No video

ਇੰਗਲੈਂਡ ਵਾਲੀ ਮਾਸੀ ਗਈ ਭੱਜਣ, ਸੀਰੀ ਤੇ ਰਾਮੇ ਨੇ ਕਰਤਾ ਕਾਰਨਾਮਾ 😁। Latest comedy video 2023

  Рет қаралды 212,518

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Пікірлер: 425
@JaggiBawapb13
@JaggiBawapb13 Жыл бұрын
ਹੋਣਾ ਸੈਕਸੈਸ ਕੋਈ ਵੱਡੀ ਗੱਲ ਨੀ ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ ,ਕੀ ਦੱਸਾਂ ਬੜੀ ਟੇਡੀ ਲੇਣ ਪਤਲੋ ਸੋਚ ਤੇ ਸਮਝ ਬੰਤ ਪਬ ਚੱਕ ਦਾ , ਤਾਂ ਵੀ ਸਾਲੇ ਰਹਿੰਦੇ ਅਨਗੋਰ ਮਾਰਦੇ ਨਾਲੇ ਪਤਾ ਸੋਨੂੰ ਬੰਤ ਇੰਨਾ ਦਮ ਰੱਖਦਾ ,,,,,,ਲਵ ਯੂ ਬੰਤ ਬਾਈ ਸੀਰਾ ,,,❤️🥰🥰🥰🥰👍👍
@Balwindersingh-jv9ul
@Balwindersingh-jv9ul Жыл бұрын
😅
@Balwindersingh-jv9ul
@Balwindersingh-jv9ul Жыл бұрын
ਨੂੰ
@buttakhan8274
@buttakhan8274 Жыл бұрын
❤❤❤🙏🙏
@harjeet_maan_
@harjeet_maan_ Жыл бұрын
ਜਿੰਦਰ ਤੇ ਰਾਮਾ ਵੀ ਸਿਰਾ ਕਰਾਉਂਦੇ ਆ ਬਹੁਤ ਵਧੀਆ ਵੀਡੀਓ ਬਣਾਉਂਦੇ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ
@IqbalSingh-hw8hb
@IqbalSingh-hw8hb Жыл бұрын
👍🏻👍🏻👍🏻👍🏻👍🏻👍🏻👌👌👌👌👌🙏🙏🙏🙏🙏
@ladinamol
@ladinamol Жыл бұрын
Bant namol vadhiyaa acting e
@buttakhan8274
@buttakhan8274 Жыл бұрын
🙏🙏❤
@sukhwindersingh2210
@sukhwindersingh2210 Жыл бұрын
ਨਾਜਰ ਦੀ ਆਵਾਜ਼ ਬਾਲ਼ੀ ਵਧੀਆ। ਲੋਕੇਸ਼ਨਜ਼ ਬਹੁਤ ਵਧੀਆ ਨੇ। ਖੁਰਲੀ ਦੇ ਨਾਲ ਲੱਗਦਾ ਇੱਟਾਂ ਦਾ ਫਰਸ਼, ਨਾਲ ਭੀੜੀ ਜਿਹੀ ਨਾਲ਼ੀ।ਨਾਜਰ ਬਾਲੇ ਵਾਲੇ ਕਮਰੇ ਵਿੱਚ ਬੈਠਾ ਇਹ ਸਾਡੇ 20ਸਾਲ ਪਹਿਲਾਂ ਦੇਖਣ ਨੂੰ ਮਿਲਦੀਆਂ ਸਨ। ਬਹੁਤ ਵਧੀਆ ਲੱਗਦਾ ਦੇਖਣ।
@gurdeeptejay7295
@gurdeeptejay7295 Жыл бұрын
ਬੰਤ ਤਾਂ ਵਾਹਲਾ ਪਤੰਦਰ ਐ! ਘੈਂਟ ਬੰਦੈ। Nice Vedeo. ਬਾਈ।
@Harmanldh98
@Harmanldh98 Жыл бұрын
ਹੱਡਾ ਦੇ ਵਿੱਚ ਰਚ ਜਾਂਦੀ ਕਹਿੰਦੇ ਆਦਤ ਚਾਹ ਦੇ ਵੈਲ ਦੀ ਰੀਸ ਦੱਸੋ ਜੀ ਕੌਣ ਕਰੂ ਇੱਥੇ ਬੰਤ ਤੇ ਕਰਨੈਲ ਦੀ 😅 ਜਿੳਦੇ ਰਹੋ 🙏🏼❤️
@Ramajattsauda874
@Ramajattsauda874 Жыл бұрын
❤️😂
@davindersingh7424
@davindersingh7424 Жыл бұрын
ਘੈਂਟ ਗੱਲਬਾਤ ਵੀਰ ਜੀ 😂😂😂❤❤🎉🎉 ਬਹੁਤ ਵਧੀਆ ਜੀ 👍👍👌 ਖਿੱਚਕੇ ਰੱਖੋ ਕੰਮਾਂ ਨੂੰ ਵੀਰ ਜੀ 🙏🥀🌸🥀💐🌹🌹🌹
@vijaykumari3183
@vijaykumari3183 Жыл бұрын
Bant.bro.very.nice.app.ka.roll👌👌👍👍 ambal.date.presto.ki.lihk.do.ab
@JaggiBawapb13
@JaggiBawapb13 Жыл бұрын
