ਜਿਗਰੇ ਵਾਲੀ ਤੀਵੀਂ (ਭਾਗ 34) Jigre wali tiwi (Ep-34)!! New punjabi Short movie 2023 !! Aman dhillon

  Рет қаралды 180,140

Aman dhillon

Aman dhillon

Күн бұрын

Пікірлер: 756
@talwinderkaur2287
@talwinderkaur2287 Жыл бұрын
ਅਮਨ ਜਮਾ ਈ ਵਿਰਸਾ ਦਿਖਾ ਰਹੇ ਹੋ ਪੁਰਾਣਾ ਪੰਜਾਬੀ ਬਹੂਤ ਬਦੀਆ ਲੋਗੜ ਦੀਆਂ ਰਜਾਈਆਂ ਭਰਾ ਰਹੇ ਹੋ ਅਜਕਲ ਤਾਂ ਵਾਈਵਰ ਦੀ ਆ ਚਲਦਿਆਂ ਗੁਡ ਮੈਸਜ ਗੁੱਡ ਐਕਟਿੰਗ ❤❤❤❤
@JinderpalSingh-k9c
@JinderpalSingh-k9c 9 ай бұрын
ਸਾਰੇ ਭਾਗ ਦੇਖੇ ਬਹੁਤ ਵਧੀਆ ਸਟੋਰੀ ਅਤੇ ਸਾਰਿਆ ਦਾ ਬਹੁਤ ਵਧੀਆ ਰੋਲ !! God bless you
@ashasingh7245
@ashasingh7245 5 ай бұрын
😊😊😊😊😊
@KiranjitKaur-pp4cf
@KiranjitKaur-pp4cf 4 ай бұрын
😊😊
@kuldeeppatto1865
@kuldeeppatto1865 Жыл бұрын
ਸੱਚੀ ਇਹੋ ਜਿਹੀ ਭੂਆਂ ਕਿਸੇ ਦੇ ਘਰ ਨਾਂ ਆਵੇ ਅਮਨ ਭੈਣ ਤੇ ਰਾਜ ਵੀਰ ਬਹੁਤ ਵਧੀਆ ਵੀਡੀਉ ਬਣਾਈ ਸਾਰੀ ਟੀਮ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏
@LaviMaan-lf3px
@LaviMaan-lf3px Жыл бұрын
ਬਹੁਤ ਵਧੀਆ ਵਿਡੀਉ ਸੀ ਅਮਨ ਇਹੋ ਹੀ ਸਜ਼ਾ ਮਿਲਣੀ ਚਾਹੀਦੀ ਸੀ ਚਾਚੇ ਤੇ ਭੂਆਂ ਨੂੰ ❤❤❤❤
@amandhillon
@amandhillon Жыл бұрын
Thanks ji 🙏
@LovejitKaur-cf9ki
@LovejitKaur-cf9ki Жыл бұрын
ਅਮਨ ਜਿਗਰੇ ਵਾਲੀ ਆ ❤❤❤ ਬਹੁਤ ਵਧੀਆ ਵੀਡੀਓ ਆ ਬਣਾੳਣ ਲਈ ਧੰਨਵਾਦ ਜੀ ❤❤ love u all sari team ♥️ 👌
@amandhillon
@amandhillon 5 ай бұрын
Thank you so much
@amrikkhokhar2970
@amrikkhokhar2970 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ।ਅੱਜ ਤਾ ਕਰਮੇ ਨੂੰ ਕੀਤੇ ਗੁਨਾਹਾਂ ਦੀ ਸਜਾ ਮਿਲ ਹੀ ਗਈ। ਇਸ ਸਟੋਰੀ ਦਾ ਬਹੁਤ ਹੀ ਸਲਾਘਾਯੋਗ ਐਂਡ ਹੋਇਆ ਜੀ।ਧੰਨਵਾਦ ਜੀ।
@AmritpalSingh-w4k
@AmritpalSingh-w4k Жыл бұрын
ਅਮਨ ਦੀ ਦੀ ਤੈਨੂੰ ਦੇਖ ਕੇ ਰੋਣਾ ਆ ਗਿਆ ਬਹੁਤ ਵਧੀਆਂ ਵੀਡਿਓ
@brarbrar1062
@brarbrar1062 Жыл бұрын
Gal ਸੁਣ ਕੇ ਹੀ ਦਿਲ ਡਰ ਗਿਆ ਜਦੋਂ ਕੀਰਤ ਨੂੰ ਚੁੱਕ ਕੇ ਲੈ ਗਏ ..... waheguru ਅਵੇ ਦੇ ਚਾਚੇ ਤਾਏ ਰੱਬ ਕਿਸੇ ਨੂੰ ਨਾ ਦੇਵੇ
@balwindersinghkhalsa2370
@balwindersinghkhalsa2370 Жыл бұрын
❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਪੂਰੀ ਟੀਮ ਨੇ ਬਹੁਤ ਵਧੀਆ ਵੀਡੀਓ ਬਣਾਈ ਪਾਪੀਆਂ ਦਾ ਅੰਤ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ ਧੰਨਵਾਦ ਸਹਿਤ ਭਾਈ ਬਲਵਿੰਦਰ ਸਿੰਘ ਅਕਲੀਆਂ ਗ੍ਰੰਥੀ ਸਿੰਘ ਗੁਰਦੁਆਰਾ ਜੀਵਨ ਸੁਧਾਰ ਸਾਹਿਬ ਨੇੜੇ ਬੱਸ ਸਟੈਂਡ ਅਕਲੀਆ
