ਬੁੜੀਆਂ ਨੇ ਘੇਰ ਕੇ ਕੁੱਟਿਆ ਜੋਗਿੰਦਰ ਸ਼ਾਹ । Latest punjabi comedy video 2024

  Рет қаралды 72,288

jatt sauda

jatt sauda

12 күн бұрын

jattsauda__?igs...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 272
@nirmalsinghmallhi9773
@nirmalsinghmallhi9773 10 күн бұрын
10 ਗੁਰੂ ਸਾਹਿਬ ਅਤੇ ਜਗਦੀ ਜੋਤ ਗੁਰੂ ਗ੍ਰੰਥ ਸਾਹਿਬ ਤੋ ਵੜਾ ਕੋਈ ਨ੍ਹੀ ਸਾਨੂ ਮੰਗਣ ਦੀ ਜਾਂਚ ਨ੍ਹੀ ਪਿਆਰ ਨਾਲ ਸੱਤ ਸ੍ਰੀ ਅਕਾਲ
@championgamemap6485
@championgamemap6485 10 күн бұрын
❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤
@desiboyspindawale3477
@desiboyspindawale3477 10 күн бұрын
ਟ੍ਰੇਡ ਦੇ ਹਿਸਾਬ ਨਾਲ ਹੀ ਚਲਦੇ ਨੇ ਮੁੰਡੇ 😂😂😂 love you sarea nu🎉🎉🎉❤😂
@harmindersingh5944
@harmindersingh5944 10 күн бұрын
ਵੀਰੋ ਇਹਨਾਂ ਪਾਖੰਡੀਆਂ ਦਾ ਕੋਈ ਦੋਸ਼ ਨੀਂ ਆਪਣੇ ਲੋਕ ਲਾਈ ਲੱਗ ਨੇ
@kulwinder169
@kulwinder169 10 күн бұрын
ਸੰਦੀਪ ਅੱਧੀ ਤੀਵੀਂ ਦਾ ਰੋਲ ਬਹੁਤ ਵਧੀਆ ਕਰਦਾ ❤❤❤❤ ਬਾਕੀ ਵੀਡੀਓ ਬਹੁਤ ਸੋਹਣੀ ਹੈ
@JoginderSingh-se9mt
@JoginderSingh-se9mt 10 күн бұрын
ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਕੋਈ ਨਹੀਂ
@amrjeetkauramarjeet2464
@amrjeetkauramarjeet2464 10 күн бұрын
,🙏🙏👌 ਸਵਾਸ ਸਵਾਸ ਧੰਨ ਗੁਰੂ ਰਾਮਦਾਸ ਜੀ
@user-nf8mw9yj4s
@user-nf8mw9yj4s 10 күн бұрын
ਜੱਟ ਸੋਦਾ ਟੀਮ ਵਲੋਂ ਬਹੁਤ ਵਧੀਆ ਸੁਨੇਹਾ ਸੰਦੀਪ ਨੇ ਫੱਟੇ ਚੱਕ ਤੇ❤❤❤
@ABIkumar-iz4sy
@ABIkumar-iz4sy 9 күн бұрын
ਸੋਡੀ ਕੁੜੀ ਦੇ ਲਨ ਦੇ ਦਿਓ ਸੱਦ ਲਿਆ
@gopybarnala8132
