Gurpreet Singh Mintu Podcast | Manukhta Di Sewa | Journey, Familly and Vision | Punjab Siyan Podcast

  Рет қаралды 134,748

Punjab Siyan

Punjab Siyan

Күн бұрын

Пікірлер: 441
@HarjinderSingh-vq7xv
@HarjinderSingh-vq7xv 2 күн бұрын
ਰੱਬ ਦਾ ਬੰਦਾ ਹੈ 22 ਗੁਰਪ੍ਰੀਤ. ਰੱਬ ਹਮੇਸ਼ chardikala ਚ ਰੱਖੇ. Love you 22ji ♥️👍🙏
@KulwinderKaur-o5c
@KulwinderKaur-o5c 3 күн бұрын
ਦੋਨਾਂ ਵਧੀਆ ਵਿਚਾਰ ਵਾਲਿਆਂ ਵੀਰਾਂ ਦੇ ਸਿਰ ਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਰੱਖਣ।❤
@seemarani-rm6tn
@seemarani-rm6tn 2 күн бұрын
ਗੁਰਪ੍ਰੀਤ ਵੀਰ ਨੂੰ ਦੇਖਦੇ ਹੀ ਅੱਖਾਂ ਚੋੰ ਅੱਥਰੂ ਆਉਣ ਲੱਗ ਜਾਂਦੇ ਆ❤
@AmanDeep-ct9hk
@AmanDeep-ct9hk 2 күн бұрын
ਜਿਹੜੀਆਂ ਰੂਹਾਂ ਧੁਰ ਅੰਦਰੋ ਗੁਰਪ੍ਰੀਤ ਵੀਰੇ ਵਰਗੀਆਂ ਨੇ ਉਹਨਾਂ ਦਾ ਮਨ ਸੱਚੀ ਭਰ ਆਉਂਦਾ💐
@ranjitkaur6445
@ranjitkaur6445 23 сағат бұрын
Gurpreet Veer ji Salute aa tohadi sewa nu❤😢😢😢😢😢
@JagjitSingh_
@JagjitSingh_ Күн бұрын
ਮਾਫ ਕਰਨਾ ਮੈਂ ਪੰਜਾਬ ਸਿਆਨ ਚੈਨਲ ਦੇ ਵੀਰ ਦਾ ਧੰਨਵਾਦ ਕਰਨਾ ਭੁੱਲ ਗਿਆ ਸੀ ਵਾਹਿਗੁਰੂ ਜੀ ਤੁਹਾਨੂੰ ਵੀ ਅਤੇ ਗੁਰਪ੍ਰੀਤ ਸਿੰਘ ਨੂੰ ਚੜਦੀ ਕਲਾ ਵਿੱਚ ਰੱਖਣ ਜੀ
@jaswinderkaur1907
@jaswinderkaur1907 18 сағат бұрын
Waheguru Waheguru Waheguru Waheguru Waheguru Ji 🙏🙏🙏🙏🙏
@garrymehalkalan
@garrymehalkalan 3 күн бұрын
ਬਾਈ ਤੁਹਾਡੇ ਕੋਲ ਬਹੁਤ ਸਟੀਕ ਜਾਣਕਾਰੀ ਆ ਮੈ ਹਰੇਕ ਪਰੋਡਕਾਸਟ ਦੇਖਦਾ ਕਿਰਪਾ ਕਰਕੇ ਅਗਰ ਇਕ ਪੂਰੀ ਪਰੋਡਕਾਸਟ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕਿਵੇ ਚਲਾਇਆ ਬਰੀਕੀ ਗੱਲਾ ਕਿੰਨਾ ਤੋ ਸਲਾਹ ਲੈਦੇ ਸੀ ਜਾ ਰਾਜ ਕੀ ਖਾਣ ਪੀਣ ਸੀ ਲੜਾਈਆ ਜੰਗਾਂ ਤਾ ਬਹੁਤ ਪੜੀਆ ਸੁਣੀਆ ਪਰ ਉਹਨਾ ਵਾਰੇ ਕੁਝ ਡੁੰਘੀਆ ਹੋਰ ਗੱਲਾ ਹੋਣ 🙏 ਦੂਜਾ ਇਕ ਚੰਡੀ ਦੀ ਵਾਰ ਤੇ ਜਰੂਰ ਕੁਝ ਚਾਣਨਾ ਪਾਉ
@BawanpreetSingh-s2t
@BawanpreetSingh-s2t 3 күн бұрын
Veer ji Mai v purri vdo dekhna chadi aa waheguru ji mehr kn veer ji te kr agli vdo leke aan
@tajbirsingh7440
@tajbirsingh7440 3 күн бұрын
Sahi gal ggg
@naraindersingh4418
@naraindersingh4418 2 күн бұрын
Wahe guru ji
@kamalpreetkaur5127
@kamalpreetkaur5127 Күн бұрын
Wahegurgji Wahegurgji Wahegurgji Wahegurgji Wahegurgji maharkarn ♥️ ❤️
@KamalKaur-wh2kj
@KamalKaur-wh2kj Күн бұрын
Waheguru ji
@gurtejsandhu0499
@gurtejsandhu0499 Күн бұрын
ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰੱਖੇ ਗੁਰਪ੍ਰੀਤ ਸਿੰਘ ਬਾਈ ਜੀ ਤੇ ਸੇਵਾ ਕਰਨ ਵਾਲੇ ਸਾਰੇ ਵੀਰਾ ਨੂੰ
@maholiwale5392
@maholiwale5392 3 күн бұрын
ਬਹੁਤ ਵਧੀਆ ਇਨਸ਼ਾਨ ਹੋ ਵੀਰ ਜੀ ਤੁਸੀਂ ਦੋਵੇਂ 🙏❤ ਤੋ ਸਲੂਟ ਆ
@surinderche3354
@surinderche3354 2 күн бұрын
ਵੀਰੇ ਜੋ ਤੁਸੀ ਕਰ ਰਹੇ ਹੋ ਸੁਣ ਕੇ ਦਿਲ ਰੋਇਆ । ਵਾਹਿਗੁਰੂ ਤੁਹਾਡੇ ਤੇ ਮੇਹਰਾ ਭਰਿਆ ਹੱਥ ਰਖੇ ।
