ਕਾਬੂ ਆਇਆ, ਆਹ ਬੰਦਾ ਜਾਅਲੀ ਵਿਆਹ ਕਰਾ ਭੇਜਦਾ ਕੈਨੇਡਾ , CANADA MARRIAGE FRAUD PUNJABI , BASSI SHOW TORONTO

  Рет қаралды 236,354

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 633
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬਹੁਤ ਬਹੁਤ ਧੰਨਵਾਦ ਬਾਸੀ ਸਾਹਿਬ ਲੋਕਾਂ ਨੂੰ ਜਾਗਰੂਕ ਕਰਨ ਲਈ ਇਹਨਾਂ ਨੂੰ ਮਾਫ ਨਾ ਕਰਿਉ ਇਜੰਟਾ ਨੂੰ ਜੇਲ੍ਹ ਭੇਝੋ ਸਾਰਾ ਪੈਸਾ ਜਬਤ ਕਰਾਉ ਧੰਨਵਾਦ
@kewalkamboj7339
@kewalkamboj7339 Жыл бұрын
ਬਾਸੀ ਸਾਹਿਬ ਬਹੁਤ ਬਹੁਤ ਵਧਾਈਆ॥ਗੁਰਭੇਜ ਭਾਅ ਜੀ ਸਤਿ ਸੀ੍ ਅਕਾਲ॥ਗੁਰਭੇਜ ਭਾਅ ਜੀ ਬਹੁਤ ਵਧੀਆ ਕੰਮ ਕਰਦੇ ॥ਵਾਰ ਵਾਰ ਸਲੂਟ ਕਰਦਾ ਹਾ॥
@GurpreetSingh-hv7lk
@GurpreetSingh-hv7lk Жыл бұрын
😊
@Navone619
@Navone619 3 жыл бұрын
Hats off you Bassi ji. You are doing a splendid job. Carry on naming and shaming these frauds.
@HardeepSingh-HH88
@HardeepSingh-HH88 3 жыл бұрын
👏👏👏👏👏👏👏👏 ਧੰਨਵਾਦ ਅਤੇ ਵਧਾਈਆਂ ਜੀ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਚਾਚਾ ਭਤੀਜਾ ਜੋੜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@jaspreetbhatti6513
@jaspreetbhatti6513 2 жыл бұрын
P0⁰
@HardeepSingh-HH88
@HardeepSingh-HH88 2 жыл бұрын
@@jaspreetbhatti6513 PO da matlab ji hunda
@GagandeepSingh-ym1zp
@GagandeepSingh-ym1zp Жыл бұрын
PLEASE 🙏 SIDHU VERREEEE I JUST JOINED BASSI SAAB AND YOU BUT SOME TIME I THOUGHT 💭 BASSI SAAB WAS WRONG BUT FROM LAST ALMOST 7 OR 8 MONTHS I’M FOLLOWING BASSI SHOW. SIDHU AND BASSI , GIVING SMILES 😊TO COMMUNITY AND HELPING. THANKS 🙏, ALSO LEGAL TEAM 🙏🙏🙏🙏🙏👍👍👍👍👍👍👍👍👍😇😇😇😇😇😇😇😇😇😇😇
@tatladssingh4134
@tatladssingh4134 3 жыл бұрын
Congratulations Bassi ji.I salute.
@varinderpalsinghmattu4172
@varinderpalsinghmattu4172 3 жыл бұрын
ਮੈਨੂੰ ਬਹੁਤ ਮਜਾ ਆਇਆ , ਕਿ ਤੁਸੀਂ ਇੱਕ ਪੱਤਰਕਾਰ ਹੀ ਨਹੀਂ ਬਹੁਤ ਵਧੀਆ ਆਰਟਿਸਟ ਵੀ ਹੋ। ਚਾਚਾ ਭਤੀਜਾ ਜ਼ਿੰਦਾਬਾਦ ।
@reshamwarring5862
@reshamwarring5862 3 жыл бұрын
ਵਾਹ ਬਾਸੀ ਸਹਿਬ ਨਜਾਰੇ ਲਿਆਆ ਤਾ Very good job
@inderjithansra2596
@inderjithansra2596 2 жыл бұрын
Bassi saab very very good job Congratulation both of you We are very happy Chacha bhathija Jindabad.
@makhanrai1367
@makhanrai1367 Жыл бұрын
0
@kaurmal8791
@kaurmal8791 3 жыл бұрын
It was good the call came in from Canada can hear the girl stress out. Love u Bassi Ji and Sidhu Ji. IT WAS THE GIRL WHO CALLED FROM CANADA AND TOLD HIM.
@reshamwarring5862
@reshamwarring5862 3 жыл бұрын
ਬਾਸੀ ਸਹਿਬ ਵਟਸਪ ਗਰੂਪ ਬਣਾਇਆ ਜਾਵੇ ਜਿਹੜਾ ਸਾਡੀ ਟੀਮ ਨੂੰ ਸਪੋਟ ਕਰੇ ਮੈਬਰ ਊਸ ਨੂੰ ਹੀ ਬਣਾਇਆ ਜਾਵੇ ਜੋ ਜੋ ਸਮਾਜਸੇਵੀ ਹੋਵੇ ਠੰਗਾ ਨੂੰ ਨਥ ਪਾਈ ਜਾਵੇ ਅਸੀ ਬਾਸੀ ਸਹਿਬ ਅਸੀ ਤੂਹਾਡੈ ਨਾਲ ਹਾ ਬਾਸੀ ਸਹਿਬ ਵਟਸਪ ਨੰਬਰ ਭੇਜਿਆ ਜਾਵੇ ਜੀ
@parminderkaur7767
@parminderkaur7767 3 жыл бұрын
ਸਤਿ ਸ੍ਰੀ ਆਕਾਲ ਜੀ । ਤੂਸੀ ਬਹੁਤ ਚੰਗਾ ਕੀਤਾ ਇਹਨਾਂ ਦਾ ਕੰਮ ਬੰਦ ਹੋ ਜਾਵੇ ਪਤਾ ਨੀ ਕਿੰਨੀਆਂ ਨੂੰ ਲੁੱਟਣਾ ਸੀ । ਕੁੜੀ ਦੇ ਮਾਪੇ ਵੀ ਮਿਲੇ ਆ ।40 ਲੱਖ ਸੁਣ ਕੇ ਮੇਰਾ ਦਿਮਾਗ ਸੁੰਨ ਹੋ ਗਿਆ।ਐਦਾ ਕਰੋ ਲੋਕਾਂ ਦਾ ਭਲਾ ਹੋ ਸਕੇ।
@manirataul2750
@manirataul2750 3 жыл бұрын
999in ol
@ParminderSingh-no3fy
@ParminderSingh-no3fy 3 жыл бұрын
Very good g
@ParamjeetKaur-qw1ne
@ParamjeetKaur-qw1ne 3 жыл бұрын
Omg
@Satwindersingh0
@Satwindersingh0 3 жыл бұрын
@sting_operation_ Insta te
@gurmeetsinghbatth2920
@gurmeetsinghbatth2920 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੈ ਬਾਸੀ ਸਾਹਿਬ ਜੀ
@singhtek06
@singhtek06 3 жыл бұрын
Bassi Saab ਸਿਰਾ ਲਾ ਤਾ, ਘੈਂਟ ਐਕਟਿੰਗ ਕੀਤੀ, ਪਿੰਡਾ ਆਲ਼ੇ ਅਨਪੜ੍ਹ ਬੰਦੇ ਆਂ, ਫੈਕਟਰੀ ਚ ਕੰਮ ਕਰਦੇ ਆ, ਸਾਨੂੰ ਏਹਨਾ ਚੱਕਰਾਂ ਦਾ ਬਹੁਤਾ ਪਤਾ ਨੀ,grait bassi Saab and sidhu Saab।
@tarsemwalia9599
@tarsemwalia9599 3 жыл бұрын
Very good
@lammatractorworkshopjatind463
@lammatractorworkshopjatind463 3 жыл бұрын
ਛਪਾਰ ਦੇ ਮੇਲੇ ਵਿੱਚ ਇਹ ਬੰਦੇ ਦਾ ਪੋਸਟਰ ਲਾਉਣਾ ਚਾਹੀਦਾ 😄😄
@gillb5888
@gillb5888 3 жыл бұрын
ਲੋਕੀਂ ਆਪ ਵੀ ਆਪਣੀਆਂ ਧੀਆਂ ਨੂੰ ਪੈਸੇ ਦੀ ਖਾਤਰ ਲਾਲਚ ਕਰਦੈ ਹਨ ਮਾਂ ਬਾਪ ਵੀ ਨਹੀ ਸੋਚਦੇ ਨ ਮੁੰਡੇ ਵਾਲੇ ਸੋਚਦੇ ਨ ਕੁੜੀ ਵਾਲੇ ਸੋਚਦੇ
@sarajmanes4505
@sarajmanes4505 3 жыл бұрын
ਸਤਿ ਸ੍ਰੀ ਅਕਾਲ ਜੀ ਇਹ ਮਰਿਆ ਹੋਇਆ ਜਮੀਰਾ ਵਾਲਿਆ ਮਾਂ-ਬਾਪ ਦੀ ਗੱਲ ਹੈ ਜੀ ਜੋ ਧੀਆ ਨੂੰ ਸੌਦਾ ਸਮਝਦੇ ਹਨ ਜੀ
@jagdevgill1406
@jagdevgill1406 3 жыл бұрын
I'm strongly agree with you.
