No video

Rice old leaves are brown red and yellow! ਝੋਨੇ ਦੇ ਪੁਰਾਣੇ ਪੱਤੇ ਲਾਲ ਭੂਰੇ ਹੋ ਗਏ ਹਨ ਝੋਨਾ ਚੱਲ ਨਹੀਂ ਰਿਹਾ।

  Рет қаралды 66,847

Meri kheti Mera Kisan

Meri kheti Mera Kisan

Күн бұрын

15 ਤੋਂ 20 ਦਿਨ ਦਾ ਝੋਨਾ ਚੱਲ ਨਹੀਂ ਰਿਹਾ।
#zinc #agriculture #lalpate #rice #jhona #yellowleaf
ਝੋਨੇ ਨੇ ਫੁਟਾਰ ਕਰਨੀ ਬੰਦ ਕਰ ਦਿੱਤੀ ਹੈ ਹੈ ਪੱਤੇ ਭੂਰੇ ਪੀਲੇ ਜੰਗਾਲੇ ਮੱਚੇ ਜੇ ਖੜਪੱਕ ਹੋ ਗਏ ਹਨ। ਝੋਨੇ ਦੀ ਫਟਾਰ ਬਿਲਕੁਲ ਰੋਕੀ ਹੈ ਕੀ ਕੀਤਾ ਜਾਵੇ।
symptoms of zinc deficiency in rice crop discussed in the video.

Пікірлер: 169
@user-qq9py4sc4x
@user-qq9py4sc4x Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ❤❤
@aishmeenkaur903
@aishmeenkaur903 Ай бұрын
ਡਾਕਟਰ ਸਾਹਿਬ ਬਹੂਤ ਹੀ ਵਧੀਆ ਜਾਣਕਾਰੀ ਦੇਣ ਤੇ ਧੰਨਵਾਦ
@AmarjitSingh-se8yp
@AmarjitSingh-se8yp Ай бұрын
110ਝੋਨੇ ਦਾ ਜਮਾਦਰੂ ਸੁਭਾਅ ਹੈ ਪੀਲਾ ਜੰਗਾਲੇ ਪਤੇ ਰਹਿਣਾ35। 40ਦਿਨ ਬਾਦ ਆਪੇ ਠੀਕ ਹੋ ਜਾਣਾ ਆਮ ਝੋਨੇ ਜਿਨੀ ਹੀ ਖੁਰਾਕ ਦਿਓ
@krishankrishan9196
@krishankrishan9196 Ай бұрын
Shaandar jankari sir g
@pargatsingh2649
@pargatsingh2649 Ай бұрын
Bahut vadya jankari deti hai ji
@AnilKumar-bf9ky
@AnilKumar-bf9ky Ай бұрын
बहुत बढ़िया जानकारी दी सर जी
@msshergill6776
@msshergill6776 Ай бұрын
ਪਾਣੀ ਸੁਕਾ ਕੇ ਚੂਹੇ ਬਹੁਤ ਝੋਨਾ ਵੱਢਦੇ ਨੇ
@parmindergill5729
@parmindergill5729 Ай бұрын
Thx ji
@JaspalSingh-t3z
@JaspalSingh-t3z 29 күн бұрын
Thanks veer ji❤❤❤❤
@dilbagkharta6888
@dilbagkharta6888 Ай бұрын
Very nice information
@fatehharike7408
@fatehharike7408 Ай бұрын
Thanks ji
@Manjeetbrar600
@Manjeetbrar600 20 күн бұрын
ਵੀਰ ਜੀ ਇਹ ਸੱਭ ਮੰਨ ਦੇ ਵਹਿਮ ਹੈ ਜੀ ਅਸੀਂ ਪਾਣੀ ਸੁਕਾ ਸੁਕਾ ਕੇ ਪਾਇਆ ਇਹੀ ਹਾਲ ਆ ਸਾਡੇ ਬੀ ਸੱਭ ਕੁੱਛ ਪਰਤਿਆ ਕੇ ਦੇਖ ਲਿਆ ਜੀ ਅਲੱਗ ਅਲੱਗ ਖੇਤ ਚ ਜੀ ਕੁਛ ਨਹੀਂ ਹੁੰਦਾ ਮੀਂਹ ਨਹੀਂ ਆ ਰਿਹਾ ਗਰਮੀ ਜਾਦੇ ਆ ਓਸੇ ਕਰ ਕੇ ਇਹ ਸਭ ਹੁੰਦਾ ਜੀ
@satpalmehla5559
@satpalmehla5559 19 күн бұрын
@@Manjeetbrar600 sahi baat h bhai
@shindabrar1283
@shindabrar1283 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ
@simarjitdhaliwal5681
@simarjitdhaliwal5681 Ай бұрын
Waheguru 🙏🙏
@kuldeepnain7362
@kuldeepnain7362 Ай бұрын
Good job
@balkhetistorechhajjalwaddi897
@balkhetistorechhajjalwaddi897 Ай бұрын
Shergill veer ji pls tusi 33% & 21% de chakar cho nikal jao. Sumil chemical di Zinda Zinc use karo isde vich zinc oxide form ch hai 4kg full result AA rahe ne and oxide hon karke isda koi v dap naal reaction nhi anda. So, request hai tusi ik war aap use karo Zinda zinc
@KULDEEPSingh-tu4gy
@KULDEEPSingh-tu4gy Ай бұрын
Vir mai company da nam nahi lea, es khet vich tuhadi dassi zinc vicho hi ek zinc pai hai. Top di company di. Bane nahi likh sakda.