@surjitsandhu9170
@surjitsandhu9170 Жыл бұрын
ਵੀਡੀਓ ਬੁਹਤ ਹੀ ਸੋਹਣੀ ਹੈ ਬੇਟੀ ਅਮਨ ਇਹੋ ਜਿਹੀ ਭੂਆਂ ਦੇ ਵੀ ਗੋਲ਼ੀ ਮਾਰ ਕੇ ਖ਼ਤਮ ਕਰ ਦਿੱਤਾ ਜਾਵੇ ਤੁਹਾਡੇ ਸਾਰੇ ਹੀ ਸੀਨ ਬੁਹਤ ਹੀ ਸੋਹਣੇ ਸੀ ਰੱਬ ਤੁਹਾਨੂੰ ਸਦਾ ਖੁਸ਼ ਰੱਖੇ ਤੇ ਤਰਕੀਆਂ ਵਖਸੇ 🎉🎉❤❤
@MakhanSingh-bp6ey
@MakhanSingh-bp6ey Жыл бұрын
Hanji, buot badiya, so, vido
@MakhanSingh-bp6ey
@MakhanSingh-bp6ey Жыл бұрын
Aman, thode, Sare, seen, sone, si
@KulwinderShergill-qj5tv
@KulwinderShergill-qj5tv Жыл бұрын
ਸਟੋਰੀ ਦੀ ਸ਼ੁਰੂਆਤ ਵੀ ਬਹੁਤ ਸੋਹਣੀ ਸੀ ਤੇ ਸਟੋਰੀ ਦਾ ਲਾਸਟ ਵੀ ਬਹੁਤ ਵਧੀਆ ਸੀ ਸਚਾਈ ਦੀ ਜਿੱਤ ਹੋਈ । ਅਮਨ ਦੀਦੀ ਜੀ ਨੇ ਇਕ ਵਿਧਵਾ ਕੁੱੜੀ ਦਾ ਕਿਰਦਾਰ ਨਿਭਾਇਆ ਹੈ ਬਹੁਤ ਹੀ ਔਖਾਂ ਕੰਮ ਸੀ। । ਕੋਈ ਵੀ ਸੁਹਾਗਣ ਕੁੱੜੀ ਕਦੇ ਆਪਣੇ ਘਰਵਾਲੇ ਵਲੋਂ ਇਦਾ ਦਾ ਕੁਝ ਸੋਚ ਨੀ ਸਕਦੀ । ਜੋ ਕੰਮ ਅਮਨ ਦੀਦੀ ਕਰ ਗਏ । ਵਾਹਿਗੁਰੂ ਜੀ ਲੰਬੀ ਉਮਰ ਕਰੇ ਰਾਜ ਵੀਰੇ ਦੀ।।
@amandhillon
@amandhillon 5 ай бұрын
Thank you so much dear
@KulwinderShergill-qj5tv
@KulwinderShergill-qj5tv 5 ай бұрын
@@amandhillon ❤️😊
@ramandhaliwal8243
@ramandhaliwal8243 Жыл бұрын
ਅੰਤ ਦੇਖ ਕੇ ਤਾਂ ਮਨ ਭਰ ਆਇਆ ਸਾਰੀ ਵੀਡੀਓ ਬਹੁਤ ਵਧੀਆ ਸੀ
@nishagoel9168
@nishagoel9168 Жыл бұрын
ਅੱਜ ਅੰਤ ਦੇਖਣ ਲਗਿਆ ਰੋਣਾ ਆ ਰਿਹਾ ਸੀ ਅਮਨ ਦੇ ਬੋਲ ਦਿਲ ਵਿਚ ਵੱਜ ਰਹੇ ਸਨ ਇਕ ਸੱਚੀ ਕਹਾਣੀ ਵਾਂਗ ਮਹਿਸੂਸ ਹੋ ਰਿਹਾ ਸੀ ਰੱਬ ਮਾੜਾ ਰਿਸ਼ਤੇਦਾਰ ਕਿਸੇ ਨੂੰ ਵੀ ਨਾਂ ਦੇਵੇ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
@amandhillon
@amandhillon Жыл бұрын
Thanks ji 🙏
@shimladavi5906
@shimladavi5906 Жыл бұрын
Bhui bhdiya Aman didi ne kita
@bholladesu7556
@bholladesu7556 Жыл бұрын
Love you happy End ❤❤❤❤❤❤❤❤❤❤❤❤❤❤❤❤❤❤❤❤❤❤❤❤❤ Love u all team g
@shameemakhtar6125
@shameemakhtar6125 Жыл бұрын
​@@amandhillon❤❤❤ ok b
@KaranveerSharma-cs4eq
@KaranveerSharma-cs4eq Жыл бұрын
​@@bholladesu75561 we🎉bt gt bt
@amritkaur5620
@amritkaur5620 Жыл бұрын
ਬਹੁਤ ਸੋਹਣੀ ਆ ਵੀ ਡੀ ਉ ਜੀ ਬਹੁਤ ਸੋਹਣਾ ਅੰਤ ਕੀਤਾ ਜੀ God bless you love you all times
