Sardara And Sons | Full Movie | Yograj Singh, Sarbjit Cheema, Roshan Prince |New Punjabi Movie 2024

  Рет қаралды 3,395,514

Ohri Productions

Ohri Productions

Ай бұрын

Ohri Productions and Nuclear Productions Presents,"Sardara and Sons".
Title : Sardara and Sons
Starring : Yograj Singh, Sarbjit Cheema, Roshan Prince, Gurmeet Sajjan, Kanika Sasan, Tanvir GIll, Roopa Cheema, Paul Randhawa, Manraj Brar,and Many More
Story Amandeep Singh
Screenplay Pankaj Batra
Dialogue : Raju Verma
D.O.P : Cliff Hokanson
Editor : Sarb Nagra
Singers : Sukhwinder Pannu, Ritu Singh, Ninja, Kamal Khan, Roshan Prince
Lyrics : Prabh Galib, Sukh Sohal
Music Composer: Mad Mix
Background Score : Dj Narender
Choreographer : Parmod Rana
Costume Stylist : Nitasha Bhateja and Loveross Bawa
Makeup by : Gurjot Kaur and Chey
Visual Promotions : Trailer Bazaar
Music on : Yellow Music
#sardaraandsons #yograjsingh #sarbjitcheema #roshanprince #ohriproductions #punjabimovie #punjabifilm #newpunjabimovie #latestpunjabimovie #fullmovie #latestmovies

Пікірлер: 635
@JyotiKumari-zl4ws
@JyotiKumari-zl4ws Ай бұрын
ਦੇਖਦਿਆਂ ਕਈ ਵਾਰ ਅੱਖਾਂ ਭਰ ਆਈਆਂ। ਬਹੁਤ ਖੂਬਸੂਰਤ ਕਹਾਣੀ। 😊
@gurbhejsinghuae
@gurbhejsinghuae Ай бұрын
ਅੱਜ ਦਬਾਈ ਵਿੱਚ ਬੈਠ ਕੇ ਫਿਲਮ ਵੇਖੀ ਪਰ ਮਾਂ ਪਿਉ ਦੀ ਬਹੁਤ ਯਾਦ ਆਈ ਅੱਖਾ ਭਰ ਆਈਆ ਨੇ
@powertrac5706
@powertrac5706 Ай бұрын
ਇਹ ਫ਼ਿਲਮ ਵੇਖ ਕੇ ਮੇਰੇ ਹੰਜੂ ਨਿਕਲ ਜਾਂਦੇ ਕਿ ਮੇਰੇ ਨਾਲ ਇਹ ਕੁਜ ਨਾ ਹੋਵੇ.ਵਾਹਿਗੁਰੂ ਜੀ ਮੇਰੇ ਪਰਿਵਾਰ ਤੇ ਕਿਰਪਾ ਰੱਖਿਓ 😢😢😢😢
@preetsinghsp
@preetsinghsp Ай бұрын
ਸੱਚੀ ਅੱਖਾਂ ਚ ਹੰਜੂ ਆ ਗਏ movie ਦੇਖ ਕੇ, ਬਹੁਤ ਵਧੀਆ ਸਟੋਰੀ ਸੀ movie di, te ਕਿਸੇ ਹੱਦ ਤੱਕ ਸਚਾਈ ਵੀ ਹੈ, ਬਜ਼ੁਰਗਾਂ ਦਾ ਆਪਣੇ ਮਾਪਿਆਂ ਦਾ ਸਤਿਕਾਰ ਕਰੋ❤❤
@jathatajpurwale5724
@jathatajpurwale5724 27 күн бұрын
ਸਾਡਾ ਲਾਲਚ ਸਾਨੂੰ ਕਿੱਧਰ ਲੈ ਤੁਰਿਆ
@Jagdambefashionhouse
@Jagdambefashionhouse 3 күн бұрын
Really heart touching
@tumerarakha1699
