ਝੰਡੇ ਝੂਲਦੇ ਰਹਿਣਗੇ ਤੇਰੇ ਬਾਬਾ ਨਨਕਾਣੇ ਵਾਲਿਆ#

  Рет қаралды 45,467

ਪੰਜਾਬੀ ਸੱਭਿਆਚਾਰ

ਪੰਜਾਬੀ ਸੱਭਿਆਚਾਰ

Күн бұрын

Пікірлер: 75
@Sidhu401
@Sidhu401 Ай бұрын
ਧੰਨ ਧੰਨਗੁਰੂ ਨਾਨਕ ਦੇਵ ਜੀ ਨੇ ਜਗ ਤਾਰਿਅਆ 🎉🎉
@komalpreetkaur575
@komalpreetkaur575 Ай бұрын
ਵਾਹਿਗੁਰੂ ਜੀ 🙏🙏
@tradehouseharpreet
@tradehouseharpreet Жыл бұрын
ਭੈਣਾ ਬਹੁਤ ਵਧੀਆ ਸ਼ਬਦ ਬੋਲਦੀਆ ਨੇ ਪਰ ਵੀਰੇ ਤੁਸੀ ਵੀ ਬਹੁਤ ਵਧੀਆ ਗਾਇਆ ਤੇ ਢੋਲਕੀ ਵੀ ਵਧੀਆ ਵਜਾਈ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ🎉
@komalpreetkaur575
@komalpreetkaur575 Жыл бұрын
ਵਾਹਿਗੁਰੂ ਜੀ 🙏🙏
@krishnadevi7795
@krishnadevi7795 Ай бұрын
Bhut sohna sabad gaya.hai waheguru ji kirpa karn
@komalpreetkaur575
@komalpreetkaur575 Ай бұрын
ਵਾਹਿਗੁਰੂ ਜੀ 🙏🙏
@ManjitsinghRandhawa-n7k
@ManjitsinghRandhawa-n7k 11 ай бұрын
Waheguru waheguru Ji ❤
@BaljitKaur-ef7we
@BaljitKaur-ef7we Жыл бұрын
❤ ਝੰਡੇ ਝੂਲਦੇ ਰਹਿਣਗੇ ਤੇਰੇ, ਵੇ ਬਾਬਾ ਨ੍ਨਕਾਣੇ ਵਾਲਿਆਂ, ਪਿਆਰਿਆਂ ਪਿਆਰਿਆਂ, ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤ ਉੱਚਾ ਦਿੱਸਦਾ ਦੁਆਰਾ ਤੇਰਾਂ, ਵੇ ਬਾਬਾ ਨ੍ਨਕਾਣੇ ਵਾਲਿਆਂ ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤ ਮੈਂ ਤਾਂ ਚੱਲ ਕੇ ਦੁਆਰੇ ਤੇਰੇ ਆਇਆਂ, ਵੇ ਬਾਬਾ ਨ੍ਨਕਾਣੇ ਵਾਲਿਆਂ ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤ ਮੈਨੂੰ ਖੈਰ ਬੰਦਗੀ ਦਾ ਪਾ ਦੇ, ਵੇ ਤੇਰਾ ਕਿਹੜਾ ਮੁੱਲ ਲੱਗਦਾ ❤ ਮੈਨੂੰ ਖੈਰ ਬੰਦਗੀ ਦਾ ਪਾ ਦੇ, ਵੇ ਬਾਬਾ ਨ੍ਨਕਾਣੇ ਵਾਲਿਆਂ ਪਿਆਰਿਆਂ ਪਿਆਰਿਆਂ, ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤ ❤ ਨਹੀਂਓ ਛੱਡਣਾ ਦੁਆਰਾ ਤੇਰਾਂ ਵੇ, ਕਾਰੋਬਾਰ ਛੱਡ ਦਊਂਗਾ, ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤ ਸੋਹਣਾ ਮੰਦਰ ਸੁਨਹਿਰੀ ਕੰਧਾਂ ਤੇਰੀਆਂ , ਵੇ ਬਾਬਾ ਨ੍ਨਕਾਣੇ ਵਾਲਿਆਂ, ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤ ❤ਲੰਘੀ ਜਾਂਦੇ ਨੇਂ, ਚੁਬਾਰਿਆਂ ਵਾਲੇ , ਕੁੱਲੀ ਪਾ ਕੇ ਟਾਈਮ ਕੱਡ ਲਊਂ , ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤ ਸੋਹਣਾ ਰੂਪ ਤੇ ਚੰਦਨ ਵਰਗੀ ਦੇਹੀ,ਬੋਲਾ ਹੋ ਗਿਆ ਨਾਂਮ ਤੋਂ ਬਿਨਾਂ, ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤ ਫ਼ਲ ਨੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ, ਉੱਚਾ ਹੋ ਕੇ ਮਾਣ ਨਾਂ ਕਰੀਂ, ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤ ਨਾਮ ਜੱਪਿਆ ਨਾਂ ਬੰਦਗੀ ਕੀਤੀ, ਤੇ ਕਿੱਥੋਂ ਭਾਲੇ ਰਾਜ ਗੱਦੀਆਂ ❤ ਝੰਡੇ ਝੂਲਦੇ ਰਹਿਣਗੇ ਤੇਰੇ, ਬਾਬਾ ਨ੍ਨਕਾਣੇ ਵਾਲਿਆਂ, ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ 🙏🙏
@krishnadevi7795
@krishnadevi7795 Жыл бұрын
Waheguru ji waheguru ji waheguru ji waheguru ji
@JasvirKaur-jj2bl
@JasvirKaur-jj2bl Жыл бұрын
ਬਹੁਤ,ਵਧੀਆ,ਸ਼ਬਦ,ਗਾਈਆ
@SurinderKaur-k4i
@SurinderKaur-k4i Жыл бұрын
Veer g di awaj bhut sohni hay g dil tu ga rahe ne wahe guru g mehar karn❤❤
@khankali1156
@khankali1156 6 ай бұрын
ਇਕ ਦਿਨ ਇੱਕ ਸੀਟੀ ਵੱਜੀ ਸਾਰਾ ਮੁਲਕ ਵੀਰਾਨ ਝੰਡਾ ਸਤਿਗੁਰੂ ਨਾਨਕ ਦੇਵ ਜੀ ਦਾ ਝੂਲਦਾ ਵਿੱਚ ਮੈਦਾਨ
@komalpreetkaur575
@komalpreetkaur575 6 ай бұрын
ਵਾਹਿਗੁਰੂ ਜੀ 🙏🙏
@IshmeetSandhu-qx5oz
@IshmeetSandhu-qx5oz 4 ай бұрын
Bhut vadiaa veer g
@komalpreetkaur575
@komalpreetkaur575 4 ай бұрын
ਵਾਹਿਗੁਰੂ ਜੀ 🙏🙏
@ManjitsinghRandhawa-n7k
@ManjitsinghRandhawa-n7k 4 ай бұрын
ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ
@komalpreetkaur575
@komalpreetkaur575 4 ай бұрын
ਵਾਹਿਗੁਰੂ ਜੀ 🙏🙏
@tirathkaur847
@tirathkaur847 Жыл бұрын
ਧੰਨ ਗੁਰੂ ਨਾਨਕ ਦੇਵ ਜੀ🙏🙏
@komalpreetkaur575
@komalpreetkaur575 Жыл бұрын
ਵਹਿਗੁਰੂ ਜੀ
@PoonamRajputpoonam-cm9ic
@PoonamRajputpoonam-cm9ic 3 ай бұрын
Pumm
@khankali1156
@khankali1156 6 ай бұрын
ਗੁਰੂ ਦੇ ਮਾਤਾ ਗੁਰੂ ਦੇ ਪਿਤਾ ਗੁਰੂ ਦੇ ਸਵਾਮੀ ਗੁਰੂ ਦੇ ਪਰਮੇਸ਼ੁਰ ਕਿਤਨਾ ਦੂਰ ਅਕਾਸ਼ ਕਿਆ ਧਰਤੀ ਕਾ ਤੋਲ ਕਿਆ ਸਾਧੂ ਕੀ ਯਾਤ ਕਿਆ ਪਰਾਸ ਕਾ ਮੋਲ ਪੱਟੀ ਜਿਲਾ ਤਰਨਤਾਰਨ
@komalpreetkaur575
@komalpreetkaur575 6 ай бұрын
ਵਾਹਿਗੁਰੂ ਜੀ 🙏🙏🙏
@BalwinderKaur-cx7bw
@BalwinderKaur-cx7bw Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@komalpreetkaur575
@komalpreetkaur575 Жыл бұрын
ਵਾਹਿਗੁਰੂ ਜੀ 🙏🙏
@paramjeetgill3543
@paramjeetgill3543 Ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਜੀ।
@komalpreetkaur575
@komalpreetkaur575 Ай бұрын
ਵਾਹਿਗੁਰੂ ਜੀ 🙏🙏
@gurdeepkaur5145
@gurdeepkaur5145 Жыл бұрын
ਬਹੁਤ ਵਧੀਆ ਸਬਦ ਹੈ ਵਾਹਿਗੁਰੂ ਚੜਦੀ ਕਲਾ ਬਖਸ਼ੇ
@komalpreetkaur575
@komalpreetkaur575 Жыл бұрын
Waheguru ji 🙏🙏
@GurjinderKaur-p4o
@GurjinderKaur-p4o 3 ай бұрын
Waheguru ji waheguru ji 🙏🙏
@komalpreetkaur575
@komalpreetkaur575 3 ай бұрын
ਵਾਹਿਗੁਰੂ ਜੀ 🙏🌹
@gurdevkaur1209
@gurdevkaur1209 7 ай бұрын
❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ
@komalpreetkaur575
@komalpreetkaur575 7 ай бұрын
ਵਾਹਿਗੁਰੂ ਜੀ 🙏🙏
@user-Anu322
@user-Anu322 2 ай бұрын
Very nice veer ji
@komalpreetkaur575
@komalpreetkaur575 2 ай бұрын
ਵਾਹਿਗੁਰੂ ਜੀ 🙏🙏
@MandeepKaur-wi5sm
@MandeepKaur-wi5sm Ай бұрын
ਬਹੁਤ ਵਧੀਆ ਵੀਰ
@komalpreetkaur575
@komalpreetkaur575 Ай бұрын
ਵਾਹਿਗੁਰੂ ਜੀ 🙏🙏
@NishaKumari-n6d3s
@NishaKumari-n6d3s Ай бұрын
Jai guru dev ji
@komalpreetkaur575
@komalpreetkaur575 Ай бұрын
ਵਾਹਿਗੁਰੂ ਜੀ 🙏🙏
@S_U_K_H-t7
@S_U_K_H-t7 Ай бұрын
❤❤
@komalpreetkaur575
@komalpreetkaur575 Ай бұрын
ਵਾਹਿਗੁਰੂ ਜੀ 🙏🙏
@MandeepKaur-wi5sm
@MandeepKaur-wi5sm Ай бұрын
ਢੋਲਕੀ ਬਹੁਤ ਵਧੀਆ
@komalpreetkaur575
@komalpreetkaur575 Ай бұрын
ਵਾਹਿਗੁਰੂ ਜੀ 🙏🙏
@paramjeetgill3543
@paramjeetgill3543 Ай бұрын
ਵਾਹਿਗੁਰੂ ਜੀ
@komalpreetkaur575
@komalpreetkaur575 Ай бұрын
ਵਾਹਿਗੁਰੂ ਜੀ 🙏🙏
@BaljitKaur-ef7we
@BaljitKaur-ef7we Жыл бұрын
ਧੰਨ ਗੁਰੂ ਨਾਨਕ ਦੇਵ ਜੀ
@manjitkaur6601
@manjitkaur6601 Жыл бұрын
Very nice sabad ji
@tirathkaur847
@tirathkaur847 Жыл бұрын
ਵੀਰ ਨੇ ਬਹੁਤ ਵਧੀਆ ਸ਼ਬਦ ਗਾਇਆ🙏🙏👌❤️
@komalpreetkaur575
@komalpreetkaur575 Жыл бұрын
ਬਹੁਤ ਧੰਨਵਾਦ ਜੀ
@baljinderkaurkhalon3993
@baljinderkaurkhalon3993 8 ай бұрын
Wahguru ji ❤❤❤❤❤
@komalpreetkaur575
@komalpreetkaur575 8 ай бұрын
ਵਾਹਿਗੁਰੂ ਜੀ 🙏🙏
@JasvirKaur-jj2bl
@JasvirKaur-jj2bl Жыл бұрын
ਬਹੁਤ, ਵਧੀਆ
@sandeepriarjasvirgarhe3116
@sandeepriarjasvirgarhe3116 Жыл бұрын
