Jeona Morh (1981) Full Album - Surinder Shindha (VinylRip)

  Рет қаралды 4,049,133

Jaswinder Singh

Jaswinder Singh

6 жыл бұрын

Artist: Surinder Shindha
Music: Charanjit Ahuja
Lyrics: Dev Thrikewala
Album: Jeona Morh (1981)
Label: EMI
All the Copyrights of this album belongs to HMV.

Пікірлер: 1 100
@AmandeepSingh-ze9cb
@AmandeepSingh-ze9cb 10 ай бұрын
ਮੈਂ ਬਹੁਤ ਛੋਟਾ ਸੀ, ਮੇਰੇ ਡੈਡੀ ਨੇ ਟੇਪਰਕਾਟ ਚ ਕੈਸਟ ਲਗਾਉਣੀ, ਮੈਂ ਬਹੁਤ ਸੁਣਦਾ ਰਿਹਾ, ਅੱਜ ਓ ਸਮਾਂ ਯਾਦ ਕਰਕੇ ਮਨ ਭਾਵੁਕ ਆ।ਏਸ ਦੁਨੀਆਂ ਚ ਏਸ ਟਾਈਮ ਨਾ ਮੇਰੇ ਪਿਤਾ ਜੀ ਐ,ਨਾ ਦੇਵ ਥਰੀਕੇ ਵਾਲਾ,ਤੇ ਹੁਣ ਸੁਰਿੰਦਰ ਛਿੰਦਾ ਜੀ ਵੀ ਚਲੇ ਗਏ 😥😥😥😥
@SARABJeet-yu1og
@SARABJeet-yu1og Ай бұрын
❤❤❤❤❤❤❤❤❤❤❤❤❤❤❤❤😅😢
@beantsidhu-0008
@beantsidhu-0008 12 күн бұрын
Mere dady dan ne aa song a de
@happyhanda5856
@happyhanda5856 10 ай бұрын
ਸੁਰਿੰਦਰ ਸ਼ਿੰਦਾ ਇਕ ਉਹ ਅਵਾਜ਼ ਜੋ ਸੁਣਦੇ ਹੀ ਲੂ ਕੰਡੇ ਖੜੇ ਹੋ ਜਾਂਦੇ ਸੀ . ਬੱਬਰ ਸ਼ੇਰ ਵਰਗੀ ਅਵਾਜ ਅੱਜ ਸਾਡੇ ਵਿੱਚ ਨਹੀ ਰਹੇ . ਉਹਣਾ ਦੀ ਅਵਾਜ ਇਸ ਜੱਗ ਤੇ ਸਦਾ ਲਈ ਅਮਰ ਹੋ ਗਈ Rip 🙏🙏
@SukhwinderKumar-xw6be
@SukhwinderKumar-xw6be 6 ай бұрын
😮
@Ajmarsingh-xn5pr
@Ajmarsingh-xn5pr 5 ай бұрын
W😊l​@@SukhwinderKumar-xw6be
@JaswantSingh-hv9xj
@JaswantSingh-hv9xj 10 ай бұрын
ਸੱਚਮੁੱਚ ਸੁਰਿੰਦਰ ਸ਼ਿੰਦਾ ਪੰਜਾਬ ਦਾ ਮਹਾਨ ਕਲਾਕਾਰ ਸੀ ਜੋਂ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ
@dharmindersingh9099
@dharmindersingh9099 3 жыл бұрын
ਲੋਕ ਸੱਥ ਵਿੱਚ ਬੈਠ ਕੇ ਸੁਣਦੇ ਸੀ ਰਾਤ ਨੂੰ ਜਦੋ ਕਿਸੇ ਦੇ ਵਿਆਹ ਹੁੰਦਾ ਸੀ ਰੇਸ਼ਮ ਸਿੰਘ ਚੁਹਣਕੇ
@kabalratti2185
@kabalratti2185 3 жыл бұрын
C.d.s. a
@tasveersingh550
@tasveersingh550 3 жыл бұрын
@@kabalratti2185 y
@SARABJeet-yu1og
@SARABJeet-yu1og Ай бұрын
❤❤❤❤❤❤❤❤❤❤❤❤❤❤❤
@ChhindaSingh-rk6rp
@ChhindaSingh-rk6rp Ай бұрын
😊
@nirmalbhullar7593
@nirmalbhullar7593 10 ай бұрын
ਮਾਣਕ ਸਾਬ ਤੋਂ ਬਾਅਦ ਅੱਜ 26 ਜੁਲਾਈ 2023 ਨੂੰ ਕਲੀਆਂ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਸੁਰਿੰਦਰ ਸ਼ਿੰਦਾ ਜੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ ਪ੍ਰਮਾਤਮਾ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।
@sonusharma1312
@sonusharma1312 10 ай бұрын
Boht mada hoyiya 😢😢😢😢
@reshmsinghsran
@reshmsinghsran 3 ай бұрын
??षषष?ट
@amarjeetsingh2699
@amarjeetsingh2699 2 жыл бұрын
ਨਹੀਂ ਰੀਸਾਂ ਜਿਉਣਾ ਮੌੜ ਲਿਖਣ ਲਈ ਬਾਪੂ ਦੇਵ ਥਰੀਕੇ ਦੀਆਂ ਸ੍ਰ ਸੁਰਿੰਦਰ ਛਿੰਦੇ ਦੁਆਰਾ ਗਾਏ ਜਿਓਣੇ ਮੌੜ ਨੂੰ ਤੇ ਤਰਜ਼ਮਾਨ ਜ਼ਨਾਬ ਚਰਨਜੀਤ ਅਹੂਜਾ ਸਾਹਬ ਜੀ ਦੀਆਂ । Salute to all from ਸ਼ੇਰਪੁਰੀ
@malkitsinghgill8070
@malkitsinghgill8070 10 ай бұрын
1981 ਵਿੱਚ ਸ਼ਿੰਦੇ ਦਾ ਰਿਕਾਰਡ ਕਰਵਾਇਆ ਇਹ ਉਪੇਰਾ ਅੱਜ ਵੀ ਉਨਾਂ ਹੀ ਤਾਜ਼ਾ ਤੇ ਹਰਮਨ ਪਿਆਰਾ ਹੈ । ਮਾਣਕ ਤੋਂ ਬਾਅਦ ਅੱਜ ਸ਼ਿੰਦੇ ਦੇ ਚਲੇ ਜਾਣ ਬਾਅਦ ਕਲੀਆਂ ਦਾ ਇੱਕ ਯੁੱਗ ਖਤਮ ਹੋ ਗਿਆ ਹੈ । ਅਲਵਿਦਾ ਲੋਕਾਂ ਦੇ ਕਲਾਕਾਰ ਸੁਰਿੰਦਰ ਸ਼ਿੰਦਾ !