@MandeepMaan-gi3nk
@MandeepMaan-gi3nk 14 сағат бұрын
Gurpreet veer di lmbi umar da mare umar v veer nu Dede rabb
@satwantkaurpandha1046
@satwantkaurpandha1046 2 күн бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਲੱਗਿਆ ਆਪ ਜੀ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖ਼ਸ਼ੇ ਅਰਦਾਸ ਹੈ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ 🙏🙏🙏
@parminderkaurgill2848
@parminderkaurgill2848 2 күн бұрын
Waheguru ji
@JugnuSingh-qx5bl
@JugnuSingh-qx5bl 2 күн бұрын
ਬਹੁਤ ਵਧੀਆ ਇਨਸਾਨ ਆ ਬਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਾਰੇ ਪਰਵਾਰ ਨੂੰ
@MandeepSingh-bj8qv
@MandeepSingh-bj8qv 2 күн бұрын
ਵਾਹਿਗੁਰੂ ਜੀ👍🙏❤
@jassalkaur3548
@jassalkaur3548 2 күн бұрын
❤❤🤲🤲🙏🙏🙏🙏
@kiransandhu3890
@kiransandhu3890 Күн бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਤੰਦਰੁਸਤੀ ਦੇਣੀ ਚੜਹਦੀ ਕਲਾ ਵਿੱਚ ਰੱਖਣਾ ਸਾਰੇ ਮਨੁੱਖਤਾ ਦੀ ਸੇਵਾ ਦੇ ਮੈਂਬਰ ਅਤੇ ਸਾਰਾ ਪਰਿਵਾਰ ਨੂੰ ਤੰਦਰੁਸਤੀ ਦੇਣੀ ਚੜਦੀ ਕਲਾ ਵਿੱਚ ਰੱਖਣਾ ਸਰਬਤ ਦਾ ਭਲਾ ਕਰਨਾ
@SUKHBIRSINGH-ju5ww
@SUKHBIRSINGH-ju5ww 2 күн бұрын
ਧੰਨਵਾਦ ਜੀ.. ਵਾਹਿਗੁਰੂ ਮਿਹਰ ਕਰੇ...ਸਭ ਤੁਹਾਡੇ ਵਰਗੀ ਸੋਚ ਰੱਖਦੇ ਹੋਏ ਇਨਸਾਨੀਅਤ ਕਾਇਮ ਕਰਨ ਜੀ❤
@manjeetkohli-bx9ss
@manjeetkohli-bx9ss 7 сағат бұрын
ਗੁਰਪ੍ਰੀਤ ਸਿੰਘ ਜੀ ਤੁਸੀ ਅਸਲੀ ਇਨਸਾਨ ਹੋ ਜਿਸਨੇ ਅਪਨੀ ਸਾਰੀ ਜਿਦੰਗੀ ਲੋਕ ਸੇਵਾ ਵਿਚ ਲਾ ਦਿਤੀ ਹੇ ਤੁਹਾਡੀ ਇਹ ਵਿਡੀਉ ਦੇਖ ਸੁਣ ਕੇ ਮੰਨ ਬਹੁਤਪਸੀਜ ਗਿਆ ਤੁਸੀ ਅਸੱਲੀ ਹੀਰੇ ਹੋ। ਵਾਹਿਗੁਰੂ ਤੁਹਾਨੂੰ ੳਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜਦੀਕਲਾ ਬਖਸ਼ਨ। ਤੁਸੀ ਇਸੀ ਤਰਾਂ ਮਨੁੱਖਤਾ ਦੀ ਸੇਵਾ ਕਰਦੇ ਹਹੋ
@shivanisharma5562
@shivanisharma5562 18 сағат бұрын
ਦਿਲ ਕਰਦਾਂ ਵੀਰ ਤੇਰੀਆਂ ਗੱਲਾਂ ਸੁਣੀ ਜਾਮਾਂ,
@surjitjatana468
@surjitjatana468 2 күн бұрын
ਵੀਰ ਦੀ ਜ਼ਿੰਦਗੀ ਬਾਰੇ ਸਭ ਸੁਣਿਆ ।ਇੱਕ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਹੈ ਵੀਰ ।ਪਰਮਾਤਮਾ ਹਮੇਸ਼ਾ ਮੇਹਰ ਰੱਖੇ ਇਹਨਾ ਦੇ ਸਿਰ ਤੇ ।ਜ਼ਰੂਰ ਜਲਦੀ ਮਿਲਾਂਗੀ ।ਗੁਰਪ੍ਰੀਤ ਵੀਰ ਦੇ ਦਿਲ ਵਿੱਚ ਰੱਬ ਵਸਦਾ ਹੈ ।
@SukhwinderSingh-wq5ip
@SukhwinderSingh-wq5ip Күн бұрын
ਜਿਉਂਦਾ ਜਾਗਦਾ ਰੱਬ ਹੈਂ ਬਾਈ ਗੁਰਪ੍ਰੀਤ ਸਿੰਘ ❤❤❤
@gurbachansingh8158
@gurbachansingh8158 2 күн бұрын
ਆਕਾਲ ਪੁਰਖ ਏਨਾ ਦੇਨਾ ਯੋਦੇਆ ਨੂੰ ਲਮੀਆਂ ਉਮਰਾ ਬਖਸ਼ਨ ਵਾਹਿਗੁਰੂ ਜੀ ਹਮੇਸ਼ਾ ਸਿਰ ਤੇ ਹੱਥ ਰਖਨ ਜੀ
@kuljitsingh4284
@kuljitsingh4284 Күн бұрын
@jaswindersingh6776
@jaswindersingh6776 18 сағат бұрын
ਬੱਚੀ ਦੀ ਗਲ ਸੁਣ ਕੇ ਤਾਂ ਦਿਲ ਹੀ ਰੋਣ ਲੱਗ ਪਿਆ,ਪਰਮਾਤਮਾ ਉਹਨਾਂ ਵਹਿਸ਼ੀ ਦਰਿੰਦਿਆਂ ਦਾ ਖੁਰਾ ਖੋਜ ਹੀਂ ਖਤਮ ਕਰ ਦੇਵੇ
@Jameen37
@Jameen37 2 күн бұрын