ਵਾਹਿਗੁਰੂ ਜੀ 🙏🙏ਲਿਖ k ਸ਼ਬਦ ਪਾਓ ਜੀ 🙏
@gurdeepkaur5145
@gurdeepkaur5145 Жыл бұрын
ਸਬਦ ਲਿਖ ਪਾਇਆ ਕਰੋ ਬਹੁਤ ਸੋਹਣਾ ਸਬਦ ਹੈ
@komalpreetkaur575
@komalpreetkaur575 Жыл бұрын
Waheguru ji 🌹🙏🙏
@gurdevkaur1209
@gurdevkaur1209 7 ай бұрын
ਬੋਹਤ ਹੀ ਭਾਗਾਂ ਵਾਲੇ ਹੋ ਜੀ ਬੋਹਤ ਵਧੀਆ ਉਪਰਾਲਾ ਹੈ ਜੀ ਕਲਯੁੱਗ ਮੈ ਕੀਰਤਨ ਪ੍ਰਧਾਨਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@komalpreetkaur575
@komalpreetkaur575 7 ай бұрын
ਵਾਹਿਗੁਰੂ ਜੀ 🙏🙏
@BaljitKaur-ef7we
@BaljitKaur-ef7we Жыл бұрын
Dhan guru nanak dev ji ❤❤
@sarpal6924
@sarpal6924 Жыл бұрын
Veer shabad lekh ke bhejo🙏🙏
@gurminderkaur239
@gurminderkaur239 Жыл бұрын
🙏🙏🙏🙏
@BaljitKaur-ef7we
@BaljitKaur-ef7we Жыл бұрын
ਸਬਦ ਲਿਖ਼ ਕੇ ਪਾਇਆ ਕਰੋ
@paramjeetKaur-n8q
@paramjeetKaur-n8q Ай бұрын
👏👏👏👏👏🎉🎉🎉🎉
@komalpreetkaur575
@komalpreetkaur575 Ай бұрын
ਵਾਹਿਗੁਰੂ ਜੀ 🙏🙏
@Parbhat_feri_Shabad
@Parbhat_feri_Shabad Жыл бұрын
Waheguru Ji
@komalpreetkaur575
@komalpreetkaur575 Жыл бұрын
ਵਾਹਿਗੁਰੂ ਜੀ
@tarjinofficial
@tarjinofficial Жыл бұрын
🙏🙏🙏🙏🙏
@itzofficialsikh7298
@itzofficialsikh7298 Жыл бұрын
W m k
@MandeepKaur-wi5sm
@MandeepKaur-wi5sm Ай бұрын
ਢੋਲ ਨਾਲ ਅਵਾਜ਼ ਨਹੀਂ ਪਤਾ ਲੱਗਦੀ
@komalpreetkaur575
@komalpreetkaur575 Ай бұрын
ਵਾਹਿਗੁਰੂ ਜੀ 🙏🙏
@surjitkaur7466
@surjitkaur7466 10 күн бұрын
W h a g u r u
@komalpreetkaur575
@komalpreetkaur575 8 күн бұрын
ਵਾਹਿਗੁਰੂ ਜੀ 🙏🙏
@Manpreetkaur047
@Manpreetkaur047 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@komalpreetkaur575
@komalpreetkaur575 Ай бұрын
ਵਾਹਿਗੁਰੂ ਜੀ 🙏🙏
@HardishkaurKaur
@HardishkaurKaur 4 ай бұрын
Waheguru ji
@komalpreetkaur575
@komalpreetkaur575 4 ай бұрын
ਵਾਹਿਗੁਰੂ ਜੀ 🙏🙏
@BaljitKaur-ef7we
@BaljitKaur-ef7we Жыл бұрын
❤ ਧੰਨ ਗੁਰੂ ਨਾਨਕ ਦੇਵ ਜੀ,
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
ਉੱਚਿਆ ਕੀ ਲੈਣਾ ਮੌਜ ਨਿਵਿਆਂ ਲੁੱਟੀ#ਪਰਭਾਤ ਫੇਰੀ ###
5:38
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН