ਜਵਾਨ ਪੁੱਤ ਤੁਰ ਗਿਆ ਫਿਰ ਵੀ ਪ੍ਰਮਾਤਮਾ ਦਾ ਸ਼ੁਕਰ ਕਰਦੀ ਇਹ ਮਾਂ|Kaka Kautki Mother Podcast| Bebe Dani Podcast|

  Рет қаралды 72,099

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 145
@kaintpunjabi
@kaintpunjabi Ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@GurlabhKaur-s8g
@GurlabhKaur-s8g 3 күн бұрын
ਮਾਤਾ ਜੀ ਏਵੇਂ ਲਗਦਾ ਗੱਲਾਂ ਸੁਣੀ ਜਾਈਆਂ ਬਹੁਤ ਸਮਝਾਇਆ ਦੁੱਖਾਂ ਚੋ ਕੱਡਣ ਵਾਸਤੇ 1:09:19
@GurlabhKaur-s8g
@GurlabhKaur-s8g 3 күн бұрын
ਮਾਤਾ ਜੀ ਜਲਦੀ ਆਉ ਫਿਰ ਕੈਮਰੇ ਤੇ ਸਾਨੂੰ ਦੁਖੀਆ ਨੂੰ ਮਿਲੋ
@renukaahuja664
@renukaahuja664 Ай бұрын
Really thoughtful podcast, ਹਰ ਕਿਸੇ ਕੌਲ ਤਾਂ ਰੋਇਆ ਵੀ ਨਹੀਂ ਜਾਂਦਾ, ਹਰ ਵੇਲੇ ਵੀ ਰੋਇਆ ਨਹੀਂ ਜਾਂਦਾ, ਬਾਕੀ ਮਾਂ ਦੀ ਦਲੇਰੀ ਅਤੇ ਹਿੰਮਤ ਨੂੰ ਸਲਾਮ 🙏🙏
@sonikasharma470
@sonikasharma470 Ай бұрын
Ajj tk da sab ton emotional aur positive podcast a eh...mata ji nu salute a
@ramankaur3707
@ramankaur3707 Ай бұрын
ਵਾਹ ਮਾਤਾਂ ਜੀ ਕਿੰਨੇ ਸਮਝਦਾਰ ਹੋ ਕਿੰਨੀ ਦਿਲੇਰੀ ਆ ਵਾਹਿਗੁਰੂ ਗੁਰੂ ਜੀ ਨੇ ਕਿੰਨਾ ਹੌਸਲਾ ਦਿੱਤਾ 💞💞💞💞💞👍👍👍👍👍👍👌👌👌👌👌💞💞💞💞💞💞💞
@goldysandhu4630
@goldysandhu4630 Ай бұрын
ਅੱਛਾ ਸਾਨੂੰ ਬਹੁਤ ਦੁੱਖ ਲੱਗਾ ਜੀ ਵੀਰ ਜੀ ਦਾ ਸੁਣਕੇ ਅਸੀ fan ਸੀ ਬਈ ਜੀ ਦੇ
@Kaurkh
@Kaurkh Ай бұрын
ਮਾਤਾ ਜੀ ਦਾ ਸਬਰ 🙏🙏
@jagdeepchahal7325
@jagdeepchahal7325 Ай бұрын
Waheguru ji waheguru ji waheguru ji waheguru ji waheguru ji
@jattpb1323
@jattpb1323 Ай бұрын
ਮਾਂ ਜੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਸਿਖਿਆ ਦੇਣ ਲਈ
@tarankang298
@tarankang298 Ай бұрын
ਹੋ ਸਕਦਾ ਹੈ ਤੁਹਾਡੀਆਂ ਗੱਲਾਂ ਨਾਲ ਮਨ ਨੂੰ ਟਿਕਾਊ ਹੋ ਜਾਵੇ ਵਾਹਿਗੁਰੂ ਜੀ ਸਾਨੂੰ ਮਨ ਨੂੰ ਸਕੂਨ ਦੇਣ
@manpreetsekhon8591
@manpreetsekhon8591 Ай бұрын
Sabar di bhot bdi example oh tusi mata g ..Waheguru sab nu tuhade vargi himat deve 🙏🙏
@Ginderdeolrecord
@Ginderdeolrecord Ай бұрын
ਬਹੁਤ ਵੱਡਾ ਜਿਗਰਾ ਮਾਂ ਮੈਂ ਮੇਰੀ ਮਾਂ ਨਾਲ ਕਦੇ ਇਦਾਂ ਗੱਲਾਂ ਨਹੀਂ ਕਰੀਆ ਸ਼ਾਇਦ ਉਸਦੇ ਵੀ ਜਜ਼ਬਾਤ ਇਹ ਹੋਣ , ਮੈਂ ਆਪਣੀ ਮਾਂ ਦੇ ਜਜ਼ਬਾਤਾਂ ਨੂੰ ਇਹ ਪੋਡਕਾਸਟ ਵੇਖ ਕੇ ਸਮਝ ਰਿਹਾ
@Jasjotb
@Jasjotb Ай бұрын
What a brave intelligent lady 🙏
@ManwarFitness
@ManwarFitness Ай бұрын
Dashmesh Pita di dhee 🙌🙌🙌 Salaam ae Maa
@sapainderpurewal902
@sapainderpurewal902 Ай бұрын
ਭੈਣ ਜੀ ਦਾ ਪ੍ਰਮਾਤਮਾਂ ਉਤੇ ਬਹੁਤ ਭਰੋਸਾ ਹੈ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️
@sunnygill9969
@sunnygill9969 Ай бұрын
Eh last generation ae jinna ch Eni himmat , Suljhea hoyea mann, dimag te soch hai..... Avde Maa-Baap nu jina tym de skde o deo te sikh lvo ohna toh jina sikh hunda.....
@SurinderKaur-z8r
@SurinderKaur-z8r Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@BalwinderKaur-nx4kv
@BalwinderKaur-nx4kv Ай бұрын
ਬਿਲਕੁਲ ਸਚ ਆ ...
@tarankang298
@tarankang298 Ай бұрын
ਇਹ ਗੱਲ ਸਹੀ ਅਪਨੇ ਨਾਲ ਗੱਲਾਂ ਕਰੀਦਾ ਹੈ ਕਦੇ ਕਿਉਂ ਹੋਇਆ ਕਦੇ ਅੱਛਾ ਵਾਹਿਗੁਰੂ ਜੀ ਤੇਰੀ ਰਜ਼ਾ ਹੈ ਜੋਂ ਇਹ ਗੱਲਾਂ ਕਰ ਰਹੇ ਹਨ ਉਹੀ ਅਸੀਂ ਕਰਦੇ ਹਾ
@singhpreet5280
@singhpreet5280 Ай бұрын
ਵਾਹਿਗੁਰੂ ਜੀ 🙏
@kamalbhatia9521
@kamalbhatia9521 Ай бұрын
So proud of kaka’s mother.Really feel connected to her emotions.Such a strong mother🙏🙏
@GurwinderSingh-pz1on
@GurwinderSingh-pz1on Ай бұрын
Bohat Changi ae eh aunty sada vadda bhra si Kaka sanu bohat piyar krdi si aunty jdo Mansa rehnde si
@ampysandhu8845
@ampysandhu8845 Ай бұрын
Mata ji da ik ik bol lakh rupee da hai bhut sohni gal baat maa 😢❤
@satindergrewal4998
@satindergrewal4998 Ай бұрын
ਮੇਰਾ ਵੀ ਭਰਾ 30 ਸਾਲ ਦੀ ਉਮਰ ਚ ਚਲਾ ਗਿਆ ਅਸੀਂ ਵੀ ਉਹਦੀਆਂ ਗੱਲਾਂ ਕਰਕੇ ਬਹੁਤ ਹੱਸਦੇ ਸੀ ਤੇ ਅੱਜ ਤੱਕ ਵੀ ਹੱਸਦੇੰਹਾਂ ਕਿਊਂ ਕਿ ਮੇਰਾ ਭਰਾ ਵੀ ਬਹੁਤ ਹਸਮੁੱਖ ਸੀ
@rajinderkaurdani9811
@rajinderkaurdani9811 Ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@AmandeepKaur-nr8ze
@AmandeepKaur-nr8ze Ай бұрын
Eh hunda real podcast ❤❤
@jassheer3403
@jassheer3403 Ай бұрын
Sachi mata ji bhut samjhdaar ne ❤❤
@Itssnewlyy
@Itssnewlyy 9 күн бұрын
❤🙏🏻
@harjinderkaur6922
@harjinderkaur6922 Ай бұрын
Maa bahut vadia himmat dika ka jeen da motivation Dita🙏
@Gill-u3v
@Gill-u3v Ай бұрын
Waheguru jii thoughtful ❤
@RamanjeetKaur-v2f
@RamanjeetKaur-v2f Ай бұрын
hye maa marje😢…waheguru kise nu aina dukh na de plzzz
@sonusodhi6679
@sonusodhi6679 Ай бұрын
Waheguru ji bless you
@DaLvIrRamgarhia07
@DaLvIrRamgarhia07 Ай бұрын
God bless you mata ji rabb thuanu honsla bakhshe
@GurnekSingh-l6c
@GurnekSingh-l6c Ай бұрын
ਵਾਹਿਗੁਰੂ ਜੀ ਇਸ ਮਾਤਾ ਜੀ ਬੱਲ ਬਖਸ਼ਿਓ ਆਪ ਭਾਂਣੇ ਰਹਿਣ ਬਲ ਬਖਸ਼ਣ ਓ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@AmandeepSingh-bu4wn
@AmandeepSingh-bu4wn Ай бұрын
ਧੰਨ ਮਾਤਾ ਜੀ
@Laddi_Singh994
@Laddi_Singh994 Ай бұрын
ਰੋਣਾ ਆ ਗਿਆ😢😢😢
@Makhan-r1j
@Makhan-r1j Ай бұрын
❤ ਵਾਹਿਗੁਰੂ ਜੀ ਬਾਈ ਦੀ ਆਤਮਾ ਨੂੰ ਸ਼ਾਂਤੀ ਬਖਸਿਓ ਜੀ ਮਾਤਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@gulvirsingh4915
@gulvirsingh4915 Ай бұрын
ਵਾਹਿਗੁਰੂ ਜੀ
@JaswantSandhu-n6e
@JaswantSandhu-n6e Ай бұрын
Kake mom is great salute to mom
@KulwinderMaan-x5y
@KulwinderMaan-x5y Ай бұрын
Wahaguru ji 🙏
@parmjitkaursaini6199
@parmjitkaursaini6199 Ай бұрын
Mata nu waheguru khus rakhi
@liferanway
@liferanway Ай бұрын
Best podcast, Mata ne jeeon da nawa nazariya dita
@Roohi-xn3el
@Roohi-xn3el Ай бұрын
Mata g 😢😢😢
@Makhan-r1j
@Makhan-r1j Ай бұрын
❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@parmdhaliwal9745
@parmdhaliwal9745 Ай бұрын
ਵਾਹਿਗੁਰੂ ਵਾਹਿਗੁਰੂ 😢
@NikkaDhillon-n3f
@NikkaDhillon-n3f Ай бұрын
Bhut shoni sedh salute maa nu
@kaurpreeti633
@kaurpreeti633 Ай бұрын
Waheguru ji mehar karo ji 🙏
@dr.sewaksingh4985
@dr.sewaksingh4985 Ай бұрын
Great women
@NishaSharma-oo8pq
@NishaSharma-oo8pq Ай бұрын
Waheguru Ji 😢😢
@JaswinderSingh-lq6zj
@JaswinderSingh-lq6zj Ай бұрын
Waheguru ji
@simmusidhu6488
@simmusidhu6488 Ай бұрын
No word es maa lyi😢
@sajanhasija7287
@sajanhasija7287 Ай бұрын
Sahi gal bai ❤
@MahakdeepSingh-d8w
@MahakdeepSingh-d8w Ай бұрын
ਬਹੁਤ ਤਕੜਾ ਜੇਰਾ ਮਾਂ ਥੋਡਾ, ਅਸੀਂ ਤੁਹਾਡੇ ਪੁੱਤਰ ਆ
@LuckySingh-xn4qk
@LuckySingh-xn4qk Ай бұрын
Aunty G is very strong
@manjeetkaur6162
@manjeetkaur6162 Ай бұрын
Very emotional
@surjitsingy5100
@surjitsingy5100 Ай бұрын
Waheguru maa ji di lami umar kare ❤❤❤❤
@dr.sewaksingh4985
@dr.sewaksingh4985 Ай бұрын
Mata ji God bless you
@deepbhullar2048
@deepbhullar2048 Ай бұрын
Salute maa ji 😢😭🙏🏻
@BalwinderSingh-xo7py
@BalwinderSingh-xo7py Ай бұрын
Shukar. Hai. Iss. Mata. Ji. Da. Bus. Itna. Hi. Likhan. Di. Himat. Hai. Ji. Waheguru. Ji. Mata. Ji. Per. Kirpa. Karan. Ji. 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏
@ShubhamTak-q3g
@ShubhamTak-q3g Ай бұрын
Mata🤲🏻
@KulvirCheema-kc2zl
@KulvirCheema-kc2zl Ай бұрын
Waheguru ji waheguru ji 😢
@Jass4412
@Jass4412 Ай бұрын
Very sad. Waheguru
@SimranjeetKaur-vi2uj
@SimranjeetKaur-vi2uj Ай бұрын
Bhut vadia gallah kitia aunti g veer g bhut vadia podcast😊
@Surinderkaur-en4rx
@Surinderkaur-en4rx Ай бұрын
ਮੇਰਾ ਵੀ ਭੈਣੇ ਪੁੱਤ ਮੁੱਕ ਗਿਆ ਗੱਭਰੂ ਜਵਾਨ ਨਿੱਕਾ ਜਿਹਾ ਬੱਚਾ ਛੱਡ ਕੇ ਮੈਂ ਵੀ ਤੇਰੇ ਵਾਂਗੂੰ ਖੱਲਾਂ ਖੂੰਜਿਆਂ 'ਚ ਵੜ ਕੇ ਰੋਨੀ ਆ ਕਦੇ ਗੱਲਾਂ ਕਰਦਿਆਂ ਕਦੇ ਬਾਜਾ ਮਾਰਦੀ ਆਂ ਵੇ ਪੁੱਤ ਮੈਨੂੰ ਗੱਲ ਦੱਸ ਜਾ ਕੀ ਹੋ ਗਿਆ ਬੜਾ ਕੁਝ ਕਰਦੀ ਆਂ ਭੈਣੇ ਜਿੰਨਾ ਮਾਵਾਂ ਦੇ ਪੁੱਤ ਮੁੱਕ ਜਾਂਦੇ ਆ ਉਹਨਾਂ ਕੋਲੇ ਆ ਹੀ ਕੁਝ ਰਹਿ ਜਾਂਦਾ ਮੈਂ ਵੀ ਵਿਸ਼ਾ ਕਰਦੀਆਂ ਹਜੇ ਵੀ ਵਾਹਿਗੁਰੂ ਤੇ ਚੰਗਾ ਕੀਤਾ ਮੇਰਾ ਮਾੜਾ ਨਹੀਂ ਕੀਤਾ ਮੈਨੂੰ ਦੇ ਤਾਂ ਦਿੱਤਾ ਸੀ ਮੇਰੇ ਉਤੋਂ ਅੱਗੇ ਜੜਤਾ ਲਾ ਤੀ ਦੀਵਾ ਜਗਾ ਤਾ ਹੇ ਮਹਾਰਾਜ ਹੈ ਮੇਰੀ😢😢😢😢😢
@SandhuKuldeep-x8h
@SandhuKuldeep-x8h Ай бұрын
ਧੰਨ ਹੋ ਮਾਤਾ ਜੀ ਪਰਮਾਤਮਾ ਚੜ੍ਹਦੀ ਕਲਾਂ ਚ ਰੱਖੇ ਤੁਹਾਨੂੰ 🙏
@Gurmeet_kaur_khalsa
@Gurmeet_kaur_khalsa Ай бұрын
ਵਾਹਿਗੁਰੂ ਜੀ ਮਿਹਰ ਕਰਨ ਜੇ ਦੁੱਖ ਦਿੱਤੇ ਤਾਂ ਝੱਲਣ ਸ਼ਕਤੀ ਵੀ ਦੇਵੇ ਹਰ ਮਾਤਾ ਪਿਤਾ ਨੂੰ 🎉❤🙇‍♀️
@rajinderkaurdani9811
@rajinderkaurdani9811 Ай бұрын
ਬੱਸ ਭੈਣਜੀ ਆਪਣੇ ਆਪ ਨੂੰ ਪੋਤੇ ਨਾਲ ਬਿਜੀ ਰੱਖੋ ,ਪੁੱਤ ਦੀਆਂ ਯਾਦਾਂ ਨੂੰ ਸੀਨੇ ਨਾਲ ਲਾ ਕੇ ਜਿਉਣ ਦੀ ਕੋਸਿਸ ਕਰੋ ਦੇਹ ਨੂੰ ਰੋਗ ਨਾਂ ਲਾਇਓ
@JasvirKaur_87
@JasvirKaur_87 Ай бұрын
bhut bhut sohna podcast hai 🙏🏻
@YMoney-
@YMoney- Ай бұрын
Bhain ji di personality and thought great han
@BhindaRattu-n2f
@BhindaRattu-n2f Ай бұрын
Waa ,maa meriye dhan jigra😢😢😢😢😢😢😢😢😢😢😢😢😢😢😢😢😢😢😢😢😢😢😢😢
@Manjitrani-tv9zw
@Manjitrani-tv9zw Ай бұрын
Sahi
@ramankumar3507
@ramankumar3507 Ай бұрын
ehnu kende aa podcast its amazing veer ji eda de podecast kariya kro tusi tah kai veelle awe fuddu jehe bande fadd ke baitha lainde ho
@GurwinderSingh-v3u
@GurwinderSingh-v3u Ай бұрын
👌👌👌👍👍👍👍
@BalwinderKaur-nx4kv
@BalwinderKaur-nx4kv Ай бұрын
ਬਹੁਤ ਔਖਾਂ ਅਪਣੇ ਆਪ ਨੂੰ ਸੱਮਝੋਣਾ ਪੋਡਕਾਸਟ ਤੇ ਗੱਲ ਕਰਨੀ ਹੋਰ ਗੱਲ ਆ ਪਰ ਪੂਰਾ ਦਿਨ ਓਹਨੂੰ ਖਿਆਲਾਂ ਚੋਂ ਕਢਣਾ ਜਾਂ ਓਹਦੀਆਂ ਯਾਦਾਂ ਨੂੰ ਦੂਰ ਕਰਨਾ ਬਹੁਤ ਦੂਰ ਦੀ ਗੱਲ ਆ
@rajinderkaurdani9811
@rajinderkaurdani9811 Ай бұрын
ਬਿਲਕੁਲ ਜੀ ਮਾਂ ਦੀ ਸਿਮਰਤੀ ਹਰ ਪਲ ਬਣੀ ਰਹਿੰਦੀ ਐ, ਪਰ ਮਖੌਟਾ ਪਹਿਣਕੇ ਹੀ ਜੀ ਸਕਦੇ ਹਾਂ
@SurjeetKour-o7y
@SurjeetKour-o7y Ай бұрын
Koi words nhi thode lyi mata ji mere kol kyi kaha Waheguru ji mehar bnaye rkhn 🙏🙏
@Reetu-m6h
@Reetu-m6h Ай бұрын
Wmk
@aartifunda9526
@aartifunda9526 Ай бұрын
Bht ache thought h mata ji ke
@amrit_brar
@amrit_brar Ай бұрын
ਵਾਹਿਗੁਰੂ ਜੀ 🙏😢😢
@devinderkaur7383
@devinderkaur7383 Ай бұрын
Waheguru ji ne tuhanu boht sabar bakshia hai .great mother
@jagtarsingh2713
@jagtarsingh2713 Ай бұрын
Dhan sidike ma wegharu ji Mehar Karo
@sandeepbrar5501
@sandeepbrar5501 Ай бұрын
❤❤
@Sarbjitkaurs
@Sarbjitkaurs Ай бұрын
Gurat aunty ji ❤🙏
@gurnoor_sandhu-n4l
@gurnoor_sandhu-n4l 26 күн бұрын
MAAPIYA BIN BOHT AUKHA MERE DONNE TUR GY … NA BHEN PRA REALLY DIFFICULT TIME SIRF 18 SAAL DE UMMR CH BOHT KUCH DEKH LYA 💔💔😭
@gurwinderpunia1522
@gurwinderpunia1522 Ай бұрын
Baut anand aaya maata ji diyan ik sachia galan sunke u maata G, Par vich aeni add aondi diya minute minute baad mood off kar dinde aa
@khushpreetsingh5778
@khushpreetsingh5778 Ай бұрын
ਮਾਤਾ ਜੀ ਮੇਰਾ ਪੁੱਤ 15 ਸਾਲ ਦਾ ਉਹ ਵੀ ਮੈਨੂੰ ਛੱਡ ਕੇ ਚਲਿਆ ਗਿਆ ਅੱਜ ਤੱਕ ਮੈਨੂੰ ਸਬਰ ਨਹੀਂ ਆਇਆ ਮੈਂ ਵੀ ਅੰਦਰ ਵੜ ਵੜ ਕੇ ਰੋਨੀ ਆ
@amrikbirring6421
@amrikbirring6421 Ай бұрын
❤🙏🙏
@surdipkaur5909
@surdipkaur5909 Ай бұрын
Asi v tuhade vagar kde roo liyda kde hass liyda ki karna jina pena marna ta time aae te hai😢😢😢
@KuldeepKaur-i1w
@KuldeepKaur-i1w Ай бұрын
ਮੈਨੂ ਮੇਰੀ ਅਲਮਾਰੀ ਵਿਚ ਅੱਜ ਵੀ ਕੱਪੜੇ ਮਿਲ ਗੲੈ ੳਸ ਦੇ
@KuldeepKaur-i1w
@KuldeepKaur-i1w Ай бұрын
ਮੇਰੀ ਬੇਟੀ ਚੋਦਾ ਸਾਲ ਦੀ ਸੀ ਦੋ ਸਾਲ ਹੋ ਗਏ ਅਟੈਕ ਹੋ ਗਿਆ ਸੀ ਵੀਹ। ਦਸੰਬਰ ਓਸ birthday ਆ ਬਾਰਾ ਨਵੰਬਰ death ,ਹੋ ਗਈ ਸੀ
@Gurmeet_kaur_khalsa
@Gurmeet_kaur_khalsa Ай бұрын
ਕੁਲਦੀਪ ਕੌਰ ਜੀ ਬਹੁਤ ਦੁੱਖ ਹੋਇਆ ਬੇਟੀ ਬਾਰੇ ਸੁਣ ਕੇ 🙇‍♀️
@sweetynarula8015
@sweetynarula8015 Ай бұрын
😢😢
@Sarbjitkaurs
@Sarbjitkaurs Ай бұрын
Nice podcast ji 🙏❤️
@charanjitrama1787
@charanjitrama1787 Ай бұрын
9sept nu mere husband di death ਹੋਈ 11sept nu meri beti de ghr ਪੁੱਤਰ ਹੋਇਆ ਵਾਹੇਗੁਰੂ ਜੀ ਨੇ ਇੱਕ ਪਾਸੇ ਗਮੀ ਦਿੱਤੀ ਇੱਕ side ਖੁਸੀ
@BhuraSingh-d8u
@BhuraSingh-d8u Ай бұрын
So sad Mata ji
@hkaur9622
@hkaur9622 Ай бұрын
Waheguruji Waheguruji bless you ❤
@RanjitKaur-dz3qo
@RanjitKaur-dz3qo Ай бұрын
Bhanji me ve Aapni Bari khoohi he ji Mera dukh Vi used vichore da Ci Per Aapne Bachche paleness de Karen man Nu mar ke Ji Audi Rhi per Sardar Ji de honsle ne Manu Sahara diteiya Rekh its Per fir Sardar Ji da dukh vi Ehna Bachche -iya khater bhilai ke sage turde Gaiye Jad ke me gov.job Kerde c Rub aap hi honsla de Dinda he Ji Waheguru Ji da shaker hi kerna Chaminda he ji🙏
@KulwinderSingh-jx8mu
@KulwinderSingh-jx8mu Ай бұрын
Dhan dhan satguru shree ganga nand ji maharaj buriwale ko kuty kuty pranam ji ❤😂🎉
@harrystudio3825
@harrystudio3825 Ай бұрын
Very good
@JassiJassi-hb4bh
@JassiJassi-hb4bh Ай бұрын
Mainu ajj pta lgaaa k Bai di death' ho gyi bhtt dukh lga sun ke 😢😢😢😮😮😮
@SukhvinderKaur-yw1jh
@SukhvinderKaur-yw1jh Ай бұрын
😂😂❤❤
@VanshKumar-bv7oe
@VanshKumar-bv7oe Ай бұрын
😢😢😢😢😢😢
@baljitgrewal8517
@baljitgrewal8517 Ай бұрын
😢😢
@harshsharma6411
@harshsharma6411 Ай бұрын
Kaint punjabi channel nu mere banti a ki ek story sade kol bhi o tusi duniya nu jarur dikhao bhai sada reply chako
@GurpreetSingh-hy8vg
@GurpreetSingh-hy8vg Ай бұрын
😢😢😢😢
@malkeetkaurbrar922
@malkeetkaurbrar922 Ай бұрын
Bhen ji Mai v 78 ch BA kiti ha,hum age aapa,tuhada beta kaka Mere bete jagga boxer da fast friend c,Mahindra college pta pare hn
Golu Majhe Wala Emotional Podcast|Punjabi Motivational Podcast|@kaintpunjabi
1:22:38
Kaint Punjabi (ਘੈਂਟ ਪੰਜਾਬੀ)
Рет қаралды 523 М.
ਮੇਰਾ ਪੁਨਰ ਜਨਮ ਹੋਇਆ|Rebirth Real Story|Punar Janam Podcast|Punar Janam Story|@kaintpunjabi
1:15:48
It works #beatbox #tiktok
00:34
BeatboxJCOP
Рет қаралды 41 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Леон киллер и Оля Полякова 😹
00:42
Канал Смеха
Рет қаралды 4,7 МЛН
СПОДЕЛЕНО НА ЖИВО #001
3:43:51
Без Граници с Невена Цонева
Рет қаралды 114 М.
Podcast With Tuaha Ibn Jalil | Mufti Tariq Masood Speeches 🕋
1:26:11
Mufti Tariq Masood Speeches
Рет қаралды 4 МЛН
K.S Makhan ਦਾ ਸਭ ਤੋਂ ਘੈਂਟ Podcast|K.S Makhan Podcast|Punjabi Singer Podcast|@kaintpunjabi
1:07:49
Kaint Punjabi (ਘੈਂਟ ਪੰਜਾਬੀ)
Рет қаралды 24 М.
It works #beatbox #tiktok
00:34
BeatboxJCOP
Рет қаралды 41 МЛН