Je Paise Bolda Hunda (Full 4K HD) Hardeep Grewal | Ihana Dhillon | Mintu Kapa | New Punjabi Movie 24

  Рет қаралды 3,421,813

R R Records

R R Records

Күн бұрын

Пікірлер: 755
@dhimanarts1111
@dhimanarts1111 9 ай бұрын
ਹਰਦੀਪ ਗਰੇਵਾਲ ਬਹੁਤ ਵਧੀਆ ਐਕਟਰ ਤੇ ਗਾਇਕ ਹੈ ਵਾਹਿਗੁਰੂ ਬਾਈ ਦੀ ਉਮਰ ਲੰਮੀ ਕਰੇ ਤਾਰੱਕੀਆਂ ਬਖਸੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥
@BhaktiDarshaan
@BhaktiDarshaan 8 ай бұрын
ਮੈਂ ਤਾਂ ਸਿਰਫ ਟਾਈਮ ਪਾਸ ਕਰਨ ਲਈ ਦੇਖੀ ਸੀ ਪਰ ਬਹੁਤ ਹੀ ਵਧੀਆ ਫਿਲਮ ਤੇ ਬਹੁਤ ਵਧੀਆ ਅਦਾਕਾਰੀ ਕੀਤੀ , ਲੱਗਦਾ ਹੀ ਨਹੀਂ ਸੀ ਕਿ ਇਹ ਫਿਲਮ ਆ, ਮੈਂ ਕਿੱਸੇ ਵੀ ਕਲਾਕਾਰ ਜਾਂ ਗਾਇਕ ਦੇ ਵਾਰੇ ਨਹੀਂ ਜਾਂਦੀ , ਲੋਕਾਂ ਦੇ ਕਮੇਂਟ ਪੜ ਕੇ ਪਤਾ ਲੱਗਾ, ਸਾਰੀ ਟੀਮ ਨੂੰ ਵਧਾਈਆਂ ਹੋਵਣ।❤
@desideshokeen1509
@desideshokeen1509 8 ай бұрын
??
@rajwinderrajwinder3924
@rajwinderrajwinder3924 8 ай бұрын
Nice
@NishanSingh-fw7qk
@NishanSingh-fw7qk 8 ай бұрын
​@@desideshokeen1509qqq
@SukhdevSingh-px6vt
@SukhdevSingh-px6vt 8 ай бұрын
Right
@Bobbyfateh
@Bobbyfateh 8 ай бұрын
Apko bhi mubarka Jane
@sunnyarorakotkapurashorts5133
@sunnyarorakotkapurashorts5133 8 ай бұрын
pehla mainu lgya c ki movie thik thak hou ...... but jdo dekhni start kiti inna intrest bnya te sari movie dekhi bhut vdia lggi ..... story bhut vdia c ... bhut nikiya nikiyan cheezan te v dhyaan dita gyaa ... jo vddiyan bollywood movies wale v dhyan ni dinde ..... acting v bhut vdia c ..... story v bhut vdia te sari movie ch bhut vdia msg ditaa gyaa ....... eh comment mai dil to kar rea....... kise de kehn te ya paid promotion wala comment niii .... jo cheez vdia ohnu vdia hi keha jndaaa ......keep it up ..... bhut vdia kam kita sari team ne ......
@harjotkaurbatth485
@harjotkaurbatth485 8 ай бұрын
Ryt
@rajamultani9826
@rajamultani9826 8 ай бұрын
Me v lcd te dekhdi pyi mummy khnde nind ai me ph t serch kiti end dekhn bla rh gya c hun ph ch dekhdi bht nic
@gurwinderbhullar9404
@gurwinderbhullar9404 9 ай бұрын
ਬਹੁਤ ਹੀ ਘੈਂਟ ਪੰਜਾਬੀ ਫਿਲਮ ਆ ਹਰਦੀਪ ਗਰੇਵਾਲ ਬਾਈ ਬਹੁਤ ਵਧੀਆ ਐਕਟਰ ਆ
@HarpreetDhillonHarpreetDhi-z5e
@HarpreetDhillonHarpreetDhi-z5e 7 ай бұрын