@ManpreetSingh-wi2pl
@ManpreetSingh-wi2pl Жыл бұрын
ਅਮਨ ਭੈਣੇ ਤੇਰੀ ਐਕਟਿੰਗ ਬਹੁਤ ਸੋਹਣੀ ਹੁੰਦੀ ਹੈ ਤੁਹਾਡੀ ਫ਼ਿਲਮ ਦਾ ਇੰਡ ਬਹੁਤ ਸੋਹਣਾ ਹੈ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਧੰਨਵਾਦ
@amandhillon
@amandhillon 5 ай бұрын
ਬਾਈ ਬਹੁਤ ਬਹੁਤ ਧੰਨਵਾਦ 🙏
@surjeetsinghdullat493
@surjeetsinghdullat493 Жыл бұрын
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਭੂਆ ਅਤੇ ਚਾਚੇ ਨੂੰ ਇਹੋ ਸਜ਼ਾ ਮਿਲਣੀ ਚਾਹੀਦੀ ਸੀ
@jujharsingh9451
@jujharsingh9451 Жыл бұрын
ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ❤❤❤❤ਸਲੂਟ ਆ ਅਮਨ ਭੈਣ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਕਮਾਲ ਏ
@sukhdeepKaur-m1b
@sukhdeepKaur-m1b Жыл бұрын
ਅੱਜ ‌ਅੰਤ ਦੇਖ‌ ਕੇ ‌ਬਹੁਤ ਰੌਣਾ ਆ‌ ਬਹੁਤ ‌ਸੌਣੀ‌ ਆ
@kirantaak9
@kirantaak9 Жыл бұрын
Puri video vich sbto vdiya dialogue sonia ji de ne menu bda mja aanda a onna di acting bdi mst lgdi aa .baba thonu lmbi umar de tusi aiwe hi sanu entertain krde rho❤❤
@KaramjeetKaur-ot4nr
@KaramjeetKaur-ot4nr Жыл бұрын
ਵੀਡਓ ਵਧੀਆ ਲੱਗੀ ਬਹੁਤ ਹੀ ਦਰਦ ਭਰੀ ਕਹਾਣੀ ਸੀ ਮਨ ਭਰ ਆਈਆ
@Harpreetkaur-lk9lq
@Harpreetkaur-lk9lq Жыл бұрын
ਬਹੁਤ ਵਧੀਆ ਵੀਡਿਓ ਦੀਦੀ ❤❤, ਸਚੀ ਭੂਆ ਨੇ ਅਮਨ ਦਾ ਘਰ ਪੱਟ ਤਾਂ
@Virk-2022
@Virk-2022 Жыл бұрын
ਅੱਜ ਤਾਂ ਅਮਨ ਨੇ ਕਮਾਲ ਕਰ ਦਿੱਤੀ 👍 ਬੁਰਾਈ ਦਾ ਅੰਤ ਹੋ ਗਿਆ
@amandhillon
@amandhillon Жыл бұрын
Thanks ji 🙏
@gurlalsinghaulakhgurlalsin9374
@gurlalsinghaulakhgurlalsin9374 Жыл бұрын
ਸਾਰੇ ਐਪੀਸੋਡ ਬਹੁਤ ਹੀ ਸੋਹਣੇਂ ਸੀ ਤੁਹਾਡੀ ਸਾਰੀ ਟੀਮ ਨੂੰ ਗੁਰਲਾਲ ਔਲਖ ਮਾਂਣੇਂ ਵਾਲੀਆ ਤਹਿ ਦਿਲੋਂ ਧੰਨਵਾਦ ਕਰਦਾ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਇਸੇ ਤਰ੍ਹਾਂ ਹੀ ਸੋਹਣੇਂ ਸੋਂਹਣੇਂ ਐਪੀਸੋਡ ਪੇਸ਼ ਕਰਦੇ ਰਹੋ ਧੰਨਵਾਦ ❤❤❤❤❤
@amandhillon
@amandhillon Жыл бұрын
Thank you so much 🙏
@kulvirjaid5029
@kulvirjaid5029 Жыл бұрын
ਆ ਸਿਬੋ ਭੂਆ ਕਿਸੇ ਦੇ ਨਾ ਹੋਵੇ ਜਿਨੇ ਆਪਣੇ ਘਰ ਚੋਂ ਹੀ ਤਿੰਨ -2ਕਤਲ ਕਰਾਏ ਜਦੋਂ ਆਪਣੇ ਭਰਾ ਦੀ ਵਾਰੀ ਆਈ ਤਾਂ ਪਤਾ ਓਦੋਂ ਹੀ ਲੱਗਿਆ ❤❤❤❤❤❤❤❤❤
@nareshpuri5658
@nareshpuri5658 Жыл бұрын
Raj te raj de papa v tan bhra bhtija e c
@Neelam-eb6yj
@Neelam-eb6yj Жыл бұрын
Very nice video god bless u 💖 all femily ❤❤❤❤❤❤ Aman ji bahut vdiya episode 🎉🎉🎉🎉🎉🎉🎉🎉🎉🎉🎉🎉🎉🎉
@KuldeepKaur-dy2xz
@KuldeepKaur-dy2xz Жыл бұрын
ਕਰਮਾਂ। ਬਾਈ।ਜਦੋਂ। ਤੂੰ। ਪੁਤੱ। ਬਣਦਾ।ਲੋਕਾਂ। ਕੀ।ਬਣਜੋ।💗💓💞💗💓💞💟❣❣👏🌷💜
@jashmandeol175
@jashmandeol175 Жыл бұрын
ਬਹੁਤ ਵਾਧੀਆ ਵੀਡੀਓ ਬਾਈ ਜੀ ਗੁਰਮੇਲ ਸਿੰਘ ਪਿੰਡ ਛਾਪਾ ਜਿਲਾ ਬਰਨਾਲਾ
@PrabhjotSingh-hk2on
@PrabhjotSingh-hk2on Жыл бұрын
ਬਹੁਤ ਵਧੀਆ ਸਟੋਰੀ ਬਣਾਈਂ ਹੈ ਸਾਰਿਆਂ ਨੇ
@AmritpalSingh-vt9sy
@AmritpalSingh-vt9sy Жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਤੁਹਾਨੂੰ ਖੁਸ਼ ਰੱਖੇ 🥰❣️❣️😍😍
@sukhnandanromana1011
@sukhnandanromana1011 Жыл бұрын
ਬਹੁਤ ਬਹੁਤ ਧੰਨਵਾਦ ਜੀ ਰਮਨਦੀਦੀ ਅਤੇ ਮੰਮੀ ਦੇ ਨਵੀਂ ਸਟੋਰੀ ਪੈਛ ਕਰਨ ਦੇ ਰਮਨਦੀਦੀ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ❤❤ ਦਿਲੋਂ ਧੰਨਵਾਦ ਜੀ ❤❤
@sukhdeepsingh6949
@sukhdeepsingh6949 Жыл бұрын
ਬੁੱਢੀ ਤੇ ਕੁੜੀ ਦੋਨੋ ਅੱਗ ਦੀਆਂ ਨਾਲਾਂ ਹੀ ਆ ਰਾਜ ਬਾਈ। ਇੱਕ ਗੱਲ ਦਾ ਜਵਾਬ ਦਿਓ ਰਾਜ ਬਾਈ ਤੇ ਅਮਨ ਭੈਣ ਸੱਚ ਬੋਲਿਓ ਇਹ ਏਹਣੀਆ ਲੜਾਕੀਆ ਜਨਾਨੀਆ ਕਿੱਥੋਂ ਲੱਭ ਕੇ ਲੈਕੇ ਆਉਣੇ ਹੋ । ਇਹ ਤਾਂ ਵਾਲੀਆ ਹੀ ਘਰ ਪੱਟੂ ਜਨਾਨੀਆ ਆ ਨੇ ਰੱਬ ਵਚਾ ਕੇ ਰੱਖੇ ਇਹੋ ਜਿਹੀਆਂ ਤੋਂ 😮😮
@amandhillon
@amandhillon 5 ай бұрын
😂😂😂😂😂😂
@rajvirkaur9613
@rajvirkaur9613 Жыл бұрын
Bhut sohni video c. Dil nu touch hogya end. Ehi jehia bhuaa ta naa hi hon ta chnga aa.
@harwinderkaur6468
@harwinderkaur6468 Жыл бұрын
ਬਿਡਿਉ ਵੇਲ੍ਹੇ ਕਿ ਦੁੱਖ ਸ਼ਹੀਦ ਲੱਗਾ ਜ਼ੁਲਮ ਕਰਦਾ ਸੀ ਚ੍ਹਾਚਾ ਮਾਰਿਆ ਗਿਆ ਵ੍ਹਧਿਆ ਹੋਇ ਧਨਵਾਦ ਪੁੱਤਰ ਅਮਨ ਖੂਹ ਰਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਗਾਗਾ ਤੋ ਬੇਬੇਭੰਗੂ
@nishansinghdhillon1034
@nishansinghdhillon1034 Жыл бұрын
ਅਮਨ ਧੀਏ ਬਹੁਤ ਵੱਡੀ ਸਿਖਿਆ ਦਿੱਤੀ ਆ ਇਸ ਕਹਾਣੀ ਵਿਚ ਤੁਸੀਂ, ਆਪਣਿਆ ਦਾ ਦੁਸ਼ਮਣ ਬਣਨਾ.ਬਹੁਤ ਹੀ ਮਾੜਾ ਹੈ.ਪਰ ਲਾਲਚ ਵਸ ਬੰਦਾ ਬਹੁਤ ਮਾੜੇ ਕਰਮ ਕਰ ਦਾ ਆ. ਵਾਹਿਗੁਰੂ ਸਾਰੀ,ਟੀਮ ਤਰਕੀ ਬਖਸ਼ੇ 🙏🙏🙏🙏🙏🙏
@gulzarkhangulzarkhan2223
@gulzarkhangulzarkhan2223 Жыл бұрын
ਬਹੁਤ ਵਧੀਆ ਵੀਡੀਓ ਅਮਨ ਨੂੰ ਦੇਖ ਕੇ ਰੋਣਾ ਆ ਗਿਆ 😢
@RituRitu-lr5nu
@RituRitu-lr5nu Жыл бұрын
Very nice t di good bless you 🙏🙏
@geetabakshi6722
@geetabakshi6722 Жыл бұрын
End dake ke aj rona a gaya is tarah di baeiman buaa kisi di na hova bohat vadiya story si
@jaswinderkumar5741
@jaswinderkumar5741 Жыл бұрын
Bht hi vdya vedio aa g ajj burai da ant ho gya Aman be ajj bht vadde jigre wala kmm kreya hai 🙏🙏❤️❤️❤️
@harpreetsidhu3333
@harpreetsidhu3333 Жыл бұрын
ਆਖਰੀ ਭਾਗ ਦੇਖਦੇ ਹੋਏ ਦਿਲ ਬਹੁਤ ਦੁਖੀ ਹੋਇਆ ਅਮਨ ਭੈਣ ਜੀ
@nirmalsinghbhathal980
@nirmalsinghbhathal980 Жыл бұрын
ਬਹੁਤ ਵਧੀਆ ਵੀਡੀਓ ਮਾੜੀ ਭੁਆ ਕਿਸੇ ਦੀ ਨਾ ਹੋਵੇ ਲਾਲਚ ਬ੍ਰਰੀ ਬਲਾਬ ਹੈ
@KuljeetkaurDhaliwal-t4n
@KuljeetkaurDhaliwal-t4n Жыл бұрын
Very nice video ji God bless you all best wishes for all family members stay always healthy and happy
@Karmjit448
@Karmjit448 Жыл бұрын
ਸਾਰੀਆਂ ਹੀ ਵੀਡੀਓ ਬਹੁਤ ਵਧੀਆ ਸੀ ਤੇ ਸਾਰੀ ਟੀਮ ਦੀ ਵੀ ਐਕਟਿੰਗ ਬਹੁਤ ਵਧੀਆ ਸੀ। ਵੀਡੀਓ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ ❤❤❤❤❤
@BalbirSingh-ji6vv
@BalbirSingh-ji6vv Жыл бұрын
ਬਹੁਤ ਹੀ ਵਧੀਆ ਵੀਡੀਓ ਚੰਗੇ ਲਿਖਾਰੀ ਵੱਲੋਂ ਲਿਖੀ ਗਈ ਸਲਾਹੁਣਯੋਗ ਕਹਾਣੀ ਅਤੇ ਸਾਰੀ ਟੀਮ ਵੱਲੋਂ ਬਹੁਤ ਹੀ ਸੋਹਣੀ ਅਦਾਕਾਰੀ ਪੇਸ ਕੀਤੀ ਗਈ ਹੈ । ਪ੍ਰਮਾਤਮਾ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
@amandhillon
@amandhillon Жыл бұрын
Thank you so much ji 🙏
@Barjinder4533
@Barjinder4533 Жыл бұрын
ਕਰਮੇ ਤੇ ਸੀਬੋ ਵਰਗੇ ਲੋਕਾਂ ਨੂੰ ਕਦੋਂ ਸ਼ਰਮ ਆਉਣੀ ਸ਼ੁਰੂ ਹੋਵੇਗੀ
@harjotsandhu963
@harjotsandhu963 Жыл бұрын
ਅੰਤ ਦੇਖ ਕੇ ਬਹੁਤ ਰੋਣਾ ਆ ਗਿਆ ਅੰਤ ਬਹੁਤ 👍👌👌👍🙏 ਏਹੋ ਜਹੀ ਹੋਰ v̊i̊d̊e̊o̊ l̊å k̊å åůn̊å
@harpreetsinghsra7253
@harpreetsinghsra7253 Жыл бұрын
ਭੂਆ ਨੇ ਘਰ ਉਜਾੜ ਦਿੱਤਾ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਐਹੋ ਜਿਹੀ ਭੂਆ ਕਿਸੇ ਦੇ ਵੀ ਨਾ ਹੋਵੇ
@priyak543
@priyak543 Жыл бұрын
ਬਹੁਤ ਸੋਹਣੀ ਵੀਡੀਓ.....ਅਮਨ ਨੂੰ ਦੇਖ ਕੇ ਰੋਣਾ ਆ ਗਿਆ 😢 ਸੀਬੋ ਵਰਗੀ ਭੂਆ ਤਾਂ ਕਿਸੇ ਦੀ ਨਾ ਹੋਵੇ
@amandhillon
@amandhillon Жыл бұрын
Thanks ji 🙏
@deepsangrur5316
@deepsangrur5316 Жыл бұрын
Boht hi jyaada vdia episode c saare episode inspiration vaale c.
@harseesjawanda4893
@harseesjawanda4893 Жыл бұрын
ਅਮਨ ਭੈਣ ਨੂੰ ਦੇਖ ਕੇ ਰੋਣਾ ਆ ਗਿਆ ਬਹੁਤ ਸੋਹਣੀ ਵੀਡੀਓ
@jaspreetkaur3441
@jaspreetkaur3441 Жыл бұрын
Very nice ji 👌👌👌👌👌 rona aageya😢😢
@DhandeepSingh-en2vl
@DhandeepSingh-en2vl Жыл бұрын
ਸੁਖਦੇਵ ਸਿੰਘ ਧਾਲੀਵਾਲ ਜਿਉਣ ਸਿੰਘ ਵਾਲਾ ਤੋਂ। ਅਮਨ ਭੈਣ ਅਤੇ ਰਾਜਵੀਰ ਸਿੰਘ ਢਿੱਲੋਂ ਬਾਈ ਜੀ, ਮੈਂ ਅਤੇ ਮੇਰੀ ਪਤਨੀ ਤੁਹਾਡੀਆਂ ਤਿੰਨੇ ਚੈਨਲਾਂ ਦੀਆਂ ਸਾਰੀਆਂ ਵੀਡੀਓ 2-2 ਵਾਰੀ ਦੇਖਦੇ ਹਾਂ ਅਤੇ ਬਹੁਤ ਹੀ ਵਧੀਆ ਲਗਦੀਆਂ ਹਨ, ਚੰਦਰੀ ਤਕਦੀਰ, ਅਤੇ ਜਿਗਰੇ ਵਾਲ਼ੀ ਦੋਵੇਂ ਕਹਾਣੀਆਂ ਬਹੁਤ ਹੀ ਵਧੀਆ ਲੱਗੀਆਂ,ਹਾਲੇ ਇਸ ਤਰਾਂ ਲਗਦਾ ਹੈ ਕਿ ਕੁੱਝ ਭਾਂਗ ਹੋਰ ਬਣਦੇ ਤਾਂ ਬਹੁਤ ਹੀ ਵਧੀਆ ਹੁੰਦਾ, ਦੋਨੋਂ ਕਹਾਣੀਆਂ ਪੂਰੀਆਂ ਬਣਾਉਣ ਤੇ ਅਮਨ ਕੌਰ, ਰਾਜਵੀਰ ਸਿੰਘ,ਕਾਕਾ ਸਿੰਘ, ਚਰਨਜੀਤ ਕੌਰ, ਕਰਮਾਂ ਸਿੰਘ, ਸੋਨੀਆਂ ਜੀ, ਹਰਜੀਤ ਸਿੰਘ, ਅੰਜਲੀ ਜੀ, ਸੀਬੋ ਉੱਭਾ,ਪ੍ਰੀਤ ਕੌਰ ਦਿੜ੍ਹਬਾ,ਅਭੀ ਸਿੰਘ ਕੱਟਾ,ਲਭਪ੍ਰੀਤ ਕੌਰ ਲਾਭੋ ਅਤੇ ਬਾਕੀ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਬਹੁਤ ਹੀ ਵਧਾਈਆਂ ਹੋਣ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ 👏 ਸਤਿ ਸ੍ਰੀ ਆਕਾਲ ਜੀ 🙏🙏❤❤🎉🎉😂😂🎉🎉😅😅🎉🎉 ਭੁੱਲ ਚੁੱਕ ਮੁਆਫ ਕਰਨੀ ਜੀ ਧੰਨਵਾਦ 🙏🙏
@soniasonia1865
@soniasonia1865 Жыл бұрын
ਧੰਨਵਾਦ ਜੀ 🙏
@Sitare_Punjabde
@Sitare_Punjabde Жыл бұрын
Thank you so much Ji 🙏😊😊❤
@babybansal7679
@babybansal7679 Жыл бұрын
Sodia saryea video bhut vadia hundia nee
@suchiarsingh7837
@suchiarsingh7837 Жыл бұрын
ਹੁਣ ਭੂਆ ਸੁੰਦਰੀ ਤਾਂ ਕੀ ਹੋਇਆ ਸਾਰਾ ਟੱਬਰ ਮਰਵਾ ਕੇ ਬਹੁਤ ਸੋਹਣੀ ਵਿਡੀੳ ਹੈ
@mandeepgrewal1451
@mandeepgrewal1451 Жыл бұрын
ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ ਦਾ ਰੋਲ ਬਹੁਤ ਵਧੀਆ ਹੈ ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ
@rajvirsingh6801
@rajvirsingh6801 Жыл бұрын
ਥੋਡੀ ਵੀਡੀਓ ਤੇ ਕੂਮੈਂਟ ਕੀ ਕਰਾਂ ਲਫ਼ਜ਼ ਮੁੱਕ ਜਾਂਦੇ ਆ ਬਹੁਤ ਬਹੁਤ ਹੀ ਵਧੀਆ ਰਾਜ ਬਾਈ 🙏🙏🙏🙏
@amandhillon
@amandhillon Жыл бұрын
Thanks ji 🙏
@sukhdeepsidhu2342
@sukhdeepsidhu2342 Жыл бұрын
Aman dhillon sister, Rajveer Dhillon veer very nice story ji 👍👍👍
@ranjeetkaursandhu3120
@ranjeetkaursandhu3120 Жыл бұрын
Bhut vdiya end kita videos da bhut emotional video c te varish shaah na adta jndiya ne bhave poorya porya krye ji shi kahawat bni aa well done video
@parmjitsidhu-mg2vi
@parmjitsidhu-mg2vi Жыл бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਖੁਸ਼ੀਆਂ ਬਖਸ਼ੇ ਬਾਬਾ ਜੀ ਵਧੀਆ ਵੀਡੀਓ ਬਣਾਉਣ ਤੇ। ਹੋ ਗਿਆ ਦਾ ਐਂਡ 🙏🏻🙏🏻🙏🏻🙏🏻🙏🏻🙏🏻🙏🏻
@jaspalkaur1552
@jaspalkaur1552 Жыл бұрын
ਚਾਚੇ ਨੂੰ ਤਾਂ ਮਿਲਗੀ ਸਜ਼ਾ , ਆਪਣੇ ਕੀਤੇ ਦੀ, ਰਹਿ ਗੀ ਭੂਆਆਆ ਬਘਿਆੜਨੀ।
@Reetkhokhar
@Reetkhokhar Жыл бұрын
ਬਹੁਤ ਵਧੀਆ ਐਂਡ ਕੀਤਾ ਅਮਨ ਦੀਦੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ❤❤ਜਲਦੀ ਹੀ ਹੋਰ ਵਧੀਆ ਸੀਰੀਜ ਲੈਕੇ ਆਉ👍👍👌🏻👌🏻✨✨✨✨✨
@bindergahlot6920
@bindergahlot6920 Жыл бұрын
ਵੀਡੀਓ ਦਾ ਐਂਡ ਵੇਖ ਕੇ ਰੋਣਾ ਆ ਗਿਆ ਜੀ ਆਪਣੇ ਨਾਲ ਕੋਈ ਇਦਾਂ ਵੀ ਕਰ ਸਕਦਾ
@PreetMandahar
@PreetMandahar Жыл бұрын
Nice video jii❤❤❤❤❤❤❤❤Rabb hmesha hi sari team te mehar bhrea hath rkhe jii...tarakiaa bakshe thonuuuu❤❤❤❤❤❤❤❤❤
@Devil_Gaming-w5e
@Devil_Gaming-w5e Жыл бұрын
Very nice story aa end dakh k rona aa gy god bless you all team member aman di acting bhut vadia c baki sab ne v roll bhut vadia nibhayaa ❤❤❤❤
@Satnamoffical
@Satnamoffical Жыл бұрын
ਬਹੁਤ ਹੀ ਚੰਗੀ ਸਹਿਤ ਵਾਲੀ ਬੀਡੀਓ ਹੈ ਜੀ ਧੰਨਵਾਦ ਸਾਰਿਆ ਦਾ
@RashminderKaur-z8f
@RashminderKaur-z8f Жыл бұрын
ਅਮਨ ਜਿਗਰੇ ਵਾਲੀ ਸਟੋਰੀ ਬਹੁਤ ਹੀ ਵਧੀਆਂ ਬੇਟਾ ਵਾਹਿਗੁਰੂ ਤਹਾਨੂੰ ਚੜਦੀ ਕਲਾ ਰੱਖੇ
@amandhillon
@amandhillon Жыл бұрын
Thanks ji 🙏
@Reet0786
@Reet0786 Жыл бұрын
Bhut hi vdiya story c bht kuch sikhn nu milda tuhadiya videos to waheguru ji sari team nu chardhiklan ch rkhn 🙏🙏🙏
@amandhillon
@amandhillon Жыл бұрын
Thanks ji 🙏
@poonampathak6614
@poonampathak6614 Жыл бұрын
Nice video Aman Di all team superb 👍 aj de time de nal ah video Bilkul perfect hai khoo pani ban gya hai 😢
@kanwaljitmander7037
@kanwaljitmander7037 Жыл бұрын
Bhanji Aman very nice real story congratulations all team
@kanwaljitmander7037
@kanwaljitmander7037 Жыл бұрын
USA
@surjeetsinghdullat493
@surjeetsinghdullat493 Жыл бұрын
Very nice end of the story Aman Didi very very interesting story and love you all team God bless you
@balwantsingh-sm6be
@balwantsingh-sm6be Жыл бұрын
Very emotional video ennea Burea b Shreek ho skdea hn eh sb Bua de pwedea ne enni buri Bhua kisea di na hove end vich sb kuj Dass b ditta hun pachtawe da koi matlab nhi 👍
@sukhjitsinghkhattra8261
@sukhjitsinghkhattra8261 Жыл бұрын
ਬਹੁਤ ਵਧੀਆ ਜੀ ਅੱਜ ਤਾਂ ਰੋਨਾ ਆ ਗਿਆ ਜੀ 😭
@pritpalkaur1721
@pritpalkaur1721 Жыл бұрын
Bahut bahut vadia end ji God bless you ❤
@ashasidhu4354
@ashasidhu4354 Жыл бұрын
Bht vadiya end Aman luv u all team ❤❤❤
@simugrewal4652
@simugrewal4652 Жыл бұрын
Bhut vdya sotry c ajj rona aghag
@M.Jalandhar
@M.Jalandhar Жыл бұрын
Saari story very very nice ronh aa gya ajj te Aman da roop vekh sachi keha Aman jadon ik putt di jaan te aundi aa tan maa to kreya nhi janda ik ki putt lai tan 100 katal manjoor
@gurwinderbrar189
@gurwinderbrar189 Жыл бұрын
Bhut hi dil nu shon vala end c 😢man bhar aea 😞sab di acting bhut vadia c👍
@pinkysharma6522
@pinkysharma6522 Жыл бұрын
Very nice video Aman beta gbu Very imotional story
@ManpreetSingh-rt3mp
@ManpreetSingh-rt3mp Жыл бұрын
ਅਮਨ ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ 5:06
@amandhillon
@amandhillon Жыл бұрын
Thanks ji 🙏
@sukhmindersivia158
@sukhmindersivia158 Жыл бұрын
Bahut bahut badiya video aman dii g Waheguru trki baksh
@rajindergoyal9611
@rajindergoyal9611 Жыл бұрын
Ajj de jamane di real story h very heart touched video ji
@gurwinderkaursidhu
@gurwinderkaursidhu Жыл бұрын
ਅਮਨਦੀਪ ਦੀਦੀ ਬਹੁਤ ਵਧੀਆ yery
