ਤੈਨੂੰ ਬਾਪ ਕਿਵੇਂ ਆਖਾਂ (EP - 101) New Punjabi Movie 2024 • Jatt Speed

  Рет қаралды 158,947

jatt speed

jatt speed

Күн бұрын

#punjabishortmovies #jattspeed #natak
ਤੈਨੂੰ ਬਾਪ ਕਿਵੇਂ ਆਖਾਂ (EP - 101) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
Guri 👉 9738000288
New KZbin Channel 👇
/ @gurivlogs47
Facebook👇
www.facebook.c...
Instagram 👇 ...

Пікірлер: 260
@sukhwindersidhu9105
@sukhwindersidhu9105 3 күн бұрын
ਗੁਰੀ ਅਤੇ ਯੂਵੀ ਮੈਂ ਸਭ ਤੋਂ ਪਹਿਲਾਂ ਮਾਸੀ ਬਿਸ਼ਨੀ ਦੀ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਹੋਣ ਦੀ ਦੀਆਂ ਤਹੁਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਸ਼ੁਕਰ ਹੋਇਆ ਮਾਸੀ ਬਿਸ਼ਨੀ ਮਗਰੋਂ ਲੱਥੀ ਹੁਣ ਜੇਕਰ ਬੁੱਢੇ ਦਾ ਕੁੱਝ ਨਾ ਕੁੱਝ ਹੋ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਇਸ ਬੁੱਢੇ ਕੰਜਰ ਨੇ ਬੜੇ ਸਿਆਪੇ ਪਾਏ ਹੋਏ ਹਨ। ਇਹ ਗੱਲ ਥੋੜੀ ਹੈ ਜੇਕਰ ਕਿਸੇ ਪੁੱਤਰ ਦੇ ਘਰ ਧੀ ਜਨਮ ਲੈ ਲਵੇ ਅਤੇ ਪੁੱਤਰ ਨਾ ਹੋਵੇ ਤਾਂ ਉਸ ਦੇ ਬਣਦੇ ਹੱਕ ਦੀ ਜ਼ਮੀਨ ਜਾਇਦਾਦ ਉਸ ਨੂੰ ਨਾ ਦਿਉ। ਹਾਂ ਕਈ ਥਾਵਾਂ ਉਪਰ ਕੁੜੀਆਂ ਨੇ ਆਪ ਆਪਣੇ ਚਾਚੇ ਤਾਏ ਦੇ ਪੁੱਤਰ ਆਪਣਾ ਸੱਕਾ ਭਰਾ ਬਣਾਇਆ ਅਤੇ ਉਸ ਭਰਾ ਨੇ ਵੀ ਆਪਣੇ ਚਾਚੇ ਤਾਏ ਦੀ ਕੁੜੀਆਂ ਨੂੰਆਪਣੀਆ ਸੱਕੀਆ ਨਾਲੋਂ ਵੀ ਵੱਧ ਉਸ ਨਾਲ ਵਰਤਦੇ ਹਨ ਇਥੋਂ ਤੱਕ ਕਈ ਤਾਂ ਬਿਨਾਂ ਲਾਲਚ ਆਪਣੀ ਚਾਚੇ ਤਾਏ ਦੀ ਕੁੜੀਆਂ ਨਾਲ ਵਰਤਦੇ ਕਿ ਉਸ ਦੇ ਮਨ ਵਿੱਚ ਇਹ ਨਾ ਹੋਵੇ ਕਿ ਉਸ ਦਾ ਸੱਕਾ ਭਰਾ ਨਹੀਂ ਹੈ ਉਹ ਇਹ ਵੀ ਸੋਚਦੇ ਹਨ ਕਿ ਜੇਕਰ ਮੇਰੀ ਆਪਣੀ ਹੋਰ ਭੈਣ ਹੁੰਦੀ ਤਾਂ ਮੈਂ ਉਸ ਨਾਲ ਵੀ ਵਰਤਣਾ ਸੀ।ਨਾਲੇ ਇਸ ਵਿਚਾਰੀ ਨੇ ਆਪਣਾ ਕੀ ਲੈਣਾ ਇਸ ਨੇ ਆਪਣੇ ਕਰਮ ਲੈਣੇ ਹਨ ਅਤੇ ਧੀ ਭੈਣ ਦਿੱਤਾ ਪੁੰਨ ਦਾਨ ਹੁੰਦਾ ਹੈ ਅਤੇ ਇਹ ਕਦੇ ਵੀ ਬਿਰਥਾ ਨਹੀਂ ਜਾਦਾ।
@LaviMaan-lf3px
@LaviMaan-lf3px 4 күн бұрын
ਬਹੁਤ ਵਧੀਆ ਕੀਤਾ ਗੂਰੀ ਵੀਰੇ ਮਾਸੀ ਨੂੰ ਘਰੋਂ ਕੱਢ ਕੇ ਬਾਕੀ ਵੀਡੀਓ ਬਹੁਤ ਸੋਹਣੀ ਹੈ 👌👌👍👍👍🥳🥳🌹🌹🌹💐💐💐💐🙏🙏
@karnaildhiman2568
