕੇ ਨਾਂ ਆਇਆ ਕਰ ਆਪਾਂ ਕੋਈ ਰਾਤ ਨੂੰ ਪਿਆਰ ਦੀਆਂ ਤੰਦਾਂ ਪਾਈਆਂ ਕਰੀਆਂ ਆਪਣੇ ਵਿਚ ਪਿਆਰ ਮੁਹੱਬਤ ਵਧੇ,,,,, ਧੰਨਵਾਦ ਕਰਦਿਆਂ ਪ੍ਰੀਤੋ ਸੀਬੋ ਕਰਨੈਲ ਬਨਤ ਮਾਣੋਂ ਨੋ ਭੁੱਲ ਗਏ ਤਿੰਨ ਦਾ ਕਰਨੈਲ ਦਾ ਪੁੱਤਰ ਤੇ ਇੱਕ ਫੁਫੜ ਦਾ ਇੱਕ ਸਾਲ਼ੀ ਸਾਹਿਬਾਂ ਦਾ,,, ਸਾਲ਼ੀ ਅੱਧੇ ਘਰਵਾਲੀ,,,ਇਕ ਜਿਹੜਾ ਮੁੰਡਾ ਚੋਲੇ ਵਾਲੇ ਦਾ ਨਾਮ ਭੁੱਲ ਗਏ,,,,,,, ਧੰਨਵਾਦ ਕਰਦਿਆਂ ਪ੍ਰੀਤੋ ਸਹਿਬਾਂ ਦਾ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ,,,,,,,, ਤੁਹਾਡੀਆਂ ਵੀਡਿਉ ਬਹੁਤ ਵਧੀਆ ਹੁੰਦੀ ਹੈ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀ ਹੈ,,,,,,ਇਕ ਭੈਣ ਚੋਦ ਭਾਗੁ ਦੀ ਵੀਡਿਉ ਬਹੁਤ ਗੰਦੀ ਹੁੰਦੀ ਹੈ ਉਹ ਵੀਡਿਉ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀ ਨਹੀਂ ਹੁੰਦੀ ਉਨ੍ਹਾਂ ਦਾ ਕੋਈ ਪਤਾ ਨਹੀਂ ਕਿਉਂ ਸ਼ਰਮ ਲਾਹੀ ਧੀਆ ਭੈਣਾ ਦੀਆ ਗਾਲਾ ਕੱਢੀ ਜਾਦਾ,, ਜਿਨੇਂ ਵੀ ਉਨ੍ਹਾਂ ਨੂੰ ਮਿਸਜ਼ ਕਰਦੇ ਹਨ ਬਹੁਤ ਵਧੀਆ ਗਾਲ਼ਾਂ ਕੱਢ ਦੇ ਨੇ ਮਿਸਜ਼ ਵਿਚ ਪਤਾ ਨਹੀਂ ਉਹ ਮਿਸਜ਼ ਪੜ੍ਹਦੇ ਨੇ ਜਾਂ ਨਹੀਂ ਕੋਈ ਸ਼ਰਮ ਨਹੀਂ ਆਉਂਦੀ
@Ramajattsauda874
@Ramajattsauda874 Жыл бұрын
❣️🙏❣️🙏
@makhansingh7154
@makhansingh7154 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@Abhibhangu7
@Abhibhangu7 Жыл бұрын
Bhut bhut shukriaa
@dhillon993.
@dhillon993. Жыл бұрын
Rama sira acting krda 🤣🤣
@Ramajattsauda874
@Ramajattsauda874 Жыл бұрын
❣️🙏❣️
@gopisingh4558
@gopisingh4558 Жыл бұрын
very nice 😁😁😍😍😍
@sukharatol6515
@sukharatol6515 Жыл бұрын
ਅੱਜ ਤ ਕਰਨੈਲ ਰਾਮੇ ਜਿੰਦਰ ਫੁੱਫੜ ਵੀਰੇ ਸੋਡੀਆ ਗੱਲਾਂ ਬਹੁਤ ਵਧੀਆ ਲੱਗੀਆ
@hakamsingh4624
@hakamsingh4624 Жыл бұрын
ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ
@lakhveerbenipal7179
@lakhveerbenipal7179 Жыл бұрын
ਮੇਰੇ ਬੱਲੋ ਸਾਰੀ ਟੀਮ ਨੂੰ ਲੱਖ ਲੱਖ ਲੱਖ ਲੱਖ ਲੱਖ ਲੱਖ ਲੱਖ ਲੱਖ ਲੱਖ ਲੱਖ ਲੱਖ ਲੱਖ ਵਧਾਈਆਂ ਹੋਣ ਜੀ
@Abhibhangu7
@Abhibhangu7 Жыл бұрын
Ene baar lakh likhn di ki lod c bhra😂
@meenatharajwala7344
@meenatharajwala7344 Жыл бұрын
ਵੀਰੇ ਤੁਸੀਂ ਖੇਤਾਂ ਵਿੱਚ ਵਾਲੀ ਲੰਮੀ ਵੀਡਿਉ ਬਣਾਂਦੀ, ਸ਼ਰਾਬ ਪਦਿਆਂ ਦੀ ਕੱਡ ਬਣਾਏ ਕਰੋ
@parmjeetromana1576
@parmjeetromana1576 Жыл бұрын
ਬੰਤ ਦੀ ਐਕਟਿੰਗ ਤੇ ਕਰਨੈਲ ਦੀ ਐਕਟਿੰਗ ਸਿਰਾ ਹੈ ਇਹਨਾਂ ਦਾ ਰੋਲ ਵੱਧ ਰੱਖਿਆ ਕਰੋ ਨਾਜਰ ਕੱਟਾ ਥੋੜਾ ਜਿਹਾ ਫੁਕਰਪੁਣੇ ਵਿੱਚ ਆ ਕੇ ਕੁਝ ਅੋਵਰ ਐਕਟਿੰਗ ਕਰ ਰਿਹਾ ਇਸ ਦੇ ਰੱਸਾ ਪਾ ਕੇ ਰੱਖਿਆ ਕਰੋ ਤੇ ਰੋਲ ਵੀ ਥੋੜਾ ਘੱਟ ਕਰੋ ਐਵੇਂ ਢਿੱਡ ਜਾ ਹਲਾਉਦਾ ਰਹਿੰਦਾ ਬਾਕੀ ਸਾਰੇ ਸਿਰਾ ਐਕਟਿੰਗ ਕਰ ਰਹੇ ਹਨ
@kulwantsinghdeol9695
@kulwantsinghdeol9695 Жыл бұрын
ਕੱਟਾ👍
@gurmejsingh6069
@gurmejsingh6069 Жыл бұрын
ਰਾਮ ਕਹਿੰਦਾ ਜੇ ਇੱਕ ਅੱਧਾ ਸਾਕ ਹੋਰ ਕਰੋਣਾ ਪੈ ਗਿਆ ਦਾੜੀ ਸਣੇ ਮੁਹ ਕਾਲਾਂ ਹੋਉਗਾ ਨਾਜਰ ਦਾ
@RavneetKaur-he2tq
@RavneetKaur-he2tq Жыл бұрын
🥰🥰ਸਿਰਾ ਕਰਾਇਆ ਕਰਨੈਲ ਨੇ❤❤
@jagseersinghmaan6153
@jagseersinghmaan6153 Жыл бұрын
ਆਹ ਬੰਤ ਨੂੰ ਜ਼ਰੂਰ ਇੰਗਲੈਂਡ ਲੈਕੇ ਜਾਓ ਐਕਟਿੰਗ ਵਧੀਆ ਸਿੱਖ ਗਿਆ ਬਾਕੀ ਬਾਈ ਜੀ ਸਾਰੀ ਟੀਮ ਬਹੁਤ ਵਧੀਆ ਕੰਮ ਕੱਰ ਰਹੀ ਐ
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@Ramajattsauda874
@Ramajattsauda874 Жыл бұрын
❣️🙏❣️
@kalajawahria6802
@kalajawahria6802 Жыл бұрын
Very nice video y
@lakhvirsinghdulamsar3
@lakhvirsinghdulamsar3 Жыл бұрын
ਮੱਕੀ ਤਾਂ ਆਪਦਾ ਮੁੱਲ ਮੋੜੂਗੀ
@sukharatol6515
@sukharatol6515 Жыл бұрын
ਵੱਤ ਵੀਰੇ ਅੱਤ ਕਰਾਈ ਪੲਈ ਏ
@daljitsingh782
@daljitsingh782 Жыл бұрын
Luv from shamsher motors sliet road ਲੋਂਗੋਵਾਲ
@satnamkaur2435
@satnamkaur2435 Жыл бұрын
ਸਾਰਿਆਂ ਦੇ ਡਾਇਲਾਗ ਘੈਂਟ ਐ 😂😂😂😂😂
@sukhveersingh7541
@sukhveersingh7541 Жыл бұрын
Very nice video 👍👍😅😅😅
@khosa6740
@khosa6740 Жыл бұрын
Nyccc video👍
@GAGANGaming-ju1sy
@GAGANGaming-ju1sy Жыл бұрын
Full support from canada
@satwal4941
@satwal4941 Жыл бұрын
Najar bai sirra 😂
@Abhibhangu7
@Abhibhangu7 Жыл бұрын
❤❤
@gillgurjeet2887
@gillgurjeet2887 Жыл бұрын
Gains aali kaapi😂
@TajinderLoi-bf4yd
@TajinderLoi-bf4yd Жыл бұрын
Siraa bro ji all videos ❤
@JaspalSingh-db9xi
@JaspalSingh-db9xi Жыл бұрын
ਬਹੁਤ ਵਧੀਆ ਜੀ 👍
@davindersingh7424
@davindersingh7424 Жыл бұрын
ਖਿੱਚਕੇ ਰੱਖੋ ਕੰਮਾਂ ਨੂੰ 😂😂 ਬਹੁਤ ਵਧੀਆ ਜੀ video ਹੈ❤❤❤😅😂😂😛😛😜😝😝😝🔥🔥🔥👍👍🙏💐💐🔥🔥🔥🔥🌷🌷🌸🌳🌳✅🥰🥰🤟😆😅😂🤣👍👍👏👏💪🙆🙋
@sukharatol6515
@sukharatol6515 Жыл бұрын
ਬਿਨਾਂ ਕੁੜੀ ਤੋਂ ਪ੍ਰਰਓਣ਼ ਕਰਨੈਲ ਵੀਰ ਸਿਰਾਂ ਐਕਟਿੰਗ
@karmasinghmsand23wala34
@karmasinghmsand23wala34 Жыл бұрын
🚛🚛🚛👍🏻👍🏻
@gurmejsingh6069
@gurmejsingh6069 Жыл бұрын
ਕਰਨੈਲ ਤੇ ਬੰਤ ਦੀ ਐਕਟਿੰਗ ਬਹੁਤ ਸਿਰਾ ਹੁੰਦੀਆਂ ਵੀਡੀਓ
@sarnjitkaur5566
@sarnjitkaur5566 Жыл бұрын
ਬਹੁਤ ਵਧੀਆ ਜੀ ਵੀਰ
@Aniketsaini9812
@Aniketsaini9812 Жыл бұрын
Jinder bahi salut Head soft to you comedy secrept is very nice 👍👍👍👍👍👍👍👍
@yadwinder1621
@yadwinder1621 Жыл бұрын
ਸਿਰਾ ਐਕਟਿੰਗ ਸਭ ਦੀ
@randhwa532
@randhwa532 Жыл бұрын
Waheguru sukh santi bakhse
@jassisandhur5256
@jassisandhur5256 Жыл бұрын
ਜਿੰਦਰ 22oK
@honeysingh2868
@honeysingh2868 Жыл бұрын
MIRJA PUR DE GOLIBARI😂😂😂😂
@jagseersingh4506
@jagseersingh4506 Жыл бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD
@sajjansingh168
@sajjansingh168 Жыл бұрын
❤Love you all team bai ji❤❤❤❤❤❤❤❤❤❤❤😂😂😊😊😊😊😊😊😊
@sajjansingh168
@sajjansingh168 Жыл бұрын
Siraaaaaaaaaaaaaa bai ji
@jagseersingh4506
@jagseersingh4506 Жыл бұрын
GOOD VIDEO GOOD ACTING ALL'TEAM THANKS SO MUCH
@binderdhumi1232
@binderdhumi1232 Жыл бұрын
Very nice g❤❤❤❤❤❤❤❤
@JaswantSingh-ww5sy
@JaswantSingh-ww5sy Жыл бұрын
ਬਹੁਤ ਵੱਦੀਆ ਲੱਗੀ ਹੈ ਸਾਰੀ,ਟੀਮ
@kulveersingh8277
@kulveersingh8277 Жыл бұрын
Very very nice video brother 👌👌❤️❤️😂😂😂😂😂😂
@SukhrajSingh-dy7mr
@SukhrajSingh-dy7mr Жыл бұрын
Nice video bai ji
@lcmtoor7669
@lcmtoor7669 Жыл бұрын
Rama karnail te jinder de role wLe seen bahut bore c.shraabian de scene ghat hi paea kro.koe vadhia message nahi jaanda
@nachhatarhalwai5868
@nachhatarhalwai5868 Жыл бұрын
ਵਿਆਹ ਰਾਮਾ ਕਰਨੈਲ ਪੀਤੋਂ
@Ramajattsauda874
@Ramajattsauda874 Жыл бұрын
@honeydandiwal2695
@honeydandiwal2695 Жыл бұрын
Jindher Bhai di acting bhot badhiya Bhai g
@RajdeepSingh-nw7bf
@RajdeepSingh-nw7bf Жыл бұрын
ਸਿਰਾ ਐਕਟਿੰਗ ਸਭ ਦੀ👌👌👌👌👌
@rajwindersingh5364
@rajwindersingh5364 Жыл бұрын
Sira❤❣️🌹❤️❣️👌👌👍👍
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਬਾਈ 👌👌👌👌👌
@LakhwinderSingh-gq5rn
@LakhwinderSingh-gq5rn Жыл бұрын
Siraaaa y
@Shahiamandeep-si8yc
@Shahiamandeep-si8yc Жыл бұрын
Vidya seen ne sare jatt suda de
@NirmalSingh-xv7oe
@NirmalSingh-xv7oe Жыл бұрын
Nice
@lakhvirsinghdulamsar3
@lakhvirsinghdulamsar3 Жыл бұрын
ਬੰਤ ਕਹਿੰਦਾ ਰਾਸ਼ਨ ਕਾਰਡ ਤੇ ਬਾਹਰ ਲ਼ੈ ਜਾਣਗੇ
@IqbalSingh-hw8hb
@IqbalSingh-hw8hb Жыл бұрын
👌👌👍🏻👍🏻
@amarjitdhillon1584
@amarjitdhillon1584 Жыл бұрын
Very good Very nice 👌
@gurpreetSingh-jy7fj
@gurpreetSingh-jy7fj Жыл бұрын
ਜਿੰਦਰ ਦਾਰੂ ਬਾਹਲੀ ਨਾ ਪੀ ਫਿਰ ਨਾਜਰ ਦੀ ਬਰਾਤ ਜਾਣਾ ਤੂੰ
@gagandeepsidhu71
@gagandeepsidhu71 7 ай бұрын
​@@IqbalSingh-hw8hb❤❤❤❤❤
@HarmanKingra-w7v
@HarmanKingra-w7v 9 ай бұрын
Rama bai di english siraa aa 😂😂
@GurpreetSingh-fq7di
@GurpreetSingh-fq7di Жыл бұрын
Very nice video brother Jinder ❤️🌹👍🙏🙏
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌❤❤❤❤💯💯💯💯
@GurpreetSingh-ej1ut
@GurpreetSingh-ej1ut Жыл бұрын
ਜਿੰਦਰ ਵੀਰ ਦੀ ਐਕਟਿੰਗ ਵੀ ਸਿਰਾ ਹੁੰਦੀ ਐ
@Gurleen-ho5pj
@Gurleen-ho5pj Жыл бұрын
ਦੋ ਵਾਰੀ ਤਾ ਮੈ ਡਿਸਕਵਰੀ ਵਾਲੇ ਮੋੜ ਤੇ 😅😅
@daksh3802
@daksh3802 Жыл бұрын
Very nice good
@balwantsingh-sm6be
@balwantsingh-sm6be Жыл бұрын
Very nice video acting of Preeto n Pallo is very nice 👍❤
@gulafshakhan4525
@gulafshakhan4525 Жыл бұрын
😅😅 siraa gall baat 😅😅
@amarjitsingh925
@amarjitsingh925 Жыл бұрын
Serial Leopard👌👌👌👍👍👍👍👍❤❤💚🧡🧡💚💚💘💘💘💘💘
@jagvirsinghbenipal5182
@jagvirsinghbenipal5182 Жыл бұрын
ਸਿਰਾ ਬਾਈ ਜੀ 👌👌🔥🔥🔥🔥
@Mann5153
@Mann5153 Жыл бұрын
ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ, ਵਾਹਿਗੁਰੂ ਚੜਦੀ ਕਲਾਂ ਬਖਸ਼ੇ
@championgamemap6485
@championgamemap6485 Жыл бұрын
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ
@sandeepdhillon6719
@sandeepdhillon6719 Жыл бұрын
❤️❤️ ਬਹੁਤ ਵਧੀਆ ਜੀ ❤️❤️
@binderkaur1721
@binderkaur1721 Жыл бұрын
❤🎉
@balkarsingh-nn5le
@balkarsingh-nn5le Жыл бұрын
ਬਹੁਤ ਹੀ ਵਧੀਆ ਸਟੋਰੀ ਹੈ ਵੀਰ ਵੈਰੀ ਫੱਨੀ 👌👍😂😂😂
@SardarModhasingh
@SardarModhasingh Жыл бұрын
ਔਔਔਔਔਔਔਔਔਔਔਔਔਔਔਔਔਔਔਔਔਔਔਔਔ
@SardarModhasingh
@SardarModhasingh Жыл бұрын
ਔਔਔਔਔਔਔਔਔਔਔਔਔਔਔਔਔਔਔਔਔਔਔਔਔਔਔ
@Gurpreetdandiwal-l2l
@Gurpreetdandiwal-l2l Жыл бұрын
All team good acting very funny ❤❤❤❤😂😂😂😂👌👌👌💚💚💕💕💕💕
@harjinderkaur325
@harjinderkaur325 Жыл бұрын
Very nice👍👍👍👍
@jsa-bb2mf
@jsa-bb2mf Жыл бұрын
O teri
@AmandeepKaur-eh5tt
@AmandeepKaur-eh5tt Жыл бұрын
Palo da ta bant da rol jiada lay karo
@pargatsingh6906
@pargatsingh6906 Жыл бұрын
Nice video😅😅
@hardeepsinghsingh7016
@hardeepsinghsingh7016 Жыл бұрын
Very nice keep it 👍
@prabhdeepsinghprabh5302
@prabhdeepsinghprabh5302 Жыл бұрын
Sira video 📸📸 aa😊❤
@SukhwinderSingh-bd6zr
@SukhwinderSingh-bd6zr Жыл бұрын
Banta ta Karnal Rama jinder Sandeep ta ManouPreeti ta nasebea da rol bohat vadiyea
@sukhisran3628
@sukhisran3628 Жыл бұрын
ਬਿਨਾਂ ਕੁੜੀ ਤੋਂ ਪ੍ਰਰੳਣਾ ਕਰਨੈਲ ਵੀ ਸਿਰਾ
@manjindersinghbhullar8221
@manjindersinghbhullar8221 Жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ 👍🏻🙏🏻👍🏻
@jattboys9655
@jattboys9655 Жыл бұрын
Jinder ne full siraa Laa rkha
@satnamsohal585
@satnamsohal585 Жыл бұрын
Noise Video
@rajveermaan9285
@rajveermaan9285 Жыл бұрын
ਬੰਤ ਬਾਈ good,
@AmandeepKaur-gb8jv
@AmandeepKaur-gb8jv Жыл бұрын
😂😂😂🎉❤❤❤😅
@BabbuWarainch
@BabbuWarainch Жыл бұрын
Very nice all videos👌👌👌
@darshansingh2024
@darshansingh2024 Жыл бұрын
Very nice ver g 😂😂😂 😂
@MohanSingh-zw8ux
@MohanSingh-zw8ux Жыл бұрын
Sirrrraaa sarrrrriii team
@sandeepdhillon7474
@sandeepdhillon7474 Жыл бұрын
👌👌👌👌👌
@saabbajwa1419
@saabbajwa1419 Жыл бұрын
Siraaa ❤❤❤
@kalwantsingh9428
@kalwantsingh9428 Жыл бұрын
😅😅😅😅😅😅😅😅😅
@MamtaRani-yl1pp
@MamtaRani-yl1pp 7 ай бұрын
🔥🔥🔥🔥❤❤❤❤
@amitachara2996
@amitachara2996 Жыл бұрын
Very nice
@user-zy1yu8ls3y
@user-zy1yu8ls3y 5 ай бұрын
❤❤❤😂😂😂😅😅😅
@jaswantsingh7713
@jaswantsingh7713 Жыл бұрын
Very nice ji ❤️❤️❤️💞💞💞💞💞💞💞💞🌹🌹🌹🌹🌹🌹🌹🥰🥰🥰🥰😂😂😂👍👌
@Sukhchainsingh-jp7qg
@Sukhchainsingh-jp7qg Жыл бұрын
Attt
@davindersingh8333
@davindersingh8333 Жыл бұрын
Rama good karnail full fany
@Ramajattsauda874
@Ramajattsauda874 Жыл бұрын
❣️🙏❣️
@amrindrasingh1077
@amrindrasingh1077 Жыл бұрын
ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਜਦੋਂ ਤੱਕ ਤੁਹਾਡੀ ਵੀਡੀਓ ਨਾ ਵੇਖ ਸਕਾ ਉਦੋਂ ਤੱਕ ਡੋਡੇ ਵੀ ਅਸਰ ਨਹੀਂ ਕਰਦੇ
@sarbjeetdhiman7859
@sarbjeetdhiman7859 6 ай бұрын
😅😅😅
Throwing Swords From My Blue Cybertruck
00:32
Mini Katana
Рет қаралды 11 МЛН
An Unknown Ending💪
00:49
ISSEI / いっせい
Рет қаралды 19 МЛН
отомстил?
00:56
История одного вокалиста
Рет қаралды 2,5 МЛН
Jatt Beat Record Interview|Maaldar Chaada|Inder Interview|Babbal Kaur|Kaint Punjabi
34:30
Kaint Punjabi (ਘੈਂਟ ਪੰਜਾਬੀ)
Рет қаралды 909 М.
Throwing Swords From My Blue Cybertruck
00:32
Mini Katana
Рет қаралды 11 МЛН