ਤੈਨੂੰ ਬਾਪ ਕਿਵੇਂ ਆਖਾਂ (EP - 102 FINAL ) New Punjabi Movie 2024 • Jatt Speed

  Рет қаралды 173,172

jatt speed

jatt speed

Күн бұрын

#punjabishortmovies #jattspeed #natak
ਤੈਨੂੰ ਬਾਪ ਕਿਵੇਂ ਆਖਾਂ (EP - 102 FINAL ) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
Guri 👉 9738000288
New KZbin Channel 👇
/ @gurivlogs47
Facebook👇
www.facebook.c...
Instagram 👇 ...

Пікірлер: 668
@babylakesar5883
@babylakesar5883 2 күн бұрын
ਤੈਨੂੰ ਬਾਪ ਕਿਵੇਂ ਆਖਾਂ ਸਟੋਰੀ ਸੁਪਰ ਡੁਪਰ ਰਹੀ ਹੈ❤
@PalwinderSingh-iv2nk
@PalwinderSingh-iv2nk 19 сағат бұрын
😊😮🎉
@parmjeetkaur8130
@parmjeetkaur8130 19 сағат бұрын
ਬੱ
@jasjitkaur3925
@jasjitkaur3925 2 күн бұрын
Mera ta end te rona nikl gya babbu da dialogue sun ke ❤ very good vedio ❤
@GurniwazMander
@GurniwazMander 2 күн бұрын
ਗੁਰੀ ਵੀਰੇ ਮੈਨੂੰ ਤਾਂ ਐਵੈ ਆ ਕਿ ਤੈਨੂੰ ਬਾਪ ਕਿਵੇ ਆਖਾਂ ਵੀ ਕਦੇ ਬੰਦ ਈ ਨਾ ਹੋਵੇ ਬਹੁਤ ਬਹੁਤ ਵਧੀਆ ਲਗਦੀ ਆ😊😊😊
@HarmailSingh-d1x
@HarmailSingh-d1x 2 күн бұрын
ਵੀਰ ਜੀ ਇਹ ਨਾ ਬੰਦ ਕਰੋ ਬਹੁਤ ਮਜ਼ਾ ਆਉਂਦਾ ਮੈਂ ਸਾਰੇ ਐਪੀਸੋਡ ਦੇਖੇ ਹਨ❤❤
@HarmailSingh-d1x
@HarmailSingh-d1x 2 күн бұрын
ਸਾਨੂੰ ਤੁਹਾਡੀ ਮਾਸੀ ਬਿਲਕੁਲ ਪਸੰਦ ਨਹੀਂ
@Paramjitnoor
@Paramjitnoor 2 күн бұрын
I am agree with u.
@Paramjitnoor
@Paramjitnoor 2 күн бұрын
Tuci khtam kyu krr dite episode
@kulwantkaur8292
@kulwantkaur8292 Күн бұрын
Guri veer ji tusi eh video khtam na kario ehnu chalda rkho thanks
@gurjindersingh3638
@gurjindersingh3638 2 күн бұрын
ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@manjeetkaur949
@manjeetkaur949 2 күн бұрын
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਇਸ ਸਾਰੀ ਵੀਡਿਉ ਵਿੱਚੋਂ ਅਗਲੀ ਵੀਡਿਉ ਵਧੀਆ ਲੈ ਕੇ ਆਇਉ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 👾👾👾🤡🤡🤡👾👾👾👾
@globalinfodiary6414
@globalinfodiary6414 2 күн бұрын
I am from Pakistan dear your all 102 episodes are excellent. Keep it up
@PremSingh-lp7xz
