ਝੂਠਿਆਂ ਦਾ ਜ਼ੋਰ ਜਿਆਦਾ ਲੱਗ ਜਾਂਦਾ ਹੈ | Katha Salok Mahalla 9 | Part 24 | Dhadrianwale

  Рет қаралды 12,661

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
The lies become more powerful | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#parmeshardwar
#salokmohala9
#salokmohalla9
#guruteghbhadurji

Пікірлер: 137
@KamaljitKaur-fy3uu
@KamaljitKaur-fy3uu 17 сағат бұрын
ਬਹੁਤ ਵਧੀਆ ਗੱਲ ਕਹੀ ਜੀ 🙏ਕਿ ਜਰੂਰਤਾਂ ਤਾਂ ਫ਼ਕੀਰਾਂ ਦੀਆਂ ਵੀ ਪੂਰੀਆਂ ਹੋ ਜਾਂਦੀਆਂ…ਇਸ ਲਈ ਪੈਸੇ ਨੂੰ ਗੁਜਰਾਨ ਹੀ ਰਹਿਣ ਦੇਈਏ ਨਾ ਕਿ ਅਗਲੀਆਂ ਪੀੜ੍ਹੀਆਂ ਲਈ ਇਕੱਠਾ ਕਰਨ ਦੇ ਚੱਕਰਾਂ ਚ ਆਪਣਾ ਸਾਰਾ ਮਨੁੱਖਾ ਜਨਮ ਹੀ ਖਰਾਬ ਕਰ ਲਈਏ 🙏ਨੌਵੀਂ ਪਾਤਸ਼ਾਹੀ ਜੀਆਂ ਦੇ ਜ਼ਿੰਦਗੀ ਸੰਵਾਰਦੇ ਬਚਨਾਂ ਨਾਲ ਜੋੜਨ ਲਈ ਕੋਟਨਿ ਕੋਟਿ ਧੰਨਵਾਦ ਜੀ 🙏
@GurditSingh-s5k
@GurditSingh-s5k 12 сағат бұрын
Sis ji tuci ketho ho
@gurdevkaur1209
@gurdevkaur1209 4 сағат бұрын
❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਪਿਤਾ ਜੀ
@sukhvirkaurkhalsa
@sukhvirkaurkhalsa 13 сағат бұрын
Rooh da sukoon. Dehdeyan de mann nu sahara milda bhai sahib ji , Dhanwaad bahut🙏🙏🙏🙏😢
@parminderchanna1963
@parminderchanna1963 17 сағат бұрын
ਭਾਈ ਸਾਹਿਬ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉❤❤❤❤🎉🎉🎉🎉
@gurjeetkaur9238
@gurjeetkaur9238 17 сағат бұрын
ਭਾਈ ਸਾਹਿਬ ਜੀ ਚੜਦੀ ਕਲਾ ਚ, ਰਹੋ ਜੀ ਤ,ਦਰੁਸਤ ਰਹੋ 🙏
@parmjeetdha3681
@parmjeetdha3681 18 сағат бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਆਪ ਜੀ ਦਾ ਕੋਟ ਕੋਟ ਸੁਕਰਾਨਾ ਜੋ ਆਪ ਜੀ ਦੁੱਖ ਤਕਲੀਫਾਂ ਦੀ ਪਰਵਾਹ ਨਾ ਕਰਦੇ ਹੋਏ ਸਾਡੇ ਲਈ ਕਰ ਰਹੇ ਹੋ ਜੀ 🙏🙏🙏🙏🙏🙏
@ShamsherSingh-j8m
@ShamsherSingh-j8m 17 сағат бұрын
ਬਹੁਤ ਬਹੁਤ ਧੰਨਵਾਦ ਜੀ🎉🎉
@gurjeetkaur9238
@gurjeetkaur9238 17 сағат бұрын
ਧੰਨ ਗੁਰੂ ਗਰੰਥ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ🙏
@gurdevkaur1209
@gurdevkaur1209 4 сағат бұрын
❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ 3:23
@BootaLalllyan-no6bu
@BootaLalllyan-no6bu 17 сағат бұрын
ਬਹੁਤ ਬਹੁਤ ਵਧੀਆ ਵਿਚਾਰ ਜੀ 🙏♥️
@guranshlife7069
@guranshlife7069 13 сағат бұрын
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurnamsinghSingh-n2t
@GurnamsinghSingh-n2t 17 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉
@parmjeetdha3681
@parmjeetdha3681 18 сағат бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
@malkeetsinghrajla1030
@malkeetsinghrajla1030 9 сағат бұрын
Wah ji wah kya hi battan ne
@parmjeetdha3681
@parmjeetdha3681 18 сағат бұрын
ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਦੀ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਭ ਦਾ ਭਲਾ ਕਰਨਾ ਜੀ 🙏🙏🙏🙏🙏🙏🙏🙏
@sajansingh1774
@sajansingh1774 17 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@MandeepSingh-sn2ip
@MandeepSingh-sn2ip 5 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@parmjeetdha3681
@parmjeetdha3681 18 сағат бұрын
ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਆਪ ਜੀ ਵਲੋਂ ਕੀਤੇ ਮਹਾਨ ਉਪਕਾਰਾ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਜੋ ਆਪ ਜੀ ਨੇ ਸਾਡੇ ਲਈ ਕੀਤੇ ਵਾਹਿਗੁਰੂ ਜੀ ਆਪ ਜੀ ਵਲੋਂ ਪਾਏ ਪੂਰਨਿਆਂ ਤੇ ਚੱਲਣ ਦਾ ਬਲ ਉੱਦਮ ਬਖਸ਼ਦੇ ਰਹਿਣਾ ਹੇ ਵਾਹਿਗੁਰੂ 🙏🙏🙏🙏🙏🙏🙏
@PremjeetKaur-bs1bc
@PremjeetKaur-bs1bc 18 сағат бұрын
ਜੀ। ਭਾਈ ਸਾਹਿਬ ਜੀ। ਦਿਲੋਂ।ਪਿਆਰ।ਭਰੀ।ਗੁਰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@AmarjitSingh-el6fp
@AmarjitSingh-el6fp 11 сағат бұрын
Dhan dhan guru Tej Bahadur Sahib ji maharaj ji nu Kot kot parnam ❤❤
@GurpreetSingh-zi1hx
@GurpreetSingh-zi1hx 17 сағат бұрын
ਵਾਹ ਜੀ ਵਾਹ 🌹🙏 ਭਾਈ ਸਾਬ ਜੀ 🌸🙏
@makerelaxingnaturemusic
@makerelaxingnaturemusic 16 сағат бұрын
Good morning bhai sabb ji
@PremjeetKaur-bs1bc
@PremjeetKaur-bs1bc 18 сағат бұрын
ਜੀ।ਧਂਨ।ਧਂਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜੀ।ਧਂਨ।ਧਂਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।
@SurinderKaur-om5zj
@SurinderKaur-om5zj 10 сағат бұрын
Waheguru Waheguru Waheguru Waheguru Waheguru Waheguru Waheguru 🎉🎉🎉🎉
@kamaljitsingh1784
@kamaljitsingh1784 17 сағат бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@parmindertiwana3942
@parmindertiwana3942 12 сағат бұрын
Wah ji wah bhai saab ji 🙏🏼 kini vadea gal samjai aa thnku ji 🙏🏼
@butaram7940
@butaram7940 17 сағат бұрын
Shukar,ha,g,bhai,sahib,g🙏🙏🙏🙏🙏🙏🙏🙏
@manjitkaur7399
@manjitkaur7399 17 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਸਰਬੱਤ ਦਾ ਭਲਾ ਕਰ ਰਹੇ ਹੋ। ਜੀ। ਚੜ੍ਹਦੀ ਕਲਾ ਵਿੱਚ ਰਹੋ ਜੀ 🙏🙏🙏🙏🙏
@SukhwinderSingh-wq5ip
@SukhwinderSingh-wq5ip 9 сағат бұрын
ਵਾਹਿਗੁਰੂ ਜੀ ❤❤
@drx.karamjitsinghsaini7315
@drx.karamjitsinghsaini7315 13 сағат бұрын
Waheguru ji ka khalsa waheguru ji ki Fateh ji Bahut jyada motivate krde ho bhai sahib ji tuc
@SukhwinderSingh-ml5fz
@SukhwinderSingh-ml5fz 17 сағат бұрын
ਧੰਨ ਗੁਰੂ ਨਾਨਕ ਜੀ
@jaswantsingh-ng3wq
@jaswantsingh-ng3wq 17 сағат бұрын
Bhai sahab ji waheguru ji ka khalsa waheguru ji ki Fateh dadahoor Moga
@harjitkaur3753
@harjitkaur3753 17 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@HappySingh-nk1cp
@HappySingh-nk1cp 16 сағат бұрын
Tusi mere naraen ho Ji sari duniya badalni va ji tusi
@kiratsingh2673
@kiratsingh2673 17 сағат бұрын
Dhanbad baba ji waheguru ji ❤❤❤❤❤❤❤
@rajkamalbrar1392
@rajkamalbrar1392 17 сағат бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਨਾਲ ਮੇਰੇ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਆਪਣੀ ਬੱਚੀ ਨੂੰ ਅਪਣਾ ਚਰਨ ਤੇ ਬਾਣੀ ਨਾਲ ਜੋੜੋ ਅੰਗ ਸੰਗ ਸਹਾਈ ਹੋ ਮੇਰੇ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏🙏🙏♥️♥️♥️♥️❣️❣️❣️
@HarpalSingh-wu5jv
@HarpalSingh-wu5jv 16 сағат бұрын
ਸ਼ੁਕਰਾਨਾ ਗੁਰਸਿੱਖ ਜੀ 🙏🥰 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🥰🙏🥰
@taranjitsingh2714
@taranjitsingh2714 16 сағат бұрын
Thank you Bhai Sahib 🙏🪯🇨🇦
@JaspalSingh-qj5cc
@JaspalSingh-qj5cc 4 сағат бұрын
Bhai saab jio 🎉
@singhpowar3411
@singhpowar3411 10 сағат бұрын
Waheagure ji ka kalsa Waheagure ji ke fathe ji 🙏
@manjitkaursandhu4785
@manjitkaursandhu4785 18 сағат бұрын
Waheguru ji ka Khalsa Waheguru ji ki fateh ji Phai shab ji 🙏🙏♥️♥️🙏🙏
@kiranpreetkaur8947
@kiranpreetkaur8947 16 сағат бұрын
Waheguru ji waheguru ji waheguru ji waheguru ji waheguru ji waheguru ji waheguru ji waheguru ji ❤❤
@LovepreetSingh-s6d
@LovepreetSingh-s6d 16 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ
@LakhKaur-pg6qq
@LakhKaur-pg6qq 13 сағат бұрын
Wahegurji wahegurji wahegurji wahegurji
@vaishalitaneja501
@vaishalitaneja501 14 сағат бұрын
Waheguru ji da Khalsa waheguru ji di fateh 🙏
@gurjeetkaur9238
@gurjeetkaur9238 17 сағат бұрын
ਓ ਵਾਹਿਗੁਰੂ ਅਸੀਂ ਝੂਠ ਇੱਕਠਾ ਕਰ ਰਹੇ ਆਂ ਜੋ ਸੱਚ ਹੈ ਕਿ ਸਾਡੇ ਕਰਮਾਂ ਨੇ ਸਾਡੇ ਸੱਚ ਨੇ ਨਾਲ ਜਾਣਾ ਉਸ ਤੋਂ ਦੂਰ ਭੱਜ ਰਹੇ ਆਂ 🙏
@ManjitKaur-vv4th
@ManjitKaur-vv4th 15 сағат бұрын
Dumala bahut sohna lagda bhai sahib ji nu waheguru ji chardi kla bakhshe
@ManjitKaur-wl9hr
@ManjitKaur-wl9hr 16 сағат бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🏻🙏🏻
@gurmeetgurmeetwhereguruji8264
@gurmeetgurmeetwhereguruji8264 17 сағат бұрын
WaheGuru ji ka Khalsa waheguru ji ki Fateh ji
@harbanskhattra584
@harbanskhattra584 17 сағат бұрын
Waheguru ji mehar kre
@FakkarFakeer869
@FakkarFakeer869 14 сағат бұрын
Waheguru waheguru g🎉🎉
@gurjeetkaur9238
@gurjeetkaur9238 17 сағат бұрын
ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਜੀਤ ਕੌਰ
@Fitness-deep-q5z
@Fitness-deep-q5z 17 сағат бұрын
waHeguru ji🙏
@pressdaljitsinghkapoor9715
@pressdaljitsinghkapoor9715 15 сағат бұрын
ਵਾਹਿਗੁਰੂ ਜੀ
@baldevbhullar3062
@baldevbhullar3062 15 сағат бұрын
Very scientific and practical guidance. Many old corrupt people like me must have experienced this reality. Youngsters should learn it to avoid such worldly traps to maintaintain life-long peace in their hearts. 🙏
@SurinderKaur-om5zj
@SurinderKaur-om5zj 10 сағат бұрын
Very good 👍
@joginderkaur1448
@joginderkaur1448 17 сағат бұрын
ਵਾਹਿਗੁਰੂ ਜੀ ਕਾ ਖ਼ਾਲਾਸ ਵਾਹਿਗੁਰੂ ਜੀ ਕੀ ਫਤਿਹ
@JaspreetCooking
@JaspreetCooking 4 сағат бұрын
ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂੰ🙏
@harmannatkaur32
@harmannatkaur32 17 сағат бұрын
Waheguru ji
@RAMANDEEPKAUR-tj2dp
@RAMANDEEPKAUR-tj2dp 17 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@PremjeetKaur-bs1bc
@PremjeetKaur-bs1bc 18 сағат бұрын
ਜੀ। ਗੁਰੂ ਪਿਆਰੀ ਸਾਧ ਸੰਗਤ ਜੀ ਸਭਨਾਂ ਨੂੰ ਦਿਲੋ ਪਿਆਰ ਭਰੀ ਗੁਰੂ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@AmyKaur-xg1fx
@AmyKaur-xg1fx 19 сағат бұрын
Shukriya g bahut bahut Danwaad
@ManjeetSingh-tj6iu
@ManjeetSingh-tj6iu Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਟਲੀ ਤੋਂ
@bittubansa3810
@bittubansa3810 17 сағат бұрын
🙏❤️🌹 Waheguru ji ka khalsa waheguru ji ki Fateh ji 🙏❤️🌹
@LaiLoPRNAWABGANJD
@LaiLoPRNAWABGANJD 17 сағат бұрын
Waheguru Ji Ka Khalsa Waheguru Ji Ki Fateh
@devinderpalsingh1010
@devinderpalsingh1010 15 сағат бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ 💖💖🙏🙏🙏
@JaspreetCooking
@JaspreetCooking 4 сағат бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਭ ਨੂੰ❤🙏ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ👏
@jaspreetbhullar8398
@jaspreetbhullar8398 15 сағат бұрын
ਮਹਾਨ ਬਚਨ ਜੀ 💖🙏ਜ਼ਰੂਰਤਾਂ ਨਾਲੋਂ ਖਵਾਹਿਸ਼ਾਂ ਦੀ ਭੱਜ ਦੌੜ ਵਿੱਚ ਰਹਾਂਗੇ ਤਾਂ ਆਪਣੇ ਆਨੰਦ ਨੂੰ ਖੋਹ ਬੈਠਾਂਗੇ ਜੀ🙏🙏 ਆਪ ਜੀ ਦਾ ਸ਼ੁਕਰਾਨਾਂ ਜੀ ਸ਼ੁਕਰਾਨਾਂ ਸਦਾ ਸਹੀ ਸੇਧ ਬਖਸ਼ਦੇ ਰਹਿਣ ਲਈ ਜੀ✨🙏🙏
@Ramanjot-creativity
@Ramanjot-creativity 17 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਕੌਰ ਮੋਗਾ 🙏🏻🙏🏻🙏🏻🙏🏻🙏🏻
@satnammalka9083
@satnammalka9083 15 сағат бұрын
🙏 WAHEGURU ❤️ JI 🙏 MAHARAJ ❤️ JI 🙏❤️🙏❤️🙏❤️🙏❤️🙏❤️🙏❤️🙏❤️🙏 DHAN 🙏 DHAN ❤️ DHAN 🙏 SHRI ❤️ GURU 🙏 TEGBHADUR ❤️ SAHIB 🙏 JI ❤️ MAHARAJ 🙏 JI 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏
@jashjash8081
@jashjash8081 4 сағат бұрын
🎉
@JaswinderKaur-kq4gv
@JaswinderKaur-kq4gv 16 сағат бұрын
🙏🙏🙏🙏🙏🙏🙏❤❤❤❤❤❤❤❤
@jagtar.singh.abheypur.w
@jagtar.singh.abheypur.w 15 сағат бұрын
👍🏼
@Paramjitsingh-on5eo
@Paramjitsingh-on5eo 23 сағат бұрын
Waheguru ji ka Khalsa waheguru ji ki Fateh Bhai sahib ji 🙏🙏🙏🙏🙏🙏
@gurmukhsinghbhullar254
@gurmukhsinghbhullar254 16 сағат бұрын
🎉🎉🎉🎉🎉🎉
@seerasingh4698
@seerasingh4698 18 сағат бұрын
Waheguru ji 🙏
@hardeepsinghgrewal2899