ਜੋ ਨਜ਼ਰ ਮੇਰੀ ਵਿੱਚ ਬੇਵਫ਼ਾ,ਹਰ ਗੱਲ ਉਹਨਾਂ ਨਾਲ ਜਾ ਜੁੜਦੀ , ਨੀ ਮੈ ਜੋਰ ਲਾ ਲਿਆ ਕਮਲੀ ਨੂੰ, ਮੇਰੀ ਕਲਮ ਮੁੜਿਆ ਨੀ ਮੁੜ ਦੀ , ''ਤੇਰੇ ਬੰਤ ਨਮੋਲੀਏ" ਨੇ ਦੁਨੀਆ ਫੈਨ ਬਣਾ ਲੈਣੀ ਇੱਕ ਤੂੰ ਵੀ ਨਾ ਦਿਲ ਤੋਂ ਹੇਟ ਕਰੀ ,,ਮੈਥੋ ਡੇਟਾ ਪੁੱਛ ਪੁੱਛ ਰੱਖਣ ਗੲਏ ਤੂੰ ਮੇਰੀਆਂ ਅਗਲੀਆਂ ਵੀਡੀਓ ਦੀ ਵੇਟ ਕਰੀ,,,,ਲਵ ਯੂ ਬੰਤ ਬਾਈ ,,,ਸੀਰਾ ਗੱਲ ਬਾਤ ਤੇਰੀ 👍❤️🥰
@AmandeepSingh-pn2jv
@AmandeepSingh-pn2jv Жыл бұрын
👌👌
@kuldeepsandhu6238
@kuldeepsandhu6238 Жыл бұрын
Sat ksooti lgi lg di aw bant de koi na bant khush riha kr
@sagarsunejasuneja5419
@sagarsunejasuneja5419 Жыл бұрын
Bhut vadiiya shayri likhi h 👌
@mohindersingh4453
@mohindersingh4453 Жыл бұрын
@@AmandeepSingh-pn2jv p
@gurdeeptejay7295
@gurdeeptejay7295 Жыл бұрын
ਬੰਤ ਤਾਂ ਸਿਰੈ।
@HarrySingh-tg3fd
@HarrySingh-tg3fd Жыл бұрын
ਰਿਸ਼ਤੇ ਦਾਰ ਤਾਂ ਵੇਰੀ ਨਾਲ ਖੇਡਦੀ ਫਿਰਦੀਆਂ ਮੈਰੀ ਮੋਤ ਦੀ ਤਾਰੀਕ ਲਿਖਦੇ 😂😂😂👌👌👌
@honeydandiwal2695
@honeydandiwal2695 Жыл бұрын
Jindher Bhai di acting comedy bhot badhiya Bhai bhot vadhia siraa gall batt😅😅😅😅😅
@sunnyofficial_2939
@sunnyofficial_2939 Жыл бұрын
ਬੰਤ ਬਾਈ ਸਿਰਾ ਲਾਗੇਆ 😂😂😂😂😂😂😂😂😂😂
@meghrajsharma5721
@meghrajsharma5721 Жыл бұрын
ਆਪਣੀ ‌ਆਪਣੀ ਥਾਂ ਸਾਰੇ ਐਕਟਰਾਂ ‌ਨੇ ਬਹੁਤ ‌ਵਧੀਆ ਕੰਮ ਕੀਤਾ ਸਾਰਿਆਂ ਨੂੰ ਵਧ
@JaspalSingh-lc2eq
@JaspalSingh-lc2eq Жыл бұрын
ਕਰਨੈਲ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਬੰਤ, ਸੰਦੀਪ, ਨਾਜਰ, ਜਿੰਦਰ, ਰਾਮਾ, ਸੀਬੋ ਰਾਜ,ਮਾਣੋ,ਪਾਲੋ,ਜੈਸਿਕਾ ਅਤੇ ਪ੍ਰੀਤੋ ਨੇ ਬਹੁਤ ਵਧੀਆ ਕੰਮ ਕੀਤਾ
@Ramajattsauda874
@Ramajattsauda874 Жыл бұрын
🙏🌸🙏
@shwetamehmi6961
@shwetamehmi6961 Жыл бұрын
Bant acting superb ❤❤❤👌🏻👌🏻👌🏻👌🏻
@sharmaji8749
@sharmaji8749 Жыл бұрын
Hun ta Munda gania cha ona lag Gia Congratulations alll teem 🎉🎉🎉🎉🎉 Ekta bich riho Maharaj trakia baksa
@vijaykumari3183
@vijaykumari3183 Жыл бұрын
Very.nice.bro.good.blu.all.team🙏🙏🙏👌👌👌👍👍😂😂jai.mata.ji.ki.ambala🎉🎉❤❤
@Turbanator54
@Turbanator54 Жыл бұрын
ਵਾਹ ਵੀ ਵਾਹ ਨਹੀਂ ਰੀਸਾ ਕਰਨੈਲ ਤੇ ਬੰਤ ਦੀਆਂ👍 ਬਹੁਤ ਅੱਤ ਫਿਲਮ ਭਰਪੂਰ ਮੰਨੋਰੰਜਨ😂😅