@PremSingh-lp7xz Күн бұрын
ਗੁਰੀ ਵੀਰ ਜੀ ਕਿਰਨ ਕਨੇਡਾ ਗੲਈ ਉਸ ਦਾ ਕੋਈ ਫਾਈਨਲ ਨਹੀਂ ਹੋਇਆ ਉਹ ਸੀਨ ਤੁਸੀਂ ਕੱਟ ਦਿੱਤਾ
@satpalsekhon2191
@satpalsekhon2191 18 сағат бұрын
😮🎉😂
@user-bc4zu6hi6i
@user-bc4zu6hi6i 2 күн бұрын
Babbu chha gayi ji. Kamal karti ji. Amazing
@GuriBrar-gd9dn
@GuriBrar-gd9dn 2 күн бұрын
ਬਹੁਤ ਸੋਹਣਾ ਅੰਤ ਕੀਤਾਂ ਬੱਬੂ ਤਾਂ ਸਿਰਾਂ ਕਰਾਤਾ
@KaramjitKaur-f7d
@KaramjitKaur-f7d 2 күн бұрын
ਗੂਰੀ ਵੀਰ ਜੀ ਬਹੁਤ ਵਧੀਆ ਵੀਡੀਓ ਸੀ ਬੱਬੂ ਭੈਣ ਬਹੁਤ ਵਧੀਆ ਜੌਬ ਜੀ👍 ਮੰਨੂ ਦੀਦੀ ਤੇ ਯੂਵੀ ਪੁੱਤਰ ਜੀ ਬਹੁਤ ਵਧੀਆ ਐਪੀਸੋਡ ਸੀ ਸਾਰੇ ਤੁਹਾਡੇ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਤੁਹਾਨੂੰ ਜੀ🙏🙏
@singh-mq7io
@singh-mq7io 2 күн бұрын
ਸਭ ਤੋਂ ਵੱਡੀ ਗਲਤੀ ਸਿਰ ਤੇ ਟੋਪੀ ਲੇਗੋਣੀ ਸਿੱਖ ਧਰਮ ਵਿੱਚ ਹਰਾਮ ਕਿਰਪਾ ਕਰਕੇ ਸਿਰ ਤੇ ਟੋਪੀ ਨਾਂ ਲਗਾਓ ਪੱਗਾਂ ਨਾਲ ਸਰਦਾਰੀ ਨਹਿੰਗ ਸਿੰਘ ਖਾਲਸਾ ਜ਼ਿੰਦਾਬਾਦ ❤❤
@manjeetkaur7991
@manjeetkaur7991 2 күн бұрын
ਐਸ ਐਸ ਨਗਰ ਮੋਹਾਲੀ ਤੋਂ ਮਨਜੀਤ ਬਾਛਲ ਬਹੁਤ ਹੀ ਵਧੀਆ ਵੀਡੀਓ ਵੀਰੇ ਤੈਨੂੰ ਰੱਬ ਲੰਬਿਆ ਉਮਰਾਂ ਬਕਸੇ ❤❤❤❤❤ ਤੋਂ
@abidvirk386
@abidvirk386 2 күн бұрын
ਇੱਕ ਸ਼ਾਨਦਾਰ ਅੰਤ ਹੈ ਅਤੇ ਅੰਤ ਦਾ ਦ੍ਰਿਸ਼ ਬਹੁਤ ਭਾਵੁਕ ਹੈ ਜੇਕਰ ਯੁਵੀ ਦੀ ਕਰਨ ਨਾਲ ਸੁਲ੍ਹਾ ਹੋ ਜਾਂਦੀ ਅਤੇ ਕਰਨ ਨੂੰ ਅਗਵਾ ਕਰਨ ਵਾਲੇ ਲੜਕੇ ਨੂੰ ਵੀ ਪੁਲਿਸ ਨੇ ਫੜ ਲਿਆ ਹੁੰਦਾ ਤਾਂ ਇਸ ਦਾ ਅੰਤ ਹੋਰ ਵੀ ਦਿਲਚਸਪ ਹੋਣਾ ਸੀ।
@babitarani3304
@babitarani3304 2 күн бұрын
Bilkul sahi kaha Happy endings bhai baba ji bless you
@jagdishkaur9755
@jagdishkaur9755 2 күн бұрын
ਸਾਰੀ ਵੀਡੀਓ ਬਹੁਤ ਸੋਹਣੀ ਲੱਗੀ। ਜਿਥੇ ਜਿਥੇ ਵੀ ਮੈਨੂੰ ਕਮੀਆਂ ਲੱਗੀਆਂ ਮੈਂ ਤੁਹਾਨੂੰ ਨਾਲ ਦੀ ਨਾਲ ਸੂਚਿਤ ਕਰਦੀ ਰਹੀ ਹਾਂ ਮੈਨੂੰ ਖੁਸ਼ੀ ਹੈ ਕਿ ਤੁਸੀਂ ਮੇਰੀਆਂ ਟਿੱਪਣੀਆਂ ਦਾ ਵੀ ਸਵਾਗਤ ਕੀਤਾ ਹੈ। ਅੱਗੇ ਤੋਂ ਵੀ ਆਸ ਰੱਖਦੀ ਹਾਂ ਕਿ ਵਧੀਆ ਵੀਡੀਓ ਹੀ ਦਰਸ਼ਕਾਂ ਨੂੰ ਦਿਉਗੇ। ਧੰਨਵਾਦ ਜੀ।
@GurniwazMander
@GurniwazMander 2 күн бұрын
ਗੁਰੀ ਵੀਰੇ ਤੁਹਾਡੀ ਤੈਨੂੰ ਬਾਪ ਕਿਵੇ ਆਖਾ ਸੁਪਰ ਡੁਪਰ ਵੀਡੀਓ ਆ ਪ੍ਰਮਾਤਮਾ ਤੁਹਾਨੂੰ ਤਰੱਕੀਆ ਦੇਣ🙏🙏❤️❤️😘😘
@user-cf9yb2ys7g
@user-cf9yb2ys7g 2 күн бұрын
😂❤❤
@SurinderKaur-en9fq
@SurinderKaur-en9fq Күн бұрын
Good
@tarsemsaini2113
@tarsemsaini2113 Күн бұрын