@karnaildhiman2568 3 күн бұрын
ਸਾਰੇ ਐਪੀਸੋਡ ਚੋਂ ਸਿਰਾ ਐ ਇਹ ਐਪੀਸੋਡ। ਮਨ ਖ਼ੁਸ਼ ਕਰਤਾ ਅੱਜ।
@SukhwinderSingh-wq5ip
@SukhwinderSingh-wq5ip 3 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@rajeshkhunger3902
@rajeshkhunger3902 3 күн бұрын
❤❤❤❤❤❤❤❤,,
@SandeepSingh-ld4cm
@SandeepSingh-ld4cm 4 күн бұрын
ਬਹੁਤ ਸੋਹਣੀ ਵਿਡੀਓ ਏ ਯੂਵੀ ਵੀਰੇ❤❤❤❤❤❤❤
@kulwinder169
@kulwinder169 4 күн бұрын
ਇਨ੍ਹਾਂ ਦੇ ਘਰ ਦੀ ਤਾਂ ਉਹ ਗੱਲ ਹੈ ਜੱਗ ਜੰਗਸ਼ਨ ਰੇਲਾਂ ਗੱਡੀ ਇਕ ਜਾਵੇ ਇਕ੍ ਆਵੇ😂😂😂😂 ਬਾਕੀ ਵੀਡੀਓ ਬਹੁਤ ਸੋਹਣੀ ਹੈ
@kuljitkaurkhangura8537
@kuljitkaurkhangura8537 3 күн бұрын
Belkul sahi 😂😂😂😂
@jodhasingh173
@jodhasingh173 3 күн бұрын
Sahi gall aa 😂😂😅😅
@manjeetkaur7991
@manjeetkaur7991 3 күн бұрын
ਬਹੁਤ ਵਧੀਆ ਹੋਇਆ ਮਾਸੀ ਦਾ ਸੱਚ ਸਹਿਮੇ ਆਇਆਂ ਬਹੁਤ ਵਧੀਆ ਵੀਡੀਓ ਵੀਰੇ ਤੈਨੂੰ ਰੱਬ ਲੰਬਿਆ ਉਮਰਾਂ ਬਕਸੇ ❤❤❤❤
@SimranSingh-zx4wj
@SimranSingh-zx4wj 4 күн бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
@nagindersingh4388
@nagindersingh4388 4 күн бұрын
ਅੱਜ ਸੁਆਦ ਆਇਆ ਵੇਖਣ ਦਾ ਤੀਜਾ ਧਿਆਕ ਘਰ ਪੱਟਦਾ ਵੇਖ ਲਿਆ।
@boharsingh7725
@boharsingh7725 4 күн бұрын
ਬਹੁਤ ਹੀ ਵਧੀਆ ਵੀਡੀਓ ਬਾਈ ਵਾਹ 👍👍👍👍👍 👌👌👌👌👌
@rachhpalsingh78466
@rachhpalsingh78466 Күн бұрын
ਸਾਰੀ ਟੀਮ ਵਧਾਈ ਦੀ ਪਾਤਰ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@GaganDeep-pu7re
@GaganDeep-pu7re 4 күн бұрын
ਗੂਰੀ ਅੱਜ ਤਾਂ ਸੁਆਦ ਆ ਗਿਆ ਵੀਡੀਉ ਦੇਖ ਕੇ ❤❤
@gaurav3758
@gaurav3758 Күн бұрын
@HarpreetKaur-vy9ki
@HarpreetKaur-vy9ki 4 күн бұрын
ਇਸ ਨੂ ਕੱਢੋ ਘਰੋਂ ਅੱਗ ਨੂ ਆਈ ਘਰ ਵਾਲੀ ਬਣੀ ਬੈਠੀ ਮਾਸੀ ਸਾਰੇ ਨਾਟਕ ਦੀ ਜਖਣਾ ਵੱਢ ਦਿਤੀ ਇਸ ਘਰ ਤੋਂ ਖਾਦੀ ਨਾਲੇ ਸਰਾਖ ਕਰਦੀ
@sukhwinderkaur7145
@sukhwinderkaur7145 4 күн бұрын