@hardeepsinghgrewal2899 3 сағат бұрын
Satnam Shri waheguru ji❤🙏🏼
@harmeshsingh4598
@harmeshsingh4598 17 сағат бұрын
❤❤❤❤
@Lakhvirkaurganga
@Lakhvirkaurganga 18 сағат бұрын
🙏🏻🙏🏻🙏🏻🙏🏻❤️❤️
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 19 сағат бұрын
🙏🙏
@baldevjassar8059
@baldevjassar8059 17 сағат бұрын
*🙏🌻ਅੱਜ ਦਾ ਵਿਚਾਰ🌻🙏* *ਆਪਣੀ ਸੰਗਤ ਸੋਚ ਸਮਝ ਕੇ ਚੁਣੋਂ,ਕਿਉਂਕਿ ਸੰਗਤ ਤੁਹਾਡੀ ਖ਼ਰਾਬ ਹੋਵੇਗੀ ਤੇ ਬਦਨਾਮ ਤੁਹਾਡੇ ਮਾਂ ਬਾਪ ਦੇ ਸੰਸਕਾਰ ਹੋਣਗੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@Paramjitsingh-on5eo
@Paramjitsingh-on5eo 23 сағат бұрын
❤❤❤🎉🎉
@asgrewal5930
@asgrewal5930 3 сағат бұрын
🌹🌹🙏🙏🙏🙏🙏🌹🌹
@Japkiratsingh185
@Japkiratsingh185 12 сағат бұрын
❤🎉
@sarbjitkaur9661
@sarbjitkaur9661 6 сағат бұрын
🙏💐💐💐💐
@SurinderKaur-om5zj
@SurinderKaur-om5zj 10 сағат бұрын
❤❤❤❤🎉🎉🎉🎉🎉
@SurinderKaur-co9ji
@SurinderKaur-co9ji 9 сағат бұрын
U better wear soft colors
@SurinderKaur-co9ji
@SurinderKaur-co9ji 9 сағат бұрын
Good vichar not good clothes
@SurinderKaur-co9ji
@SurinderKaur-co9ji 9 сағат бұрын
Pls bhaee sahib donot wear these bright colors irritating
@rajkamalbrar1392
@rajkamalbrar1392 16 сағат бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਨਾਲ ਮੇਰੇ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਆਪਣੀ ਬੱਚੀ ਨੂੰ ਅਪਣਾ ਚਰਨ ਤੇ ਬਾਣੀ ਨਾਲ ਜੋੜੋ ਅੰਗ ਸੰਗ ਸਹਾਈ ਹੋ ਮੇਰੇ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏🙏♥️♥️♥️❣️❣️🌷🌷
@ParmjitkaurParmjitkaur-l9s
@ParmjitkaurParmjitkaur-l9s 17 сағат бұрын
ਬਹੁਤ ਬਹੁਤ ਧੰਨਵਾਦ ਜੀ ❤
@NavdeepKaur-f8t
@NavdeepKaur-f8t 17 сағат бұрын
Waheguru ji ka Khalsa waheguru ji ki Fateh g 🙏🙏🙏🙏🙏
@RajwinderKaur-hy2og
@RajwinderKaur-hy2og 16 сағат бұрын
Waheguru ji waheguru ji waheguru ji waheguru ji waheguru ji🙏🙏
@SurjeetSingh-uk2gx
@SurjeetSingh-uk2gx 17 сағат бұрын
Waheguru ji ka khalsa waheguru ji ki fatih ❤❤❤❤
@GurwinderSingh-se5cx
@GurwinderSingh-se5cx 17 сағат бұрын
Waheguru ji waheguru ji 🌹🌹🙏🙏🌹🌹
@KamaljeetKaur-b8i
@KamaljeetKaur-b8i 16 сағат бұрын
Waheguru ji
@samkhaira7703
@samkhaira7703 17 сағат бұрын
🙏🙏🙏🙏❤️❤️❤️❤️❤️
@SukhDeep-bc6lm
@SukhDeep-bc6lm 17 сағат бұрын
🙏🙏🙏🙏🙏❤️
@dilbaggilljap8700
@dilbaggilljap8700 18 сағат бұрын
Waheguru ji 🙏
@HarvinderSingh-or1kf
@HarvinderSingh-or1kf 17 сағат бұрын
🙏🏻🙏🏻🙏🏻🙏🏻🙏🏻
小丑教训坏蛋 #小丑 #天使 #shorts
00:49
好人小丑
Рет қаралды 54 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
coco在求救? #小丑 #天使 #shorts
00:29
好人小丑
Рет қаралды 120 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН