ਜਿੰਮ ਜਾਣ ਦੀ ਸ਼ੋਕੀਨ ਸੱਸ ਨੂੰ ਪਤਾ ਲੱਗੇ ਨੂੰਹ ਦੇ ਕਾਰੇ , Joginder Bassi Toronto Show

  Рет қаралды 133,248

BASSI SHOW TORONTO

BASSI SHOW TORONTO

Күн бұрын

Пікірлер: 374
@SinghPal-w5e
@SinghPal-w5e 10 ай бұрын
ਨੂਹ ਵਿਆਹ ਕੇ ਲਿਆਂਦੀ ਹੈ ਤੇ ਖਰਚਾ ਵੀ ਤੁਸੀਂ ਹੀ ਕਰਨਾ ਹੈ ਜਦੋਂ ਬੇਬੇ ਜੀ ਨੂੰ ਵਿਆਹ ਲਿਆਂਦਾ ਸੀ ਤੇ ਉਦੋਂ ਆਪਣਾ ਖ਼ਰਚਾ ਆਪ ਕਰਦੇ ਸਨ
@sandeepjanjua9421
@sandeepjanjua9421 3 жыл бұрын
ਸੱਸ ਦੀ ਗਲਤੀ ਹੈ ਮੁੰਡਾ ਇਹਦਾ ਮਦਬੂਦੀ ਹੋਣਾ ਜਿਹੜਾ ਗੱਲ ਨਹੀਂ ਕਰ ਰਿਹਾ
@harpreetsingh9959
@harpreetsingh9959 3 жыл бұрын
Right happy Bai
@punjabiludhiana332
@punjabiludhiana332 7 ай бұрын
ਸੱਸ ਨੂੰਹ ਸਾਰੀਆਂ ਨੂੰ ਜਦੋ ਮੋਕਾ ਮਿਲਦਾ ਨਵੇਂ ਮੋਟੇ ਟੋਪੇ ਵਾਲੇ ਸੰਦ ਲੈਣ ਲੱਗ ਜਾਂਦੀਆਂ ਇਹੀ ਪਿਆਰ ਆ ।😂😂😂😂
@HardeepSingh-HH88
@HardeepSingh-HH88 3 жыл бұрын
ਮਾਤਾ ਪੈਸਾ ਪੈਸਾ ਤਾਂ ਆਨ ਏਅਰ ਕਹੀਂ ਜਾਂਦੀ ਹੈ ਘਰ ਤਾਂ ਪਤਾ ਨਹੀਂ ਕੀ ਕਰਦੀ ਹੋਵੇਂਗੀ ਹਾਏ ਪੈਸਾ ਹਾਏ ਪੈਸਾ ਹਾਏ ਪੈਸਾ
@balwindersinghsingh8510
@balwindersinghsingh8510 3 жыл бұрын
ਪੈਂਸੇਂ ਪੈਂਸੇ ਪੈਂਸੇਂ ਸਾਰਾ ਦਿਨ ਪੈਂਸੇ
@mandeepsingh-rl2vm
@mandeepsingh-rl2vm 3 жыл бұрын
Burrhi paisae di bhukhi aa
@MajorSingh-ir9bz
@MajorSingh-ir9bz 3 жыл бұрын
ਮਾਤਾ ਨੀ ਘਰ ਨੂੰ ਵਸਣ ਦੇਣਾ ਚਾਹੁੰਦੀ ਓਵਰ ਕਲੈਵਰ ਅੈ ਮਾਤਾ
@GurdevSingh-tl4dh
@GurdevSingh-tl4dh 3 жыл бұрын
ਏ ਬੂਢੀ ਘੱਟ ਨਹੀਂ ਹੈ ਇਸ ਨੇ ਜਿੰਮ ਮਾਰਕੇ ਕਿਸ ਨੂੰ ਸਰੀਰ ਦਿਖਾਉਦੀ ਹੈ ਲੜਾਈ ਕਿ ਜੜ ਆ ਬੁੱਢੀ ਖੋਲਾ ਹੈ
@premnathjoshi735
@premnathjoshi735 3 жыл бұрын
ਇਹ ਮਾਤਾ ਪਰਧਾਨ ਬਨਾ ਰੱਖੀ ਹੈ,ਕੁੜੀ ਦਾ ਘਰ ਵਾਲਾ ਕਿੱਥੇ ਆ? ਓਹਨੂੰ ਸਾਮਨੇ ਲਿਆਓ,ਜਿੰਦਗੀ ਤਾ ਓਨਾਹ ਦੋਵਾਂ ਨੇ ਕਟਨੀ ਆ।
@bantasingh9458
@bantasingh9458 3 жыл бұрын
ਇਗਲੈਡ ਚ ਮੁੰਡੇ ਕਿਥੇ ਬੋਲਦੇ ਆ, ਮਾਂਵਾ ਹੀ ਰਿਸ਼ਤੇ ਲੈਦੀਆਂ ਨੇ ਤੇ ਕੁੜੀਆ ਨੂੰ ਨੋਕਰਾਣੀਆਂ ਬਣਾ ਕੇ ਲਿਆਉਦੀਆਂ ਨੇ ਪੰਜਾਬ ਤੌ, ਆਪਣੇ ਮੁਤਾਬਿਕ ਰੱਖਦੀਆਂ ਨੇ ਕੁੜੀਆਂ ਨੂੰ !
@Nupa-bb1xs
@Nupa-bb1xs 13 күн бұрын
Na bejo England, hun Punjab dea kudia te oh thuk de v nahi, othe vekhde ne punjab de blackmailer jatta dea kudia te jatta nu kive nu buisness bnai baithe ne.
@NarinderSingh-lv3ug
@NarinderSingh-lv3ug 2 жыл бұрын
Bassi saab jo thundi video ek jis vich tuci phn te kahde aa ehde kaho fr show karde aa eh video sach aa Bassi sir g
@kgill1365
@kgill1365 2 жыл бұрын
Good morning sid sotra nice
@HarjinderBhullar6076
@HarjinderBhullar6076 2 жыл бұрын
ਬਾਸੀ ਸਾਹਿਬ ਅੱਜਕਲ੍ਹ ਕੁੜੀਆਂ ਤੇ ਮੁੰਡਿਆਂ ਦਾ ਰੌਲਾ ਪੈਂਦਾ, ਤੀਵੀਂ ਕਿਸੇ ਹੋਰ ਤੋਂ ਟੀਕਾ ਭਰਕੇ ਠੋਕ ਕੇ ਲਵਾਉਂਦੀ ਆ, ਬੰਦਾ ਕਿਵੇਂ ਅੱਖੀਂ ਵੇਖ ਕੇ ਝੱਲ ਸਕਦਾ
@ravirandhawa1
@ravirandhawa1 3 жыл бұрын
The girl is right Bassi Saab
@navdeepgill8126
@navdeepgill8126 3 жыл бұрын
Bassi ji aeee...this is every married man's story
@manjitb9108
@manjitb9108 3 жыл бұрын
Jihni ghar basonay oh chup rahaneya. Chup karkay sari life ਜੁੱਤੀਆਂ khai javo.VERY GOOD MADAM JI BAHUT CHANGI SOCH👏👏
@DeepPawa
@DeepPawa 8 ай бұрын
ਬੁੱਡੀਏ ਲੱਖ ਲਹਾਨਤਾ ਤੈਨੂੰ.ਜਦ ਤੇਰਾ ਐੰਡ ਆਵੇ ਗਾ ਤੂੰ ਇਸ ਧੀ ਰਪਿੰਦਰ ਕੋਰ ਨੂੰ ਜਾਦ ਕਰ ਕਰ ਰੋਵੇਗੀ .ਬਹੁਤ ਪਛਤਾਵੇ ਗੀ ਬੁੱਢੀਏ . ਸਜਾ ਜਰੂਰ ਮਿਲੂ ਜਾਦ ਰੱਖੀ. ਬਹੁਤ ਰੋਵੇ ਗੀ ਬੁੱਢੀਏ
@ateshwarsingh430
@ateshwarsingh430 3 жыл бұрын
50 ਸਾਲ ਹੋ ਗਏ ਇੰਗਲੈਂਡ ਗਏ ਫਿਰ ਵੀ ਪੈਸੇ ਥੱਲੇ ਲੱਗੇ ਪੈਸੇ ਥੱਲੇ ਲੱਗੇ ਕਰੀ ਜਾ ਰਹੇ ਮਾਤਾ ਜੀ
@HardeepSingh-HH88
@HardeepSingh-HH88 3 жыл бұрын
ਬਾਸੀ ਸਾਬ ਟਾਂਡੀ ਮੰਗਤਾ ਤੁਸੀਂ ਸ਼ਾਇਦ ਸਵਾਦ ਲੈਣ ਲਈ ਆਪ ਹੀ ਰੱਖਿਆ ਹੋਇਆ ਹੈ ਵੈਸੇ ਤਾਂ ਇਸਦੀ ਕਾਲ ਪੱਕੀ ਬੰਦ ਕਰਨੀ ਚਾਹੀਦੀ ਹੈ
@navhundal3198
@navhundal3198 3 жыл бұрын
ਸੱਸ ਇਹਣਾ ਦਾ ਘਰ ਨੀ ਬਸੋਣਾ ਚਾਹੁਦੀ ਸੱਸ ਮੇਨੂੰ ਤਾ ਚਲਾਕ ਲਗਦੀ ਆ
@sukhrajkaur5897
@sukhrajkaur5897 3 жыл бұрын
she is very respectable lady in the comunity
@HMT5911di
@HMT5911di 3 жыл бұрын
Hr gll te paisa paisa kari jandi a i
@geetjudgesangha7080
@geetjudgesangha7080 3 жыл бұрын
True
@vdhillon4382