@tumerarakha1699 Ай бұрын
ਇਹ ਫਿਲਮ ਦੇਖਣ ਨਾਲੋਂ ਸਮਝਣ ਦੀ ਜਿਆਦਾ ਜਰੁਰਤ ਹੈ ਬਹੁਤ ਸੋਹਣਾ ਮੈਸਿਜ ਹੈ
@tangocharly4217
@tangocharly4217 Ай бұрын
ਵਧੀਆ ਉਪਰਾਲਾ ਪਹਿਲਾਂ ਸਾਊਥਾਲ ਵਾਲੀ ਚ ਸੁਨੇਹਾ ,, ਹੁਣ ਕੈਨੇਡਾ ਸਹੀ ਕਹਾਣੀ ਤੇ ਅਦਾਕਾਰੀ,, ਚੀਮਾਂ ਸਾਬ
@baljeetsinghsingh4331
@baljeetsinghsingh4331 Ай бұрын
ਬਹੁਤ ਹੀ ਸੋਹਣੀ ਫਿਲਮ ਆ ਸਾਰੇ ਹੀ ਕਲਾਕਾਰ ਇੱਦਾਂ ਦੀਆਂ ਫਿਲਮਾਂ ਬਣਾਉਣ ❤❤❤
@MandeepKaur-zk8no
@MandeepKaur-zk8no Ай бұрын
ਬੁਹਤ ਸੋਹਣੀ ਤੇ emotinal ਫ਼ਿਲਮ ਸੀ last ਸੀਨ ਬੁਹਤ emotinal ਸੀ 😢😢❤❤very nice movie nd all guys
@jarnailsinghJarnailbal-mk9jw
@jarnailsinghJarnailbal-mk9jw Ай бұрын
ਸੁਖ ਤਾਂ ਪੰਜਾਬ ਵਿਚ ਹੈ, ਗੁਰੂ ਘਰ ਜਾਉ ਤੇ ਮਿਹਨਤ ਕਰੋ ਵੰਡ ਛਕੋ, ਬਾਬੇ ਨਾਨਕ ਦਾ ਵਸਾਇਆ ਪੰਜਾਬ
@truthwins005
@truthwins005 28 күн бұрын
ਸਤਿ ਸ੍ਰੀ ਅਕਾਲ ਜੀ🙏🙏🙏
@ManpreetGill-collection
@ManpreetGill-collection 20 күн бұрын
ਸਹੀ ਗੱਲ ਐ ਜੀ
@balvirkumar6743
@balvirkumar6743 10 күн бұрын
ਬਾਰਲੇ ਮੁਲਕ ਵੀ ਬਾਬੇ ਨਾਨਕ ਜੀ ਹੀ ਵਸਾਇਆ ਹੈ
@AjeetSingh-cx7gp
@AjeetSingh-cx7gp 9 күн бұрын
@adeeljaved2342
@adeeljaved2342 Ай бұрын
This movie deserve Oscar award real truth of life great production
@gurbhejhundal-fn2ft
@gurbhejhundal-fn2ft Ай бұрын
ਬਹੁਤ ਵਧੀਆ ਫਿਲਮ ਸੀ ਅੱਜ ਦੇ ਸਮੇਂ ਵਿੱਚ।
@Jannat_brar
@Jannat_brar Ай бұрын
ਮੈਂ ਇੰਨਾ ਕੋਈ ਫਿਲਮ ਦੇਖ ਕੇ ਨਈ ਰੋਈ ਜਿੰਨਾ ਇਸ ਫਿਲਮ ਨੇ ਰਵਾ ਦਿੱਤਾ, ਆਪਣੇ ਮਾਂ ਪਿਉ ਨੂੰ ਸਾਂਭ ਕੇ ਰੱਖੋ, ਤੇ ਦੁੱਗਣਾ ਪਿਆਰ ਦਿਉ।❤
@SafeerAhmed-et7qx
@SafeerAhmed-et7qx Ай бұрын
Hi ❤❤❤❤
@BalwinderKaur-jc5tp
@BalwinderKaur-jc5tp Ай бұрын
Hi❤
@kirangill2480
@kirangill2480 Ай бұрын
Yess
@SafeerAhmed-et7qx
@SafeerAhmed-et7qx Ай бұрын
@@kirangill2480 you meri me🌹🌹🌹
@baljitnagi1792
@baljitnagi1792 28 күн бұрын
😊😅​@@SafeerAhmed-et7qx
@AmrinderSingh-tq5ci
@AmrinderSingh-tq5ci Ай бұрын
ਜੋਗਰਾਜ ਬਾਪੂ ਦਾ ਕੋਈ ਤੋੜ ਨਹੀਂ ਪੰਜਾਬੀ ਐਕਟਿੰਗ ਵਿੱਚ ਸੁਪਰਸਟਾਰ ਐਕਟਰ ਸਰਦਾਰ ਯੋਗਰਾਜ ਸਿੰਘ
@sabbikakra7008
@sabbikakra7008 Ай бұрын