@gopybarnala8132 10 күн бұрын
ਉਮੀਦ ਕਰਦੇ ਹਾਂ ਕਿ ਤੁਹਾਡੀ ਵੀਡੀਓ ਦੇਖ ਕੇ ਲੋਕਾਂ ਨੂੰ ਅਕਲ ਆਵੇਗੀ
@gurtejmann1147
@gurtejmann1147 9 күн бұрын
ਅਕਲ ਨਹੀਂ ਬਾਈ ਇਹਨਾਂ ਲੋਕਾਂ ਦੇ ਅਕਲ ਨੇੜੇ ਤੇੜੇ ਵੀ ਨੀ ਆਉਂਦੀ ਪੁਠੇ ਕੰਮ ਨੂੰ ਤਾਂ ਵਾਧੂ ਨੇ ਪੰਜਾਬ ਵਾਲੇ ਝੂਠੇ ਦੇ ਪੰਜਾਹ ਤੇ ਸੱਚੇ ਦੇ ਪੰਜ
@user-gw5tb9bs4o
@user-gw5tb9bs4o 10 күн бұрын
ਕਿਸੇ ਨੇ ਸੱਚ ਕਿਹਾ ਵੈਲੀਆਂ ਦੇ ਚੁੱਲਿਆਂ ਚ ਘਾਹ ਉੱਗ ਪੈਂਦਾ 😢😢😢😢😢😢 ਪਰਧਾਨ ਸਾਬ ਜੇਲ ਚਲੇ ਗਏ ਤੇ ਓਹਦੇ ਮਹਿਲ ਵਰਗੇ ਘਰ ਚ ਕਬਾੜਪੁਰ ਵਾਲੇ ਨੇ ਡੇਰਾ ਬਣਾ ਲਿਆ😂😂😂😂😂😂😂😂😂😂😂😂😂😂
@harbantsingh1522
@harbantsingh1522 9 күн бұрын
ਸੰਦੀਪ ਦਾ ਸਭਨੋ ਵਧੀਆ ਰੋਲ ਲੱਗਿਆ ਸਨ ਸਾਰੇ ਹੀ ਬਲੋਕ ਦੇ ਵਿੱਚ ਸੰਦੀਪ ਬਹੁਤ ਵਧੀਆ ਰੋਲ ਕਰ ਰਿਹਾ ਹੈ ਸੰਦੀਪ ਬਾਈ ਜ਼ਿੰਦਾਬਾਦ ਬਾਕੀ ਕਲਾਕਾਰ ਬਾਈ ਬਹੁਤ ਵਧੀਆ ਜਿਹੜੀ ਗੱਲ ਕਰਦੇ ਉਹਦਾ ਹੀ ਗਾਂ ਗਾਣਾ ਚੱਕ ਲੈਂਦੇ ਨੇ ਟੀਮ ਨੂੰ ਬਹੁਤ-ਬਹੁਤ ਵਧਾਈ ਹੋਵੇਗੀ
@VickySinghVicky-km1bk
@VickySinghVicky-km1bk 10 күн бұрын
ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ
@ABIkumar-iz4sy
@ABIkumar-iz4sy 9 күн бұрын
ਲਨ ਤੇ ਚੂਸੇ ਮਾਰਨ ਇਹ ਹੁਕਮ ਹੈ ਗੁਰੂ ਦਾ😂
@harwindermadahar5488
@harwindermadahar5488 8 күн бұрын
​@@ABIkumar-iz4symoot peeni jaat
@happybrar5825
@happybrar5825 10 күн бұрын
ਪ੍ਰੀਤੋ ਨੂੰ ਨਾਲ ਲੈ ਕੇ ਆਉਣਾ ਸੀ ਕਰਨੈਲ ਦੇ 😂😂😂😂😂
@user-mt5kt2gi3m
@user-mt5kt2gi3m 10 күн бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
@balkarsingh-nn5le
@balkarsingh-nn5le 10 күн бұрын