@vdhillon4382 3 жыл бұрын
ਕੁੜੀ ਨੂੰ ਕੈਂਸਰ ਹੋ ਗਿਆ ਇਸ ਲਈ ਹੁਣ ਇਹ ਇਧਰ ਓਦਰ ਦੀਆਂ ਗੱਲਾਂ ਬਣਾ ਨੇ ਕੁੜੀ ਤੋਂ ਖੜਾ ਸ਼ਡੋਨਾ ਚੋਂਦੇ ਆਂ, ਹੋਰ ਕੋਈ ਗੱਲ ਨਹੀ. ਬਾਕੀ ਕੁੜੀ ਜਦੋਂ ਬਿਮਾਰ ਸੀ ਤਾ ਬਿੰਦਰ ਨੇ ਇਸ ਕੁੜੀ ਨਾਲ ਹੀ ਗੱਲ ਕਰਨੀ ਸੀ, ਸੱਸ ਝੂਠੀ ਲੱਗਦੀ ਆਂ. ਬਾਕੀ ਪ੍ਰਮਾਤਮਾ ਏਨਾ ਦਾ ਮਸਲਾ ਸੁਲਜਾਵੇ ਆਪਣੀ ਤਾ ਆਹੀ ਅਰਦਾਸ ਆਂ.🙏
@prabhjotdhillon8202
@prabhjotdhillon8202 3 жыл бұрын
Kal nu je bete nu kch hunda fr kudhi ida krdi fr kehna c kudhi chlaak aa..hr gal ch kudhiya bdnam
@mohindergill7478
@mohindergill7478 3 жыл бұрын
Very nice show Bassi jee..loka Dee help. Karde ho
@jagdeepdhaliwal3515
@jagdeepdhaliwal3515 3 жыл бұрын
ਜਿਹੜੀ ਆ ਕਾਜਲ ਜਿਹੀ ਗੱਲ ਕਰਦੀ ਸੀ ਇਦੇ ਖਰਖਰਾ ਹੋਣ ਵਾਲਾ ਆਵਦੇ ਭਾਵੇਂ ਜੁੱਤੀਆਂ ਖੜਕਦੀਆਂ ਹੋਣ
@gurmukhjassaljassal5187
@gurmukhjassaljassal5187 3 жыл бұрын
ਪੈਸੇ ਨੂੰ ਰੌੲੀ ਜਾਦੀ ਹੇ ਬੁੱਢੀ ੳੁਹ ਵੀ ਝੂਠ ਮਾਰ ਕੇ
@yuvisingh7759
@yuvisingh7759 3 жыл бұрын
ਓ ਮਾਤਾ ਜੀ ਸਰਮ ਕਰੋ
@simranmann9079
@simranmann9079 Ай бұрын
Mata funcky aa
@ateshwarsingh430
@ateshwarsingh430 3 жыл бұрын
ਨੂੰਹ ਨੇ ਸੜੀ ਨੇ ਵਿਚਾਰੀ ਨੇ ਘਰ ਦੇ ਭੇਦ ਦੱਸ ਦਿੱਤੇ ਹੋਣੇ,ਇਸ ਦਾ ਮਤਲਬ ਇਹ ਨਹੀਂ ਕਿ ਉਹ ਉਸ ਬਿੰਦਰ ਨਾਲ ਗਲਤ ਹੋਗੀ।
@kindalitt5594
@kindalitt5594 3 жыл бұрын
ਕੁੜੀ ਦੀ ਗਲਤੀ ਨੀ ਲੱਗਦੀ ਬੁੜੀ ਤੇਜ਼ ਆ
@SurinderKaur-ep6zy
@SurinderKaur-ep6zy 3 жыл бұрын
ਮਾਤਾ ਜੀ ਕਿਸੇ ਦੀ ਸੁਣੀ ਤੇ ਯਕੀਨ ਨਾ ਕਰੋ ਘਰ ਦੀ ਗੱਲ ਘਰੇ ਹੀ ਨਬੇੜੋ ਪਤਾ ਨੀ ਕੋਣ ਸੱਚਾ ਕੌਣ ਝੂਠਾ
@rockysingh4090
@rockysingh4090 3 жыл бұрын
Indian Kudia te kithe bharosa kita j skda g
@yaartera383
@yaartera383 3 жыл бұрын
ਸੱਸ ਪਰਧਾਨ ਬਣਦੀ
@bawavirk8915
@bawavirk8915 3 жыл бұрын
Kuri sahi aa bassi saab
@kaurgurmail3189
@kaurgurmail3189 3 жыл бұрын
Kuri sahi aa
@kamalbeesla5733
@kamalbeesla5733 3 жыл бұрын
Mata bahut smart e
@jassseth9700
@jassseth9700 3 жыл бұрын
Tuhada bahut satikar poore ilake wich basi da famous dialogue
@ateshwarsingh430
@ateshwarsingh430 3 жыл бұрын
ਸੱਸ ਦੀ ਲੋੜ ਤੋਂ ਵਧੇਰੇ ਦਖਲਅੰਦਾਜ਼ੀ