ਚੀਮੇ ਵੀਰੇ ਐਂਡ ਕਰਾਤੀ ਐਂਡ ਚੋਂ ਜੀਉ ਭਾਜੀ, ਆਦਮੀ ਮਜਬੂਰੀਆਂ ਚੋਂ ਘਿਰਿਆ ਹੋਇਆ ਹੁੰਦਾ,ਵਿੱਕਿਆ ਨ‌ਈ ਹੁੰਦਾ, ਅੱਖਾਂ ਚੋਂ ਪਾਣੀ ਆਪਣੇ ਆਪ ਨਿਕਲੀ ਜਾਂ ਰਿਹਾ ਸੀ
@manibadhan9639
@manibadhan9639 Ай бұрын
ਬੁਹਤ ਸੋਹਣੀ ਫਿਲਮ ਆ ਜੀ ਚੀਮਾ ਸਾਬ ਦਾ ਰੋਲ ਬੁਹਤ ਘੈਂਟ ਆ ਜੋਗਰਾਜ਼ ਜੀ ਹੋਣੀ ਤਾ ਕਿਆ ਈ ਬਾਤਾਂ ,ਬੁਹਤ ਵਧੀਆ ਸੁਨੇਹਾ ਅੱਜ ਕਲ ਦੀ ਪੀੜ੍ਹੀ ਵਾਸਤੇ।
@gurdeepgogi5951
@gurdeepgogi5951 Ай бұрын
ਕਮਾਲ ਦੀ ਕਹਾਣੀ,ਕਮਾਲ ਦੇ ਸੰਵਾਦ,ਕਮਾਲ ਦੀ ਅਦਾਕਾਰੀ,, ਫਿਲਮ ਦਾ ਅੰਤ,,ਉਇ ਹੋਇ ਲਗਾਤਾਰ ਅੱਖਾਂ ਚੋਂ ਹੰਝੂ ਵਹਿੰਦੇ ਰਹੇ, ਲਗਾਤਾਰ 😢😢😢😢😢
@AjayRajput-rj7eg
@AjayRajput-rj7eg Ай бұрын
Bil kul theke bola aap ne 😢😢
@user-kj8wn7hg5y
@user-kj8wn7hg5y Ай бұрын
😊😊😋​@@AjayRajput-rj7eg
@user-zx108com
@user-zx108com Ай бұрын
ਹਿੰਦੀ ਫ਼ਿਲਮ ਦੇਖੋ ਬਾਗਵਾਨ ਏਦਾ ਦੀ ਏ
@user-xk8uv8zz2e
@user-xk8uv8zz2e Ай бұрын
Bilkul is 😢
@kulwinderkaur670
@kulwinderkaur670 Ай бұрын
sachi ana wadiya and a
@user-uo5ko4wx9c
@user-uo5ko4wx9c Ай бұрын
ਬਹੁਤ ਵਧੀਆ ਫਿਲਮ ਹੈ ਜੀ ਇੱਕ ਵਾਰ ਜਰੂਰ ਦੇਖੋ ਜੀ
@Gillentertainment2376
@Gillentertainment2376 Ай бұрын
Bohat hi sohna msg loka nu bohat bohat dhanvaad director producer saab eda de bnonde rho project ta jo apni aun wali peed nu kuj sbk mil ske 🙏🙏🙏🙏
@sandhusabb1814
@sandhusabb1814 Ай бұрын
ਦਿਲ ਤੇ ਜਾ ਲਗੀ ਅਤੇ ਰੂਹ ਨੂੰ ਸਕੂਨ ਮਿਲਗਾ ਦੇਖ ਕੇ ❤❤
@Gamingchannel856
@Gamingchannel856 28 күн бұрын
ਫਿਲਮ ਬਹੁਤ ਵਧੀਆ ਸੀ ਯਾਰ ਮਨ ਖੁਸ਼ ਹੋ ਗਿਆ ਫਿਲਮ ਵੇਖ ਕੇ ਸਾਨੂੰ ਬਹੁਤ ਕੁੱਝ ਸਿੱਖਣ। ਨੂੰ ਮਿਲਿਆ ਅਤੇ I love my film
@Gorkhi921
@Gorkhi921 Ай бұрын
True story a .. Canada 🇨🇦 ne riste khatam kar ditte
@solve-problem-with-micky
@solve-problem-with-micky Ай бұрын
ਫਿਲਮ ਤੋਂ ਇਹ ਸਿੱਖਣ ਨੂੰ ਮਿਲਿਆ ਹੈ ਅਪਨੇ ਪੰਜਾਬ ਵਿੱਚ ਰਹਿ ਕੇ ਕੰਮ ਕਰੋ ਮੇਹਨਤ ਕਰੋ ਕੰਮ ਨੂੰ ਵੱਡਾ ਛੋਟਾ ਨਾ ਸਮਝੋ ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ, ਪਰ ਸਾਡੇ ਪੰਜਾਬੀ ਵੀ ਪੰਜਾਬ ਵਿੱਚ ਕੋਈ ਛੋਟਾ ਕੰਮ ਕਰਕੇ ਰਾਜੀ ਨਹੀਂ ਤੇ ਬਹੁਤੇ ਦੇ ਜ਼ਿਮੀਦਾਰ ਇਸ ਤਰਹ ਨੇ ਜੋਂ ਆਪ ਮੇਹਨਤ ਘੱਟ ਭਈਆ ਤੇ ਸੀਰਿਆ ਤੇ depend ਨੇ, ਪੰਜਾਬੀਓ ਅਪਣਾ ਪੰਜਾਬ ਸੰਭਾਲੋ ਬਸ
@HARPREETSINGH-er6lg
@HARPREETSINGH-er6lg 27 күн бұрын