ਆ ਤੇ ਸਿਰਰਰਰਾ ਕਰਾਤਾ ਵੀਡੀਓ ਬਣਾਉਣ ਲਈ 😂😂😂😝😛👌👍👍 ਅੱਜ ਕੱਲ੍ਹ ਦੀ ਹਕੀਕਤ ਹੈ
@vikramsomalsomal5480
@vikramsomalsomal5480 10 күн бұрын
ਸੰਦੀਪ ਮੱਲਾ ਆਹ ਵੀਡੀਓ ਬਣਾ ਕੇ ਤੁਸੀਂ ਬਹੁਤ ਵਧੀਆ ਕਿਤਾ ਪਰ ਜਿਹੜੇ ਜਾਂਦੇ ਹਨ ਮਿਰਚਾਂ ਬਹੁਤ ਲੱਗਣ ਗਿਆ । ਆਪਣਾ ਧਿਆਨ ਵੀ ਰੱਖੋ ਅੱਜ਼ ਕੱਲ ਦੁਨੀਆ ਅੰਧ ਵਿਸ਼ਵਾਸ ਵਿੱਚ ਬਹੁਤ ਫਂਸੀ ਹੋਈ ਹੈ
@ABIkumar-iz4sy
@ABIkumar-iz4sy 9 күн бұрын
ਸੋਡੀ ਕੁੜੀ ਦੇ ਲਨ ਵੜ ਗਿਆ ਲੱਗਦਾ 😂 ਬੁੰਡ ਦੁੱਖਦੀ ਦੀ ਦੁੱਖਦੀ ਦੂਜੇ ਦੇ ਧਰਮ ਵਾਸਤੇ ਸਿੱਖਾਂ ਦੀ ਕੁੜੀ ਦੇ ਲਨ ਵੜ ਜਾਦਾ ਹਰੇਕ ਵਾਰੀ 😂
@user-gv2pr1my7c
@user-gv2pr1my7c 10 күн бұрын
ਸੁਰੰਦਰ ਸ਼ਾਹ ਤੋਂ ਜੋਗਿੰਦਰ ਸ਼ਾਹ ਬਣਾ ਤਾ ਬਹੁਤ ਵਧੀਆ ਗੱਲ ਹੈ
@agamjot3451
@agamjot3451 10 күн бұрын
ਸਿਰਾ ਵੀਡੀਓ ਐਂਡ vadiya ਮੈਸੇਜ ਦਿੱਤਾ verre
@AmandeepSingh-bu4wn
@AmandeepSingh-bu4wn 10 күн бұрын
ਬਹੁਤ ਵਧੀਆ ਵੀਡੀਓ ਜੀ
@sukhdhillonpb4671
@sukhdhillonpb4671 10 күн бұрын
ਬਹੁਤ ਵਧੀਆ ਜੱਟ ਸੌਦਾ ਟੀਮ ਦੀ ਵੀਡੀਓ
@happybrar5825
@happybrar5825 10 күн бұрын
ਸੰਦੀਪ ਤੇ ਸਿਰਾ ਹੀ ਕਰੀ ਜਾਂਦਾ ਸੀ
@paramjeetkaur-mn9nm
@paramjeetkaur-mn9nm 9 күн бұрын
ਸੰਦੀਪ acting ਬਾ ਕਮਾਲ
@Jaswantsingh-qz5pv
@Jaswantsingh-qz5pv 10 күн бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ❤❤❤
@ABIkumar-iz4sy
@ABIkumar-iz4sy 9 күн бұрын
ਲਨ ਤੇ ਚੂਸੇ ਮਾਰਦੇ ਤੂੰ ਜਾਕੇ ਬਾਬੇ ਨਾਨਕ ਦੇ
@MohindersinghkhalsaMohinder
@MohindersinghkhalsaMohinder 10 күн бұрын
ਲੋਕਾ ਨੂੰ ਫਿਰ ਵੀ ਅਕਲ ਨਹੀ ਅਆੳਣੀ. ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ.
@GulabKhan-xz5um
@GulabKhan-xz5um 8 күн бұрын
ਬਹੁਤ ਸਿਰਾ ਵੀਡੀਓ ਫਤਿਹਗੜੀਆ
@user-nf8mw9yj4s
@user-nf8mw9yj4s 10 күн бұрын
ਸੰਦੀਪ ਜਾਂਦੇ ਹੋਏ ਲੳਂਗੀਂ ਭੋਗ 😮😊
@Kuldeepsingh-if9qs
@Kuldeepsingh-if9qs 10 күн бұрын
ਬਨਾਤੀ ਸਾਈ ਜੀ ਤੇ ਵੀਡੀਓ ਸੀਰਾ ਇ ਲਾਤਾ ਜੱਟ ਸੌਦੇ ਵਾਲਿਓ
@ABIkumar-iz4sy
@ABIkumar-iz4sy 9 күн бұрын
ਸੋਡੀ ਕੁੜੀ ਦੇ ਲਨ ਵੜ ਗਿਆ ਲੱਗਦਾ 😂
@mandeepgosalmandeepgosal4839
@mandeepgosalmandeepgosal4839 10 күн бұрын
Very nice vdo a choote veér
@SukhwinderSingh-wq5ip
@SukhwinderSingh-wq5ip 9 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂 ਸੋਹਣਾ ਮੈਸਜ ❤ ਵਹਿਮਾਂ ਭਰਮਾਂ ਤੋਂ ਬਚੋ
@ABIkumar-iz4sy
@ABIkumar-iz4sy 9 күн бұрын
ਲਨ ਤੇ ਚੂਸੇ ਮਾਰਦੇ ਤੂੰ ਅਕਲ ਆਓ ਤੈਨੂੰ ਵੀ
@RAJVIRRAIKOTIA
@RAJVIRRAIKOTIA 10 күн бұрын
Sandeep bai di acting ta sirra❤😂
@nav8472
@nav8472 10 күн бұрын
ਸੰਦੀਪ ਵਾਲਾ ਰੋਲ ਰਾਮੇ ਨੂੰ ਦੇਣਾ ਸੀ ਰਾਮਾ ਵਿਚੋਲਾ
@sukhbitkaursukhbitkaur4113
@sukhbitkaursukhbitkaur4113 10 күн бұрын
Bhut vadhia video ji. Good massage ji. Dhan Dhan Guru Ramdas ji. Gbu
@SandipDhillon-PB46Vall
@SandipDhillon-PB46Vall 9 күн бұрын
❤❤ਬਹੁਤ ਵਧੀਆ ਜੀ❤❤
@BaldevSingh-vt9bm
@BaldevSingh-vt9bm 10 күн бұрын
ਸੰਦੀਪ😂😂😂
@GopiCh-b8q
@GopiCh-b8q 10 күн бұрын
Bhot vadia msg dita
@OGchahal47
@OGchahal47 9 күн бұрын
ਬਾਈ ਬੋਹਤ ਵਧੀਆ ਸੰਦੇਸ਼ ਆ ਧਰਮ ਨਾਲ ਸਵਾਦ ਆ ਗਿਆ ਵੀਡਿਉ ਵੇਖ ਕੇ ਲੋਕਾਂ ਨੂੰ ਸਮਜ ਜਾਣਾ ਚਾਹੀਦਾ ਸਮਜਦਾਰ ਨੂੰ ਇਸ਼ਾਰਾ ਕਾਫੀ ਆ
@ABIkumar-iz4sy
@ABIkumar-iz4sy 9 күн бұрын
ਸੋਡੀ ਕੁੜੀ ਦੇ ਲਨ ਵੱਡਾ ਸਾਰਾ ਵੜ ਗਿਆ ਲੱਗਦਾ 😂
@hashimkhan4133
@hashimkhan4133 9 күн бұрын
ਸੰਦੀਪ 😂😂😂😂😂😂😂😂😂😂😂😂
@PalaAULAKH
@PalaAULAKH 10 күн бұрын
ਬਾਈ ਵੀਡੀਓ ਬਹੁਤ ਸੋਹਣੀ ਆ ਤੁਸੀ ਲੋਕਾਂ ਨੂੰ ਵਧੀਆ ਮੈਸਜ ਦਿੱਤਾ ਪਰ ਸੰਨਦੀਪ ਦੀ ਪੱਗ👳 ਬੰਨਕੇ ਜਨਾਨੀਆਂ ਵਾਲਾ ਰੋਲ ਨੀ ਬਾਈ ਵਧੀਆ ਲੱਗਿਆ ਇਸ ਤਰਾ ਪੱਗ ਦੀ ਇੱਜ਼ਤ ਘੱਟਦੀ ਆ
@sukhpalsingh9477
@sukhpalsingh9477 10 күн бұрын
ਸ਼ੇਰਾ ਤਾਂ ਸਾਡੇ ਜ਼ੋਰੇ ਮਾਮੇ ਵਰਗਾ ਬਣਿਆਂ ਫਿਰਦੈਂ 😂😅😅
@UpinderSingh-l9e
@UpinderSingh-l9e 10 күн бұрын
ਬਾਕਰਪੁਰੀਆ ਪਖੰਡੀ 😂