ਅੱਜ ਕੱਲ ਜਵਾਨਾਂ ਹੀ ਇਸ ਤਰ੍ਹਾਂ ਦਾ ਹੈ ਜਿਥੇ ਖਾਦੇ ਨੇ ਉਥੇ ਹੀ ਸੁਰਾਖ ਕਰਦੇ ਨੇ
@Kiranbala-w3c
@Kiranbala-w3c 4 күн бұрын
Very very very nice 💯 video heart touching all members God bless you
@Bimla-g2f
@Bimla-g2f 4 күн бұрын
Story dekh ke antha ch pani aagya
@tarsemsingh9456
@tarsemsingh9456 3 күн бұрын
ਬਹੁਤ ਵਧੀਆ ਵਾਡੀਉ ਹੈ 🎉🎉
@dhaliwalgamer5938
@dhaliwalgamer5938 4 күн бұрын
ਆਹ ਤਾਂ ਵਧੀਆ ਹੋ ਗਿਆ ਜੀ ਮਾਸੀ ਘਰੋਂ ਕੱਢ ਤੀ ਲੜਾਈ ਦੀ ਜੜ੍ਹ ਪੱਟ ਦਿੱਤੀ ਅੱਜ ਦਾ episode ਬਹੁਤ ਵਧੀਆ
@RamanGorayaRaman
@RamanGorayaRaman 4 күн бұрын
Very nice video ji 🎉🎉❤❤
@ManjeetKaur-lf4ws
@ManjeetKaur-lf4ws 4 күн бұрын
Very nice video. God bless you all team members. Ajj ta mazaa hi aa gya. Video jaldi paa deya karo.
@gurpreetsoni4517
@gurpreetsoni4517 4 күн бұрын
Masiii bjjaa ti very good 😅
@sukhamirpur1795
@sukhamirpur1795 4 күн бұрын
Ajj ta darm nl swadd aa gye 😅😅😅 bisni di lai ramand ajj yuvi ne
@KuldeepSingh-qg4tj
@KuldeepSingh-qg4tj 2 күн бұрын
All team members super duper superb acting today 🎉
@Gagan12152
@Gagan12152 4 күн бұрын
Very nice Episode Guri bro ❤❤
@user-ot8xq8pv7t
@user-ot8xq8pv7t 4 күн бұрын
Bhut sohni video yuvi putt 🎉🎉
@sarahmoon292
@sarahmoon292 3 күн бұрын
ਜਦੋਂ ਹੁਣ ਗਿਲਾ ਸ਼ਿਕਵੇ ਦੂਰ ਹੀ ਹੋ ਗਏ ਫੇਰ ਮਨੂੰ ਆਪਣੀ ਜੇਠਾਣੀ ਬਾਰੇ ਇੰਜ ਕਿਉਂ ਕਹਿ ਰਹੀ ਹੈ ਕਿ ਇਸ ਨੂੰ ਪਤਾ ,ਵੀ ਮੈਂ ਇਸ ਨੂੰ ਬੁਲਾਉਂਦੀ ਨਹੀਂ। ਜਦ ਕਿ ਗਲਤ ਫਹਿਮੀਆਂ ਤਾਂ ਦੂਰ ਹੋ ਗਈਆਂ ਨੇ। ਮਨੂੰ ਤੂੰ ਕਿਰਪਾ ਕਰਕੇ ਪਹਿਲਾਂ ਵਾਲੇ ਚੰਗੇ ਰੋਲ ਵਿੱਚ ਆ ਜਾਣ ਮੇਰੀ ਭੈਣ😊🤗🙏
@Rajput123-m
@Rajput123-m 2 күн бұрын
ok g
@Rajput123-m
@Rajput123-m 2 күн бұрын
ok g
@HarpreetKaur-vy9ki
@HarpreetKaur-vy9ki 4 күн бұрын
ਬੁਢੇ ਨੂ ਇਹੀ ਕੰਮ ਹੈ ਬਦਮਾਸ਼ ਕਹਾਉਦਾ ਟਕਿਰਿਆ ਨਹੀਂ ਕੋਈ ਇਸ ਪਰਿਵਾਰ ਵਿੱਚ ਤੈਨੂ ਲੋਕਾਂ ਨੂ ਗੁਫਾ ਗਰਦੀ ਦਿਖਾਉਂਦਾ ਲੋਕਾਂ ਨੂ ਚੰਗੀਆਂ ਗੱਲਾਂ ਨਾ ਕਿਤੇ ਦਸਿਉ ਘਰ ਪੱਟੋ
@GurpreetSingh-fq7di
@GurpreetSingh-fq7di 3 күн бұрын
ਬਹੁਤ ਹੀ ਵਧੀਆ ਵੀਡੀਓ ਬਾਈ ਗੁਰੀ ਤੁਹਾਡੀ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਯੂਵੀ ਦੀ ਐਕਟਿੰਗ ਬਹੁਤ ਵਧੀਆ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣਗੇ 👍🌹❤️🙏🙏
@rachhpalsingh78466
@rachhpalsingh78466 Күн бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।
@ManpreetKaur-tc2zd
@ManpreetKaur-tc2zd 4 күн бұрын
Manpreet Kaur 👌 nice ji 👍
@JassJot-uj4nl
@JassJot-uj4nl 3 күн бұрын
ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਜੀ ਗਰੀ ਵੀਰੇ😊😢
@JKj-b5x
@JKj-b5x 3 күн бұрын
ਗੁਰੀ ਚੰਗਾ ਕੀਤਾ ਮਾਸੀ ਭਦਾਦਿਤੀ 👍👍
@AmanGarcha-i7c
@AmanGarcha-i7c 4 күн бұрын
ਠੀਕ ਕੀਤਾ
@ManjitKaur-bf2jw
@ManjitKaur-bf2jw 4 күн бұрын
ਖੂਨ ਵੱਧ ਗਿਆ ਅੱਜ ਦੀ ਵੀਡਿਓ ਦੇਖਕੇ❤❤❤❤❤👌👌👌👌👌👌👌👌
@gurminderdhaliwal9700
@gurminderdhaliwal9700 2 күн бұрын
ਮਜ਼ਾ ਆ ਗਿਆ ਅੱਜ ਮਾਸੀ ਘਰੋ ਕੱਢ ਦਿਤੀ ਬੱਬੂ ਵੱਚ ਜਾਵੇ ਬੁੜੇ ਦਾ ਪਰਦਾ ਪਾਸ਼ ਹੋ ਜਾਊਗਾ
@kuldeepjoshi3737
@kuldeepjoshi3737 4 күн бұрын
Bahut badhiya beta ghro kdti pta ni aje hor ki karna c
@MohanRajput-o2d
@MohanRajput-o2d 2 күн бұрын
Aaj thoda acha legga vo dadi ji aa gyi 😂😂
@rachhpalsingh78466
@rachhpalsingh78466 Күн бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।
@GaganDeep-pu7re
@GaganDeep-pu7re 4 күн бұрын
ਬੱਬੂ ਇਹ ਤੋ ਪੈਸੇ ਲੈ ਹੁਣ ਆਗੀ ਆ❤❤
@annumangal1008
@annumangal1008 4 күн бұрын
❤❤❤
@KarmjitKaur-w5d
@KarmjitKaur-w5d 3 күн бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@bindapod7805
@bindapod7805 4 күн бұрын
Hnji ajo sare lago hajri 😊
@sandeep-kq6fz
@sandeep-kq6fz 4 күн бұрын
ਗੁਰੀ ਦੀ ਮਾਂ ਦੂਜੀ ਵਾਪਸ ਆ ਗੲਈ nice video
@ArshdeepSingh-oh4qk
@ArshdeepSingh-oh4qk 4 күн бұрын
ਵੀਡੀਓ ਵਧੀਆ ਹੈ ਜੀ ਪਰ ਵੀਡੀਓ ਦੇ ਸ਼ੁਰੂ ਚ ਹੀ ਬਿਸ਼ਨੀ ਮੱਥੇ ਲੱਗ ਗਈ
@RanjitSingh-ns7bc
@RanjitSingh-ns7bc 4 күн бұрын
ਬਹੁਤ ਹੀ ਵਧੀਆ ਵੀਡੀਓ।❤❤😊😊
@gurwinderkaurgill2802
@gurwinderkaurgill2802 4 күн бұрын
ਬਹੁਤ ਵਧੀਆ ਮੋਗਾ ਧਰਮਕੋਟ ਕਮਾਲਕੇ
@kuldeepkaur2465
@kuldeepkaur2465 3 күн бұрын
ਬੁੜੇ ਨੂੰ ਕੋਈ ਟੱਕਰਿਆ ਨਹੀਂ ਵੱਡਾ ਵੈਲੀ
@jenishsharma1882
@jenishsharma1882 4 күн бұрын
Ajj bht khushi hoi guri verr
@shind8262
@shind8262 4 күн бұрын
ਬਹੁਤ ਵਧੀਆ ਵੀਡੀਓ ਪਿੰਡ ਨਥੇਹਾ 😊
@sarbjitgill7019
@sarbjitgill7019 3 күн бұрын
❤ very true
@harmeetsingh1879
@harmeetsingh1879 4 күн бұрын
Very nice video ❤
@RamanaSingh-q4h
@RamanaSingh-q4h 3 күн бұрын
Very good
@jassdhaliwal9429
@jassdhaliwal9429 3 күн бұрын
Nice 🎉🎉
@KaurWarring
@KaurWarring 3 күн бұрын
ਵਧੀਆ ਬੁੱਢੀ ਘਰੋਂ ਕੱਡ ਦਿੱਤੀ 😅😅😅😅😅😅😅😅😅😅😅😅😅😅😅 ਏਹੋ ਜਿਹੇ ਨਾਲ ਐਵੀਂ ਬਣੇ😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅
@pirtpalsingh1631
@pirtpalsingh1631 4 күн бұрын
Very nice video
@jarnailsingh4167
@jarnailsingh4167 3 күн бұрын
Very good Manpreet ❤❤❤❤❤❤❤
@MeenaKumari-kc2im
@MeenaKumari-kc2im 3 күн бұрын
Aj gl bni bhut bdiya episode c❤❤❤❤
@gurwideraulakh2309
@gurwideraulakh2309 3 күн бұрын
😂😂😂😂😂😂😂 good 👍 Yuvi
@JASVIRSINGH-ls5xh
@JASVIRSINGH-ls5xh 4 күн бұрын
That's wonderful all team. Good work.