ਮੈਂ ਗੁਰਮੀਤ ਸਿੰਘ ਮਾਹਮਦਪੁਰ ਦਾ ਸਰਪੰਚ ਹਾਂ ਗੁਰਪ੍ਰੀਤ ਸਿੰਘ ਜੀ ਤੇ ਪੰਜਾਬ ਸਿਆਂ ਦਾ ਪੋਡਕਾਸਟ ਸੁਣਕੇ ਮੇਰੇ ਪਿੰਡ ਦੇ ਬੱਸ ਸਟੈਂਡ ਤੇ ਦੋ ਵਿਆਕਤੀ ਬਿਨਾਂ ਛੱਤ ਪਏ ਨੇ ਓਹਨਾਂ ਦਾ ਪ੍ਰਬੰਧ ਕਰਨ ਚਲੇ ਹਾਂ ਜੀ
@shivanisharma5562
@shivanisharma5562 18 сағат бұрын
ਵੀਰ ਕਦੇ ਖਰੜ ਵਿਖੇ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਵੀ ਅਕਲ ਦੇ ਦੇਵੋਂ,
@shivanisharma5562
@shivanisharma5562 18 сағат бұрын
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ
@shivanisharma5562
@shivanisharma5562 18 сағат бұрын
ਰੱਬ ਖ਼ੁਸ਼ੀ ਬਖਸ਼ੇ ਇਨ੍ਹਾਂ ਵੀਰਾਂ ਨੂੰ,
@shivanisharma5562
@shivanisharma5562 18 сағат бұрын
ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਦਿੰਦਾ,
@shivanisharma5562
@shivanisharma5562 18 сағат бұрын
ਰੱਬ ਖ਼ੁਸ਼ੀ ਬਖਸ਼ੇ ਸਭਨਾਂ ਨੂੰ,
@gurcharansingh6287
@gurcharansingh6287 2 күн бұрын
,ਬਹੁਤੇ ਵੱਡੀ ਸੇਵਾ ਹੈ ਵੀਰ ਗੁਰਪ੍ਰੀਤ ਦੀ ਪੰਜਾਬ ਸਿਹਾਂ ਚੈਨਲ ਬਹੁਤ ਵਧੀਆ ਕੰਮ ਕਰ ਰਿਹਾ ਹੈ
@Harpalkaur-f6m
@Harpalkaur-f6m Күн бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਵੀਰ ਗੁਰਪ੍ਰੀਤ ਸਿੰਘ ਜੀ ਨੂੰ❤
@majorsingh4297
@majorsingh4297 2 күн бұрын
ਗੁਰਪ੍ਰੀਤ ਵੀਰ ਤੁਸੀਂ ਬਹੁਤ ਮਹਾਨ ਹੋ, ਅਸੀਂ ਕੋਈ ਸਲਾਹ ਤਾਂ ਤੁਹਾਨੂੰ ਦੇਣ ਜੋਗੇ ਨਹੀਂ ਹਾਂ,ਪਰ ਹਰ ਕੋਈ ਆਪੋ ਆਪਣੀ ਵਾਰੀ ਨਾਲ ਜਾਵੇ ਤਾਂ ਹੀ ਚੰਗਾ ਆ
@amarjeetudhian2017
@amarjeetudhian2017 2 күн бұрын
ਕੋਈ ਸ਼ਬਦ ਨਹੀ ਹਨ ਤੁਹਾਢੀ ਸੇਵਾ ਯੋਗ। ਬੇਟਾ ਗੂਰਪਰੀਤ ਜੀ.। ਰਬ ਹਰ ਸਮੇ ਤਹਾਨੂ ਨਾਲ ਰਖਣ , ਤੁਸੀ ਰਬ ਦਾ ਹੀ ਤਾਂ ਸਾਥ ਦੇ ਰਹੇ ਹੋੰ।
@surjitjatana468
@surjitjatana468 2 күн бұрын
ਵੀਰ ਪੰਜਾਬ ਸਿਆਂ ਤੁਹਾਡੀ ਹਰ ਵੀਡੀਓ ਦੇਖੀ ਦੀ ।ਸਿੱਖ ਇਤਿਹਾਸ ਬਾਰੇ ਜੋ ਤੁਹਾਡੀ ਜਾਨਕਾਰੀ ਮਿਲਦੀ ਹੈ ਉਹ ਬਹੁਤ ਕੀਮਤੀ ਹੈ ।ਤੁਹਾਡੇ ਵਰਗੇ ਵੀਰ ਪਰਮਾਤਮਾ ਵੱਲੋਂ ਸਮਾਜ ਨੂੰ ਬਹੁਤ ਵੱਡੀ ਦੇਣ ਹੈ ।ਬਹੁਤ ਸ਼ੁਕਰੀਆ ਦੋਨੋ ਵੀਰਾਂ ਦਾ ।ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ ।
@HarpalSingh-uv9ko
@HarpalSingh-uv9ko 2 күн бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਤੇ ਪੰਜਾਬ ਸਿਆਂ ਵਾਲੇ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
@HarpreetKaur-hl8zy
@HarpreetKaur-hl8zy Күн бұрын
ਵੀਰ ਜੀ ਵਾਹਿਗੁਰੂ ਤੂਹਾਨੂੰ ਚੱਗੀ ਸਿਹਤ ਤੇ ਰੱਬੀ ਉਮਰ ਬਖਸ਼ੇ
@jassidhaliwal7615
@jassidhaliwal7615 2 күн бұрын
ਵਾਹਿਗੁਰੂ ਜੀ❤ ਮੈਨੂੰ ਮਾਣ ਆ ਮੈਂ ਬਾਈ ਜੀ ਦੇ ਨਾਲ ਸਮਾ ਗੁਜਾਰਿਆ ਰੱਬ ਦਾ ਰੂਪ ਆ ਸਾਡਾ ਬਾਈ ਅੱਜ ਅਸੀ ਪ੍ਰਦੇਸ਼ ਵਿੱਚ ਆ ਜਦੋ ਵੀ ਪੰਜਾਬ ਆਉਣਾ ਬਾਈ ਜੀ ਨੂੰ ਮਿਲਦੇ ਆ ❤ ਇੱਕ ਸਾਲ ਪਹਿਲਾਂ ਪੰਜਾਬ ਆਇਆ ਬਾਈ ਜੀ ਨੂੰ ਮਿਲਿਆ ਸਮਾ ਗੁਜਾਰਿਆ ਵਾਹਿਗੁਰੂ ਕਿਰਪਾ ਬਣਾ ਕੇ ਰੱਖੇ
@navidhindsa582
@navidhindsa582 4 сағат бұрын
ਬਹੁਤ ਵਧੀਆ ਵੀਰੇ ਸੁਣ ਕੇ ਸਕੂਨ ਮਿਲ ਗਿਆ ਤੁਹੁਨੁੰ ਵੀਰਾ ਨੂੰ ਵਾਹਿਗੁਰੂ ਲੰਬੀਆਂ ਉਮਰਾਂ ਦੇਣ ਮੈਂ ਵੀ ਵਾਹਿਗੁਰੂ ਨੂੰ ਅਰਦਾਸ ਕਰਾ ਗਾ ਮੇਰੇ ਨੇਹੜੇ ਦੂਰ ਦੇ ਸੱਭ ਠੀਕ ਠਾਕ ਰਹਿਣ ।
