ਬੁੜੇ ਨੇ ਖੇਤ ਚ ਕਰਤਾ ਕਾਂਡ । ਨੇਮ ਚੱਕਣ ਗਿਆ ਸੀ ਦਾਰੂ ਦਾ ਪਰ ਜੀਬ ਨੀ ਮੂਤਣੋ ਹੱਟਦੀ । Latest short movie 2024

  Рет қаралды 131,635

jatt sauda

jatt sauda

Күн бұрын

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 267
@TejwinderSingh-gp7cf
@TejwinderSingh-gp7cf 8 ай бұрын
Nice 👍 video ❣️❣️❣️❣️❣️❣️❣️❣️❣️❣️❣️❣️❣️
@RamandeepKaur-w2i
@RamandeepKaur-w2i 8 ай бұрын
Jinder acted very well... Superb.... 🫶🏻🫶🏻🫶🏻 Naseeb, karnail, rama,..... ❤️
@Dalwinder-g2s
@Dalwinder-g2s 8 ай бұрын
ਸੀਬੋ ਵੀ ਕਰਨੈਲ ਬਹੁਤ ਵਧੀਆ ਐਕਟਿੰਗ ਬਹੁਤ ਵਧੀਆ ਹੁੰਦੀਂ ਹੈ ਜੀ ਲੜਾਈ ਦੀ ਲੜਾਈ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਜੀ ਬਾਕੀ ਸਾਰੀਆਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਜੀ so nice viog you are very beautiful viog all good viog g your very very nice all good friends your
@SonyRandhawa-w4o
@SonyRandhawa-w4o 8 ай бұрын
ਬਹੁਤ ਵਧੀਆ ਵੀਡੀਉ ਆ ਜੀ🎉🎉❤❤
@BaldevSingh-vt9bm
@BaldevSingh-vt9bm 8 ай бұрын
ਲੜਾਈ ਕਰਨੈਲੀ ਤੇ ਸੀਬੋ ਦੀ ਬਹੁਤ ਵਧੀਆ ਲੱਗਦੇ ਨੇ ਲੜਦੇ😂😂😂😂😂😂🎉❤
@jagseersingh4506
@jagseersingh4506 8 ай бұрын
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@pardeepjawandha8367
@pardeepjawandha8367 8 ай бұрын
Superb all, Rame de dialog nd boln da style 👌🙏
@Lovelyjattsauda407
@Lovelyjattsauda407 8 ай бұрын
❤️🫶🏻
@gagandeepkaursandhu7999
@gagandeepkaursandhu7999 8 ай бұрын
ਹਾਏ ਓ ਰੱਬਾ ਰਾਮ ਸਿੰਘ ਵੀ ਅੱਤ ਕਰਾਉਦਾ 😂 ਨੀ ਟਿਕ ਜਾ ਸੁਡਲੇ ਸੁਡਲੇ 😂😂
@PammaSingh-kv9qx
@PammaSingh-kv9qx 8 ай бұрын
Nice video 😂😂😂
@BoharDhillon-hw3uc
@BoharDhillon-hw3uc 8 ай бұрын
Very Very nice ji 👌👌👌👌👌 👍👍👍👍👍
@AmandeepSingh-bu4wn
@AmandeepSingh-bu4wn 8 ай бұрын
ਬਹੁਤ ਵਧੀਆ ਵੀਡੀਓ ਜੀ🎉🎉🎉❤❤❤
@gurdassingh7360
@gurdassingh7360 8 ай бұрын
ਸਾਰਿਆ ਦੀ ਐਕਟਿੰਗ ਬਹੁਤ ਵਧੀਆ 🎉🎉🎉🎉🎉
@indernl9526
@indernl9526 8 ай бұрын
Bant toh bina kush ni y 💯
@GurmeetKaur-kl7zs
@GurmeetKaur-kl7zs 8 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@manrajsingh1011
@manrajsingh1011 8 ай бұрын
ਹੱਥ ਜੋੜ ਬੇਨਤੀ ਆ ਦਾਰੂ ਨਾ ਪ੍ਰਮੋਟ ਕਰੋ ਪਲੀਜ਼
@sukhdhillonpb4671
@sukhdhillonpb4671 8 ай бұрын