@JaspalSingh-lc2eq
@JaspalSingh-lc2eq Жыл бұрын
ਬੰਤ ਤੇ ਪ੍ਰੀਤੋ ਮਾਣੋ ਤੇ ਸੀਬੋ ਦੀ ਲੜਾਈ ਬਹੁਤ ਵਧੀਆ ਲੱਗਦੀ
@randhirsingh8223
@randhirsingh8223 Жыл бұрын
Karnail bahut vdhia .Mei dekhda hi karnail tenu aa jiada .
@jashanaulkh5213
@jashanaulkh5213 Жыл бұрын
ਹਸਨਾ ਉਸ ਦੀ ਆਦਤ ਸੀ ਅਸੀਂ ਗਲਤ ਅੰਦਾਜਾ ਲਾ ਬੈਠੇ ਉਹ ਹਸਦੇ ਹਸਦੇ ਚਲੇ ਗਏ ਅਸੀਂ ਆਪਣਾ ਆਪਣੇ ਆਪ ਗਬਾ ਬੈਠੇ
@manpreetkaurghuman8878
@manpreetkaurghuman8878 Жыл бұрын
Good job bant bro keep it up
@GurpreetSingh-fq7di
@GurpreetSingh-fq7di Жыл бұрын
ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਬੰਤ ,ਕਰਨੈਲ ਤੇ ਸੰਦੀਪ ਦੀ ਐਕਟਿੰਗ ਬਹੁਤ ਘੈਟ ਹੁੰਦੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ ❤️👍🌹🙏🙏
@sarabjitkaur7259
@sarabjitkaur7259 Жыл бұрын
22 bant ta jamae att
@ChanchalSingh-xd6yb
@ChanchalSingh-xd6yb Жыл бұрын
ਆਪ ਜੀ ਦੀ ਸਾਰੀ ਟੀਮ ਦੀ ਪਰਮਾਤਮਾ ਉਮਰ ਲੰਮੀ ਬਖਸ਼ੇ ਜੀ ❤❤❤
@GurmailSingh-hm8lh
@GurmailSingh-hm8lh Жыл бұрын
Bant sirra Lata ❤❤❤❤❤
@jodhasingh9243
@jodhasingh9243 Жыл бұрын
Bant good acting bro
@HarjinderSingh-cf5fr
@HarjinderSingh-cf5fr Жыл бұрын
Bant jinder rama baba sirraaaa gal baat a love u jatt sauds team
@Ramajattsauda874
@Ramajattsauda874 Жыл бұрын
🌸🙏🌸
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 very super video all team good acting best 🙏🥀❤️👌 Yamuna Nagar
@bobbymaan3541
@bobbymaan3541 Жыл бұрын
Knt video bani aa y bant love u
@lukhygill2971
@lukhygill2971 Жыл бұрын
ਬੰਤ ਦਾ ਕੋਈ ਅੰਤ ਨਹੀ ਹੈ ਜਦੋਂ ਉਹ ਆਪਣੇ ਆਪ ਨੂੰ ਪ੍ਰਧਾਨ ਦੱਸ ਦਾ ਹੈ ਬਹੁਤ ਹੀ ਵਧੀਆ ਲਗਦਾ ਹੈ ਜਾਂ ਜਦੋਂ ਬੂਕਦਾ ਹੈ
@lukhygill2971
@lukhygill2971 Жыл бұрын
ਸਾਰੀ ਜੱਟ ਸੌਦਾ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ਇਹਨਾਂ ਨੇ ਦੁਵਾਰੇ ਟੀਵੀ ਵੇਖਣ ਲਾ ਦਿੱਤਾ ਜਿਹੜਾ ਕੰਮ ਜਿੰਦਰ ਦਾ ਹੈ ਸਿਰਾ ਐਕਟਿੰਗ ਹੈ ਕਰਨੈਲ ਦਾ ਪ੍ਰੀਤੋ ਤੇ ਮਾਣੋ ਦੀ ਮਾਸੀ ਪ੍ਰਤੀ ਇਸ਼ਕ ਦੀ ਗੱਲ ਕਰਕੇ ਮੁੱਛਾਂ ਤੇ ਹੱਥ ਫੇਰਨਾ ਤੇ ਹੱਸਣਾ ਬਹੁਤ ਜਚਦਾ ਹੈ ਰਾਮੇ ਵਿਚੋਲੇ ਦੀ ਭੂਮਿਕਾ ਕੋਈ ਹੋਰ ਨਹੀਂ ਕਰ ਸਕਦਾ ਬਹੁਤ ਵਧੀਆ ਲਗਦਾ ਹੈ