@satnamkaur2435
@satnamkaur2435 10 күн бұрын
ਸੰਦੀਪ 😂😂😂😂😂😂❤❤
@EkamdilSingh
@EkamdilSingh 9 күн бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ❤
@ABIkumar-iz4sy
@ABIkumar-iz4sy 9 күн бұрын
ਸੋਡੀ ਕੁੜੀ ਦੇ ਲਨ ਵੜ ਗਿਆ ਲੱਗਦਾ
@user-nf8mw9yj4s
@user-nf8mw9yj4s 10 күн бұрын
ਸੰਦੀਪ ਬਾਈ ਘੜੂਕੇ ਦੀ ਟੱਸ ਵੈਕ ਮਾਰਗੀ ਬਹੁਤ ਵਧੀਆ ਵੀਰੇ
@butasingh8772
@butasingh8772 10 күн бұрын
Ajj Sandeep kive tapu ja baniea firda😂
@satwal4941
@satwal4941 9 күн бұрын
Sandeep de acting sirra 😂
@AjeetSingh-md5eb
@AjeetSingh-md5eb 9 күн бұрын
ਬਾਬਿਆਂ ਦਾ ਕੋਈ ਦੋਸ਼ ਨਹੀਂ ਦੋਸਤ ਸਾਡੀਆਂ ਜਨਾਨੀਆਂ ਦਾ ਸੱਸ ਸਹੁਰੇ ਨੂੰ ਪਾਣੀ ਦਾ ਗਿਲਾਸ ਨਹੀਂ ਦਿੰਦੀ ਆ ਬਾਬਿਆਂ ਦੇ ਪੰਚ ਲੀਟਰ ਵਾਲੀ ਕਿੰਨੀ ਭਰ ਕੇ ਲੈ ਕੇ ਜਾਂਦੀਆਂ ਨੇ
@ABIkumar-iz4sy
@ABIkumar-iz4sy 9 күн бұрын
ਗੁਰੂਘਰਾਂ ਵਿੱਚ ਫੁਦੀ ਦਿੰਦੀਆ ਨੇ 😂
@sukhbitkaursukhbitkaur4113
@sukhbitkaursukhbitkaur4113 10 күн бұрын
Sandeep da rol bhut vadhia ji
@funnyshortsvideo8762
@funnyshortsvideo8762 10 күн бұрын
Siraaaaaa kra ta sandeep ki bnya firda😂😂😊
@RameshVerma-dg6mn
@RameshVerma-dg6mn 10 күн бұрын
Sandeep is good 😅😅😅
@FaraattaTv
@FaraattaTv 10 күн бұрын
Rama siraa act kita 😂😂
@sonychahal4441
@sonychahal4441 9 күн бұрын
Sandeep di acting siraa 🎉🎉
@BrarPB03
@BrarPB03 9 күн бұрын
ਬਾਈ ਬਹੁਤ ਵਧੀਆ ਸੁਨੇਹਾ ਦਿੱਤਾ, ਪਰ ਸਾਧਾਂ ਦੇ ਚੇਲਿਆਂ ਦੇ ਚਲੂਨੈ ਬਹੁਤ ਲੜਣਗੇ 😂
@Jattsauodap
@Jattsauodap 9 күн бұрын
Sandeep kuri😂😂😂😂😂
@baljitsingh4854
@baljitsingh4854 10 күн бұрын
Sandeep tampu da rol badhia karda nice video God bless you all team members (from USA 🇺🇸
@tarighuman2705
@tarighuman2705 9 күн бұрын
Sandeep bai jma sirraa acting 😂😂😂
@bhaigurjantsinghjiroriwale4250
@bhaigurjantsinghjiroriwale4250 10 күн бұрын
ਲੋਕੋ ਹਜੇ ਵੀ ਵੇਲਾ ਸਮਜ ਜਾਓ ਇਹਨਾਂ ਪਾਖੰਡੀਆ ਦੇ ਪਿੱਛੇ ਨਾਂ ਲਗੋ
@user-he3dw4nu7p
@user-he3dw4nu7p 10 күн бұрын
Nice, video, sandeep, 👌👌👌👌👌👌👌👌👌
@virpalkaur6883
@virpalkaur6883 9 күн бұрын
Sandeep veer bht sohna role