@paramjitsinghkholi4075
@paramjitsinghkholi4075 3 жыл бұрын
Both are wrong.
@RANJITSingh-nv9fq
@RANJITSingh-nv9fq 3 жыл бұрын
I PROUD YOU BASSI LOVE YOU KRTEE AJJ TA KMALL TUSI
@WaheguruWaheguru-b3c
@WaheguruWaheguru-b3c Жыл бұрын
ਬਹੁਤ ਵਧੀਆ ਲੱਗ ਵਾੳ ਸਲੂਟ ਆ ਜੀ ਵਾਹੇ ਗੁਰੂ ਲੰਬੀ ਉਮਰ ਕਰੇ ਤਰੱਕੀ ਦੇਵੇ
@vladimirmoolchandtrump9583
@vladimirmoolchandtrump9583 3 жыл бұрын
Baasi and his show is doing good
@KamleshKumari-fe9im
@KamleshKumari-fe9im 3 жыл бұрын
Very nice you are great person 👌👌👌👌🙏🏻😄😄
@paramjeetkaur8516
@paramjeetkaur8516 3 жыл бұрын
Bassi ji and Sidhu ji you are very great God bless both of you very good Job wonderfull Param from california
@yogigurinderpaul6021
@yogigurinderpaul6021 3 жыл бұрын
Bàssi and gurbhej divan nu M p banao Punjabis🙏🏿
@pawanjitkaur9975
@pawanjitkaur9975 3 жыл бұрын
Bilkul paramjit ji .paramjit ji tusi manu bassi sir da mobile no de sakde ho , india to call karan lai .
@pawanjitkaur9975
@pawanjitkaur9975 3 жыл бұрын
Jo no display ho rhe hunde a uhna te call hi nhi hundi
@paramjitsinghkholi4075
@paramjitsinghkholi4075 3 жыл бұрын
Nice
@lakhvirkaur1734
@lakhvirkaur1734 2 жыл бұрын
Bht bht vdaia Bassi sab ji tusi ta kmal kar diti banda kive sakeem nal fsa lia sanu bht khushi hoi we happy 🙏😄😀✌️
@pardeeppassi8385
@pardeeppassi8385 3 жыл бұрын
ਬਾਸੀ ਸਾਹਿਬ ਵਧਾਈ ਦੇ ਪਾਤਰ ਹੋ, ਪੰਜਾਬ ਦੇ ਲੋਕ ਗਲਤ ਰਸਤੇ ਪੈ ਗਏ ਹਨ,ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ, ਧੰਨਵਾਦ
@assaultgaming2441
@assaultgaming2441 3 жыл бұрын
Loka nu jagrook kar rahe ho bohat vadhia bassi sahib te sidhu bete nzara aa giya gbu
@polasingh6018
@polasingh6018 3 жыл бұрын
ਲੋਕ ਆਪਣੀ ਧੀਆ ਵੇਚੀ ਜਾਂਦੇ ਨੇ ਅਣਖਾ ਤੇ ਜਮੀਰਾ ਮਰ ਗਈਆਂ ਨੇ ਲੋਕਾਂ ਦੀਆ ਧੀਆਂ ਦੀਆਂ ਇੱਕ ਵਾਰ ਲਾਵਾ ਹੁੰਦੀਆਂ ਨੇ ਪੈਸੇ ਦੇ ਲਾਲਚ ਨੂੰ ਪਤਾ ਨਹੀਂ ਕਿੰਨੀ ਵਾਰ ਵਿਆਹ ਦਿੰਦੇ ਬੇੜਾ ਗਰਕ ਹੋ ਗਿਆ ਦੁਨੀਆਂ ਦਾ
@HarjinderSingh-vq7xv
@HarjinderSingh-vq7xv 3 жыл бұрын
Very good Bassi sahib 👍👍🙏🙏
@JASBIRKAUR-ur5vs
@JASBIRKAUR-ur5vs 3 жыл бұрын
ਬਹੁਤ ਵਧੀਆ ਦਿਮਾਗ ਆ ਬੱਸੀ ਜੀ te ਗੁਰਭੇਜ ਵੀਰ g God bluse you
@jimmybindra
@jimmybindra 3 жыл бұрын
Thanks Bassi saab ...quite an eye opening thing for people in India who believe in almost everything. love and regards from Jammu !!