@shwetamehmi6961
@shwetamehmi6961 Жыл бұрын
Carry on jatt sauda team all members 👌🏻👌🏻👌🏻👈👈👈👌🏻👌🏻👌🏻
@sikanderram6772
@sikanderram6772 Жыл бұрын
Bant te pretu da fan hai bai ..kya acting hai ...😅😅😅😅😅😅😅😅parnaam sari team nu
@rachhpalsingh78466
@rachhpalsingh78466 Жыл бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@tamanpreetsinghtiwanatiwan3492
@tamanpreetsinghtiwanatiwan3492 Жыл бұрын
Bant bant ❤❤
@buttakhan8274
@buttakhan8274 Жыл бұрын
❤❤
@jodhasingh9243
@jodhasingh9243 Жыл бұрын
Bant sirsa
@mamtarani6694
@mamtarani6694 Жыл бұрын
Jinder veere very good veere rab tadrusti bakhshe g.b.u. veere🙏
@bahadursingh9718
@bahadursingh9718 Жыл бұрын
ਲਬੂ ਦੀ ਮਾਸੀ ਜੀ ਦੀ ਪੀਟੀ ਵਾਕ ਬਹੁਤ ਹੀ ਘੈਂਟ ਹੈ
@luckytoor4263
@luckytoor4263 Жыл бұрын
Edar kabza mera 1 2 lakh sit u nice dialouge 👍👍🙏🏾🙏🏾🙏🏾
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@krishanelectricalworkskris1812
@krishanelectricalworkskris1812 Жыл бұрын
Bant y super 🔥🔥🔥🔥🔥👍👍
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Ghuman-jw1pu
@Ghuman-jw1pu Жыл бұрын
Bant vere well done
@sukhdhillonpb4671
@sukhdhillonpb4671 Жыл бұрын
Jatt sauda team de no.1 video ਬੰਤ ਕਰੂ ਕੁੱਝ ਬਹੁਤ ਗੁਸੇ ਵਿੱਚ ਨਿਕਲਿਆ
@surendersheoran1696
@surendersheoran1696 Жыл бұрын
Surender sheoran kheowali sirsa nice video
@jagseersingh4506
@jagseersingh4506 Жыл бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET BHABBI HARJAS AND ALL'TEAM GOOD
@gurpreetsingh4328
@gurpreetsingh4328 Жыл бұрын
ਬੱਲੇ ਬੱਲੇ ਬੰਤ ਬਾਈ ਚਿੱਤ ਖੁਸ ਕਰਤਾ
@ksinghghuman
@ksinghghuman Жыл бұрын
Sat sri akal sari team nu boat vadia episode hondea tuade mann khush ho janda bakki pardhan sab dian gallan sun k majjaa aa janda 😂mai ta maru hun 😅😅😅😅 god bless to all team members ❤
@gurmejsingh6069
@gurmejsingh6069 Жыл бұрын
