No video

ਝੋਨੇ ਚ ਦੂਜੀ ਯੂਰੀਆ ਨਾਲ ਕੀ ਮਿਲਾ ਕੇ ਪਾਈਏ? ਇਹ 3ਤੱਤ ਪਾੳਣ ਦੇ ਨਾਲ ਝੋਨਾ ਲਿਆਦੂ ਨਜਾਰੇ ਬੰਪਰ ਝਾੜ

  Рет қаралды 60,617

Sohi pb87 wala

Sohi pb87 wala

Күн бұрын

ਚੰਗੇ ਝਾੜ ਦੀ ਪਹਿਲੀ ਪਾੳੜੀ ਇਹ ਤਿੰਨ ਤੱਤ ਦੂਜੀ ਯੂਰੀਆ ਨਾਲ ਜਰੂਰ ਮਿਲਾਕੇ ਪਾੳ ‪@Sohipb87wala‬ #farming #paddy #agriculture

Пікірлер: 102
@badhnikalan1146
@badhnikalan1146 Ай бұрын
ਬਹੁਤ ਵਧੀਆ ਵੀਰ ਜੀ ਧੰਨਵਾਦ ਜੀ
@DAEAM11
@DAEAM11 20 күн бұрын
Sat shri Akaal bhai ji
@Sohipb87wala
@Sohipb87wala 20 күн бұрын
Ssa veer g🙏🤝
@KuldeepSingh-xm9pp
@KuldeepSingh-xm9pp Ай бұрын
ਬਾਈ ਅਸਲੀ ਜਾਣਕਾਰੀ ਜਲਦੀ ਦਸਿਆ ਕਰੋ। ਫਾਲਤੂ ਬਕਵਾਸ ਘਟ ਕਰਿਆ ਕਰੋ।
@18sehajpreetsinghchhinal.k83
@18sehajpreetsinghchhinal.k83 9 күн бұрын
Tricontanol mere kol lquad pea hai v 0.05% ah oh kida pawa
@KuldeepSingh-wv6sv
@KuldeepSingh-wv6sv Ай бұрын
ਤਾਹੀਂ ਤਾਂ ਕਿਸੇ ਤੇ ਜ਼ਕੀਨ ਨਹੀਂ ਆਉਂਦਾ ਵੀਰ
@jarnailsinghJarnailbal-mk9jw
@jarnailsinghJarnailbal-mk9jw Ай бұрын
ਬਹੁਤ ਬਹੁਤ ਧੰਨਵਾਦ ਜੀ 🙏🙏🙏
@Kulwantsinghladal
@Kulwantsinghladal Ай бұрын
ਬਾਈ ਜੀ ਜਾਣਾਕਾਰੀ ਬਹੁਤ ਵਧੀਆ ਐ, ਪਰ ਲੋਹਾ ਜਮੀਨ ਚ ਪਾਉਣ ਲਈ ਕੋਈ ਵੀ ਯੂਨੀਵਰਸਿਟੀ ਸਿਫਾਰਿਸ਼ ਨਹੀ ਕਰਦੀ ਐ,
@BibleVachan-sq1bp
@BibleVachan-sq1bp Ай бұрын
ਵੀਰ ਵੀ ਜੇਕਰ ਸੁਪਰਫਾਸਫੋਰਸ ਜਾਂ ਡੀ ਏ ਪੀ ਖ਼ਾਦ ਪਾਈ ਹੋਵੇ ਤਾਂ ਉਸਤੋਂ 20 ਦਿਨ ਬਾਅਦ ਵਿੱਚ ਜਿੰਕ ਪਾ ਸਕਦੇ ਹਾਂ ਨਹੀਂ ਤਾਂ ਝੋਨਾ growth ਕਰਨ ਤੋਂ ਰੁਕ ਜਾਂਦਾ ਹੈ ਤੁਸੀ ਅਪਣੇ ਹਿਸਾਬ ਨਾਲ ਦੱਸੋ ਜਿਕ ਕਦੋਂ ਪਾਈਏ ਝੋਨੇ ਲਗਾਏ ਨੂੰ 10 ਦਿਨ ਹੋ ਗਏ
@Sohipb87wala
@Sohipb87wala Ай бұрын
@@BibleVachan-sq1bp ਘੱਟ ਸਮੇ ਦੀ ਵਰੈਟੀ ਚ ਜਿੰਕ 15ਤੋ 20ਦਿਨਾ ਚ ਪਾ ਦੇਣੀ ਚਾਹੀਦੀ ਲੰਮੇ ਸਮੀ ਦੀ ਵਰੈਟੀ ਚ ,,5ਕਿਲੋ ਜਿੰਕ ਦੂਜੀ ਯੂਰੀਆ 20,,25ਦਿਨਾ ਦੇ 2,5ਕਿਲੋ ਜਿੰਕ ਤੀਜੀ ਆਖਰੀ ਯੂਰੀਆ ਚ 35,40ਦਿਨਾ ਤੇ ਪਾਦੋ ਦੋ ਵਾਰ ਜਿੰਕ ਸਿਰਫ ਲੰਮੇ ਸਮੇ ਦੀ ਵਰੈਟੀ ਚ ਹੀ ਪਾੳਣੀ .ਚੰਗੇ ਨਤੀਜੇ ਮਿਲਣਗੇ
@Farming_knowledge.89
@Farming_knowledge.89 Ай бұрын
Veer mai super payi c t zinc 12 din pata c vdia chl riha jhonna pura
@lovepreetdhanoa3917
@lovepreetdhanoa3917 Ай бұрын
University ale super toh bad zinc 9,10 day kehde dap toh 20 day bad kehde a
@Sohipb87wala
@Sohipb87wala Ай бұрын
@@lovepreetdhanoa3917 oh te veer 1121 da jhad v jada to jada 14quntl kehnde but loki 20+tk kadde ne . Ohna to gulli danda lot ni c aeya jatta ne app kita lot tajjarbe krke
@user-gc4ed8si1v
@user-gc4ed8si1v Ай бұрын
Bai eve veham ch na pavo paa skde pr paani baad vich do din nhi launa hunda
@sarbjeetkhosa9015
@sarbjeetkhosa9015 Ай бұрын
👍👍👌👌
@karanaulakh6161
@karanaulakh6161 22 күн бұрын
ਜੇਕਰ ਭਾਈ ਜੀ ਥੈਲੇ ਨਾ ਪਾ ਕੇ ਉਪਰ ਸਪਰੇ ਕਰਕੇ ਜਿੰਕ ਦੀ ਗਾਟ ਪੁਰੀ ਕਰ ਸਕਦੇ ਹਾਂ ਕੇ
@user-ce3md1yx3y
@user-ce3md1yx3y Ай бұрын
ਜਾਣਕਾਰੀ ਬਿਲਕੁਲ ਸਹੀ ਹੈ
@hifh77
@hifh77 Ай бұрын
very nice veer ji
@user-gc4ed8si1v
@user-gc4ed8si1v Ай бұрын
Mitti ch milla ke paune aa ta udd di bhot aa
@kunwarpartapsohi2192
@kunwarpartapsohi2192 Ай бұрын
Very good y tree 🌴 de niche jiri ni layi sokkaa rkeaa bahnnn
@HarbansSingh-sn1xi
@HarbansSingh-sn1xi Ай бұрын
Dasi khadh pao jehar paon di jarorat nahi
@NirmalSingh-ly9ds
@NirmalSingh-ly9ds 17 күн бұрын
Y ji maco-raja da koyi faida haa ji IPL company da ji plz rpl ji......??
@Sohipb87wala
@Sohipb87wala 17 күн бұрын
Bio fertilizer roots grouth lyi first step ch use krn lyi but agar orgaic vall jana chande ta best agar nal cemical fertilizer v use kr rye othe paise waste ne . Koi faida ni
@talwindersingh8530
@talwindersingh8530 Ай бұрын
ਵੀਰੇ 1718 ਬਾਰੇ ਵੀਡੀਓ ਪਾਉ
@gurpreetsamra8276
@gurpreetsamra8276 29 күн бұрын
1121 vich v tricon 5kg pona cahida 1 kille vich And eh v dsyeo ki tricon powder jyada result dinda ja tricon liquid, jrur dsyeo
@Sohipb87wala
@Sohipb87wala 29 күн бұрын
15din ch pado best ae roots de bikas lyi best ae tricontanol
@Sohipb87wala
@Sohipb87wala 29 күн бұрын
ਦਾਣੇਦਾਣ
@gurpreetsamra8276
@gurpreetsamra8276 29 күн бұрын
@@Sohipb87wala 1121 nu v 5 kg pona cahida 1 kille vich Ja 2 kille vich 5 kg 1121 nu bro
@GurdeepSingh-tj4mo
@GurdeepSingh-tj4mo Ай бұрын
Paji apana nu ber daso ga
@HarpalSingh-vg7vw
@HarpalSingh-vg7vw Ай бұрын
ਇੱਕ ਵੀਰ ਸਰੋਂ ਦੀ ਖਲ ਪੁਆਈ ਜਾਦੈ
@user-ch8qo4fd4t
@user-ch8qo4fd4t Ай бұрын
Veer g main supreme 110 laya ajj oh 20 din ho gya 2 ghatte urea 5 kg zinc 3 kg sulphur 21percent te willmore di bio hun takk pa ditti third urea nal potash pa sakde
@Sohipb87wala
@Sohipb87wala Ай бұрын
@@user-ch8qo4fd4t potash veer mitti parkh adhar te poni chaidi. But agar fir v dil krda te 25kg pa sakde o
@manpreetsingh-zr4ye
@manpreetsingh-zr4ye Ай бұрын
Paji liquid zinc pa sakde ha ji
@ManiCheema-zj6mo
@ManiCheema-zj6mo Ай бұрын
ਬਾੲੀ ਜੀ 3 ਸਾਲ ਹੋ ਗਏ ਜਿੰਕ ਨੀ ਪਾਈ ਯੂਰੀਆ 2.5 ਗੱਟੇ ਤੇ ਨਾਲ 5kg ਟਰਾਈਕੌਟਾਨੋਲ ਪਾਈ ਦਾ ਵਧੀਆ ਝਾੜ ਨਿਕਲਦਾ
@sarv_pannu
@sarv_pannu Ай бұрын
veer kedi company da ponde o trycotanol
@gurpreetnona4723
@gurpreetnona4723 Ай бұрын
Vadhiya jaanhkaari aa bai, But jo v product pao oh vadhiya company da pao, Vadhiya mtlb jarur ni k naamvar hi hove, Apni local companies v ho skdiya aa
@kuldeepsinghbhinder3513
@kuldeepsinghbhinder3513 Ай бұрын
Good information 👍
@pavneetmaluka7690
@pavneetmaluka7690 Ай бұрын
veer jhona zinc to bina ne hunda
@girindersinghpannu8814
@girindersinghpannu8814 25 күн бұрын
Veer g asi kade v pahila nhi pyi o ta koi fyada nhi laun too 10 din baad payida
@kunwarpartapsohi2192
@kunwarpartapsohi2192 Ай бұрын
Sohi y kehra pind a Tera asi v sohi a y mansa ereaaa
@GurmeetSingh-dw9lp
@GurmeetSingh-dw9lp Ай бұрын
ਜਿਕ ਦਾ ਕੀ ਰੇਟ ਹੈ ਵੀਰ
@SatnamSingh-ky1kg
@SatnamSingh-ky1kg Ай бұрын
Zinc price
@jaggibhuller1092
@jaggibhuller1092 Ай бұрын
21% 50 rs kilo 33%90 rs kilo dhuri punjab,,tnx
@gurpreetsinghbadeshavlogs3940
@gurpreetsinghbadeshavlogs3940 Ай бұрын
88nu vi mil jnda ji utam da
@jaggibhuller1092
@jaggibhuller1092 Ай бұрын
loha mitti ch poun da koi fyda ni veer ,google te sarch kar k dekh lao,,
@baljinderrai4
@baljinderrai4 Ай бұрын
ਮੈਂ ਤਾਂ ਸਪਰੇ ਕਰਾਂਗਾ
@jaggibhuller1092
@jaggibhuller1092 Ай бұрын
@@baljinderrai4 best
@karamjeetnarwal8620
@karamjeetnarwal8620 Ай бұрын
Bai ji aa sariya chija ikko var pa sakdy aa ta uria kina pona ji nal
@Sohipb87wala
@Sohipb87wala Ай бұрын
@@karamjeetnarwal8620 ਜਿੰਕ +ਲੋਹਾ+ਟਰਾਈਕੋਟਾਨਾਲ .ਇੱਕ ਬੈਗ ਯੂਰੀਆ .