@kabulsingh1375
@kabulsingh1375 Ай бұрын
ਜਿਵੇਂ ਹੀ ਪਾਣੀ ਘੱਟ ਕਰੀ ਦਾ ਓਸੇ ਵਕਤ ਚੂਹੇ ਤੇ ਸੰਗੋਲ ਹਮਲਾ ਕਰ ਦਿੰਦੇ ਨੇ। ਹੁਣ ਕਰੀਏ ਤਾਂ ਕਰੀਏ
@KULDEEPSingh-tu4gy
@KULDEEPSingh-tu4gy Ай бұрын
Thoda ghat karo
@jagbirsingh9609
@jagbirsingh9609 Ай бұрын
ਸਹੀ ਗੱਲ ਆ
@tobhupisandhu
@tobhupisandhu Ай бұрын
Choohe maee de mahine bache dinde ne. Je maee which dawaee paa ke choohe maar diye ta problem kaafi khatt jaandi aa
@davindersinghmaan2601
@davindersinghmaan2601 Ай бұрын
ਖੇਤੀ ਦੀਆਂ ਮੁੱਖ ਸਮੱਸਿਆ ,,,,, ਕਿਤਾਬ ਬਹੁਤ ਵੀ ਬਹੁਤ ਚੰਗੀ ਹੈ। ਜੀ
@gskhattra
@gskhattra Ай бұрын
waheguru ji ka Khalsa waheguru ji ki fateh g
@AvtarSingh-ef3oj
@AvtarSingh-ef3oj Ай бұрын
Waheguru ji ka khalsa waheguru ji ki fatha❤❤
@JagtarSingh-dp8lf
@JagtarSingh-dp8lf Ай бұрын
Sat shri akala sir ji ❤❤
@JatinderSingh-ic6xp
@JatinderSingh-ic6xp Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@madanlalmadanlal9117
@madanlalmadanlal9117 Ай бұрын
Good information
@user-nu6kq9vu2k
@user-nu6kq9vu2k Ай бұрын
ਡਾਕਟਰ ਸਾਹਿਬ ਸਾਡੇ ਖੇਤ ਰੂੜੀ ਪੈਂਦੀ ਤਾਂ ਵੀ ਘਾਟ ਆ ਗਈ ਇਹ ਪਹਿਲੀ ਵਾਰ ਹੋਇਆ
@ParwinderSinghParwinder-z9y
@ParwinderSinghParwinder-z9y 29 күн бұрын
ਬਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਕਲੋਰੋ ਪਾਈ ਝੋਨੇ ਨੂੰ ਊਪਰੋ ਪੱਤੇ ਦੀਆ ਨੋਕਾ ਸੜੀਆ ਜਹੀਆਂ ਹੋ ਗ,ਈਆ ਕੀ ਕਰੀਏ
@MerikhetiMeraKisan
@MerikhetiMeraKisan 29 күн бұрын
ਕੁੱਝ ਨਹੀਂ ਕਰਨਾ ਖੁਦ ਠੀਕ ਹੋ ਜਾਵੇਗਾ
@ParwinderSinghParwinder-z9y
@ParwinderSinghParwinder-z9y 29 күн бұрын
@@MerikhetiMeraKisan ਠੀਕ ਏ ਜੀ ਬਹੁਤ ਧੰਨਵਾਦ ਮੈ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਸੇਮ ਵਾਲੀ ਜ਼ਮੀਨ ਵਿਚੋਂ ਠੀਕ ਝਾੜ ਲੈ ਰਿਹਾ ਏ ਜੀ 🙏 ਵਾਹਿਗੁਰੂ ਤੁਹਾਡੇ ਤੇ ਚੜ੍ਹਦੀ ਕਲਾ ਰੱਖੇ 🙏
@gogikhangura6706
@gogikhangura6706 Ай бұрын
ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਮੇਰਾ ਦੋ ਏਕੜ ਝੋਨੇ ਦੇ ਵਿੱਚ 30 ਪਰਸੈਂਟ ਬੂਟੇ ਤਿੰਨ ਇੰਚ ਦੀ ਡੁੰਗਾਈ ਤੇ ਲੱਗੇ ਹਨ ਉਹ ਡਬਲ ਜੜ ਕਰ ਰਹੇ ਨੇ ਉਸ ਦਾ ਹੱਲ ਜਰੂਰ ਦੱਸਣਾ ਜੀ ਧੰਨਵਾਦ
@KULDEEPSingh-tu4gy
@KULDEEPSingh-tu4gy Ай бұрын
Kuj nahi kr sakde
@KULDEEPSingh-tu4gy
@KULDEEPSingh-tu4gy Ай бұрын
Chinta na Karo
@SukhpalBouk
@SukhpalBouk 20 күн бұрын
ਹਾਂ ਜੀ ਅੱਜ ਮੈਂ ਵੀ ਖੇਤ ਗਿਆ ਸੀ ਤੇ ਝੋਨਾ ਬੁਟਾ ਨਹੀਂ ਮਾਰ ਰਿਹਾ ਫਿਰ ਦੋ ਤਿੰਨ ਬੁਟੇ। ਪੁੱਟ ਕੇ ਵੇਖਿਆ ਤਾਂ ਜੜ੍ਹਾਂ ਕਾਲੀਆਂ ਸੀ ਤੇ ਨਾਲ ਥੱਲੇ ਹੋਰ ਜੜ੍ਹਾਂ ਬਣਾ ਰਿਹਾ ਹੈ ਇਸ ਦਾ ਹੱਲ ਦੱਸੋ ਜੀ
@kuldeepmasitan4896
@kuldeepmasitan4896 28 күн бұрын
35 din da 27p31 ,ਫੁਟਾਰਾ 3ਤੋ4ਸਾ਼ਖਾਂ ਹੀ ਨਿਕਲਿਆ ਹੁਣ ਤਕ
@NavkaranDhillon420
@NavkaranDhillon420 Ай бұрын
28 P 67 ਵਿੱਚ ਇਹ ਦਿੱਕਤ ਬਹੁਤ ਜ਼ਿਆਦਾ ਹੈ..
@Indianexservicemen
@Indianexservicemen Ай бұрын
ਸਭ ਚੀਜ਼ਾਂ ਇੱਕ ਪਾਸੇ ਸਰੋ ਦਾ ਤੇਲ ਦੋ ਲੀਟਰ ਕਿਲੇ ਦਾ ਰੇਤ ਵਿੱਚ ਪਾ ਕੇ ਯੂਰੀਆ ਮਿਲਾ ਕੇ ਬਹੁਤ ਵਧੀਆ ਰਜਿਲਟ
@rajeshbishnoi1624
@rajeshbishnoi1624 Ай бұрын
@@Indianexservicemen ਕਿ ਕੰਮ ਕਰਦਾ ਹ ਜੀ ਸਰੋ ਦਾ ਤੇਲ ਤੇ ਸਰ੍ਹੋਂ ਦੀ ਖਲ ਕਿਰਪਾ ਕਰਕੇ ਪੂਰੀ ਜਾਣਕਾਰੀ ਦਿਓ ਜੀ
@AvtarSingh-ru5lr
@AvtarSingh-ru5lr 12 күн бұрын
ਬੁਹਤ ਵਦੀਆ ਕੰਮ ਕਰਦੀ ਸਰੋਂ ਦੀ ਖਲ
@user-ki7rf1fx2i
@user-ki7rf1fx2i Ай бұрын
ਵੀਰ ਜੀ 7 ਕਿਲੋ ਜ਼ਿੰਕ 33% ਸ੍ਰੀ ਰਾਮ ਵਾਲਾ ਪਾਇਆ ਸੀ, ਪੀ ਆਰ 18 ਵਰਾਇਟੀ 24ਦਿਨ ਹੋ ਗਏ ਲਾਏ ਨੂੰ, ਕਾਲੀ ਮਿੱਟੀ ਵਾਲਾ ਖੇਤ ਹੈ ,ਵੱਤਰ ਵੀ ਦੋ ਵਾਰ ਲਵਾ ਦਿੱਤੀ, ਖੇਤ ਵਿਚ 5,10 ਬੂਟੇ ਚਿੱਟੇ ਹਨ ਏਕੜ ਵਿੱਚ, ਬਾਕੀ ਝੋਨੇ ਤੇ ਕੋਈ ਖਾਸ ਜ਼ਿੰਕ ਦੀ ਘਾਟ ਨਜਰ ਨਹੀਂ ਆਈ ਥੋੜਾ ਜਿਹਾ ਪੀਲਾਪਣ ਜਾ ਜੰਗਾਲੇ ਜਿਹੇ ਪੱਤੇ ਹਨ , ਕਿ ਆਪਾ ਨੂੰ ਵੀ ਇਹ ਸਪਰੇ ਕਰਨੀ ਚਾਹੀਦੀ ਹੈ, ਜਰੂਰ ਦੱਸਣਾ ਜੀ
@kulwinderbrar8514
@kulwinderbrar8514 Ай бұрын
Sir zinc de naal naal khait vich vich loha ghaat v a bahn retla hai, ki 750gram 33% wali zinc,+ 500 Kali de paai de naal 1 kg 19% wala loha add krk spray kr skde ha
@amanguniyana5280
@amanguniyana5280 Ай бұрын
Docter sahb, 21 percent 10 kg , 9ve din pai thi, ab saari ziri laal h, ab dobara sirf spray hi krani h , ya zinc niche bhi dalni h
@bhullar4474
@bhullar4474 26 күн бұрын
Zinkਅਤੇ ਕਲੀ ਦੇ ਪਾਣੀ ਨਲ ਕੀਟਨਾਸ਼ਕ ਵੀ ਪਾ ਸਕਦੇ ਹਾਂ
@Arshdeep-singh-chahal.
@Arshdeep-singh-chahal. Ай бұрын
ਵੀਰ ਜੀ ਕਲੀ ਤੇ 21% ਜ਼ਿੰਕ ਕਿੰਨਾ ਪਾਉਣਾ ਕਿਲੇ ਦਾ ਜੀ ਸਪ੍ਰੇ ਵਾਸਤੇ ਦੱਸੋ ਜੀ
@rajeshbishnoi1624
@rajeshbishnoi1624 Ай бұрын
Thanks!
@MerikhetiMeraKisan
@MerikhetiMeraKisan Ай бұрын
Thanks brother ਧੰਨਵਾਦ ਵੀਰ ਤੁਸੀਂ ਚੈਨਲ ਦੀ ਆਰਥਿਕ ਸਹਾਇਤਾ ਕੀਤੀ। ਇਹ ਪੈਸਾ ਖੇਤੀ ਸਬੰਧੀ ਹੋਰ ਜਾਣਕਾਰੀ ਜਟਾਓਣ ਅਤੇ ਸਹੀ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਉਣ ਉਪਰ ਖਰਚ ਕੀਤਾ ਜਾਵੇਗਾ।
@gurpreetdandiwal9431
@gurpreetdandiwal9431 23 күн бұрын
डॉक्टर साहब जी cr 212 परमल च बूटे ज्यादा बड़े हो रहे हैं झंडा रोग की तरह
@alexsingh6722
@alexsingh6722 Ай бұрын
Ithe hoshiarpur jhoona la la free di moter bill puri rat motra pani chalda rehda.. Koi ni hunda moter te fer bi sari raat pani chalda rehda eh kisana ne he Punjab da pani barnad kita te kr rhe aa jhoona van krna chaiye.. Punjab ch bht pani waste hunda sirf kisan jumbaar pani da
@raghbirsingh5880
@raghbirsingh5880 22 күн бұрын
ਵੀਰ ਜਦੋ ਜਿਆਦਾ ਗਰਮੀ ਸੀ ਦੁਕਾਨਦਾਰ ਨੇ ਜਾਰੀ ਦੀ ਪੋਦ ਵਧਾਉਣ ਵਾਸਤੇ ਟੀਕਾ ਦੇ ਦਿੱਤਾ, ਉਦੋ ਮੈਨੂੰ ਨਹੀ ਪਤਾ ਸੀ ਕਿ ਇਹ ਟੀਕਾ ਹੈ ਪੋਦ ਨੂੰ ਇਕੋ ਦਮ ਵਧਾਉਣ ਵਾਸਤੇ । ਟੀਕੇ ਲਗਾਉਣ ਤੋ ਬਾਅਦ 10 ਤੋ 12 ਦਿਨਾ ਬਾਅਦ ਜੀਰੀ ਲਾਈ ਤਾਂ ਲੇਬਰ ਨੇ ਦੱਸਿਆ ਕਿ ਪੋਦ ਨੂੰ ਟੀਕਾ ਲੱਗਾ ਹੈ । ਟੀਕੇ ਲਾਉਣ ਕਰਕੇ ਪੋਦ ਦਾ ਜੋਰ ਲੱਗ ਗਿਆ। ਜਿਸ ਕਰਕੇ ਜੀਰੀ ਨੇ ਜਿਆਦਾ ਖਾਦ ਪਾਉਣ ਨਾਲ ਫੁਟਵਾਰਾ ਘੱਟ ਕੀਤਾ ਹੈ । ਇਸ ਹੱਲ੍ ਦੱਸੋ ਜਾਰੀ ਨੂੰ ਦੂਬਾਰਾ ਵਾਹ ਕੇ ਜੀਰੀ ਦੂਬਾਰਾ ਲਾਈਏ ਜਾਂ ਇਸ ਵਿੱਚ ਹੋਰ ਖਾਦ ਪਾਉਣ ਨਾਲ ਸਹੀ ਹੋ ਜਾਵੇਗੀ । ਇਸ ਦਾ ਜਵਾਬ ਜਲਦੀ ਵੀਡੀਓ ਬਣਾ ਕੇ ਦਿਉ ਜੀ ।
@Arshdeep-singh-chahal.
@Arshdeep-singh-chahal. Ай бұрын
ਵੀਰ ਜੀ 27 ਨੂੰ ਕਾਲੀ ਊਸ਼ਾ ਲਗਾਈ ਆ ਪੱਤੇ ਜੰਗਾਲ ਰੰਗੇ ਤੇ 1,1 ਡਾਲ ਖੜ੍ਹਾ ਹਾਲੇ 21% ਜ਼ਿੰਕ 3 ਵਾਰ ਯੂਰੀਆ ਪੋਟਾਸ਼ 60% ਵੀ ਪਾਤੀ ਪਰ ਪਾਣੀ ਫੁੱਲ ਰੱਖਿਆ ਹੱਲ ਦੱਸੋ ਜੀ।
@manjitpathania8441
@manjitpathania8441 Ай бұрын
ਸਰੋਂ ਦੇ ਤੇਲ ਦਾ ਕੋਈ ਲਾਭ ਹੈ ਪਾਉਣ ਦਾ ਯਾ ਨਹੀਂ?pls ਦਸੋ
@pargatsingh2649
@pargatsingh2649 Ай бұрын
Dr shaib appne jhone nu almex dawai karn ton baad eh diktat ayi hai phela 33% zink payi c Pani vi suka suka ke launde ha almex dile karke Karni payi hun jhona keve thek karye
@parkashrandhawa7423
@parkashrandhawa7423 Ай бұрын
Sir ess spray ch per acre kine litre paani use krna hunda? Nd eh v dsna k ess spray ton kine din baad jhone nu paani laa sakde aa? Pls reply ji
@anilrana2786
@anilrana2786 Ай бұрын
भाई जी हमारे हरियाणा कैथल ऐरिये मे सुखा पड रहा है बारिश कब होगी
@kuldeepSingh-mw9pi
@kuldeepSingh-mw9pi 23 күн бұрын
नरवाना का भी बुरा हाल है एक बूंद भी नही आई
@parkashrandhawa7423
@parkashrandhawa7423 Ай бұрын
Hello sir D. S .R keete hoye jhone nu Nominee gold + almix di spray krn ton baad Kine days baad eh wali healthy spray kar sakde aa sir + urea kine days baad paa sakde aa? Pls reply sir
@MerikhetiMeraKisan
@MerikhetiMeraKisan Ай бұрын
4-5
@satpalsinghsatpal291
@satpalsinghsatpal291 17 күн бұрын
ਡਾ।ਸਹਿਬ।ਝੋਨੇ।ਵਿਚ।ਬੂਟੇ।ਸੁਕਦੇ।ਨੋ।ਕੀ।ਕਾਰਨ।ਕੀ੨।ਜਾ।ਉਲੀ।ਰੋਗ
@surendersinvern3961
@surendersinvern3961 Ай бұрын
Leaf folder bahot jada hai sir corogen kr li h no result sir ...pls
@balkar4
@balkar4 Ай бұрын
Dale ali kali di jagha duji kali da pani paa skdea ji..?
@lalkulaar9689
@lalkulaar9689 29 күн бұрын
114 ਪੀਅਰ ਲਗਾੲੀ ਅ ਜੀ ਪਹਿਲੀ ਵਾਰ
@Farmerlife75082
@Farmerlife75082 16 күн бұрын
45 tu 50 din de jhoone nu zink hetha pa sakde ha
@degreewalakissan
@degreewalakissan Ай бұрын
Sir pr 131 te zinc 12% 150g, iron 19% 1kg , urea 1kg, ਨਿੰਬੂ ਸੱਤ 60g /acre di spray 20 -25 day te kar sakhde?
@degreewalakissan
@degreewalakissan Ай бұрын
Bhar spray karn lai deficiency koi ni a
@sumittar_khosa
@sumittar_khosa Ай бұрын
ਬਾਈ ਕੁੱਝ ਨੀ ਕਰਨ ਦੀ ਲੋੜ ਨੀ ਪਾਣੀ ਸਕਾ ਦੋ ਬੱਸ
@Hardassingh-dv5kn
@Hardassingh-dv5kn Ай бұрын
Dr sahib cr 321 de Pate lal ho gaya 😊
@sukhchainsingh2491
@sukhchainsingh2491 28 күн бұрын
@@Hardassingh-dv5kn ਆਪਣੇ v y
@amandeepkamboj2202
@amandeepkamboj2202 Ай бұрын
Dr saab Hybrid 834 ਦਾ ਬੂਟਾ ਸੜੀ ਜਾਂਦਾ ਮੁੱਖ ਪੱਤੇ ਸਾਰੇ ਸੜਕ ਜਾਂਦੇ ਨੇ, ਇੱਕ ਇੱਕ ਪੱਤਾ ਰਹਿ ਗਿਆ ਉਹ ਹਰਾ ਖੜਾ ਹੈ ਕੋਈ ਹਲ ਦੱਸੋ ਜੀ
@gurmailsingh3348
@gurmailsingh3348 Ай бұрын
ਵੀਰ ਜੀ ਵੀਰ ਜੀ ਸਾਡਾ ਝੋਨਾ ਵੀ ਇਸੇ ਤਰ੍ਹਾਂ ਹੀ ਆ ਅਸੀਂ ਤਾਂ ਯੂਰੀਆ ਵੀ ਲੇਟ ਹੋ ਗਿਆ ਸਾਡਾ ਤੋਂ 33% ਵਾਲੀ ਜਿੰਕ ਵੀ ਪਾ ਤੀ ਆ ਅੱਠ-ਅੱਠ ਕਿਲੋ
@mahabirsinghdeol1910
@mahabirsinghdeol1910 Ай бұрын
Sufar 90% 6kg
@hardeepgrewal7761
@hardeepgrewal7761 Ай бұрын
Dr. g 110 ne chalda oda hal daso g
@MerikhetiMeraKisan
@MerikhetiMeraKisan Ай бұрын
Call karna ji
@jagdevsingh2305
@jagdevsingh2305 Ай бұрын
ਅਸੀ 21%ਜਿੰਕ10 ਕਿਲੋ +ਪੋਟਾਸ 60%ਕਦੂ ਕਰਨ ਤੋ ਪਹਿਲਾ ਪਾਈ ਆ ਜੀ ਪਰ ਘਾਟ ਦਿਖ ਰਹੀ ਆ ਜੀ ਹੁਣ ਕੀ ਕਰੀਏ
@rajeshbishnoi1624
@rajeshbishnoi1624 Ай бұрын
ਡਾਕਟਰ ਸਾਹਿਬ ਲੋਹੇ ਦੀ ਘਾਟ ਜਿਆਦਾ h ਕਿ ਕੀਤਾ ਜਾਵੇ
@rajeshbishnoi1624
@rajeshbishnoi1624 Ай бұрын
ਪਤੇ ਪੀਲੇ ਤੇ ਚਿੱਟੇ ਹੋਈ ਜਾਂਦੇ h
@msshergill6776
@msshergill6776 Ай бұрын
ਪਾਣੀ ਭਰ ਕੇ ਰੱਖੋ।
@jassadhillon6924
@jassadhillon6924 24 күн бұрын
Y ehna dr magar na laggo .ehna nu kush ne pata mehraj university de kanak apni kharab ho ge.agge mai v ehna magar lagg ke losse hoya menu.
@rupinderchahal8057
@rupinderchahal8057 Ай бұрын
ਸਾਡੇ ਤਾ ਪਾਣੀ ਵੀ ਹੈ ਨਹੀਂ ਝੋਨੇ ਚ ਝੋਨਾ ਫੋਟ ਨਹੀਂ ਕਰਦਾ ਉਥੇ ਹੀ ਖੜਾ ਹੈ
@Navibhullar143
@Navibhullar143 Ай бұрын
ਲੀਊਕਡ ਜਿੰਕ ਪਾ ਸਕਦੇ ਆ ਡਾ. ਸਾਬ ਜੀ ?