ਭੈਣ ਨੇ ਬੰਤ ਨੂੰ ਦਿੱਤਾ ਪੰਜ ਸੌ ਇੱਕ ਵਾਰ ਵਿੱਚ ਬਣਾ ਲੈਂਦੀ ਪੰਜ ਸੌ ਵੀਡੀਓ ਬਹੁਤ ਵੱਧੀਆ ਲੱਗੀ ਵੀਡੀਓ ਦੇਖਕੇ ਮੇਰਾ ਮੰਨ ਖੁਛ ਕਰਤਾ ਧੰਨਵਾਦ ਕਰਦੇ ਹਾਂ
@harmandhaliwal5589
@harmandhaliwal5589 Жыл бұрын
Jindar or ram. Di acting siraaa a
@lukhygill2971
@lukhygill2971 Жыл бұрын
ਆਪਾਂ ਬਾਈ ਫੈਨ ਹਾਂ ਕਰਨੈਲ ਦਾ ਪ੍ਰੀਤੋ ਦੀ ਗੱਲ ਕਰਕੇ ਮੁੱਛਾਂ ਤੇ ਹੱਥ ਫੇਰਨਾ ਬਹੁਤ ਹੀ ਵਧੀਆ ਲਗਦਾ ਹੈ
@amarjitbehla1451
@amarjitbehla1451 Жыл бұрын
Bant is sirra acting try in movie
@manjindersinghbhullar8221
@manjindersinghbhullar8221 Жыл бұрын
ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਵਧੀਆ ਵੀਡੀਓ 👍🏻👍🏻👍🏻
@NavpreetGill-yg7mn
@NavpreetGill-yg7mn Жыл бұрын
Bant dira la ta
@gobindnamol6241
@gobindnamol6241 Жыл бұрын
Bant ta sira
@krishanelectricalworkskris1812
@krishanelectricalworkskris1812 Жыл бұрын
Bant y siraaaaaaaa ❤️
@GurpreetSingh-ig5jp
@GurpreetSingh-ig5jp Жыл бұрын
Very nice video 😀😀😀😀
@jagroopsidhu3349
@jagroopsidhu3349 Жыл бұрын
Very nice bedeo waheguru ji Mehar karn sare tem ta 🙏🙏🙏❤ HASSANPUR (Dhuri) Sangrur wala 👍
@pritpalsinghsidhuadv7488
@pritpalsinghsidhuadv7488 Жыл бұрын
ਮਗਰੋਂ ਪਰੇ ਹੋਜੀਂ 😂
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ਨਾਇਸ਼ ਪਿੰਡ ਕਰਮਗੜ ਜਿਲਾ ਬਰਨਾਲਾ
@SUKHDEEPMAAN-kb3mt
@SUKHDEEPMAAN-kb3mt Жыл бұрын
ਦਿੱਲ ਦਾ ਨੀ ਮਾੜਾ ਤੇਰਾ ਕਰਨੈਲ ਨਮੋਲ ਆਲਾ ❤️
@jotbrar6526
@jotbrar6526 5 ай бұрын
Jinder nd rama de acting te mera bathroom nikal gya😂😂😂😂
@amanrandhawa7900
@amanrandhawa7900 Жыл бұрын
Rama y bht Shona gonde o tuc ,Jinder y te karnail v attt krode aa 🥰🥰 God bless you all team members
@Ramajattsauda874
@Ramajattsauda874 Жыл бұрын
🙏💕😊
@gonysingh-jg9kq
@gonysingh-jg9kq Жыл бұрын
Ghaint gal baat vir ji sirra bant singh
@bahadursingh9718
@bahadursingh9718 Жыл бұрын
ਵੀਡੀਓ ਬਹੁਤ ਵਧੀਆ ਹੈ ਮੁਬਾਰਕ ਓ ਲੰਬੂ ਦੀ ਪੀਟੀ ਵਾਕ ਵਧੀਆ ਹੈ।
@mr.penduz4269
@mr.penduz4269 Жыл бұрын
Bant bnat bant siraa acting bro ❤❤
@arminderkaur9030