@amarjeetkaurreeta
@amarjeetkaurreeta Жыл бұрын
Bhut vdhia vdo aa Aman te sari teem ne bhut vdhia km keeta bhua v chache de nal wadhen wali c
@neelamtaneja6465
@neelamtaneja6465 Жыл бұрын
Bahut vadia drama eh end bahut hi achha hai congratulations to all the members of the team
@jagwindersingh9446
@jagwindersingh9446 Жыл бұрын
Rona aa gya ਵੀਡਿਉ ਦੇਖ k ਅਮਨ ਦੀ
@kamaljeet8881
@kamaljeet8881 Жыл бұрын
ਅੱਜ ਦੀ ਵੀਡੀਓ ਦੇਖ ਕੇ ਅਮਨ ਦੀਦੀ ਦੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ
@harinder1640
@harinder1640 Жыл бұрын
Labho te sibu nu vdya jutya marya dil khus kar dite
@amarjeetkaur1007
@amarjeetkaur1007 Жыл бұрын
ਕਰਮੇ ਦੀ ਸ਼ੋਤ ਲਿਹ ਗਈ ਅੱਗੋਂ ਕਿਹੰਦਾ ਬੋਕ ਵਾਂਗੂ ਢਾਹ ਲਈ 😂😅
@Sitare_Punjabde
@Sitare_Punjabde Жыл бұрын
😂😂😂 thanks ji 🙏😊❤
@rupinderkaurchahal7225
@rupinderkaurchahal7225 Жыл бұрын
Bhut he jda sohni story
@gaggajohal7364
@gaggajohal7364 Жыл бұрын
Bahut bahut vdia video Aman didi ji God bless you all team members
@ManjitKaur-lu7oy
@ManjitKaur-lu7oy Жыл бұрын
ਹੈਲੋ ਅਮਨ ਜੀ ਸਤ ੲਰੀ ਅਕਾਲ ਜੀ ਮੈ ਇਸ ਵੀਡੀਓ ਦਾ ਆਖਰੀ ਭਾਗ ਦੇਖ ਰਹੀ ਆ ਜੀ ਬਹੂਤ ਸੋਹਣੀ ਵੀਡੀਓ ਸੀ ਨਵੀ ਵੀਡੀਓ ਛੇਤੀ ਲੈਕੇ ਆਏਓ ਜੀ ਧੰਨਵਾਦ ਅਮਨ ਢਿੱਲੋ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।
@gurpreetsingh4552
@gurpreetsingh4552 Жыл бұрын
Param jit kaur aman putt good video😊
@jonykambo6659
@jonykambo6659 Жыл бұрын
Nice video Aman Dhillon Raj ji
@kulwinderkaur6315
@kulwinderkaur6315 Жыл бұрын
God bless you 🎉❤bhot he vaidya ji vedio🌹🌹🌹🌹🙏🏻🙏🏻
@karamjitkaur3747
@karamjitkaur3747 Жыл бұрын
ਅਮਨ ਦੀਦੀ ਤਹਾਨੂੰ ਦੇਖਕੇ ਬਹੁਤ ਜ਼ਿਆਦਾ ਰੋਣਾ ਆਇਆ ਦੀਦੀ ਜੀ ਤੁਸੀਂ ਬਹੁਤ ਵਦਿਆ ਲਗਦੇ ਹੋ ਮੈਨੂੰ
@sanawarjotsinghsanawarjot72
@sanawarjotsinghsanawarjot72 Жыл бұрын
Very nice Ji bro
@GurpreetSingh-ui7vq
@GurpreetSingh-ui7vq Жыл бұрын
ਬਹੁਤ ਹੀ ਦਿਲ ਕੰਬਾਊ ਸਟੋਰੀ ਸੀ ਪਾਪ ਦਾਂ ਅੰਤ ਹੋ ਗਿਆ ਇਹਨਾਂ ਭੈਣ ਭਰਾ ਨੇ ਰਲ ਮਿਲ ਕੇ ਇਕ ਹੱਸਦੇ ਵੱਸਦੇ ਘਰ ਦਾ ਉਜਾੜਾਂ ਕਰਤਾ ਅੰਤ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈਂ
@karandeepsingh1223
@karandeepsingh1223 Жыл бұрын
Aj de time eda ho reha Ron a geai 😭😭😭😭👌🏼👍👌🏼👍
@kulwinderkaur-ji4kk
@kulwinderkaur-ji4kk Жыл бұрын
Bahut wadia story and actor
@GurinderSingh-ow5wl
@GurinderSingh-ow5wl Жыл бұрын
Bht vadiya g🎉
@ridhi1161
@ridhi1161 Жыл бұрын
bhut vdia ending 🙏 bhua nu v maar Dena c yakeen hi nhi hunda ki eh behn apne bhra te bhatije nu maar skdi h 😢 Superb acting Aman Ji ❤
Каха и лужа  #непосредственнокаха
00:15
Não sabe esconder Comida
00:20
DUDU e CAROL
Рет қаралды 58 МЛН
Wait for the last one 🤣🤣 #shorts #minecraft
00:28
Cosmo Guy
Рет қаралды 19 МЛН
Миллионер | 2 - серия
16:04
Million Show
Рет қаралды 1,8 МЛН
ਬੰਦੇ ਖਾਣੀ ।। PART 4 ।। PUNJABI SERIES ।।
29:59
Каха и лужа  #непосредственнокаха
00:15