@mohindergill7478
@mohindergill7478 3 жыл бұрын
Very good sh0w
@jaswinderpalkaur6707
@jaswinderpalkaur6707 3 жыл бұрын
ਬਾਸੀ ਵੀਰ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਆਪ ਜੀ ਤੇ ਵਾਹਿਗੁਰੂ ਮਿਹਰ ਭਰਿਆ ਹਥ ਰਖੇ । ਆਪ ਸਿਹਤ ਠੀਕ ਰਹੇ ।ਵਧੀਆ ਕੰਮ ਇਸੇ ਤਰਾਂ ਕੰਮ ਕਰਦੇ ਰਹੋ ਬਣਾਓ ਭੋਲੇ ਭਾਲੇ ਲੋਕਾਂ ਨੂੰ ਬਚਾਓ ਦੇ ਰਹੋ ।ਸੰਗਰੂਰ ।
@paramjitsinghkholi4075
@paramjitsinghkholi4075 3 жыл бұрын
ਜੀ ਬਿਲਕੁਲ ਠੀਕ ਆ ਜੀ।
@shalindersingh3168
@shalindersingh3168 Жыл бұрын
Good job keep it going congrats whole team
@iqbalsinghbali18
@iqbalsinghbali18 3 жыл бұрын
ਅਲਾਂਟੇ ਮਾਲ ਵਿਚ ਜਿਥੇ ਇਹਨਾਂ ਦੇ ਦਫਤਰ ਹਨ ਬੜੇ ਮਹਿੰਗੇ ਆਫਿਸ ਇਸ ਲਈ ਤਕੜਾ ਇੰਮਪਰੈਸ਼ਨ ਪੈਂਦਾ ਹੈ ਤੇ ਬੰਦੇ ਲੁੱਟੇ ਜਾਂਦੇ ਹਨ ।
@bikramuppal2764
@bikramuppal2764 Жыл бұрын
L😊
@ਵਾਹਿਗੁਰੂਜੀ-ਪ6ਤ
@ਵਾਹਿਗੁਰੂਜੀ-ਪ6ਤ 3 жыл бұрын
ਸਰ ਜੀ ਬਹੁਤ ਵਧੀਆ ਜੀ, ਦਿਲ ਖੁਸ਼ ਹੋਇਆ।
@pritamsingh5373
@pritamsingh5373 3 жыл бұрын
Bassi Sahib. Good job God bless you
@manikhatri7214
@manikhatri7214 3 жыл бұрын
Bassi sahib good. Job
@dhillonmohalidhillon3564
@dhillonmohalidhillon3564 3 жыл бұрын
ਬਾਸੀ ਕਹਿੰਦਾ ਮੇਰਾ ਮੁੰਡਾ 24 ਦਾ ਤੇ ਭਾਣਜਾ 21 ਦਾ ਸੋਚੋ ਲੋਕੋ ਇਹ ਕਿਵੇ ਹੋ ਸਕਦਾ।।
@jpsidhu1113
@jpsidhu1113 Жыл бұрын
Kyon bhen da munda 24 saal da nhi ho skda😂😂😂
@ManpreetVirk-rs5yj
@ManpreetVirk-rs5yj 9 ай бұрын
@@jpsidhu1113 q
@adhan-pc7hi
@adhan-pc7hi 3 ай бұрын
😂😂😂
@amangrewal5282
@amangrewal5282 Ай бұрын
😊😊​@@jpsidhu1113
@madhuthapar6738
@madhuthapar6738 3 жыл бұрын
Omg omg omg omg omg great job Bassi ji and Mr sidhu ji
