ਝਾੜੂ ਵਾਲਿਆਂ ਦਾ ਸਰਪੰਚ ਭਰ ਰਿਹਾ ਸੀ ਛੱਪੜ, ਝਾੜੂ ਵਾਲੇ ਹੀ ਨਿੱਤਰ ਆਏ ਉਸਦੇ ਖਿਲਾਫ,

  Рет қаралды 49,967

LOK AWAZ TV

LOK AWAZ TV

Күн бұрын

Пікірлер: 140
@KuldeepSingh-nx3lc
@KuldeepSingh-nx3lc 19 күн бұрын
ਛੱਪੜ ਨਾ ਭਰ ਸਰਪੰਚਾ ਤੇਰੇ ਪ੍ਰਵਾਰ ਨੂੰ ਲੈ ਕੇ ਬੈਠਜੂ ਪਿੰਡ ਨਾਲ ਪੰਗਾ ਨਾ ਲੈ ❤❤
@yadwindersingh1329
@yadwindersingh1329 18 күн бұрын
ਪਿੰਡ ਵਾਸੀਆਂ ਵੱਲੋਂ ਗਰਾਮ ਸਭਾ ਸੱਦ ਕੇ ਮਤਾ ਪਾ ਦੇਣ, ਕਿ ਇਸ ਛੱਪੜ ਨਾਲ ਕੋਈ ਵੀ ਛੇੜ ਛਾੜ ਨਾ ਕੀਤੀ ਜਾਵੇ
@mangatkular5941
@mangatkular5941 18 күн бұрын
ਨੰਗ ਸਰਪੰਚ ਚੁਣਿਆ ਗਿਆ ਪਿੰਡ ਦੇ ਲੋਕਾ ਵੱਲੋ ਪਿੰਡ ਦੇ ਲੋਕਾ ,ਨੌਜਵਾਨ ਸਾਥੀਆ, ਮਾਤਾ, ਭੈਣਾ, ਸਾਰੀਆ ਕਿਸਾਨ ਮਜ਼ਦੂਰ ਯੂਨੀਅਨਾ ਨੂੰ ਪਿੰਡ ਦੇ ਲੋਕਾ ਨਾਲ ਖੜਨਾ ਚਾਹੀਦਾ
@TarsemSingh-ci5ls
@TarsemSingh-ci5ls 18 күн бұрын
ਬਾਈ ਜੀ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਿਕ ਛੱਪੜ ਨਹੀਂ ਭਰ ਸਕਦੇ ਸਾਡੇ ਪਿੰਡ ਢਿੱਲਵਾਂ ਕਲਾਂ ਵੀ ਇਹੀ ਗੱਲ ਸੀ ਫਿਰ ਦੂਜੀ ਪੰਚਾਇਤ ਨੇ ਹਾਈਕੋਰਟ ਵਿੱਚੋਂ ਸਟੇਅ ਲਿਆ ਗਿਆ ਹੁਣ ਕੰਮ ਬੰਦ ਹੈ
@DavinderBrar-p8c
@DavinderBrar-p8c 18 күн бұрын
Sarpanch Majbi singh lagda Mor mach giya hoju hat ja sarpancha
@GurmailSingh-sb3vk
@GurmailSingh-sb3vk 18 күн бұрын
ਸਰਪੰਚ ਸਾਬ ਜੀ ਸਰਪੰਚ ਤੇਰੇ ਘਰ ਵਾਲੀ ਆ ਜੇਕਰ ਲੋਕਾਂ ਨੇ ਵਿਰੋਧ ਕਰਤਾ ਤਾਂ ਸਰਪੰਚਣੀ ਅਤੇ ਇਸ ਛੱਪੜ ਨੂੰ ਰੋਕਣ ਵਾਲੇ ਮੁਲਾਜ਼ਮਾਂ ਦਾ ਵੀ ਝੱਗਾ ਚੌਰ ਹੋ ਜਾਵੇ ਗਾ ਸਰਪੰਚ ਸਾਬ ਜੀ ਦੇ ਮਨ ਵਿੱਚ ਭੁਲੇਖਾ ਹੈ ਜੀ ਸਰਕਾਰ ਤੁਹਾਡੇ ਨਾਲ ਨਹੀ ਖੜ੍ਹੇ ਗੀ
@ParminderSingh-yg1qh
@ParminderSingh-yg1qh 18 күн бұрын
ਬਹੁਤ ਹੰਕਾਰੀ ਆਦਮੀ ਹੈ ਪੁੱਤ 2 ਸਾਲ ਦੀ ਗੱਲ ਹੈ ਭਾਈ
@romysandhusandhu3359
@romysandhusandhu3359 19 күн бұрын
ਗੱਲ ਆ ਨਹੀਂ ਰਹੀ ਵੱਡਾ ਸਰਪੰਚ,,,,,
@jotphotophotography7756
@jotphotophotography7756 19 күн бұрын
ਸਰਪੰਚ ਹੰਕਾਰੀ ਬਹੁਤ ਹੈ ਹੋਰ ਪਾਓ ਵੋਟਾਂ
@mpsingh8793
@mpsingh8793 19 күн бұрын
ਪਿੰਡ ਵਾਲਿਆ ਦਾ ਸਾਥ ਦਿਓ
@BalvirDhaliwal-f5u
@BalvirDhaliwal-f5u 18 күн бұрын
ਪਿੰਡ ਵਾਲਿਓ ਕਾਇਮ ਰਹੋ। ਇਸ ਸਰਪੰਚ ਨੇ ਛੱਪੜ ਭਰਨ ਦੇ ਚੱਕਰ ਵਿੱਚ ਕੁੰਡੀ ਲਾਉਣੀ।
@BlaourSidhu
@BlaourSidhu 18 күн бұрын
ਛੱਪੜ ਨੂੰ ਕੋਈ ਵੀ ਨਹੀਂ ਭਰ ਸਕਦਾ ਪਿੰਡ ਵਾਲੇਓ ਇਹਦੇ ਤੇ ਪਰਚਾ ਕਰੋ
@raghbirsingh5880
@raghbirsingh5880 18 күн бұрын
ਪਿੰਡ ਦੀਆਂ 25% ਵੋਟਾਂ ਤੋ ਗ੍ਰਾਮ ਸਭਾ ਦਾ ਮਤਾ ਪਾ ਦਿੳ । ਸਰਪੰਚ ਤੇ ਪੰਚਾਇਤ ਕੁਝ ਵੀ ਨਹੀ ਕਰ ਸਕਦੀ ਜੋ ਗ੍ਰਾਮ ਸਭਾ ਮਤਾ ਪਾਸ ਕਰੇਗੀ ੳਹੀ ਕੰਮ ਹੋਵੇਗਾ ।
@rajuarora3163
@rajuarora3163 19 күн бұрын
ਡਾਇਨਾਸੋਰ ਤਾ ਵਾਪਿਸ ਆ ਸਕਦੇ ਆ ਪਰ ਆਮ ਪਾਰਟੀ ਨੀਂ ਹੁਣ ਓਂਦੀ ਮੁੜਕੇ 👎👎
@BalkarSingh-hd7sv
@BalkarSingh-hd7sv 19 күн бұрын
ਏ ਸਰਪੰਚ ਨੇ ਫ਼ੈਕਟਰੀ ਵਾਲਿਆਂ ਤੋ ਮੋਟੇ ਪੈਸੇ ਲੈ ਲਏ 😂😂
@multansingh8206
@multansingh8206 19 күн бұрын
ਸੁਪਰੀਮ ਕੋਰਟ ਵੱਲੋਂ ਸਖ਼ਤ ਆਦੇਸ਼ ਹਨ ਕਿ ਛੱਪੜ ਨੂੰ ਨਹੀਂ ਭਰਿਆ ਜਾ ਸਕਦਾ ਹੈ। ਇਥੇ ਕੋਈ ਇਥੇ ਅਜਿਹਾ ਆਦਮੀ ਨਹੀਂ ਹੈ ਜ਼ੋ ਇਸ ਨੂੰ ਰੋਕੇ।
@BinduMavi-rq8zh
@BinduMavi-rq8zh 18 күн бұрын
ਟੋਬਾ ਬਚਾ ਲਵੋ ਸਾਰੇ ਪੰਜਾਬ ਅੰਦਰ, ਕੋਈ ਵਿਕਾਸ ਨਹੀਂ ਨਾਸ ਕਰ ਰਹੇ ਬਚਾ ਲਵੋ ਟੋਬਾ ਛੱਪੜ
@diljitbenipal7349
@diljitbenipal7349 18 күн бұрын
ਪਾਣੀ ਦਾ ਕੁਦਰਤੀ ਸਰੋਤ ਛੱਪੜ ਨੂੰ ਵੀ ਬੰਦ ਨਹੀਂ ਕਰ ਸਕਦਾ
@drgssidhumaur5870
@drgssidhumaur5870 18 күн бұрын
ਲੜੋ ਨਾ ਬਾਈ, ਜੋ ਸਹੀ ਕੰਮ ਲੱਗਦਾ ਰਾਇ ਨਾਲ ਕਰ ਲਵੋ
@sardarsaab1007
@sardarsaab1007 19 күн бұрын
ਇਸ ਨੇ ਕਿਸੇ ਫੈਕਟਰੀ ਦੀ ਸਵਾਹ ਦਾ ਠੇਕਾ ਲਿਆ ਹੋਣਾ
@surindersyal6575
@surindersyal6575 15 күн бұрын
ਅਜਿਹੇ ਲੋਕਾਂ ਕਾਰਨ ਹੀ ਪੰਜਾਬ ਦਾ ਵਾਤਾਵਰਣ ਤਬਾਹ ਹੋ ਗਿਆ ਹੈ। ਪਾਣੀ ਦੇ ਸਰੋਤ ਖਤਮ ਹੁੰਦੇ ਜਾ ਰਹੇ ਹਨ ਅਤੇ ਲੋਕੀ ਛੱਪੜਾਂ ਨੂੰ ਭਰੀ ਜਾ ਰਹੇ ਹਨ।
@vikramsinghvlog6064
@vikramsinghvlog6064 18 күн бұрын
ਪਿੰਡ ਵਾਲੇਉ ਸਰਪੰਚ ਦਾ ਮੌਰ ਬਣਾਉਦੌ 😂😂😂😂😂😂😂😂
@beantsingh8325
@beantsingh8325 19 күн бұрын
ਛੱਪੜ ਨੂੰ ਕਿਸੇ ਵੀ ਕੀਮਤ ਤੇਮਿਟੀ ਨਾਲ ਭਰਿਆ ਨਹੀ ਜਾ ਸਕਦਾ ਸਾਰੇ ਪਿੰਡ ਦਾ ਸਾਂਝ ਆ ਸਦਾ ਸੰਪੜਾ ਦੀ ਜਗਾ ਛੱਪੜ ਆ ਵਿੱਚਮਮੀਹਾਦੇ ਪਾਣੀ ਨੂੰ ਕੰਟਰੌਲ ਕਰਨ ਲਈ ਛਪਾ ੜ ਮਰੰਬੇਬੰਦੀ ਵੇਲੇ ਛਡੇਗੲਓ ਸੀ ਹਾੲਈਕੌਰਟ ਜਾਣਾ ਚਾਹੀਦਾ ਪਿੰਡ ਵਾਸੀਆਂ ਨੂੰ ਕੀ ਸਰਪੰਚ ਨੇ ਫੈਕਟਰੀ ਵਾਲਿਆਂ ਤੇ ਕਿਤੇ ਮੋਟੀ। ==ਤਾ ਨਹੀ ਲਾਈਮਮੀਹਹਾ ਦਾ ਪਾਣੀ ਜਦੋ ਘਰਾ ਵਿਚ ਵੜ ਗਿਆ ਤਾ ਸਰਪੰਚ ਤੇ ਕਾਰਵਾਈ ਹੇ ਸਕਦੀ ਹੈ???
@jagtarmann9939
@jagtarmann9939 19 күн бұрын
ਬਾਈ ਜੀ ਸਰਪੰਚ ਸਹਿਬਾਨ ਤਾਂ ਬਹੁਤ ਚੰਗੇ ਲੱਗਦੇ ਨੇ ਪਰ ਲੋਕਾਂ ਨੂੰ ਪਤਾ ਸਰਪੰਚ ਕਿਮੇਂ ਬਣੇ ਨੇ ਝਾੜੂ ਪਾਰਟੀ ਦੇ ਲੋਕਾਂ ਨੂੰ ਬੁੱਦ ਨਾ ਸਮਝੋ ਲੋਕ ਤਾਕਤ ਬਹੁਤ ਵੱਡੀ ਤਾਕਤ ਹੈ
@Surjeet-z5q
@Surjeet-z5q 8 күн бұрын
ਪਿੰਡ ਵਾਲਿਓ ਸਰਪੰਚ ਤੇ ਕੇਸ ਕਰਕੇ ਇਹਨੂੰ ਅੰਦਰ ਸੁੱਟੋ, ਸਾਰਾ ਪਿੰਡ ਇੱਕ ਪਾਸੇ ਜਦੋਂ ਹੋ ਗਿਆ ਸਰਪੰਚ ਦੀ ਕੋਈ ਨਹੀਂ ਚਲਨੀ
@rajwindersingh-ov3tc
@rajwindersingh-ov3tc 18 күн бұрын
ਫੇਰ ਕਹਿੰਦੇ ਸਰਪੰਚ ਮਾਰਤਾ ਹੁਣ ਫਾਇਰ ਦੀ ਘਾਟ ਹੈ ਇਕ ਦੀ
@Surendersinghyarr
@Surendersinghyarr 17 күн бұрын
Good sarpanch Saab
@jaswinderjaswinderdeol2847
@jaswinderjaswinderdeol2847 19 күн бұрын
ਘੁੱਸ਼ਾ sarpanch
@BinduMavi-rq8zh
@BinduMavi-rq8zh 18 күн бұрын
ਪਿੰਡ ਪਿੰਡ ਵਾਸੀਆਂ ਦਾ ਹੈ, ਟੋਬਾ ਜੰਗਲ, ਪੰਚਾਇਤਾਂ ਦੀਆਂ ਜ਼ਮੀਨਾਂ, ਪੰਛੀ ਦਰਖੱਤ ਬਚਾ ਲਵੋ ਇਹੀ ਅਸਲੀ ਧੰਨ ਹੈ, ਛੱਪੜ ਪਿੰਡ ਦੀ ਸ਼ਾਨ ਹੁੰਦੇ ਹਨ, ਪਾਣੀ ਹੀ ਅਸਲੀ ਧੰਨ ਹੈ, ਪਾਣੀ ਦੀ ਕਿਲੱਤ ਆਓਣ ਵਾਲੀ ਹੈ,
@Makhan-r1j
@Makhan-r1j 8 күн бұрын
ਹਾਲੇ ਤਾਂ ਸਰਪੰਚਾਂ ਨੂੰ ਸੌਹ ਚੁੱਕੇ ਨੂੰ ਹਫਤਾ ਹੋਈਆਂ ਹੈ, ਸਰਪੰਚ ਨੇ ਕਲੇਸ਼ ਛੇੜ ਦਿੱਤਾ ਉਹ ਵੀ ਪਿੰਡਾਂ ਵਾਲੀਆਂ ਨਾਲ ਜਿਹਨਾਂ ਨੇ ਵੋਟਾਂ ਪਾਕੇ ਜਿਤਾਇਆ ਹੈ
@mampreetsingh6594
@mampreetsingh6594 18 күн бұрын
ਸਰਪੰਚ ਦੀ ਬੋਲ ਚਾਲ ਤੋ ਲੱਗਦਾ ਹੈ ਇਹ ਸੇਵਾ ਪੱਕੀ ਕਰਵਾਊਗਾ ਇਹ ਕਿਸੇ ਲੀਡਰ ਦੀ ਸਹਿ ਤੇ ਬੋਲ ਰਿਹਾ ਹੈ
@HiGg-o4z
@HiGg-o4z 19 күн бұрын
ਸਾਰੇ ਪਿੰਡ ਦੇ ਲੋਕ ਕੱਠੇ ਹੋ ਸਰਪੰਚ ਦਾ ਮੋਰ ਬਣਾ ਦਿਉ
@FatehDeol-yw1go
@FatehDeol-yw1go 18 күн бұрын
ਹੰਕਾਰ। ਮਾੜਾ
@varinderparasher2421
@varinderparasher2421 19 күн бұрын
NGT mein ek application dalo aisse sarpanch ke bolti bandd ho jayegi
@chamkaursingh9781
@chamkaursingh9781 19 күн бұрын
Sarpanch de piche koi nhi 😂😂😂 eho jeha sarpanch pehli war dekheaaa😂😂😂
@ajayjatt1728
@ajayjatt1728 18 күн бұрын
ਸਰਪੰਚਣੀ ਤੇ ਉਦੇ ਘਰ ਵਾਲੇ ਨੇ ਪੈਸੇ ਲਏ ਨੇ ਫੈਕਟਰੀ ਵਾਲਿਆਂ ਤੋਂ ਹੁਣ 5ਸਾਲ ਐਮੇ ਹੀ ਖਾਉ ਪੈਸੇ ਏਹ ਝਾੜੂ ਪਾਰਟੀ ਦੇ ਦੱਲੇ ਲੀਡਰ
@DharmaDhillon-xb6kr
@DharmaDhillon-xb6kr 18 күн бұрын
Sarpanch sahib baut vadia insan ha
@pammasingh5431
@pammasingh5431 18 күн бұрын
Gud
@rajuarora3163
@rajuarora3163 19 күн бұрын
ਸਰਪੰਚ ਹੰਕਾਰੀ ਆ ਪੂਰਾ 👎👎
@Surjeet-z5q
@Surjeet-z5q 8 күн бұрын
ਸਰਪੰਚ ਗਲਤ ਬੋਲ ਰਿਹਾ ਹੰਕਾਰ ਵਿੱਚ,ਹੰਕਾਰ ਠੀਕ ਨਹੀਂ ਹੂੰਦਾ
@DarshanSingh-l2d
@DarshanSingh-l2d 18 күн бұрын
Go. To h court
@DaljitSingh-qd3rk
@DaljitSingh-qd3rk 18 күн бұрын
ਵੀਰ ਪਹਿਲਾਂ ਤਾ ਪਿੰਡ ਵਾਲੀਆਂ ਦੀ ਇਹ ਗਲਤੀ ਆ ਇਨ੍ਹਾਂ ਨੂੰ ਸਰਪੰਚ ਬਣਾ ਕੇ ਪਿੰਡ ਵਿੱਚ ਕੋਈ ਚੱਜ ਦੇ ਬੰਦੇ ਨਈ ਹੈਗੇ ਹੁਣ ਰੋਣ ਦਾ ਕੋਈ ਫਾਇਦਾ ਨਈ ਇਹਨਾਂ ਦੇ ਗੱਲਾਂ ਤੋਂ ਹੀ ਪਤਾ ਲੱਗਦਾ ਕੀ ਇਹ ਕਿੰਨੇ ਹਕਾਰ ਵਿੱਚ ਆ ਪਿੰਡ ਵਾਲੇ ਹੁਣ 😂😂😂😂😂
@rajinderdhaliwal1916
@rajinderdhaliwal1916 18 күн бұрын
ਬਾਈ ਏਹੇ ਤਾਂ ਸਰਕਾਰ ਦਾ ਵੀ ਆਡਰ ਆ ਵੀ ਪਿੰਡ ਚ ਸਪੜ ਨਹੀਂ ਭਰਨੇ ਕਿਉ ਕੇ ਏਹੇ ਨਕਾਸੀ ਦਾ ਕੰਮ ਕਰਦੇ ਆ ਨਹੀਂ ਪਿੰਡ ਦੀ ਨਿਕਾਸੀ ਕਿਵੇਂ ਹੋਵੇਗੀ ਨਾਲੇ ਨਾਲ ਵਾਲੇ ਖੇਤਾਂ ਨੂੰ ਨੁਕਸਾਨ ਹੋਊਗਾ
@kuldeepsinghsardarji8892
@kuldeepsinghsardarji8892 18 күн бұрын
ਇਥੇ ਐਸਸੀ ਬੀਸੀ ਜਾਂ ਕੋਈ ਗਰੀਬ ਆਦਮੀ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ ਜਿਸ ਤੋ ਸਾਫ ਪਤਾ ਲੱਗਦਾ ਹੈ ਇਹ ਮਾਮਲੇ ਦੀ ਇਨਕੁਆਰੀ ਕਰ ਲੈਈ ਚਾਹੀਦੀ ਹੈ
@manpreetsingh-ne2du
@manpreetsingh-ne2du 18 күн бұрын
Case kar do stay mil jani a
@KulwinderSingh-hw6tx
@KulwinderSingh-hw6tx 18 күн бұрын
ਸਰਪੰਚ ਬਣਾਉਣ ਵੇਲੇ ਕਿਸੇ ਗਰੀਬਾਂ ਨੂੰ ਪੁੱਛਦੇ ਹੁੰਨੇ ਆ ਉਦੋਂ ਵੀ ਆਪਣੇ ਆਪਣੇ ਇਕੱਠੇ ਹੋ ਕੇ ਬਣਾ ਲੈਦੇ ਆ
@HarjinderSingh-bo2ig
@HarjinderSingh-bo2ig 18 күн бұрын
ਸਰਕਾਰ nu ਇਸ ਤੇ ਤੁਰੰਤ ਦਖਲ ਦੇਣਾ ਚਾਹੀਦਾ ਹੈ। ਕਰੋਪੀ ਵੇਲੇ ਪਿੰਡਾਂ ਦੇ ਪਿੰਡ ਹੜ੍ਹ ਜਾਂਦੇ ਨੇ।
@GurdeepSingh-ye5dr
@GurdeepSingh-ye5dr 18 күн бұрын
ਸਰਪੰਚ ਗਲਤ ਆ
@anmoldhaliwal6714
@anmoldhaliwal6714 18 күн бұрын
ਵੀਰ ਜੀ ਛੱਪੜ ਵਿੱਚ ਪਾਣੀ ਸ਼ੱਡ ਦਿਉਂ ਅੱਧਾ ਭਰਿਆ ਜਾਵੇ ਸਰਪੰਚ ਨੂੰ ਗੋਤੇ ਦਿਉਂ
@harbansdhillon-x8q
@harbansdhillon-x8q 18 күн бұрын
ਸਰਪੰਚ ਗੁੰਡਾ ਘਰ ਵਾਲੀ ਸਰਪੰਚਨੀ ਉਸ ਤੋ ਵੀ ਵੱਡੀ ਬਦਮਾਸ਼ ਪਿੰਡ ਇਕ ਪਾਸੇ ਹੇ ਛੱਪੜ ਨਹੀ ਭਰਨਾ ਚਾਹੀਦਾ ਪਾਣੀ ਧਰਤੀ ਹੇਠ ਜੀਰਦਾ ਹੇ ਧਰਨਾ ਲਾਉ ਵੀਰੋ ਬਦਮਾਸ਼ੀ ਇਸ ਦੀ ਰੋਕੋ ਹਿੰਮਤ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੇ❤❤❤❤❤❤❤❤❤❤❤❤❤❤❤❤❤❤❤
@jassatohra
@jassatohra 18 күн бұрын
ਬਾਈ ਪੱਤਰਕਾਰਾ ਆਪਣਾ ਮੋਬਾਇਲ ਨੰਬਰ ਦਸ ਤੈਨੂੰ ਵੀਡੀਓ ਭੇਜੀਏ ਸਾਡੇ ਪਿੰਡ ਚ ਵੀ ਨਵੇਂ ਝਾੜੂ ਵਾਲੇ ਸਰਪੰਚ ਨੇ ਚੰਦ ਚੜਾਉਣ ਦੀ ਤਿਆਰੀ ਕਰ ਰੱਖੀ ਸੜਕ ਉੱਪਰ ਹੀ ਟਰਾਂਸਫਾਰਮ ਰੱਖਣ ਦੀ ਤਿਆਰੀ ਹੈ
@KulbirSingh-m4q
@KulbirSingh-m4q 18 күн бұрын
ਸਰਪੰਚੀ ਛੱਪੜ ਨਾ ਭਰ ਪੰਡ ਨਾਲ ਰਹਿ
@KulwinderSingh-hw6tx
@KulwinderSingh-hw6tx 18 күн бұрын
ਛੱਪੜ ਦੀ ਜਗ੍ਹਾ ਇਹ ਖੇਤਾਂ ਵਾਲੇ ਵਾਹ ਰਹੇ ਨੇ ਜੇ ਛੱਪੜ ਭਰਦੇ ਆ ਤਾਂ ਇਹਨਾਂ ਦੀ ਜਮੀਨ ਛੁੱਟ ਜਾਊਗੀ ਛੱਪੜ ਭਰਨਾ ਜਰੂਰੀ ਹੈ ਸਹੀ ਗੱਲ ਹੈ
@inderminhas3512
@inderminhas3512 18 күн бұрын
Jutti fero es sirpaunch de …
@MangalSandhu-i4h
@MangalSandhu-i4h 19 күн бұрын
ਸਰਪੰਚ ਦੀ ਬੋਲੀ ਸਹੀ ਨਹੀਂ ਹੈ
@asianphotoartrallaralla5706
@asianphotoartrallaralla5706 18 күн бұрын
ਭਰਾਵਾ ਸੋਡੇ ਪਿੰਡ ਵਿੱਚ ਦਾਉਣੀ ਹੈਗਾ ਕੱਲਾ ਸਰਪੰਚ ਕੀ ਕਰ ਲਵੇ
@ajayjatt1728
@ajayjatt1728 18 күн бұрын
ਪਿੰਡ ਦਾ ਨੀ ਆਪਦਾ ਵਿਕਾਸ ਕਰਨ ਲੱਗਾ ਹੋਇਆ ਆ ਝਾੜੂ ਪਾਰਟੀ ਦਾ ਭੰਡ 😂😂😂
@Rajkumar-ph1cv
@Rajkumar-ph1cv 18 күн бұрын
ਜਾਰ ਸਰਪੰਚ ਵੀ ਪਿੰਡ ਵਾਲੀਆ ਬਣਾਈਆਂ ਜਾ ਦੁਸਰੀ ਪਾਰਟੀ ਦਾ ਭੱਲਾ ਹੋਣਾ
@leaderpunjab
@leaderpunjab Күн бұрын
Sarpnch hankariya giya
@fitnessway77
@fitnessway77 18 күн бұрын
Hankariya hoya sarpanch
@darshansinghsidhu8580
@darshansinghsidhu8580 18 күн бұрын
ਅਸਲ ਚ ਇਹ ਸਰਪੰਚ ਹੈ ਨਹੀ ਇਸ ਦੇ ਘਰ ਵਾਲੀ ਸਰਪੰਚ ਆ। ਇਹ ਕੌਣ ਹੁੰਦਾ ਪਿੰਡ ਨੂੰ ਰੋਹਬ ਮਾਰਨ ਵਾਲਾ। ਸਵਾਹ ਕਿਉ ਸੁਟ ਰਹੇ ਆ। ਕੀ ਸਵਾਹ ਵਾਲੇ ਪੈਸੇ ਦਿੰਦੇ ਆ?
@DeolRaghbir
@DeolRaghbir 18 күн бұрын
ਸਟੇਅ। ਲਾਓ। ਇਹ। ਪੇਰ। ਨੀ। ਪਾ। ਸਕਦਾ ਛੱਪੜ। ਵਿੱਚ ਵਧੀਆ। ਵਕੀਲ ਕਰੋ। 10ਸਾਲ। ਕੋਟ। ਵਿੱਚ। ਘਮਾਓ
@Gorasandhu1575-oe1jt
@Gorasandhu1575-oe1jt 19 күн бұрын
Omg 😂 badmash sarpanch 😀😀 tiddi badmash 😂😂😂😂😂😂😂😂
@ranasangha377
@ranasangha377 18 күн бұрын
ਸਰਪੰਚ ਦੀ ਬੋਲੀ ਦੋਖੋ ਕੀ ਹੈ
@gurdipsingh3373
@gurdipsingh3373 19 күн бұрын
Sarpanch da husband ta hinnd Kari janda
@jaswantsingh-xj6dk
@jaswantsingh-xj6dk 19 күн бұрын
ਜੇਕਰ ਪਿੰਡਾਂ ਵਾਲੇ ਇਮਾਨਦਾਰ ਹਨ ਤਾਂ ਛੱਪੜਾਂ ਦੀ ਜਿੰਨੀ ਜਗ੍ਹਾ ਹੈਗੀ ਹੈ ਜਿਨਾਂ ਨੇ ਨਜਾਇਜ਼ ਕਾਰਵਾਈ ਕੀਤੀ ਤੇ ਖੁਦ ਛੱਡਣ ਫਿਰ ਪਤਾ ਲੱਗੇਗਾ ਇਮਾਨਦਾਰੀ ਦਾ
@ranjeetsekhon3459
@ranjeetsekhon3459 18 күн бұрын
ਸਰਪੰਚ ਘਰ ਵਾਲੀ ਐ ਕੀ ਆਪ
@Aman2111
@Aman2111 18 күн бұрын
Maninder kithey hai 22
@avtarmaan925
@avtarmaan925 18 күн бұрын
Jutte fero sarpanch de
@guru.g_
@guru.g_ 14 күн бұрын
Sdm court ch ritt pa do chapad nu pura Karan da mta dc v ni pa sakda panchayat te door di gl aa
@SurjitSingh-o6p
@SurjitSingh-o6p 7 күн бұрын
Sarpanch nu pind mal mil ky chalna cahida
@harindersingh4502
@harindersingh4502 18 күн бұрын
Yr eh ta hun hi rang dekh lag gya aje ta bhut time pya
@insaninsan3708
@insaninsan3708 18 күн бұрын
Pinda de chaparrd sambalne chahide. Punjab sarkar nu.
@gurpalsinghgill7046
@gurpalsinghgill7046 18 күн бұрын
Lokan nu parshashn kol ja ky moka dkhaouna chahida hy
@jasvirsinghjasvirsingh4510
@jasvirsinghjasvirsingh4510 19 күн бұрын
A sarpinch nu te koi thorti he nahi mili bujar sarpinch h ji
@bolsunehretv4141
@bolsunehretv4141 18 күн бұрын
ਸਰਪੰਚ ਸੱਚਾ ਤੇ ਖਰਾ ਬੰਦਾ ਹੈ...
@ranjeetsekhon3459
@ranjeetsekhon3459 18 күн бұрын
ਹਕਾਰ ਬੋਲ ਦੇ ਸਰਕਾਰ ਦਾ
@jagseersingh7894
@jagseersingh7894 18 күн бұрын
Paind walya ch he kuj nhi sade paind da sarpunch awde marzi kar dakhe dang Chek lo kuj nhi kar sakda sarpunch sare Paind age
@kuldeepsinghsardarji8892
@kuldeepsinghsardarji8892 18 күн бұрын
ਜੇਕਰ ਬੰਜਰ ਪਈ ਜਮੀਨ ਨੂੰ ਵਰਤ ਵਿੱਚ ਲਿਆ ਜਾਵੇ ਤਾਂ ਕੋਈ ਗਲਤ ਕੰਮ ਨਹੀਂ ਹੋ ਸਕਦਾ ਪਿੰਡ ਦੇ ਭਲੇ ਲਈ ਸਰਪੰਚ ਸਾਹਿਬ ਜੋ ਕਹਿ ਰਹੇ ਨੇ ਉਸ ਗੌਰ ਕੀਤਾ ਜਾਵੇ ਤੇ ਐਨਕੁਵਾਰੀ ਵੀ ਨਾਲ ਕੀਤੀ ਜਾਵੇ ਕਿ ਸਰਪੰਚ ਵਾਕੇ ਸੱਚ ਬੋਲ ਰਹੇ ਨੇ ਜ਼ੇਕਰ ਸੱਚ ਬੋਲ ਰਹੇ ਨੇ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਪਿੰਡ ਵਾਲਿਆਂ ਨੂੰ ਸਾਥ ਦੇਣਾ ਚਾਹੀਦਾ ਇਥੇ ਬੈਠੇ ਕਮੈਂਟ ਨਾ ਕਰੀ ਚਲੋ ਸਰਪੰਚ ਆਹ ਕੁਝ ਬੋਲਦਾ ਸਰਪੰਚ ਉਹ ਕੁਝ ਬੋਲਦਾ ਸਰਪੰਚ ਦੀਆਂ ਗੱਲਾਂ ਵਿੱਚ ਦਮ ਲੱਗਦਾ ਹੈ ।
@navinavi266
@navinavi266 19 күн бұрын
Sc ly km ni karn Dena bs
@kulwantsingh5402
@kulwantsingh5402 18 күн бұрын
Grant khan da chakar panga ਨਾਂ la
@mohindersingh4906
@mohindersingh4906 18 күн бұрын
O bhai kesa factory kolo Paisa kha leya hona
@gavysandhu8267
@gavysandhu8267 17 күн бұрын
Pind ch 5/6 bande hunde aa kam ch ghdam paun ale aa
@nirmaldhiman773
@nirmaldhiman773 18 күн бұрын
Dhuke Naal Sarpunch Bnia Hai Jo Pind Valian Di Nhi Sunda Sarpunch Da Bycot Kro Nhi Hycort Kes Kro
@GurmitSingh-fn7pp
@GurmitSingh-fn7pp 18 күн бұрын
Ena.da.sitar.faro.fir.munan.ga.eh.nwa.buna.sarpanvh.eh.gud.pa.raha.na
@HMT5911di
@HMT5911di 18 күн бұрын
eh Kive da Sarpanch a Jehra Kalla e turea Firda a nal teevi nu Lai ke , Hove sarpanch te banda 1 V na Jurhe nal turn Lai 😂😂
@chamkaursingh9781
@chamkaursingh9781 19 күн бұрын
Tobha bharke sala kehra vikasss aaa 😂😂😂😂
@saroopsarpanch4506
@saroopsarpanch4506 18 күн бұрын
ਤੈਨੂੰ ਕੀ ਤਕਲੀਫ਼ ਆ ਇਹ ਛੱਪੜ ਰਹਿਣ ਦੇ ਹੋਰ ਕੰਮ ਬਹੁਤ ਆ ਪਿੰਡ ਦੇ
@sahilgaming9116
@sahilgaming9116 18 күн бұрын
ਹੰਕਾਰ ਬੋਲਦਾ
@beantsingh642
@beantsingh642 18 күн бұрын
ਸਵਾਹ ਨਾ ਪਾਉ ਸਰਪੰਚ ਸਾਹਿਬ, ਜੇ ਭਰਤ ਪਾਉਣੀ ਆ, ਤਾ ਰੇਤੇ ਦੀ ਪਾਉ
@BhindaJatt-d4l
@BhindaJatt-d4l 16 күн бұрын
😂😂😂😂😂😂😂😂
@rrr.r3333
@rrr.r3333 18 күн бұрын
Bahi Panchayat apna kam karegi ye apna Soch Rahe hai Sarpanch Garibo ko Kaloni katne ka Kam karega Agar sarpanch Galat hota Baar Baar Sarpanch na Ban Pata
@amarjeetsinghjohal5899
@amarjeetsinghjohal5899 18 күн бұрын
A Sarpanch pagal jo 😂😂😂😂
@meetsaini7315
@meetsaini7315 18 күн бұрын
Sarpanch nu lma paa k dang ferro tkka k
@gavysandhu8267
@gavysandhu8267 17 күн бұрын
Dump ta vadiya c je ban janda pind cho gandgi ghat jandi nale dump ne kehda 2 kille hherne c knal ch dump ban janda
@leaderpunjab
@leaderpunjab Күн бұрын
Srpnch harmda a
@ranvirdhanoea1606
@ranvirdhanoea1606 18 күн бұрын
Hankari sarpachni Hai ehda bhatha bethuga
@HarjinderSingh-nr4ky
@HarjinderSingh-nr4ky 18 күн бұрын
Sarpanch Saab tusi galat kam kar rahe ho kioke Chhapar ik pavitar jgaa hundi aa je chhapar bhar dita ta Sarpanch Saab tere ghar da naash hoju 😂😂😂❤❤❤
@chamkaursingh9781
@chamkaursingh9781 19 күн бұрын
Yar lod ki pe gyi bharan d phln da jado pea khali rehndooo ..... is sarpanch ton chittaaa banda hoeaa eh puchooo malang nu😡
@jaggabrar6319
@jaggabrar6319 19 күн бұрын
😂😂😂😂😂😂
@sukhwantsingh2513
@sukhwantsingh2513 18 күн бұрын
Pind,wallio,cort,ch,jao, jaito,,ret,pation,paio,,,
А я думаю что за звук такой знакомый? 😂😂😂
00:15
Денис Кукояка
Рет қаралды 1,7 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
Long Nails 💅🏻 #shorts
00:50
Mr DegrEE
Рет қаралды 9 МЛН