ਜਿਹੜੇ ਦਸ ਦਸ ਲੱਖ ਦੇ ਕੇ ਵਿਆਹਾ ਵਿੱਚ ਡਾਂਸਰਾਂ ਨਚਾਉਂਦੇ ਉਹਨਾਂ ਨੂੰ ਜਵਾਬ || ਗਿਆਨੀ ਲਖਵਿੰਦਰ ਸਿੰਘ ਸੋਹਲ| RED LIVE

  Рет қаралды 194,570

REDLIVE PUNJAB

REDLIVE PUNJAB

Күн бұрын

#REDLIVE #REDLIVEKABDDI
Red Live Kabaddi Cont :-
88727-21996, 87270-88827
ਜਿਹੜੇ ਦਸ ਦਸ ਲੱਖ ਦੇ ਕੇ ਵਿਆਹਾ ਵਿੱਚ ਡਾਂਸਰਾਂ ਨਚਾਉਂਦੇ ਉਹਨਾਂ ਨੂੰ ਜਵਾਬ || ਗਿਆਨੀ ਲਖਵਿੰਦਰ ਸਿੰਘ ਸੋਹਲ| RED LIVEਜਿਹੜੇ ਦਸ ਦਸ ਲੱਖ ਦੇ ਕੇ ਵਿਆਹਾ ਵਿੱਚ ਡਾਂਸਰਾਂ ਨਚਾਉਂਦੇ ਉਹਨਾਂ ਨੂੰ ਜਵਾਬ || ਗਿਆਨੀ ਲਖਵਿੰਦਰ ਸਿੰਘ ਸੋਹਲ| RED LIVEਜਿਹੜੇ ਦਸ ਦਸ ਲੱਖ ਦੇ ਕੇ ਵਿਆਹਾ ਵਿੱਚ ਡਾਂਸਰਾਂ ਨਚਾਉਂਦੇ ਉਹਨਾਂ ਨੂੰ ਜਵਾਬ || ਗਿਆਨੀ ਲਖਵਿੰਦਰ ਸਿੰਘ ਸੋਹਲ| RED LIVEਜਿਹੜੇ ਦਸ ਦਸ ਲੱਖ ਦੇ ਕੇ ਵਿਆਹਾ ਵਿੱਚ ਡਾਂਸਰਾਂ ਨਚਾਉਂਦੇ ਉਹਨਾਂ ਨੂੰ ਜਵਾਬ || ਗਿਆਨੀ ਲਖਵਿੰਦਰ ਸਿੰਘ ਸੋਹਲ| RED LIVEਜਿਹੜੇ ਦਸ ਦਸ ਲੱਖ ਦੇ ਕੇ ਵਿਆਹਾ ਵਿੱਚ ਡਾਂਸਰਾਂ ਨਚਾਉਂਦੇ ਉਹਨਾਂ ਨੂੰ ਜਵਾਬ || ਗਿਆਨੀ ਲਖਵਿੰਦਰ ਸਿੰਘ ਸੋਹਲ| RED LIVEਜਿਹੜੇ ਦਸ ਦਸ ਲੱਖ ਦੇ ਕੇ ਵਿਆਹਾ ਵਿੱਚ ਡਾਂਸਰਾਂ ਨਚਾਉਂਦੇ ਉਹਨਾਂ ਨੂੰ ਜਵਾਬ || ਗਿਆਨੀ ਲਖਵਿੰਦਰ ਸਿੰਘ ਸੋਹਲ| RED LIVEਜਿਹੜੇ ਦਸ ਦਸ ਲੱਖ ਦੇ ਕੇ ਵਿਆਹਾ ਵਿੱਚ ਡਾਂਸਰਾਂ ਨਚਾਉਂਦੇ ਉਹਨਾਂ ਨੂੰ ਜਵਾਬ || ਗਿਆਨੀ ਲਖਵਿੰਦਰ ਸਿੰਘ ਸੋਹਲ| RED LIVEਜਿਹੜੇ ਦਸ ਦਸ ਲੱਖ ਦੇ ਕੇ ਵਿਆਹਾ ਵਿੱਚ ਡਾਂਸਰਾਂ ਨਚਾਉਂਦੇ ਉਹਨਾਂ ਨੂੰ ਜਵਾਬ || ਗਿਆਨੀ ਲਖਵਿੰਦਰ ਸਿੰਘ ਸੋਹਲ| RED LIVEਜਿਹੜੇ ਦਸ ਦਸ ਲੱਖ ਦੇ ਕੇ ਵਿਆਹਾ ਵਿੱਚ ਡਾਂਸਰਾਂ ਨਚਾਉਂਦੇ ਉਹਨਾਂ ਨੂੰ ਜਵਾਬ || ਗਿਆਨੀ ਲਖਵਿੰਦਰ ਸਿੰਘ ਸੋਹਲ| RED LIVE
AMRITPAL SINGH AJNALA AJNALA DHADI KIRTAN GURU GRANTH SAHIB
AMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIBAMRITPAL SINGH AJNALA AJNALA DHADI KIRTAN GURU GRANTH SAHIB
#redlive #redkabaddi #dharmik #video #live #gurbani

Пікірлер: 300
@sahotabaljit55
@sahotabaljit55 Жыл бұрын
ਇਸਨੂੰ ਕਹਿੰਦੇ ਨੇ ਸ਼ੇਰਦਿਲ ਮਰਦ,ਸਾਰੀਆਂ ਗੱਲਾਂ ਬੇਝਿਜਕ ਤੇ ਬੇਖੌਫ ਕੀਤੀਆਂ ਨੇ ਵੀਰ ਸੋਹਲ ਨੇ। ਭਾਵੇਂ ਮੂਹਰੇ ਸਰਕਾਰ ਦਾ ਮੰਤਰੀ ਧਾਲੀਵਾਲ ਬੈਠਾ ਹੈ ਪਰ ਵੀਰ ਨੇ ਸਭ ਸੱਚੀਆਂ ਸੁਣਾਈਆਂ ਨੇ।ਮੈਂ ਵੀ ਵੀਰ ਸੋਹਲ ਦਾ ਵੱਡਾ ਫੈਨ ਹਾਂ,ਨਸ਼ੱਈ ਹਾਂ ਵੀਰ ਦੇ ਸਾਰੇ ਪ੍ਰਸੰਗ ਸੁਣਨ ਦਾ।
@gurnamsingh3186
@gurnamsingh3186 Жыл бұрын
Gurnam singh bahut vadhia ji
@jorasingh287
@jorasingh287 Жыл бұрын
🚩🚩🚩🚩🚩🚩🚩🙏🙏🙏🙏🙏🌹🌹🌹🌹🌹🌷🌷🌺🌺💐💐🍁🍁🪴🪴
@darshansingh5215
@darshansingh5215 Жыл бұрын
@@gurnamsingh3186 n!bbn
@kabalsingh5641
@kabalsingh5641 Жыл бұрын
​@@gurnamsingh3186❤ pu
@SukhraajBrar
@SukhraajBrar 4 ай бұрын
​@@gurnamsingh3186😅😅😅😊😮
@bhaigurjitsinghjhor5057
@bhaigurjitsinghjhor5057 Жыл бұрын
ਵਾਹ ਜੀ ਵਾਹ ਬਹੁਤ ਖ਼ੂਬ ਜੀ ।ਢਾਡੀ ਜਥਾ ਭਾਈ ਲਖਵਿੰਦਰ ਸਿੰਘ ਜੀ ਸੋਹਲ ਚੜਦੀ ਕਲਾ ਵਾਲਾ ਜੱਥਾ
@amritpaldhillon2249
@amritpaldhillon2249 Жыл бұрын
🎉
@ashokathwal3833
@ashokathwal3833 Жыл бұрын
ਬਹੁਤ ਵਧੀਆ ਵਿਚਾਰ ਬਾਬਾ ਜੀ ਜੇੜਾ ਖਾਲਸਾ ਰਾਜ ਤੂਸੀ ਬੋਲਦੇ ਵਾਹਿਗੁਰੂ ਮੇਹਰ ਕਰਨ ਐਸਾ ਹੀ ਰਾਜ ਹੋਵੇ
@inderjitkhaira805
@inderjitkhaira805 Жыл бұрын
ਬਿਲਕੁਲ ਸਹੀ ਕਹਾ ਆਪ ਜੀ ਨੇ 🙏🙏🙏🙏🙏
@inderjitgill7800
@inderjitgill7800 Жыл бұрын
ਵਾਹਿਗੁਰੂ ਜੀ ਤੁਹਾਡੇ ਵਰਗੇ ਵੀਰਾ ਨੂੰ ਚੜ੍ਹਦੀ ਕਲਾ ਬਖ਼ਸ਼ਣ
@jagirsingh7369
@jagirsingh7369 Жыл бұрын
ਧੰਨ ਬਾਬਾ ਬੰਦਾ ਸਿੰਘ ਬਹਾਦਰ ਮਹਾਨ ਨੰਦੂ ਗੰਗੂ ਵਜੀਰਾ ਮੁਰਦਾਬਾਦ
@sukhchainsingh4792
@sukhchainsingh4792 Жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖਾਲਸਾ ਨਿਸ਼ਾਨ ਸਾਹਿਬ ਨੀਲਾ ਰੰਗ ਦਾ ਖਾਲਸਾ ਪੰਥ ਦੀ ਸਿਰਮੌਰ ਰਾਜ ਰਾਜ ਕਰੇਗਾ ਖਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ ਜੀ 🙏🙏
@HarbhajanSingh-jn5gx
@HarbhajanSingh-jn5gx Жыл бұрын
BhajnsinghsosudagursingjsoLakhasinjVposandhhawal and NaseebkourwoSudagursinghAndhawalShahkot pb India Pvt ltd plot no so I am writing to express our interest
@rashpalsingh6790
@rashpalsingh6790 Жыл бұрын
ਧੰਨ,ਧੰਨ,ਜੀ
@GurnamSingh-hu5fq
@GurnamSingh-hu5fq Жыл бұрын
ਰਾਜ ਕਰੇਗਾ ਖਾਲਸਾ,ਖਾਲਸ ਸਾਫ ਸੁਥਰੇ ਸ਼ੁਧ ਬੰਦੇ ਦੇ ਰਾਜ ਦੀ ਗਲ ਹੋ ਰਹੀ ਐ। ਸਿੱਖਾਂ ਨੂੰ ਆਪਣੇ ਆਪ ਨੂੰ ਸ਼ੁਧ ਕਰਨਾ ਪਏਗਾ ਫਿਰ ਗਲ ਬਣੇਗੀ ਜੀ🙏🏻
@sarbjeetsinghsandhu3798
@sarbjeetsinghsandhu3798 Жыл бұрын
@@rashpalsingh6790 WA/x.
@KulwantSingh-dz5uy
@KulwantSingh-dz5uy Жыл бұрын
(ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਜੋ ਸਦਾ ਨਿਰੰਤਰ ਹੈ ਉਹ ਗੁਰੂ ਹੁੰਦਾ ਹੈ (ਬੀਜ ਮੰਤਰ ਸਰਬ ਕੋ ਗਿਆਨ ) ਜਿਹੜੀ ਸੋਝੀ ਸਮਝ ਅੰਦਰੋਂ ਮਿਲਦੀ ਹੈ ਉਹ ਬੀਜ ਗਿਆਨ ਹੁੰਦਾ ਜਿਵੇਂ ਜਾਨਵਰਾਂ ਵਿੱਚ ਰੁੱਖਾਂ ਵਿੱਚ ਮੱਝ ਗੲ ਦਾ ਕੱਟਾ ਜੰਮਦਾ ਹੀ ਦੁੱਧ ਲੱਬ ਲੈੰਦਾ ਇਹ ਸਮਝ ਗਿਆਨ ਉਹ ਇੱਕੋ ਗੁਰੂ ਦਿੰਦਾ ਹੈ (ਭਗਤ ਬਰੋਬਰ ਅੋਰ ਨਾ ਕੋਈ )ਸੰਸਾਰੀ ਵਿਅਕਤੀਆਂ ਵਿੱਚ ਭਗਤ ਵੱਡਾ ਹੁੰਦਾ ਹੈ ਇਸ ਕਰਕੇ ਕਬੀਰ ਜੀ ਰਵੀਦਾਸ ਜੀ ਨਾਨਕ ਜੀ ਗੋਬਿੰਦ ਸਿੰਘ ਜੀ ਸਾਰੇ ਭਗਤ ਹਨ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਕਿਸੇ ਬਾਹਰ ਦੇ ਵਿਅਕਤੀ ਸੰਤ ਨਾਲ ਜਾ ਹੋਰ ਨਾਲ ਆਸ਼ਕੀ ਨਾ ਕਰ ਜਿੱਥੋਂ ਦੂਜਾ ਭਾਵ ਪੈਦਾ ਹੋਵੇ ਇਕ ਨਾਲ ਕੇ ਆਤਮਰਾਮ ਨਾਲ ਜਿਹੜਾ ਸੰਤ ਬਣ ਤੇਰੇ ਅੰਦਰ ਸਦਾ ਸਮਾਇਆ ਰਹਿੰਦਾ ਹੈ ।ਪਰ ਅੱਜ ਸਾਰੇ ਕੇਸਾਧਾਰੀ ਹਿੰਦੂ ਬਣ ਚੁੱਕੇ ਹਨ ਜਿਹੜੇ ਵਿਅਕਤੀ ਨੂੰ ਗੁਰੂ ਮੰਨਦੇ ਹਨ ਤੇ ਸੰਤ ਵੀ ਬਾਹਰ ਮੰਨਦੇ ਹਨ ਇਹ ਸਿੱਖ ਮੱਤ ਹਿੰਦੂ ਮੱਤ ਬਣ ਚੁੱਕੀ ਹੈ ਮਾਫ਼ ਕਰਨਾ 🙏
@ajaykumar7756
@ajaykumar7756 Жыл бұрын
ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸਿੰਘ ਸਾਹਿਬ।
@chamkorsingh8269
@chamkorsingh8269 Жыл бұрын
ਧੰਨ ਵਾਧ ਵੀਰ ਲਖਵਿੰਦਰ ਸਿੰਘ ਜੀ ਬਹੌਤ ਸੱਚ ਬੌਲਿਆ ਸਲੂਟ ਹੈ ਵੀਰ ਜੀ
@shersingh5237
@shersingh5237 Жыл бұрын
0
@amarjitbrar6938
@amarjitbrar6938 Жыл бұрын
ਭਾਈ ਸਾਹਿਬ ਸੱਚ ਕਿਹਾ ਹੈ। ਅੰਮਿ੍ਤਪਾਲ ਸਿੰਘ ਜ਼ਿੰਦਾਬਾਦ।
@sahotabaljit55
@sahotabaljit55 Жыл бұрын
ਵੀਰ ਸੋਹਲ ਸਾਹਬ ਕੌਮ ਦਾ ਬੱਬਰ ਸ਼ੇਰ, ਇਤਿਹਾਸ ਦਾ ਵਡਮੁੱਲਾ ਖਜਾਨਾ ਵੀਰ ਨੇ ਸਿੱਖ ਸੰਗਤ ਤੱਕ ਪਹੁੰਚਾਇਆ ਹੈ।ਵਾਹਿਗੁਰੂ ਜੀ ,ਵੀਰ ਨੂੰ ਜਥੇ ਸਮੇਤ ਚੜੵਦੀਕਲਾ 'ਚ ਰੱਖਣ।ਇੱਕ ਜਰੂਰੀ ਬੇਨਤੀ ਹੈ ਕਿ ਵੀਰ ਸੋਹਲ ਸਾਹਬ ਦਾ ਸੰਪਰਕ ਨੰਬਰ ਜਰੂਰ ਦਿਓ ਜੀ,ਮੇਹਰਬਾਨੀ ਹੋਵੇਗੀ।
@simranjitbajwa5916
@simranjitbajwa5916 Жыл бұрын
Dhadhi lakhwinder singh sohal
@kindersingh3049
@kindersingh3049 Жыл бұрын
ਸਹੀ ਆ ਜੀ ਲਖਵਿੰਦਰ ਸਿੰਘ ਜੀ
@virdisaabvirdi-cf9rt
@virdisaabvirdi-cf9rt Жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
@jagrajbhullar4093
@jagrajbhullar4093 Жыл бұрын
ਦੋ ਢਾਢੀ ਸੋਹਲ ਸਾਬ ਤੇ ਸਤਨਾਮ ਸਿੰਘ ਲਾਲੂ ਘੁੰਮਣ ਚੜ੍ਹਦੀ ਕਲਾ ਵਾਲੇ ਸਿੰਘ
@MandeepSingh0821
@MandeepSingh0821 Жыл бұрын
🙏🌷🌿ਧੰਨ ਵਾਹਿਗੁਰੂ ਜੀ 🌿🌷🙏 🙏🌷🌿ਧੰਨ ਵਾਹਿਗੁਰੂ ਜੀ 🌿🌷🙏 🙏🌷🌿ਧੰਨ ਵਾਹਿਗੁਰੂ ਜੀ 🌿🌷🙏 🙏🌷🌿ਧੰਨ ਵਾਹਿਗੁਰੂ ਜੀ 🌿🌷🙏
@pashminderkaur9947
@pashminderkaur9947 Жыл бұрын
ਬਹੁਤ ਨਵੀਆਂ ਨਵੀਆਂ ਜਾਣਕਾਰੀਆਂ ਸੁਨਣ ਨੂੰ ਮਿਲਿਆ ਹਨ‌ । ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਢਾਡੀ ਕਲਾ ਉਹ ਕਲਾਂ ਹੈ ਜੋ ਮੁਰਦਿਆਂ ਨੂੰ ਯੋਧੇ ਬਣਾ ਦਿੰਦੀ ਹੈ ।
@gurcharansingh1660
@gurcharansingh1660 Жыл бұрын
ਸਿਰਮੌਰ ਢਾਡੀ ਜਥਾ ਸ੍ਰ ਗੁਰਬਖਸ਼ ਸਿੰਘ ਅਲਬੇਲਾ ਸਾਹਿਬ ਬਲਦੇਵ ਬਿੱਲੂ ਵੀਰ ਜਸਵੰਤ ਦੀਵਾਨਾ ਸਾਰੰਗੀ ਮਾਸਟਰ ਜਰਨੈਲ ਗਿੱਲ ਜਥਾ ਵੀ ਮੁਰਦੇ ਨੂੰ ਖੜਾ ਕਰ ਦੇਣ ਵਾਲੇ ਬੁਲਾਰਿਆਂ ਚ ਸ਼ਾਮਲ ਹਨ ਇਹ ਜਥਾ ਬਹੁਤ ਕਮਾਲ ਦਾ ਹੈ ♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ❤🙏🙏
@kulvirsinghsingh2464
@kulvirsinghsingh2464 Жыл бұрын
ਸਹੀ ਜੀ
@kulwantsingh3183
@kulwantsingh3183 Жыл бұрын
ਖਾਲਸਾ ਜੀ ਸਾਰੀ ਸਿੱਖ ਕੌਮ ਨੂੰ ਸੰਦੇਸ਼ ਦਿਆਂ ਕਰੋ ਸਾਰੇ ਇੱਕ ਹੋ ਕੇ ਸੈਟਰ ਸਰਕਾਰਾਂ ਕੋਲੋਂ ਆਪਣੇ ਹੱਕ ਪ੍ਰਾਪਤ ਕਰ ਲੈਣੇ ਚਾਹੀਦੇ ਹਨ ਨਹੀਂ ਤਾਂ ਪਛਤੌਣਾ ਪਵੇਗਾ ਜੀ ਵਾਹਿਗੁਰੂ ਸਾਹਿਬ ਜੀ
@janrailsingh3962
@janrailsingh3962 Жыл бұрын
ਵਾਹ ਜੀ ਵਾਹ ।ਢਾਡੀ ਸਾਬ ।ਲਖਵਿੰਦਰ ਸਿੰਘ ਸੋਹਲ ਸਾਬ ।ਜੀ
@gurpartapsingh1301
@gurpartapsingh1301 Жыл бұрын
😅😢🎉❤❤❤❤😂😂😂❤🎉❤❤😂❤😢❤❤❤❤🎉😂😅❤😊😂🎉❤😊😅❤❤😮😢😂😮😮❤❤😢😅❤❤❤🎉❤❤❤❤😮
@dhaliwal6362
@dhaliwal6362 Жыл бұрын
ਬਾਬਾ ਵੀ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਖੜ ਗਿਆ ਧਨਬਾਦ ਬਾਬਾ ਜੀ🙏
@pargatsingh1579
@pargatsingh1579 Жыл бұрын
ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ ਪਰਚਾਰਕ
@GurmeetSingh-ud1dv
@GurmeetSingh-ud1dv Жыл бұрын
ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਧੰਨ ਜਣੇਦੀ ਮਾਉ।।
@avtarcms4900
@avtarcms4900 Жыл бұрын
Waheguru g
@drjagjitsingh2666
@drjagjitsingh2666 Жыл бұрын
ਏਦਾਂ ਦੇ ਢਾਢੀ ਹੁੰਂਦੇ ਤਾ ਅੱਜ ਪੰਜਾਬ ਦਾ ਮਹੌਲ ਕੁਝ ਹੋਰ ਹੋਣਾ ਸੀ
@ਬਲਜਿੰਦਰਸਿੰਘਬਲਜਿੰਦਰਸਿੰਘ-ਥ6ਠ
@ਬਲਜਿੰਦਰਸਿੰਘਬਲਜਿੰਦਰਸਿੰਘ-ਥ6ਠ Жыл бұрын
ਵਾਹਿਗੁਰੂ ਜੀ ਜੱਥੇ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਬਹੁਤ ਬਧੀਆ ਜੀ
@satwinderdhillon6370
@satwinderdhillon6370 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@sidhuanoop
@sidhuanoop Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@reshamsingh5864
@reshamsingh5864 2 ай бұрын
🎉🎉🎉❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤🎉🎉
@rajinderkour8814
@rajinderkour8814 Жыл бұрын
satnam shre waheguru ji🙏🏻🙏🏻🙏🏻🙏🏻🙏🏻🙏🏻🙏🏻🙏🏻
@salkhandhillon3878
@salkhandhillon3878 Жыл бұрын
ਸਤਿਨਾਮ ਵਾਹਿਗੁਰੂ ਜੀ ਖਾਲਿਸਤਾਨ ਜਿੰਦਾਬਾਦ
@SonuSingh-uq2tv
@SonuSingh-uq2tv Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.ਮਹਾਰਾਜ ਨੇ ਤਾਂ ਕਿਹਾ ਖਾਲੀ ਸਿੰਘ ਸਜੋ ਜਾਤ ਗੋਤ ਲਵਾਣਾ ਨਹੀਂ ਚਾਹੀਦਾ ਵੀਰ ਜੀ
@nishansingh8951
@nishansingh8951 Жыл бұрын
ਬਹੁਤ ਵਧੀਆ ਸੋਹਲਸਾਹਬ
@ManpreetKaur-ly9lk
@ManpreetKaur-ly9lk Жыл бұрын
ਬਹੂਤ ਵਧੀਆ ਬਾਬਾਜੀ ,ਆਪਣਾ ਪੱਖ ਰੱਖਣ ਲਈ,ਸਰਕਾਰੀ ਬੰਦਾ ਮੋਮ ਬੰਨ੍ਹਿਆ ਬੈਠਾ , ਧੰਨ ਗੁਰੂ ਦਾ ਢਾਡੀ
@sangha0505
@sangha0505 Жыл бұрын
Wow
@jatindersingh1809
@jatindersingh1809 Жыл бұрын
Waheguru ji chardikla bakse ji waheguru waheguru ji chardikla bakse sab nu
@official_farming_
@official_farming_ Жыл бұрын
ਵਾਹਿਗੁਰੂ ਜੀ 🙏🙏🙏🙏🌹🌹🌹🌹🌹🌹🌹
@karamjitsinghdeshkomdiseva9851
@karamjitsinghdeshkomdiseva9851 Жыл бұрын
Waheguru ji aap ji mehar kirpa karo ji ehna veera te
@pashminderkaur9947
@pashminderkaur9947 Жыл бұрын
ਗਿਆਨੀ ਜੀ ਅੱਜ ਆਪ ਜੀ ਵਰਗੇ ਦਿਲੇਰ ਪ੍ਰਚਾਰਕਾਂ ਦੀ ਬਹੁਤ ਘਾਟ ਹੈ । ਜੋ ਪ੍ਰਚਾਰਕ ਅਪਣੇ ‌ਫਰਜ ਨੂੰ ਤਨ ਦੇਹੀ ਨਾਲ ਨਿਭਾਉਂਦੇ ਹਨ ਸਿਆਸੀ ਤਾਕਤਾਂ ਦੇ ਪ੍ਰਭਾਵ ਹੇਠ ਸਾਡੇ ਆਗੂ ਉਹਨਾਂ ਦਿਆ ਲਤਾਂ ਖਿਚਦੇ ਰਹਿੰਦੇ ਹਨ ਢਾਡੀ ਕਲਾ ਤਾਂ ਖ਼ਤਮ ਹੋਣ ਦੇ ਕਗਾਰ ਤੇ ਹੈ । ਵੀਰ ਰਸ ਤਾਂ ਢਾਡੀ ਜਥੇ ਦਾ‌ ਪਹਿਲਾ ਰਸ ਹੈ । ਬਹੁਤ ਸਮੇਂ ਬਾਅਦ ਗਰਜਦੀ ਆਵਾਜ਼ ਸੁਣਨ ਨੂੰ ਮਿਲੀ ਆਤਮਾ ਪ੍ਰਸਨ ਹੋਗੲਈ ।
@baljindersinghbrar1835
@baljindersinghbrar1835 Жыл бұрын
Waheguru ji ka khalsa Waheguru ji ki Fatah 🙏
@baljitsandhumallah4119
@baljitsandhumallah4119 Жыл бұрын
ਗਿਆਨੀ ਲਖਵਿੰਦਰ ਸਿੰਘ ਜੀ ਸੋਹਲ ਪੰਥ ਦੇ ਮਹਾਨ ਢਾਡੀ ਹਨ
@jagbirsingh6499
@jagbirsingh6499 Жыл бұрын
ਬਹੁਤ ਚੜੱਦੀ ਕਲਾ ਵਾਲਾ ਜਥਾ ਭਾਈ ਲਖਵਿੰਦਰ ਸਿੰਘ ਸੋਹਲ ਹੁਣਾ ਦਾ ਮਹਾਰਾਜ ਏਸੇ ਤਰ੍ਹਾਂ ਮੇਹਰ ਬਣਾਈ ਰੱਖੇ
@gursewaksidhu7315
@gursewaksidhu7315 Жыл бұрын
ਬਹੁਤ ਵਧੀਆ ਵੀਰ ਜੀ ਬਹੁਤ ਹੀ ਸੋਹਣਾ ਜੀ।
@psinghkhalsa7497
@psinghkhalsa7497 Жыл бұрын
kamaal karti dhadi jathe ne shareaam such boliya hai jathe ne bout khoob , salaam salaam waheguru chardi kalah bakshan
@parhaladsingh8437
@parhaladsingh8437 4 ай бұрын
ਬਹੁਤ ਵਧੀਆ ਭਾਈ ਸਾਹਿਬ ਜੀ, ਬਿਲਕੁੱਲ ਠੀਕ ਹੈ, ਨਿਧੜਕ ਹੋ ਕੇ ਕੌਮ ਦੀ ਸੇਵਾ ਕਰੋ ਜੀ
@singhgurdev4774
@singhgurdev4774 Жыл бұрын
Waheguruji
@harman7192
@harman7192 Жыл бұрын
ਖਾਲਸਾ ਰਾਜ ਦੀ ਸਹੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਸਰਬ ਧਰਮਾਂ ਦੀ ਜ਼ਿੰਮੇਵਾਰੀ ਹੈ ਨਾਂ ਕਿ ਇੱਕ ਧਰਮ ਦੀ ਰੱਖਿਆ ਕਰਨ ਲਈ ਗੁਰੂ ਸਾਹਿਬਾਨ ਨੇ ਵੀ ਇਨਸਾਨੀਅਤ ਦੀ ਰੱਖਿਆ ਲਈ ਧਰਮ ਬਣਾਇਆ ਹੈ
@kamaldev854
@kamaldev854 Жыл бұрын
Dhan.dhan.shiri.guroo.gobind.singh.ji.wahygurooji
@gurpeetkaurgurpreet6203
@gurpeetkaurgurpreet6203 Жыл бұрын
God bless you
@narindermaan7142
@narindermaan7142 Жыл бұрын
Waheguru ji waheguru ji Saab te mehar karo g
@kulvirsinghsingh2464
@kulvirsinghsingh2464 Жыл бұрын
ਸਹੀ ਲੱਗ ਖਾਲਸਾ ਜੀ
@singhgurdev4774
@singhgurdev4774 Жыл бұрын
Bhut vadhia
@lakhvirsinghsinghlakhvir8248
@lakhvirsinghsinghlakhvir8248 Жыл бұрын
ਵਾਹਿਗੁਰੂ ਜੀ
@hardeepkullar7474
@hardeepkullar7474 Жыл бұрын
ਧੰਨਵਾਦ ਜੀ
@manjotsingh9573
@manjotsingh9573 11 ай бұрын
ਵਾਹਿਗੁਰੂ ਜੀ ❤❤❤❤❤❤❤❤❤🙏🙏🙏🙏🙏🙏🙏
@gyanidavindersinghpatiala
@gyanidavindersinghpatiala Жыл бұрын
ਬਹੁਤ ਵਧੀਆ ਜੀ
@sukhjinderjassar6780
@sukhjinderjassar6780 Жыл бұрын
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਨੂੰ ਰਿਹਾ ਕਰੋ ਖਾਲਸਤਾਨ ਜਿੰਦਾਬਾਦ ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾ ਬਾਦ
@deepsandhu4322
@deepsandhu4322 Жыл бұрын
Waheguru Ji mehr krn bahut vadia Bhai sahib
@sohansinghsandhu4025
@sohansinghsandhu4025 Жыл бұрын
ਵੀਰ ਸੋਹਲ ਸਿੰਘ ਨਿਧੜਕ ,ਸੱਚਾ ਗਿਆਨਵਾਨ ਬਹਾਦਰ ਗੁਰਸਿੱਖ ਦਾ ਢਾਡੀ ਜਥਾ ਬੁਲੰਦੀਆਂ ਤੇ ਹੈ ।
@turbanking6110
@turbanking6110 6 ай бұрын
ਜੀਉ ਮੇਰੇ ਸੋਹਣਿਆ
@hakamsinghhakamsinghhakams4664
@hakamsinghhakamsinghhakams4664 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ।ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@hardeepgosal6992
@hardeepgosal6992 Жыл бұрын
Waheguru ji 🙏🙏👍
@paramdasparamdas6632
@paramdasparamdas6632 Жыл бұрын
Waheguru jee Fantastic jee Sach kaha Ecstatic jee khoob kehcee Easy lok. SHARAM kern Dukh lagda afsoss uni logo per. Shukar hi app jee ne sach keh desee ajj v samaj jaan PARAM das 🇨🇦🇬🇧🇦🇺🙏🪔📿📿 5:26
@myland973
@myland973 Жыл бұрын
ਬੜੀ ਵੱਡੀ ਗੱਲ ਕਰ ਗਏ ।ਕਿ ਅਸੀ ਵੀ ਮੱਸੇ ਰੱਘੜ ਤੋਂ ਘੱਟ ਨਹੀ ।ਓ ਵੀ ਧੀਆਂ ਭੈੈਣਾ ਮਾਂਵਾਂ ਪੁੱਤ ਭਤੀਜੇ ਬਾਪ ਵਰਗੇ ਰਿਸ਼ਤੇ` ਨਾਤੇਆਂ ਵਿੱਚ ਬੇਹ ਕਿ। ਸਾਰੇ ਰਲ ਕਿ ਗੌਰ ਕਰੀਏ ਕਿ ਕਿਹੜ ਰਾਹੇ ਪੇ ਗਏ ਆਂ। ਵਾਹਿਗੁਰੂ ਜੀਓ🙏
@daljeetsingh7501
@daljeetsingh7501 Жыл бұрын
ਖਾਲਸਾ ਜੀ ਬਿਲਕੁਲ ਸਹੀ ਗੱਲ ਆ
@GurwinderSingh-bm3zm
@GurwinderSingh-bm3zm Жыл бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਕੇੜਾ ਸੀ ਓਹੀ ਖਾਲਸੇ ਦਾ ਨਿਸ਼ਾਨ ਸਾਹਿਬ ਜੀ
@lovepreetkaur4051
@lovepreetkaur4051 Жыл бұрын
Waheguru ji thode te bhut bhut bhut Mehar karn Waheguru ji
@ashokathwal3833
@ashokathwal3833 Жыл бұрын
ਸਹੀ ਗੱਲ ਹੈ ਬਾਬਾ ਜੀ ਪੰਜਾਬ ਦੇ ਵਿੰਚ ਜੱਟਾ ਤੇ ਗਾਣੇ ਨਸਆ ਤੇ ਪੰਜਾਬ ਦੇ ਵਿੰਚ ਜੱਟ ਸਬ ਤੋ ਬੰਦ ਕੁੜੀਆ ਨਹਾਉਂਦੇ ਨੇ ਤੇ ਗੂਰੂ ਘਰਾ ਵਿੱਚ ਸਬ ਤੋਂ ਜਾਤ ਪਾਤ ਵੀ ਕਰਦੇ ਨੇ ਤੇ ਗੂਰੂ ਘਰਾ ਵਿੱਚ ਗਰੀਬ ਸਿੱਖਾ ਨਾਲ ਧੱਕਾ ਵੀ ਕਰਦੇ ਨੇ ਜੈ ਭੀਮ ਜੈ ਭੀਮ
@user-og4in5yx2i
@user-og4in5yx2i Жыл бұрын
ਵੀਰੋ ਤੁਸੀ ਜੈ ਭੀਮ ਨਾ ਕਿਹਾ ਕਰੋ,ਭੀਮਰਾਓ ਨੇ ਸਿੱਖਾਂ ਨੂੰ ਵੱਖਰੀ ਕੌਮ ਮੰਨਣ ਤੋ ਮਨ੍ਹਾ ਕਰ ਦਿੱਤਾ ਸੀ ਸੰਵਿਧਾਨ ਸਾਨੂੰ ਹਿੰਦੂ ਹੀ ਕਹਿੰਦਾ ਹੈ।ਸਿੱਖ ਕੇਵਲ ਵਾਹਿਗੁਰੂ ਦੀ ਜੈ ਕਹਿ ਸਕਦਾ।ਹੋਰ ਕਿਸੇ ਵੀ ਇਨਸਾਨ ਦੀ ਜੈ ਕਰਨਾ ਸਿੱਖੀ ਅਨੁਸਾਰ ਨਹੀਂ,ਇਸੇ ਕਰਕੇ ਸਿੱਖ ਭਾਰਤ ਮਾਤਾ ਦੀ ਜੈ ਨਹੀਂ ਕਹਿੰਦੇ
@kuldipjamus1968
@kuldipjamus1968 Жыл бұрын
ਬਹੁਤ ਅਛਾ ਜੀ ਲੋਕਾਂ ਨੂੰ ਸੁਚੇਤ ਕਰੋ। ਲੋਕ ਉਲਟੇ ਪਾਸੇ ਪੇ ਗਏ ਹਨ। ਬਾਪਸ ਧਰਮ ਨਾਲ ਜੋੜੋ।।
@tencomplustwo
@tencomplustwo Жыл бұрын
ਗਿਆਨੀ ਲਖਵਿੰਦਰ ਸਿੰਘ ਜੀ ਸੋਹਲ ਤੇ ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਸੱਚ ਬੋਲਦੇ ਨੇ ਖੜਕ ਕੇ ਜੀ ਬਾਕੀ ਪ੍ਰਚਾਰਕ ਭਾਈ ਸਾਹਿਬ ਜੀ ਵੀ ਸੱਚ ਬੋਲਦੇ ਹਨ ਪਰ ਕਿਤੇ ਨਾ ਕਿਤੇ ਬੇਨਤੀ ਕਰਦਾ ਹਾਂ ਮੈਂ ਜੀ ਸੱਭ ਕਥਾ ਵਾਚਕ ਗਿਆਨੀ ਸਾਹਿਬ ਜੀ ਸੱਚ ਬੋਲਦੇ ਹਨ ਪਰ ਅੰਮ੍ਰਿਤ ਸੰਚਾਰ ਕਰਨ ਵੇਲੇ ਅੱਜ ਵੀ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਦੇ ਅੰਮ੍ਰਿਤ ਸੰਚਾਰ ਦੇ ਟਾਈਮ ਵਿੱਚ ਵੀ ਦੋ ਬਾਟੇ ਚੱਲੇ ਹਨ ਕਹਿੰਦੇ ਹਨ ਕਿ ਅਸੀਂ ਖਾਲਿਸਤਾਨ ਬਣਾਉਣ ਲਈ ਲੱਗੇ ਹੋਏ ਹਨ ਜਦੋਂ ਤੱਕ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਮਾਰਗ ਨਾਲ ਜੁੜੇ ਨਹੀਂ ਉਨ੍ਹਾਂ ਚਿਰ ਖਾਲਸਾ ਪੰਥ ਦਾ ਰਾਜ਼ ਨਹੀਂ ਆਉਣਾ ਜਿਨ੍ਹਾਂ ਚਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਸੁਣ ਕੇ ਉਨ੍ਹਾਂ ਦੇ ਬਚਨਾਂ ਤੇ ਨਹੀਂ ਚੱਲਦੇ ਉਨ੍ਹਾਂ ਚਿਰ ਖਾਲਸਾ ਰਾਜ ਨਹੀਂ ਆਉਣਾ ਜਿਨ੍ਹਾਂ ਮਰਜ਼ੀ ਜ਼ੋਰ ਲਾ ਲਵੋ ਇਹ ਬਚਨ ਮੰਨ ਲਵੋ ਤਾਂ ਖਾਲਸਾ ਰਾਜ ਕੱਲ ਨੂੰ ਲੇ ਲਵੋ,ਹੱਮ ਮਜ਼ਬੀ ਹੈ ਮਜਬ ਹਮਾਰਾ ਹਿੰਦੂ ਤੁਰਕ ਦੂਜਨ ਕੋ ਨਿਆਰਾ ਜਿੰਨਾ ਚਿਰ ਮਜ਼ਬੀ ਸਿੱਖ ਨਹੀਂ ਬਣਦੈ ਉਨ੍ਹਾਂ ਚਿਰ ਕੋਈ ਖਾਲਸਾ ਨਹੀਂ ਆਉਣਾ ਸਿਰਫ ਤੇ ਸਿਰਫ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਜ਼ਬੀ ਸਿੱਖ ਬਣੋਂ ਤੇ ਮਜ਼ਬੀ ਸਿੰਘ ਕੌਂਮ ਨੂੰ ਨਫ਼ਰਤ ਕਰਨਾ ਛੱਡ ਦੇਵੋ ਤਾਂ ਖਾਲਸਾ ਰਾਜ ਅੱਜ ਵੀ ਤੇ ਕੱਲ੍ਹ ਵੀ ਸਿੱਖ ਕੌਮ ਦਾ ਅਨਮੋਲ ਹੀਰਾ ਰਾਜ਼ ਕਾਇਮ ਹੋ ਸਕਦਾ ਹੈ ਜੀ, ਬਾਕੀ ਕੋਈ ਗਲਤੀ ਹੋਵੇਗੀ ਤਾਂ ਮੈਨੂੰ ਮਾਫ਼ ਕਰਨਾ ਜੀ
@user-og4in5yx2i
@user-og4in5yx2i Жыл бұрын
ਵੀਰ ਕੀ ਗੱਲਾਂ ਕਰੀ ਜਾ ਰਹੇ ਕਿ ਦੋ ਬਾਟੇ ਚੱਲੇ? ਕੋਈ ਸਬੂਤ ਦਿਓ
@user-og4in5yx2i
@user-og4in5yx2i Жыл бұрын
ਮਜ਼੍ਹਬੀ ਦਾ ਮਤਲਬ ਕੋਈ ਜਾਤ ਨਹੀਂ ,ਫ਼ਾਰਸੀ ਦਾ ਲਫ਼ਜ਼ ਹੈ ਮਜ਼੍ਹਬ ਯਾਨੀ ਧਰਮ,ਧਰਮ ਨੂੰ ਮੰਨਣ ਵਾਲੇ ਸਿੱਖ,ਨਾ ਕਿ ਕੋਈ ਜਾਤ
@NarinderSingh-zw8qp
@NarinderSingh-zw8qp Жыл бұрын
Waheguru ji Waheguru ji
@amretkhmer2217
@amretkhmer2217 Жыл бұрын
ਬਿਲਕੁਲ ਸੱਚ ਬਿਆਨਿਆ ਹੈ, ਮੰਜੀ ਸਾਹਿਬ ਤੋਂ ਕਥਾ ਕਰਨ ਵਾਲਿਆਂ ਦੀ ਵੀ ਉਦਾਹਰਣ ਹੈ ਉਨਾਂ ਦੇ ਆਪਣੇ ਵਿਆਹ ਵਿੱਚ ਆਰਕੈਸਟਰਾਂ ਵਜੇ ਸ਼ਰਾਬ ਚੱਲੀ ਹੋਰ ਵੀ ਬਹੁਤ ਕੁਝ, ਉਨਾਂ ਦੇ ਬੱਚੇ ਇਸਾਈ ਧਰਮ ਵਿੱਚ ਵਿਆਹੇ ਹੋਏ ਹਨ।
@gulzarsingh4029
@gulzarsingh4029 Жыл бұрын
Waheguru .ji charkdikla bkshe .Khalsa panth. Nu
@jagwindersingh479
@jagwindersingh479 9 ай бұрын
ਬਹੁਤ ਵਧੀਆ ਗਲ ਕੀਤੀ ਆ ਖਾਲਸਾ ਜੀ
@abhijeetsingh4553
@abhijeetsingh4553 Жыл бұрын
Waheguru ji kirpa karo punjab te
@HarminderSingh-w5n
@HarminderSingh-w5n 4 ай бұрын
WAHEGURU G
@JasbirSingh-mu4if
@JasbirSingh-mu4if Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@arwindergill1000
@arwindergill1000 Жыл бұрын
Shol ji waheguru ji dia khallsia waheguru ji de fithe hap ji de riachnia sikh raj kevie gia bhut soneia
@DarshanSingh-f5s
@DarshanSingh-f5s 9 ай бұрын
Khoj bharpoor prasang.dhanvaad sohal sahib ji.
@bsdeol4753
@bsdeol4753 Ай бұрын
ਬਹੁਤ ਵਧੀਆ ਸੋਹਲ ਸਾਬ
@mr.singh13
@mr.singh13 Жыл бұрын
Waheguruji tuhanu hamesha chardikala vich rakhan ji
@gurcharnsingh3185
@gurcharnsingh3185 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@NarinderpalBrar
@NarinderpalBrar Жыл бұрын
ਵਾਹ ਸੋਹਲ ਸਾਹਿਬ ਤੁਹਾਡੇ ਪਰਚਾਰ ਦਾ ਮੈ ਫੈਨ ਆ
@SatnamSingh-gs1yw
@SatnamSingh-gs1yw Жыл бұрын
ਆਨੰਦ ਆ ਗਿਆ ਜੀ
@rajinderpantliya2673
@rajinderpantliya2673 Жыл бұрын
Dhan Dhan ⭐ Guru 🌹Granth Sahib Ji Maharaj 🙏🏻🙏🏻❤️🌺
@HarbhajanSinghHarbhajanS-cz7de
@HarbhajanSinghHarbhajanS-cz7de Жыл бұрын
ਵਾਹਜੀਸਹੀਗਲਹੇਵਹਿਗੂਰੂਜੀ
@rahulmusic5935
@rahulmusic5935 Жыл бұрын
Waheguruji🙏🙏🙏
@ramsinghkhalsa8220
@ramsinghkhalsa8220 Жыл бұрын
Waheguru Ji 🙏🙏🙏🙏
@t.s.h.s8515
@t.s.h.s8515 Жыл бұрын
ਵਾਰਾਂ ਸੁੱਣ ਕੇ ਰੋਗੰਟੇ ਖੜੇ ਹੋ ਜਾਂਦੇ ਨੇ,,ਇਹੋ ਜਿਹੇ ਪਰਚਾਰਕਾ ਦੀ ਕੋਮ ਚ ਬਹੁੱਤ ਘਾਟ ਐ ਹਾਲੇ,,,,ਕੋਈ ਕਿਸੀ ਕੋ ਰਾਜ ਨਾ ਦੇ ਹੈਂ,,,ਲੋ ਲੈ ਹੈਂ ਨਿੱਝ ਬੱਲ ਸੇਂ ਲੈ ਹੈ,,ਇਹ ਸਤਰਾਂ ਅੱਜ ਦੀ ਜਾਲਮ ਹੁਕਮਰਾਨਾਂ ਨੂੰ ਬਹੱਤ ਚੁਭਦੀਆਂ ਨੇ,,
@suntajsingh7325
@suntajsingh7325 Жыл бұрын
ਬਹੁਤ ਸੁੰਦਰ
@lovepreetkaur4051
@lovepreetkaur4051 Жыл бұрын
💯 right ho tusi ji
@kuldipjamus1968
@kuldipjamus1968 Жыл бұрын
ਲੋਕੋ ਬਚਿਆ ਨੂੰ ਧਰਮ ਵਲ ਲਾਉ।।
@gurmeetsingh6903
@gurmeetsingh6903 Жыл бұрын
Baba ji. Sach Ha weheguru Ji
@baljitsingh3784
@baljitsingh3784 Жыл бұрын
ਬੀਰ ਜੀ ਤੁਸੀ ਅਪਨੇ ਨਾਮ ਪਿੱਛੇ ਸੋਹਲ ਲਿਖਿਆ ਹੈ ਕਿਆ ਏ ਠੀਕ ਹੈ
@davinderrandhawa4391
@davinderrandhawa4391 Жыл бұрын
ਵਾਹ ਜੀ ਮਜਾ ਆਗਿਆ ਵਿਆਹਾ ਕੁੜੀ ਨਾ ਨਚਾਉ ਢਾਡੀ ਜਥੇ ਸੱਦੋ ਕਵਿਸਰ ਸੱਦੋ ਕੁਝ ਸਿਖਣ ਮਿਲੇ ਅਉਣ ਵਾਲੀ ਪੀੜੀ ਸੇਹਤ ਮਿਲੇਗਾ
@chamelsingh8304
@chamelsingh8304 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@saroopnagra1463
@saroopnagra1463 9 ай бұрын
ਸੇਰ ਦਿਲ ਗਿਆਨੀ ਸੋਹਲ ਲਿਖਵਿੰਦਰ ਸਿੰਘ ਸੋਹਲ
@mantabsinghmantab1074
@mantabsinghmantab1074 Жыл бұрын
Wehàguru ji Mehar Kara bilkul sahi kaha
@jasbirlahoria770
@jasbirlahoria770 Жыл бұрын
Bahut vadia khalsa ji
@navdeepkaur2185
@navdeepkaur2185 Жыл бұрын
Wah baba ji wah💯sahi💪💪💪💪🙏
@kulbirsingh-jw9hz
@kulbirsingh-jw9hz Жыл бұрын
Attractive and impressive vaar.
@BalwinderSingh-vi8pb
@BalwinderSingh-vi8pb Жыл бұрын
Bakamal g khalsa g chardikala waheguru
@bikramsingh9989
@bikramsingh9989 Жыл бұрын
ਖਾਲਸਾ ਜੀ ਇਹ ਲੋਕ ਗੁਰੂ ਸਾਹਿਬਾਨ ਦੇ ਸਿਧਾਂਤ ਇਕ ਸੰਗਤ ਪੰਗਤ ਤੇ ਜਾਤ ਪਾਤ ਤੋਂ ਉਪਰ ਉੱਠਣ ਦੇ ਸਿਧਾਂਤ ਨੂੰ ਛੱਡ ਕੇ ਸਬਕਾਸਟ ਨਾਮ ਦੇ ਪਿੱਛੇ ਲਗਾਉਣਾ ਸ਼ਾਨ ਸਮਝਦੇ ਹਨ ਇਹ ਮੁਢਲੀ ਗੱਲ ਹੀ ਸਿਖ ਨੂੰ ਮੰਨੂਵਾਦੀ ਹਿੰਦੂ ਤੋਂ ਅਲੱਗ ਕਰਦੀ ਹੈ ਪਰ ਇਹ ਆਪਣੀ ਸਬਕਾਸਟ ਲਗਾ ਕੇ ਹਿੰਦੂ ਸਿੱਖ ਵਿਚ ਫਰਕ ਮਿਟਾ ਕੇ ਹਿੰਦੂ ਰਾਸ਼ਟਰ ਬਣਾਉਣ ਵੱਲ ਕਦਮ ਵਧਾ ਰਹੇ ਹਨ
@nirmalsingh-ss6oh
@nirmalsingh-ss6oh Жыл бұрын
Bilkul sahi kiha hai Ji Aapjine 🙏🙏
@harbansdhaliwal486
@harbansdhaliwal486 Жыл бұрын
🙏🙏🙏
@paramjitsinghrai2718
@paramjitsinghrai2718 Жыл бұрын
Waheguru Ji
小天使和小丑太会演了!#小丑#天使#家庭#搞笑
00:25
家庭搞笑日记
Рет қаралды 44 МЛН
Стойкость Фёдора поразила всех!
00:58
МИНУС БАЛЛ
Рет қаралды 6 МЛН
01 jarnail hari singh nalwa||sikh raj kive baneya||ten top sohal
28:21
Dhadi Jatha Gurpartap Singh Padam
1:35:36
Manjit Singh Biba
Рет қаралды 119 М.
小天使和小丑太会演了!#小丑#天使#家庭#搞笑
00:25
家庭搞笑日记
Рет қаралды 44 МЛН