ਜਿਹਦੇ ਕੋਲ Tractor ਨਹੀ ਓਹਨੂੰ ਕੋਈ ਸੰਦ ਦੇ ਕੇ ਰਾਜੀ ਨਹੀ • ਸਭ ਤਕੜੇ ਦਾ ਪਾਣੀ ਭਰਦੇ ਨੇ • Benipal Jattz

  Рет қаралды 136,890

Benipal Jattz

Benipal Jattz

Күн бұрын

Пікірлер: 333
@BenipalJattz
@BenipalJattz 4 жыл бұрын
SUBSCRIBE ਕਰੋ ਅਪਣਾ ਚੈਨਲ ਤੇ ਵੀਡਿਓ ਸੇਅਰ ਕਰੋ ਅੱਗੇ ਕੁਮੈਟ ਕਰਕੇ ਦੱਸੋ ਜੀ ਕਿਵੇ ਲੱਗੀ ਵੀਡਿਓ ..?
@khushidhaliwal5393
@khushidhaliwal5393 4 жыл бұрын
Siraa 👌
@jagseersidhusidhu3321
@jagseersidhusidhu3321 4 жыл бұрын
End galbat aw y
@avtarsamra2823
@avtarsamra2823 4 жыл бұрын
ਬਿਈ ਬਹੁਤ ਵਧੀਆ ਵਾਹਿ ਗੁਰੂ ਜੀ
@luckysodhi8413
@luckysodhi8413 4 жыл бұрын
@@khushidhaliwal5393 bekar vich gareb nu tang krde 100 rpy tel le nai dete 2 lakh deta artea ne vadhea video bai g
@gurdeeprandhawa5370
@gurdeeprandhawa5370 3 жыл бұрын
Sira end galbat
@gurpreetsinghgurpreetsingh7195
@gurpreetsinghgurpreetsingh7195 4 жыл бұрын
Benipal jatt fans like Karo 😍 💖💖 sirra bro👌👌 God bless you
@singhparmveer5963
@singhparmveer5963 4 жыл бұрын
ਬਾਈ ਜਿਮੀਂਦਾਰਾਂ ਦਾ ਬਹੁਤ ਬੁਰਾ ਹਾਲ ਆ.......This video is properly true for poor kissan
@overseersingh5611
@overseersingh5611 4 жыл бұрын
👌👌👌ਬਹੁਤ ਵੱਧੀਆ ਵੀਡਿਓ ਆ ਬਾਈ ਜੀ 👌👌👌
@kisanmorchadelhi7086
@kisanmorchadelhi7086 4 жыл бұрын
Editing bahut sira karde o bir me aaj sodeaa sariaa video dekhea bahut sera si aj hi Canal subscribe kitA RAB TARIKIA debe sari tim nu
@pbx0325
@pbx0325 4 жыл бұрын
ਜਤਿੰਦਰ ਬਾਈ ਵੀਰੇ,, ਵੀਰੇ ਕਹਿੰਦਾ ਬਹੁਤ ਘੈਂਟ ਲਗਦਾ,, love you all of you
@NirmalSingh-hu6mm
@NirmalSingh-hu6mm 4 жыл бұрын
22 ਜੀ ਵਧੀਆ ਕਿਸਾਨਾਂ ਤੇ ਬਣੀ ਹੋਈ ਵੀਡੀਓ
@warringgaming509
@warringgaming509 4 жыл бұрын
Endddd sera kokaaa bro
@gursewakbenipal9045
@gursewakbenipal9045 2 жыл бұрын
ਵਾਹਿਗੁਰੂ ਤੁਹਾਨੂੰ ਤਰੱਕੀ ਬਖ਼ਸ਼ੇ
@RajbirSingh-mb6hr
@RajbirSingh-mb6hr 4 жыл бұрын
Chak 2 cam nu 22 sirra
@MTW365
@MTW365 4 жыл бұрын
Well Done, boh sohna concept lea...All actors done great work...fully reality based emotional story.. truth of life of small farmers. Once again well done guys.
@noormaan7095
@noormaan7095 3 жыл бұрын
sirra bai
@harmanghanauri5145
@harmanghanauri5145 4 жыл бұрын
Bahut vdia video bru Reality aw, jmma schai aw eh
@hareetsrahareetsrahareetsr1394
@hareetsrahareetsrahareetsr1394 4 жыл бұрын
Ha ji ke hall n taji bai love you sirra video
@azadnoor3545
@azadnoor3545 4 жыл бұрын
Kaint teji Bai ,👌👌👌👌👌👌👌👌👌👌👌👌👌👌👌👌
@gaganpreetgagan609
@gaganpreetgagan609 4 жыл бұрын
Sirra dil nu laggi aw video
@minturandhawa7805
@minturandhawa7805 4 жыл бұрын
ਸਹੀ ਆ ਯਾਰ ਕਿਸਾਨ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ
@karandhillon2257
@karandhillon2257 4 жыл бұрын
Y tuci bhut sahii gll dssi a jo ajj kll jatta nal ho rhii a🙏
@tarangill101
@tarangill101 4 жыл бұрын
22 bhut vadiya c
@Amandeepsingh-mp8ed
@Amandeepsingh-mp8ed 4 жыл бұрын
Bahut vadia video aa y g
@MANDEEPKHANDHOLIMATORDA
@MANDEEPKHANDHOLIMATORDA 4 жыл бұрын
Bhhhhttt sohna brthrs Carry on 👍🏼❤️🙏
@mukhrajsidhu4554
@mukhrajsidhu4554 4 жыл бұрын
ਬਹੁਤ ਵਾਦੀਅਾ ਵੀਡਿੳੂ 👍
@harshdeepsinghsaini8611
@harshdeepsinghsaini8611 4 жыл бұрын
ਸਿਰਾ ਵੀਰ , ਨਾੲੀਸ ਵੀਡਿੳ,
@raj-the_king2005
@raj-the_king2005 4 жыл бұрын
Bohat vadia y Keep it up
@ManpreetSingh00097
@ManpreetSingh00097 4 жыл бұрын
Bhut vadia idea veereyo... Well done 👍
@jasmeetsingh4049
@jasmeetsingh4049 3 жыл бұрын
Carry on bro love u
@kirndeep292
@kirndeep292 4 жыл бұрын
Vnyc video bro Wmk Chardi kla bkshy
@LakhaSingh-fe4yh
@LakhaSingh-fe4yh 4 жыл бұрын
Sirraa teji bai
@dineshmehta6381
@dineshmehta6381 4 жыл бұрын
Bai bahot bdia video aa
@sukhrai9544
@sukhrai9544 4 жыл бұрын
bhai sira att tuhada koyi mukabla ni
@avtarsinghbangi6630
@avtarsinghbangi6630 4 жыл бұрын
bhut sohni video banayi aa bai
@ramanpreetkaur6529
@ramanpreetkaur6529 3 жыл бұрын
Bhot vadia ji thodi video mai thodi har ik video dakh di aa
@gurwindergarydutt1131
@gurwindergarydutt1131 4 жыл бұрын
Siraaa video 👌👌
@Cyclingwithnature
@Cyclingwithnature 4 жыл бұрын
Good video mundeo, keep it up👍
@rashpalsingh9173
@rashpalsingh9173 4 жыл бұрын
Veer rona aa gya video dekh k ik dum sachai biyan kiti aa🙏🏻🙏🏻🙏🏻🙏🏻
@penduindustry8293
@penduindustry8293 4 жыл бұрын
👌siraa video👌
@davindersingh5616
@davindersingh5616 4 жыл бұрын
Love u all team
@khushidhaliwal5393
@khushidhaliwal5393 4 жыл бұрын
Siraa👌👌👌
@honeygrewal2381
@honeygrewal2381 4 жыл бұрын
Parmatma chrdikala ch rakhe veer sab nu ...
@preetanmol4669
@preetanmol4669 4 жыл бұрын
concept bhout vadia c bai lage rhoo 👌👌👌👌
@kulwinderdeep5066
@kulwinderdeep5066 4 жыл бұрын
Vadiya veer bahut
@sharanjatt9895
@sharanjatt9895 4 жыл бұрын
Siraaa video a veer
@sandeepaujlasandeepaujlaau7353
@sandeepaujlasandeepaujlaau7353 4 жыл бұрын
ਵਿਡੀਉ ਸਚਾਈ ਬਿਆਨ ਕਰਦੀਏ ਅੱਜਕਲ੍ਹ ਕੋਈ ਮਜਬੂਰੀ ਨਹੀ ਦੇਖਦਾ ਸਭ ਕੁਝ ਹੱਥ ਵਿੱਚ ਹੁੰਦਾ ਬੰਦੇ ਦੇ ਪਰ ਮਾੜੀ ਨੀਤ ਤੇ ਪੈਸੇ ਦਾ ਹੰਕਾਰ ਹੁੰਦਾ ਬਸ ਉਹ ਵਾਹਿਗੁਰੂ ਜੀ ਸਭ ਕੁਝ ਦੇਖਦੇ ਨੇ ਉਹ ਗਰੀਬ ਨਾਲ ਹੋਏ ਧੱਕੇ ਦਾ ਆਪ ਹਿਸਾਬ ਕਰਦਾ ਏ ਆੜ੍ਹਤੀਏ ਬੜੇ ਕੁੱਤੇ ਦੇ।ਵੱਢੈ।ਹੁੰਦੇ ਨੇ।ਚੰਗੀ ਜਮੀਨ ਹੋਵੇ ਜਿਸ ਕੋਲ ਉਸ ਦਾ ਕੰਮ ਚੁਟਕੀ ਵਿੱਚ ਹੁੰਦਾ ਏ ਗਰੀਬ ਦੇ ਜਿਹੜੇ ਕੋਲ ਵੀ ਹੁੰਦੇ ਨੇ ਉਹ ਵੀ ਖੋਹਣ ਤੱਕ ਜਾਦੇ ਨੇ ਸਾਲੇ ਏ।ਤਾ।ਵੀਰੇ ਜਿਸ ਤਨ ਲੱਗੇ।ਉਹ।ਤਨ ਜਾਣੇ ਗਰੀਬ ਦੇ ਰੁਲਦੇ ਮੰਡੀ ਵਿੱਚ ਦਾਣੇ ਵਾਹਿਗੁਰੂ ਜੀ ਉਸ ਪ੍ਰਮਾਤਮਾ ਨੂੰ ਏਹੀ ਅਰਦਾਸ ਕਰਦਿਆਂ ਕੇ ਹਰ ਇਕ ਕਿਸਾਨ ਦੀ ਫਸਲ ਵਧੀਆ ਨਿਕਲੇ ਝਾੜ ਚੰਗਾ ਆਵੇ ਫਸਲ ਦਾ ਮੇਹਰ ਕਰੇ ਵਾਹਿਗੁਰੂ ਜੀ ਸਭਨਾ ਤੇ ਬਾਕੀ ਤੇਜੀ ਵੀਰੇ ਸਾਰੀ ਬੈਨੀਪਾਲ ਟੀਮ ਨੂੰ ਦਿਲੋ ਪਿਆਰ ਵੀਰੇ ਤੁਹਾਡਾ ਚੈਨਲ ਤਰੱਕੀਆਂ ਕਰੇ ਇੱਕਠੇ ਕੰਮ ਕਰਦਿਉ ਤੁਸੀ ਬਹੁਤ ਵਧੀਆ ਗੱਲ ਏ ਵੀਰੇ ਕਾਫੀ ਵਿਡੀਉ ਚੈਨਲ ਨੇ ਜਿਹੜੇ ਵੱਖ ਹੋਗੇ ਜਿਵੇ ਕਿ ਜੱਗੀ ਟੀਵੀ ਇੱਕਠੇ ਕੰਮ ਕਰਦੇ ਸੀ ਹੁਣ।ਹਰਮਨ ਨੇ ਵੱਖਰਾ ਚੈਨਲ ਬਣਾਲਿਆ।ਫੇਰ producer d xx ਵੀ ਅਲੱਗ ਹੋਗੇ ਨੇ ਕਦੇ ਵੀ ਪਾੜ ਨਾ ਪਾਵੋ ਯਾਰੀ ਵਿੱਚ ਇੱਕਠੇ ਕੰਮ ਕਰਾਗੇ ਵਧੀਆ ਰਹਾਂਗੇ ਕਿਉਂਕਿ ਹੁਣ ਪਰਿਵਾਰ ਵੀ ਲੋਕਾਂ ਦੇ ਵੱਖ ਵੱਖ ਨੇ ਕੋਈ ਵੀ ਪਰਿਵਾਰ ਹੁਣ ਇੱਕਠੇ ਬਹਿਕੇ ਰੋਟੀ ਨੀ ਖਾਦਾ ਘਰ ਵਿੱਚ ਨੂੰਹਾਂ ਵੀ ਹੁਣ ਕਲਯੁਗੀ ਨੇ ਜਿਹੜੀਆਂ ਆਉਦੀ ਸਾਰ ਆਪਣੇ ਘਰਵਾਲੇ ਨੂੰ ਵੱਖ ਕਰ।ਦੰਦੀਆਂ ਨੇ ਮਾ ਤੋ ਪੁੱਤ ਨੂੰ ਵੱਖ ਭਰਾ ਭਰਾ ਵਿੱਚ ਵੰਡੀਆਂ ਪਵਾ ਦੰਦੀਆਂ ਹੁਣ ਪਹਿਲਾਂ ਵਾਲੇ।ਤੇ ਕੰਮ ਰਹੇ ਨੀ ਵੀ।15 15 ਸਾਝੀਆਂ।ਦੀਆਂ ਰੋਟੀਆਂ ਮੋਟਰ ਤੇ ਭੇਜਦੀਆ ਸੀ ਪਹਿਲਾਂ ਨੂੰਹਾਂ ਫੇਰ ਘਰੇ ਵੀ 25 ਡੰਗਰ ਤੇ ਹੁੰਦੇ ਸੀ ਫੇਰ ਕੱਪੜੇ ਹੱਥੀ ਥੋਣੇ ਵਿਹੜਾ ਲੀਪਣਾ ਕੱਚੇ ਵਿਹੜੇ ਹੁੰਦੇ ਸੀ ਉਦੋ ਫੇਰ ਮੱਝਾਂ ਦੀਆਂ ਤਾਰਾਂ ਕੱਢਣੀਆਂ ਇੱਕਲੀ ਨੂੰਹ ਨੇ ਫੇਰ ਰੋਟੀਆਂ ਲਾਉਣੀਆਂ ਟੱਬਰ ਦੀਆਂ ਫੇਰ ਪਾਥੀਆਂ ਪੱਥਣੀਆ ਗੁਹਾਰਾ ਬੰਨਣਾ ਰੋਜ ਮੱਖਣ ਬਣੋਣਾ ਪਹਿਲਾਂ ਦੁੱਧ ਵੀ ਘਰ ਵਰਤਿਆ ਜਾਦਾ ਸੀ ਦੇਸੀ ਘਿਉ ਦੀਆਂ ਪੀਨੀਆ ਆਮ ਰਹਿਦੀਆ ਸੀ ਘਰੇ ਪੀਪੇ ਵਿੱਚ ਭਰਕੇ ਸਹੀ ਗੱਲ ਏ ਤੇਜੀ ਵੀਰੇ ਹੁਣ ਦੀਆਂ ਨੂੰਹਾਂ ਵਾਸਤੇ ਤਾ ਕੰਮ ਹੀ ਨੀ ਰਿਹਾ ਕੋਈ ਸੌਖਾ ਹੋਗਿਆ ਕੰਮ ਕੱਪੜੇ ਮਸੀਨ ਵਿੱਚ ਮੱਝਾਂ ਵਾਸਤੇ ਸਾਝੀ ਹੁੰਦਾ ਹੀ ਏ ਘਰੇ ਸਾਰਾ ਕੰਮ ਸਾਝੀ ਕਰਦਾ ਤਾਰਾਂ ਵੀ ਹੁਣ ਸੀਰੀ ਹੋ ਕੱਢਕੇ ਦੰਦੇ ਨੇ।ਫੇਰ ਦੁੱਧ ਵੇਚਿਆ ਜਾਂਦਾ ਏ ਆਢ ਗੁਆਂਢ ਵਿੱਚ ਪਾਥੀਆਂ ਵੇਹੜੇ ਆਲੀਆ ਪੱਥ ਜਾਦੀਆ ਨੇ ਨਾਲੇ ਆਪ ਟੋਕਰਾ ਲੈ ਜਾਦੀਆ ਨੇ ਦਿਹਾੜੀ ਅੱਡ ਲੈਕੇ ਜਾਦੀਆ ਨੇ ਫੇਰ ਵੇਹੜਾ ਤੇ ਹੁਣ ਪੱਕਾ ਹੁੰਦਾ ਲੀਪਣਾ ਕੀਨੇ ਹੈ ਸਭ ਕੁਝ ਬਦਲ ਗਿਆ ਤਾਹੀ ਤੇ ਪਿਆਰ ਨੀ ਰਿਹਾ ਹੁਣ ਪਰਿਵਾਰਾ ਵਿੱਚ 100ਵਿਚੋਂ 10% ਲੋਕ ਹੋਣੇ ਜਿਹੜੇ ਇੱਕਠੇ ਨੇ।ਪਿਆਰ ਨਾਲ ਰਹਿਦੇ ਨੇ ਜਿਹੜੇ ਬਾਕੀ ਤੇ।ਬਸ ਮੈ ਮੈ ਤੇ ਹੰਕਾਰ ਭਰਗਿਆ ਏ ਵੀਰੇ ਤੇਜੀ ਵੀਰੇ ਰਪਲਾਈ ਜਰੂਰ ਕਰਿਆ ਕਰੋ ਨਾਲੇ ਆਪਣਾ ਵੱਟਸਿੱਪ ਨੰਬਰ ਜਰੂਰ ਲਿਖੋ ਕੁਮੈਂਟ ਬੋਕਸ ਵਿਚ ਠੀਕ ਏ ਵੀਰੇ ਵਿਡੀਉ ਬਹੁਤ ਬਹੁਤ ਸੋਹਣੀ ਤੇ ਸਿੱਖਿਆ ਦੇਣੇ ਵਾਲੀਏ ਪੈਸਾ ਕੀ ਏ ਨਾਲ ਨੀ ਜਾਣਾ ਮਦਦ ਕਰੋ ਲੋੜਵੰਦ ਦੀ ਗਰੀਬ ਦਾ ਮੂੰਹ ਗੁਰੂ ਕਾ ਗੋਲਕ ਪਰ ਹੁਣ ਤੇ ਪ੍ਰਧਾਨ ਸੈਕਟਰੀ ਦੀ ਤਿਆਰ ਹੋਈ ਕੋਠੀ ਤੇ ਗੁਰੂ ਕੇ ਗੋਲਕ ਵਿਚੋਂ ਹਰ ਆਪਣਾ ਘਰ ਦੇਖਦਾ ਹੁਣ ਕਿਸੇ ਗਰੀਬ ਵਾਰੇ ਕੋਈ ਨਹੀ ਸੋਚਦਾ
@BenipalJattz
@BenipalJattz 4 жыл бұрын
ਧੰਨਵਾਦ ਵੀਰ ਜੀ ਏਨਾ ਸਮਾ ਕੱਡਣ ਲਈ ਬਹੁਤ ਖੁਸੀ ਹੋਈ ਕੁਮੈਟ ਪੜ ਕੇ ਜੀ ਬਹੁਤ ਹੌਸਲਾ ਮਿਲਦਾ ਜੀ ਕੁਮੈਟ ਪੜਕੇ
@BenipalJattz
@BenipalJattz 4 жыл бұрын
9855524270 ਆਹ ਮੇਰਾ Whatsapp ਨੰਬਰ ਆ ਜੀ Msg ਕਰਦੋ ਜੀ
@kisanmorchadelhi7086
@kisanmorchadelhi7086 4 жыл бұрын
Desi masti pinda wali tim ek aa bai nale sareaA bich love bahut aa
@sandeepaujlasandeepaujlaau7353
@sandeepaujlasandeepaujlaau7353 4 жыл бұрын
ਬੈਨੀਪਾਲ ਟੀਮ ਤੇ ਤੇਜੀ ਵੀਰੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੇਰਾ ਕੁਮੈਂਟ ਪੜਿਆ ਤੇ ਪਸੰਦ ਕੀਤਾ ਵੀਰੇ ਅਸੀ ਤੁਹਾਡੀ ਵਿਡੀਉ ਦੇਖਦੇ ਹਾ ਕਿਉਂਕਿ ਤੁਹਾਡੀ ਵਿਡੀਉ ਪਰਿਵਾਰ ਵਿੱਚ ਬੈਠ ਕੇ ਦੇਖੀ ਜਾ ਸਕਦੀਏ ਸਾਨੂੰ ਵਿਡੀਉ ਹੀ ਏਦਾ ਦੀ ਬਣੋਣੀ ਚਾਹੀਦੀ ਹੈ ਕਿਉਂਕਿ ਸਾਰੇ ਦੇਖਦੇ ਨੇ ਭੈਣਾਂ ਵੀ ਮਾਵਾਂ ਵੀ ਤੇਬਜੁਰਗ ਵੀ ਸਾਰਿਆਂ ਦਾ ਪਿਆਰ ਮਿਲਦਾ ਏ ਜੇ ਅਸੀ ਕੋਈ ਚੰਗਾ ਕੰਮ ਕਰਦੇ ਹਾ ਤਾ ਬਾਕੀ ਵੀਰੇ ਤੁਹਾਨੂੰ ਸਾਰਿਆਂ ਨੂੰ ਦਿਲੋ ਪਿਆਰ ਏ ਵਾਹਿਗੁਰੂ ਤਰੱਕੀਆਂ ਦੇਵੇ ਚੜ੍ਹਦੀਕਲਾ ਵਿੱਚ ਰੱਖੇ ਤਦਰੁਸਤੀ ਦੇਵੇ ਹਮੇਸ਼ਾ ਤੁਹਾਨੂੰ ਇਹੋ ਦੁਆਵਾਂ ਨੇ ਸਾਡੀਆਂ ਵੀਰੇ ਔਜਲਾ ਪਰਿਵਾਰ ਵਲੋ ਬਹੁਤ ਬਹੁਤ ਪਿਆਰ ਵਾਹਿਗੁਰੂ ਸੀ ਸਰਬੱਤ ਦਾ ਭਲਾ ਕਰਨ ਦੀਨ ਦੁਨੀਆਂ ਤੇ ਸਭ ਕੁਝ ਠੀਕ ਹੋ ਜਾਵੇ ਜਲਦੀ ਹੀ ਨਵੀ ਸਵੇਰ ਆਵੇਗੀ ਉਸ ਪ੍ਰਮਾਤਮਾ ਤੇ ਭਰੋਸਾ ਰੱਖੋ ਜੀ ਜੇ ਆਪਾ ਤੋ ਕਿਸੇ ਲੋੜਵੰਦ ਦੀ ਮਦਦ ਹੁੰਦੀ ਹੈ ਤਾ ਜਰੂਰ ਕਰੋ ਵੀਰੇ ਆਪਾ,👍
@sandeepaujlasandeepaujlaau7353
@sandeepaujlasandeepaujlaau7353 4 жыл бұрын
@@kisanmorchadelhi7086 ਬਹੁਤ ਵਧੀਆ ਗੱਲ ਏ ਵੀਰੇ ਦੋਸਤਾਂ ਵਿੱਚ ਪਿਆਰ ਹੋਵੇ ਇੱਕਠੇ ਕੰਮ ਕਰੀਏ ਆਪਾ ਇਸ ਤੋ ਚੰਗੀ ਗੱਲ ਕੀ ਹੋਵੇਗੀ ਸਾਨੂੰ ਜਿਹੜੇ ਸਾਡੇ ਆਪਣੇ ਆਪਣੇ ਭਰਾਵਾਂ ਤੋ ਵੱਖ ਨੇ ਆਪਣੇ ਮਾਪਿਆਂ ਤੋ ਵੱਖ ਨੇ ਉਹਨਾਂ ਨੂੰ ਜੋੜਨਾਂ ਹੈ ਚਾਹੇ ਉਹ ਵਿਡੀਉ ਰਾਹੀ ਹੀ ਕਿਉ ਨਾ ਹੋਵੇ ਅਸੀ ਵਿਡੀਉ ਏਦਾ ਦੀਆਂ ਬਣਾਕੇ ਪਾਈਏ ਕੇ ਜਿਹੜਾ ਦੇਖੇ ਉਹ ਸੋਚੇ ਕੁਝ ਨਾ ਕੁਝ ਦਾ ਪਵੇਗਾ ਹੀ ਉਨ੍ਹਾਂ ਦੇ ਦਿਮਾਗ ਵਿੱਚ ਜਿਹੜੇ ਕਲਯੁਗੀ ਘਰਵਾਲੀ ਆ ਪਿਛੇ ਲੱਗਕੇ ਆਪਣੇ ਮਾਤਾ ਪਿਤਾ ਨੂੰ ਘਰੋ ਕੱਢ ਦੰਦੇ ਨੇ ਦਰ ਦਰ ਦੀਆਂ ਠੋਕਰਾਂ ਖਾਣ ਵਾਸਤੇ ਬਾਕੀ ਵਿਡੀਉ ਬਹੁਤ ਸੋਹਣੀਆਂ ਹੁੰਦੀਆਂ ਨੇ ਵੀਰੇ ਤੁਹਾਡੀ ਆ ਪਰਿਵਾਰ ਵਿੱਚ ਬੈਠਕੇ ਦੇਖਣ ਵਾਲੀਆਂ ਸਾਡੀ ਕੋਸਿਸ ਏਹੀ ਹੋਣੀ ਚਾਹੀਦੀ ਹੈ ਕਿ ਕੋਈ ਦੁੱਖੀ ਨਾ ਰਹੇ ਸੰਸਾਰ ਤੇ ਹੱਸਾ ਜਿਨਾ ਹੋਵੇ ਉਨਾ ਵੰਡੋ ਲੋੜਵੰਦ ਦੀ ਮਦਦ ਕਰੋ ਆਪਣੇ ਮਾ ਬਾਪ ਦੀ ਸੇਵਾ ਕਰੋ ਗੋਲਕਾਂ ਵਿੱਚ ਮੱਥਾ ਸਰਫ ਇੱਕ ਦੋ ਰੂਪੇ ਦਾ ਟੇਕੋ ਕਿਉਂਕਿ ਏ ਪੈਸਾ ਪ੍ਰਧਾਨ ਜਾ ਸੈਕਟਰੀ ਦੀ ਕੋਠੀ ਤੇ ਲੱਗਦਾ ਜੇ ਸੇਵਾ ਕਰਨੀ ਏ ਤਾ ਆਪ ਦੇਖੋ ਕਿ ਕਿਸ ਨੂੰ ਲੋੜ ਹੈ ਉਸ ਦੀ ਮਦਦ ਕਰ ਦਵੋ ਕਿਉਂਕਿ ਵੀਰੇ ਅੱਜ ਕੱਲ੍ਹ ਗੋਲਕ ਗਰੀਬ ਦਾ ਮੂੰਹ ਨਹੀ ਰਿਹਾ ਉਹ ਤੇ ਹੰਕਾਰੀ ਪ੍ਰਧਾਨਾ ਮੂੰਹ ਵਿਚ ਪੈ ਗਿਆ ਏ ਸਾਨੂੰ ਆਪ ਅੱਗੇ ਆਉਣਾ ਪਵੇਗਾ ਚੰਗੇ ਕੰਮਾਂ ਲਈ ਅੱਜ ਕੱਲ ਕੁਝ ਹੰਕਾਰੀ ਲੋਕਾਂ ਨੇ ਪੈਸਾ ਵੱਡਾ ਕਰਤਾ ਇਨਸਾਨੀਅਤ ਨਾਲੋ ਬਾਕੀ ਦੇਸੀ ਮਸਤੀ ਟੀਮ ਤੁਹਾਡਾ ਕੰਮ ਬਹੁਤ ਵਧੀਆ ਹੁੰਦਾ ਏ ਸਲਾਮ ਏ ਤੁਹਾਡੀ ਸੋਚ ਨੂੰ ਇੱਕਠੇ ਰਿਹੋ ਵੀਰੇ ਤੁਸੀਂ ਸਾਰੇ ਦਿਲੋ ਪਿਆਰ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਵਾਹਿਗੁਰੂ ਜੀ ਤਦਰੁਸਤੀ ਆ ਦੇਵੇ ਖੁਸ ਰੱਖੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਾਕੀ ਸਾਰੇ ਸੰਸਾਰ ਲਈ ਅਰਦਾਸ ਏ ਕੇ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੇ ਸਭ ਕੁਝ ਠੀਕ ਹੋ ਜਾਵੇ ਵੀਰੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ
@dimpledharni2568
@dimpledharni2568 4 жыл бұрын
Bhout vadia video jatto❤️
@HarwinderSingh-py1gg
@HarwinderSingh-py1gg 4 жыл бұрын
vr ji video bhut vadiaa lagi jatta de joon buri aa sahi kiha tusi 🙏🙏🙏
@vikramsandhu3967
@vikramsandhu3967 3 жыл бұрын
Love u apna tuhde nl..
@jassohi3183
@jassohi3183 4 жыл бұрын
God bless you
@Subh_knitting
@Subh_knitting 4 жыл бұрын
Sirsa bro's keep it up
@harjitdhillon838
@harjitdhillon838 4 жыл бұрын
Siraa y
@jashanpreet675
@jashanpreet675 4 жыл бұрын
Siraaaaaa video y full sport y
@sukhmanpreetsingh1203
@sukhmanpreetsingh1203 4 жыл бұрын
Boht vadia video aa bai
@sukhjindersingh5795
@sukhjindersingh5795 4 жыл бұрын
Boht sohni vedio a verro👌🏻👌🏻🌹🌹
@sidhuboys6008
@sidhuboys6008 4 жыл бұрын
😟😟😟😟😩😩😩kasm naal 22man bhar aya dekh k sade naal inj he hundi a har war
@narendragusain5883
@narendragusain5883 4 жыл бұрын
Kisan Bhai salam hai apko etni mehnat Kar ke desh ke logo Ka pat bharte. Ho
@khushpatwar1117
@khushpatwar1117 4 жыл бұрын
Nice bhut vdia video aa g👌👌
@laddilehra3679
@laddilehra3679 4 жыл бұрын
Sira c bai
@sukhsingh1216
@sukhsingh1216 4 жыл бұрын
This is a reality of jatt life
@preetanmol4669
@preetanmol4669 4 жыл бұрын
bhout ghaint c bai video 👌👌👌👌
@Gurpreetkaur-py7hk
@Gurpreetkaur-py7hk 4 жыл бұрын
💯💯👍🏻superb❤️
@ankittomar410
@ankittomar410 4 жыл бұрын
A one veere
@MandeepSingh-ok1qb
