ਜਿਉੰਦੇ ਵਿਕਦੇ ਨੇ ਚਾਇਨਾ🇨🇳ਦੀ ਮਾਰਕਿਟ ਵਿੱਚ ਜੀਵ-ਜੰਤੂ😱 ਜਿਉੰਦੇ ਹੀ ਖਾਂਦੇ Live Sea Food Market China|Vlog

  Рет қаралды 1,284,384

Navdeep Brar

Navdeep Brar

Күн бұрын

Пікірлер: 759
@anuragkaushal572
@anuragkaushal572 Жыл бұрын
Thanks!
@Navdeepbrarvlogs
@Navdeepbrarvlogs Жыл бұрын
Thankyou veere For you love and support❤️❤️
@anuragkaushal572
@anuragkaushal572 Жыл бұрын
@@Navdeepbrarvlogs 22 khichke rkho kam 🤍
@Nikki_Sewdi
@Nikki_Sewdi Жыл бұрын
Bhai o lulle ne menu lagda tussi bach reho kite pata nai thodda hi bech den😂😂
@jatinkumar5286
@jatinkumar5286 Жыл бұрын
Hong Kong pls jao j gold da ki price a bhut sasta j hai pls jankari do
@Inspirational_sikh
@Inspirational_sikh 11 ай бұрын
ਧੱਕ ਪਵਾਤੀ ਵੀਰੇ ❤
@AmarjeetKaurSandhu174
@AmarjeetKaurSandhu174 Жыл бұрын
ਭਾਜੀ ਮੈਨੂੰ ਇਹ ਦੇਖਕੇ ਬਹੁਤ ਖੁਸ਼ੀ ਤੇ ਹੈਰਾਨੀ ਹੁੰਦੀ ਆ ਕਿ ਤੁਸੀ ਸਿੱਖੀ ਸਰੂਪ ਸਾਂਭਕੇ ਰਖਿਆ ਹੋਇਆ ਧੰਨਵਾਦ ਤੁਹਾਡਾ ਸਾਨੂੰ ਐਨੇ ਦੇਸ਼ ਦਿਖਾਉਣ ਲਈ 🙏🙏🙏
@deepakbhatt6949
@deepakbhatt6949 Жыл бұрын
Shudhaa hindi ke liye bhai ❤❤❤❤ aap ki hindi men nipurntaa lagti hai 👍🏼👍🏼👍🏼👍🏼👍🏼
@gurneetsinghgulati450
@gurneetsinghgulati450 Жыл бұрын
​@@deepakbhatt6949 yeh hindi nahi punjabi hai
@balvinderkaur5579
@balvinderkaur5579 Жыл бұрын
ਸਿਖੀ ਸਰੂਪ ਨਾਲ ਵਿਦੇਸਾ਼। ਦੀ। ਸੈਰ। ਜਾਣਕਾਰੀ ਦੇਣ ਦਾ ਧੰਨ ਵਾਦ
@TarsemlalbaghatLalbaghat
@TarsemlalbaghatLalbaghat Жыл бұрын
Chnga hai ye India ch nhi hega nhi ta India balo ne ta pada ni kede kede debte bana dene si ina de
@gurjeetsingh5226
@gurjeetsingh5226 Жыл бұрын
ਧਨਵਾਦ ਨਵਦੀਪ ਸਿੰਘ ਜੀ ਤੁਸੀਂ ਸਾਨੂੰ ਚੀਨ ਹੀ ਨਹੀਂ ਦਿਖਾ ਰਹੇ ਬਲਕਿ ਸਾਡੀ ਸਿੱਖੀ ਨੂੰ ਵੀ ਦੁਨੀਆ ਭਰ ਵਿਚ ਪਹੁੰਚਾ ਰਹੇ ਹੋ ਧੰਨਵਾਦ
@khattra3062
@khattra3062 Жыл бұрын
Sahi gal a g
@Farrarmusic
@Farrarmusic Жыл бұрын
​@@khattra3062❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊
@jobansingh4593
@jobansingh4593 Жыл бұрын
​@@khattra3062😮😮😮😅😊😊😢🎉🎉🎉😂😂
@imaginekingindiaofficial5117
@imaginekingindiaofficial5117 Жыл бұрын
Thekedar sahb
@GurdevSingh-vd5ie
@GurdevSingh-vd5ie 6 ай бұрын
ਮੈਂ ਵੀ ਵਰਡ ਟੂਰ ਘੁੰਮਣਾ। ਅਤੇ ਯੂ ਟਿਊਬ ਤੇ ਖ਼ਰਚਾ ਕਡਨਾ ਇਸ ਬਾਰੇ ਜਾਣਕਾਰੀ ਦੇਊ ਜੀ।।🎉
@AvtarSingh-pw7fv
@AvtarSingh-pw7fv Жыл бұрын
ਦੱਬੀ ਚਲ ਕਿੱਲੀ ਨਵਦੀਪ ਸਿੰਘ ਬਾਈ ਤੇ ਸਾਨੂੰ ਰੰਗ ਬਿਰੰਗੀ ਦੁਨੀਆਂ ਦਿਖਾਉਂਦੇ ਰਹੋ
@Navdeepbrarvlogs
@Navdeepbrarvlogs Жыл бұрын
🙏🙏❤️❤️
@inderjeetsingh9609
@inderjeetsingh9609 Жыл бұрын
Brar sahab Punjab da naam duniya tak pachon layi dhanwaad
@Navdeepbrarvlogs
@Navdeepbrarvlogs Жыл бұрын
Thankyou bhaji its my Duty because I am Sikh, And Punjab is my Motherland and punjabi is My mother❤️
@jazzpreet3370
@jazzpreet3370 Жыл бұрын
Waheguru ji Chardi kala ch rakhan bai ji Bohat chija sikhan dekhan nu mildia ne. Bohat mehnat lagdi eh saab jagawa te jaake planing karke video rahi dikhana Thanks! And Good Luck veer!
@Navdeepbrarvlogs
@Navdeepbrarvlogs Жыл бұрын
Thankyou veere For your support❤️❤️
@STINGER101
@STINGER101 Жыл бұрын
We need to support our people more ❤LOVE FROM CALIFORNIA BROTHERS , keep spreading love
@satnamsinghsatta3464
@satnamsinghsatta3464 Жыл бұрын
​@@Navdeepbrarvlogsਮੱਲ ਤੇਰੀ email ke ha ਗੱਲ ਕਰਨੀ ਹੈ
@STINGER101
@STINGER101 Жыл бұрын
❤來自旁遮普邦的愛❤中國幹得好🇨🇳為人們創造美好的生活方式👍是的,我們的錫克兄弟似乎很喜歡你的東道國。最後他找到了食物和地方。人們齊心協力,讓世界變得美麗與和平。錫克教概念“sarbat da bhala”的意思是“祝福每個人”或字面意思“願每個人繁榮”。作為 Nitnem(每日祈禱)的一部分,所有錫克教徒每天至少重複這句話兩次。它適合所有人 ❤️🇨🇳 ✔️✔️✔️✔️
@kamaljeetsingh3742
@kamaljeetsingh3742 Жыл бұрын
Use google lens to identify
@SurjitSingh-tp8im
@SurjitSingh-tp8im Жыл бұрын
ਨਵਦੀਪ ਸਿੰਘ ਜੀ ਤੁਸੀਂ ਬਹੁਤ ਮਿਹਨਤ ਨਾਲ ਵੀਡੀਓ ਬਣਾ ਰਹੇ ਹੋ ਸਾਨੂੰ ਏਦਾਂ ਮਹਿਸੂਸ ਹੋ ਰਹੀਆ ਜਿਵੇਂ ਅਸੀਂ ਤੁਹਾਡੇ ਨਾਲ ਤੁਰ ਫਿਰ ਕੇ ਚਾਈਨਾ ਦੀ ਮਾਰਕੀਟ ਵੇਖ ਰਹੇ ਹੋਈਏ ਪਰਮਾਤਮਾ ਤੁਹਾਡੀ ਯਾਤਰਾ ਸਫਲ ਅਤੇ ਖੁਸ਼ਗਵਾਰ ਰਖੇ ਧੰਨਵਾਦ
@HarpreetSingh-ik1bf
@HarpreetSingh-ik1bf Жыл бұрын
ਨਵਦੀਪ ਸਿੰਘ ਵੀਰ ਇਹ ਤੁਹਾਨੂੰ ਪੰਜਾਬੀ ਪਛਾਣ ਕਰਕੇ ਨਹੀਂ ਬਲਕਿ ਸਿੱਖ ਪਛਾਣ ਕਰਕੇ ਜਾਣਦੇ ਨੇ, ਪੰਜਾਬੀ ਕੋਈ ਪਛਾਣ ਨਹੀਂ ਹੈ, ਬਲਕਿ ਸਿੱਖ ਦਾ ਨਿਆਰਾਪਣ ਸਿੱਖਾਂ ਦੀ ਪਛਾਣ ਹੈ।🙏🙏
@Navdeepbrarvlogs
@Navdeepbrarvlogs Жыл бұрын
🙏🙏❤️❤️
@satnamsinghsatta3464
@satnamsinghsatta3464 Жыл бұрын
🙏❤️❤️🙏🤝
@karandeol3864
@karandeol3864 Жыл бұрын
Tuhade vrga koi moorakh ee eh keh skda ke punjabi koi pehchan nhi ae. How stupid
@hsbrar35
@hsbrar35 Жыл бұрын
👍👍
@Amanjotsingh-dl9zo
@Amanjotsingh-dl9zo 4 ай бұрын
Bilkul 💯💯
@majorsingh7474
@majorsingh7474 Жыл бұрын
ਬਹੁਤ ਵਧਿਆ ਲੱਗਦਾ ਨਵਦੀਪ ਵੀਰ ਜੀ ਜਦੋ ਤੁਹਾਡੇ ਨਾਲ ਚਾਇਨਾ ਦੇ ਲੋਕ ਤੁਹਾਡੇ ਨਾਲ ਫੋਟੋਆਂ ਖਿਚਵਾਉਂਦੇ ਹਨ ਗੁਰੂ ਜੀ ਨੇ ਸਾਨੂੰ ਸਰਦਾਰੀ ਬਖਸੀ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਤਾਕਤ ਬਖਸਣ ਜੀ 🙏🙏🙏🙏🙏🙏👍👍👍
@harvindersingh9448
@harvindersingh9448 Жыл бұрын
ਦੁਨੀਆ ਦਾ ਨਜਾਰਾ ਲੈਹ ਲਿਆ ਨਵਦੀਪ ਸਿਆ ♥️💚🖤 ਤੁਹਾਡੇ ਨਾਲ ਹਜਾਰਾ ਹੀ ਅੱਖਾ ਦੇਖ ਰਹੀਆ ਨੇ 🖤💚♥️ ਸਰਦਾਰ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ 💜🖤❤️🙏
@Navdeepbrarvlogs
@Navdeepbrarvlogs Жыл бұрын
🙏🙏❤️❤️
@ksbagga7506
@ksbagga7506 Жыл бұрын
ਮਜ਼ਾ ਆਉਂਦਾ ਹੈ, ਜਦੋਂ ਤੁਸੀਂ ਲਗਾਤਾਰ ਚੀਨ ਦੇ ਸ਼ਹਰ ਘੁਮਾਉਂਦੇ ਹੋ। ਗਲਬਾਤ ਦੀ ਲੜੀ ਟੁੱਟਣ ਨਹੀਂ ਦਿੰਦੇ। ਧੰਨਵਾਦ
@amolakhundal2944
@amolakhundal2944 Жыл бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
@Navdeepbrarvlogs
@Navdeepbrarvlogs Жыл бұрын
Waheguru ji🙏🙏❤️❤️
@STINGER101