@arminderkaur9030 Жыл бұрын
Your all team members very funny x
@BaljinderSingh-jt2mn
@BaljinderSingh-jt2mn Жыл бұрын
ਸੱਤ ਸ਼੍ਰੀ ਆਕਾਲ ਜੀ ਸਾਰੀ ਟੀਮ ਨੂੰ
@jashansidhu9450
@jashansidhu9450 Жыл бұрын
ਜੱਟ ਸਾਉਂਦੇ ਵਾਲੀਓ ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਾਰੀਆਂ ਦੀ ਖੂਬ
@gonysingh-jg9kq
@gonysingh-jg9kq Жыл бұрын
Bahut ghaint sirra laya paya bant vir
@yotdeepkaurgrewal9634
@yotdeepkaurgrewal9634 Жыл бұрын
Very funny 😂🤣
@Laddi855
@Laddi855 Жыл бұрын
Hnji video kive laagi comment krke jrur dso sare❤
@daljitladdi-xv6us
@daljitladdi-xv6us Жыл бұрын
Sira video
@jassisaraosarao7182
@jassisaraosarao7182 Жыл бұрын
Bahut he vadiya
@MakhanSingh-pv1mx
@MakhanSingh-pv1mx Жыл бұрын
Bala kba cba chaki ferda
@malkitsingh4209
@malkitsingh4209 Жыл бұрын
Bhout badiya video hai
@vikrampret8750
@vikrampret8750 Жыл бұрын
🎉😂😂
@ManpreetKaur-rt8pg
@ManpreetKaur-rt8pg Жыл бұрын
Rama and jinder di exercise😂😂😂😂😂
@Ramajattsauda874
@Ramajattsauda874 Жыл бұрын
🌸🙏
@sukhpalsingh9240
@sukhpalsingh9240 Жыл бұрын
Very nice acting all team members 🎉❤😊
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਸਾਰੀਆਂ
@jaggiphotography828
@jaggiphotography828 Жыл бұрын
Sab to vadea chanal lagya y good 👍😊 bro
@Ramajattsauda874
@Ramajattsauda874 Жыл бұрын
🌸❤️🙏
@navdeepsingh7289
@navdeepsingh7289 Жыл бұрын
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਜੀ
@riyasanjeevbajaj
@riyasanjeevbajaj Жыл бұрын
Very nice video chidi de superb acting nd wait for next part 👍
@KulwantSingh-ff4ju
@KulwantSingh-ff4ju Жыл бұрын
ਕਰਨੈਲ ਤਾਂ ਇੰਗਲੈਂਡ ਜਾਵੇਗਾ ਬੰਤ ਪਿੱਟ ਪਿੱਟ ਕੇ ਕਮਲਾ ਹੋਵੇਗਾ
@sukhdeepmander4408
@sukhdeepmander4408 Жыл бұрын
Mitro hal bnaa rakhi aa 💝💝
@PammaSingh-kv9qx
@PammaSingh-kv9qx Жыл бұрын
Love 💕 you jatto
@Ramajattsauda874
@Ramajattsauda874 Жыл бұрын
🙏❤️
@preetbenipal5839