ਜੇ ਪੈਸਾ ਬੋਲਦਾ ਹੁੰਦਾ ਬਹੁਤ ਹੀ ਵਧੀਆ ਫ਼ਿਲਮ ਹੈ ਇਕ ਵਧੀਆ ਮੈਸਜ ਦੇ ਗਈ ਹੈ ਹਰਦੀਪ ਗਰੇਵਾਲ ਬਹੁਤ ਹੀ ਵਧੀਆ ਐਕਟਰ ਇਹਾਨਾ ਢਿੱਲੋਂ ਵੀ ਵਧੀਆ ਐਕਟਰਸ ਹੈ ਐਕਿਟਿੰਗ ਬਹੁਤ ਵਧੀਆਸੀ ਦੋਨਾ ਦੀ ਬਾਕੀ ਸਾਰੇ ਸਟਾਰ ਕਾਸਟ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ ਵਾਹਿਗੁਰੂ ਜੀ ਹਰਦੀਪ ਗਰੇਵਾਲ ਇਹਾਨਾ ਢਿੱਲੋਂ ਅਤੇ ਬਾਕੀ ਸਾਰੀ ਸਟਾਰ ਕਾਸਟ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖੇ ਹਮੇਸਾਂ ਹੱਸਦੇ ਵੱਸਦੇ ਰਹਿਣ🌹🌹🌹♥️♥️💕💕💕🙏🙏🙏🙏
@harjindersingh5243
@harjindersingh5243 9 ай бұрын
ਹਰਦੀਪ ਗਰੇਵਾਲ ਬਹੁਤ ਵਧੀਆ ਐਕਟਰ ਤੇ ਗਾਇਕ ਹੈ ਵਾਹਿਗੁਰੂ ਬਾਈ ਦੀ ਉਮਰ ਲੰਮੀ ਕਰੇ ਤਾਰੱਕੀਆਂ ਬਖਸੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@ekampreetsingh657
@ekampreetsingh657 9 ай бұрын
ਮੂਵੀ ਦੇ ਐਂਡ ਨੇ ਮੈਨੂੰ ਕਮੇਂਟ ਕਰਨ ਤੇ ਮਜਬੂਰ ਕਰ ਦਿੱਤਾ ਕੇ ਅਜਿਹੀਆ ਮੂਵੀਜ਼ ਚਲਦੀਆਂ ਨਹੀਂ ਪਰ ਸਿੱਖਿਆ ਬਹੁਤ ਵਧੀਆ ਦੇ ਕੇ ਗਈਆ
@7veer
@7veer 9 ай бұрын
Bai lok cinma tak jan tah movie chlo gi
@parmindersingh3895
@parmindersingh3895 9 ай бұрын
ਵੀਰ ਜੀ ਏਹ ਸਾਡੀ ਤ੍ਰਾਸਦੀ ਆ ਕਿ ਏਦਾਂ ਦੀਆਂ ਫ਼ਿਲਮਾ ਨਈ ਚੱਲਦੀਆਂ
@parmindersingh3895
@parmindersingh3895 9 ай бұрын
ਮੈਂ ਇੱਹ ਫ਼ਿਲਮ ਦੇਖਣ ਗਿਆ ਸੀ ਵੀਰੇ ਸਿਨੇਮਾ ਘਰ ਚ ਸਾਰਾ ਸਿਨੇਮਾ ਖ਼ਾਲੀ ਸੀ ਮੈਂ ਇਕੱਲਾ ਹੀ ਫ਼ਿਲਮ ਦੇਖੀ veere
@jagseerkaur3489
@jagseerkaur3489 7 ай бұрын
Yjkd ala bhusan
@rippyji2658
@rippyji2658 6 ай бұрын
​@@parmindersingh3895 hai ki movir Ch koi gal bani aaa dso ?
@AmarjeetSingh-nq7ys
@AmarjeetSingh-nq7ys 9 ай бұрын
ਇਹੋ ਜੇ ਕੋਈ ਨਵਾ ਗਾਣਾ ਆਯਾ ਹੁੰਦਾ ਤਾ ਲੋਕਾ ਨੇ ਬਹੁਤ ਦੇਖਣਾ ਸੀ ਚੰਗੀ ਚੀਜ਼ ਪਸੰਦ ਕੀ ਕਰਦਾ ਕੋਈ❤
@JaswinderThind-ug5ou
@JaswinderThind-ug5ou 8 ай бұрын
Bhut sohni movie ❤
@karamjeet2297
@karamjeet2297 Ай бұрын
ਬੁਹਤ ਵਧੀਆ ਫਿਲਮ ਹੈ ਜੀ 👌 ਇਹ ਫਿਲਮ ਹਰ ਇਕ ਪਰਿਵਾਰ ਨੂੰ ਵੇਖਣੀ ਚਾਹੀਦੀ ਹੈ, ਜੋ ਪੈਸੇ ਕਰਕੇ ਆਪਣੇ ਪਰਵਾਰ ਨੂੰ ਛੱਡ ਰਿਹੈ ਹਨ 🙏🙏
@SukhdevSingh-px6vt
@SukhdevSingh-px6vt 8 ай бұрын
Bhut vadiya mag mila movie dekh ke sanu pta lgda k sab kush paise hi nhi kush rishte v jaruri aa esli tuc sab sab rishte di kadar kro ❤❤❤ movie bhut bhut vadiya hai thnx u so much kush vadiya mag li ❤❤❤❤
@jagdevkhiala6042
@jagdevkhiala6042 8 ай бұрын
ਲਾਸਟ ਸੀਨ ਤੇ ਰੋਣਾ ਆ ਗਿਆ ਵਾਹਿਗੁਰੂ ਜੀ ਸਾਰੀ ਟੀਮ ਨੂੰ ਦਿਨ ਦੂਗਣੀ ਤੇ ਰਾਤ ਚੁੰਗਣੀ ਤਰੱਕੀ ਬਖਸ਼ੇ 🎉🎉❤❤
@faniprince1
@faniprince1 9 ай бұрын