ਬਹੁਤ ਹੀ ਵਧੀਆ ਮੂਵੀ ਹੈ ਐਂਡ ਦੇ ਵਿੱਚ ਹਰ ਇੱਕ ਬੰਦਾ ਇਨਮੋਸ਼ਨਲ ਹੋ ਜਾਂਦਾ ਹੈ
@ranasufyan2776
@ranasufyan2776 Ай бұрын
Good acting baba ji and Roshan Prince, ❤❤❤ is movie ko award milna chahiye 🎉
@dr.saifuddin7096
@dr.saifuddin7096 Ай бұрын
Beautiful movie. Though I don't understand Punjabi much because I'm Pakistani Pashtoon but understood 80% of all dialogues. Touched a lot. Love respect and best wishes to everyone in front of the camera and behind the camera. ❤❤❤❤❤❤
@MaheshKumar-rl4rh
@MaheshKumar-rl4rh 14 күн бұрын
मां बाप ही दुनिया है दुनिया ही मां बाप है❤ सच में रोम रोम खुश हो गया मूवी देख कर
@sangra8561
@sangra8561 Ай бұрын
ਇਹ ਫਿਲਮ ਨੇ ਬਹੁਤ ਕੁੱਝ ਸਮਝਾ ਦਿੱਤਾ ਤੇ ਸਿੱਖਾਂ ਦਿੱਤਾ ਪਰਮਾਤਮਾ ਸਭਨਾਂ ਨੂੰ ਇਹ ਸਮਝ ਦੇਵੇ😢😢🎉🎉
@kuldeepsinghsardarji8892
@kuldeepsinghsardarji8892 Ай бұрын
ਐ ਫਿਲਮ ਵੇਖ ਕੇ ਬਹੁਤ ਸਾਰੇ ਕਨੈਡਾ ਜਾਣ ਤੋਂ ਪਹਿਲਾਂ ਕੁਝ ਤਾਂ ਸੋਚਣਗੇ, ਪਰ ਪੰਜਾਬ ਤਾਂ ਪੰਜਾਬ ਹੀ ਹੈ
@ravindersinghkaler9544
@ravindersinghkaler9544 Ай бұрын
ਸਹੀ ਗੱਲ ਹੈ ਬਾਈ ਮੇਰਾ ਵੀ ਦਿਲ ਡਰਦਾ ਜਾਣ ਨੂੰ ਲੈਕੇ ਕੁੜੀ ਬੁਲਾਉਂਦੀ ਹੈ ਉਧਰ
@gurjeetkapoor1909
@gurjeetkapoor1909 Ай бұрын
J ithe sarkaar sahi howe te kaun jawe, bt asi australia khush e bcz ithe white collar job and labour ni krni pyi bs eh shukkr ho gya.... Parents nal rehn ta bahut hi good. Sb nu hard iss li lgda bcz bache after +2 aa jande, it's wrong.... Degree ya koi skill le k aan te mojja ne.... Jdo sarkar sahi km krna start kr den ta asi ta australia d PR v chad k bhajje ana.. Paisa sb kuch ni hunda sukkoon chahida jo k hn Punjab ch hai ni.... Jdo Punjab set hoya te paisa chad bhaje ana😊
@amandeepkaur6613
@amandeepkaur6613 Ай бұрын
ਕਨੇਡਾ ਜੋ ਮਰਜ਼ੀ ਆ ਜੀ ਪਰ ਆਪਣਾਂ ਪੰਜਾਬ ਨਹੀਂ ਛੱਡਣਾ ਚਾਹੀਦਾ
@inderjeetsekhon2017
@inderjeetsekhon2017 Ай бұрын
✅​@@amandeepkaur6613
@user-ql6qx3tr5f
@user-ql6qx3tr5f Ай бұрын
Per rukna kise ne nhi.
@sumanekam3470
@sumanekam3470 Ай бұрын
Bhut sohni movie c rwata es movie ne ta ❤❤
@sudhirsharma4241
@sudhirsharma4241 Ай бұрын
Asha ji
@Karan.chogawan
@Karan.chogawan Ай бұрын
❤❤
@Avi_vlogs13
@Avi_vlogs13 22 күн бұрын
❤😊
@majhail_mannu8906
@majhail_mannu8906 28 күн бұрын
Mai pehli vaar kise film te comment krn lga boht sohni film aa yr sarbjeet Cheema vr g di koi rees ni heera kalakaar aa vr sarabjeet Cheema ❣️❣️
@pardeepchabhal1176
@pardeepchabhal1176 Ай бұрын
ਬਹੁਤ ਵਧੀਆ ਫਿਲਮ ਮੈਸੇਜ ਵੀ ਉਹਨਾ ਲੋਕਾ ਨੂੰ ਜੋ ਪੰਜਾਬ ਵਿੱਚ ਆਪਣਾ ਰਾਜ ਛੱਡ ਕੇ ਬਾਹਰ ਗੁਲਾਮੀ ਕਰਨ ਜਾਦੇ
@ajmaljutt6030
@ajmaljutt6030 Ай бұрын
There is no beautiful place in this world like Great Punjab Thanks to Allah who born me as a Punjabi in Punjab in Lahore ❤❤❤
@sonubajaj4743
@sonubajaj4743 Ай бұрын
ਯੋਗਰਾਜ ਸਿੰਘ ਜੀ ਤੇ ਅਮਰੀਸ਼ ਪੂਰੀ ਜੀ ਇੱਕੋ ਜਹੀ ਪਰਿਤਬਾ ਦੇ ਮਾਲਕ ਜਿਹੋ ਝ ਮਰਜ਼ੀ ਰੋਲ ਕਰਵਾਲੋ ♥️♥️♥️
@articreation7845
@articreation7845 Ай бұрын
Bahut hi badhiya movie h ❤, or ek MSG bhe deti h Married New Couple ke liye 😊 Amazing 🤩
@lovesohi764
@lovesohi764 Ай бұрын
It's too much heart touching story,....we learn so many things from it ...God bless you all ...and thnku for this message ❤
@umerjutt481
@umerjutt481 Ай бұрын
Main pakistan say yeah movie dekh raha hoon yeah movie mujhe bohat achi lagyi hai per maa baap ki izaat karo saara log ajj main rooh pada hoon yeah movie dekh kar or dukhi bhi bohat hoon main apni maa baap ki izaat karo saara log thanks,..😢😢😢😢😢😢😢😢😢😢😢heart toching movie hai
@baljeetsinghMrara.
@baljeetsinghMrara. Ай бұрын
ਰਿਸ਼ਤਿਆਂ ਦੀ ਅਹਿਮੀਅਤ ਲਈ ਬਹੁਤ ਖ਼ੂਬ ਕੋਸ਼ਿਸ਼ ❤
@ramansandhu8311
@ramansandhu8311 Ай бұрын
Stunning movie based on true story 😢. Really so gud
@shahgallery1762
@shahgallery1762 28 күн бұрын
Kamal ki movie h.. Indian Punjab ki movie kafi sbq amoz hoti hn.. ALLAH hum sb ko parents ki khidmat krny ki tofeeq ata famrayn..
@user-oc4yq4px5i
@user-oc4yq4px5i Ай бұрын
❤. WAH,,KIINNI EMOTIONAL AND THIS MOVIE STORY,,ATT DIALOGUE,,, SARABJIT CHEEMA SUPER STAR HAI OYE HOYE SIRRA MOVIE HAI,,, CONGRATULATIONS ALL STAR CAST,,, PROUD OF THE BEST MOVIE
@ajmaljutt6030
@ajmaljutt6030 Ай бұрын
Thanks to Indian Singhs to keep our culture live Love from Lahore ❤❤
@gurpreetkaur4087
@gurpreetkaur4087 Ай бұрын
Bahot hi Dil nu chhu len wali story .ajj bapu ji di yaad fer aa gai miss bapu gai
@ambarsariya0780
@ambarsariya0780 Ай бұрын
Movie bhut sohni va par sade Punjab vale ene v anparh nhi jine dikhaye gye ne 😢🙏🙏bki movie vich massage bhut sohna va❤
@sikandersingh6194
@sikandersingh6194 Ай бұрын
Sahi gal kihe a y
@MakhanSingh-eu5nw
@MakhanSingh-eu5nw Ай бұрын
Very emotional and real story 💯 % true.
@DeepMakkar
@DeepMakkar Ай бұрын
aa hundi aa sabyacharakh film ehde ch kya khoob dsya ki maa baap apne bachean li kina kuj krdea aa eho jehi movie tan record tutna chaida hai❤
@gurdeepkumar7840
@gurdeepkumar7840 Ай бұрын
Very nice acting ceema sab att kartte pajji tehanu pelhe var pind mahala vich dekaa c tussi nach nach ke satag tor te c very nice acting ceema saab
@mobilesworld8932
@mobilesworld8932 20 күн бұрын
Bahottttt achi movie hay waldain kay hi ki khidmat say to bachon ko jannat milti hay bahot acha sabak ham sab kay liay
@legends_bande1029
@legends_bande1029 Ай бұрын
Sardara and sons 2 movie vi jaldi railing karo bohat vadiya movie hai ❤❤
@kuldeepsinghsardarji8892
@kuldeepsinghsardarji8892 Ай бұрын
ਬਹੁਤ ਵਧੀਆ ਸਿਖਿਆ ਦਿੱਤੀ ਹੈ ਇਸ ਫਿਲਮ ਨੇ
@gurmeetparmar6854
@gurmeetparmar6854 Ай бұрын
Heart touching episode 😢made me emotional I couldn’t stop crying. . Good luck with your coming season. You are al doing great Job🎉🎉May be one day tera mera will disappear. God bless you all 💐💐🌺🌺🎉🎉❤️❤️
@GurjitSingh-sandhu
@GurjitSingh-sandhu Ай бұрын
Everyone should watch this movie ❤
@sanjeevraghav3700
@sanjeevraghav3700 10 күн бұрын
This movie ends with tear in my eyes! I ll sacrifice anything to my parents . Nothing is better and greater than my parents❤
@sharanjeetkaur6151
@sharanjeetkaur6151 20 күн бұрын
ਬਹੁਤ ਖੂਬਸੂਰਤ ਸੁਨੇਹਾ ਦਿੰਦੀ ਹੈ ਇਹ ਫਿਲਮ
@gill--channel
@gill--channel 9 күн бұрын
Eh punjabi movie jva shi bnai aa🙏🙏🙏🙏🙏 aaj da v ahi ahi haal aa, par pinda vargi sardari kithe Bas ena fark aa ki pind ch apa avdeya lyi km krde aa te athe dujheya da
@DavinderVartiya
@DavinderVartiya Ай бұрын
I miss you bapu g 😢😢😢 sahi film nice a bapu de zaad a ge dakh ke 😢😢😢😢
@kalasingh4112
@kalasingh4112 Ай бұрын
Bhut jde vadiya moive hai mai ajj tak puri life vich eda di film ni dehki dil khush hoo gya dehk k❤❤❤