@lifeofaman5379
@lifeofaman5379 3 жыл бұрын
Kudi sahi ah insaaf huna chida
@SinghPal-w5e
@SinghPal-w5e 10 ай бұрын
ਬੇਬੇ ਪੂਰੀ ਫੰਫਾ ਕੁਟਣੀ ਹੈ।
@simranmann9079
@simranmann9079 Ай бұрын
Ji veer
@parvindersingh9775
@parvindersingh9775 2 жыл бұрын
kajal caller advice very nice
@Beny_barnala
@Beny_barnala 3 жыл бұрын
🙏
@RajwinderKaur-kg1lx
@RajwinderKaur-kg1lx 3 жыл бұрын
ਮਾਤਾ ਪੈਸੇ ਦੀ ਲਾਲਚੀ
@yaartera383
@yaartera383 3 жыл бұрын
ਸੱਸ ਝੂਠੀ ਹੈ ਨੂਹ ਰਖਣਾ ਨਹੀ ਚਾਓੁਦੀ ਸੱਸ
@ravindersingh3521
@ravindersingh3521 3 жыл бұрын
Bassi ki karda ha ha ha eh ki setto jiha ehne ki karna bassi
@manrajsandhu9399
@manrajsandhu9399 3 жыл бұрын
Bassi g kush kro help kro greeb kurri d hor 45 saal d ney kidar jana Es time
@GurdevSingh-tl4dh
@GurdevSingh-tl4dh 3 жыл бұрын
ਤੂੰ ਇੱਕ ਇੱਕ ਪੈਸੇ ਕੀ ਗੱਲ ਕਰ ਰਹੀ ਹੈ ਫਿਰ ਤੂੰ ਚਾਬੀਆਂ ਦੇਣੇ ਵਾਲੀ ਹੈ ਬਹੂ ਨੂੰ
@punjabwala1904
@punjabwala1904 3 жыл бұрын
BETA JI NU AJJ HOLIDAY KRAONI C
@psingh7360
@psingh7360 3 жыл бұрын
Gora ni talda .. bachara
@karanbrar6833
@karanbrar6833 3 жыл бұрын
Pysa da dhukh ha mata nu
@baljeetbhangu6413
@baljeetbhangu6413 3 жыл бұрын
ਓਏ ਬਾਸੀ ਗੱਲ ਸੁਣ ਓਏ,, ਇਹ ਜਿਹੜਾ ਤੂੰ ਤਾਂਡੀ ਮੰਗਤੇ ਨੂੰ ਜਾਣਕੇ ਹਰ case ਵਿੱਚ call ਦਿੰਦਾ,, ਓਹ ਮੰਗਤੇ ਨੂੰ ਅਕਲ ਦੇ ਦੀ, ਓਹ ਭੈਣ ਦਾ ਯਾਰ ਸਾਰਿਆਂ ਨੂੰ ਗ਼ਲਤ ਬੋਲਦਾ,, ਤੇ ਬਾਸੀ ਤੂੰ ਵੀ ਹਰ ਵਾਰ ਓਹਨੂੰ call ਦਿੰਦਾ, ਬਾਕੀਆਂ ਦੀ call ਤਾਂ ਬਹੁਤ ਜਲਦੀ ਕੱਟ ਦਿੰਦਾ ਜੇ ਤੈਨੂੰ ਅਵਾਜ਼ ਨਾ ਆਉਂਦੀ ਹੋਵੇ, ਇਹ ਮੰਗਤੇ ਦੀ call ਨੀ ਤੇਰੇ ਤੋਂ ਕੱਟ ਹੁੰਦੀ ਜੱਦ ਓਹ ਬਕਵਾਸ ਕਰਦਾ ਲੋਕਾਂ ਨੂੰ,,ਨਾਲੇ ਤੂੰ ਲੋਕਾਂ ਨੂੰ ਕਹਿੰਦਾ ਹੁੰਦਾ ਵੀ ਇੰਡੀਆ ਵਿੱਚ ਵੀ ਸਾਡੀ police ਤੱਕ ਬਹੁਤ ਪੌਂਚ ਏ, ਜੇ ਤੇਰੀ ਸੱਚੀ ਏਨੀ ਪੌਂਚ ਏ ਤਾਂ ਮੈਨੂੰ ਕਰਲੀ ਜੋ ਕਰਨਾ, ਮਾੜੀ ਮੋਟੀ ਅਕਲ ਨੂੰ ਹੱਥ ਮਾਰ
@Nupa-bb1xs
@Nupa-bb1xs 13 күн бұрын
Bassi England varge desha vich aksar goria nu dekh ke apni health care karde ne te zim aksar jande v honge , eh ki likhia hai jim de sokeen ?
