ਸੀਬੋ ਤਪਾ ਮਾਰੀ ਸਾਰੇ ਟੱਬਰ ਨੇ ਏਸ ਘਰ ਚ ,ਨਿੱਤ ਨਮਾ ਸਿਆਪਾ ਹੁੰਦਾ 😱। latest comedy video 2023

  Рет қаралды 191,448

jatt sauda

jatt sauda

Жыл бұрын

jattsauda__?igs...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Пікірлер: 407
@Mann5153
@Mann5153 Жыл бұрын
ਬਹੁਤ ਹਰਾਮੀ ਨੇ ਕੱਟੇ ਵਰਗੇ, ਕਿਤੇ ਗਲ ਜਾਂ ਮੇਰਾ ਕੌਲੇ ਉਤਦੀ ਆਵੇ...ਬੰਤ😂😂😂😂
@sandeepbhullar2627
@sandeepbhullar2627 Жыл бұрын
ਸੰਦੀਪ ਤੇ ਮਾਣੋ ਦੀ ਟੌਹਰ 👌👌
@gurpreetnirman6715
@gurpreetnirman6715 Жыл бұрын
@gurpreetsingh4328
@gurpreetsingh4328 Жыл бұрын
ਬੰਤ ਬਾਈ ਚਿੱਤ ਖੁਸ਼ ਕਰਤਾ ਲਵ ਯੂ ਟਰਾਲੀ ਭਰ ਕੇ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@SurendraSingh-dj4mf
@SurendraSingh-dj4mf Жыл бұрын
ਬੁਹਤ ਵਧੀਆ ਵੀਡੀਓ ਵੀਰ ਜੀ ਕਾਲੀ ਦੁਨੀਆਂ ਦਾ ਪ੍ਰਧਾਨ ਬੰਤ
@nirmalsingh-jf4fk
@nirmalsingh-jf4fk Жыл бұрын
ਬੰਤ ਦੀ ਪ੍ਰਧਾਨ ਗੀ ਵੜਗੀ ਭਾਡੇਂ ਚ
@sukharatol6515
@sukharatol6515 Жыл бұрын
ਬਹੁਤ ਵਧੀਆ ਵੀਡੀਓ ਜੱਟ ਸੋਦਾ ਵਾਲਿਓ ਬੱਲੇ ਬੱਲੇ ਕਰਾਈ ਪੲਈ ਹੈ
@sukharatol6515
@sukharatol6515 Жыл бұрын
ਰਾਮ ਵੀਰਾ ਬਹੁਤ ਵਧੀਆ ਐਕਟਿੰਗ ਕਰਦਾ ਹੈ
@Ramajattsauda874
@Ramajattsauda874 Жыл бұрын
Dhnvad ji❤
@jaspinderbrar9022
@jaspinderbrar9022 Жыл бұрын
ਪਰਮਾਤਮਾ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਸਾਰੀ ਟੀਮ ਨੂੰ
@Ramajattsauda874
@Ramajattsauda874 Жыл бұрын
ਤੁਹਾਨੂੰ ਵੀ ਜੀ❤❤
@jaspinderbrar9022
@jaspinderbrar9022 Жыл бұрын
@@Ramajattsauda874 ਧੰਨਵਾਦ ਬਾਈ ਜੀ
@DEEPSIDHU-ne9vn
@DEEPSIDHU-ne9vn Жыл бұрын
ਬੰਤ ਦੇ ਡਾਈਲਾਗ ਬਹੁਤ ਵਧੀਆ ਹੁੰਦੇ ਨੇ
@rupinderdhillon2374
@rupinderdhillon2374 Жыл бұрын
ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ
@sukhcharangill9481
@sukhcharangill9481 Жыл бұрын
, ਪ੍ਰੀਤੋ ਦੀ ਐਕਟਿੰਗ ਸਿਰਾ ਲਾ ਦਿੱਤਾ ਹੈ ਅਤੇ ਬੰਤ ਨੇ ਵੀ ਸਿਰਾ ਲਾ ਦਿੱਤਾ ਹੈ ਅੱਜ
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥🔥
@manjindersinghbhullar8221
@manjindersinghbhullar8221 Жыл бұрын
ਬੰਤ ਸਿੰਘ ਵੀਰ ਬਹੁਤ ਵਧੀਆ ਵੀਡੀਓ 👍🏻👍🏻👍🏻
@JaggiBawapb13
@JaggiBawapb13 Жыл бұрын
ਬੰਤ ਬਾਈ ਜੀ ਸੀਰਾ ਲਾਇਆ ਪਾਇਆ ਤੇਰਾਂ ਹਰ ਵੀਡੀਓ ਚ ਘੈਂਟ 🤣🥰ਬਾਕੀ ਕੰਮ ਖਿੱਚ ਕੇ ਰੱਖ ਬਾਈ ਜੀ 👍
@balkarsingh-nn5le
@balkarsingh-nn5le Жыл бұрын
ਬਹੁਤ ਵਧੀਆ ਵੀਡੀਓ ਵੀਰਜੀ ਵੈਰੀ ਫੱਨੀ 😂😂😂😂😂
@malkeetsingh1602
@malkeetsingh1602 Жыл бұрын
ਬਹੁਤ ਵਧੀਆ ਵੀਡੀਓ ਬੰਤ ਅਤੇ ਕਰਨੈਲ ਦੀ ਐਕਟਿੰਗ ਬਹੁਤ ਵਧੀਆ ਐ
@mandeepkaurgill-jo3lf
@mandeepkaurgill-jo3lf Жыл бұрын
ਹਮੇਸ਼ਾ ਦੀ ਤਰ੍ਹਾਂ ਬੰਤ ਫ਼ੇਰ ਛਾ ਗਿਆ
@dubbedmovies7274
@dubbedmovies7274 Жыл бұрын
Kon kon rame da viah dekhna chonda
@Ramajattsauda874
@Ramajattsauda874 Жыл бұрын
ਕੀ ਗੱਲ ਛੜਾ ਚੰਗਾ ਨੀ ਲੱਗਦਾ 😂😂❤
@jagseernahar9646
@jagseernahar9646 Жыл бұрын
ਬੰਤ ਕਹਿੰਦਾ ਦੇਖੀਂ ਕਿਤੇ ਮੇਰਾ ਗਲ਼ ਜਾ ਕੌਲ਼ੇ ਉੱਤੋਂ ਦੀ ਆਵੇ 😂😂😂😂
@amarjitdhillon1584
@amarjitdhillon1584 Жыл бұрын
🙏🙏🙏🙏🙏🙏🙏🙏
@amarjitdhillon1584
@amarjitdhillon1584 Жыл бұрын
🙏🙏🙏🙏🙏
@amarjitdhillon1584
@amarjitdhillon1584 Жыл бұрын
🙏🙏🙏🙏🙏🙏
@amarjitdhillon1584
@amarjitdhillon1584 Жыл бұрын
🙏🙏🙏🙏🙏🙏🙏
@amarjitdhillon1584
@amarjitdhillon1584 Жыл бұрын
Very good Very nice 👌 💯
@championgamemap6485
@championgamemap6485 Жыл бұрын
ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ਸਲਾਮ
@IqbalSingh-hw8hb
@IqbalSingh-hw8hb Жыл бұрын
👍🏻👍🏻🙏🙏👌👌
@Ramajattsauda874
@Ramajattsauda874 Жыл бұрын
Bhut bhut dhnvad ji❤❤
@jaschahal7100
@jaschahal7100 Жыл бұрын
🙏🙏
@palkhehra3850
@palkhehra3850 Жыл бұрын
Very nice vedio All team members weldone ਅੱਜ ਤੇ ਰਾਮਾ ਢਾਹ ਲਿਆ
@Shehbaz-fm3dk
@Shehbaz-fm3dk Жыл бұрын
ਰਾਮੇ ਨੇ ਧਰਨਾਟ ਦਾ ਰਿਸ਼ਤੇ ਤੋਂ ਮੁਕਰ ਗਿਆ ਤੇ ਹੁਣ ਧਾਰਨਾਤ ਰਾਮੈ ਤੇ ਕਰਨੈਲ ਦਾ ਜੀਣਾ ਦੁੱਭਰ ਕਰ ਦਈਂ ਹੁਣ ਨਹੀਂ ਸਾਡੀ ਰਾਮ ਤੇ ਕਰਨੈਲ ਨੂੰ dharnat ਤੁ ਬੰਤ ਨਾਲ ਹੱਥ ਮਿਲਾ le
@ManpreetSingh-eh3zo
@ManpreetSingh-eh3zo Жыл бұрын
Rooh khush karti amrit veer nu dharnat veer nal dekh ke God bless u
@gurpreetsingh4328
@gurpreetsingh4328 Жыл бұрын
ਨਜ਼ਾਰੇ ਬੰਨ ਤੇ ਬੰਤ ਬਾਈ ਨੇ ਲਵ ਯੂ ਟਰਾਲੀ ਭਰ ਕੇ
@gagandeepkaursandhu7999
@gagandeepkaursandhu7999 Жыл бұрын
ਵਾਹ ਜੀ ਵਾਹ ਕਰਨੈਲ ਸਿੰਘ ਤੇ ਰਾਮ ਸਿੰਘ ਸਿਰਾਂ ਈ ਆ❤
@AmandeepKaur-gb8jv
@AmandeepKaur-gb8jv Жыл бұрын
ਬੰਤ ਕੱਲਾ ਅੰਗ ਗੀਝੇ ਵਿੱਚ ਪਾ ਕੇ ਦੇ ਜਾਦੇ😂😂😂😂😂
@dgekratosgaming6160
@dgekratosgaming6160 Жыл бұрын
Very nice bant Nu adat pai gi mour ktaun di
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਜੀ
@satnamkaur2435
@satnamkaur2435 Жыл бұрын
ਸਾਰੀ ਟੀਮ ਘੈਂਟ ਐ , ਸਿਰਾ ਵਿਡਿਉ
@karamjeetsingh7407
@karamjeetsingh7407 Жыл бұрын
ਬਹੁਤ ਬਹੁਤ ਵਧੀਆ ਮੂਵੀ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ🤣🤣👌👌
@gurmejsingh6069
@gurmejsingh6069 Жыл бұрын
ਵੀਡੀਓ ਬਹੁਤ ਵੱਧੀਆ ਲੱਗੀ ਅੱਗਲਾ ਭਾਗ ਜਲਦੀ ਤੋਂ ਜਲਦੀ ਪੋਣਾ ਜੀ ਕੰਮ ਬਹੁਤ ਵੱਧੀਆ ਕਰਦੀ ਸਾਰੀ ਟੀਮ
@sangitaKumari-il9fu
@sangitaKumari-il9fu Жыл бұрын
Bant bro excellent performance
@lakhvirsinghdulamsar3
@lakhvirsinghdulamsar3 Жыл бұрын
ਬਹੁਤ ਵਧੀਆ ਵੀਰ
@JaggiBawapb13
@JaggiBawapb13 Жыл бұрын
ਬੰਤ ਬਾਈ very very nice video 📷
@hakamsingh4624
@hakamsingh4624 Жыл бұрын
ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ਨਾਇਸ਼ ਪਿੰਡ ਕਰਮਗੜ ਜਿਲਾ ਬਰਨਾਲਾ ਜੀ
@mandeepkaurgill-jo3lf
@mandeepkaurgill-jo3lf Жыл бұрын
Bant siraa bro ❤
@MAHISidhu-qh7uk
@MAHISidhu-qh7uk Жыл бұрын
ਬੰਤ ਬਾਈ ਤੇਰੇ ਇਕ ਸੀਨ ਕਰਕੇ ਵੀਡੀਓ ਦੀ ਗੱਲ ਬਣ ਜਾਂਦੀ ਆ ਦੀ ਨਹੀਂ ਤਾਂ ਰਾਮੇ ਨੇ ਗੰਦ ਪਾ ਰੱਖਿਆ ਗਾ
@Ramajattsauda874
@Ramajattsauda874 Жыл бұрын
🙏❣️🙏
@boharsingh7725
@boharsingh7725 Жыл бұрын
ਬਹੁਤ। ਵਧੀਆ। ਬਾਈ 👍👍👍👍👍
@GurpreetRatol-pf6nz
@GurpreetRatol-pf6nz Жыл бұрын
Bant y acting sirra y bant y love you tarali bhar ke
@LOVEJOTGILL39
@LOVEJOTGILL39 Жыл бұрын
ਬੰਤ ਤਾਂ ਬੰਤ ਹੀ ਆ ਵਗਜਾ ਵਗਜਾ ਕਿਉਂ ਘਰ ਨੂੰ ਕਾਬਰਸਥਾਨ ਬਣੌਣਾ 😂😂
@KuldeepSingh-sy6kj
@KuldeepSingh-sy6kj Жыл бұрын
ਬਾਈ ਵੀਡੀਓ ਬਹੁਤ ਵਧੀਆ ਬਣਾਈ ਆ ਇੱਕ ਗੱਲ ਰਾਮੇ ਦੀ ਨੋਟ ਕੀਤੀ ਆ ਬਾਈ ਅੱਜ ਕੱਲ ਕੋਈ ਮੁੰਡਾ ਨੀ ਵੇਖਦਾ ਅੱਜ ਕੱਲ ਤਾਂ ਜ਼ਮੀਨਾਂ ਨੂੰ ਰਿਸ਼ਤੇ ਹੁੰਦੇ ਆ ਅੱਜ ਕੱਲ ਤਾਂ ਲੋਕ ਡਲੇ ਵੇਖਦੇ ਆ ਚਾਹੇ ਮੁੰਡਾ ਨਸ਼ੇ ਈ ਕਰਦਾ ਹੋਵੇ ਪਰ ਜ਼ਮੀਨ ਨਾਲ ਬੰਨਦੇ ਨੇ ਬਾਈ ਬਾਕੀ ਤੁਸੀ ਆਪ ਸਿਆਣੇ ਓ ਵੀਡੀਓ ਬਹੁਤ ਵਧੀਆ ਬਣਾਈ ਆ ਵਾਹਿਗੁਰੂ ਜੀ ਸਭ ਤੇ ਮਿਹਰ ਕਰੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ 🙏🙏🙏🙏🙏
@Ramajattsauda874
@Ramajattsauda874 Жыл бұрын
❣️🙏❣️
@jimmysingh9054
@jimmysingh9054 Жыл бұрын
Rama te karnail de acting att a 👌👌👌👌👌
@Ramajattsauda874
@Ramajattsauda874 Жыл бұрын
❤️❤️
@gurpreetSingh-jy7fj
@gurpreetSingh-jy7fj Жыл бұрын
ਬੰਤ ਵੱਡਾ ਪ੍ਰਧਾਨ ਕਾਲੀ ਦੁਨੀਆਂ ਦਾ ਡਰ ਗਿਆ
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@sukhpalsingh9477
@sukhpalsingh9477 Жыл бұрын
ਬਹੁਤ ਘੈਂਟ ਵੀਡੀਉ 👍👍
@swarnsingh3770
@swarnsingh3770 Жыл бұрын
Love from United Kingdom 🇬🇧
@Ramajattsauda874
@Ramajattsauda874 Жыл бұрын
❤️🙏🙏
@Dhillon964
@Dhillon964 Жыл бұрын
ਕਰਨੈਲ ਨੇ ਛਾਪਾ ਮਾਰ ਲਿਆ😂
@ajaibbrar987
@ajaibbrar987 Жыл бұрын
ਪ੍ਰੀਤ ਦਿੜ੍ਹਬਾ ਦੇ ਮੋਬਾਈਲ ਠੀਕ ਹੈ
@abcxyz8668
@abcxyz8668 Жыл бұрын
😂😂😂 Ramma d bicholgiri😅😅😅 Mera munda v hai 😅😅 Uss da saakh kra do😅😅😅
@Ramajattsauda874
@Ramajattsauda874 Жыл бұрын
Jrur jie❤
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 very very super hit video karnail bant Jinder seebo preet super acting 🙏🥀💙🥀👌
@vijaykumari3183
@vijaykumari3183 Жыл бұрын
Very.nice.video.🙏🙏👌super.duper.video🎉😂bant.karnail.jinder.sedbo.mata.jivefy.nice.rool♥️♥️ ambala
@rajbindersingh5777
@rajbindersingh5777 Жыл бұрын
ਰਾਮਾਂ ਕਰਨੈਲ ਦੇ ਘਰੇ ਹੀ ਵੜਿਆ ਰਹਿੰਦਾ ਹੈ
@Ramajattsauda874
@Ramajattsauda874 Жыл бұрын
😂✌🏽😂
@MANJITSingh-wh2fd
@MANJITSingh-wh2fd Жыл бұрын
Sari team nu sat shri Akal ji 🙏beautiful acting very nice video ji siraa story 👌👍
@Ramajattsauda874
@Ramajattsauda874 Жыл бұрын
🙏❤️🙏
@navchahal9367
@navchahal9367 Жыл бұрын
ਵੀਰ ਜੀ ਵਾਲੀ ਸੋਹਣੀ ਵੀਡੀਓ ਹੇ ਬਾਈ ਜੀ
@deepbathoi9165
@deepbathoi9165 Жыл бұрын
👍👍👍
@IqbalSekho-lo5ho
@IqbalSekho-lo5ho Жыл бұрын
Bant. Sira. Acting
@ManpreetSingh-eh3zo
@ManpreetSingh-eh3zo Жыл бұрын
Ooo balle veer siraaaaa lata Dharnat veer de team nu nal lai ke. Tuci ek bohut sohna kam kita? Baba g tohade har khushi choli ch paan g Very great love u all team God bless you all
@Ramajattsauda874
@Ramajattsauda874 Жыл бұрын
Bhut bhut dhnvad ji❤
@ManpreetSingh-eh3zo
@ManpreetSingh-eh3zo Жыл бұрын
Thanks for read my comment veer
@Ramajattsauda874
@Ramajattsauda874 Жыл бұрын
@@ManpreetSingh-eh3zo 🙏🙏
@RavneetKaur-he2tq
@RavneetKaur-he2tq Жыл бұрын
ਬੁਹਤ ਵਧੀਆ ਲੱਗੀ 🤣🤣🥰🥰
@AmandeepKaur-gb8jv
@AmandeepKaur-gb8jv Жыл бұрын
Super 🎉😂❤ very nice 👍
@Balrajkunnarvlogs
@Balrajkunnarvlogs Жыл бұрын
Bomb video aa babe oo❤❤ khichi rakho kamm nu ❤❤
@desibande9898
@desibande9898 Жыл бұрын
Good job...all part is amazing..all team good work.. God bless you all.. thanks once again laddi and all team...GZB...UP
@deep1990
@deep1990 Жыл бұрын
Banat.bro
@harmeshsingh5932
@harmeshsingh5932 3 ай бұрын
VA bae dharnanv Very nice ❤❤❤❤❤
@jasveerkaur8572
@jasveerkaur8572 Жыл бұрын
😂😂😂😂😂 ਬਹੁਤ ਬਹੁਤ ਬਹੁਤ ਵਧੀਆ
@balwantsingh-sm6be
@balwantsingh-sm6be Жыл бұрын
Acting of Jinder n Labho is very nice 👍❤
@suchasingh3466
@suchasingh3466 Жыл бұрын
Very nice video 👌👌👌👌🙏🏽🙏🏽🙏🏽🙏🏽🙏🏽🙏🏽🙏🏽
@mrmrsvirdi8928
@mrmrsvirdi8928 Жыл бұрын
Rama ta aap shara a
@officialRupinderchahal
@officialRupinderchahal Жыл бұрын
ਸਿਰਾਂ ਵੀਡੀਓ ਬਣਾਈ ਗਈ ਆ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ
@GurpreetSingh-fq7di
@GurpreetSingh-fq7di Жыл бұрын
Very nice video brother Jinder your all team members work awesome Dharnat and Amrit acting great 👍❤️🌹🙏🙏
@khuspreetrajpoot8253
@khuspreetrajpoot8253 Жыл бұрын
ਬੰਤ ਦੀ ਜੇਬ ਵਿੱਚ ਮੋਬਾਇਲ ਦੀ ਲਾਈਟ ਜਗੀ ਜਾਦੀ ਹੈ
@RupinderKaur-ks6ci
@RupinderKaur-ks6ci Жыл бұрын
❤👌👌👌
@Gurleen-ho5pj
@Gurleen-ho5pj Жыл бұрын
ਜਦ ਨੂੰ ਦਹੀ ਜੰਮੂ ਜਦ ਨੂੰ ਸਾਹ ਪੂਰੇ ਹੋ ਜਾਣਗੇ 😂😂😂😂😂😂😂😂😂😂
@Gurleen-ho5pj
@Gurleen-ho5pj Жыл бұрын
ਮੈਨੂੰ ਭਰੋਸਾ ਨੀ ਤੇਰੇ ਤੇ ਕਿਤੇ ਵਿਕ ਨਾ ਜਾਈ ਕਾਕੇ 😅😅😅😅😅😅😅😅😅😅😅😂😂😂😂😂🎉🎉🎉🎉😂😂😂😂😂😂
@ricky5272
@ricky5272 Жыл бұрын
Awesome whole team specially Beant is superb Keep it up Ricky Brar Hong Kong
@sarbjitkaur7156
@sarbjitkaur7156 8 күн бұрын
Bohat wadhya comedy kiti h
@Dhillon964
@Dhillon964 Жыл бұрын
ਬੰਤ ਨੂੰ ਕਾਕੇ ਤੇ ਭਰੋਸਾ ਨੀ ਰਿਹਾ😂
@sandeepnehal5930
@sandeepnehal5930 Жыл бұрын
Haha
@MandeepSingh-gz2cl
@MandeepSingh-gz2cl Жыл бұрын
😂😂😂😂😂😂craaaa bro ਲਾਲ ਪਰੀ ਪੀਤੀ ਆ😂😂😂
@sukharatol6515
@sukharatol6515 Жыл бұрын
ਰਾਮ ਵੀਰਾ ਲੈਗਜ ਲੈਗਜ
@surendersheoran1696
@surendersheoran1696 Жыл бұрын
Surender sheoran kheowali sirsa nice video
@navchahal9367
@navchahal9367 Жыл бұрын
ਸੋਹਣੀ ਵੀਡੀਓ ਹੇ ਜੀ
@navchahal9367
@navchahal9367 Жыл бұрын
ਰੱਬ ਸੋਨੂੰ ਤਰੱਕੀਆ ਦੇਵੇ
@abhiabhirajwindersingh-ly3zh
@abhiabhirajwindersingh-ly3zh Жыл бұрын
Labbo ala seen jma kntt c ❤️❤️
@pritpalsinghsidhuadv7488
@pritpalsinghsidhuadv7488 Жыл бұрын
Ghaint kamm sari team da👌👌
@GurmeetSingh-yw3tm
@GurmeetSingh-yw3tm Жыл бұрын
Raame bai kaintt role
@rachhpalsingh78466
@rachhpalsingh78466 Жыл бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@JATTLIFE_91
@JATTLIFE_91 Жыл бұрын
😂😂
@jagtarbring7260
@jagtarbring7260 Жыл бұрын
Ghaint video full okay
@daljitladdi-xv6us
@daljitladdi-xv6us Жыл бұрын
Bahut Sohni video
@AngrejSingh-xc6ee
@AngrejSingh-xc6ee Жыл бұрын
Bahut hi vadiya vedio bnai h
@harrymaan6283
@harrymaan6283 Жыл бұрын
oa aa gya ❤
@indiaindian1181
@indiaindian1181 Жыл бұрын
Bant dya galla tu bhut😅😅😅😅 auda
@sarbjeetdhiman7859
@sarbjeetdhiman7859 4 ай бұрын
ਵਾਹ ਜੀ ਵਾਹ
@honeysharma7490
@honeysharma7490 Жыл бұрын
😂😂 Nice ji
@soniuppal161
@soniuppal161 Жыл бұрын
Kaint video bro
@rajindersinghsoni
@rajindersinghsoni Жыл бұрын
ਦਿਲ ਚ ਬਹੁਤ ਬੜੀ ਜਗਾ ਬਣਾਲੀ
@daljitsingh782
@daljitsingh782 Жыл бұрын
ਵਧੀਆ
@gillgurjeet2887
@gillgurjeet2887 Жыл бұрын
Raama siraa maarda gall Tangli hun chkkaaa nale rupiye battuuu
@Ramajattsauda874
@Ramajattsauda874 Жыл бұрын
🙏❤️🙏
@GurpreetRatol-pf6nz
@GurpreetRatol-pf6nz Жыл бұрын
Bant star a y g love you tarali bhar ke
@KaranOberoi-gu5py
@KaranOberoi-gu5py Жыл бұрын
Bant y waheguru ji mehar bhareya hath rakhe
@BalwinderSingh-zb6gc
@BalwinderSingh-zb6gc Жыл бұрын
Bahut Vadhia Video aa
@GurmeetSingh-yw3tm
@GurmeetSingh-yw3tm Жыл бұрын
Darda ni m tere to gede je den lg gya🥰🥰🥰🥰
@darshimistri6888
@darshimistri6888 Жыл бұрын
👍👍❤️
@abhiabhirajwindersingh-ly3zh
@abhiabhirajwindersingh-ly3zh Жыл бұрын
Sari team hi bhut sira 👍👍gbu👍
The child was abused by the clown#Short #Officer Rabbit #angel
00:55
兔子警官
Рет қаралды 24 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
OMG🤪 #tiktok #shorts #potapova_blog
00:50
Potapova_blog
Рет қаралды 18 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
The child was abused by the clown#Short #Officer Rabbit #angel
00:55
兔子警官
Рет қаралды 24 МЛН