Kis kis KO Bina Surch liy e mill gai ye movie 🎥🍿❤
@Davindergill1313
@Davindergill1313 9 ай бұрын
Mere ko
@anwarshahid5880
@anwarshahid5880 8 ай бұрын
28:59 28:59
@jagdeepsinghchahal6076
@jagdeepsinghchahal6076 8 ай бұрын
❤🎉🎉❤🎉🚗😭😭🚗
@GurpreetKaur-1993
@GurpreetKaur-1993 8 ай бұрын
You tube scroll krde hoye 🎉
@JaswinderSingh-zw7fh
@JaswinderSingh-zw7fh 8 ай бұрын
Mere ko ❤
@SarabjitSingh-u9c
@SarabjitSingh-u9c 8 ай бұрын
ਬਹੁਤ ਸੋਹਣੀ ਫਿਲਮ ਹੈ,, ਜਰੂਰ ਦੇਖੋ ❤️❤️
@Jogindersingh-1984
@Jogindersingh-1984 6 ай бұрын
ਟਾਈਮ ਪਾਸ ਲਈ ਦੇਖੀ ਸੀ ਪਰ ਫ਼ਿਲਮ ਬਹੁਤ ਹੀ ਜਿਆਦਾ ਵਦੀਆ ਆ। ਬਹੁਤ ਵਧੀਆ msg ਦਿੱਤੇ ਆ। ❤
@Chbal214
@Chbal214 8 ай бұрын
क्या बात हैं मज़ा आ गया जिसको पंजाबी समझ आती हैं वो लोग ज़रूर देखना अपने परिवार को भी दिखाना❤❤❤
@deepgagan520
@deepgagan520 7 ай бұрын
ਕਾਸ਼ ਇਹ ਚੀਜਾਂ ਅਸਲ਼ੀ ਜਿ਼ੰਦਗੀ ਵਿੱਚ ਆ ਜਾਣ😢😢😢
@nindilassoi
@nindilassoi Ай бұрын
Sira movie.... Misal a ajj kon dekhda movie 17/12/2024 nu
@ParmjeetSingh-ph3vx
@ParmjeetSingh-ph3vx 5 ай бұрын
ਬਹੁਤ ਵਧੀਆ ਜੀ।।।। ਹੈਦਰਾਬਾਦ ਬੈਠਾ ਦੇਖ ਰਿਹਾ।।। ਪੰਜਾਬੀ ਮੂਵੀ🎉🎉🎉🎉🎉🎉
@futurestar5069
@futurestar5069 6 ай бұрын
बहुत ही सुन्दर और family movie हैं। इस movie से आज बहुत कुछ सीखने को मिला है।
@jaspinderkaur6972
@jaspinderkaur6972 6 ай бұрын
Bahut sohni punjabi film...jo ajkl dia punjabi filma to bahut vadia te parivark film hai
@Techwithstudents
@Techwithstudents 8 ай бұрын
ਬਹੁਤ ਵਧੀਆ ਮੂਵੀ ਹੈ,ਮੈਂ ਇਹੋ ਜਿਹੀਆਂ ਮੂਵੀਆਂ ਬਹੁਤ ਪਸੰਦ ਕਰਦਾ ਹਾਂ, ਇਦਾਂ ਦੀਆਂ ਮੂਵੀਆਂ ਚਲਦੀਆਂ ਘੱਟ ਨੇ ਪਰ ਸਿੱਖਿਆ ਬਹੁਤ ਦਿੰਦੀਆਂ l ਆਪਾਂ ਸਾਰੇ ਕਿਰਦਾਰਾਂ ਦੀ ਐਕਟਿੰਗ ਵਧੀਆ ਲੱਗੀ ਖਾਸ ਕਰਕੇ ਗਰੇਵਾਲ ਜੀ ਦੀ ਵਧਾਈਆਂ ਜੀ❤❤
@JaswinderThind-ug5ou
@JaswinderThind-ug5ou 8 ай бұрын
IDDA DIA FILMA AUNIA CHAIHDIA HARDEEP GREWAL ALWAYS KAINT MOTIVATIONAL BNDA ❤
@Viralworld-g8x
@Viralworld-g8x 8 ай бұрын
ਦਿਲ ਨੂੰ ਛੋਹ ਜਾਣ ਵਾਲੀ ਫਿਲਮ ਆ ❤❤
@SharryPreet
@SharryPreet 8 ай бұрын
Bhut vdya movie.... Guru Maharaj ji chrhdi kla bkhshn hmesha Hardeep Grewal sir nu ❤❤❤❤❤bhut Sara pyar nd satikar sir ❤️♾️
@biyaali9200
@biyaali9200 9 ай бұрын
Such a lovely couple they showed. Sticking with each other through thick and thin.