@Zaildar1829
@Zaildar1829 Ай бұрын
End sachi end c ruwaa ditaa
@Jagdambefashionhouse
@Jagdambefashionhouse 3 күн бұрын
Last scene too emotional ankhyon mein anshu aagaye
@LovepreetSingh-mg9xv
@LovepreetSingh-mg9xv Ай бұрын
ਬਹੁਤ ਵਧੀਆ
@garryofficalOnyoutube
@garryofficalOnyoutube Ай бұрын
ਵਧੀਆ ਫਿਲਮ ਸੀ❤
@justjee7665
@justjee7665 Күн бұрын
BAHUT VADIA MOVIE BUT . 19:46 EH GAL BHAIYE KEHA KARAN GE PUNJAB BARE
@Daud_here
@Daud_here 4 күн бұрын
Mind-blowing movie 🎥 hat's off to the production team
@haroonbaig2055
@haroonbaig2055 Ай бұрын
Excellent message Excellent movie we should learn from it I am from Hong Kong
@avinashkaur7921
@avinashkaur7921 Ай бұрын
Sardar ji di acting o my god wow
@kiranjitkaurchahal8389
@kiranjitkaurchahal8389 Ай бұрын
Very nice movie
@KulwinderSingh-fe6yl
@KulwinderSingh-fe6yl Ай бұрын
ਬਹੁਤ ਵਧੀਆ👍💯
@PreetiPreeti-tr5jy
@PreetiPreeti-tr5jy Ай бұрын
Very nyc story 🥺☺️
@amandeepkaur-qd7pe
@amandeepkaur-qd7pe Ай бұрын
Sachi vdi sohni movie a. Rvaata movie ne
@user-ve5cj6su3x
@user-ve5cj6su3x Ай бұрын
ਸਰਬਜੀਤ ਚੀਮਾ ❤❤❤❤
@mehtacomputersgoriwala4411
@mehtacomputersgoriwala4411 Ай бұрын
climax scene.. yograj sir bhahut Sohni movie..
@shivsenaazadhind2312
@shivsenaazadhind2312 Ай бұрын
ਬਹੁਤ ਹੀ ਵਧੀਆ ਜੀ
@dharmveer5374
@dharmveer5374 Ай бұрын
Esi kamai kis kam di
@KaramvirSingh-cl2eb
@KaramvirSingh-cl2eb Ай бұрын
Best to best movie super beautiful.😢
@vikramrandhawa2978
@vikramrandhawa2978 24 күн бұрын
Ronna 😢 aa gya film dekh k last bich bahut kuch sikhn nu milaya flim bich ❤
@KULDEEPSINGH-vo8vs
@KULDEEPSINGH-vo8vs Ай бұрын
Yograj ji sirra e ne har ek movie ch
@ajayarora-iz4qy
@ajayarora-iz4qy Ай бұрын
I have no words, watched the best movie after a long time, hats off to the producer, director, actors, editors, and overall best movie. My regards to the team.
@punitpandit595
@punitpandit595 Ай бұрын
Pra dillu salute is agge kuj v e dunia nu bhat Wadhi msg dita 🙏
@HARPREETSINGH-jk3ec
@HARPREETSINGH-jk3ec Ай бұрын
Swaad aa giya movie 🎬 dekh k
@jammukashmirbeautyvlogs528
@jammukashmirbeautyvlogs528 Ай бұрын
Ikk movie kudiya te maa peeo the banaao jimme o sasaa soreya nu bojh samjhdiya ne ommey onna diya parjaai onna de maa peeo nu bojh samjhan fer ehsaas hove
@user-co8id8wk6h
@user-co8id8wk6h Ай бұрын
KAINT MOVIE VEERE 😊
@harjitsinghjheetajheeta4415
@harjitsinghjheetajheeta4415 Ай бұрын
Mere tajurbe Naal hon tak di sub to sohni movie❤
@Meharbaan50
@Meharbaan50 Ай бұрын
🎉🎉 nice movie
@manjinder_sran_63
@manjinder_sran_63 Ай бұрын
ਫਿਲਮ ਵਿਚ ਬਹੁਤ ਵਧੀਆ ਮੈਸੇਜ ਆ