Ll​@@SurinderKaur-en9fq
@satpalsekhon2191
@satpalsekhon2191 18 сағат бұрын
​@Suri🎉😅❤nderKaur-en9fq
@aman-preet-creactions
@aman-preet-creactions 16 сағат бұрын
👌👌👌👌 ਗੁਰੀ ਵੀਰ ਤੇ ਮੰਨੂੰ ਭੈਣ ਤੇ ਯੂਵੀ ਵੀਰ ਬਹੁਤ ਵਧੀਆ ਵੀਡੀਉ ਜੀ 👍❤️💚 ਵਾਹਿਗੁਰੂ ਜੀ ਪੁਰੀ ਟੀਮ ਨੂੰ ਤਰੱਕੀਆ ਬਖ਼ਸ਼ਨ ਜੀ 🙏🌹
@darshansingh4133
@darshansingh4133 2 күн бұрын
Final na kro bebe nu v ghar lai k aao bhot vadhiya lgda saari teem da role bebe di acting v dikhao
@darshansingh5731
@darshansingh5731 Күн бұрын
ਬਹੁਤ ਸੋਹਣੀ ਸਟੋਰੀ ਸੀ ਤੇ ਕਿਰਨਾ ਨੂੰ ਵਾਪਿਸ ਲਿਆਉਣਾ ਸੀ ਮਨੂ ਨੇ ਇਕ ਮਾ ਬਣ ਕੇ ਫਰਜ ਬਹੁਤ ਵਧੀਆ ਨਿਭਾਇਆ ਅਸਲੀ ਮਾ ਵਾਲਾ ਮਨੂ ਸਲੂਟ ਐ ਤੈਨੂੰ ਤੇ ਸੋਨੂੰ ਸਾਰਿਆ ਨੂੰ ਜੀ ਜੈ ਹਿੰਦ
@tirlochankaur6995
@tirlochankaur6995 2 күн бұрын
Bsbbu bhain thanks,, sympathy, love, and garh joria hai❤❤❤❤
@balwindersran2892
@balwindersran2892 2 күн бұрын
ਬਹੁਤ ਵਧੀਆ ਸਟੋਰੀ
@KAMALJITKAUR-hz5ky
@KAMALJITKAUR-hz5ky 2 күн бұрын
Very nice ❤😂
@tarlochankaur3674
@tarlochankaur3674 2 күн бұрын
Video da. And. Babu na and. T kmal. Kar.ti. Video very nice
@Harbanskalsi
@Harbanskalsi 2 күн бұрын
ਸਭ ਤੋ ਵਧੀਆ ਐਕਟਿੰਗ ਮਨੂ, ਡਿੰਪਲ।
@satnamkaur2435
@satnamkaur2435 2 күн бұрын
ਬੱਬੂ ਨੇ ਤਾਂ ਸਿਰਾ ਈ ਕਰਤਾ ਅਖੀਰ ਤੇ ❤❤❤
@RaNa-mh3gk
@RaNa-mh3gk 2 күн бұрын
Vishal ❤
@RaNa-mh3gk
@RaNa-mh3gk 2 күн бұрын
Vishal kumar ❤
@KulwinderKaur-xw9tp
@KulwinderKaur-xw9tp 2 күн бұрын
Very good 👍 👍👍👍👌
@ashokkar7146
@ashokkar7146 2 күн бұрын
Aapki present series bhut badia thi sarey characters mind blowing actors hain waheguru aap sabko chadti kaka may rakhey
@LaviMaan-lf3px
@LaviMaan-lf3px 2 күн бұрын
ਗੁਰੀ ਵੀਰੇ ਅਸੀਂ ਸੋਡੇ ਸਾਰੇ ਭਾਗ ਦੇਖੇ ਹਨ ਬਹੁਤ ਵਧੀਆ ਕੀਤਾ ਜੋ ਬੁੜੇ ਦੀ ਸੱਚਾਈ ਸਾਹਮਣੇ ਆ ਗਈ ਅੱਜ ਉਸ ਨੂੰ ਸਜ਼ਾ ਮਿਲੀ ਦਿਲ ਨੂੰ ਸੁਕੂਨ ਮਿਲ ਗਿਆ ਵੀਡੀਓ ਤਾਂ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਘੈਂਟ ਹੁੰਦੀਆਂ ਸੀ ਗੁਰੀ ਵੀਰੇ🎉👍👍🌹🌹💕💕💕
@anitaarora1162
@anitaarora1162 2 күн бұрын
ਸੱਚ ਈ ਕਿਹੈ, ਤੈਨੂੰ ਬਾਪ ਕਿਵੇਂ ਆਖਾਂ ❤
@pappysarao5044
@pappysarao5044 2 күн бұрын
ਹਾਂ ਜੀ
@jassraaj
@jassraaj 2 күн бұрын
Very touching and good ending series tq to all.
@user-no4zj1en5t
@user-no4zj1en5t 2 күн бұрын
Waoooo babbu g u r excellent i am shocked
@teacher3279
@teacher3279 2 күн бұрын
Wah Babu wah u done very good job Salute u
@BuntyAulakh-g5y
@BuntyAulakh-g5y Күн бұрын
ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਜੀ ਵਹਿਗੁਰੂ ਜੀ ਮੇਹਰ ਕਰਨ ਸਭਨਾਂ ਦੀ
@sarbjitleelan6344
@sarbjitleelan6344 2 күн бұрын
ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏🙏🙏🙏🙏🙏🙏🙏🙏
@kaurbrar5463
@kaurbrar5463 2 күн бұрын
Wah ji kya baat h super fantastic babbu ji❤
@PargatSingh-zy8gb
@PargatSingh-zy8gb 2 күн бұрын
Very..nice❤❤❤❤
@tarlochankaur3674
@tarlochankaur3674 2 күн бұрын
Very nice video app 👌 sab. Nu. Mubarak
@gurmeet3684
@gurmeet3684 2 күн бұрын
Bahut vadia end 👌👌👌🌺🌸🌺🌸🌺🌸🌺🌸🪻🌾🪻🌾🪻🌾🪻🌾🎋🎄🎋🎄🎋🎄
@brownmunde444
@brownmunde444 2 күн бұрын
Babbu very good sira ਹੀ lata God bless you all family
@IQBALBHATTI-l8n
@IQBALBHATTI-l8n 2 күн бұрын
Guri paa ji very good story ❤from Iqbal bhatti lahore pakistan ❤❤❤❤❤❤❤❤❤
@shaminderkaursandhu9747
@shaminderkaursandhu9747 2 күн бұрын
Very nice video good job all team members gbu all team Raj good job Bilkul shai kita
@soniasidhu2374
@soniasidhu2374 2 күн бұрын
ਪਰਮਾਤਮਾ ਤੁਹਾਡੀ ਟੀਮ ਨੂੰ ਤਰੱਕੀਆਂ ਦੇਵੇ ਤੁਹਾਡੀ ਟੀਮ ਦਾ ਹੀ ਵਧੀਆ ਵਧੀਆ ਐਪੀਸੋਡ ਲੈ ਕੇ ਆਈ
@soniasidhu2374
@soniasidhu2374 2 күн бұрын
ਤੁਹਾਡਾ ਤਾਂ ਬਹੁਤ ਵਧੀਆ ਰੋਲ ਆ ਤੇ ਦੀਦੀ ਦਾ ਛੋਟੀ ਦਾ ਜੋ ਵੀ ਵੀਰੇ ਦਾ ਬਹੁਤ ਵਧੀਆ ਰੋਲ ਰਿਹਾ ਤੁਹਾਡੇ ਬੁੜੇ ਨੇ ਦੱਸਿਆ ਰਹੇ ਕਰਤਾ
@Manveerbrar2828
@Manveerbrar2828 2 күн бұрын
ਬਹੁਤ ਵਧੀਆ ਕੀਤੇ ਭਾਗ ਚੰਗ ਲੱਗੇ ਸਾਨੂੰ
@RajKapoor-he3vc
@RajKapoor-he3vc 2 күн бұрын
Really you showed a very Very good video. God bless you all.
@SukhwinderSingh-wq5ip
@SukhwinderSingh-wq5ip Күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@GagandeepKaur-bo4ot
@GagandeepKaur-bo4ot 2 күн бұрын
Emotioal end😢🙏 Hmesha wait rehndi c episode di
@ranjitkayenat3296
@ranjitkayenat3296 2 күн бұрын
Eh last episode.....oh no....😩😩😟😟😢
@rajsingh2776
@rajsingh2776 Күн бұрын
ਬਹੁਤ ਵਧੀਆ ਵੀਡੀਓ ਸੁਪਰ‌ ਡੁਪਰ ਐਂਡ ਤੇ ਬੱਬੂ ਨੇ ਮਨ‌ਜਿੱਤ ਲਿਆ ਭਾਵੁਕ ਇਮੋਸਨਲ‌ ਸੀਨ‌,, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@bantkaur8539
@bantkaur8539 2 күн бұрын
Excellent video
@amarjitkaur1849
@amarjitkaur1849 2 күн бұрын
Guri babu manu yuvi bapu sab di acting bakaml c God bless you all teem nu
@sukhrajkainth2667
@sukhrajkainth2667 2 күн бұрын
ਗੁਰੀ ਵੀਰੇ ਬਹੁਤ ਵਧੀਆ ਵੀਡੀਓ ਹੈ ਅੱਗੇ ਨੂੰ ਲੈਕੇ ਆਓ
@baljindermander1545
@baljindermander1545 2 күн бұрын
Sab da kirdar buht badia laga veery nice 🎉🎉
@babylakesar5883
@babylakesar5883 2 күн бұрын
ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਸਟੋਰੀ ਬਹੁਤ ਹੀ ਟਰਸਟ ਸੀ ਬਹੁਤ ਹੀ ਸਟੋਰੀ ਵਧੀਆ ਸੀ
@ghumansingh7768
@ghumansingh7768 2 күн бұрын
Puri teem da bahut hi dhanbad 102.bhag pure dekhe bahot hi vadhya ap di ved Io ਤੁਹਾਡੀ ਵੀਡਿਓ ਹੁੰਦੀ।ਹੈ। Ghuman Singh Ahmed garh❤😂😂😂😢😮😮😅😅😅😅
@Bimla-g2f
@Bimla-g2f 2 күн бұрын
Vvvvvvvvvvvery nice episode
@SNagpal-z9i
@SNagpal-z9i 2 күн бұрын
Very nice story ❤❤❤❤
@aviroopsidhu2753
@aviroopsidhu2753 2 күн бұрын
Aaj da episode ta boht jeyada vdiya c very good 👍 rab tuhanu hamesha khush rakhe
@bhupinderkaurkaur9480
@bhupinderkaurkaur9480 16 сағат бұрын
Bhot hi vadiya story c.sab di acting la jawab.bhot vadiya end god blessed all team members.
@SandeepKaur-zk3el
@SandeepKaur-zk3el 2 күн бұрын
Bahut kuch sikhan nu miliya video ch nice video
@Tarnveersingh-gw8ii
@Tarnveersingh-gw8ii 2 күн бұрын
Very good ❤
@SubegSingh-gf1oc
@SubegSingh-gf1oc 2 күн бұрын
ਸੱਤ ਸ਼੍ਰੀ ਆਕਾਲ ਜੀ ਅੱਜ ਤਾਂ ਦਿਲ ਬਹੁਤ ਖੁਸ਼ ਹੋਇਆ ਅਗਲੀ ਵੀਡੀਓ ਬਹੁਤ ਜਲਦੀ ਲੈ ਕੇ ਆਓ ਧੰਨਵਾਦ ਜੀ
@JassJot-uj4nl
@JassJot-uj4nl 2 күн бұрын
ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਜੀ ਗਰੀ ਵੀਰ
@SahilKhan-xb6zd
@SahilKhan-xb6zd 5 сағат бұрын
Bhot hi super sorry all teem good work babu bhain ne ta att he car te very very super story 👍
@gurmailkaur4389
@gurmailkaur4389 2 күн бұрын
ਸਿਰੇ ਤੱਕ ਸਾਰੀ ਟੀਮ ਨੇ ਬਹੁਤ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕੀਤਾ ਐਕਟਿੰਗ ਵੀ ਵਧੀਆ ਰਹੀ ਸਾਰਿਆ ਦੀ
@BalbirSingh-kx5rf
@BalbirSingh-kx5rf 2 күн бұрын
Guri veere video bahut jyada Sone se Rabba Sonu sari team bahut bahut tarkiya Devi❤❤
@AMANBUTIQU
@AMANBUTIQU 2 күн бұрын
O my god babu dee bhut ghaint lge ji tuc ❤
@JasvirKaur-mm4ov
@JasvirKaur-mm4ov 2 сағат бұрын
Very nice video 👌👌👌👌👍👍👍👍👍👍👍👍👍❤❤❤❤❤
@gilldeep116
@gilldeep116 Күн бұрын
ਬਹੁਤ ਸੋਹਣੀ ਵੀਡੀਓ ਸੀ ਮੈਂ ਹਰ ਐਪੀ ਸੋੜ ਦੇਖਿਆ ਵਧੀਆ ਸੋਚ ਆ ਮੈਨੂੰ ਬਹੁਤ ਵਧੀਆ ਲੱਗੀ ਜੋ ਕਰੂ ਸੋਂ ਭਰੂ ❤❤❤ਗੁਰੀ ਵੇਰੇ ਤੈਨੂੰ ਰੱਬ ਹਿਮੇਸ਼ਾ ਖੁਸ਼ ਰੱਖੇ ਤਰੱਕੀਆਂ ਬਖਸ਼ੇ ❤
@AmrikSingh-h1r3f
@AmrikSingh-h1r3f 2 күн бұрын
Very nice story God bless you all teem siraaaaaaa hai 🎉🎉🎉🎉🎉🎉
@gurmalsingh3892
@gurmalsingh3892 Күн бұрын
ਗੁਰੀ ਵੀਰੇ ਇਹ ਸਾਰਾ ਸੀਰੀਅਲ ਬਹੁਤ ਬਹੁਤ ਬਹੁਤ ਹੀ ਵਧੀਆ ਸੀ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਸੀ ਬਬੂ ਦੀ ਅਖੀਰ ਵਿਚ ਬਹੁਤ ਹੀ ਵਧੀਆ ਪੁਲੀਸ ਵਾਲੀ ਦਾ ਰੋਲ ਨਿਭਾਇਆ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਵਾਧਾਈਆ ਹੋਣ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ
@GurjantSingh-so3cm
@GurjantSingh-so3cm Күн бұрын
Very emotional story at the end bhot good ending 😢 papi nu sja mil gi 😊
@babylakesar5883
@babylakesar5883 2 күн бұрын
ਬੱਬੂ ਦੇ ਹੱਥ ਵਿੱਚ ਸੋਟੀ ਐਸਐਸਪੀ ਵਾਲੀ ਨਹੀਂ ਵਿਆਹ ਵਾਲੇ ਲੜਕੇ ਵਾਲੀ ਫੜੀ ਹੋਈ ਹੈ
@faqirchand3396
@faqirchand3396 2 күн бұрын
Aal videos up to 102 very nice Thanks All Team members. Faqir Chand Barnala
@SukhjinderSingh-dx5eh
@SukhjinderSingh-dx5eh 2 күн бұрын
Sari teem very nice
@kamlarani8052
@kamlarani8052 2 күн бұрын
Bahut hi vadiya te good msg aa Guri thodi sari team di acting bahut vadiya aa God bless you all members🎉🎉🎉🎉🎉🎉❤❤❤❤❤
@jujharsingh194
@jujharsingh194 Күн бұрын
Bhut vaidya story ccccc 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤ heart teaching 🎉🎉🎉🎉🎉🎉 all' mameber nice 👍👍👍👍👍👍👍👍 congratulations 🎉🎉🎉🎉🎉🎉🎉🎉
@beantkaurgill3609
@beantkaurgill3609 2 күн бұрын
Very good Babu very good job😊😊😊😊😊😊❤❤❤❤❤😊😊😊😊😊😊
@manjeetkaur-rl7jg
@manjeetkaur-rl7jg 2 күн бұрын
👌👌👌♥️♥️🌹🌹🌹
@harmeetsingh1879
@harmeetsingh1879 2 күн бұрын
Very nice video ❤❤
@SurinderSingh-jb9kq
@SurinderSingh-jb9kq Күн бұрын
Best movie,I have seen all the episodes, Best wishes to all the team 🙏
@manvirkaur2047
@manvirkaur2047 Күн бұрын
Bhout bhout Vdia story aw god bless you all team ❤❤👌👌🎉🎉
@Gagan12152
@Gagan12152 2 күн бұрын
Very nice Episode Guri y overall team very nice , Main episode 1 to le ke hun tak sare dekhe aa very nice Episode bro ,, Gagan Gill jangiana ❤️❤️
@BeantkaurBeantkaur-tp6tf
@BeantkaurBeantkaur-tp6tf Күн бұрын
ਬਹੁਤ ਵਧੀਆ ਵੀਡੀਓ ਗੁਰੀ ,,,❤❤❤❤❤❤❤❤❤❤❤❤❤❤❤❤
@rachhpalsingh78466
@rachhpalsingh78466 Күн бұрын
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@sukhwindersidhu9105
@sukhwindersidhu9105 Күн бұрын
ਵੀਡੀਓ ਦਾ ਆਖਰੀ ਭਾਗ ਬਹੁਤ ਵਧੀਆ ਖਤਮ ਕੀਤਾ ਗਿਆ ਸਾਰਿਆਂ ਦਾ ਰੋਲ ਬਹੁਤ ਹੀ ਵਧੀਆ ਹੈ
@brar_tv_004
@brar_tv_004 Күн бұрын
God bless u❤❤
@ashokkar7146
@ashokkar7146 2 күн бұрын
Aaney wali series ke liye all d best asha hai uski story b badia hogi
@beantkaurgill3609
@beantkaurgill3609 2 күн бұрын
Ih story de hor bhag chahide se very nice video aaji gbu all members trakkian bakhse Waheguru sari team nu❤❤❤❤😊😊😊❤❤❤❤
@sukhjitjannuchannel2546
@sukhjitjannuchannel2546 2 күн бұрын
Excellent jekr sarea gunhagaran nu saza Mille te koi v gunhagaran karn to lakh vari tova kre
@santoshkanth9861
@santoshkanth9861 2 күн бұрын
Babbu good job rab tenu khush rakhe
@navdeepbhullar1388
@navdeepbhullar1388 2 күн бұрын
ਸ਼ੁਰੂ ਤੋਂ ਲੈ ਕੇ ਐਂਡ ਤੱਕ ਸਟੋਰੀ ਬਹੁਤ ਹੀ ਟਰਸਟ ਸੀ ਬਹੁਤ ਹੀ ਸਟੋਰੀ ਵਧੀਆ ਸੀ ਗੁਰੀ ਵੀਰ ਜੀ
@inderjitgill6349
@inderjitgill6349 2 күн бұрын
I have seen your all episodes from starting..All episodes are too good
@mannyrai6237
@mannyrai6237 Күн бұрын
november 2023 vich start kita c ਦੇਖਣਾ ਬਹੁਤ ਵਧੀਆ episode
@rachhpalsingh78466
@rachhpalsingh78466 Күн бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@manjindersingh1822
@manjindersingh1822 2 күн бұрын
Very nice video ji waheguru bless u all team members ji
@anupam5058
@anupam5058 2 күн бұрын
Bahut hi badhiya end sab ne bahut hi badhiya role kita
@charanjitkainth650
@charanjitkainth650 Күн бұрын
Congratulations to all team members.
@lovedeep5322
@lovedeep5322 Күн бұрын
Bohot vdia safar reha❤bohot jada vdia story c sare episode dekh k bohot vdia lga🥰god bless all team😇
POV: Your kids ask to play the claw machine
00:20
Hungry FAM
Рет қаралды 16 МЛН
Остановили аттракцион из-за дочки!
00:42
Victoria Portfolio
Рет қаралды 3,1 МЛН
The Joker wanted to stand at the front, but unexpectedly was beaten up by Officer Rabbit
00:12
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
POV: Your kids ask to play the claw machine
00:20
Hungry FAM
Рет қаралды 16 МЛН