@preetbenipal5839 Жыл бұрын
ਬੰਤ-ਮੇਰੀ ਮੌਤ ਦੀ ਤਰੀਕ ਪਾ ਦੇ😅😅😅😂😂😂
@sahibfarmervlogs9274
@sahibfarmervlogs9274 Жыл бұрын
jinder att krda 👌👌👌👌👌👌
@gurpreetsingh4328
@gurpreetsingh4328 Жыл бұрын
ਬੰਤ ਬਾਈ ਅੱਠਵਾਂ ਅਜੂਬਾ ਆ ਬਾਈ ਜੀ
@nehalnamol-hv3mz
@nehalnamol-hv3mz Жыл бұрын
ਬੰਤ ਤਾਂ ਜਮ੍ਹਾਂ end ਕਰਦਾ
@sharmaji8749
@sharmaji8749 Жыл бұрын
Sirra video 😂😂
@harmeetsingh1914
@harmeetsingh1914 Жыл бұрын
Jinder,Rama and Palo very nice acting
@SimranjitKaur-bp9kt
@SimranjitKaur-bp9kt Жыл бұрын
🔥🔥🔥🔥
@amrindrasingh1077
@amrindrasingh1077 Жыл бұрын
❤❤ ਦੋਸਤੋ ਤੁਹਾਡੀਆਂ ਵੀਡੀਓ ਵੇਖ ਕੇ ਸੁਆਦ ਆ ਜਾਂਦਾ ਏ
@tarnpreetsingh8334
@tarnpreetsingh8334 Жыл бұрын
Oh my God so nice viedeo😃😃😃😃😃
@GurpreetSingh-re4kq
@GurpreetSingh-re4kq Жыл бұрын
ਬੰਤ,ਦੇ,ਥਾਪੜੇ,,,ਮਾਰਨ,ਵਾਲੀ, ਗੱਲ ਗਲਤਾ,ਪ੍ਰੀਤੋ,ਦੀ,ਇਹ,ਗਲ,ਚੰਗੀ,ਨੀ,ਲੱਗੀ
@bhadarsingh1871
@bhadarsingh1871 Жыл бұрын
Very nice video thanks all team nu 😊
@palkhehra3850
@palkhehra3850 Жыл бұрын
Very nice vedio ਰਾਮਾ bi weldoone
@hakamsingh4624
@hakamsingh4624 Жыл бұрын
ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥🔥
@gursewaksingh-ov7hr
@gursewaksingh-ov7hr Жыл бұрын
Ram veer sirra
@Ramajattsauda874
@Ramajattsauda874 Жыл бұрын
❣️🙏
@mamtarani6694
@mamtarani6694 Жыл бұрын
Rama te Jinder Bai kmal krdo Bai g.b.u.
@lovejass3476
@lovejass3476 Жыл бұрын
Siraa Jinder good 👍👍👍👍
@rajwantsingh1759
@rajwantsingh1759 Жыл бұрын
Ssa veere sari team nu
@darshanbrar5687
@darshanbrar5687 Жыл бұрын
Bint Rol best 100/100 Good Good
@user-rf8cv7qq5d
@user-rf8cv7qq5d 4 ай бұрын
Jinder na sira he karva dita
Please Help Barry Choose His Real Son
00:23
Garri Creative
Рет қаралды 23 МЛН
Just Give me my Money!
00:18
GL Show Russian
Рет қаралды 685 М.
ROLLING DOWN
00:20
Natan por Aí
Рет қаралды 11 МЛН
Please Help Barry Choose His Real Son
00:23
Garri Creative
Рет қаралды 23 МЛН