@MerikhetiMeraKisan
@MerikhetiMeraKisan Ай бұрын
Yes
@pargatsingh2649
@pargatsingh2649 Ай бұрын
1 veer propi naib dassi janda
@user-py7wb5jm4d
@user-py7wb5jm4d Ай бұрын
Dr sab 1718 pnere de pate opron mach rahe ne do sprean ketean c zinc te lohe dean alag alag ke karan ha ji please dso
@MerikhetiMeraKisan
@MerikhetiMeraKisan Ай бұрын
Call kr ke details devo
@RaniKaur-r9i
@RaniKaur-r9i 22 күн бұрын
Paani pura nhi ho riha light 5 ghante dinde A msa 4 dina baad paani msa firda kille ch tupka Paani ni hunda duje din
@gurmailsingh3348
@gurmailsingh3348 Ай бұрын
ਇਹ ਝੋਨੇ ਤੇ ਵੀ ਜਿੰਕ ਦੀ ਸਪਰੇ ਜਰੂਰੀ ਹੈ ਜੀ
@MerikhetiMeraKisan
@MerikhetiMeraKisan Ай бұрын
ਨਹੀਂ ਜੈ ਕਰ ਘਾਟ ਹੈ ਤਾਂ ਹੀ ਕਰੋ ਜੀ
@kawaljitsingh9290
@kawaljitsingh9290 Ай бұрын
Dr saab 110 nai chl reha
@karamjeetchahal4630
@karamjeetchahal4630 Ай бұрын
ਬਾਈ ਜੀ ਝੰਡੇ ਰੋਗ ਦਾ ਹੱਲ ਦੱਸੋ ਕੋਈ
@kuldeepmasitan4896
@kuldeepmasitan4896 28 күн бұрын
ਸਰੋਂ ਦੀ ਖਲ ਤੇ ਸਰੋਂ ਦਾ ਪਾ ਸਕਦੇ ਆ,
@SkSingh-xr4hi
@SkSingh-xr4hi Ай бұрын
Sir salfar pani mein dale ya pani sukha kar plz reply
@MerikhetiMeraKisan
@MerikhetiMeraKisan Ай бұрын
Pani me
@JagdeepSinghgill-qd8rn
@JagdeepSinghgill-qd8rn 22 күн бұрын
ਨਮੀਆ ਮੁਜਰਾ ਚਿੱਟੀਆਂ ਹੋ ਰਹੀਆਂ ਨੇ ਜੀ
@sonuarora610
@sonuarora610 Ай бұрын
Calcium n sulpher lyi asi SSP ponde hmm …kali sasti na pvu
@MerikhetiMeraKisan
@MerikhetiMeraKisan Ай бұрын
Kali savdhani nal fasal tou pehla pao hun mehkme kol Gypsum subsidy te aye hai oh le ke pa devo ji
@SukhdevSingh-hm8ve
@SukhdevSingh-hm8ve 25 күн бұрын
110 ਝੋਨਾ ਬੂਟਾ ਵੀ ਪੂਰਾ ਬਣਾਇਆ ਫੇਰ ਪਤੇ ਪੀਲੇ ਨੇ ਫੁਟ ਵੀ ਪੂਰੀ ਕਰ ਰਿਹਾ
@harmesh6428
@harmesh6428 8 күн бұрын
Pr llo da ma Ra hal
@user-ko1nm6ud3c
@user-ko1nm6ud3c Ай бұрын
Saade ta Pani rukda ni fer is tra di problem aa rahi h
@MerikhetiMeraKisan
@MerikhetiMeraKisan Ай бұрын
Poori detail devo tuhde koi hor dikat ਹੋਵੇਗੀ
@Ieman_benipal
@Ieman_benipal Ай бұрын
110 ਝੋਨਾ ਲੱਗਿਆ ਅੱਜ 25 ਦਿਨ ਦਾ ਹੋ ਗਿਆ ਅਸੀ ਪਹਿਲੇ 7 ਦਿਨਾ ਵਿਚ ਹੀ ਉਤਮ ਕੰਪਨੀ ਦਾ 33%ਜਿੰਕ 7.5 ਕਿਲੋ ਪਾਇਆ ਸੀ ਹਜੇ ਵੀ ਝੋਨੇ ਦੇ ਪੱਤੇ ਪੀਲੇ ਤੇ ਜੰਗਾਲੇ ਜਹੇ ਨੇ ਕੀ ਹੱਲ ਕਰਿਆ ਜਾਵੇ 15 ਦਿਨ ਦਾ ਝੋਨਾ ਹੋਏ ਤੇ ਅਸੀ ਇਕ ਵਾਰ ਪਾਣੀ ਵੀ ਸੁੱਕਾ ਦਿਤਾ ਸੀ ਫਿਰ ਵੀ ਕੋਈ ਫਰਕ ਨੀ ਪਿਆ
@AmarjitSingh-se8yp
@AmarjitSingh-se8yp Ай бұрын
ਤਿੰਨ ਕਿਲੋ ਸਲਫ਼ਰ ਪਾਓ ਪਾਊਡਰ ਯੂਰੀਆ ਚ ਰਲਾ ਕੇ‌ਕਿਲੇ ਚ
@manpreetsidhu8859
@manpreetsidhu8859 Ай бұрын
@@Ieman_benipal veer 110da mere v ahi hall aa
@mahabirsinghdeol1910
@mahabirsinghdeol1910 Ай бұрын
Sufar 90% 6 kg and s.kon 500ml
@dayasingh5594
@dayasingh5594 Ай бұрын
ਵੀਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਦਸ ਝੋਨੇ ਦਾ ਸੁਭਾਅ ਹੈ ਰੁਕ ਕੇ ਤੁਰਦਾ ਹੈ ਬਾਕੀ ਰੂਟੀਨ ਮਤਾਬਕ ਖੁਰਾਕ ਪਾਈ ਜਾਓ
@ajitsingh-mx3lv
@ajitsingh-mx3lv Ай бұрын
ਡਾਕਟਰ ਸਾਹਿਬ ਜੀ 13-0-45 ਦੇ ਨਾਲ ਜ਼ਿੰਕ ਦੀ ਰਲਾ ਕੇ ਸਪਰੇਅ ਕਰ ਸਕਦੇ ਹਾਂ। ਅਸੀਂ ਅੱਠ ਕਿਲੋ ਜ਼ਿੰਕ ਪ੍ਰਤੀ ਪਹਿਲੀ ਯੂਰਿਆ ਨਾਲ ਪਾਈ ਸੀ। ਕਿਤੇ ਕਿਤੇ ਪੱਤਿਆਂ ਤੇ ਜੰਗਾਲ ਜਿਹਾ ਦਿਸਦਾ ਹੈ। ਅਸੀਂ ਕਿਸਮ 1847 ਕੇਰ ਕੇ ਬੀਜੀ ਹੈ।
@MerikhetiMeraKisan
@MerikhetiMeraKisan Ай бұрын
ਹਜੇ 13045 ਪਾਉਣ ਦਾ ਕੋਈ ਲਾਭ ਨਹੀਂ ਹੋਣਾ ਜੀ
@MandeepSingh-ix3tm
@MandeepSingh-ix3tm Ай бұрын
Changge mansoon di vjah naal jhona chal ni riha ji
@rajansalaria317
@rajansalaria317 29 күн бұрын
Dr ਸਾਹਿਬ 1121ਨੂ ਕਲੀ ਦਾ ਪਾਣੀ ਕਿਨਾ ਪਾਉਣ
@MerikhetiMeraKisan
@MerikhetiMeraKisan 29 күн бұрын
Video ਵਿੱਚ ਦੱਸੇ ਅਨੁਸਾਰ
@Needmoney-q7s
@Needmoney-q7s Ай бұрын
Hybrid te pr 126 nu bilkul v ni
@harjapsandhu6124
@harjapsandhu6124 Ай бұрын
Jhona lagn to baad kine din tak. Jink pa sakde aa pl reply
@MerikhetiMeraKisan
@MerikhetiMeraKisan Ай бұрын
15 din Tou pehlan pehlan
@goldysingh7195
@goldysingh7195 Ай бұрын
Dr ji Dap te zink da kine dina de deference hona chaheda h
@MerikhetiMeraKisan
@MerikhetiMeraKisan Ай бұрын
ਕੋਈ ਫ਼ਰਕ ਨਹੀਂ
@goldysingh7195
@goldysingh7195 Ай бұрын
@@MerikhetiMeraKisanThx ji
@gindersandhu1429
@gindersandhu1429 Ай бұрын
University kitab da link dio ji thanks
@MerikhetiMeraKisan
@MerikhetiMeraKisan Ай бұрын
Link nhi hai Tonight I will share a link on whattsapp channel Meri kheti mera kisan Follow the Meri Kheti Mera Kisan channel on WhatsApp: whatsapp.com/channel/0029Va5fJBVEawdmMwXu4U2i
@Gaganjhinjer-v3x
@Gaganjhinjer-v3x Ай бұрын
Simple kali v vart sakdea ji
@bikramjitsinghsingh1974
@bikramjitsinghsingh1974 Ай бұрын
Sir khona hove ya na hove grih kisan 2500rs di zink jhone ch nhi paa sakda
@MerikhetiMeraKisan
@MerikhetiMeraKisan Ай бұрын
500-700 ka dalna hai ji 2500 ka kyu dalna
@bikramjitsinghsingh1974
@bikramjitsinghsingh1974 Ай бұрын
@@MerikhetiMeraKisan sir jihadi 25killo recmend kiti vidio ch osdi gl krda 700-800 di ta sare paa rhe ne
@prabhsandhu7308
@prabhsandhu7308 Ай бұрын
21 persent zind ik killo 40 rupee milli wadia company di 25 kilo 1200di bni 12 kilo 600 di bni te 10 killo 490 di bni kithe padya tu je har sall pao tan 10 v kilo 21persent wali wadia km krdi aa
@gursewaksingh2504
@gursewaksingh2504 Ай бұрын
110 ta video bno ji
@MerikhetiMeraKisan
@MerikhetiMeraKisan Ай бұрын
Ok ji
@SkSingh-xr4hi
@SkSingh-xr4hi Ай бұрын
Sir salfar pani sukha Kar dale ya pani mein plz reaply
@MerikhetiMeraKisan
@MerikhetiMeraKisan Ай бұрын
Bentonite sulphur aap kaise bhi dal sakte ho Powder pani me asha rahega. Thanks Sir
@harmamdeepkhaira
@harmamdeepkhaira Ай бұрын
110 ਝੋਨਾ ਇਕ ਮਹੀਨਾ ਹੋ ਚਲਿਆ ਲਾਏ ਨੂੰ ਬੂਟਾ ਨਹੀਂ ਕਰ ਰਿਹਾ ਲੰਬਾਈ ਠੀਕ ਹੈ
@Jatt673
@Jatt673 Ай бұрын
110 nutrient poore krdo 35 k din te khilarda upper o Zinc sulfur paa deo
@harmamdeepkhaira
@harmamdeepkhaira Ай бұрын
@@Jatt673 ਇਕ ਕਿੱਲੇ ਵਿੱਚ 1 ਬੋਰਾ ਯੂਰੀਆ, ਸੂਪਰ , ਪੋਟਾਸ਼ ਪਹਿਲੇ ਦਸ ਦਿਨ ਅੰਦਰ ਪਾਈ , ਫੇਰ 21 ਵੇਂ ਦਿਨ 1 ਯੂਰੀਆ ਤੇ ਇਕ ਪੈਕਟ ਜਿੰਕ ਪਾਈ ਪਰ ਮੰਨ ਇਸ ਵਾਰ ਝੋਨੇ ਨੂੰ ਦੇਖ ਕੇ ਖੁਸ਼ ਨਹੀਂ ਅਜ 15 ਤਰੀਕ ਨੂੰ ਪੂਰਾ ਇਕ ਮਹੀਨਾ ਹੋ ਗਿਆ ਪਤਾ ਨਹੀਂ ਕਿ ਝੋਨਾ ਬੂਟਾ ਕਰੇਗਾ ਜਾਂ ਨਹੀਂ
@Jatt673
@Jatt673 Ай бұрын
@@harmamdeepkhaira bluediamond paa lao nal sulphur powder
@pammasidhu8033
@pammasidhu8033 Ай бұрын
​veer koi dasda c ke ah variety pehla rukk jandi aa 1 mahine baad hi chaldi hai fr puri growth kardi
@harmamdeepkhaira
@harmamdeepkhaira Ай бұрын
@@pammasidhu8033 ਅਸੀਂ ਪਿਛਲੀ ਵਾਰ ਲਾਇਆ ਸੀ 15 -20 ਦਿਨ ਅੰਦਰ ਝੋਨਾ ਬੂਟਾ ਕਰ ਗਿਆ ਸੀ, ਲੋਕ ਖੜ ਖੜ ਪੁਛਦੇ ਸੀ ਕੀ ਪਾਇਆ ਝੋਨੇ ਨੂੰ, ਇਸ ਵਾਰ 15 ਦਿਨ ਪਾਣੀ ਤਾਂ ਰਖਣਾ ਹੀ ਸੀ ਉਤੋਂ ਮੀਂਹ ਪਹਿਲਾਂ ਸ਼ੁਰੂ ਹੋ ਗਏ ਪਾਣੀ ਸੁਕਾ ਹੀ ਨਹੀਂ
@jatinderbrar9655
@jatinderbrar9655 Ай бұрын
ਬਾਈ ਜੀ ਜ਼ਿੰਕ ਮਿੱਟੀ ਚ ਵੱਧ ਆਈ ਸੀ ਟੈਸਟ ਕਰਵਾਈ ਸੀ ਪਰ ਹੁਣ ਘਾਟ ਆ ਗੀ ਕਿ ਕਰਿਏ
@MerikhetiMeraKisan
@MerikhetiMeraKisan Ай бұрын
ਸਪਰੇਅ ਕਰੋ ਜੀ
@angel-st2tp
@angel-st2tp Ай бұрын
ਵੀਰ ਜੀ 110 ਝੋਨਾ ਲਾਲਾ ਪੀਲੇ ਪੱਤੇ ਰਹਿੰਦੇ ਨੇ
@MerikhetiMeraKisan
@MerikhetiMeraKisan Ай бұрын
ਹਨ ਜੀ
@user-lv8mi3kh1w
@user-lv8mi3kh1w Ай бұрын
ਡਾਕਟਰ ਸਾਹਿਬ ਬਾਸਮਤੀ 750 ਗਰਾਮ ਕਿੱਲੇ ਦੀ ਪਾਉਣੀ ਜਾਂ ਘੱਟ ਪਾਉਣੀਆਂ ਦੱਸਿਓ ਜੀ
@MerikhetiMeraKisan
@MerikhetiMeraKisan Ай бұрын
750 PLUS KALI DA PANKI
@harmamdeepkhaira
@harmamdeepkhaira Ай бұрын
@@MerikhetiMeraKisan kali da paani
@samshersingh8517
@samshersingh8517 Ай бұрын
Bhaio vedio puri suno
@davinderrandhawa4391
@davinderrandhawa4391 Ай бұрын
ਤੇਰਾ ਪਾਟਣ ਤੋ ਬਆਦ ਵਤਰ ਦਾ ਪਾਣੀ ਲਾਉ 100% ਝੋਨਾ ਵਧੀਆ ਰਹੇ ਗਾ
@MerikhetiMeraKisan
@MerikhetiMeraKisan Ай бұрын
ਤਿਗੜਾ ਨਾ ਪਾਟਣ ਦਿਓ ਵੀ ਜੇ ਤੇੜਾਂ ਪਾਟ ਗਈਆਂ ਫੇਰ ਝੋਨਾ ਨਹੀਂ ਚੱਲਣਾ ਕਿਉਂਕਿ ਕਈ ਜਮੀਨਾਂ ਦੇ ਵਿੱਚ ਤੇੜ ਪਾਟਣ ਤੋਂ ਬਾਅਦ ਵਿੱਚ ਪਾਣੀ ਨਹੀਂ ਖੜਦਾ ਵੱਤਰ ਦਾ ਪਾਣੀ ਹਰ ਜਗਹਾ ਨਹੀਂ ਲੱਗਣਾ
@ekampreetsinghdhillon2706
@ekampreetsinghdhillon2706 Ай бұрын
ਲੋਕੋ ਏਦੇ ਕੋਲੋ ਨਹੀਂ ਠੀਕ ਹੁੰਦਾ ਇਹਨੂੰ ਤਾਂ ਰੋਗ ਦਾ ਪਤਾ ਹੀ ਨਹੀਂ
@jattkaim5108
@jattkaim5108 Ай бұрын
Tenu pta tu dasde ithe baitha comment kri jana ja k kise da bhala kr j tenu kuj pta hunda video dekhn di load ni paini c tenu
@samshersingh8517
@samshersingh8517 Ай бұрын
​@@jattkaim5108bhai eh chamkile packeto wala lagta h .
@nikkasingh6196
@nikkasingh6196 Ай бұрын
22da number
@kamalchahal3646
@kamalchahal3646 Ай бұрын
Hlo sr whatsapp namr
@punjabilivekustihub
@punjabilivekustihub Ай бұрын
Barish hi nai hoyi, eve t hoye ga hi
@jagbirsingh6715
@jagbirsingh6715 Ай бұрын
Very nice information
Please Help Barry Choose His Real Son
00:23
Garri Creative
Рет қаралды 18 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 9 МЛН
Get 10 Mega Boxes OR 60 Starr Drops!!
01:39
Brawl Stars
Рет қаралды 15 МЛН
Joker can't swim!#joker #shorts
00:46
Untitled Joker
Рет қаралды 38 МЛН
Please Help Barry Choose His Real Son
00:23
Garri Creative
Рет қаралды 18 МЛН