ਝੋਨੇ ਦੇ ਬੂਰ ਪੈਣ ਪਰਾਗਣ ਤੋ ਦੋਧਾ ਬਣਨ ਤੱਕ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ? Rice (paddy) pollination flowering

  Рет қаралды 17,592

Kuku Rana TV

Kuku Rana TV

Күн бұрын

Пікірлер: 53
@chamkaursinghsingh1628
@chamkaursinghsingh1628 4 ай бұрын
ਬਹੁਤ ਵਧੀਆ ਜਾਣਕਾਰੀ ਜੀ
@SandeepSingh-kj1wq
@SandeepSingh-kj1wq 4 ай бұрын
ਡਾ ਸਾਹਿਬ ਵਧੀਆ ਜਾਣਕਾਰੀ
@kukuranatv
@kukuranatv 4 ай бұрын
@@SandeepSingh-kj1wq ਆਵਦੇ ਪਿੰਡ ਵਾਲੇ ਵਟਸੈਪ ਗਰੁੱਪਾਂ ਵਿੱਚ ਵੀ ਭੇਜਿਆ ਕਰੋ ਵੀਡੀਓ ਤਾਂ ਜੋ ਕਿਸੇ ਹੋਰ ਕਿਸਾਨ ਵੀਰ ਦਾ ਵੀ ਭਲਾ ਹੋਜੇ🙏
@ramandeepsingh5435
@ramandeepsingh5435 4 ай бұрын
@@kukuranatv number send me
@KLV-wEBrar
@KLV-wEBrar 4 ай бұрын
ਬਹੁਤ ਬਹੁਤ ਧੰਨਵਾਦ ਜੀ
@HarbhagSingh-x1i
@HarbhagSingh-x1i 3 ай бұрын
👌👌👌
@JagtarSinghJohalJohal
@JagtarSinghJohalJohal 4 ай бұрын
Nice ji
@JasbirSinghsandhu-l3j
@JasbirSinghsandhu-l3j 4 ай бұрын
ਡਰਕਰ ਸਹਿਬ ਧੰਨਵਾਦ ਜੀ
@harwindersinghpunia5807
@harwindersinghpunia5807 4 ай бұрын
Good janab ji
@simrannehal6412
@simrannehal6412 4 ай бұрын
👍
@MahabirSandhu-zz6dr
@MahabirSandhu-zz6dr 4 ай бұрын
Vadia ji
@JagtarSinghJohalJohal
@JagtarSinghJohalJohal 4 ай бұрын
Nice jankari ji
@kukuranatv
@kukuranatv 4 ай бұрын
@@JagtarSinghJohalJohal ਆਵਦੇ ਪਿੰਡ ਵਾਲੇ ਵਟਸੈਪ ਗਰੁੱਪਾਂ ਵਿੱਚ ਵੀ ਭੇਜਿਆ ਕਰੋ ਵੀਡੀਓ ਤਾਂ ਜੋ ਕਿਸੇ ਹੋਰ ਕਿਸਾਨ ਵੀਰ ਦਾ ਵੀ ਭਲਾ ਹੋਜੇ🙏
@manikhehra120
@manikhehra120 4 ай бұрын
Right 👍
@sarbjitsingh613
@sarbjitsingh613 4 ай бұрын
Veer ji blb te v video jroor pao
@sarbjeetkhosa9015
@sarbjeetkhosa9015 4 ай бұрын
👍👌
@kukuranatv
@kukuranatv 4 ай бұрын
@@sarbjeetkhosa9015 ਆਵਦੇ ਪਿੰਡ ਵਾਲੇ ਵਟਸੈਪ ਗਰੁੱਪਾਂ ਵਿੱਚ ਵੀ ਭੇਜਿਆ ਕਰੋ ਵੀਡੀਓ ਤਾਂ ਜੋ ਕਿਸੇ ਹੋਰ ਕਿਸਾਨ ਵੀਰ ਦਾ ਵੀ ਭਲਾ ਹੋਜੇ🙏
@user-bs9lj6yg1
@user-bs9lj6yg1 4 ай бұрын
ਕੁਦਰਤ ਦੇ ਪਾਣੀ ਬਹੁਤ ਠਾਡੇ ਹੰਦੇ 👈👉ਸਪਰੇਅ ਬਹੁਤ ਗਰਮ ਹੁੰਦੀ
@jarnailsingh58
@jarnailsingh58 4 ай бұрын
Very good putt
@navpreetathwal592
@navpreetathwal592 4 ай бұрын
Veer jhona 129 nisara 50 prt tele di spray kdo kar skde
@HarpreetSingh-e2m2l
@HarpreetSingh-e2m2l 4 ай бұрын
Dr Saab ਹਲਦੀ ਰੋਗ ਤੇ ਕੋਪਰ ਦੀ ਸਪਰੇਅ ਬਾਰੇ ਜਾਣਕਾਰੀ ਦਿਓ
@jeetatiwana3784
@jeetatiwana3784 4 ай бұрын
Good veer ji
@navsran36
@navsran36 4 ай бұрын
Dr saab 131 ch ik gal hor dekheyo jdo munjr de uprvale dane matlab k munjar uprle hise to bahr aa jndi aa ta 131 ch boor shuru ho jnda ji adhi munjr vich hovu te adhi bahr pr 131 boor shuru kr dindi aa mainu lgda ta hi isda nisara bhave hauli hunda but pkk ikhati jndi aa
@GurpreetSingh-rm6ub
@GurpreetSingh-rm6ub 4 ай бұрын
1401 70ਦਿਨਾਂ ਦੀ ਹੋ ਗਈ fungiside sundi wali krti agge kehdi kroe
@rgdhfthvfc5134
@rgdhfthvfc5134 4 ай бұрын
Ja pra sare vidvan banne firde
@jagmohanbajwa5253
@jagmohanbajwa5253 4 ай бұрын
Vere nuksaan ki wese j thodi door ho k krdiye taan kush baahron banne upron ya kille vich 2,3 faatan vich lang k e taan boron taan pehlaan krni c but asi late ho gye baad vich boron da koi fayda nhi honaa
@BaljindersinghPuwar
@BaljindersinghPuwar 4 ай бұрын
Good dr sab
@kukuranatv
@kukuranatv 4 ай бұрын
@@BaljindersinghPuwar ਆਵਦੇ ਪਿੰਡ ਵਾਲੇ ਵਟਸੈਪ ਗਰੁੱਪਾਂ ਵਿੱਚ ਵੀ ਭੇਜਿਆ ਕਰੋ ਵੀਡੀਓ ਤਾਂ ਜੋ ਕਿਸੇ ਹੋਰ ਕਿਸਾਨ ਵੀਰ ਦਾ ਵੀ ਭਲਾ ਹੋਜੇ🙏
@harjinderbrar4064
@harjinderbrar4064 4 ай бұрын
🙏🙏
@gurbhajsingh9927
@gurbhajsingh9927 4 ай бұрын
Thanks you
@bikramjitbika9778
@bikramjitbika9778 4 ай бұрын
ਡਾਕਟਰ ਸਾਹਿਬ ਜੇ ਜਮੀਨ ਵਿੱਚ ਖੋਬਾ ਜਾ ਪੂਰੀ ਗਿੱਲ ਹੋਵੇ ਤਾ ਵੀ ਪਾਣੀ ਲਾਉਣਾ
@Simranbutique4198
@Simranbutique4198 4 ай бұрын
Ssa g jhona nisar riha a g leaf spot or blb di problem aw gyi a g hun spreh kr dyiye ja nhi g
@kukuranatv
@kukuranatv 4 ай бұрын
ਕਿੰਨਾ ਨਿਸਾਰਾ ਹੋਇਆ?
@hirasinghbajwa
@hirasinghbajwa 4 ай бұрын
Dr sahab 1121 70 din di hogi par gob aje bhari nahi kehri spre karie ji
@kukuranatv
@kukuranatv 4 ай бұрын
ਭਰ ਜਾਂਦੀ ਇਹਨਾ ਦਿਨਾ ਤੇ
@palsinder20
@palsinder20 4 ай бұрын
ਡਾਕਟਰ ਸਾਹਿਬ, 15 ਦਿਨ ਪਹਿਲਾਂ ਐਮ ਓ ਪੀ ਪਟਾਸ 60% 25 ਕਿਲੋ ਏਕੜ ਦੇ ਹਿਸਾਬ ਨਾਲ ਪਾਈ ਸੀ, ਹੁਣ ਝੋਨਾ ਗੋਭ ਵਿੱਚ ਆ ਗਿਆ ਹੈ ਕੀ ਹੁਣ ਐਨ ਪੀ ਕੇ ਕਰਨ ਦੀ ਲੋੜ ਹੈ, ਕਿਰਪਾ ਕਰਕੇ ਜਰੂਰ ਰਿਪਲਾਈ ਕਰਨਾ, ਧੰਨਵਾਦ ਜੀ!
@dimpagrewal282
@dimpagrewal282 4 ай бұрын
Y g mera 126 jhona c main ehde te spray kar baitha bhamakda bht c sundii da... boor da time chall reha c.. Kari v tractor wale dhol naal c boor da kafi nuksan hoya.. Hun jhaad te kinna k asar pae sakda g.. Plz dassyo
@mantajtaj-df9lm
@mantajtaj-df9lm 4 ай бұрын
veer kujh nahi hunda
@dimpagrewal282
@dimpagrewal282 4 ай бұрын
@@mantajtaj-df9lm ok j dhanwad
@tractorreview786
@tractorreview786 4 ай бұрын
veer ji Pb1 nisar ryi aa 15 tarik nu coragen trycyclazole 75% isoparothlain40% kiti aa hun kine. Din baad kariye date daso G
@MandeepSingh-wx6kb
@MandeepSingh-wx6kb 4 ай бұрын
22ji spray kri nu 1ghante bad meeh pya gya Kam kru spray proclaim osheen amistar top
@nitishsehgal3532
@nitishsehgal3532 4 ай бұрын
Dubra karo veera
@maninderrandhawa1847
@maninderrandhawa1847 3 ай бұрын
Asi vi kiti si osheen chess thaymoxam di sticker paya si 1 ghante baad barshi jini ke apni miti gilli hoge kam karo dawi
@HappyRandhawa-li3xf
@HappyRandhawa-li3xf 4 ай бұрын
1718 ਕਿੰਨੇ ਦਿਨਾਂ ਚ ਗੋਭ ਚ ਆਉਂਦੀ ਹੈ ਜੀ
@kukuranatv
@kukuranatv 4 ай бұрын
@@HappyRandhawa-li3xf ਇਹ ਕਿਸਮ ਲੁਆਈ ਤੋਂ 114 ਦਿਨਾਂ ਤੇ ਪੱਕਦੀ ਹੈ। ਗੋਭ ਤੇ ਇਹ 70 ਦਿਨਾ ਦੇ ਅੰਦਰ ਬਾਹਰ ਆਉਂਦੀ ਹੈ
@HappyRandhawa-li3xf
@HappyRandhawa-li3xf 4 ай бұрын
@@kukuranatv ajj 77 di di ho gie aje ta nisara suru nae kita
@Ssfh1234
@Ssfh1234 4 ай бұрын
Jhona nisar gya g hun milking stage te npk fayda kro gg
@kukuranatv
@kukuranatv 4 ай бұрын
ਕਰੂਗੀ, ਸਾਰਾ ਦੋਧਾ ਪੈ ਜਾਣ ਤੋਂ ਬਾਦ ਕਰਿਓ
@gurpreetsandhu767
@gurpreetsandhu767 4 ай бұрын
ਡਾ ਸਾਹਿਬ ਝੋਨੇ ਿਵੱਚ ਟਿੱਡ ਹੈ ਕੀ ਕੀਤਾ ਜਾਵੇ
@kukuranatv
@kukuranatv 4 ай бұрын
@@gurpreetsandhu767 ਕਿਹੜਾ? ਭੂਰੀ ਜਾਂ ਚਿੱਟੀ ਪਿੱਠ ਵਾਲਾ?
@gurpreetsandhu767
@gurpreetsandhu767 4 ай бұрын
@@kukuranatv ਨਹੀਂ ਹਰਾ ਿਜਹਾ ਭਮੱਕੜ
@manrajsingh2326
@manrajsingh2326 4 ай бұрын
Eh sirf patte he khanda aa g​@@gurpreetsandhu767
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Вопрос Ребром - Джиган
43:52
Gazgolder
Рет қаралды 3,8 МЛН
Caleb Pressley Shows TSA How It’s Done
0:28
Barstool Sports
Рет қаралды 60 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.