@Jatt673
@Jatt673 Ай бұрын
Loha veer kyi kehnde thalle nai pauna chahida daso tusi
@Sohipb87wala
@Sohipb87wala Ай бұрын
@@Jatt673 koi faida ni veer PH lavel kharb e hunda . Jado apni fasal norml trike nal vdia hundi fir koi lod ni paise waste krn di
@Jatt673
@Jatt673 Ай бұрын
@@Sohipb87wala veerg 110 18 din da eida jive add k kholta zinc nai pyi dap half bag paea si nal mop60% kila di ek patta yellow jeha v aa 2 sri urea pauni us nal zinc ton ilawa paea jae kuj k na
@Sohipb87wala
@Sohipb87wala Ай бұрын
@@Jatt673 110 brothr 40 50dina tk pura top da dikhega. Zinc 30dina to pehla pa deo jada kharcha krn di lod ni
@Jatt673
@Jatt673 Ай бұрын
@@Sohipb87wala okk vadde veer
@SatnamSingh-ky1kg
@SatnamSingh-ky1kg Ай бұрын
​@@Sohipb87wala bai pr 126 vich zinc kine din te paya single super 1bag paya .., plz relpy
@kunwarpartapsohi2192
@kunwarpartapsohi2192 Ай бұрын
Eh 3 cheja ik bar ch he paonia ne y
@akashjohal3107
@akashjohal3107 Ай бұрын
22 g zinc, Iron di spray karan da jayda benifit hai ya zameen vch paun da ????
@shindersamra
@shindersamra Ай бұрын
Sprey
@GurpreetSingh-ui7vq
@GurpreetSingh-ui7vq Ай бұрын
ਦਸ ਦਿਨ ਹੋ ਗਏ ਝੋਨਾਂ ਲਾਏ ਨੂੰ ਇੱਕ ਬੋਰੀ ਸੁਪਰ ਦੀ ਪਾਈ ਹੈ ਹੁਣ ਜਿੰਕ ਪਾ ਦੇਈਏ ਕਿ ਨਹੀਂ ਜੀ ਜ਼ਰੂਰ ਦੱਸਿਓ
@Sohipb87wala
@Sohipb87wala Ай бұрын
@@GurpreetSingh-ui7vq 5..6din tk pa deo
@pinduaimapindu5602
@pinduaimapindu5602 Ай бұрын
ਸਲਫਾਰ ਦੀ ਲੋੜ ਹੁੰਦੀ ਆ ਜਾ ਨਹੀ
@Sohipb87wala
@Sohipb87wala Ай бұрын
@@pinduaimapindu5602 ਸਲਫਰ ਜਿੰਕ ਚ ਈ ਮਿਲ ਜਾਦਾ 33%ਚ। ਅਲੱਗ ਤੋ ਕੋਈ ਲੋੜ ਨੀ ਵੀਰ
@NeerajRana-lp3ez
@NeerajRana-lp3ez Ай бұрын
Veer DAP to kiny din bad zinc pa sakdy daseo
@Sohipb87wala
@Sohipb87wala Ай бұрын
@@NeerajRana-lp3ez DAP nal koi lain den ni esda short time paddy ch 20dina tk pado long time ch 30dina tk bro
@sukhwindergill2010
@sukhwindergill2010 Ай бұрын
Bai ji ah Sara mix pa sakte a
@Sohipb87wala
@Sohipb87wala Ай бұрын
Bilkul vr
@user-gc4ed8si1v
@user-gc4ed8si1v Ай бұрын
Zink paun time paani hona chida ja nhi
@Sohipb87wala
@Sohipb87wala Ай бұрын
@@user-gc4ed8si1v norml pani sham de time pao te best ae
@prabhsingh1057
@prabhsingh1057 Ай бұрын
Bhrawa ena time haiga kise kol jina lamba la gye
@Sohipb87wala
@Sohipb87wala Ай бұрын
@@prabhsingh1057 200di parchi cutvake doctr kol 2ghante baithe rehne othe time theek thak lang janda y? .10min di vdo to tang age
@NavkaranDhillon420
@NavkaranDhillon420 Ай бұрын
​@@Sohipb87wala🤣🤣🤣
@NavkaranDhillon420
@NavkaranDhillon420 Ай бұрын
Tu jnaniyan de vilog dekh..ethe ki krda bhai..
@sukhmansingh8633
@sukhmansingh8633 Ай бұрын
Zinc ki rate mile ah
@Sohipb87wala
@Sohipb87wala Ай бұрын
@@sukhmansingh8633 100rs kg
@makhansidhu1693
@makhansidhu1693 Ай бұрын
ਕੀ ਨੀਲਾ ਥੋਥਾ ਵੀ ਕੋਈ ਕੰਮ ਕਰਦਾ ਹੈ ਵੀਰ ਜੀ ਦੱਸਿਆ ਜਾਵੇ ਜੀ
@Sohipb87wala
@Sohipb87wala Ай бұрын
ਕਦੀ ਵਰਤੇਆ ਨੀ ਜੀ
@AmarjitSingh-se8yp
@AmarjitSingh-se8yp Ай бұрын
ਕੲਈ ਲੋਕ‌ਯੂਰੀਆ‌ ਨਕੇ‌ ਤੇ ਰਖ ਦੇਦੇ‌ਜੋ ਪਾਣੀ ਨਾਲ ਰਲ ਕੇ ‌ਖੇਤ ਚ‌ਰਲੀ‌ਜਾਦੀ‌ਹੈ ਕੀ‌ਇਹ ਠੀਕ ਹੈ?
@Sohipb87wala
@Sohipb87wala Ай бұрын
@@AmarjitSingh-se8yp ਰੋਟੀ ਥਾਲ ਚ ਰੱਖ ਕੇ ਸੁੰਘਣ ਨਾਲ ਢਿੰਡ ਨੀ ਭਰਦਾ ਵੀਰ ਇਹ ੳਹ ਲੋਕ ਕਰਦੇ ਨੇ ਜਾ ਤੇ ਖੇਤੀ ਨਾਲ ਪਿਆਰ ਨੀ ਸਿਰਫ ਟਾਈਮ ਪਾਸ ਕਰਦੇ ਨੇ ਜਾ ਪੈਸਾ ਹਰਾਮ ਦਾ ਹੋਵੇ
@GurjitSingh-zb7ox
@GurjitSingh-zb7ox Ай бұрын
Kdo pauna ekathe paune a ikale ikale paune
@Sohipb87wala
@Sohipb87wala Ай бұрын
ਇਕੱਠਾ ਪਾ ਸਕਦੇ ਕੋਈ ਚੱਕਰ ਨੀ ਹੋ ਸਕੇ ਸ਼ਾਮ ਦੇ ਵੇਲੇ ਪਾੳ
@gopidairyfarm
@gopidairyfarm Ай бұрын
ਵੀਰ ਜਿੰਕ ਦੀ ਸਪਰੇਅ ਵੀ ਕਰ ਸਕਦੇ ਕੇ ਨਹੀ ਜੇ ਕਰ ਸਕਦੇ ਤਾ ਦਸੋ ਕਿੰਨੀ ਮਾਤਰਾ ਕਰੀਏ ਤੇ ਸਪਰੇਅ ਵੇਲੇ ਝੋਨੇ ਵਿਚ ਪਾਣੀ ਹੋਵੇ ਕੇ ਨਾ ਹੋਵੇ ਜਰੂਰ ਜਾਣਾਕਾਰੀ ਦਿਓ
@AkashdeepSingh-cl6zp
@AkashdeepSingh-cl6zp Ай бұрын
Sri Ram original ni lgg reha bai
@Sohipb87wala
@Sohipb87wala Ай бұрын
@@AkashdeepSingh-cl6zp 3year to use kr rye vr
@user-lv8mi3kh1w
@user-lv8mi3kh1w Ай бұрын
ਭਾਈ ਜਿਕ ਦਾ ਰੇਟ ਨਹੀਂ ਦੱਸਿਆ
@Sohipb87wala
@Sohipb87wala Ай бұрын
@@user-lv8mi3kh1w Rs400..4kg
@ChamkaurSingh-sp4cf
@ChamkaurSingh-sp4cf Ай бұрын
ਲੋਹਾ ਮਿੰਟੀ ਚੋ ਨਹੀ ਪੈਦਾ ਵੀ ਰ
@Sohipb87wala
@Sohipb87wala Ай бұрын
ਸਪਰੇਅ ਵਾਲਾ ਕੰਮ ਨੀ ਕਰਦਾ ਇਸਦਾ ਰਿਜਲਟ ਪੂਰਾ ਵੀਰ
@jassimann7158
@jassimann7158 Ай бұрын
ਇੱਕ ਕਿੱਲੇ ਦਾ ਇੱਕ ਇੱਕ ਪੈਕ ਆ ਬਾਈ ਇਹ
@Sohipb87wala
@Sohipb87wala Ай бұрын
@@jassimann7158 bilkul vr
@arshbhullar6311
@arshbhullar6311 Ай бұрын
ਫੋਨ ਨੰਬਰ ਜੀ
@ABHIKaler-gz8hb
@ABHIKaler-gz8hb Ай бұрын
ਟਰਾਈਕੋਟਾਨੋਲ ਤੀਜੇ ਯੂਰੀਆ ਨਾਲ ਪਾ ਸਕਦੇ ਹਾ ਜ਼ਰੂਰ ਦੱਸਿਆ ਵੀਰ ਵੀ ਸਹੀ ਕਦੋ ਪਾਉਣਾ ਪਹਿਲੇ ਯੂਰੀਆ ਨਾਲ ਜਾ ਦੂਜੇ ਨਾਲ
@Sohipb87wala
@Sohipb87wala Ай бұрын
@@ABHIKaler-gz8hb ਪਹਿਲੀ ਜਾ ਦੂਜੀ ਯੂਰੀਆ ਨਾਲ ਵੀਰ
@ABHIKaler-gz8hb
@ABHIKaler-gz8hb Ай бұрын
@@Sohipb87wala thanks 👍👍
@user-ip5gs2dl9g
@user-ip5gs2dl9g Ай бұрын
Mudde di gall das faltu ni
@Sohipb87wala
@Sohipb87wala Ай бұрын
@@user-ip5gs2dl9g faltu ki dass?
@mehtabbhullar6162
@mehtabbhullar6162 Ай бұрын
Lok tan sale eda karde jime paise dite hunde
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 5 МЛН
Чёрная ДЫРА 🕳️ | WICSUR #shorts
00:49
Бискас
Рет қаралды 5 МЛН
SCHOOLBOY. Последняя часть🤓
00:15
⚡️КАН АНДРЕЙ⚡️
Рет қаралды 13 МЛН
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 5 МЛН