@ashwanipathak2517
@ashwanipathak2517 10 ай бұрын
ਜਦੋਂ ਮਾਤਾ ਨੈਣਾਂ ਦੇਵੀ ਦੇ ਜਾਂਦੇ ਸੀ ਤਾ ਕੌਲਾ ਵਾਲੇ ਟੋਬੇ ਤੋਂ ਲੈਕੇ ਮਾਤਾ ਦੇ ਭਵਨ ਤੱਕ ਇਹੋ ਹਰ ਪਾਸੇ ਟੇਪ ਚੱਲਦੀ ਹੁੰਦੀ ਸੀ ਲੰਗਰਾਂ ਤੇ ਦੁਕਾਨਾਂ ਵਿਚ ਬਹੁਤ ਸੋਹਣਾਂ ਸਮਾਂ ਹੁੰਦਾ ਸੀ ਜੈ ਮਾਤਾ ਨੈਣਾਂ ਦੇਵੀ ਜੀ ❤❤❤❤❤
@arslubana9157
@arslubana9157 2 жыл бұрын
ਕਦੇ ਵੀ ਕਿਸੇ ਨਾਲ ਧੋਖਾ ਨਹੀ ਕਰਨਾ ਚਾਈਦਾ ਧੋਖਾ ਬਹੁਤ ਮੈਗਾ ਪੈਦਾ ਏ ਜੀ ਅਨਖ ਵਾਲੇ ਇਟ ੍ਦਾ ਜਬਾਬ ਪੱਥਰ ਨਾਲ ਦੇਦੇ ਨੇ ਜੀ🙏👍👌🌹🙏🙏🙏🙏🙏🙏🙏🙏🙏🙏🙏🙏🙏🙏
@rupindersingh8214
@rupindersingh8214 Жыл бұрын
PpppppppppppppppppppppppyRRGGGGGGGGGGGGGGeGGGGGGYYYYYYYYYUYYYYYYYYYYYYYP
@rupindersingh8214
@rupindersingh8214 Жыл бұрын
🙏pppppppppppppppppGggGggggg
@ParveenKumar-pr9wr
@ParveenKumar-pr9wr 3 жыл бұрын
ਕੋਈ ਤੋੜ ਨਹੀ ਸੁਰਿੰਦਰ ਸਿੰਦਾ ਦਾ ਬਹੁਤ ਵਧੀਅਾ ਸਿੰਗਰ ਸੀ ਚਮਕੀਲਾ ਦਾ ਗੁਰ ਸੀ
@KamalSingh-yh1hv
@KamalSingh-yh1hv 11 ай бұрын
ਸੀ ਨਹੀਂ ਹੈ ਗਾ
@avtar781
@avtar781 4 жыл бұрын
ਦਾਤਾ ਤੇ ਭਗਤ ਸੂਰਮੇ, ਜਿਉਂਦੇ ਜੱਗ ਰਹਿੰਦੇ ਨੇ ਮੜ੍ਹੀਆਂ ਤੇ ਮੇਲੇ ਲੱਗਦੇ ਲੋਕੀ ਨਉ ਲੈਦੇ ਨੇ... ☝ ਜੀਊਣਾ ਮੋੜ...ਸੁਰਿੰਦਰ ਛਿੰਦਾ
@navyasharma3583
@navyasharma3583 3 жыл бұрын
0000000⁰0000⁰⁰0
@pritpalsingh7848
@pritpalsingh7848 11 ай бұрын
Bilkul sahi gal
@avtargill438
@avtargill438 4 жыл бұрын
1981 ਵਿੱਚ ਮੈਂ 7-8 ਸਾਲ ਦਾ ਸੀ ਜਦੋਂ ਇਹ ਅਖਾੜਾ ਆਇਆ ਸੀ,ਕਿਸੇ ਫਿਲਮ ਤੋਂ ਘਟ ਨਹੀਂ ਸੀ ਲਗਦਾ।ਅੱਜ ਵੀ ਇੱਕ ਇੱਕ ਡਾਇਲਾਗ ਯਾਦ ਆ।ਜਿਓੰਦੇ ਰਹੋ ਸ਼ਿੰਦਾ ਸਾਬ।
@RajinderSingh-vz8vk
@RajinderSingh-vz8vk 10 ай бұрын
ਪੰਜਾਬੀਆਂ ਦੀ ਸ਼ਾਨ ਸ਼ਿੰਦਾ ਬਾਈ ਸਦਾ ਅਮਰ ਰਹਿਗਾ 😢
@user-re3nw2nh8t
@user-re3nw2nh8t 3 ай бұрын
Ranjeetkour awoJaswantsingh and Sukhwindersinghsokulwantkiurwokarnail
@RamanSingh-vn4yi
@RamanSingh-vn4yi 3 жыл бұрын
ਜਦ ਪਿੰਡ ਜਾਂਦੇ ਸੀ ਤਾਂ ਵੱਡੇ ਵੀਰ ਜੀ (ਤਾਇਆ ਜੀ ਦੇ ਬੇਟਾ ) ਟੇਪ ਰਿਕਾਰਡਰ ਤੇ ਸ਼ਾਮ ਨੂੰ ਲਾਉਂਦੇ ਸੀ ਬਹੁਤ ਹੀ ਵਧੀਆ ਲੱਗਦਾ ਸੀ ! ਕਈ ਪਾਤਰਾਂ ਦੀਆ ਸਾਂਗਾ ਵੀ ਲਾਉਂਦੇ ਸੀ ਜਿਵੇ ਬਾਣੀਏ ਦੀ ਗੱਲ ਜਿਉਣ ਸਿਆਂ ਚਾ ਚਾ ਚਾ ਤਾਂ ਪੀਂਦਾ ਜਾ ! ਸ਼ੁਕਰੀਆ ਯਾਦਾਂ ਤਾਜ਼ੀਆਂ ਕਰਵਾਉਣ ਲਈ ! 🙏🏻🙏🏻🙏🏻
@InderjitSingh-ec5rh
@InderjitSingh-ec5rh 2 жыл бұрын
ਮੈਂ ਖੁਦ😊 ਨੂੰ ਕਿਸੇ ਨਾਲ campareਨੀ ❌ਕਰਦੀ ਕਿਉਂਕਿ ਮੈਂ ਜਿਦਾਂ😊 ਦੀ ਵੀ ਹਾਂ,, ਖੁਦ 😊 ਲਈ ਬਿਲਕੁਲbest👍 ਹਾਂ💯💯
@happyasian7555
@happyasian7555 4 ай бұрын
ਪੁੱਛਿਆ ਕਿਸੇ ਨੇ 😅​@@InderjitSingh-ec5rh
@NirmalSingh-bz3si
@NirmalSingh-bz3si 2 ай бұрын
ਤੈਨੂੰ ਕੋਈ ਜਾਣਦਾ ਵੀ ਹੈ ਕਿ ਨਾ ??​@@InderjitSingh-ec5rh
@avtar781
@avtar781 3 жыл бұрын
ਦਾਤਾ ਤੇ ਭਗਤ ਸੂਰਮੇ ਜੀਉਂਦੇ ਜੱਗ ਰਹਿੰਦੇ ਨੇ 🌷🙏🌷 ਮੁੜਿਆ ਤੇ ਮੇਲੇ ਲੱਗਦੇ ਨੇ ਲੋਕੀ ਨਉ ਲੈਦੇ ਨੇ
@MangalSingh-el6kf
@MangalSingh-el6kf Жыл бұрын
QqSddfgbv fn b bn cv. 2711p sc koz
@balwindersinghkhalsa2370
@balwindersinghkhalsa2370 2 жыл бұрын
ਵਾਹ ਜੀ ਵਾਹ ਬਈ ਅੱਜ ਵੀ ਮੈਨੂੰ ਇਹ ਗੀਤ ਉਨੀ ਸੌ ਇਕਿਆਸੀ ਤੋਂ ਜ਼ੁਬਾਨੀ ਯਾਦ ਐ ਸਿਰਾ ਸੰਗੀਤ ਸਿਰਾ ਅਵਾਜ਼ ਵਾਹ ਜੀ ਛਿੰਦਾ ਜੀ
@butasingh803
@butasingh803 2 жыл бұрын
ਚਤਾਮਲਾ...35 ਸਾਲ ਪਹਿਲਾਂ ਦਾ ਇਹ ਗੀਤ ਅੱਜ ਵੀ ਪਹਿਲਾਂ ਵਾਂਗ ਹੀ ਮਨ ਨੂੰ ਸੁਣ ਕੇ ਸਕੂਨ ਮਿਲਦਾ ਹੈ ਪੁਰਾਣੇ ਗਾਇਕਾਂ ਦੇ ਗੀਤ ਹਮੇਸ਼ਾਂ ਅਮਰ ਰਹਿਣਗੇ
@harmeshlal6824
@harmeshlal6824 Жыл бұрын
ppp
@butasinghchatamla5978
@butasinghchatamla5978 10 ай бұрын
ਸੁਰਾਂ ਦੇ ਬਾਦਸ਼ਾਹ ਬੁਲੰਦ ਅਵਾਜ਼ ਦੇ ਮਾਲਕ ਸੁਰਿੰਦਰ ਛਿੰਦਾ ਉਰਫ ਜਿਉਣਾਂ ਮੌੜ ਸਦਾ ਲਈ ਖ਼ਾਮੋਸ਼ ਹੋ ਗਿਆ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
@JgrajSingh-ep4ir
@JgrajSingh-ep4ir 2 ай бұрын
Okgg
@palsingh9272
@palsingh9272 Ай бұрын
Shinda Saab one and only ❤❤❤
@Vickydhapai08
@Vickydhapai08 Ай бұрын
Sorry sorry kutta ve waffa dar hunda aa
@Milind420
@Milind420 Ай бұрын
ਸੜਦਾ ਸੀ ਸਾਲ਼ਾ ਇਹ ਚਮਕੀਲੇ ਤੋਂ ..😢😢
@SARABJeet-yu1og
@SARABJeet-yu1og Ай бұрын
❤❤❤❤❤❤❤❤❤❤❤❤❤❤❤❤​@@JgrajSingh-ep4ir
@navjotsinghrandhawa8193
@navjotsinghrandhawa8193 15 күн бұрын
ਸੁਰਿੰਦਰ ਸ਼ਿੰਦਾ ਵੀ ਜਿਉਣਾ ਮੌੜ ਰੀਲ ਬਣਾਕੇ ਕਮਾਲ ਹੀ ਕਰ ਗਿਆ
@sukhmaansaab1963
@sukhmaansaab1963 2 жыл бұрын
ਪਰ ਅਫਸੋਸ ਪੰਜਾਬ ਦੇ ਲੋਕਾ ਨੂੰ ਪਤਾ ਨਹੀਂ ਕੀ ਹੋਇਆ ਗਲਤ ਗੀਤ ਸੁਣਦੇ ਨੇ ਤੇ ਗਾਉਂਦੇ ਨੇ , ਐਹੋ ਜਿਹੇ ਗੀਤ ਨਹੀਂ ਬਣਨੇ ਦੁਬਾਰਾ ,,
@hardevsinghkotia6897
@hardevsinghkotia6897 2 жыл бұрын
ਵੀਰ ਜੀ ਅਸੀਂ ਮੱਕੀ, ਕਪਾਹ, ਬਾਜਰੇ ਤੇ ਝੋਨੇ ਗੋਡਿਆਂ ਛੇ ਕਿਲਿਆਂ ਦੀ ਤਾਰ ਵਜਾ ਕੇ ਟੇਬ ਲਾਕੇ ਤਿੰਨ ਚਾਰ ਵਾਰ ਇਕੋ ਵਾਰ ਸੁਣਿਆ ਕਰਦੇ ਸੀ। ਸਾਡਾ ਨੌਕਰ ਭਰਾਵਾਂ ਵਰਗਾ ਚੰਨਾ ਬਹੁਤ ਛੌਂਕੀ ਸੀ। ਅਜ ਵੀ ਯਾਦ ਆਉਂਦੇ ਹਨ ।ਸ਼ਿੰਦਾ ਸਿੰਗਰ ਤੇ ਚੰਨਾ ਕਦੀਮਿਲ ਵੀ ਪੈਂਦਾ ਹੈ ਭਰਾਵਾਂ ਵਾਂਗ ਗਲ ਲਗਕੇ।ਬੁਰੀਆਂ ਯਾਦਾਂ ।। ਸਿੰਘ ਸੌਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ।।
@jagmailsingh8322
@jagmailsingh8322 Жыл бұрын
Very nice song
@user-wo5mw2fc2v
@user-wo5mw2fc2v 9 ай бұрын
ਮਜ਼ਾ ਆ ਗਿਆ ਸੁਣ ਕੇ ਅੱਜ 34 ਸਾਲ ਬਾਅਦ ਦੁਬਾਰਾ ਸੁਣਿਆ ।। ਜਿਉਣਾ ਮੌੜ ।। ਰੂਹ ਦੀ ਖੁਰਾਕ
@lakhasingh9665
@lakhasingh9665 4 жыл бұрын
ਛਿੰਦੇ ਦੀ ਜ਼ਿੰਦਗੀ ਦੀ ਬੇਹਤਰੀਨ ਕੈਸਟ
@ajaibsidhu5083
@ajaibsidhu5083 Жыл бұрын
ਜਿਉਣਾ ਮੌੜ ਨੇ ਛਿਦੇ ਅਤੇ ਥਰੀਕੇ ਵਾਲੇ ਦੀ ਬਹੁਤ ਵੱਡੀ ਪਹਿਚਾਣ ਬਣਾਈ ਦੁਨੀਆਂ ਦੇ ਵਿਚ ਜੀ ਸ਼ੁਕਰੀਆ ਮਿਹਰਬਾਨੀ ਜੀ
@sharnjitsinghrataul3730
@sharnjitsinghrataul3730 2 жыл бұрын
35 ਸਾਲ ਪਿੱਛੇ ਚਲੀ ਗਈ ਰੂਹ,,ਵਾਹ ਕਿਆ ਦੌਰ ਸੀ,, ਜਿਉਣਾਂ ਮੌੜ,, ਸਪੀਕਰਾਂ ਤੇ ਵੱਜਦਾ ਸੀ,, ਜਦੋਂ ਵੀ ਜਿਉਣਾ ਮੌੜ ਸੁਣਦਾਂ ਹਾਂ ਓਦੋਂ ਕਿਸੇ ਹੋਰ ਯੁੱਗ ਵਿੱਚ ਚਲੀ ਜਾਂਦੀ ਹੈ ਰੂਹ,,
@tejinderSingh-eb6mp
@tejinderSingh-eb6mp 2 жыл бұрын
@iswardathbinda5275
@iswardathbinda5275 Жыл бұрын
Very nice and very sweet song I'm from Suriname Love You India Punjab Thank You So Much...
@pritpalsingh7848
@pritpalsingh7848 11 ай бұрын
Sahi gal bai g
@GurmailSingh-ls7jz
@GurmailSingh-ls7jz 2 ай бұрын
@@tejinderSingh-eb6mp
@Sukhdev-jo5je
@Sukhdev-jo5je 2 ай бұрын
❤​@@tejinderSingh-eb6mp
@KuldeepSingh-qq9ds
@KuldeepSingh-qq9ds 3 жыл бұрын
ਪੰਜਾਬੀ ਗਾਇਕੀ ਵਿੱਚ ਮੀਲ ਪੱਥਰ ਜਿਊਣਾ ਮੌੜ (ਬਾਈ ਛਿੰਦਾ ) ਅਤੇ ਮੈਂ ਧੰਨ ਵਾਦੀ ਹਾਂ ਯੂ ਟਯੂਬ ਦੀ ਖੋਜ ਕਰਨ ਵਾਲੇ ਦਾ
@gurimaan7206
@gurimaan7206 3 жыл бұрын
Zzzvv
@kedarnath3661
@kedarnath3661 3 жыл бұрын
ਮੈ ਸੱਤਵੀਂ ਕਲਾਸ ਵਿੱਚ ਪੜ੍ਹਦਾ ਸੀ ਜਦ ਇਹ ਐਲਬਮ ਆੲੀ,। ਬਹੁਤ ਮਕਬੂਲ ਹੋਈ ਸੀ। ਸ਼ੋਲੇ ਫ਼ਿਲਮ ਵਾਂਗ ਇਸ ਦੇ ਡਾਇਲਾਗ ਬਹੁਤ ਮਸ਼ਹੂਰ ਸਨ ਪੰਜਾਬ ਵਿਚ ਓਸ ਵੇਲੇ ।ਅੱਤਵਾਦ ਦਾ ਵੀ ਪੂਰਾ ਜੋਰ ਸੀ ।
@sharnjitsinghrataul3730
@sharnjitsinghrataul3730 2 жыл бұрын
ਅੱਤਵਾਦੀ ਤੂੰ ਸੀ
@BaldevSingh-qm8zx
@BaldevSingh-qm8zx Жыл бұрын
@@sharnjitsinghrataul3730 p0
@NirmalSingh-bz3si
@NirmalSingh-bz3si 2 ай бұрын
ਇਹ ਅਤਵਾਦ ਦੇ ਦੌਰਾਨ ਤੋਂ ਪਹਿਲਾਂ ਦਾ ਤਵਾ ??😢😢
@Gurwindersingh-zv9ud
@Gurwindersingh-zv9ud Ай бұрын
ਇਹ ਰਿਕਾਰਡ ਸਾਇਦ ਅੱਤਵਾਦੀਆਂ ਤੋੰ ਪਹਿਲਾਂ ਆਇਆ ਸੀ।
@GurmeetSingh-wj1kx
@GurmeetSingh-wj1kx 2 жыл бұрын
ਵੱਡਾ ਵੀਰ ਸੁਣਦਾ ਹੁੰਦਾ ਸੀ ਫਿਰ ਸਾਨੂੰ ਵੀ ਬੜਾ ਸੋਹਣਾ ਲੱਗਣ ਸੰਗੀਤ ਲਗਨ ਲੱਗ ਗਿਆ ਅੱਜ ਵੀ ਸੁਣਦਾ ਹਾ ਤਾ ਪੁਰਾਣੀਆਂ ਯਾਦਾ ਤਾਜ਼ਾ ਹੋ ਜਾਦੀਆਂ ਨੇ
@balwindersingh3521
@balwindersingh3521 2 жыл бұрын
One of the best performance.
@Hardeepsingh-nd4zn
@Hardeepsingh-nd4zn 2 жыл бұрын
Old is gold
@Hardeepsingh-nd4zn
@Hardeepsingh-nd4zn 2 жыл бұрын
Thanks from Laddi
@jattmovie1896
@jattmovie1896 2 жыл бұрын
ਵਾਹ ਜੀ ਵਾਹ ਬਚਪਨ ਯਾਦ ਆ ਗਿਆ
@satbirsingh3122
@satbirsingh3122 Жыл бұрын
Bilkul sahi kiha veer ji
@satyamsilkstoreraikot5489
@satyamsilkstoreraikot5489 Жыл бұрын
ਸ਼ਾਇਦ 90 ਵਿਚ ਮੇਰੇ father ਦਾ ਕੋਈ nri ਦੋਸਤ ਜਿਸਨੇ sanu hitachi ਕੰਪਨੀ ਦਾ deck ਲਿਆ ਕੇ ਦਿੱਤਾ ਸੀ,,ਨਾਲ jeone morh ਦੀ ਏਹੀ reel ਦਿੱਤੀ ਸੀ,,,ਤੇ ਅਸੀਂ ਬੜੇ ਚਾਅ ਨਾਲ ਸਾਰਾ ਦਿਨ ਏਹੀ ਗਾਣੇ ਸੁਣਦੇ ਰਹਿੰਦੇ ਸੀ
@NirmalSingh-bz3si
@NirmalSingh-bz3si 2 ай бұрын
ਜੇ ਛਿੰਦਾ ਸਾਹਿਬ ਨਾ ਹੁੰਦੇ ਕਿਸੇ ਨੂੰ ਜੱਟ ਜਿਉਣੇ ਮੌੜ ਬਾਰੇ ਪਤਾ ਹੀ ਨਾ ਹੁੰਦਾ ??ਵਾਹ ਸਿੰਦਾ ਸਾਹਿਬ 😢😢😢😢😢😢
@SARABJeet-yu1og
@SARABJeet-yu1og 2 ай бұрын
❤❤❤❤❤❤❤❤❤❤❤❤❤❤❤❤
@palsingh9272
@palsingh9272 Ай бұрын
Shinda Saab, makes him alive
@mohindersinghsidhu3345
@mohindersinghsidhu3345 3 жыл бұрын
ਮੈਂ 10 ਸਾਲਾਂ ਦਾ ਸੀ ਬਹੁਤ ਵਧੀਆ ਗੀਤ ਹੈ। ਬਹੁਤ ਵਧੀਆ ਧੰਨਵਾਦ
@akashsidhu6473
@akashsidhu6473 Жыл бұрын
Om
@guripurewal4918
@guripurewal4918 Жыл бұрын
@@akashsidhu6473I 3ug
@hardevSingh-xw9fh
@hardevSingh-xw9fh 3 жыл бұрын
ਟਰੈਕਟਰ ਤੇ ਬੈਠੇ ਹੁੰਦੇ ਸੀ,ਤੇ ਇਹ ਕੈਸਟ ਸੁਣਦੇ ਹੁੰਦੇ ਸੀ,ਉਮਰ ਭਾਵੇ ਦਸ ਸਾਲ ਸੀ,ਪਰ ਸਾਰੀ ਕੈਸਟ ਸੁਣਨ ਤੋ ਬਾਅਦ ਰੋਣ ਲਗ ਜਾਦਾ ਸੀ,ਚੈਨਲ ਵਾਲੇ ਵੀਰਾ ਧੰਨਵਾਦ ਜੀ
@sanjeevsharma3349
@sanjeevsharma3349 Жыл бұрын
Cičh, c9čci
@sanjeevsharma3349
@sanjeevsharma3349 Жыл бұрын
,hv9c
@sanjeevsharma3349
@sanjeevsharma3349 Жыл бұрын
Ch
@sanjeevsharma3349
@sanjeevsharma3349 Жыл бұрын
C9ù
@sanjeevsharma3349
@sanjeevsharma3349 Жыл бұрын
Uzgğčh vi9cu9 cu h9
@user-cb1tu7pq5g
@user-cb1tu7pq5g 4 ай бұрын
❤❤❤❤❤❤❤❤ ਅੱਜ ਵੀ ਇਹ ਗੀਤ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ,ਵਾਰ ਵਾਰ ਸੁਣਕੇ ਵੀ ਜੀ ਨਹੀਂ ਭਰਦਾ।old is gold. ਛਿੰਦਾ ਬਾਈ ਜੀ ਤਾਂ ਅਮਰ ਹੋ ਗਏ ਨੇ।
@ParamjeetSingh-cb3mv
@ParamjeetSingh-cb3mv 3 жыл бұрын
ਬਹੁਤ ਹੀ ਵਧੀਆ ਗਾਇਆਂ ਛਿੰਦੇ ਬਾਈ ਨੇ
@satpalsinghterkiana4392
@satpalsinghterkiana4392 Жыл бұрын
ਅੱਤ ਬਾਈ ਜੀ ਅੱਤ ਮਿਊਜ਼ਿਕ ਸੰਗੀਤ ਸਮਰਾਟ ਜਨਾਬ ਚਰਨਜੀਤ ਅਹੂਜਾ ਜੀ 🙏🙏
@krishankalsi5346
@krishankalsi5346 Жыл бұрын
Nici
@GurdeepSingh-wh9dz
@GurdeepSingh-wh9dz 5 жыл бұрын
ਬੱਲੇ ਬਾਈ ਛਿੰਦਿਆ ਜਿਉਦਾ ਵਸਦਾ ਰਹਿ
@tarasingh3904
@tarasingh3904 Жыл бұрын
ਭਾਂਵੇਂ ਕਲਾਕਾਰ ਪਰਾਣੇ ਹੋਗੇ ਪਰ ਇਨਾ ਦੇ ਗੀਤ ਕਦੇ ਵੀ ਪਰਾਣੇ ਨਹੀਂ ਹੁੰਦੇ । ਸਦਾ ਰਹਿਣਗੇ ਲਹਿਰਾਂ ਮਾਰਦੇ । ਸੁਰਿੰਦਰ ਸਿ਼ੰਦਾ ਜੀ ।
@KuldeepSingh-wb3sw
@KuldeepSingh-wb3sw Жыл бұрын
ਜਿਉਣਾ ਮੌੜ ਦਾ ਖਾੜਾ ਉਸ ਸਮੇਂ ਆੲਿਆ ਸੀ ਜਦੋਂ ਨੌਂਵੀਂ ਦਸਵੀਂ ਵਿੱਚ ਪੜਦੇ ਸੀ|ਗੱਭਰੀਟ ਹੁੰਦੇ ਸੀ,ਬਹੁਤ ਹੀ ਰੀਝ ਨਾਲ ੲਿਹ ਗਤਵੇ ਸੁਣਦੇ ਸੀ,ਬਹੁਤ ਮਜਾ ਆਉਂਦਾ ਸੀ ,ਉਸ ਸਮੇਂ ਬਿਲਕੁਲ ਦੇਸੀ ਜਿਹੇ ਹੁੰਦੇ ਸੀ, ਪਰ ਜਿੰਦਗੀ ਭਰਭੂਰ ਹੁੰਦੀ ਸੀ|
@Daske.WaleSahi
@Daske.WaleSahi 2 жыл бұрын
ਬਹੁਤ ਸੁਣਿਆ 7/8 ਸਾਲ ਦਾ ਸੀ ਸਾਡੇ ਪਿੰਡ ਹਰ ਵਿਆਹ ਤੇ ਮੰਜੇ ਜੋੜ੍ਹ ਕੇ ਦੋ ਦੋ ਦਿਨ ਇਹ ਛਿੰਦੇ ਬਾਈ ਦੇ ਗਾਣੇ ਚੱਲਦੇ ਸੀ LP ਰਿਕਾਰਡ ਵਾਲੇ ਕੋਲ ਬਹਿ ਕੇ ਸੁਣਦੇ ਹੁੰਦੇ ਸੀ
@rupindersingh8214
@rupindersingh8214 Жыл бұрын
PpppGGGGSSSGGGGGGGGGGGGGYYUURRRGGGGGGGGGGGGGGYYYGGGGGGGGGGGPPPPPPYYYY
@baghatkrishandass3101
@baghatkrishandass3101 2 жыл бұрын
बचपन की पुरानी यादें ताजा हो गई हैं, पता ही नहीं चला इस उम्र में कब पहुंच गए।
@iqbalsandhu9344
@iqbalsandhu9344 4 жыл бұрын