@rupinderpalsingh8171
@rupinderpalsingh8171 2 күн бұрын
ਮਿੰਟੂ ਬਾਈ ਦੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਕੇ ਜ਼ਿਆਦਾ ਤਰ ਸਮਾਜ ਸੇਵੀ ਖੁਦ ਦੁੱਖ ਝੱਲ ਕੇ ਹੀ ਸੇਵਾ ਕਰਦਾ ਜਦੋਂ ਕੋਈ ਠੋਕਰ ਲਗਦੀ ਵਾਹਿਗੁਰੂ ਭਲੀ ਕਰੇ ਮਿੰਟੂ ਬਾਈ ਵਰਗਿਆ ਤੇ
@gurpreetkaur-oe8li
@gurpreetkaur-oe8li Күн бұрын
ਵੀਰ ਗੁਰਪ੍ਰੀਤ ਦਾ ਰੌਮ ਰੌਮ ਦਰਦ ਨਾਲ ਭਰਿਆ ਹੋਇਆ ਹੈ ਜੋ ਚਿਹਰੇ ਅਤੇ ਅਵਾਜ ਵਿੱਚੋ ਸਾਫ ਨਜਰ ਆ ਰਿਹਾ ਹੈ ❤❤
@Smw0004
@Smw0004 2 күн бұрын
DHAN DHAN SHRI MAHARAJ GURU GRANTH SAHIB JI hamesha kirpa karan har waqat sewa ch rakhan
@jagmaanbrar9090
@jagmaanbrar9090 2 күн бұрын
ਵਾਹਿਗੁਰੂ ਜੀ ਵੀਰ ਗੁਰਪੀ੍ਤ ਨੂੰ ਲੰਬੀ ਉਮਰ ਤੰਦਰੁਸਤੀ ਤੇ ਚੜਦੀ ਕਲਾ ਬਖਸ਼ਣ ਜਿਊਂਦੇ ਵੱਸਦੇ ਰਹੋ ਵੀਰ ਜੀ
@jagroopmaan2251
@jagroopmaan2251 2 күн бұрын
ਵਾਹਿਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਤੇ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਜੀ
@ranakangkang8599
@ranakangkang8599 2 күн бұрын
ਵਾਹਿਗੁਰੂ ਜੀ ਵੀਰ ਮਿੰਟੂ ਨੂੰ ਚੜ੍ਹਦੀਕਲਾ ਬਖਸ਼ੇ ਤਾਂ ਕਿ ਮਨੁੱਖਤਾ ਦੀ ਸੇਵਾ ਇੰਝ ਹੀ ਕਰਦੇ ਰਹਿਣ ।❤❤
@ranakangkang8599
@ranakangkang8599 2 күн бұрын
ਧੰਨ ਆ ਵੀਰ ਦੀ ਸੇਵਾ ਕੁਝ ਲੋਕ ਐਸੇ ਹੁੰਦੇ ਆ ਘਰ ਦੇ ਮੈਂਬਰ ਨੂੰ ਵੀ ਨਹੀਂ ਪੁੱਛਦੇ ਵੀ ਤੈਨੂੰ ਕੀ ਹੋਇਆ ।
@gurdialsinghjohal9086
@gurdialsinghjohal9086 Күн бұрын
ਬੜੇ ਹੀ ਦਰਦਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ ਵੀਰ ਗੁਰਪ੍ਰੀਤ ਜੀ। ਪ੍ਰਮਾਤਮਾ ਆਪ ਹੀ ਅਸੀਮਤ ਸੇਵਾ ਲੈ ਰਿਹਾ ਏ ਵੀਰ ਕੋਲੋਂ। salute ਹੈ।
@Bibi_paramjeetkaur
@Bibi_paramjeetkaur Күн бұрын
ਗੁਰਪ੍ਰੀਤ ਸਿੰਘ ਬੇਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਦੀ ਸੇਵਾ ਮਿਲੀ ਹੈ ਸੰਗਤੀ ਰੂਪ ਵਿਚ ਗੁਰਪ੍ਰੀਤ ਨਾਮ ਦੀ ਲਾਜ ਰੱਖੀ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ❤❤❤❤❤ ਰੱਬ ਜੀ ਤੰਦਰੁਸਤੀ ਬਖ਼ਸ਼ੇ
@tirathsingh5262
@tirathsingh5262 Күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬੇਗਮ ਪੁਰਾ ਸਹਰ ਕੋ ਨਾਉ ।। ਦੂਖੁ ਅੰਦੋਹੁ ਨਹੀਂ ਤਿਹਿ ਠਾਉ।। ਅੰਗ ੩੪੫ ਬੇਗਮ ਪੁਰਾ ਖਾਲਸਾ ਰਾਜ ਦੀ ਪ੍ਰਾਪਤੀ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
@ranjitbrar2449
@ranjitbrar2449 Күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਗੁਰਪ੍ਰੀਤ ਵਾਹਿਗੁਰੂ ਕਿਰਪਾ ਕਰਨਗੇ ਕਿਰਪਾ ਤਾਂ ਬਹੁਤ ਹੈ ਅਗੇ ਵੀ ਇਸੇ ਤਰ੍ਹਾਂ ਕਿਰਪਾ ਬਣੀ ਰਹੇ
@charanjeetkaur5901
@charanjeetkaur5901 2 күн бұрын
ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ ਗੁਰਪ੍ਰੀਤ ਵੀਰ ਜੀ ਵਾਹਿਗੁਰੂ ਕਿਰਪਾ ਕਰੇ ਤਦੁਰੂਤ ਰਹੇ❤❤🙏🙏🙏🙏🙏🙏🙏
@deepdassike2769
@deepdassike2769 2 күн бұрын
ਰੱਬੀ ਰੂਹ ਲੈ ਕੇ ਆਏ ਪੰਜਾਬ ਸਿਆਂ ਪਾਜੀ ਟੂਕ ਬਹੁਤ ਸੋਹਣੀ ਰੂਹ ਦੇ ਦਰਸ਼ਨ ਕਰਵਾ ਦਿੱਤੇ ਵੈਸੇ ਤਾਂ ਰੋਜ਼ ਕਰਦੇ ਹਾਂ ਵਾਹਿਗੁਰੂ ਮੈਨੂੰ ਵੀ ਇਸ ਇਨਸਾਨ ਵਰਗਾ ਤੇ ਇੰਸਾਨੀਅਤ ਦੀ ਸੇਵਾ ਕਰਨ ਦਾ ਬਲ ਹਿੰਮਤ ਬਖਸ਼ੀ ਪੰਜਾਬ ਸਿਆ ਪਾਜੀ ਤੁਸੀ ਇਸ ਗੱਲ ਨਾ ਪੁੱਛੋ ਕਿ ਜਦੋਂ ਇਹ ਦੁਨੀਆ ਤੋਂ ਚੱਲ ਜਾਣਗੇ ਤਾਂ ਬਾਦ ਚ ਕੌਣ ਇਹਨਾਂ ਦੀ ਗਰੀਬ ਮੰਦਬੁੱਧੀ ਜੀਵਾਂ ਦੇ ਸੇਵਾ ਕਰੂ ਵਾਹਿਗੁਰੂ ਸਾਡੇ ਵਰਗੇ ਪਾਪੀਆ ਨੂੰ ਚੁੱਕੇ ਜੌ ਏਸ ਧਰਤੀ ਤੇ ਅਤੇ ਆਪਣੇ ਮਾ ਪਿਓ ਤੇ ਬੋਜ਼ ਬਣੇ ਨੇ
@ParamjitSingh-rh9hl
@ParamjitSingh-rh9hl 21 сағат бұрын
ਬਾਬਾ ਜੀ ਸਾਡੇ ਗੁਰਪ੍ਰੀਤ ਮਿੰਟੂ ਵੀਰੇ ਦੀਆਂ ਵੱਡੀ ਵੱਡੀ ਉਮਰ ਕਰਿਉ
@daljitsingh8044
@daljitsingh8044 Күн бұрын
ਧੰਨ ਗੁਰਪਰੀਤ ਮਿੰਟੂ ਧੰਨ ਇਸ ਮਹਾਨ ਵਿਅਕਤੀ ਦਾ ਕਿਰਦਾਰ। ਸਰਕਾਰੀ ਪੱਧਰ ਤੇ ਕਨੂੰਨ ਵਿੱਚ ਸੋਧ ਦੀ ਲੋੜ ਹੈ। ਦੁਸ਼ਟਾਂ ਲਈ ਸਖਤ ਸਜ਼ਾ ਦੀ ਲੋੜ ਹੈ।
@kulwantdhindsa
@kulwantdhindsa 2 күн бұрын
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ||. 🙏🙏
@jasmeenkaur2958
@jasmeenkaur2958 2 күн бұрын
mai schi bht hi kismat vli a jo thode nl rehke sewa krn da mauka millea je hun apde app nu dekha ta ehni change a gyi vich mentally hr ik chizz lyi prepare rehni a jini positivity thode toh sanstha toh bappu bebe huna toh mili explain ni kiti ja skdi words vich oh duniya hi different a jehri duniya ch asi rehne a eh sbh dikhawa m hamesha veer g Thank you kehni rehni a thonu te baba ji nu ki m nu mauka dita 3 sal sewa krn da agge vi eda nl jurh ke sewa krn da bal bkshn baba ji 🙏🏻
@SwarankaurG
@SwarankaurG Күн бұрын
ਧੰਨ ਧੰਨ ਗੁਰੁ ਰਾਮਦਾਸ ਜੀ ਗੁਰਪ੍ਰੀਤ ਪੁੱਤਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ❤❤🎉🎉🎉🎉🎉
@TheGinni143
@TheGinni143 2 күн бұрын
ਬਈ ਤੇਰੀ ਸੇਵਾ ਬਹੁਤ ਆ ਤੈਨੂੰ ਸਲਾਮ ਆ
@jasveerkaur4219
@jasveerkaur4219 Күн бұрын
ਵਾਹਿਗੁਰੂ ਜੀ ਦੋਨੋ ਵੀਰਾ ਦੀਆਂ ਲੰਬੀਆਂ ਉਮਰਾਂ ਬਖਸ਼ਣਾ ਜੀ🙏🙏
@guristylewear
@guristylewear 3 күн бұрын
ਵਾਹਿਗੁਰੂ ਚੜ੍ਹਦੀਕਲਾਂ ਚ ਰੱਖੇ ❤
@gurtejsingh3851
@gurtejsingh3851 2 күн бұрын
ਸੱਚੇ ਪਾਤਸ਼ਾਹ ਵਾਹਿਗੁਰੂ ਚੜਦੇ ਆ ਕਲਾ ਚ ਰੱਖੇ
@jaswantkaur1748
@jaswantkaur1748 Күн бұрын
ਵੀਰ ਜੀ ਰੱਬ ਆਪ ਹੀ ਚੁਣਦਾ ਹੈ ਚੰਗੇ ਕੰਮਾਂ ਲਈ 🙏
@sandhu6686
@sandhu6686 Күн бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@ARTXGAMING2008
@ARTXGAMING2008 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਪੋਸਟ ਕਰਦੇ ਹੋ ਤੁਸੀਂ
@balwinderjunday8434
@balwinderjunday8434 Күн бұрын
ਵਾਹੇਗੂਰੁ ਜੀ ਦਾ ਲਖ ਲਖ ਸ਼ੁਕਰ ਹੈ ਦੁਖ ਤੌਰ ਬਾਦ ਅਪਣੇ ਚਰਨਾਂ ਨਾਲ ਲਾਇਆ. ਸਾਇਦ ਗੁਰਪ੍ਰੀਤ ਸਿੰਘ ਜੀ, ਰਿਸ਼ੀ ਬਾਲਮੀਕ ਜੀ ਦੇ ਰੂਪ ਹੈੰ। ਘਰ ਦੇ ਜੋਗੀ ਜੋਗ ਨਹੀ ਹੁੰਦੇ. ਗੁਰੁ ਜੀ ਚੜਦੀ ਕਲਾਂ ਰਖੇ
@AmandeepSingh-n4p
@AmandeepSingh-n4p Күн бұрын
ਰੱਬ ਦਾ ਰੂਪ ਹੈ ਗੁਰਪ੍ਰੀਤ ਸਿੰਘ ਬਾਈਜੀ
@gurnamsahal1802
@gurnamsahal1802 18 сағат бұрын
ਰੱਬ ਜਦੋਂ ਵੀ ਧਰਤੀ ਤੇ ਨਿਰਦੋਸ਼ਾਂ ਨੂੰ ਛੁਡਾਉਣ,ਕਿਸੇ ਨੂੰ ਨਰਕ ਭਰੀ ਜ਼ਿੰਦਗੀ ਚੋਂ ਬਾਹਰ ਕੱਢਣ ਲਈ ਆਉਂਦਾ ਹੈ ਤਾਂ ਕਿਸੇ ਇਨਸਾਨ ਦੇ ਰੂਪ ਵਿੱਚ ਹੀ ਆਉਂਦਾ ਹੈ,,,,, ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਵੀ ਇੱਕ ਰੱਬ ਰੂਪੀ ਰੂਹ ਐ ਜਿਹਨਾਂ ਨੇ ਸੈਂਕੜੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਵਿਚੋਂ ਬਾਹਰ ਕੱਢ ਕੇ ਆਪਣੇ ਗਲ੍ਹ ਨਾਲ ਲਾਇਆ ਹੈ 🙏
@GurpreetKaur-lx9tp
@GurpreetKaur-lx9tp Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿਚ ਰਖਣ 🙏🇩🇪♥️
@balvindersingh1746
@balvindersingh1746 3 күн бұрын
ਗੁਰਪ੍ਰੀਤ ਸਿੰਘ ਮਿੰਟੂ ਆਪਣੇ ਦੁੱਖ ਆਪਣੇ ਵਿਚਾਰ ਆਪਣੀ ਤਕਲੀਫ਼ ਆਪਣੇ ਸੁਪਣੇ ਸੱਚੇ ਪਾਤਿਸ਼ਾਹ ਵਾਹਿਗੂਰੂ ਜੀ ਦੇ ਨਾਲ ਸਾਂਝਾ ਕਰ ਦੇ ਨੇ ❤️❤️❤️🙏🙏🙏
@GursahibSingh-y8b
@GursahibSingh-y8b 3 күн бұрын
ਗੁਰਪ੍ਰੀਤ ਬਾਈ ਬਹੁਤ ਵਧੀਆ ਬੰਦਾ ਵਾ ਮੈਂ ਇਹਦੇ ਕੋਲ ਰਹਿ ਕੇ ਆਇਆ ਵਾਂ
@kiransidhu1256
@kiransidhu1256 3 күн бұрын
ਮੈਨੂੰ ਤੇ ਰੋਣ ਆ ਰਹਿ ਕੋਈ ਸ਼ਬਦ ਨਹੀਂ ਬੱਸ...
@dalipsinghdhaliwal7971
@dalipsinghdhaliwal7971 2 күн бұрын
ਬਾਈ ਜੀ ਤੁਹਾਨੂੰ ਦੋਵਾ ਨੂੰ ਦੇਖਕੇ ਦਰਸਨ ਕਰਕੇ ਇਉ ਲੱਗ ਰਿਹਾ ਜਿਵੇ ਰੱਬ ਦੇ ਦਰਸਨ ਹੋ ਗਏ ਮਨ ਵਿੱਚ ਅਜੀਬ ਜਿਹੀ ਖਿੱਚ ਪੈ ਰਹੀ ਹੈ
@HarjinderNehal
@HarjinderNehal 2 күн бұрын
ਵਾਹਿਗੁਰੂ ਜੀ ਮੇਹਰ ਕਰਨ 🙏
@amardeepsingh1068
@amardeepsingh1068 6 сағат бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਸਾਰੀਆਂ ਨੂੰ 💞🙏💞
@Makhan-r1j
@Makhan-r1j Күн бұрын
❤ ਰੱਬ ਦਾ ਬੰਦਾ ਰੱਬ ਹੈ ਗੁਰਪ੍ਰੀਤ ਬਾਈ ਜੀ ❤
@amritsingh6197
@amritsingh6197 2 күн бұрын
ਵੀਰ ਜੀ ਪਤਾ ਨਹੀਂ ਕਿਉਂ ਤੁਹਾਨੂੰ ਦੇ ਖ ਕੇ ਮੈਨੂੰ ਰੋਣਾ ਬਹੁਤ ਆਉਂਦਾ ਹੈ ਤੁਸੀਂ ਸਦਾ ਖੁਸ਼ ਰਹੋ
@jaswindersingh6776
@jaswindersingh6776 18 сағат бұрын
ਬਹੁਤ ਵਧੀਆ ਪੋਡਕਾਸਟ ਹੈ,ਧੰਨਵਾਦ ਦੋਹਾਂ ਵੀਰਾਂ ਦਾ
@BalbirSingh-yt7om
@BalbirSingh-yt7om 3 күн бұрын
Waheguruji eda na kawo twadi lambi umer Hove patshaha di kirpa naal waheguruji twanu tandrusti bakhshe patsha oda vi twadi seva dekh ke bhagat puran singh ji najar onde aa sachi eda hi lagda mainu te bhano te bharao ki twanu vi eda hi lagda meri is gal naal sahmat ho
@PreetKaur-hx7dk
@PreetKaur-hx7dk 2 күн бұрын
God blessed always 🙏🏿 💖
@paramsinghantaal
@paramsinghantaal 2 күн бұрын
ਵਾਹਿਗੁਰੂ ਆਪ ਚੁਣਦਾ ਬੰਦੇ ਨੂੰ।ਗੁਰਪ੍ਰੀਤ ਬਾਈ ਤੇ ਰੱਬ ਦੀ ਕਿਰਪਾ ਹੋਈ ਹੈ।
@Patwindersinghbrar295
@Patwindersinghbrar295 Күн бұрын
ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਜਿਹੜੀ ਸਾਈਂ ਦੈ ਦਰਬਾਰਿ
@kashmirchohan9661
@kashmirchohan9661 9 сағат бұрын
ਵਾਹਿਗੁਰੂ ਵੀਰ ਜੀ ਤੁਹਾਡੀਆਂ ਲੰਮੀਆਂ ਉਮਰਾਂ ਕਰੇ ❤