@STINGER101 Жыл бұрын
Very nice videos of China , MR SINGH . KEEP ON SPREADING POSITIVITY
@Navdeepbrarvlogs
@Navdeepbrarvlogs Жыл бұрын
🙏🙏❤️❤️
@STINGER101
@STINGER101 Жыл бұрын
❤來自旁遮普邦的愛❤中國幹得好🇨🇳為人們創造美好的生活方式👍是的,我們的錫克兄弟似乎很喜歡你的東道國。最後他找到了食物和地方。人們齊心協力,讓世界變得美麗與和平。錫克教概念“sarbat da bhala”的意思是“祝福每個人”或字面意思“願每個人繁榮”。作為 Nitnem(每日祈禱)的一部分,所有錫克教徒每天至少重複這句話兩次。它適合所有人🎉 Thank U
@sandhu5323
@sandhu5323 Жыл бұрын
​@@STINGER101eh ki kehi jnda 😅
@Harjash0001
@Harjash0001 Жыл бұрын
@@sandhu5323 😂😂😂😂
@mandeepmavi7849
@mandeepmavi7849 Жыл бұрын
ਧੰਨਵਾਦ ਵੀਰ ਜੀ ਸਹੀ ਜਾਣਕਾਰੀ ਦੇਣ ਲਈ ਨਹੀਂ ਤਾਂ ਹੁਣ ਤੱਕ ਮੈਂ china ਨੂੰ ਗਲਤ ਹੀ ਸਮਝ ਰਹੀ ਸੀ ਕਰੋਨਾ ਵਾਲੇ time ਤੋਂ 🎉🎉🎉🎉
@goatanmol5019
@goatanmol5019 Жыл бұрын
Bro keep the good work up 🔥
@Navdeepbrarvlogs
@Navdeepbrarvlogs Жыл бұрын
Thankyou brother for your support❤️❤️
@pendupatar
@pendupatar Жыл бұрын
ਬਹੁਤ ਵਧੀਆ ਵੀਰੇ ❤❤❤❤,,,ਬਹੁਤ ਘੈਂਟ ਲੱਗਿਆ ਤੁਹਾਡੇ ਨਾਲ ਘੁੰਮ ਕੇ 😊,,,ਹਮੇਸ਼ਾ ਚੜਦੀਕਲਾ ਚ ਰਹੋ❤❤
@Navdeepbrarvlogs
@Navdeepbrarvlogs Жыл бұрын
🙏🙏❤️❤️
@parmjitsingh2664
@parmjitsingh2664 Жыл бұрын
ਨਵਦੀਪ ਸਿੰਘ ਜੀ ਆਪਨੇ ਤਾ ਚੀਨ ਹੀ ਦਖਾ ਦਿਤਾ ਜੀ ਵਾਹਿਗੁਰੂ ਵਾਹਿਗੁਰੂ ਜੀ
@jaswantsingh14435
@jaswantsingh14435 Жыл бұрын
ਵੀਰਜੀ ਤੁਹਾਡੇ ਤੇ ਬਹੁਤ ਮੇਹਰ ਹੈ ।ਤੁਸੀਂ ਸਿੱਖੀ ਸਰੂਪ ਅਤੇ ਬਹੁਤ ਸਾਧਾਰਨ ਦਿੱਖ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਲਗਦੇ ਹੋ। ਚੜ੍ਹਦੀਕਲਾ
@akal_khalsa_1313
@akal_khalsa_1313 Жыл бұрын
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਮੋਹਾਲੀ ਵਲੋਂ ਵਿਰ ਤੈਨੂੰ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ
@Navdeepbrarvlogs
@Navdeepbrarvlogs Жыл бұрын
🙏🙏❤️❤️
@charanjeetsingh9799
@charanjeetsingh9799 Жыл бұрын
ਨਵਦੀਪ ਸਿੰਘ ਬਾਈ ਜੀ ਤੁਹਾਡਾ ਅੰਦਾਜ਼ -ਏ-ਬਿਆਨ ਬੜਾ ਕਮਾਲ ਦਾ ਓਰਿਜਨਲ ਯਥਾਰਥ ਦੇ ਨਾਲ ਜੁੜਿਆ ਹੋਇਆ ਹੁੰਦੈ ਵਧੀਆ ਲੱਗਦੈ ਤੁਹਾਡੀ ਹਰੇਕ ਵੀਡੀਓ ਦੇਖਕੇ
@Navdeepbrarvlogs
@Navdeepbrarvlogs Жыл бұрын
🙏🙏❤️❤️
@ManpreetSingh-rh8dt
@ManpreetSingh-rh8dt Жыл бұрын
ਧੰਨਵਾਦ ਵੀਰ ਬਹੁਤ ਬਹੁਤ ਸਾਨੂੰ ਘਰ ਬੈਠਿਆਂ ਨੂੰ ਦੁਨੀਆ ਦੀ ਸੈਰ ਕਰਾਉਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏
@aartisabbarwal8062
@aartisabbarwal8062 Жыл бұрын
ਮੇਰਾ ਤਾਂ ਦੇਖ ਕੇ ਹੀ ਸਿਰ ਘੁੰਮ ਗਿਆ😂 ਵੀਰੇ ਧੰਨ ਜਿਗਰਾ ਓਨਾ ਦਾ ਜਿਹੜੇ ਲੋਕ ਖਾਂਦੇ ਆ ਇਹਨਾਂ ਨੂੰ ਸਾਨੂੰ ਆਪਣਾ ਪੰਜਾਬ ਈ ਠੀਕ ਆ ☺
@大力哥
@大力哥 Жыл бұрын
You are welcome to stay in China for a while. What you expressed is very objective and interesting. In short, welcome to China.
@cchun3384
@cchun3384 Жыл бұрын
Brother, you are very popular in China internet, have a good trip.
@bhagwansingh-hh3rs
@bhagwansingh-hh3rs Жыл бұрын
Navdeep barar ko Wahegur safal Kare ji Wahegur ji ka kaalsa Baheguru ji ki fateh
@Harjotarora642
@Harjotarora642 Жыл бұрын
ਵਾਹਿਗੁਰੂ ਤਰੱਕੀ ਬਖਸ਼ੇ ਵੀਰੇ ਬਾਕੀ ਧਿਆਨ ਰੱਖੋ ਨਾਲ਼ੇ ਦੁਨੀਆ ਘੁੰਮੋ ਤੇ ਲੋਕਾਂ ਨੂੰ ਵੀ ਦਿਖਾਓ♥️
@Janti838
@Janti838 Жыл бұрын
Waheguru ji mehar karan Navdeep Vir tey 👍
@Navdeepbrarvlogs
@Navdeepbrarvlogs Жыл бұрын
🙏🙏❤️❤️waheguru ji
@lamberram1036
@lamberram1036 Жыл бұрын
ਆਪ ਜੀ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਕਿੰਨੇ ਦੇਸ਼ਾਂ ਬਾਰੇ ਜਾਣਕਾਰੀ ਦੇ ਰਹੇ ਹੋ ਕਿਹੜੇ ਦੇਸ਼ ਵਿੱਚ ਵਿੱਚ ਕਿਹੋ ਜਿਹਾ ਰਹਿਣ ਸਹਿਣ,ਖਾਣ ਪੀਣ ਤੇ ਪਹਿਰਾਵਾ ਬਾਰੇ ਜਾਣਕੇ ਬਹੁਤ ਵਧੀਆ ਲੱਗਦਾ ਹੈ ਜਿਉਂਦੇ ਵਸਦੇ ਰਹੋ ਇਸੇ ਤਰ੍ਹਾਂ ਹੀ ਜਾਣਕਾਰੀ ਦਿੰਦੇ ਰਹੋ ਸ਼ੁਕਰੀਆ
@MastLalijatt
@MastLalijatt Жыл бұрын
❤❤❤ ਘੈਂਟ ਸਰਦਾਰ ਸਾਡਾ ਯਾਰ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ love you bro jio or jeene do
@Navdeepbrarvlogs
@Navdeepbrarvlogs Жыл бұрын
🙏🙏❤️❤️
@1997zqy
@1997zqy Жыл бұрын
Very good video, though I can't understand your language😂😂😂 Thank you very much for showing China from an objective perspective.
@jasssidhuindianarmy4075
@jasssidhuindianarmy4075 Жыл бұрын
ਸਤਿ ਸ੍ਰੀ ਆਕਾਲ ਬਾਈ ਜੀ,, ਬਹੁਤ ਬਹੁਤ ਧੰਨਵਾਦ ਬਾਈ ਜੀ,, ਚੀਨ ਨੂੰ ਦਿਖਾਉਣ ਲਈ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨਵਾਦ ਜੀ ਚੈਨਾ ਵਿਖਾਲਿਆ। ਕਪੂਰਥਲਾ ਪੰਜਾਬ।
@Navdeepbrarvlogs
@Navdeepbrarvlogs Жыл бұрын
🙏🙏❤️❤️
@pssarwara
@pssarwara Жыл бұрын
ਬਹੁਤ ਹੀ ਵਧੀਆ ਲੱਗ ਰਿਹਾ ਹੈਂ।ਚਲਦੇ ਰਹੋ ਵਾਹਿਗੁਰੂ ਮੇਹਰ ਕਰਨ
@nirbhautv13
@nirbhautv13 Жыл бұрын
ਨਵਦੀਪ ਸਿੰਘ ਵੀਰ ਜੀ ਮੈਂ ਹਰਜੀਤ ਸਿੰਘ ਰਾਜਸਥਾਨ ਤੋਂ ਦੇਖ ਰਿਹਾ ਤੁਹਾਡੀ ਵੀਡਿਓ ਏਕ ਸ਼ਿਕਾਇਤ ਹੈ ਮੈਨੂੰ ਤੁਹਾਡੇ ਤੋਂ ...... ਸ਼ਿਕਾਇਤ ਇਹ ਹੈ ਕਿ ਤੁਸੀ ਮੈਨੂੰ ਵੀਡਿਓ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿ ਰੋਜ਼ਾਨਾ ਹੀ ਇੰਤਜ਼ਾਰ ਕਰੀਦਾ ਕਦੋਂ ਨਿਊ ਵੀਡਿਓ ਆਊਗੀ ਤੁਹਾਡੀ 😅😅 ਲਵ ਯੂ ਵੀਰ ਜੀ 🎉🎉 ਮੇਰਾ ਦਿਲ ਕਰ ਰਿਹਾ ਸੀ ਹਰ ਇਕ ਜਾਨਵਰ ਨੂੰ ਨਜਦੀਕ ਤੋਂ ਦੇਖਣ ਦੀ ਪਰ ਤੁਸੀ ਜ਼ੂਮ ਨਹੀਂ ਕੀਤਾ ਔਰ ਹਰ ਜਾਨਵਰ ਨਹੀਂ ਦਿਖਾਇਆ ਵੀਰ ਜੀ ਪਰ ਮਾਰਕੀਟ ਕੇ ਚਾਈਨਾ ਨੂੰ ਦੇਖ ਕੇ ਦਿਲ ਕਰਦਾ ਕੇ ਏਕ ਵਾਰ ਜਰੂਰ ਜਾਣਾ ਚਾਹੀਦਾ ਚਾਈਨਾ ਭੂਤ ਚੰਗੇ ਲੋਕ ਆ ਯਾਰ ਜਿਹੋ ਜਾ ਮੈਂ ਸੋਚਦਾ ਸੀ ਉਸਤੋਂ ਬਹੁਤ ਅਲਗ ਹੈ ਹਏ ਦਿਲ ਲੱਗ ਜਾਂਦਾ ਚਾਈਨਾ ਨੂੰ ਦੇਖ ਦੇਖ ਕੇ ਤਾਂ 🎉
@NavjotSingh-bh3ol
@NavjotSingh-bh3ol Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਪੁਲਿਸ ਅਸਲ ਚ ਹੁੰਦੀ ਹੀ ਲੋਕਾਂ ਦੀ ਸਹਾਇਤਾ ਲਈ ਆ ਉਹ ਪੰਜਾਬ ਪੁਲਿਸ ਹੀ ਆ ਜਿਹੜੀ ਗਾਲਾ ਕੱਢਣ ਲੱਗ ਜਾਂਦੀ ਆ ਲੋਕਾਂ ਤੇ ਰੋਹਬ ਮਾਰਦੇ ਆ ਸਾਰੇ ਪੁਲਿਸ ਵਾਲੇ ਤੇ ਨਹੀਂ ਤਕਰੀਬਨ 95% ਇਵੇਂ ਦੇ ਹੀ ਆ
@姚-k8e
@姚-k8e Жыл бұрын
Please go to Canton Tower in the evening,It's an experience of a lifetime
@PakVillageFamily
@PakVillageFamily Жыл бұрын
Ji o panjabi 😂bhai
@Navdeepbrarvlogs
@Navdeepbrarvlogs Жыл бұрын
🙏❤️
@gordiekainth5760
@gordiekainth5760 Жыл бұрын
Lots to see in China my son ! Have a nice travel ! God bless you !
@gillharman1051
@gillharman1051 Жыл бұрын
yr hun tak 1 lakh 66 hazar banda na video dekhi like bus 4 hazzar yr like ta kar dea karo veer eni mehnat kar reha ah sab ghar betha dekh rahe ik video nu like comment lai na kuj pay karna na ik second lagda krea karo yr support veer agea hor v bautt chaa nal kam kare ♥️🙏🏻.. pehla din to dekh rahe nal ah
@fastfurious2845
@fastfurious2845 Жыл бұрын
Very informative video... Specially aqua seafood market.....and one of them that you touch it is known as"Geoduck Mukbang".
@Navdeepbrarvlogs
@Navdeepbrarvlogs Жыл бұрын
🙏🙏❤️❤️
@rajpreetmaan954
@rajpreetmaan954 Жыл бұрын
Paji pind bi dikha deyo koi
@i_Punjabee
@i_Punjabee Жыл бұрын
ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ। ਕੀ ਹਾਲ ਨੇ ਬਾਈ ਜੀ। ਆਉ ਕਦੇ ਫਿਲੀਪਾਈਨ ਦਾ ਵੀ ਗੇੜਾ ਮਾਰੋ।🤗❤
@gordiekainth5760
@gordiekainth5760 Жыл бұрын
ਇਸ ਸ਼ਾਹਿਰ ਦਾ ਨਾਮ ਗਾਂਜੋ ਹੈ ਜੀ !
@JaswinderSingh-io7uo
@JaswinderSingh-io7uo Жыл бұрын
❤❤❤❤ ਬਹੁਤ ਵਧੀਆ ਉਪਰਾਲਾ ਹੈ ❤❤❤ ਜਾਨਕਾਰੀ ਬਹੁਤ ਵਧੀਆ ਜੀ 👍👍👍❤❤❤
@JaswantSingh-b4u9i
@JaswantSingh-b4u9i Жыл бұрын
Jeounda reh veera sikhi di shaan vadha reha tu dunia vich🎉🎉🎉
@gurwinderrandhawa7140
@gurwinderrandhawa7140 Жыл бұрын
ਬਹੁਤ ਵੱਧੀਆ ਵਿਰ ਜੀ ਵਾਹਿਗੁਰੂ ਗੁਰੂ ਮੇਹਰ ਰੱਖਣ 🙏
@Navdeepbrarvlogs
@Navdeepbrarvlogs Жыл бұрын
Waheguru ji🙏🙏❤️❤️
@Sraavlogs
@Sraavlogs Жыл бұрын
ਬਹੂਤ ਹੀ ਵਧੀਆ ਜਾਨਕਾਰੀ।
@sukh_ghuman_wala
@sukh_ghuman_wala Жыл бұрын
ਨਜਾਰਾ ਆ ਗਿਆ ਵੀਡੀਓ ਦੇਖ ਕੇ ਪਹਿਲੀ ਵਾਰ ਆਇਆ ਤੁਹਾਡੇ ਚੈਨਲ ਤੇ
@harbanssingh1329
@harbanssingh1329 Жыл бұрын
Guru nanak sahib ji ne ithe takriban 4 sal rehke kirat sidhat da parchar kita Shahid ise ly eh ikmaut te tarki te hn baki guru sahib ji .Khana peena paviter hai jiko rijak sbahe .bohat vadhia veer ji thanks
@sarajmanes4505
@sarajmanes4505 Жыл бұрын
Waheguru Ji Ka Khalsa Waheguru Ji Ke Fateh & Wonderful Video God Bless You Long Life And Good Health Thanks Dear Little Bro 🙏🙏👌👌👍👍👏👏
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji🙏🙏❤️❤️
@L.M.motivation860
@L.M.motivation860 Жыл бұрын
ਸਾਡੇ ਕੋਲੋਂ ਕਦੇ ਗੋਲਗੱਪੇ ਖਾਣ ਆਇਆ ਕਰਦਾ ਸੀ ਨਵਦੀਪ ਸਿੰਘ। ਬਹੁਤ ਖੁਸ਼ੀ ਮਿਲਦੀ ਹੈ ❤
@GurdeepSingh-kp5rs
@GurdeepSingh-kp5rs Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji🙏🙏❤️❤️
@KHlei-qd7qq
@KHlei-qd7qq Жыл бұрын
Welcome you come to Macau (where is near by HK) in your future plan after HK visiting! Macau is worthy to visiting because there are many ancient building and culture combined by Chinese-Portuguese, where is a charming place! Hope you enjoy
@KHlei-qd7qq
@KHlei-qd7qq Жыл бұрын
And it only take 1.5 hour to cross from HK, there are not only the casino, we can visit the casino but suggest that better not play gambling there. by the way the Macau local people not usually play gambling in casino.
@yangbing1043
@yangbing1043 Жыл бұрын
There's nothing interesting to do in Macau. I can't think of any Chinese cuisine and the architecture is so much European style
@ManpreetSingh-dl3my
@ManpreetSingh-dl3my Жыл бұрын
ਢੇਡੀਆ ਜੂਨਾ ਜੇ ਇਸ ਮਨੁੱਖਾ ਜਨਮ ਚ ਵੀ ਵਾਹਿਗੁਰੂ ਜੀ ਨਾਲ ਮਿਲਾਪ ਨ ਹੋਈਆ ਤਾਂ ਆਪਾ ਨੂੰ ਇਹ ਸਾਰੀਆ 84 ਲੱਖ ਜੂਨਾ ਚ ਫਿਰ ਜਾਣਾ ਪਉ ਭਾਈ ਕਈ ਜਨਮ ਭਏ ਕੀਟ ਪਤੰਗਾ ਸੁਖਮਨੀ ਸਾਹਿਬ ਬਾਣੀ
@JasvinderSingh-un4eb
@JasvinderSingh-un4eb Жыл бұрын
ਵੀਡੀਓ ਬਹੁਤ ਵਧੀਆ ਸੀ
@Adagelarine
@Adagelarine Жыл бұрын
😊😊nice video ,support from Macau, and welcome you to come to Macau~ a place full of culture and history
@HappySingh-bx2jh
@HappySingh-bx2jh Жыл бұрын
👉ਵਿਡੀਉ ਦਾ ਧੰਨਵਾਦੀ ਹਾਂ ਜੀ
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ Жыл бұрын
ਲੋਕਲ id ਤੇ scan hoke new sim registed ਹੁੰਦਾ ਵੀਰ ਮਨੀਲਾ ਨਾਲ਼ ਹੀ ਹੈ ਉਥੇ ਪੌਚ ਜੋ ਜੀ ⚘
@ranjitsingh_
@ranjitsingh_ Жыл бұрын
ਚੀਨ ਨੇ ਬਹੁਤ ਤਰੱਕੀ ਕੀਤੀ ਹੈ ਜੀ ❤❤❤
@paramkalyanparamkalyan8770
@paramkalyanparamkalyan8770 11 ай бұрын
Shukar a Punjab vich Janam lia acha khana milda
@jazzpreet3370
@jazzpreet3370 Жыл бұрын
Bohat vadia videos veer! China da impression news karke negative pya hoya c thode vlogs karke bohat saria cheeja sikhan nu milya. Waheguru ji chardi kala ch rakhan te hor vadia jagawa te lake jaan 🙏🏼❤️
@SarbjotSingh782
@SarbjotSingh782 Жыл бұрын
And shenzhen ch Disney Land Dekhan Hii Wala hai Jaroor jao othe v Metro Station Window Of The World Name hai
@kingalwaysking9842
@kingalwaysking9842 Жыл бұрын
ਬਹੁਤ ਵਧੀਆ ਵੀਡਿਓ ਹੁੰਦਿਆ ਵੀਰ 🙏🙏🙏
@sainitravels47
@sainitravels47 Жыл бұрын
Nice ਬਰੌ ਰੱਬ ਰਾਖਾ ❤❤
@onkarsingh9555
@onkarsingh9555 Жыл бұрын
Shah geya sardaara chini den c... proud of you brother.
@atozlevelsgame9135
@atozlevelsgame9135 Жыл бұрын
ਬਾਈ ਜੀ ਕਦੇ ਭੂਤ ਪ੍ਰੇਤ ਦਾ ਆਵਾਸ ਹੋਇਆ ਗਾ, ਬਹੁਤ ਦੇਸ਼ਾਂ ਚ ਘੁੰਮੇ ਹੋ ਤੁਸੀ,ਬਾਈ ਬਣਕੇ ਜਵਾਬ ਦੇ ਦਿਓ
@Navdeepbrarvlogs
@Navdeepbrarvlogs Жыл бұрын
Nai veere Te howe v na😀😀
@gurdevsingh336
@gurdevsingh336 4 ай бұрын
Kuz jada ee feeling chaki firda😂 Edi v koi gal bat nahi
@Punjabi.movies725
@Punjabi.movies725 Жыл бұрын
Navdeep ਜੀ ਕੀ ਹਾਲ ਨੇ ਵੀਡੀਓ ਬਹੁਤ ਵਧੀਆ ਵੀਰ
@kulwantgola5003
@kulwantgola5003 Жыл бұрын
ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ
@roshanlehar7754
@roshanlehar7754 Жыл бұрын
Bohat vadiya video lagi 22 ji aa wali caina ch v Punjabi n baly baly karati Sardar ji 👌👌👌👌👌👍💪💪💪💪💪💪
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ Жыл бұрын
ਖਾਣ ਪੀਣ veg ਘੱਟ ਮਿਲਣਾ ਵੇਖ ਕੇ ਖਾਈ ਵੀਰ ਕਰੋਨਾ ਇਥੋ ਚਲਿਆ c ਬਚੀ ਵੀਰ ਕਾਲੇ ਜਾਦੂ ਟੂਣੇ ਤੋ ਵੀ ਪਰਮਾਤਮਾ ਚੜਦੀ ਕਲਾ ਰੱਖਣਾ ⚘
@harvindersingh9448
@harvindersingh9448 Жыл бұрын
God bless you and your family ❤️ 👪 🙏 I'm harvinder singh Dhami ♥️ from piplanwala hoshiarpur ♥️ panjab ♥️ India ♥️ 💚 🖤 🇮🇳
@Navdeepbrarvlogs
@Navdeepbrarvlogs Жыл бұрын
🙏🙏🙏❤️
@SPAK1606
@SPAK1606 Жыл бұрын
End y ji me sare vlog dekh da end❤❤❤
@BharatMahan-p8n
@BharatMahan-p8n 8 ай бұрын
ਬਹੁਤ ਵਧੀਆ ਸੈਰ ਕਰਾਈ ਤੁਸੀਂ ਬਾਈ ਜੀ ❤❤
@JasvinderSingh-un4eb
@JasvinderSingh-un4eb Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji🙏🙏❤️❤️
@kulbirsingh7090
@kulbirsingh7090 Жыл бұрын
Waheguru ji meher kari Sab te
@jagdeepsinghkingra7268
@jagdeepsinghkingra7268 Жыл бұрын
ਵਾਹਿਗੁਰੂ ਤੰਦਰੁਸਤੀ ਬਖ਼ਸ਼ੇ
@Navdeepbrarvlogs
@Navdeepbrarvlogs Жыл бұрын
🙏🙏❤️❤️
@RameshKumar-fr1vz
@RameshKumar-fr1vz Жыл бұрын
Satsriakal pahelwana good morning ji from Sri Ganga Nagar Rajasthan 🙏🙏🇮🇳 aj ta vakhri hi duniya dikha ti
@GurcharsinghSekhon
@GurcharsinghSekhon Жыл бұрын
ਸੱਚਖੰਡ ਚੀਨ 🇨🇳ਬੁਲਟ ਟਰਨੇ ਨਕਸਾ ਵਿਸਵ ਤੁਸੀ ਰੇਲ ਗੱਡੀ 🚂🚋🚃🚋🚃🚋🚃
@bikrampannun3147
@bikrampannun3147 Жыл бұрын
Horn da use ethe v krde aw har vaar turn lain lagge india wangu
@gordiekainth5760
@gordiekainth5760 Жыл бұрын
Sat Sri Akaal! Navdeep Singh Ji ! Tell them “I’m vegetarian “ wo chi su de”
@brianwood4128
@brianwood4128 Жыл бұрын
Guangzhou is a old city more than 2500 years so same areas look a bit old.
@Sukh_Brar_Rajsthan_ganganager
@Sukh_Brar_Rajsthan_ganganager Жыл бұрын
Love you bro❤❤❤❤❤❤ waheguru khush rkhe trakki bakshe veer nu 🎉🎉🎉🎉
@harmanjotsingh5329
@harmanjotsingh5329 6 ай бұрын
ਸਤਿ ਸ੍ਰੀ ਆਕਾਲ ਨਵਦੀਪ ਸਿੰਘ ਜੀ
@mehakalicious
@mehakalicious Жыл бұрын
14:18 ਇਸ ਨੂੰ ਗੁਈਡੱਕ ਕਲੈਮ (Geoduck Clam) ਕਹਿੰਦੇ ਨੇ ।
@RajkumarRaju-x5n
@RajkumarRaju-x5n Жыл бұрын
Thanks navdeep bai ji..pind DHANAULA MANDI district Barnala ❤❤
@sandeepsidhu2695
@sandeepsidhu2695 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Navdeepbrarvlogs
@Navdeepbrarvlogs Жыл бұрын
Waheguru ji ka khalsa Waheguru ji ki fateh ji🙏🙏❤️❤️
@JoginderSinghJinder
@JoginderSinghJinder 8 ай бұрын
ਅਮੀਰ ਹੀ ਦੁਨੀਆ ਦੀ ਸੈਰ ਕਰ ਸਕਦਾ ਹੈ
@SatnamSingh-qh3le
@SatnamSingh-qh3le Жыл бұрын
ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਓਥੇ ਦੀ ਸਰਕਾਰ ਦਾ ਅਹਿਮ ਯੋਗਦਾਨ ਹੁੰਦਾ ਪਰ ਸਰਕਾਰ ਈ ਬੇਈਮਾਨ ਆ ਤਰੱਕੀ ਕਿਥੋਂ ਭਾਲਦੇ ਆ।
@karandeol3864
@karandeol3864 Жыл бұрын
You are a true Indian .
@manjindersinghsidhu1275
@manjindersinghsidhu1275 Жыл бұрын
ਨਵਦੀਪ ਪੱਗਾਂ ਰੰਗ ਬਦਲ ਬਦਲ ਕੇ ਬੰਨ੍ਹਿਆ ਕਰੋ, ਕਾਲਾ ਰੰਗ ਸੋਗ ਦਾ ਰੰਗ ਹੁੰਦਾ, ਜੈ ਰੰਗਦਾਰ ਨਹੀਂ ਬਣਨੀ ਤਾਂ ਨੀਲੀ ਬੰਨ੍ਹ ਲਿਆ ਕਰੋ, ਮੋਰ ਦੀ ਗਰਦਨ ਵਰਗੀ
@supremecourt103
@supremecourt103 Жыл бұрын
Beta Teri video dekh ke china prati Mera piyar hor vadh gya...India vasse hi china noo beizat karda. Thx for your videos.
@YurinKawasumi
@YurinKawasumi Жыл бұрын
Coincidentally, I just walked down this street yesterday.
@Vaisaakh_Nagra
@Vaisaakh_Nagra Жыл бұрын
Haha, indeed a coincidence
@DeepSingh-bp4yg
@DeepSingh-bp4yg 10 ай бұрын
Veer jine v vloger video bnaande trevel wali sbto vadd tuhdia video sohnia lagdia tuhdia paaji
@surjitsurjit7066
@surjitsurjit7066 Жыл бұрын
Rab chadhadi Kala bech rakhen,,bro ji 🙏🏾🙏🏻🙏🏻🙏🏻
@gordiekainth5760
@gordiekainth5760 Жыл бұрын
Navdeep Singh Ji, Please go to see Pearl River after 7:00 pm ! It’s very famous with colourful boats and small ships !
@CrooddwDeepa
@CrooddwDeepa Жыл бұрын
ਬੱਲੇ ਸਿੰਘ ਸਾਹਿਬ ਕੀ ਹਾਲ ਆ ਤੁਹਾਡੇ
@Navdeepbrarvlogs
@Navdeepbrarvlogs Жыл бұрын
Wadiya ji tusi dasso?
@CrooddwDeepa
@CrooddwDeepa Жыл бұрын
@@Navdeepbrarvlogs ਆਪਣੇ ਵੀ ਵਧੀਆ ਆ ਵੀਰਿਆ
@MS-nt8cx
@MS-nt8cx Жыл бұрын
ਚੀਨ ਤੇ ਚਾਇਨਾ ਮੂਲ ਦੇ ਲੋਕ ਦੁਨੀਆਂ ਤੇ ਸਭ ਤੋਂ ਵੱਧ ਜੁਲਮੀ ਨੇ
@devindabuddhi7037
@devindabuddhi7037 Жыл бұрын
Your wrong get your history lesson from a correct source
@taranjitsinghvirk5605
@taranjitsinghvirk5605 Жыл бұрын
ਵਧੀਆਂ ਲੱਗੀ ਵੀਡੀਓ ਜੀ।
@poojanar
@poojanar Жыл бұрын
Paji tuhdiya videos Krk main sariya contery Ghum rahi a.... And enjoyment Puri 😍😍
@Punjabitrendingstatus
@Punjabitrendingstatus Жыл бұрын
੧ਓ “ਰੱਬ ਅੱਗੇ ਰੂਹ ਸਾਫ਼ ਰੱਖੋ, ਹਰ ਜਵਾਬ ਦਾ ਹੱਕਦਾਰ ਉਹ ਹੈ, ਦੁਨੀਆਂ ਨਹੀਂ..❤
Quando A Diferença De Altura É Muito Grande 😲😂
00:12
Mari Maria
Рет қаралды 45 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Chota Singh | 77 Years after Partition Sikh Man Returns with lost Muslim Family in Pakistan
28:23
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 271 М.
INDIAN GOING TO NORTH KOREA BORDER 😲🇰🇵
17:38
PRATIK JAIN vlogs
Рет қаралды 983 М.
Quando A Diferença De Altura É Muito Grande 😲😂
00:12
Mari Maria
Рет қаралды 45 МЛН