@karmjeetsingh2585
@karmjeetsingh2585 10 күн бұрын
Sandeep wala sirra
@sarvansinghgill4702
@sarvansinghgill4702 8 күн бұрын
ਬਹੁਤ ਹੀ ਵਧੀਆ ਵੀਡੀਓ ਆ ਬਿਲਕੁਲ ਸਹੀ ਤੇ ਸੱਚ ਦੇਖੀਆਂ
@user-zy1yu8ls3y
@user-zy1yu8ls3y 9 күн бұрын
😂😂😂❤❤❤💯💯✌🏻 well done mittro
@sarbjitdhaliwal5644
@sarbjitdhaliwal5644 7 күн бұрын
Very Very nice video ❤❤❤❤❤❤❤
@darshansinghcheema6383
@darshansinghcheema6383 9 күн бұрын
Very nice video
@Baidwan_jeet1322
@Baidwan_jeet1322 8 күн бұрын
Ehh video surinder saah bakrpur vale babe te bna diti balle o jatta 😂😂😂Top
@JagtarSingh-cd5tf
@JagtarSingh-cd5tf 9 күн бұрын
v v nice video eh loka nu akal dava ge
@jassdhaliwal9189
@jassdhaliwal9189 10 күн бұрын
Bhagtan nu free mirchan😂
@HarpalSingh-tk4wh
@HarpalSingh-tk4wh 9 күн бұрын
ਆਗਿਆ ਬਾਕਰ ਪੁਰ ਵਾਲਾ ਬਾਬਾ ਹੁਣ ਲੱਗਣਾ ਗਏ ਵੀਜੇ ਕਨੇਡਾ ਦੇ
@deepjogikay4292
@deepjogikay4292 9 күн бұрын
Bhut lok bol reha sai suridar bare ohne 51 kudia dy viha kre tuci ek da v kr k dekha deo
@SkanerSing
@SkanerSing 9 күн бұрын
Good 🎉🎉🎉
@jaskarandhindsa6818
@jaskarandhindsa6818 9 күн бұрын
Very nice ❤❤❤😂😂
@PB30.689
@PB30.689 9 күн бұрын
Sandeep😅🤣🤣😅
@jiwancheema7926
@jiwancheema7926 9 күн бұрын
ਬਹੁਤ ਵਧੀਆ ਵੀਰ ਯੋਧਾ ਵੀਰ ਬਹਾਦੁਰ🙏🙏🙏🙏🙏🙏
@jasvirsingh7825
@jasvirsingh7825 9 күн бұрын
Vary nice 👌
@lakhvirsinghqupu
@lakhvirsinghqupu 10 күн бұрын
ਕਰਨੈਲ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@JaswinderSingh-dm6ci
@JaswinderSingh-dm6ci 9 күн бұрын
Sandeep ta Kali Activa bnya firda😂
@deepghanaur7962
@deepghanaur7962 10 күн бұрын
ਬਹੁਤ ਵਧੀਆ ਵੀਡੀਓ ਗੁੱਡ ਲੱਕ 🎉🎉❤
@mander.vikramjeet
@mander.vikramjeet 8 күн бұрын
ਰਗੜ ਦਿੱਤਾ ਬਾਕਰਪੁਰ ਵਾਲ਼ਾ😂
@GurpreetSingh-mi9mi
@GurpreetSingh-mi9mi 9 күн бұрын
Nice video veer ji ❤❤❤❤❤😂😂😂😂😂😂
@Legendbro895
@Legendbro895 9 күн бұрын
😂😂😂😂😂 Sandeep ne sira la rakheya...... Balle jatto sira la ta....
@talwinderkularan
@talwinderkularan 10 күн бұрын
ਹੱਸ਼ੀ ਹੱਸ਼ੀ ਚ ਸਾਧ ਰਗਤਾ😁😁
@Bathindaale-dp9xz
@Bathindaale-dp9xz 10 күн бұрын
Bapu di acting sirra ainka naal att krati puri 🔥🔥
@prabhdeepsingh7456
@prabhdeepsingh7456 9 күн бұрын
Very nice
@HarpalSingh-il9om
@HarpalSingh-il9om 9 күн бұрын
❤❤❤😂😂😂
@user-nv7og5ou1r
@user-nv7og5ou1r 9 күн бұрын
ਵੈਰੀ ਨਾਇਸ ਵੀਡੀਓ
@jagdeepgill8096
@jagdeepgill8096 10 күн бұрын
Sandeep de akteng bhot good 👍❤🎉🎉
@user-gy1tu8er7b
@user-gy1tu8er7b 10 күн бұрын
❤❤❤❤❤❤❤😂😂😂😂😂😂😂😂😂😂😂😂
@satpalslngh982
@satpalslngh982 9 күн бұрын
ਬਾਈ ਜੀ ਵੀਡੀਓ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਮੈਸੇਜ ਕੀਤਾ
@lovedeepkaur2442
@lovedeepkaur2442 9 күн бұрын
Karnail te sandeep 😂😂😂😂😂😂😂😂😂😂😂😂😂😂😂😂😂😂😂😂😂😂😂😂😂😂
@SukhpalGrewal-rx6bs
@SukhpalGrewal-rx6bs 9 күн бұрын
ਬਾਬਾ ਜੀ ਅਸੀਂ ਵੀ ਪਾਸਪੋਰਟ ਲੈ ਕੇ ਆਵਾਂਗੇ ਲਕੀਰ ਖਿੱਚ ਦਿਓ😂😂😂😂❤❤❤❤ ਬਹੁਤ ਵਧੀਆ ਸਟੋਰੀ ਫੜੀ ਏ
@manpreetsidhu2178
@manpreetsidhu2178 9 күн бұрын
Sandeep pra ne siirrraaa latti acting
@surendersheoran1696
@surendersheoran1696 10 күн бұрын
Surender sheoran kheowali sirsa nice video
@sukhpalsingh9240
@sukhpalsingh9240 9 күн бұрын
22g Siraa concept aa , Chun chun ke character da role karde ho , eda de character vi Real ch hundey ne pinda ch . Sandeep & Laddi da role alag toh sirra si
@suchasingh3466
@suchasingh3466 10 күн бұрын
Very nice video🙏🙏👌👌👌👌👌
@malkeetSingh-cn4oi
@malkeetSingh-cn4oi 10 күн бұрын
Very Very Nice Video hai Joginder Babaji
@AmanAman-f1u
@AmanAman-f1u 9 күн бұрын
Truth of today's people very nice video
@jharmalsingh2306
@jharmalsingh2306 9 күн бұрын
Surinder Sai ale action 😂 visa ale
@singhhardev20
@singhhardev20 10 күн бұрын
Waheguru ji te viswash rahko ❤
@ramandeepsingh7126
@ramandeepsingh7126 9 күн бұрын
❤❤❤❤❤❤
@JagtarSingh-cd5tf
@JagtarSingh-cd5tf 9 күн бұрын
sera la ta chobro
@GurpreetHari-ge1gy
@GurpreetHari-ge1gy 9 күн бұрын
😂😂😂
One moment can change your life ✨🔄
00:32
A4
Рет қаралды 19 МЛН
When You Get Ran Over By A Car...
00:15
Jojo Sim
Рет қаралды 30 МЛН
Survival skills: A great idea with duct tape #survival #lifehacks #camping
00:27
I Can't Believe We Did This...
00:38
Stokes Twins
Рет қаралды 110 МЛН
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
Khabarhar with Aftab Iqbal | Episode 32 | 14 July 2024 | GWAI
33:59
One moment can change your life ✨🔄
00:32
A4
Рет қаралды 19 МЛН