@geetapassi2713
@geetapassi2713 9 сағат бұрын
Very Good Job Kar Rahay Ho Veer Ji. Aap Par Guru Maharaja Ji Da Aashirvaad Hai.God Bless You Good Health & Happuness❤❤
@ਗੁਰਪ੍ਰੀਤਸਿੰਘ-ਢ2ਗ
@ਗੁਰਪ੍ਰੀਤਸਿੰਘ-ਢ2ਗ 3 күн бұрын
ਸਿੱਖ ਕੌਮ ਦੇ ਦੋ ਸੇਵਾ ਭਾਵਨਾ ਵਾਲੇ ਯੋਧੇ ਆਹਮਣੇ-ਸਾਹਮਣੇ ❤❤
@truckswale7359
@truckswale7359 Күн бұрын
ਵੀਰ ਜੀ ਇਕ ਵੀਡੀਓ ਉਸ ਸੁਪਨੇ ਆ ਦੇ ਘਰ ਦੀ ਜ਼ਰੂਰ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@ravisamrala4052
@ravisamrala4052 Күн бұрын
ਧੰਨਵਾਦ ਵੀਰ ਜੀ ❤❤
@paramdhillon-bk5de
@paramdhillon-bk5de 10 сағат бұрын
Waheguru g chadikala vich rakhan bhai Gurpreet Singh nu te sare privar nu 🙏🙏❤️❤️👍👍
@sukhvirsingh8700
@sukhvirsingh8700 3 күн бұрын
ਵਾਹਿਗੁਰੂ ਜੀ🙏
@ParamjitSingh13517
@ParamjitSingh13517 Күн бұрын
Waheguru ji 💐🙏 Tera aasra hai ji 💐🙏
@binderaujla2819
@binderaujla2819 Күн бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ‘ਚ ਰੱਖਣ ਦੋਵੇਂ ਵੀਰਾਂ ਨੂੰ।
@saranjeetsinghsingh
@saranjeetsinghsingh Күн бұрын
australia tour sabcribe
@mantuf.d.kmantuf.d.k4921
@mantuf.d.kmantuf.d.k4921 5 сағат бұрын
Salute Gurpreet mantu veer ji very heart touching views explained Waheguru ji chardi kala bakhshan veer nu very nice and great person
@gurnamkaurdulat3883
@gurnamkaurdulat3883 2 күн бұрын
ਜਿਉਂ ਭਾਵੇ ਤਿਉਂ ਰਾਖ ਹਰਿ ਪ੍ਰਭੁ ਤੇਰੇ ਆ।
@AmanDeep-ct9hk
@AmanDeep-ct9hk 2 күн бұрын
ਤੁਹਾਡੀ ਅਸੀਸ ਕਬੂਲ ਹੋਵੇਗੀ ਪਰ ਅਜੇ ਦੂਰ ਦੂਰ ਤੱਕ ਆਸ ਨਜ਼ਰ ਨਹੀਂ ਆਉਂਦੀ ਜਦੋ ਤੱਕ ਖ਼ਾਲਸੇ ਦਾ ਰਾਜ ਸਥਾਪਿਤ ਨਹੀਂ ਹੋ ਜਾਂਦਾ ਤਦ ਤੱਕ ਸੁਪਨਿਆਂ ਦੇ ਘਰ ਨੇ ਈ ਗਰੀਬਾਂ ਲਾਚਾਰਾਂ ਅਨਾਥਾ ਤੇ ਦੁਖੀਆਂ ਰੋਗੀਆਂ ਦਾ ਆਸਰਾ ਬਣਨਾ ਏ ਏਹੀ ਅਰਦਾਸ ਏ ਵਾਹਿਗੁਰੂ ਜੀ ਗੁਰਪ੍ਰੀਤ ਵੀਰੇ ਨੂੰ ਲੰਬੀ ਉਮਰ ਸਿਹਤਯਾਬੀ ਬਖਸ਼ਿਸ਼ ਕਰਨ ਤੇ ਸਾਡਾ ਸੁਪਨਿਆਂ ਦਾ ਘਰ ਹਸਦਾ ਵਸਦਾ ਰਹੇ
@amarjitkaur3694
@amarjitkaur3694 2 күн бұрын
ਪਤਰਕਾਰ ਵੀਰ ੲਇੳ ਨਾ ਕਹੋ ਵੀਰ ਦੀ ੳਮਰ ਵਡੀ ਹੋਵੇ ਸਾਡੀ ੳਮਰ ਵੀ ਲਗ ਜਾਵੇ ਰਬ ਅਆਪ ਹੀ ਸਭ ਕੁਝ ਲਿਖਿਆ ਹੋਇਆ ਹੈ
@sonygill1311
@sonygill1311 2 күн бұрын
ਵਹਿਗੁਰੂ ਮੇਹਰ ਕਰੀ ਮੇਰੇ ਵੀਰ ਤੇ
@gurcharansingh6287
@gurcharansingh6287 2 күн бұрын
ਗੁਰਪ੍ਰੀਤ ਨੂੰ ਸੁਣਦਿਆਂ ਕਈ ਵਾਰੀ ਅੱਖਾਂ ਨਮ ਹੋਈਆਂ
@JagjitSingh_
@JagjitSingh_ Күн бұрын
ਮੈਂ ਬਹੁਤ ਚਿਰ ਤੋਂ ਗੁਰਪ੍ਰੀਤ ਸਿੰਘ ਦੀਆਂ ਵੀਡੀਓ ਦੇਖਦਾ ਆ ਰਿਹਾ ਹਾਂ ਬਹੁਤ ਚਿਰ ਤੋਂ ਸੋਚ ਰਿਹਾ ਹਾਂ ਕਿ ਤੁਹਾਡੇ ਦਰਸ਼ਨ ਕਰਾਂ ਹੁਣ ਜਰੂਰ ਛੇਤੀ ਆਪਜੀ ਦੇ ਸੁਪਿਨਆਂ ਦਾ ਘਰ ਮਾਲਕ ਨੇ ਚਾਹਿਆ ਤਾਂ ਜਰੂਰ ਵੇਖਣ ਲਈ ਆਵਾਂਗਾ ਵਾਹਿਗੁਰੂ ਜੀ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ ਹਾਲ ਗਿੱਦੜਬਾਹਾ
@gurnamkaurdulat3883
@gurnamkaurdulat3883 2 күн бұрын
ਦੋਵੇਂ ਰੱਬੀ ਰੂਹਾਂ ਦੇ ਅੱਗੇ ਸਿਰ ਝੁਕਦਾ ਹੈ।
@mandeepsandhu9690
@mandeepsandhu9690 Күн бұрын
ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡੇ ਮੂੰਹੋਂ ਨਿਕਲੇ ਬੋਲ ਸੱਚੀ ਜ਼ਮੀਰ ਨੂੰ ਹਲੂਣਾ ਦਿੰਦੇ ਨੇ ਸਾਨੂੰ ਸਾਰਿਆ ਨੂੰ ਥੋੜਾ ਦੁੱਜਿਆ ਲਈ ਵੀ ਟਾਇਮ ਕੱਢਣਾ ਚਾਹੀਦਾ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ
@GillMajari
@GillMajari Күн бұрын
ਰੱਬ ਦਾ ਬੰਦਾ ਗੁਰਪ੍ਰੀਤ ਸਿੰਘ ਵੀਰ ਜੀ
@ManjitKaur-yt9pu
@ManjitKaur-yt9pu Күн бұрын
ਪੰਜਾਬ ਸਿਓ ਵੀਰੇ ਮੋਰਿੰਡੇ ਕਦੋ ਆਉਣਾ ਜੀ 🙏
@KULWANTKAUR-o7f
@KULWANTKAUR-o7f 3 күн бұрын
ਸਿੱਖ ਕੌਮ ਦੇ ਦੋ ਸੇ਼ਰ ਪੁੱਤ ❤❤🎉🎉
@DhanpreetGuram-u1j
@DhanpreetGuram-u1j Күн бұрын
ਵੀਰ ਜੀ ਚੰਡੀ ਦੀ ਵਾਰ ਵਾਰੇ ਦੱਸੋ ਜੀ
@sattigurayakaur3553
@sattigurayakaur3553 5 минут бұрын
Gurpreet Singh boht vdia subha de hun waheguruji mehar karn kirpa karn tandrusti bakshan ji 🙏 ❤waheguruji chardikla vich rakhan ji 🙏
@gurjindersingh8891
@gurjindersingh8891 2 күн бұрын
ਵਾਹਿਗੁਰੂ
@FAIRY_TALE_EDITS_17
@FAIRY_TALE_EDITS_17 2 күн бұрын
Waheguru ji Sarbat te mehar karan🙏 Satguru ji Sabna jiva nu Sehatyabi tandurusti Baksan 🙏🙏
@MandeepSingh-bj8qv
@MandeepSingh-bj8qv 2 күн бұрын
ਵਾਹਿਗੁਰੂ ਜੀ👍🙏❤
@geetapassi2713
@geetapassi2713 10 сағат бұрын
Bahuat Acha Kaam Kar Rahay Ho Respected Gurpreet Singh Veer Ji.God Bless You With Good Health & Happiness.From,:--+ Geeta Passi America.
@charanjitkaurkalsi9878
@charanjitkaurkalsi9878 14 сағат бұрын
ਵਾਹਿਗੁਰੂ ਜੀ ਦੀ ਕਿਰਪਾ ਨਾਲ ਜੁਗ ਜੁਗ ਜੀਓ 🙏🙏🙏🙏🙏
@Sidhupawan001
@Sidhupawan001 2 күн бұрын
ਬਾਈ ਮਿੰਟੂ ਮੇਰੇ ਪਿਉ ਨਾਲ ਵੀ ਇੰਦਾ ਹੀ ਹੋਇਆ ਸੂਗਰ ਸੀ ਸੂਗਰ ਨਾਲ ਬਾਪੂ ਦੇ ਵੀ ਗੁਰਦੇ ਖਤਮ ਹੋਗੇ ਜਮਾ ਸੇਮ ਕਹਾਣੀ ਆ ਮੈ ਵੀ ਇਕੱਲਾ ਸੀ ਮੈ ਹਸਪਤਾਲ ਦੇ ਕੋਲ ਹੁੰਦਾ ਸੀ ਮਾ ਮੇਰੀ ਨੇ ਵੀ ਘਰ ਖਤਮ ਕਰ ਲਿਆ ਸਾਰੇ ਖੇਤੀ ਦੇ ਸੰਦ ਵਿਕਗੇ ਲੋਕਾ ਤੋ ਫੜ ਫੜ ਕਰਜੇ ਸਿਰ ਹੀ ਹੋਈ ਗਏ ਉਧਰੋ ਘਰ ਵੀ ਸਾਰਾ ਲੱਗ ਗਿਆ ਤੇ ਪਿਉ ਵੀ ਨਹੀਂ ਬਚਿਆ. ਮੈ ਵੀ ਹੁਣ ਬਹੁਤ ਔਖੇ ਸਮੇ ਵਿੱਚੋਂ ਲੰਘ ਰਿਹਾ ਦੋ ਧੀਆ ਨੇ 😢😢😢😢😢😢😢😢😢
@SurmeetKaur-c5z
@SurmeetKaur-c5z Күн бұрын
ਅੱਜ ਰਾਬ ਰੂਪ ਵੀਰ ਦਾ ਪੋਡਕਾਸਟ ਹੋ ਰਿਹਾ ਵਾਹੇਗੁਰੂ ਵੀਰ ਨੂੰ ਲੰਮੀਆ ਉਮਰਾਂ ਬਕਸ਼ਣ🙏🙏
@kiransandhu3890
@kiransandhu3890 Күн бұрын
ਰੱਬ ਦਾ ਦੂਜਾ ਰੂਪ ਗੁਰਪ੍ਰੀਤ ਵੀਰ❤❤
@Tangovlog_CHD
@Tangovlog_CHD 2 күн бұрын
Waheguru ji aap Ji nu hamisha charde kala vich rakhey gurpreet uncle ji 🙏🏻😊
Noodles Eating Challenge, So Magical! So Much Fun#Funnyfamily #Partygames #Funny
00:33
Noodles Eating Challenge, So Magical! So Much Fun#Funnyfamily #Partygames #Funny
00:33