ਵਧੀਆ ਵੀਡੀਓ ਕਰਨੈਲ ਨੇ ਪ੍ਰੀਤੋ ਨੂੰ ਫੋਨ ਕਰਨ ਦਾ ਇਸਾਰਾ ਕਰਤਾ ਪਿੱਛੋ ਦੀ ਪਾਤੀਸੇ ਦਾ ਸਾਰਾ ਡੱਬਾ ਨਾਜਰ ਖਾ ਗਿਆ ਕਹਿਦਾ ਬਣਿਆ ਕੁੱਝ ਨੀ ਜਿੰਦਰ ਨੇ ਗਾਇਕੀ ਵਾਲਾ ਕੰਮ ਵਧੀਆ ਚਲਾਇਆ ਰਾਮੇ ਨੇ ਕਰਨੈਲ ਤੇ ਪੂਰਾ ਕੰਟਰੋਲ ਰੱਖਿਆ ਪ੍ਰੀਤੋ ਘਰੇ
@JaspreetSingh-c6x
@JaspreetSingh-c6x 8 ай бұрын
ਬਹੁਤ ਵਧੀਆ ਵੀਡੀਓ ਹੈ💯 👌👌👌👌👌👌👌👌👌👌👌👌👌👍👍👌👌👌👌👌👌👌👌👌
@JagdeepKhraud
@JagdeepKhraud 8 ай бұрын
🎉🎉🎉🎉🎉🎉🎉🎉
@surendersheoran1696
@surendersheoran1696 8 ай бұрын
😅 surender sheoran kheowali sirsa nice video
@JaspreetSingh-wo4xr
@JaspreetSingh-wo4xr 8 ай бұрын
ਬਹੁਤ ਘੈਂਟ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏
@JaspalKaur-ts5xz
@JaspalKaur-ts5xz 8 ай бұрын
ਬਹੁਤ, ਵਧੀਆ , ਸਟੋਰੀ, ਹੈ ਜਿੰਦਰ,,ਬੇਟਾ, ਜੀ,
@jsa-bb2mf
@jsa-bb2mf 8 ай бұрын
Vary vary vary nice video 🎉🎉🎉🎉🎉
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤
@SarbjeetkaurMaan-e7x
@SarbjeetkaurMaan-e7x 8 ай бұрын
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎊🎉🎊
@lakhvirsinghdulamsar3
@lakhvirsinghdulamsar3 8 ай бұрын
ਬਹੁਤ ਵਧੀਆ ਲੱਗਿਆ ਨਾਟਕ ਵੀਰ ਜੀ
@rinkukachuravlogs7440
@rinkukachuravlogs7440 8 ай бұрын
ਬੰਤ ਤਾਂ ਬੰਤ ਆ ਉਹਦੇ ਬਿਨਾਂ ਗੱਲ ਨਹੀਂ ਬਣਦੀ ❤❤
@JasvirSingh-sc5rs
@JasvirSingh-sc5rs 8 ай бұрын
ਬਹੁਤ ਵਧੀਆ ਜੀ
@balrajsidhu3296
@balrajsidhu3296 8 ай бұрын
ਬਹੁਤ ਹੀ ਵਧੀਆ ਵੀਡੀਓ ਜਿੰਦਰ ਵੀਰ👌👌👌👌👌❤❤❤❤❤❤❤
@gurdeepshokar9665
@gurdeepshokar9665 8 ай бұрын
ਬਹੁਤ ਬਹੁਤ ਵਧੀਆ ਵੀਡੀਓ
@CharanjitsinghHarike-n4f
@CharanjitsinghHarike-n4f 8 ай бұрын
ਸਿਰਾ ਗੱਲ ਬਾਤ ਹੁੰਦੀ ਆ ਜੱਟ ਸੋਂਦੇ ਵਾਲੇ ਭਾਈ ਓ
@sukhkhehra1627
@sukhkhehra1627 8 ай бұрын
ਆਗੇ ਨਮੋਲ ਵਾਲੇ ਵੈਲੀ ਜੱਟ ❤❤
@harmindersingh5944
@harmindersingh5944 8 ай бұрын
ਵੈਲੀ 😅😅😅😅😅😅😅😅😅😅😅😅😅😅😅😅😅😅😅
@gurpreetSingh-jy7fj
@gurpreetSingh-jy7fj 8 ай бұрын
ਰਾਮੇ ਦੀ ਜੀਭ ਨਿਕਲ ਗਈ ਦਾਰੂ ਵੇਖ ਕੇ
@JaspalSingh-db9xi
@JaspalSingh-db9xi 8 ай бұрын
ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ਵਾਹਿਗੁਰੂ ਤਰੱਕੀ ਬਖਸ਼ੇ ਜੀ ਸਾਰੀ ਟੀਮ ਨੂੰ 🙏💓
@satnamkaur2435
@satnamkaur2435 8 ай бұрын
ਰਾਮਾ ਕਰਨੈਲ ਦੇ ਗੋਡੇ ਦਬਦਾ, ਪਰੀਤੋ ਦੇ ਨੇੜੇ ਨਾ ਹੋ 😂😂😂😂😂😂😂
@kuldeepkaur2465
@kuldeepkaur2465 8 ай бұрын
ਪਲੀਜ਼ ਸ਼ਰਾਬ ਨੂੰ ਪ੍ਰਮੋਟ ਨਾਂ ਕਰੋ ਬਾਕੀ ਅੱਜ ਕੱਲ ਕੋਈ ਨੀਂ ਐਨੀ ਕਮਲੀ ਦਾਰੂ ਕੋਈ ਨਹੀਂ ਪੀਂਦਾ ਕਰਨੈਲ ਵਾਂਗ ਹੋਰ ਕਾਨਸੈਪਟ ਲੳਉ ਬੋਰ ਹੋ ਗੲਏ
@balkarsingh-nn5le
@balkarsingh-nn5le 8 ай бұрын
ਕਰਨੈਲ ਨੇ ਬਹੁਤ ਵਧੀਆ ਨੇਮ ਪਾ ਤਾ 😂😂😂😂😂😂😂😂❤❤
@BittuBittugill-v5m
@BittuBittugill-v5m 8 ай бұрын
ਬਹੁਤ ਵਧਿਆ ਵਿਡਿੳ ਹੈ ਜੀ
@TejwinderSingh-gp7cf
@TejwinderSingh-gp7cf 8 ай бұрын
Nice video 🥰🥰🥰🥰🥰🥰🥰🥰🥰🥰🥰🥰
@kulwinderkaur3627
@kulwinderkaur3627 8 ай бұрын
Sibo kernail Rama 😂😂😂😂😂kernail da motorcycle chalana, with Sibo n Rama sitting in the back 🤣😂😂😂
@jagdeepsingh-dt5wu
@jagdeepsingh-dt5wu 8 ай бұрын
Badiya bai ji ❤
@user-kj2bu4ri6ogg22
@user-kj2bu4ri6ogg22 8 ай бұрын
😂😂😂😂❤❤❤
@SSS-dd1um
@SSS-dd1um 8 ай бұрын
ਸਿਰਫ਼ ਰਾਮਾ ਅਤੇ ਕਰਨੈਲ ਦੀ ਐਕਟਿੰਗ ਵੇਖਣ ਲਈ ਵੀਡਿਓ ਦੇਖੀ ਦਾ।
@muhmmadismail
@muhmmadismail 8 ай бұрын
Good 😊😊😊😊😊
@AjeetSingh-md5eb
@AjeetSingh-md5eb 8 ай бұрын
🎉❤🎉😂 ਕਰਨੈਲ ਰਾਮਾ ਗਏ ਪ੍ਰੀਤੋ ਲਵੇ ਕਿਸੀ ਨੇ ਵੀ ਜਾ ਕੇ ਨੀ ਪੁੱਛਿਆ ਵੀ ਬੰਦ ਲੱਗ ਗਈ ਹਾਲ ਹ ਤੂੰ ਕਦੇ ਬੰਤ ਦੀ ਮੁਲਾਕਾਤ ਕਰਨੀ ਗਈ ਕਿ ਨਹੀਂ ਗਈ ਕਦੋਂ ਤਰੀਕ ਕਦੋ ਆਊਗਾ ਕਦੋਂ ਜਾਊਗਾ ਸਾਡੀ ਇਹੀ ਹੱਥ ਬੰਨ ਕੇ ਬੇਨਤੀ ਆ ਉਹਨੂੰ ਤੁਸੀਂ ਲੈ ਕੇ ਆਓ ਅਸੀਂ ਜਮਾਨਤ ਕਰਾ ਕੇ ਲੈ ਕੇ ਆਏ ਹਾਂ ਫਿਰ ਕਰਨੈਲ ਦੀ ਬੱਲੇ ਬੱਲੇ ਹੋ ਜੂਗੀ
@sukhbitkaursukhbitkaur4113
@sukhbitkaursukhbitkaur4113 8 ай бұрын
Very Very nice video ji. Gbu
@amarjitsingh1946
@amarjitsingh1946 6 ай бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@GeoGujjar-b3s
@GeoGujjar-b3s 8 ай бұрын
Balbero is cute n brilliant actress love you all from Punjab Pakistan
@MandeepSingh-g4b
@MandeepSingh-g4b 8 ай бұрын
Bhot vadia Jinder bro att karva diti
@jasveerkaur8572
@jasveerkaur8572 8 ай бұрын
ਬਹੁਤ ਬਹੁਤ ਵਧੀਆ 😂😂😂😂😂
@jashansinghthind6791
@jashansinghthind6791 8 ай бұрын
Very nice❤😂
@MandeepSinghDandiwal
@MandeepSinghDandiwal 8 ай бұрын
Good work all teem
@rupinderdhillon2374
@rupinderdhillon2374 8 ай бұрын
ਸਾਰੀ ਟੀਮ ਨੂੰ ਪਰਮਾਤਮਾ ਤਰੱਕੀਆਂ ਬਖਸਿਸ਼ ਕਰਨ।
@PalaAULAKH
@PalaAULAKH 8 ай бұрын
ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@harmansamra2
@harmansamra2 8 ай бұрын
27:13
@harmansamra2
@harmansamra2 8 ай бұрын
27:13
@SukhpreetKauruppal
@SukhpreetKauruppal 7 ай бұрын
❤❤nice video
@manjindersingh5679
@manjindersingh5679 8 ай бұрын
Very nice ji 👌
@GurpreetSingh-fq7di
@GurpreetSingh-fq7di 8 ай бұрын
Very nice video brother jinder always your videos superb and your all team members work awesome 👍🌹❤️🙏🙏
@karmasinghmsand23wala34
@karmasinghmsand23wala34 8 ай бұрын
🚛🚛 ਜਿੰਦਰ ਚਮਕੀਲਾ🚛🚛😂😂
@Godddh2344
@Godddh2344 8 ай бұрын
ਬਾਈ ਪਹਿਲਾਂ ਵਾਲੀ ਗੱਲ ਨਹੀਂ ਬਣਦੀ
@MandeepKaur-if7kw
@MandeepKaur-if7kw 8 ай бұрын
💯💯💯💯💯🎉
@deesagrewal2687
@deesagrewal2687 8 ай бұрын
Kaint video bai
@jagseersingh4506
@jagseersingh4506 8 ай бұрын
SIRRRRRRA ACTING BAI BANT LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉
@SonyRandhawa-w4o
@SonyRandhawa-w4o 8 ай бұрын
🎉🎉❤❤
@TejwinderSingh-gp7cf
@TejwinderSingh-gp7cf 8 ай бұрын
Nice 🌹🌿🌹🌿🌹🌿🌹🌿🌹🌿🌹🌿🌹🌿
@MandeepKaur-if7kw
@MandeepKaur-if7kw 8 ай бұрын
👌👌👌👌👌🤣🤣🙏😊
@ajaibbrar987
@ajaibbrar987 8 ай бұрын
ਲਾਬੋ ਦੀ ਲੈਣ ਵਾਲੀ ਹੈ
@MohdShahid-ji1gs
@MohdShahid-ji1gs 5 ай бұрын
Right. Bilkul right
@SimisharmaSimran
@SimisharmaSimran 8 ай бұрын
ਆਖਿਰ ਪ੍ਰੀਤੋ ਦਾ ਘਰਵਾਲਾ ਜੇਲ ਗਿਆ ਪਰ ਕਦੇ ਵੀ ਕੋਈ ਵੀ ਓਹਦੀ ਰਾਜੀ ਖੁਸ਼ੀ ਨੀ ਪੁਸ਼ਦਾ,ਓਹਦੀ ਖੈਰ ਸੁਖ ਤਾਂ ਪੁਸ਼ਿਆ ਕਰੋ
@BabbuDhindsa-mz3po
@BabbuDhindsa-mz3po 8 ай бұрын
Bant nu leke auo
@bagichasingh-fy6lx
@bagichasingh-fy6lx 8 ай бұрын
Nice bi ji 💯💯
@DharmpreetChahal
@DharmpreetChahal 8 ай бұрын
Sirra bro
@sukhpalsingh9477
@sukhpalsingh9477 8 ай бұрын
ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ 👍🙏
@Lakhwinder-xw6yu
@Lakhwinder-xw6yu 8 ай бұрын
❤ Love you jatto from Malaysia 🇲🇾
@HarpreetSingh-fq7os
@HarpreetSingh-fq7os 8 ай бұрын
O bant nu tan leke aayo
@ekamgill314-v
@ekamgill314-v 8 ай бұрын
ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@HarshPrashar-ix6pi
@HarshPrashar-ix6pi 8 ай бұрын
Najara lyata mundeyoooo Canada bthe v puraaa dil lagdaaaa Video dekh ke tde Eda lagda punjab ch bthe a
@Harmeet7842
@Harmeet7842 8 ай бұрын
Preeto dai yaar 🥵🥵🐕‍🦺
@SkanerSing
@SkanerSing Ай бұрын
Good ❤❤❤
@tejibuttar3090
@tejibuttar3090 8 ай бұрын
Preet hi rhu last time bs permanent ta lgda 😂
@ArunSingh-mp9nu
@ArunSingh-mp9nu 8 ай бұрын
Nyc video
@sandeepsidhu1020
@sandeepsidhu1020 8 ай бұрын
❤❤welcome🎉🎉sidhujattmansa😮😮😮😮
@sukhdeepsidhu2342
@sukhdeepsidhu2342 8 ай бұрын
Very nice video 👍👍👍
@RajdeepSingh-j4t
@RajdeepSingh-j4t 8 ай бұрын
Sirra good att koka
@davindersinghpanesar6022
@davindersinghpanesar6022 8 ай бұрын
Very good vdo
@harmandhaliwal2842
@harmandhaliwal2842 8 ай бұрын
Nice Video
@Gurjeetsingh-mx9ic
@Gurjeetsingh-mx9ic 8 ай бұрын
Very nice video ❤❤❤
@jaswinderkaurandkishankuma8362
@jaswinderkaurandkishankuma8362 8 ай бұрын
ਜੇ ਬੰਤ ਵੀਰ ਆ ਜਾਏ ਤਾ ਪ੍ਰੀਤੋ ਦੀ ਜੋੜੀ ਘੱਟ ਬਣੂ
@PalSingh-jo2lf
@PalSingh-jo2lf 8 ай бұрын
Ve nice vedio
@GurpreetSingh-cy7xs
@GurpreetSingh-cy7xs 8 ай бұрын
Y hun gal nhi ban rehi swad nhi ah reha yr
@GeoGujjar-b3s
@GeoGujjar-b3s 8 ай бұрын
all team is the best but rama is class n we want to watch jeeto n bunt please join them
@PannaLalMajoka
@PannaLalMajoka 8 ай бұрын
Very good video acting all time thanks bro family members
@JaspreetSingh-cb3iw
@JaspreetSingh-cb3iw 8 ай бұрын
Bant nu lai ke aaoo ji plz
@NikkaSingh-q4s
@NikkaSingh-q4s 8 ай бұрын
Love you sorry team❤❤❤❤❤❤❤❤😂😂😂😂😂😂😂😂
@Arminder_singh431
@Arminder_singh431 8 ай бұрын
😂😂 😂😂❤️❤️❤️
@mandeepgosalmandeepgosal4839
@mandeepgosalmandeepgosal4839 8 ай бұрын
Very nice vdo a choote veér
@jagvirsinghbenipal5182
@jagvirsinghbenipal5182 8 ай бұрын
ਸਿਰਾ ਬਾਈ ਜੀ 👌👌🔥🔥
@parvinderkaur110
@parvinderkaur110 8 ай бұрын
22 ਜੀ ਪਾਲੋ ਬੰਤ ਨਿਸ਼ੂ ਨੂੰ ਲੈ ਕੇ ਆਵੋ
@DharmpreetChahal
@DharmpreetChahal 8 ай бұрын
🔥🔥🔥
@seemabansal1671
@seemabansal1671 8 ай бұрын
🌹 Jai 🙏 mata 💛 di 🌹🙏💛💐💐🌹🙏🙏🙏💚💜
@bikerjitsingh2952
@bikerjitsingh2952 8 ай бұрын
👍👍👍👍👍👌👌👌👌👌
@jassasingh5365
@jassasingh5365 8 ай бұрын
ਬਹੁਤ ਵਧੀਆ ਵੀਡੀਓ ਹੈ ਰੱਬ ਸਾਰੀ ਟੀਮ ਨੂੰ ਤਰੱਕੀਆਂ ਬਖ਼ਸ਼ੇ
@GaganBrar-gm6os
@GaganBrar-gm6os 8 ай бұрын
ਦੋਸਤੋ ਬੰਤ ਕਿਓਂ ਆਉਣੋਂ ਬੰਦ ਹੋ ਗਿਆ ਜੇਕਰ ਬੰਤ ਵੀ ਹੋਵੇ ਤਾਂ ਪੂਰੀ ਗੱਲ ਬਣ ਜਾਦੀ ਐ
@Laddi-h7s
@Laddi-h7s 8 ай бұрын
Very very nice video love you Bai ji ❤️❤️❤️❤️👍
Pushpa. 2
1:50
Karman Singh
Рет қаралды 2,4 М.
Жездуха 42-серия
29:26
Million Show
Рет қаралды 2,6 МЛН
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Latest Punjabi Movies | New Punjabi Movies
7:52
Kelly Bhullar
Рет қаралды 12 М.