@ranjeetsingh-lq6gi
@ranjeetsingh-lq6gi Ай бұрын
ਬਿਲਕੁਲ ਜੀ ਘਰ ਤਾਂ ਪਰਿਵਾਰ ਨਾਲ਼ ਹੁੰਦਾ ਰਿਸ਼ਤਿਆਂ ਨਾਲ ਹੁੰਦਾ ਫਿਰ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਕੈਨੇਡਾ ਹੋਵੇ
@samlubana2897
@samlubana2897 Ай бұрын
Kamal karti yar kade roeya ni c pardesha vich ake end wale part ne rona a geya 🙏🥲
@preetjashan3392
@preetjashan3392 20 күн бұрын
ਬਹੁਤ ਹੀ ਵਧੀਆ ਫਿਲਮ ❤
@karnailchand5522
@karnailchand5522 Ай бұрын
Bhut shoni film c g speechless kuj v kehna .......❤
@happyKumar-jg2jv
@happyKumar-jg2jv Ай бұрын
aisi nazar lagi mere punjab nu oye jind kherun kherun ho gyi aa, lagda hai hun halat isdi tute pateyan wakn ho gyi aa. Punjabi ch ais lyi nhin likya tan ki gore vi padh ke smjh skn.lov punjab
@user-mg3om3wb5n
@user-mg3om3wb5n Ай бұрын
Very good 👍
@amanjassi820
@amanjassi820 Ай бұрын
Hun tak di eh meri like ch best movie c bahut khaint kam kita i love it❤
@surindersingh-zg6go
@surindersingh-zg6go Ай бұрын
Sachi yr film dekh 😢
@KarmaSingh-ei2do
@KarmaSingh-ei2do Ай бұрын
Thanks 🙏🏻🙏🏻🙏🏻🙏🏻
@MandeepSingh-xk5bu
@MandeepSingh-xk5bu Ай бұрын
Very very good movie❤
@khottasikka4700
@khottasikka4700 Ай бұрын
35:40 Balbir boparai ❤❤❤❤
@user-hw2kh8xq2p
@user-hw2kh8xq2p Ай бұрын
Bhut vdia & emotional story ....❤❤
@surkhposh2794
@surkhposh2794 24 күн бұрын
Great msg given in this movie! Boht khoobsurat dialogues!
@LUCKYPANCHAL-uy9po
@LUCKYPANCHAL-uy9po Ай бұрын
A greate massage by this film incredible movie ❤❤❤❤
@LUCKYPANCHAL-uy9po
@LUCKYPANCHAL-uy9po Ай бұрын
❤❤
@gobindersingh
@gobindersingh Ай бұрын
Bout vadiya film a..congrats to the whole team 🎉
@AhmedGondal-go2ip
@AhmedGondal-go2ip Ай бұрын
Es guzar dy welly di True story aa good message for everyone ❤😢
@chhindasinghaulakh6815
@chhindasinghaulakh6815 Ай бұрын
ਯਾੱਰ ਇਹ ਤਾਂ ਇਕ ਸਚਾਈ ਹੈ ਨਾਂ ਬਾਈ ਕਿ ਇਕ ਪੰਜਾਬੀ ਸਰਦਾਰ ਵੰਦਾ ਜਿਹਨੇ ਆਪਣੀ ਸਾਰੀ ਉਮਰ ਪੰਜਾਬ ਦੇ ਖੂਲੇ ਡੂਲੇ ਮਹੋਲ ਵੀਚ ਵੀਤਾਈ ਹੋਵੇ ਉਹ ਅਪਣੀ ਜ਼ਿੰਦਗੀ ਦੇ ਆਖਰੀ ਵਰੇ ਇਸ ਤਰ੍ਹਾਂ ਬੇਸਮੇਂਟ ਵੀਚ ਕਿਮੇਂ ਕਡੂ ਬਾਈ?
Godzilla Attacks Brawl Stars!!!
00:39
Brawl Stars
Рет қаралды 10 МЛН
Balloon Pop Racing Is INTENSE!!!
01:00
A4
Рет қаралды 15 МЛН
Normal vs Smokers !! 😱😱😱
00:12
Tibo InShape
Рет қаралды 30 МЛН
格斗裁判暴力执法!#fighting #shorts
00:15
武林之巅
Рет қаралды 18 МЛН
GURWINDER Weds MEHAKPREET  Kamalmovies 9888329210
3:25
kamal movies
Рет қаралды 746
Achari Mohabbat | Telefilm | Shuja Asad | Sohai Ali Abro | ARY Digital
1:09:05
I suspect someone is playing tricks, but I have no evidence
0:27
Behind the scene 😁 and result 👆
0:17
Andrey Grechka
Рет қаралды 6 МЛН
⏳
0:32
Kan Andrey
Рет қаралды 2,6 МЛН
WOULLL!
0:36
F L U S C O M A N I A
Рет қаралды 57 МЛН