ਜਿਓਣਾ ਮੋੜ ਸਪੀਕਰ ਚਲਾਉਣ ਵਾਲੇ ਦੇ ਕੋਲ ਬਹਿ ਕੇ ਸੁਨ ਦੇ ਹੁੰਦੇ ਬੜਾ ਨਜਾਰਾ ਆਉਂਦਾ ਸੀ ਸਰਿੰਦਰ ਛਿੰਦਾ ਜਿੰਦਾਬਾਦ
@mangatram5947
@mangatram5947 Жыл бұрын
³
@shehbaj902
@shehbaj902 3 жыл бұрын
ਮੈਂ ਸਤਵੀਂ ਕਲਾਸ ਦੇ ਕੱਚੇ ਪੇਪਰ ਦੇ ਆ ਰਿਹਾ ਸੀ ਰਸਤੇ ਚ ਵਿਆਹ ਵਾਲੇ ਘਰੇ ਜਿਓਣਾ ਮੌੜ ਲਪੇਟ ਐਲ ਪੀ ਰਿਕਾਰਡ ਚੱਲ ਰਿਹਾ ਸੀ ਬਹੁਤ ਵਧੀਆ ਲੱਗ ਰਿਹਾ ਸੀ
@radheshamramkishan2387
@radheshamramkishan2387 10 ай бұрын
Surinder Shinda Ji Very Very Nice Ba Kamaal I'm Fan 1981 To 03/08/2023 🙏🌹🌹🙏 Waheguru Kirpa Karan Es Rooh Nu Apne Charna C Niwas Bakhsha Ji 🙏🙏 Rip
@jasmersingh6710
@jasmersingh6710 10 ай бұрын
ਉਹ ਸਮਾਂ ਸੀ ਜਦੋਂ ਆਮ 15,20 ਰੁਪਏ ਦਾ ਮਿਲ ਜਾਂਦਾ ਸੀ, ਪਰ ਜਦੋਂ ਜਿਊਣਾ ਮੌਡ਼ ਦੇ ਰਿਕਾਰਡਿੰਗ ਹੋਈ ਤਾਂ ਅਸੀ ਇਹ ਤਵਾ ਬਲੈਕ ਵਿਚ ਖਰੀਦ ਕੇ ਲੋਕਾਂ ਦੀਆਂ ਸਿਫਾਰਿਸ਼ਾਂ ਪੂਰੀਆਂ ਕਰਦੇ ਸਨ। ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। 😂😂
@jaswantsandhu1017
@jaswantsandhu1017 3 жыл бұрын
ਆ ਗੀਤ ਮੈ ੳਦੋ ਸੁਣਿਆ ਸੀ ਜਦੋ ਸਾਡੇ ਪਿੰਡ ਬਿਜਲੀ ਨਵੀਂ ਨਵੀਂ ਆਈ ਸੀ ੳ ਦਿਨ ਸ਼ਿੰਦਾ ਜੀ ਨੇ ਯਾਦ ਕਰਵਾਤੇ ਵਾਹ ਜੀ ਵਾਹ
@goldybhullar6400
@goldybhullar6400 3 жыл бұрын
00000000000000000000000000000000000000Phr 000000ko 0090000nu
@goldybhullar6400
@goldybhullar6400 3 жыл бұрын
P0000000000000000
@goldybhullar6400
@goldybhullar6400 3 жыл бұрын
Pta
@satbirsingh3122
@satbirsingh3122 Жыл бұрын
Tusi kittho ho bai ji
@hardvesingh685
@hardvesingh685 Жыл бұрын
ਕਿੰਨੇ ਸੰਨ ਦੀ ਗਲ ਐ ਜੀ
@sikandersingh3891
@sikandersingh3891 Жыл бұрын
ਬਹੁਤ ਹੀ ਵਧੀਆ ਸੰਗੀਤ ਹੈ ਅਤੇ ਯਾਦਾਂ ਯਾਦ ਆ ਗਈਆ ਜੀ
@bataakbbah5979
@bataakbbah5979 Жыл бұрын
0ll
@RewailSingh-ej3qb
@RewailSingh-ej3qb 19 күн бұрын
Mera Veer Jaat Sidhu Moose wala jindabad 🚜🚜🚜🚜🚜🚜🚜🚜🚜🚜🚜🧙🧙🧙🧙🧙💃💃💃💃💃💃💃💃💃💪💪💪💪💪💪💪💪💪💪💪💪
@DarshanSingh-tr9vc
@DarshanSingh-tr9vc 3 жыл бұрын
ਦੋਵੇਂ ਸਕੇ ਸਾਂਢੂ ਹਨ , ਛਿੰਦਾ ਤੇ ਦੇਵ ਥਰੀਕੇ ਵਾਲਾ .….…. ਇੱਕ ਸਾਂਢੂ ਨੇ ਲਿਖ ਦਿੱਤਾ ਦੂਜੇ ਨੇ ਗਾ ਦਿੱਤਾ। ਇੱਕ ਦੀ ਕਲਮ ਦਾ ਕੋਈ ਤੋੜ ਨਹੀਂ ,ਇੱਕ ਦੀ ਅਵਾਜ਼ ਦਾ ਕੋਈ ਸਾਨੀ ਨਹੀਂ ।
@himalthapa996
@himalthapa996 2 жыл бұрын
Jaggasingh
@VishalKumar-uh6il
@VishalKumar-uh6il 10 ай бұрын
ਤੁਸੀਂ ਸਾਡੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹੋਗੇ Rip Legend
@premchandakoankarsadgurupa7556
@premchandakoankarsadgurupa7556 9 ай бұрын
Parnamsehidanu
@NirmalSingh-eu4yk
@NirmalSingh-eu4yk 5 ай бұрын
❤😢🎉😊
@NirmalSingh-eu4yk
@NirmalSingh-eu4yk 5 ай бұрын
😅😊
@ManSingh-sv5hm
@ManSingh-sv5hm 4 ай бұрын
❤❤❤
@bodhrajsingh1705
@bodhrajsingh1705 Ай бұрын
ਪੁਰਾਣੇ ਕਲਾਕਾਰ ਨਹੀਂ ਲਭਣੇ ਭਾਵੇਂ ਹਿੰਦੀ ਜਾਂ ਪੰਜਾਬੀ ਹੋਣ ਗਾਇਕੀ ਵਿਚ ਦਮ ਹੁੰਦਾ ਸੀ ਅੱਜ ਤਾਂ ਮਿਊਜਿਕ ਹੀ ਇਹ ਗਿਆ
@Manjitsingh-dk9nx
@Manjitsingh-dk9nx Жыл бұрын
1990 ਵਿੱਚ ਮੇਰੇ ਪਿਤਾ ਜੀ ਟੇਪ ਰਿਕਾਰਡ ਵਿੱਚ ਕੈਸੇਟ ਚਲਾਉਂਦੇ ਸੀ। ਉਹ ਅੱਜ ਵੀ ਸੁਣਦੇ ਨੇ। 1981ਵਿਚ ਇਹ ਐਲਬਮ ਆਈ ਸੀ। ਸੱਚੀ ਬਚਪਨ ਦੀ ਯਾਦ ਆ ਜਾਂਦੀ ਆ।
@rupindersingh8214
@rupindersingh8214 Жыл бұрын
SseseesssspppMMMMMMMMPPPPPPPPRRRRRRRRRRRGGRRGGGSSSSSGGGGBBBBBGGGGGGGGGGGGGGGGGGGGGGGSShhhhhhhR
@satbirsingh3122
@satbirsingh3122 7 ай бұрын
Same
@PromilaMehra
@PromilaMehra 4 жыл бұрын
शिंदा जी ने कमाल का तो साया ही है पर कमाल तो गीतकार देव थरीकियां वाले ने भी की है और उस पर संगीतकार अहुजा जी ने भी तो कमाल का संगीत दिया है, ऐसे किस्से कम ही सुनने को मिलते हैं,
@yadwindersingh3196
@yadwindersingh3196 4 жыл бұрын
Promila Mehra Sahi hai ji
@PromilaMehra
@PromilaMehra 4 жыл бұрын
@@yadwindersingh3196 शुक्रिया जी
@deepshindaofficial9044
@deepshindaofficial9044 3 жыл бұрын
Sahi aw g
@RajuSingh-tg5xq
@RajuSingh-tg5xq 3 жыл бұрын
206746194
@gaggisingh4509
@gaggisingh4509 3 жыл бұрын
@@yadwindersingh3196 Ok by ji gd night ji gd aà1a a
@jaswantsinghjassa1088
@jaswantsinghjassa1088 4 жыл бұрын
ਜਦ ਇਹ ਐਲ ਪੀ ਰਿਕਾਰਡ ਆਇਆ ਸੀ ਤਦ ਅਸੀ ਤੀਜੀ ਜਮਾਤ ਵਿਚ ਪੜ੍ਹਦੇ ਸੀ ਪੁਰਾਣੀ ਯਾਦ ਬਚਪਨ ਆ ਰਹੀ ਹੈ
@amritsingh8798
@amritsingh8798 Жыл бұрын
ਬਾਈ ਜੀ ਰਮਲਾ ਜੀ ਦਾ ਦੋਗਾਣਾ। ਮੈਂਨੂੰ ਅੱਠ ਕਿਲਿਆਂ ਦੇ ਮਾਲਕ ਨੂੰ ਜੀਵਨ ਸਾਥਣ ਦੀ ਲੋੜ ਹੈ। ਬਾਈ ਜੀ ਇਹ ਗੀਤ ਜ਼ਰੂਰ ਲੱਭ ਕੇ ਦੱਸਣਾ ਕਿਸ ਕੈਸਟ ਦਾ ਹੈ ਬਹੁਤ ਟ੍ਰਾਈ ਕੀਤੀ ਮਿਲ ਆ ਨਹੀਂ
@jroopgilljroopgill2304
@jroopgilljroopgill2304 Жыл бұрын
ਕਿੰਨੀ ਸਨ ਚ ਤੀਜੀ ਚ ਪੜ੍ਹਦੇ ਸੀ ਦਸੋ ਜੀ
@heeraturh-fr6mc
@heeraturh-fr6mc 2 ай бұрын
ਮੇਰੇ ਭਰਾ ਅਮਰੀਕ ਨੇ ਬੰਬੇ ਤੋ ਸਟੀਰੀੳ ਲਿਅਆਂਦਾਂ ਸੀ ਤੇ ਨਾਲ ਏ ਕੈਸਟ ਲਿਅਆਂਦੀ ਸੀ ਤੇ ਅਸੀ ਸਾਰੀ ਰਾਤ ਸੁਣਦੇ ਰਹੈ
@sarwarsarsinivillage1130
@sarwarsarsinivillage1130 Жыл бұрын
This is still gives us a goose bums because all these recordings were made live music played by groups of great players like,,,,, 1 mandolin by ustaad Jaswant singh jolly ji from delhi. 2,Tabla by late Usaf Khan ji .ਢੋਲਕ by Basant ਲਾਲ ਜੀ. Harmonium by ਚਰਨਜੀਤ ਆਹੂਜਾ ਜੀ ਵਰਗਾ ਸੰਗੀਤ ਨਾ ਹੀ ਕੋਈ ਹੋਰ ਨਹੀਂ
@mr.amarjitjalal7820
@mr.amarjitjalal7820 5 жыл бұрын
ਵਾਹ! ਬਾਈ ਜੀ ਬਚਪਨ ਯਾਦ ਕਰਵਾਤਾ ਆਪਣੇ ਸਮੇਂ ਦੀ ਪਿਆਰੀ ਸੌਗਾਤ ਹੈ।ਨਹੀਂ ਰੀਸਾਂ ਦੇਵ ਥਰੀਕੇ ਵਾਲੇ ਅਤੇ ਸੁਰਿੰਦਰ ਛਿੰਦਾ ਜੀ ਦੀਆਂ ਜੀ।
@Divjot__kaur_1234
@Divjot__kaur_1234 2 жыл бұрын
Good 22
@amriksamra1660
@amriksamra1660 3 жыл бұрын
ਛਿੰਦਾ ਜੀ ਦੇ ਗਰੁਪ ਦੀ ਇਹ ਯਾਦਗਾਰੀ ਰਚਨਾ ਹੈ। ਇਸਦੀ ਰੀਸ ਨਾਂ ਕੋਈ ਕਰ ਸਕਿਆ ਤੇ ਨਾਂਹ ਹੀ ਕਰ ਸਕੇਗਾ
@dilbagdhillon1531
@dilbagdhillon1531 5 жыл бұрын
ਬਹੁਤ ਵਧੀਆ ਅੱਜ ਦੇ ਕਲਾਕਾਰ ਤਾਂ ਸਟੇਜ ਤੇ ਐਂ ਭੁੜਕਦੇ ਆ ਜਿਵੇਂ ਕਪੜਿਆਂ ਚ ਕੀੜੇ ਵੜੇ ਖੁਰਕ ਕਰਦੇ ਹੁੰਦੇ ਆ।
@tarlochankaler9692
@tarlochankaler9692 4 жыл бұрын
nic
@user-lp2ok4xp2d
@user-lp2ok4xp2d 4 жыл бұрын
ਜੇ KZbin ਨਾ ਹੁੰਦਾ ਤਾਂ ਸ਼ਾਇਦ ਦੁਬਾਰਾ ਇਹ ਗਾਣੇ ਨਾ ਸੁਣ ਪਾਉਂਦੇ । ਅਸੀਂ ਆਪਣੇ ਪਾਪਾਂ ਨਾਲ ਇਹ ਗਾਣੇ ਸੁਣਦੇ ਹੁੰਦੇ ਸੀ ।ਅੱਜ ਮੈਂ ਤੇ ਮੇਰਾ ਬੇਟਾ ਸੁਣ ਰਹੇ ਹਾਂ thx KZbin
@shamshersandhu8174
@shamshersandhu8174 3 жыл бұрын
X
@sherrycheema5727
@sherrycheema5727 3 жыл бұрын
Peaea
@harshgujjar3127.
@harshgujjar3127. Жыл бұрын
Sahi gal hai ji
@khalsasikhtv
@khalsasikhtv 5 жыл бұрын
ਇਹ ਤਾਂ ਸਦਾ ਬਹਾਰ ਹਨ ਜਦੋਂ ਸਣੇ ਉਦੋਂ ਹੀ ਨਵੇਂ
@gurnamsingh3141
@gurnamsingh3141 3 жыл бұрын
Very nice 👌 song
@surjeetsingh6815
@surjeetsingh6815 3 жыл бұрын
Old is gold
@sajansatanmasih5988
@sajansatanmasih5988 3 жыл бұрын
@@surjeetsingh6815 @44
@bholadhigana8311
@bholadhigana8311 4 жыл бұрын
ਅਸੀਂ ਫ਼ਿਲਮ ਵੇਖ ਕੇ ਗੁੱਗੂ ਗਿੱਲ ਦੇ ਫੈਨ ਹੋ ਗਏ ਸੀ
@ManjitSingh-mn9qu
@ManjitSingh-mn9qu 3 жыл бұрын
ਛਿੰਦਾ ਬਾਈ ਜ਼ਿੰਦਾਬਾਦ
@user-wo5mw2fc2v
@user-wo5mw2fc2v 9 ай бұрын
ਸ਼ਿੰਦਾ ਅਮਰ ਰਹਿਣਗੇ ਰਹਿੰਦੀ ਦੁਨੀਆ ਤੱਕ ।। ❤❤❤❤❤
@avtar781
@avtar781 5 жыл бұрын
ਜੀਉਣਾ ਮੋੜ ਦਾ ਕਿਸਾ...ਜਿਵੇਂ ਸੁਰਿੰਦਰ ਛਿੰਦਾ ਜੀਆ ਨੇ ਗਾਇਆ ਹੈ । ਹੂਣ ਤੱਕ ਇਵੈ ਕਿਸੇ ਨੇ ਨੀ ਗਾਈਆ...
@suchasingh5914
@suchasingh5914 5 жыл бұрын
Very nice
@pawankumarbaggi9494
@pawankumarbaggi9494 4 жыл бұрын
Koi ga v ni sakdahun
@manpreetsinghgill9880
@manpreetsinghgill9880 4 жыл бұрын
Avtar Singh nyc
@KrishanKumar-ji8cn
@KrishanKumar-ji8cn 4 жыл бұрын
Avtar Singh 123
@labhsingh4183
@labhsingh4183 4 жыл бұрын
@@KrishanKumar-ji8cn dh
@navjotkaur7573
@navjotkaur7573 11 ай бұрын
ਹੋਸਟਲ ਚ 1984 ਚ ਸੁਣੇ ਇਸ ਕਿੱਸੇ ਨੂੰ ਏਨੇ ਸਾਲ ਬਾਅਦ ਸੁਣ ਕੇ ਲੱਗਾ ਕਿ ਕੁਝ ਰਚਨਾਵਾਂ ਸੱਚਮੁੱਚ ਅਮਰ ਹੋ ਜਾਂਦੀਆ
@iii_xxvii_mcmxc1617
@iii_xxvii_mcmxc1617 9 ай бұрын
Tusi ta fer kafi purane o 😮😮
@user-yg3lz8lt4l
@user-yg3lz8lt4l 9 ай бұрын
Korean love looking. O love. O love looking lovely o. Kokomo know o o love. Kkkkkkokkkkkkko o okkokkkookkkkkkk
@manishsandhu4831
@manishsandhu4831 8 ай бұрын
Thnku madam g
@satpalSingh-co7ls
@satpalSingh-co7ls 6 ай бұрын
​@@iii_xxvii_mcmxc1617❤❤❤❤❤❤l Pppppppppppppppppppppppppppppppppppppppppppppppppppppppppppppppppppppppp
@MandeepKaur-xm1dy
@MandeepKaur-xm1dy 3 ай бұрын
😊​@@manishsandhu4831
@harphoolsinghbhandohal5839
@harphoolsinghbhandohal5839 Жыл бұрын
ਟਾਇਮ ਟਾਇਮ ਦੀਆਂ ਗੱਲਾਂ 2100 ਚ ਅਖਾੜਾ ਕੁੱਪ ਕਲਾਂ ਚ ਬੱਲੇ ਬੱਲੇ ਹੋਗੀ ਸੀ
@A_MPS_Sidhu
@A_MPS_Sidhu 3 ай бұрын
ਜਿਊਣੇ ਮੌੜ ਨੂੰ ਸ਼ਿੰਦਾ ਅਮਰ ਕਰ ਗਿਆ ਤੇ ਸਿੰਦੇ ਨੂੰ ਉਹਦਾ ਗਾਇਆ ਜਿਊਣਾ ਮੌੜ। ਮੁਖਜਿੰਦਰ ਪਾਲ ਸਿੰਘ ਸਿੱਧੂ।
@ManjitSingh-mn9qu
@ManjitSingh-mn9qu Жыл бұрын
ਫਿਲਮਾਂ ਚ ਫਿਲਮ ਸੋ਼ਅਲੇ। ਹੀਰੋਆਂ ਵਿੱਚ ਧਰਮਿੰਦਰ। ਉਪੇਰਿਆਂ ਚ ਜਿਉਣਾ ਮੌੜ। ਗਾਇਕਾਂ ਚ ਨੰਬਰ ਵਨ ਸਾਡਾ ਬਾਈ ਸੁਰਿੰਦਰ ਸ਼ਿੰਦਾ। ਬਾਈ ਦੀ ਸਦਾ ਜੈ ਜੈ ਕਾਰ।
@jindbains
@jindbains 10 ай бұрын
Surinder Shinda g Di Buland Awaaz Hamesha Dilaan ch vasdi rahugi... R.I.P 🙏🏼
@GaganDeep-vw1nw
@GaganDeep-vw1nw Жыл бұрын
ਜੱਟ ਜਿਉਣਾ ਮੋੜ ਮੈਂ 100 ਵਾਰ ਦੇਖੀ
@kulvinderhappy8671
@kulvinderhappy8671 Жыл бұрын
ਸੁਰੀਦਰਛੀਨਦਾ ਗਾਇਕੀ ਵਿੱਚ ਜੰਮੀਆਂ ਹੀ ਇਸ ਗਾਣੇ ਨਾਲ਼ ਸੀ। ਬਾਪੂ ਥਰੀਕੇ ਦੀ ਕ਼ਲਮ ਇਕ ਸੁਲਖਣੀ ਕੂਖ੍ਹ ਸਾਬਿਤ ਹੋਈ
@avtar781
@avtar781 5 жыл бұрын
ਦਾਤਾ ਤੇ ਭਗਤ ਸੂਰਮੇ...ਜੀਊਂਦੇ ਜੱਗ ਰਹਿੰਦੇ ਨੇ....
@anjusaini9957
@anjusaini9957 4 жыл бұрын
Mata Dy baght surmy
@KuldeepSingh-xb5oc
@KuldeepSingh-xb5oc 5 жыл бұрын
ਅੱਜ ਦੇ ਕਲਾਕਾਰਾਂ ਨੇ ਗੰਦ ਪਾਇਆ ਹੈ
@harvindersingh8139
@harvindersingh8139 3 жыл бұрын
@@Ardaasstudio1 😂😂😂😂
@CharanSingh-dj6gh
@CharanSingh-dj6gh 7 ай бұрын
ਸਾਡੇ ਪਿੰਡ ਤਕਰੀਬਨ 22 ਸਾਲ ਪਹਿਲਾਂ ਅਖਾੜਾ ਲੱਗਿਆ ਸੀ ਛਿੰਦੇ ਦਾ
@Madhav_sketches
@Madhav_sketches 7 ай бұрын
Shinda g ne Amar kr diya jeona mod ko main 35 saal pehle suna tha jab father ne sunaya tha Aaj bhi KZbin per sunta hun
@gurpreetrandhawa2230
@gurpreetrandhawa2230 2 жыл бұрын
ਅੱਜ ਫਿਰ ਦੁਬਾਰਾ ਪੈਂਤੀ ਸਾਲਾਂ ਬਾਅਦ ਸੁਣਿਆ
@AmrikSingh-ut6yj
@AmrikSingh-ut6yj Жыл бұрын
ਅੱਜ ਫਿਰ ਦੁਬਾਰਾ ਪੈਂਤੀ ਸਾਲਾਂ ਬਾਅਦ ਸੁਣਿਆ ਬਹੁਤ ਵਧੀਆ ਲੱਗਿਆ ਹੈ।
@jagrajsinghjagrajsingh5147
@jagrajsinghjagrajsingh5147 29 күн бұрын
M aj sun riha 37 yer baad
@sukhdeepsinghsukhdeep7054
@sukhdeepsinghsukhdeep7054 4 жыл бұрын
ਗੀਤਕਾਰੀ ਦੇ ਬਾਬਾ ਬੋਹੜ ਥਰੀਕੇ ਸਾਹਿਬ ਦੀ ਸ਼ਾਹਕਾਰ ਰਚਨਾ ਤੇ ਸੁਰਿੰਦਰ ਛਿੰਦਾ ਦੀ ਅਮਰ ਅਵਾਜ਼
@shsjszbzj3549
@shsjszbzj3549 3 жыл бұрын
L"p
@user-lg2eu7xs8p
@user-lg2eu7xs8p 9 ай бұрын
ਬਹੁਤ ਵਧੀਆ ਭਰਾ, 🙏🙏🙏🙏
@NirmalSingh-bz3si
@NirmalSingh-bz3si 4 ай бұрын
ਓ ਬੱਲੇ ਬੱਲੇ ਮਿੱਤਰੋ ਪੰਜਾਬ ਦੀ ਅਵਾਜ ਸੁਰਿੰਦਰ ਸਿੰਦਾ ਪੈੜਾਂ ਪਾ ਗਿਆ ਮਾਂ ਦਾ ਬੱਬਰ ਸ਼ੇਰ ਪੁੱਤ??? ਪਤਾ ਨੀ ਕਿਹੜੀ ਦੁਨੀਆ ਵਿਚ ਬੈਠੇ ਨੇ ਮਾਣਕ ਸਾਹਿਬ ਅਤੇ ਸਿੰਦਾ ਸਾਹਿਬ ਕੇ ਦੀਪ ਸਾਹਿਬ ਹੋਰੀ?? ਜਿੰਦਗੀ ਜਿਉਣ ਦਾ ਮਜਾ ਇਨਾ ਨੂੰ ਹੀ ਨੂੰ ਸੁਣਕੇ ਮਜਾ ਆਇਆ?? ਇਨਾ ਤੋਂ ਬਾਅਦ ਹਨੇਰਾ ਹੋ ਗਿਆ?? ਕਿਸੇ ਦਿਨ ਨੂੰਂ ਆਪਾਂ ਨੂੰ ਹੈਗੇ ਤੋਂ ਸੀ ਕਹਿਣ ਲਗ ਜਾਣਗੇ ਮਿਤਰ ਪਿਆਰੇ?? ਜਿਥੇ ਵੀ ਹੋਣ ਸਾਤੀਂ ਬਖਸੇਂ ਰੂਹਾਂ ਨੂੰ 😢😢😢😢😢😢😢😢😢😢😢🎉😢😢
@MajorSingh-dj7cc
@MajorSingh-dj7cc 4 жыл бұрын
ਏ ਕਿੱਸਾ ਅਸੀਂ ਵਾਰ ਵਾਰ ਸੁਣ ਦੇ ਸੀ
@ranqgill3603
@ranqgill3603 3 жыл бұрын
ਬਹੁਤ ਬਹੁਤ ਧੰਨਵਾਦ ਜੀ
@A_MPS_Sidhu
@A_MPS_Sidhu 3 ай бұрын
ਇਹ ਅਖਾੜਾ ਨੈਸ਼ਨਲ ਦੀ ਟੇਪ ਰਿਕਾਰਡਰ ਤੇ ਚਲਾ ਚਲਾ ਕੇ ਘਸਾਇਆ ਤੇ ਨੂਰਮਹਿਲ ਮਾਮੇ ਦੇ ਸਾਰੇ ਘਰ ਦੀ ਉਸਾਰੀ ਕਦੋਂ ਕਰਤੀ ਪਤਾ ਹੀ ਨਹੀਂ ਲੱਗਿਆ। ਜਿਊਣਾ ਮੌੜ ਯਾਦ ਰਿਹਾ ਬਾਕੀ ਸਭ ਭੁੱਲ ਗਿਆ। ਮੁਖਜਿੰਦਰ ਪਾਲ ਸਿੰਘ ਸਿੱਧੂ।
@maneepsingh4196
@maneepsingh4196 4 жыл бұрын
ਬਹੁਤ ਵਧੀਆ
@tinujoshijoshi679
@tinujoshijoshi679 4 жыл бұрын
Very nice
@rajdeepsinghdhillon2755
@rajdeepsinghdhillon2755 Жыл бұрын
ਜੱਟ ਜਿਉਣਾ ਮੌੜ 💪💪👌👌
@goldenrootswellness2198
@goldenrootswellness2198 3 ай бұрын
ਵਾਹ ਯਾਦਾਂ ਤਾਜ਼ੀਆਂ ਹੋ ਗਈਆਂ ਜੀ
@dharmjitsingh5400
@dharmjitsingh5400 5 жыл бұрын
ਬਚਪਨ ਯਾਦ ਆ ਗਿਆ। ਸੁਣਕੇ ਪਾਸਟ ਵਿਚ ਚਲੇ ਗਏ। ਬਹੁਤ ਬਹੁਤ ਹੀ ਵਧੀਆ ਹੈ
@sardarsaab9510
@sardarsaab9510 3 жыл бұрын
Hey
@tarloksingh5755
@tarloksingh5755 3 жыл бұрын
Bilkul mera ve bachpan yaad aagiya
@daljitsingh208
@daljitsingh208 2 жыл бұрын
ki
@GurjantsinghChahal-zq3il
@GurjantsinghChahal-zq3il 10 ай бұрын
ਪ੍ਰਮਾਤਮਾ ਛਿਦੇ.ਨੁੰ.ਆਪਣੇ ਚਰਨਾ.ਵਿਚ ਥਾ.ਬਖਸ਼ੇ
@arslubana9157
@arslubana9157 2 жыл бұрын
ਬਹੁਤ ਵਧੀਅਾ ਜੀ 🙏👍👌🌹🙏🙏🙏🙏🙏🙏🙏🙏🙏🙏🙏🙏🙏🙏🙏
@DilbagSingh-vn7nw
@DilbagSingh-vn7nw 2 жыл бұрын
ਬੱਲੇ ਬੱਲੇ ਕਰਵਾ ਦਿੱਤੀ ਸੀ 💯💯💯💯💯💯💯💯💯💯💯💯🌹🌹🌹🌹🌹🌹🌹🌹🌹🌹🌹🌹🌹🌹👍👍👍👍✌️✌️✌️✌️✌️👌👌👌👌👌👌😁😁😁😁😁😁🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@adcraft5828
@adcraft5828 3 жыл бұрын
ऐसा लगता है जैसे पंजाब गा रहा है thnx
@jaswindersinghbilluchannel9250
@jaswindersinghbilluchannel9250 3 жыл бұрын
ਜਦੋਂ ਇਹ ਰਿਕਾਰਡ ਆਇਆ ਸੀ ਉਸ ਸਮੇਂ ਮੈਂ ਨੌਵੀਂ ਜਾਂ ਦਸਵੀਂ ਜਮਾਤ ਵਿੱਚ ਪੜ੍ਦਾ ਸੀ । ਇਹ ਪੂਰਾ ਰਿਕਾਰਡ ਸਮੇਤ ਡਾਇਲਾਗ ਜ਼ੁਬਾਨੀ ਰਟਿਆ ਹੋਇਆ ਸੀ । ਮੇਰੇ ਨਾਨਾ ਜੀ ਮੇਰੇ ਤੋਂ ਇਹ ਰਿਕਾਰਡ ਬੜੇ ਸ਼ੌਕ ਨਾਲ਼ ਸੁਣਿਆ ਕਰਦੇ ਸਨ । ਇਸਨੂੰ ਸੁਣ ਕੇ ਓਹੀ ਟਾਈਮ ਚੇਤੇ ਆ ਗਿਆ । ਹੁਣ ਤਾਂ ਯਾਰੋ ਉਮਰ ਵੀ 54 ਸਾਲ ਹੋ ਗਈ ਹੈ । ਗੁਜਰਿਆ ਸਮਾਂ ਮੁੜਕੇ ਨਹੀਂ ਆਉਂਦਾ ।
@SatnamSingh-wg2et
@SatnamSingh-wg2et Жыл бұрын
👌
@janakrajraj1514
@janakrajraj1514 Жыл бұрын
Ryt hala v pura zad ha
@laddirahi01
@laddirahi01 5 ай бұрын
Ajj v 50 Saal di umer ch muh jawani yaad hai eh kisa
@mohandhindsa3919
@mohandhindsa3919 4 жыл бұрын
ਜਦੋਂ ਇਹ ਕੈਸਿਟ ਆਈ ਸੀ ਉਦੋਂ ਮੇਰੇ ਚਾਚੇ ਨੇ ਟੇਪਰਿਕਾਰਡ ਲਿਆਦੀ ਸੀ ਪੰਜ ਸੌ ਦੀ ਬਚਪਨ ਚੇਤੇ ਆ ਗਿਆ
@samsungj7330
@samsungj7330 4 жыл бұрын
Mohan Dhindsa 0pppp
@iqbalsandhu9344
@iqbalsandhu9344 4 жыл бұрын
ਕੈਸਟ ਨਹੀਂ ਉਦੋਂ ਬਾਈ ਤਵੇ ਆਉਦੇ ਹੁੰਦੇ ਸੀ ਕੈਸਟ ਵਿੱਚ ਤਵਿਆਂ ਦੀ ਦਕਾਨ ਵਾਲਿਆਂ ਤੋ ਭਰਵਾਉਦੇ ਹੁੰਦੇ ਸੀ ਦੋ ਰੁਪੈ ਕੈਸਟ ਭਰਾਈ ਦੇ ਹੁੰਦੇ ਸੀ
@GurpreetSingh-rm6rl
@GurpreetSingh-rm6rl 3 жыл бұрын
Saliya bachpan yaad aun nu Eh song kehda hazara saal purana hai Tere maa de lun sirse wale babe da
@p_r_s_gaming1706
@p_r_s_gaming1706 3 жыл бұрын
Hlo
@hallantailors1343
@hallantailors1343 10 ай бұрын
ਬਹੁਤ ਸੋਹਣੀ ਗਾਥਾ
@mohansinghsadhra4383
@mohansinghsadhra4383 Жыл бұрын
ਬਹੁਤ ਵਧੀਆ ਗੀਤ ਦਿਲ ਕਰਦਾ ਸੁਣਦੇ ਹੀ ਰਹਾ ੍ਹਧਨਵਾਦ ਜੀ
@harnekpadda2082
@harnekpadda2082 Жыл бұрын
Old is Gold👌👌
@kiranpreetsingh1703
@kiranpreetsingh1703 3 жыл бұрын
ਪਾਰਾਣਿਨਾ ਯਾਦਾਂ ਯਾਦ ਆਗਾਈਆ
@avtardhindsa2440
@avtardhindsa2440 Жыл бұрын
ਵਾਹ ਬਈ ਵਾਹ ਬਹੁਤ ਵਧੀਆ
@jaggaahisingh
@jaggaahisingh 10 ай бұрын
ਐਸੇ ਹੀਰੇ ਸਦਾ ਜੀਉਂਦੇ ਰਹਿੰਦੇ ਹਨ
@manga-fe7uq
@manga-fe7uq 10 ай бұрын
Dev Thareeke legendary writer, a masterpiece work
@nachhatarsingh9212
@nachhatarsingh9212 Жыл бұрын
ਗੀਤ ਦੇ ਨਾਲ ਨਾਲ comments ਵੀ ਬੜੇ ਸੋਹਣੇ ਕੀਤੇ ਆ ਦਰਸ਼ਕਾਂ ਨੇ ਕੋਂਣ ਕੋਂਣ ਪੜਦਾ
Jatt Mirza Kharlan Da - (Part 1) - Surinder Shinda
26:15
DesiHiFi
Рет қаралды 522 М.
How I prepare to meet the brothers Mbappé.. 🙈 @KylianMbappe
00:17
Celine Dept
Рет қаралды 52 МЛН
Sigma Girl Education #sigma #viral #comedy
00:16
CRAZY GREAPA
Рет қаралды 70 МЛН
КАРМАНЧИК 2 СЕЗОН 6 СЕРИЯ
21:57
Inter Production
Рет қаралды 347 М.
Gurdas Maan's Evergreen Remix Hits | Sada Dil Mod De | Dil Pyar Di Patari | Punjabi Old Songs
26:55
Dil Saaf Hona Chahida (1984) by Gurdas Maan (Full Album) (Vinyl Rip)
55:11
Jatt Mirza Kharlan Da - (Part 2) -Surinder Shinda
26:14
DesiHiFi
Рет қаралды 198 М.
Naina De Vanjare (1978) by Surinder Shindha Full Punjabi Folk Album (VinylRip)
37:20
How I prepare to meet the brothers Mbappé.. 🙈 @KylianMbappe
00:17
Celine Dept
Рет қаралды 52 МЛН