@HarjinderBhullar6076
@HarjinderBhullar6076 2 жыл бұрын
ਕਾਲਰ ਕਹਿੰਦਾ ਰਿਲੇਸ਼ਨ ਹੈਗਾ ਕਿ ਨਾ ਬੱਚਾ ਕਿਉਂ ਨੀ ਲਿਆ, ਰਾਜਪਿੰਦਰ ਕੌਰ ਤੀਵੀਂ ਕਹਿੰਦੀ ਮੁੰਡੇ ਦੀ ਮਾਂ ਦੱਸ ਸਕਦੀ ਆ, ਵਿਆਹ ਤੇਰੇ ਨਾਲ ਕਰਾਇਆ ਕਿ ਮਾਂ ਨਾਲ,ਬੱਚਾ ਪੈਦਾ ਕਰਨ ਲਈ ਤੇਰੇ ਉਤੇ ਝੋਟੇ ਵਾਂਗ ਘੇਰ ਕੇ ਚੜੂ ਗਾ ਫਿਰ ਤੇਰੇ ਮੁੰਡਾ ਠੰਡੀ ਦਵਾਈ ਧਰੂਗਾ,ਬੈਡ ਰੂਮ ਵਿਚ ਤੇਰੇ ਚਿੱਬ ਕੱਢਦਾ ਹੋਣਾ, ਮੁੰਡੇ ਦੀ ਮਾਂ ਕੀ ਪਤਾ, ਰਾਜਪਿੰਦਰ ਕੌਰ ਚਲਾਕ ਤੇਜ ਚਤਰ ਤੀਵੀਂ ਆ ਚਾਲੂ ਟਾਇਮ ਚੱਕਦੀ ਹੋਉ
@HarjinderBhullar6076
@HarjinderBhullar6076 2 жыл бұрын
ਕਸੂਰਵਾਰ ਤੀਵੀਂ ਰਾਜਵਿੰਦਰ ਕੌਰ ਵੀ ਆ ਤੇ ਘੱਟ ਜੰਗੀਰੋ ਬੁੜੀ ਵੀ ਨੀ, ਕਿਵੇਂ ਕੁੱਕੜਾਂ ਵਾਂਗ ਲੜਦੀਆਂ, ਇੱਕ ਦੂਜੀ ਦੀ ਗੱਲ ਨੀ ਸੁਣਨ ਦਿੰਦੀਆਂ,
@KulwinderKaur-sf5hu
@KulwinderKaur-sf5hu 3 жыл бұрын
Tey. Kadey as Mano kasa sey ny kana
@punjabidecenthulk784
@punjabidecenthulk784 3 жыл бұрын
15:01 o yaad aa gea 😂🤪😝
@Celendee_home
@Celendee_home 3 жыл бұрын
Very sad part
@Kaur86-b9g
@Kaur86-b9g 3 жыл бұрын
Hahaha 7:52 caller
@balbirthind223
@balbirthind223 3 жыл бұрын
Kajjel. Dea galla. Bahut. Vadia hundia aa g
@achook99
@achook99 3 жыл бұрын
Binder's 15thousand become reason to break sons marriage. What a shame!!
@kangsukh2151
@kangsukh2151 3 жыл бұрын
8.20 bai sira la gya
@varindersingh7271
@varindersingh7271 3 жыл бұрын
Meri sas vi eda di hi aa
@kinderkaur7426
@kinderkaur7426 2 жыл бұрын
Mata ji jagir Kaur 109 percent right.
@lovemyfamily5449
@lovemyfamily5449 3 жыл бұрын
What happened to her son's first marriage ?
@ਗੁਰਤੇਜਸਿੰਘਉੱਨਤਖੇਤੀ
@ਗੁਰਤੇਜਸਿੰਘਉੱਨਤਖੇਤੀ 3 жыл бұрын
Risteya nalo rupeya ho gaya agge
@mannagra9825
@mannagra9825 3 жыл бұрын
Kudi sach Bol rahi aa
@mannagra9825
@mannagra9825 3 жыл бұрын
ਬੁੜੀ ਬਹੁਤ ਤੇਜ ਆ
@RajwinderKaur-kg1lx
@RajwinderKaur-kg1lx 3 жыл бұрын
ਬੁਢੀ ਤੇਜ ਹੈ ਝੂਠ ਈ
@GurmeetKaur-hz6yc
@GurmeetKaur-hz6yc 3 жыл бұрын
ਬੁਢੀ ਤੇਜ ਆ
@gillgill7796
@gillgill7796 3 жыл бұрын
Kuri De Ghar wale nu gal krne chahide ae. A lady jgero jiada teej lag Rae ae... Var var paise di gal kre jade ae.
@goldenbrown3283
@goldenbrown3283 3 жыл бұрын
This is a power struggle . In India girls get married and want to take over the house !!! She also tried the same thing and it backfired !!! The daughter in law should have not tried to change the way they things were in the house !!!.... I feel sorry for the guy !!! First wife did the dirty on him so the second time they were more careful. Once bitten ,twice shy !!! Daughter in law should have used her brain and realised what her husband had been through !! She should have had more compassion and understanding for him... Sometimes our ego gets in the way !!!!
@ranjeevkumar6298
@ranjeevkumar6298 3 жыл бұрын
Sab toh gandiya kudiya india ch ne aur chalu ne
@lifeofaman5379
@lifeofaman5379 3 жыл бұрын
Saas buht clever lady ah
@balbirthind223
@balbirthind223 3 жыл бұрын
Budee. Jhoothee. Aa. Binder. Vich. Ave lae aonde janani de nooh 46 saal. Ho gae. Bude ware kon rakho. Rajwinder nu
@KaranKaran-mt7sz
@KaranKaran-mt7sz 3 жыл бұрын
What a kanjarkhana!
@nishangill618
@nishangill618 3 жыл бұрын
Aa sasu ma hi pardhan bni aa
@dannydanny8290
@dannydanny8290 3 жыл бұрын
Kajal comments very true
@kinderkaur7426
@kinderkaur7426 2 жыл бұрын
Mata ji no totally wrong.
@majhewalejatt7831
@majhewalejatt7831 3 жыл бұрын
Sweetwell da khana khake aao😀😀😀😀
@kulwinderdhillon8030
@kulwinderdhillon8030 3 жыл бұрын
Mata shram kar.
@PUNJABI8507
@PUNJABI8507 3 жыл бұрын
I don't think they need to bring these kinda issues in public. Settle them inside the house. Only reason I think she is mentioning the money because she saying she only spent because she was thinking of her as family otherwise mother in Law was not going too. In our culture it's not strange to ask money from mother in law .
@surinderpal3563
@surinderpal3563 3 жыл бұрын
Bassi sab kudde sach kehde mata is wrong ji.
@ravindersingh3521
@ravindersingh3521 3 жыл бұрын
Bibi jagero tu Ajay Samrat ha tu Margie kara loka nu Bahar bhejo passa kamo jeger kour ji Samrat girl
@vmkalia
@vmkalia 3 жыл бұрын
Why sass controlling money,she should manage her husband money
@galanoth17
@galanoth17 3 жыл бұрын
She just got married. No one should be controlling the husband's money other than the husband.
@jagrajsingh1489
@jagrajsingh1489 3 жыл бұрын
Mother nature is of old physogically ideas little problem with daughter in law but more problem with sass husband's nature soft
@harwindersaini7159
@harwindersaini7159 3 жыл бұрын
Je.veer.g.sas.hi.nuh.nu.dhee.na.samje
@rimmikaur3619
@rimmikaur3619 3 жыл бұрын
My sister in law make my mum life hell. We 2 sister can't go our home. Some time girls are bad too
@shh5154
@shh5154 3 жыл бұрын
100% true aa, Sade ghar v ik chandri eda di aayi c , bahot Kutey di poochh hundiya kuj kudia