@jagpalsinghpali1806
@jagpalsinghpali1806 8 ай бұрын
ਬਹੁਤ ਹੀ ਖੂਬਸੂਰਤ ਤੇ ਕਮਾਲ ਦੀ ਫਿਲਮ ਹੈ ਬਾਈ 🙏🏻 ਚੜਦੀਕਲਾ ਹੋਏ 🙏🏻💖
@Jaspreet22923
@Jaspreet22923 8 ай бұрын
Bhut e sohni movie bhut e vdia message ajj kal Paisa e sab kuj par Paisa aana v kuj nhi great movie ❤
@satnamkheri2290
@satnamkheri2290 8 ай бұрын
ਬਹੁਤ ਸੋਹਣੀ ਮੂਵੀ ਆ end ch rona aa gya
@rajindersandhu2339
@rajindersandhu2339 9 ай бұрын
ਬਹੁਤ ਸੋਹਨੀ ਫਿਲਮ ਹੈ ਜੀ The Great Movie....
@ManpreetkaurKainth-nx6zc
@ManpreetkaurKainth-nx6zc 2 ай бұрын
it's really a great movie 🎥 and the reality of today world i loves it very much 🤩💕
@AmanJot-d2p
@AmanJot-d2p Ай бұрын
❤ 15 ਦਸੰਬਰ ਨੂੰ ਕੌਣ-ਕੌਣ ਦੇਖਦਾ ਬਾਈ ਮੂਵੀ ❤
@BaljeetSingh-nl9ot
@BaljeetSingh-nl9ot 9 ай бұрын
ਸਲੂਟ ਆ ਕਹਾਣੀਕਾਰ ਤੇ ਕਲਾਕਾਰਾਂ ਨੂੰ ਬੁਹਤ ਹੀ ਸੋਹਣੀ ਵੀਡਿਓ ਬਣਾਈ ਆ
@SukhaSidhu-rw3ig
@SukhaSidhu-rw3ig 7 ай бұрын
ਸਾਰੀ ਫਿਲਮ ਵਿੱਚ ਮੈਨੂੰ ਬਾਪੂ ਦਾ ਰੋਲ ਬਹੁਤ ਵਧੀਆ ਲੱਗਿਆ ਜਿੰਨੇ ਰਿਸ਼ਤੇ ਨੂੰ ਬਚਾਉਣ ਲਈ ਇਹ ਸਭ ਕੁਝ ਕੀਤਾ
@deepakalyan2499
@deepakalyan2499 8 ай бұрын
Best movie in industry ❤❤ Congratulations Hardeep Grewal y Ihana Dhillon ❤
@Gabrumunda599
@Gabrumunda599 9 ай бұрын
Very beautiful movie ❤❤❤ Thanks to whole team 🙏👏🏻👏🏻🙌🏻🙌🏻
@JasdeepSingh-jd7sz
@JasdeepSingh-jd7sz 9 ай бұрын
ਹੋ ਸਕਦਾ ਕਿਸੇ ਨੇ ਆਪਣੀ ਧੀ ਦੇ ਵਿਆਹ ਲਈ ਆੜਤੀਏ ਕੋਲੋ ਵਿਆਜ ਤੇ ਲਏ ਸੀ ਹੋ ਸਕਦਾ ਕਿਸੇ ਨੇ ਆਪਣੀ ਬਿਮਾਰ ਮਾਂ ਦੇ ਇਲਾਜ ਲਈ ਲਏ ਸਚੀ ਇਸ ਗੱਲ ਨੇ ਅਖਾ ਵਿਚ ਅਥਰੂ ਲਿਆ ਤੇ ਯਾਰ 😢😢 ਰਬ ਕਰੇ ਕਿਸੇ ਦਾ ਮਾਂ-ਬਾਪ ਨਾ ਵਿਛੜੇ ਜੀ ਮੇਰਾ ਬਾਪੂ ਮੈਨੂੰ ਕਲਾ ਛੱਡ ਕੇ ਚਲੇ ਗਿਆ ਕੋਈ ਮੇਰੇ ਦਿਲ ਨੂੰ ਪੁਛ ਕੇ ਦੇਖੇ ਕਿ ਬਾਪੂ ਦਾ ਵਿਛੋੜਾ ਕੀ ਹੁੰਦਾ ਜੀ ਨਹੀ ਭੁੱਲਣਾ ਵਿਛੋੜਾ ਬਾਪੂ ਜਾਨ ਜੀ ਤੇਰਾ ਸਾਰੇ ਦੁੱਖ ਭੁੱਲ ਜਾਣਗੇ 18ਸਾਲ ਹੋ ਗਏ । ਭੇੜਾ ਦਿਨ ਕਲੇਣੀ ਤਰੀਕ ਜਾਲਮ ਸਾਲ। 21,6,,2006 ਬਾਪੂ ਦੇ ਵਿਛੋੜੇ ਵਿਚ ਦਿਨ-ਰਾਤ ਤੜਫਦਾ ਬਾਪੂ ਦਾ ਪੁੱਤ ਇਕੱ ਸੀ ਪਾਗਲ ਜਸਦੀਪ ਟਰੱਕਾ ਵਾਲਾ
@Ramandeepsinghpunjab6446
@Ramandeepsinghpunjab6446 9 ай бұрын
Very nice movie ❤❤❤❤❤
@jimmyfatehpuria7414
@jimmyfatehpuria7414 8 ай бұрын
ਤੂੰ ਤਾਂ ਯਰ ਮੇਰੇ ਵਰਗਾ ਈ ਏ, ਮੇਰੇ ਵੀ ਬਾਪੂ ਨੂੰ ਗਏ ਨੂੰ 15 ਸਾਲ ਹੋ ਗਏ ਨੇ ਤੇ ਮੈ ਵੀ ਟਰੱਕ ਡਰਾਈਵਰ ਹਾਂ। ਸੱਚੀ ਬਾਪੂ ਬਹੁਤ ਯਾਦ ਆਉਂਦਾ
@JasdeepSingh-jd7sz
@JasdeepSingh-jd7sz 8 ай бұрын
@@jimmyfatehpuria7414 distt kehdi teri 22ji
@guranditasinghlabu5010
@guranditasinghlabu5010 9 ай бұрын
ਮੂਵੀ ਬਹੁਤ ਕਮਾਲ ਦੀ ਆ ਪਰ ਅੱਜ ਕੱਲ੍ਹ ਕੋਈ ਨਹੀਂ ਸਮਝਦੇ ਲੋਕ ਇਹਨਾਂ ਗੱਲਾਂ ਨੂੰ
@rohitpathania4877
@rohitpathania4877 8 ай бұрын
Bahut vdhiyaa faimly movie wmk bahut sara pyar aur vinod jaggi ginda ❤️❤️🧿👍🏻👍🏻👌🏻🫶
@harinderkumar9251
@harinderkumar9251 8 ай бұрын
ਹੋਰ ਗੱਲਾਂ ਦੀਆਂ ਗੱਲਾਂ ਬਿਹਾਰੀ ਨੇ ਬੋਲ਼ੀ ਅਲੀ end ਕਰਾਤੀ। ਬਾਕੀ ਬਹੁਤ ਵਧੀਆ Movie 🎥। ਸਿੱਖਿਆ: ਸਵੇਰ ਦਾ ਭੁੱਲਿਆ ਸ਼ਾਮੀ ਘਰ ਵਾਪਸ ਮੁੜ ਆਏ ਉਹਨੂੰ ਭੁੱਲਿਆ ਨਹੀਂ ਕਹਿੰਦੇ।💥✔️❣️
@ranikaur1218
@ranikaur1218 7 ай бұрын
ਬਾਪੂ ਜੀ ਨੂੰ end ਤੇ ਦੁੱਖੀ ਦੇਖ ਕੇ ਬਹੁਤ ਦੁੱਖ ਹੋਇਆ 😢😢😢😢end so sad 😢😢 from Singapore
@Parveenchalia.3129
@Parveenchalia.3129 6 ай бұрын
Bhut hi sohni movie aa g roongte khade hunde ne 😢😢
@SukhwinderSingh-ie7td
@SukhwinderSingh-ie7td 6 ай бұрын
Sach me bahut sohni movie hai bai mai v time pass karn nu layi c But bahut sohni acting c bahut vdy movie
@nishansingh7664
@nishansingh7664 6 ай бұрын
ਬਹੁਤ ਹੀ ਸੋਹਣੀ ਫਿਲਮ ਹੈ ਜੀ ❤❤❤❤
@GoldyYard
@GoldyYard 8 ай бұрын
what a movie,,,, TIME pass krn lyi dekhi c but bahur vadhya movie,,,,, well done all of uuuuuuu
@amangrewal47
@amangrewal47 5 ай бұрын
ਹਰਦੀਪ ਬਾਈ ਨੇ ਇਮਾਨਦਾਰੀ,ਸਚਾਈ ਤੇ ਰਿਸ਼ਤਿਆਂ ਦੀ ਅਸਲੀ ਪਛਾਣ ਦਿਖਾਈ ਆ ਫਿਲਮ ਚ। ਇਕ ਸੱਚੀ ਰੂਹ ਦਾ ਕਰੈਕਟਰ ਪੇਸ਼ ਕੀਤਾ
@sukhchoprasingh872
@sukhchoprasingh872 9 ай бұрын
Bhut vdiya movie Hardeep Grewal veer but afsosh ਚੰਗੀਆਂ ਫ਼ਿਲਮਾਂ ਤੇ ਚੰਗੀਆਂ ਕਿਤਾਬਾਂ loka nu ghat hi pasand ta samjh aundiya
@dilwinder_1350
@dilwinder_1350 9 ай бұрын
Sahi gl aa 💯💯
@SamanPreet-mo2wo
@SamanPreet-mo2wo 5 ай бұрын
ਬਹੁਤ ਵਧੀਆ ਸੋਚ ❤
@MannuekamSingh
@MannuekamSingh 7 ай бұрын
Wowwwwwwwwwww❤❤❤❤❤❤❤❤❤❤❤butt sohne movie c menu ta butt vaidya lagi❤❤❤❤❤😊
@amandeepkaur6974
@amandeepkaur6974 7 ай бұрын
Schii eh film ne last ch emotional krta🥺🥺🥺
@singhkaltev8461
@singhkaltev8461 9 ай бұрын
ਗੋਡ ਬਲੈਸ ਯੂੂ ਬੈਸਟ ਮੋਵੀ ਮੈ ਸਾਬੀ ਗੀਤਕਾਰ ਪਿੰਡ ਮੰਡਿਅਾਲੇਂ ਵਾਲੇ ਤੋ 🙏🙏🙏🙏🙏
@Arvindersingh1313-yt5oz
@Arvindersingh1313-yt5oz 8 ай бұрын
Bhot sohni film aa Mann khush kar deta ❤
@mangis9678
@mangis9678 8 ай бұрын
ਬਹੁਤ ਵਧੀਆ ਮੂਵੀ ਸੀ ਤੇ ਦੇਖਣ ਚ ਬਹੁਤ ਵਧੀਆ ਲੱਗਿਆ ਤੇ ਮਨ ਨੂੰ ਸਕੂਨ ਵੀ ਮਿਲਿਆ ਵੀ ਹਾਂ ਵੀ ਇਦਾਂ ਪੈਸੇ ਪਿੱਛੇ ਨਹੀਂ ਜਾਣਾ ਚਾਹੀਦਾ
@mangis9678
@mangis9678 8 ай бұрын
2024
@GurvinderSingh-iy8uy
@GurvinderSingh-iy8uy 6 ай бұрын
ਘੈਂਟ ਬੰਦਾ ਹਰਦੀਪ ਗਰੇਵਾਲ ❤❤
@roopsingh364
@roopsingh364 9 ай бұрын
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥
@harmanpreet9006
@harmanpreet9006 6 ай бұрын
Waheguru
@ArshGill-yr4uj
@ArshGill-yr4uj 8 ай бұрын
Sachi yrr bhut ghaint movie aw ❤❤❤❤❤
@Mamta.D
@Mamta.D 8 ай бұрын
Wonderful movie these people are very innocent 😇 best acting
@ManpreetSingh-e1j9g
@ManpreetSingh-e1j9g 8 ай бұрын
Good family picture Congratulations to all team🎉🎉🎉🎉🎉
@dharmpreetkaur4434
@dharmpreetkaur4434 9 ай бұрын
Ending ਬਹੁਤ ਜ਼ਿਆਦਾ ਵਦੀਆ ਅਸਲ ਸਚਾਈਆਂ ਪੈਸੇ ਨਾਲ ਕੋਈ ਵੀ ਬਦਲ ਜਾਂਦਾ ਹੈ
@shiv0786
@shiv0786 6 ай бұрын
ਫਿਲਮ ਚ ਸਭ ਤੋਂ ਵਧੀਆ ਲੱਗਾ ਬਿੰਦਰਖੀਆ ਦਾ ਗੀਤ ❤
@kamaljitsaini2121
@kamaljitsaini2121 7 ай бұрын
Boht hi vadhiaaa te saaf suthri movie c🙏🏻
@deepakgarg8638
@deepakgarg8638 9 ай бұрын
Kaint a yrr bhut saff suthri movie dekhn da swad a gya family nal dekhni chidi sab nu ❤
@Ramandeepn
@Ramandeepn 7 ай бұрын
ਚੰਗੀ ਹੋਈ ਇਨ੍ਹਾਂ ਵੀ ਭੋਲਾ ਨੀ ਹੋਣਾ ਚਾਹੀਦਾ 🎉🎉
@KhusiSaroye
@KhusiSaroye 4 ай бұрын
Hart touching movie ❤❤😊
@Ajopadiyesare
@Ajopadiyesare 5 ай бұрын
Schi gal a yrr bhut Shona MSG dita movie vich , pesa sara kuj ni hunda jindgi ch Jo cheeja jruri a oh hai bs family ty yaar dost
@ManiShergill-p9r
@ManiShergill-p9r 8 ай бұрын
ਹਰਦੀਪ ਬਾਈ ਦੀਆਂ ਸਾਰੀਆਂ ਫਿਲਮਾਂ ਕੇਂਟ ਹੁੰਦੀਆਂ ਨੇ
@sukhvira
@sukhvira 7 ай бұрын
Sachai da ajj time ch aa haal aa 😢.. Gal ta pakki aa yr😢
@Penduvibe92
@Penduvibe92 8 ай бұрын
I loved the movie: hun bus wala bus bai pese rkh gya. bhtu soni a movie
@Deepaksingh-du3bz
@Deepaksingh-du3bz 8 ай бұрын
ਬਈ ਬਾਕੀ ਗੱਲ੍ਹਾਂ ਛੱਡੋ ਜਦੋ ਮੂਵੀ ਸਟਾਰਟ ਹੋਈ ਸੀ ਓਦੋ ਦੇਖੋ negtivity ਕਿੰਨੀ ਸੀ ਪਰ ਬਾਈ ਹੁਣਾ ਨੇ ਕਿੰਨੇ ਠੰਡੇ ਰਹਿ ਕੇ ਵਿਆਹ ਕੀਤਾ ਜੇਕਰ ਆਪਣੇ ਲੋਕ ਇਦਾ ਰਹਿਣ ਲੱਗ ਗਏ ਤੇ ਦੁਨੀਆ ਬੋਟ ਬੱਦਲ ਜਾਊ❤
@KuljeetSingh-ot9vx
@KuljeetSingh-ot9vx 7 ай бұрын
Bai ji soda content hamesha add hunda bhot kuj sikhn nu milda rab chardi kla ch rakhe sonu rabb love you baiiii keep it up ❤️❤️❤️
@LearnwithRohit_r
@LearnwithRohit_r 8 ай бұрын
Congratulations to all team members 🎉v nyc
@GurpreetKaur-wo4dt
@GurpreetKaur-wo4dt 8 ай бұрын
M te evve hi lgga lyi c video bt bht vdw story aa schi ajj kl tym ni enne bholepan da inna imaandaar bnda v ni hona chida. End ch veer ne bht sohna kea ki sach di te imaandari di koi puch ni eda hi hunda asal ch aj kl imanndari da nhi joouth da bol balaa😢
@kaurmanjeet3019
@kaurmanjeet3019 8 ай бұрын
Main sochya c romantic movie hoyegi per paaji di pagg wali look mainu vadia laggi te movie v nice c 🥰🥰🥰🥰
@jimmyfatehpuria7414
@jimmyfatehpuria7414 8 ай бұрын
ਅਖੀਰ ਤੇ ਬਿੰਦਰੱਖੀਏ ਦੇ ਗੀਤ ਵਾਲਾ ਤਾਂ ਸਿਰਾ ਈ ਕਰਤਾ, ਬਾਕੀ ਫਿਲਮ ਬਹੁਤ ਵਦੀਆ ਲੱਗੀ🙏🙏🙏
@SarbjeetSinghKainth-ox5jz
@SarbjeetSinghKainth-ox5jz 9 ай бұрын
bahut sohni movie hai keep it up /smeep kang nu sekhna chahida ehna ton /new idia hai
@GurpreetSingh-lo9gt
@GurpreetSingh-lo9gt 9 ай бұрын
Bhut vdia film❤hardeep grewal di acting be siraa
@harjitsinghdhillon705
@harjitsinghdhillon705 9 ай бұрын
ਵੀਰ ਜੀ, ਫ਼ਿਲਮ ਤਾਂ ਵਧੀਆ ਆ, ਪਰ ਤੁਸੀ ਫਿਲਮ ਵਿੱਚ ਪਹਿਲਾ ਹੀ ਦੱਸ ਦਿੱਤਾ ਕਿ ਪੈਸੇ ਕਿਸ ਦੇ ਚੋਰੀ ਹੋਏ ਹਨ, ਸਾਰੀ ਫਿਲਮ ਵਿੱਚ ਪੈਸੇ ਦੇ ਮਾਲਕ ਨੂੰ ਲੱਭਦੇ ਰਹੇ,। ਬਾਕੀ ਸਬ ਠੀਕ ਆ,ਫਿਲਮ ਬਹੁਤ ਵਧੀਆ ਹੈ 🙏🏻🙏🏻🙏🏻🙏🏻🙏🏻
@amankaul6210
@amankaul6210 8 ай бұрын
Very nyc movie... Very interesting movie... Good actor
@baljeettgharu5079
@baljeettgharu5079 8 ай бұрын
ਘੈਂਟ ਬਈ ਜੀ ਫਿਲਮ ਸਿਰਾ ❤❤❤❤
@PrachiAdlaan
@PrachiAdlaan 8 ай бұрын
Hun agge ki hou??? So excited 🤩
@Sunshine-tw9pl
@Sunshine-tw9pl 4 ай бұрын
Bht Sohni movie a sachi 👌
@JasbirPanjeta
@JasbirPanjeta 9 ай бұрын
Best family move,,Lak tunu tunu Surjeet ਬਿੰਦਰਖੀਆ best song
@RamanMann-zm3fv
@RamanMann-zm3fv 8 ай бұрын
ਬਹੁਤ ਵਧੀਆ ਮੂਵੀ ਤੇ ਸਿੱਖਣ ਨੂੰ ਬਹੁਤ ਕੁਝ ਮਿਲਿਆ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ
@GurjitSingh-ib6vb
@GurjitSingh-ib6vb 7 ай бұрын
Waheguru ji 🙏🙏 chardikla vich rakhan
@LovepreetSingh-wl3ec
@LovepreetSingh-wl3ec 6 ай бұрын
Eda di filma kyu nahi ban rahia ❤ waah kya baat a 🫡
@RanjodhSingh-bk9wu
@RanjodhSingh-bk9wu 7 ай бұрын
Very very good Punjabi movie ❤❤
@opindertoor5024
@opindertoor5024 4 ай бұрын
Bhut jyada Sohni movie hai ❤❤❤❤❤❤❤❤❤❤❤
@parvindersingh4908
@parvindersingh4908 8 ай бұрын
Bahut vadia film hardeep veer ji 🙏
@jashanpreet_sekhon