@MandeepSingh-ok1qb 3 жыл бұрын
Bhot kaint video bro waheguru g mher krn
@chinubhamaddichinubhamaddi9908
@chinubhamaddichinubhamaddi9908 4 жыл бұрын
👌👌👌
@mandeepbhangu9501
@mandeepbhangu9501 4 жыл бұрын
End 22ji
@balwindersinghbains3944
@balwindersinghbains3944 4 жыл бұрын
NYC video veerje
@MANDEEPKHANDHOLIMATORDA
@MANDEEPKHANDHOLIMATORDA 4 жыл бұрын
Ghaint ❤️👍🙏
@vikaschandel5125
@vikaschandel5125 4 жыл бұрын
Sira pa je mai thoda bouth bada fane a
@ramneetchahal951
@ramneetchahal951 4 жыл бұрын
Very very nice video bro. May God bless you
@GagandeepSingh-qy9tp
@GagandeepSingh-qy9tp 4 жыл бұрын
ਬਹੁਤ ਵਧੀਆ ਵੀਡੀਓ ਵੀਰ
@kaishdeep8009
@kaishdeep8009 4 жыл бұрын
True storryyyy veerrr 💖💖💖💖👍👍👍👍
@jagtarbaidwan2984
@jagtarbaidwan2984 4 жыл бұрын
Siraaa ae bai g
@Parmindersingh-qb2vl
@Parmindersingh-qb2vl 4 жыл бұрын
Tejji Sirra bhi
@HarmanSingh-op3it
@HarmanSingh-op3it 4 жыл бұрын
Sira
@mandeepkalerkaler3816
@mandeepkalerkaler3816 4 жыл бұрын
Vdia veere
@BalvinderSingh-if7fc
@BalvinderSingh-if7fc 3 жыл бұрын
Video bahut vdia bnayi veer
@jassabehbalkalan4985
@jassabehbalkalan4985 4 жыл бұрын
Siraa22
@bhaupb05
@bhaupb05 4 жыл бұрын
😥😥 yr chote kisana di help krni chaidi aa sab nu
@JobFarming
@JobFarming 3 жыл бұрын
ਕਹਿੰਦੇ ਸਭ ਨੇ ਪਰ ਕਰਦਾ ਕੋਈ ਨਹੀਂ
@tiwanasgroup1925
@tiwanasgroup1925 4 жыл бұрын
Its true....Siraaaa c video bro
@sukhpreetsinghsaini3990
@sukhpreetsinghsaini3990 4 жыл бұрын
Bhot vdia lage video bro 👍
@GaganDeep-xe6sq
@GaganDeep-xe6sq 4 жыл бұрын
Attttt nice brother video
@gagandeepsinghsransran8315
@gagandeepsinghsransran8315 4 жыл бұрын
jatta end video aa
@dimpledharni2568
@dimpledharni2568 4 жыл бұрын
Siraa tezi bro
@JaswinderSingh-fw2kx
@JaswinderSingh-fw2kx 4 жыл бұрын
Bhot vdia veere
@imanotal8409
@imanotal8409 4 жыл бұрын
Attt
@imanotal8409
@imanotal8409 4 жыл бұрын
Bro
@harishbawa3865
@harishbawa3865 4 жыл бұрын
Kaint concept c 22 lge rhooo, rply must
@inderjitsingh760
@inderjitsingh760 4 жыл бұрын
vadia veera ghiant
@mobilehospital8993
@mobilehospital8993 4 жыл бұрын
👍👍👍👍👌👌👌👌👌
@ashishthakran2339
@ashishthakran2339 4 жыл бұрын
Veere keep it on
@pindubaria9913
@pindubaria9913 4 жыл бұрын
Nice Video 👍👍👌👌❤️❤️
@jaswantsidhu7615
@jaswantsidhu7615 4 жыл бұрын
Bhot vadia 22
@PrabhjotSingh-kw9lg
@PrabhjotSingh-kw9lg 4 жыл бұрын
👍👍👍
@kindabrar9220
@kindabrar9220 4 жыл бұрын
ਗੁਡ ਬਾਈ
@gajjansinghsingh1751
@gajjansinghsingh1751 4 жыл бұрын
Seira video vre
@mandeepsinghmaan4414
@mandeepsinghmaan4414 3 жыл бұрын
ਬਹੁਤ ਞਧੀਅਾ ਬਾੲੀ
@lovesandhu6618
@lovesandhu6618 4 жыл бұрын
Nice video bro sadi full spot a veer kam a sada v a hall hoyeya pyaaa😭😭😭😭
@harshsandhu98
@harshsandhu98 4 жыл бұрын
💓💓💓
@satnamsatti1513
@satnamsatti1513 4 жыл бұрын
bhut nyc yrr
@hargun5207
@hargun5207 4 жыл бұрын
ਵਧੀਆ video
@dharmvirdeol3659
@dharmvirdeol3659 4 жыл бұрын
End y
@armaanwaliawaliasaab1945
@armaanwaliawaliasaab1945 3 жыл бұрын
Ghaint wA paji 👍👍👍👍👍
@geantsinghgill7977
@geantsinghgill7977 4 жыл бұрын
jama sahii video aa
Un coup venu de l’espace 😂😂😂
00:19
Nicocapone
Рет қаралды 12 МЛН
MY HEIGHT vs MrBEAST CREW 🙈📏
00:22
Celine Dept
Рет қаралды 70 МЛН
ROSÉ & Bruno Mars - APT. (Official Music Video)
02:54
ROSÉ
Рет қаралды 65 МЛН
Friends make memories together part 2  | Trà Đặng #short #bestfriend #bff #tiktok
00:18
Duniyadari • ਦੁਨੀਆਦਾਰੀ • Benipal Jattz
20:09
Benipal Jattz
Рет қаралды 101 М.
5911 Stuck in Mud🔥|| Wheat Harvesting | FS22 | Happy Goldsmith
31:46
Happy Goldsmith
Рет қаралды 260 М.
Un coup venu de l’espace 😂😂😂
00:19
Nicocapone
Рет қаралды 12 МЛН