@ratandeepsingh991
@ratandeepsingh991 3 жыл бұрын
Oh,,,,,,_ WAHEGURU bhala kare
@HMT5911di
@HMT5911di 3 жыл бұрын
ਆਹ ਵਾਲੀ ਬੁੜ੍ਹੀ ਬਹੁਤ ਤੇਜ਼ ਆ,ਕੁੜੀ ਦਾ ਕੋਈ ਕਸੂਰ ਨਹੀਂ ਲੱਗਦਾ_____
@PardeepSingh-zn3gp
@PardeepSingh-zn3gp 3 жыл бұрын
What happened
@sandypreet2709
@sandypreet2709 3 жыл бұрын
😭😭
@ianmol4644
@ianmol4644 3 жыл бұрын
Mfmijmi hi imiiiigmmimmmimiimmigfmhmigimimimmiifhifmjmiihimih 4th jmrim go himimhifimiimirmmfiiiimiii tut himirmimi hmm jimfimmimihimimgimiifimmifjmigiimiii Thu hmi Thu mih if im go f gggh mifgmimigmrim 4th hihiiimimmhmmirmmifmmirifgmfmijfmhmjjmi try imrifijmmihmim5imiimifhiigifi the rmiihihfmgmrifmiirmrimmiimmigoimgiimiimihmiiifirm if ifmihifrmirimifrjmjmrjimrifmmmmigimi to immgigimmfgm think hrimyimmmmifimiimrimifmirimifijmgifirffiirhmiirmimihmimiimmihmi run migjm IE jrimhmrgimiimfmm if mjmmihmimmmihmhjmm right jmmmmmimjmfmomfrmgfmim for hmjmh it jmihifjmmff hmm mimm Hf hjmimjmmimimihmmmihiifjmiiimimmmimmifmifi gig ihmrm if imimmrjmmumifmimmmmmmiimmifiifmiimmmmihmjmjmrmgmmmmmfmhfmimjmim 4th mhmhmfmmmjmgmmhmhmfmmgjmmffmmiimmimfjm injury mhmmmmmmrmi 4th mimimmfmhimimimmmifjhmimmmhrmfhgmjjmijm ugh jmmfhmimmffmrmmmgif Thu mjmjmmhmmhrmmmmfmmmmmjmmfmmgimjmmfimfjmimfm thing mugimmmmmmmmmmimmmifmmmjmrfmhmmmimmmhjmfmi Fu mmhmmrhmmmmmjjmmmimmmmimmmmrmmmmimimmmhfmmmmmjmmmihmhmfimmmihjj Iggy oiimmihjmmmmjmmhmfjmimmjmm Jr miimmhmmmm gym 4th jmmmm hmm yijjmmhimhmj hmm thigh mumjmhmmmmmijm thigh mihmmmmmmmmhfmmimmmmommmrmmmmhmhmf thigh hjmmii funny jmmhmhmhmimmjmihjmmmmmmmjmjmmhmmmiimmmmimmjmmmh python mhm thin jmjjmmmmmmmmimmmmmmmhiihmmmrmmhmimmmmimmjmmmim thug mhmmmjmmmjmmmmmmmm pun mumrmmimmhmmmmjmmhjjmmmmiim8mmmmmmmmmmimimhmmimm hmm hmfmmmmummmmmimmhmmjmmmjmmmhmhmmmmmhmmj hmmmmmmjmjmm the mmmmmhmimmmhmmmmmjjjmmmmmmmjhjm go mmmmmmmhmjmmmmmjmmmmmmmmhmmdmmmmjmmmhdmhmmhmmmmhmmmhmjmimhmmm hit mmmmmmmmmmmmmmmhmmmmmmjmmmmdmhmm going jmmmmmmmmmmmmmmjmmmmmmmmmmmmmmmmmmmmm thin mhmjmmjmmmgimmihmmmmmdhmdmmmmmdmmmmmmhmmmdmmmmmmmmmmmmmdmmdmmmm Kirk udmdddmdmdhmdmmm. Mdghmmmddhmmmmdjmdmdmdmddmmmdmdmmdhmmdmdmmdmdmmdmmdmh. Dmdm. Mmdmmdmhmmmdmdmddmdmdmdmdmmdemdmhhmdmmmdmdmemmdmddmemdmdmddmddm. Dhmdjmdmmmdmmddmddddmmdmdmdmjmmejmdmmmddmdmddwhddmjmdddhdmhmdmj. Djmdmmddmmddmmdmdmdwdmdmdmhmdmddhddmmdmhmdmmdjmdjmmdmmmdmdmdmdm did mddmdmdmddmdddmdddddmdmdddmddhddmddhgmdddmeddmd shy gdmdmdmddmdmddmdm she mmdmmd Seth mmddmdmddmdmdmdddddjmdmdddmddddmhmdmddmdddmwdmdhmdmdsdmddmddmdm ugly hmdmdmddmdmddmddmdddddddmdmdd dog mdddmdddddhmddddddddmdddddddddd dddmddddddddh sign mmdhgmdmddmhm h ex.
@satpalmahey5886
@satpalmahey5886 3 жыл бұрын
Mata wrong boldi lggdi aa
@simranmann9079
@simranmann9079 Ай бұрын
Mata matermind....