@jashanpreet_sekhon 8 ай бұрын
Bhut zyada sohni movie a,ehojia filma lok pasand hi ni karde,comedy filma ch double meaning joke hunde ohna nu thode je dina vich e crora lok psnd kr lainde aw, bht zyada sohni movie a🔥👍👍
@I.am.jsdrupal
@I.am.jsdrupal 9 ай бұрын
ਆਹ ਫਿਲਮ ਦੀ ਸੂਟਿੰਗ ਮੋਰਿੰਡੇ ਬਣੀ ਆ 😂😂😂ਲੱਗਦਾ ਜਿਸਨੂੰ ਲੱਗਦਾ ਓਹੀ ਲਾਈਕ ਕਰੇ ਤੇ ਜਿਸਨੇ ਇਸਦੀ ਸੂਟਿੰਗ ਹੁੰਦੀ ਦੇਖੀ ਆ
@GurnamkaurGurnamkaur-e2o
@GurnamkaurGurnamkaur-e2o 6 ай бұрын
Isdi shooting me dekhi aa
@ArmaanDhalio
@ArmaanDhalio 8 ай бұрын
Well done Hardeep bro 👍👍👌🏼😎😎😎
@raveenasidhu78
@raveenasidhu78 7 ай бұрын
Bhhhht ghaint movie❤❤❤❤❤❤❤
@Wahegurubabananakji
@Wahegurubabananakji 4 ай бұрын
Very different story from others moive the only constrate on love all most all moives start from love like one boy find his love after some time he found her and his only motive to get her at last they meet such a this is a great moive and good to tell reality honesty 😊😊
@vikaskamboj6426
@vikaskamboj6426 8 ай бұрын
ਬਹੁਤ ਵਧੀਆ ਕਹਾਣੀ ਆ 🤗
@navjotjoyti8484
@navjotjoyti8484 7 ай бұрын
V nice film best wishes whole team
@honeydehar3588
@honeydehar3588 8 ай бұрын
ਬਹੁਤ ਵਧੀਆ ਮੂਵੀ ਆ ਵੀਰੇ
@VikramSingh-ho4yq
@VikramSingh-ho4yq Ай бұрын
Bahut bahut vadhiya movie
@Alfaazkaur
@Alfaazkaur 8 ай бұрын
Superb movie ❤❤ main meri family nu dikhugi pkka 😊
@JeetBonsai
@JeetBonsai 8 ай бұрын
ਸਾਡੀ ਵੀਡੀਓ ਕੌਣ ਕੌਣ ਦੇਖਦਾ ਹੈ ਜਰੂਰ ਦੱਸੋ ਇਕ ਵਾਰ ਵੀਡੀਓ ਜਰੂਰ ਦੇਖੋ Sufi Blood
@diljotsingh3553
@diljotsingh3553 9 ай бұрын
Bai boht sohna massage diya movie nal👌✅
@GabbbarDhindsa
@GabbbarDhindsa 8 ай бұрын
ਹਰਦੀਪ ਗਰੇਵਾਲ ਬਹੁਤ ਵਧੀਆ ਅਕੈਟਰ ਆ ਜੀ❤❤❤
@mavisingh8810
@mavisingh8810 9 ай бұрын
ਬਹੁਤ ਵਧੀਆ movie ❤❤❤👌👌
New Punjabi Movie 2024 | Jaswinder Bhalla | Pukhraj Bhalla I Super Hit punjabi film
2:17:01
“Don’t stop the chances.”
00:44
ISSEI / いっせい
Рет қаралды 62 МЛН
Что-что Мурсдей говорит? 💭 #симбочка #симба #мурсдей
00:19
Je Tere Naal Pyar Na Hunda (Full Movie) |  New Punjabi Movie 2024 I Latest Punjabi Film
2:06:38
IndiGlobal Music & Entertainment
Рет қаралды 3,8 МЛН
“Don’t stop the chances.”
00:44
ISSEI / いっせい
Рет қаралды 62 МЛН