@jaseerdassnathdass8544
@jaseerdassnathdass8544 3 күн бұрын
Very nice
@Bimla-g2f
@Bimla-g2f 4 күн бұрын
Super duper hit
@lovepreetkaur6033
@lovepreetkaur6033 4 күн бұрын
ਬਹੁਤ ਬਹੁਤ ਵਧੀਆ ਮਾਸੀ ਤਕੜੀ ਕਰਕੇ ਭੇਜੀ
@Amandeepkaur-rx7xd
@Amandeepkaur-rx7xd 4 күн бұрын
ਇਸ ਬੁੱਢੜੇ ਨੇ ਸਭ ਨੂੰ ਮਾਰਨ ਦਾ ਠੇਕਾ la ਰੱਖਿਆ 😂😂 ਇਹਨੂੰ ਕੰਜ਼ਰ ਨੂੰ ਮਾਰਨ ਆਲਾ ਕੋਈ ਨੀ ਏਨੇ ਜਾਣਿਆ cho 😅
@dhanwantsingh9111
@dhanwantsingh9111 4 күн бұрын
Very nice story Ds mann usa 🇺🇸
@VipinKumar-xh6yj
@VipinKumar-xh6yj 4 күн бұрын
Nice balog nicefamle🎉🎉🎉🎉❤❤❤❤
@Anitarani.........
@Anitarani......... 4 күн бұрын
Bhut vadia kita uv g
@VipinKumar-xh6yj
@VipinKumar-xh6yj 4 күн бұрын
Bhotebadhya🎉keta🎉🎉🎉❤❤❤
@user-fh9ks3hv9e
@user-fh9ks3hv9e 3 күн бұрын
Nice 👍
@SeeraSingh-h5q
@SeeraSingh-h5q 3 күн бұрын
👌👌👌👌
@lakhwindersingh9037
@lakhwindersingh9037 3 күн бұрын
👍👍
@dilpreetkaur6616
@dilpreetkaur6616 4 күн бұрын
Nice story ❤❤
@kamlarani8052
@kamlarani8052 4 күн бұрын
Very nice episode God bless you all members🎉🎉🎉❤❤❤❤
@mandeepsingh9310
@mandeepsingh9310 4 күн бұрын
Nice video
@rajkumardhaka7367
@rajkumardhaka7367 4 күн бұрын
❤❤ Nice video ❤❤❤
@manjindersingh1822
@manjindersingh1822 4 күн бұрын
Very nice video ji waheguru bless u all team members ji
@tarbunator000
@tarbunator000 Күн бұрын
Sunita ji a gae🎉
@gurmeetk8783
@gurmeetk8783 4 күн бұрын
Juvi very good.all team members are very nice ji.
@manvirkaur2047
@manvirkaur2047 3 күн бұрын
Bhout bhout Vdia story aw❤️👌
@shaminderkaursandhu9747
@shaminderkaursandhu9747 4 күн бұрын
Good story aa very nice video good job all team members good job all team team
@ranjeetsekhon765
@ranjeetsekhon765 3 күн бұрын
Very nice ji god bless u ❤️❤️❤️
@Bimla-g2f
@Bimla-g2f 4 күн бұрын
Badiya kitta
@butasinghdhillon6164
@butasinghdhillon6164 3 күн бұрын
So beautiful video ❤❤❤❤
@AbcdFine-yl6ps
@AbcdFine-yl6ps 4 күн бұрын
Vadhyaa keeta very gud nikal gayee
@RajwinderKaur-mp8yy
@RajwinderKaur-mp8yy 4 күн бұрын
❤❤❤❤🎉🎉
@kaurbrar5463
@kaurbrar5463 4 күн бұрын
Super fantastic 😂❤
@SimranSingh-zx4wj
@SimranSingh-zx4wj 4 күн бұрын
ਸ਼ੁਕਰ ਹੈ ਰਾਜ ਬੇਬੇ ਵਾਪਸ ਆ ਗਈ 😅😅😅😅😅
@SimranSingh-zx4wj
@SimranSingh-zx4wj 4 күн бұрын
ਰਾਜ ਬੇਬੇ ਨਾਲ ਰੌਣਕ ਵੀ ਆ ਗਈ 😊😊😊😊😊
@GurmukhSekhon-oc1ur
@GurmukhSekhon-oc1ur 3 күн бұрын
ਮਾਸੀ ਨਾਲ ਤਾ ਕਰ ਦਿੱਤੀ ਗੂਰੀ ਤੇ ਜੌਬੀ ਨੇ ਪਰ ਹੁਣ ਬੱਬੂ ਦੇ ਗਲ ਤੇ ਸਰਾਣਾ ਰੱਖ ਦਿੱਤਾ ਬੂੜੇ ਨੇ ਮੇਨੂੰ ਲੱਗਦਾ ਝਾੜੂਗਾ ਬੱਬੂ ਨੂੰ ਵੀ ਗੱਡੀ ਜਾ ਅਗਲੇ ਐਪੀਸੋਡ ਵਿੱਚ ਬੂੜਾ ਨੀ ਜਾ ਬੱਬੂ ਨੀ
@dhillon_huniii_
@dhillon_huniii_ 2 күн бұрын
ਬਹੁਤ ਵਧੀਆ ਵੀਡੀਓ ਤੁਸੀਂ ਹੁਣ ਕਿਸੇ ਹੋਰ ਨੂੰ ਵਿੱਚ ਸ਼ਾਮਲ ਨਹੀਂ ਕਰਨਾ ਇਕ ਤਾ ਤੁਸੀਂ ਜੁਵੀ ਦੀ ਬੋਟੀ ਵਾਰੇ ਜਾਣਕਾਰੀ ਦੇਉ ਦੁਜੀ ਗੱਲ ਤੁਸੀਂ ਆਪਣੀ ਕੁੜੀ ਵਾਰੇ ਜਾਣਕਾਰੀ ਦੇਉ ਤੀਜੀ ਗੱਲ ਜੁਵੀ ਦੀ ਮੰਮੀ ਵਾਰੇ ਜਾਣਕਾਰੀ ਤੁਸੀਂ ਉਦੇ ਕਾਤਲ ਵਾਰੇ ਪਤਾ ਲੱਗਾ ਹੈ ਜਾ ਨਹੀ
@DeepDhaliwal-n7i
@DeepDhaliwal-n7i 3 күн бұрын
🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤
@GurmeetKaur-kl7zs
@GurmeetKaur-kl7zs 3 күн бұрын
, ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ❤
@parmjitkaur1765
@parmjitkaur1765 4 күн бұрын
Very good🎉🎉🎉❤❤❤
@narinderkaur6295
@narinderkaur6295 3 күн бұрын
Vary nice ji Vary nice ji ❤
@AmanGarcha-i7c
@AmanGarcha-i7c 4 күн бұрын
ਮਾਸੀ ਨੇ ਇਜੱਤ ਨਾਲ ਤਾਂ ਘਰੋਂ ਜਾਣਾ ਨੀ ਜੁੱਤੀ ਆ ਖਾ ਕੇ ਜਾਊ
@AmanGarcha-i7c
@AmanGarcha-i7c 4 күн бұрын
ਬੁਹਤ ਵਧੀਆ ਕੀਤਾ
@beantkaurgill3609
@beantkaurgill3609 4 күн бұрын
Very nice story gbu all members ghar ghar di story aa ji ❤❤❤😊❤❤❤
@user-gc3rh2mw4x
@user-gc3rh2mw4x 3 күн бұрын
Bhaut vadiya video 📷❤❤
@surinderkaurjouhal5894
@surinderkaurjouhal5894 3 күн бұрын
Bahut vadya video ❤❤
@SukhjitKaur-xi1oo
@SukhjitKaur-xi1oo 4 күн бұрын
Ajj ta mja aa gea😂😂😂😂😂
@JaspalSingh-cy2vl
@JaspalSingh-cy2vl 4 күн бұрын
Vvv good nice video💕💕
@HarjinderKaur-mw8mz
@HarjinderKaur-mw8mz 4 күн бұрын
Very nice episode ❤
Electric Flying Bird with Hanging Wire Automatic for Ceiling Parrot
00:15
WORLD BEST MAGIC SECRETS
00:50
MasomkaMagic
Рет қаралды 38 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН
Devgan Family Big Surprise & Announcement🔥
14:25
Mr Mrs Devgan
Рет қаралды 100 М.
Electric Flying Bird with Hanging Wire Automatic for Ceiling Parrot
00:15