@navdeepgill8126
@navdeepgill8126 3 жыл бұрын
Tandi Mangta: tusi bacha laena chaunde c Bassi: sweet mahal de chol khao
@lakhvirsingh2155
@lakhvirsingh2155 3 жыл бұрын
Budi bhut tej aa
@lovemyfamily5449
@lovemyfamily5449 3 жыл бұрын
Bassi not handling ask her to bring her son on line
@baldishkaur1246
@baldishkaur1246 3 жыл бұрын
Bilkul right
@HarjinderBhullar6076
@HarjinderBhullar6076 2 жыл бұрын
ਜੇ ਜੰਗੀਰ ਕੌਰ ਝੂਠ ਬੋਲਦੀ ਆ, ਤੇ ਸੱਚੀ ਤੂੰ ਵੀ ਨੀ ਹੋ ਸਕਦੀ ਰਾਜਵਿੰਦਰ ਕੌਰ ਤੂੰ ਵੀ ਝੂਠੀ ਤੀਵੀਂ ਆ ਕੋਈ ਹੋਰ ਮੁੰਡਾ ਮਾਲਸ਼ ਕਰਕੇ ਟੀਕਾ ਲਾਉਂਦਾ ਹੋਉ,ਜੰਗੀਰ ਕੌਰ ਨੇ ਦੇਖ ਲਿਆ, ਤਾਹੀਂ ਰਾਜਵਿੰਦਰ ਕੌਰ ਚੀਕਦੀ ਆ
@galanoth17
@galanoth17 3 жыл бұрын
7:35 caller. LMAO. pta ni sach bolda c ke majaak kar reha. Je sach hai ta 22 bara aukha
@guriranjeetdhillon6350
@guriranjeetdhillon6350 3 жыл бұрын
Sabto chuthi budi as Sas chuthi aa 100 💯
@subhcharanjitsinghnehal9495
@subhcharanjitsinghnehal9495 2 жыл бұрын
ਕਾਜਲ salute your brain 🧠💪
@sukhrode1277
@sukhrode1277 3 жыл бұрын
munda namard ah
@gurmukhjassaljassal5187
@gurmukhjassaljassal5187 3 жыл бұрын
ਸਾਲੇ ਵਲਤੀੲੇ ਬਣੇ ਫਿਰਦਾ ਸਿਰ ਚ ਖੈਹ ਤੁਹਾਡੇ
@bhupindersingh9677
@bhupindersingh9677 3 жыл бұрын
😂😂😂😂😂
@chouhansaab4837
@chouhansaab4837 3 жыл бұрын
Good.joob
@snowqueen7089
@snowqueen7089 3 жыл бұрын
Some mother in laws and some daughter in laws are evil you will be surprise to know what they can do to create problems
@ratandeepsingh991
@ratandeepsingh991 3 жыл бұрын
May be correct aunty ji
@HardeepSingh-HH88
@HardeepSingh-HH88 3 жыл бұрын
Yes 101%sach
@HMT5911di
@HMT5911di 3 жыл бұрын
ਆਹ ਤਾਂ ਬੁੜ੍ਹੀ ਬਾਲੀ ਤੇਜ਼ ਅ
@HMT5911di
@HMT5911di 3 жыл бұрын
ZYM JANDI A EH VADDI STELLA_____
@snowqueen7089
@snowqueen7089 3 жыл бұрын
@@ratandeepsingh991 Han g beta these days you can not trust anyone
@PinkyPinky-ct7jj
@PinkyPinky-ct7jj 3 жыл бұрын
Chlo kudi di galti ho sakdi daa. Par mata v gat nhi lagdi aa phla viha karvat hun pata v kudi bimar Eilaz karon penna hun vapis india pej ti
@HMT5911di
@HMT5911di 3 жыл бұрын
ਬੁੜ੍ਹੀ ਬਹਾਲੀ ਤੇਜ਼ ਆ
@IKKaur
@IKKaur 3 жыл бұрын
Where guy doesn’t have a voice to say right and wrong what kinda upbringing he has. Mother is wrong here. I wish guy could open his eyes and make his relation work. P
@kaur-yg9uw
@kaur-yg9uw 3 жыл бұрын
Ghr diya ਨੂੰਹਾਂ ਧੀਆਂ nal ki krda hou Tandi ਮੰਗਤਾ,show ch apna ghtiapan dikhoun aa jnda
@HardeepSingh-HH88
@HardeepSingh-HH88 3 жыл бұрын
ਸੱਚ ਲਿਖਿਆ ਤੁਸੀਂ
@simmichanney4266
@simmichanney4266 3 жыл бұрын
Jagir kaur counting money pound pound.
@gurdevsinghdullet8862
@gurdevsinghdullet8862 3 жыл бұрын
Mother in law is speaking hundred percent lie according to my opinion.
@navigrewal8786
@navigrewal8786 3 жыл бұрын
There are thousands of old women like this in England marrying their son’s several times . First marriage in England second and third in india
The Best Band 😅 #toshleh #viralshort
00:11
Toshleh
Рет қаралды 22 МЛН
Mukan Brar Podcast| Muskan Brar Dancer Interview|Mani Parvez|@kaintpunjabi
42:45
Kaint Punjabi (ਘੈਂਟ ਪੰਜਾਬੀ)
Рет қаралды 85 М.