@HarjitSingh-mx2kv
@HarjitSingh-mx2kv 3 жыл бұрын
Bassi you are GREAT Human Service Salute to you you have exposed the scandal HSMand NZ
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha
@JASBIRKAUR-ur5vs
@JASBIRKAUR-ur5vs 3 жыл бұрын
ਬੱਸੀ sir khe ਰਹੇ ਨੇ ਮੈਂ ਅਨਪੜ ਆ ਹਾਹਾਹਾਹਾ manu ਬਹੁਤ ਵਧੀਆ ਲੱਗਾ
@ParamjeetKaur-qw1ne
@ParamjeetKaur-qw1ne 3 жыл бұрын
Hahahaha
@brahmandjyotishbanifoundat7886
@brahmandjyotishbanifoundat7886 3 жыл бұрын
ਜਸਵੀਰ ਕੌਰ ਜੀ ਸਤਿ ਸ਼੍ਰੀ ਅਕਾਲ । ਇਸ ਚਾਚੇ ਭਤੀਜੇ ਦੀ ਜੋੜੀ ਜਿੰਦਾਬਾਦ। ਬਾਸੀ ਜੀ ਤੁਸੀਂ ਮੇਰਾ ਬੰਦਾ ਗੁਰੀ ਸਿੱਧੂ ਨੂੰ ਕੈਦ ਕਰੀ ਬੈਠੇ ਹੋ। ਸ਼ਾਬਾਸ਼ ਬਾਸੀ ਸਿੱਧੂ ਜਿੰਦਾਬਾਦ ਸਿੱਧੂ ਸਾਹਿਬ ਮੈਨੂੰ ਆਪਣੀ ਟੀਮ ਵਿਚ ਸ਼ਾਮਲ ਕਰ ਲਵੋ। ਮੈਂ ਚੰਡੀਗੜ੍ਹ ਬੈਠਾ ਹੀ ਧੂੰਆਂ ਕੱਢ ਦਿਆਂਗਾ। ਠੱਗਾਂ ਦੀ ਬੋਲਤੀ ਬੰਦ ਕਰ ਦਿੱਤੀ। ਆਪਣੇ ਬੱਚਿਆਂ ਦੀਆਂ ਖੁਸ਼ੀਆਂ ਵਾਸਤੇ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕਰਨ ਤੋਂ ਪਹਿਲਾਂ ਹੀ ਜੋਤਿਸ਼ਬਾਣੀ ਵਿੱਦਿਆ ਦੇ ਮਾਹਿਰ ਪੋਸਟ ਗ੍ਰੈਜੂਏਟ ਵਿਦਵਾਨ ਡਾ ਬਲਵੰਤ ਧਾਲੀਵਾਲ ਚੰਡੀਗੜ੍ਹ ਤੋਂ ਘਰ ਬੈਠੇ ਹੀ ਪਤਾ ਕਰੋ ਤੁਹਾਡੀ ਵਿਦੇਸ਼ ਯਾਤਰਾ ਕਦੋਂ ਹੋਵੇਗੀ ਜਾਂ ਨਹੀਂ ਹੋਵੇਗੀ? ਠੱਗੀਆਂ ਮਾਰਨ ਵਾਲੇ ਬਹੁਤ ਛਾਤਰ ਠੱਗ ਹਨ ਬੱਚਕੇ ਚੱਲੋ। ਤੁਹਾਡੇ ਸਟਿੰਗ ਅਪਰੇਸ਼ਨ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ। ਫੀਸ 5100 ਰੂਪੈ ਡਾਕਟਰ ਬਲਵੰਤ ਧਾਲੀਵਾਲ ਇੰਟਰਨੈਸ਼ਨਲ ਜੋਤਿਸ਼ਬਾਣੀ ਸਲਾਹਕਾਰ ਬ੍ਰਹਿਮੰਡ ਜੋਤਿਸ਼ਬਾਣੀ ਫਾਊਡੇਸ਼ਨ ਚੰਡੀਗੜ੍ਹ ਭਾਰਤ ਫੋਨ ਵੱਟਸਅਪ 90410-71715 ਫੋਨ 98150-90902 www.jyotishbani.com
@brahmandjyotishbanifoundat7886
@brahmandjyotishbanifoundat7886 3 жыл бұрын
ਦੇਸ਼ ਵਿਦੇਸ਼ ਵਿੱਚ ਵੱਸਦੇ ਭਾਰਤੀ ਸਿੱਖ ਪਰਿਵਾਰਾਂ ਦੇ ਨਾਂ ਸੰਦੇਸ਼ । ਆਪਣੇ ਬੱਚਿਆਂ ਦੀਆਂ ਕੱਚੀਆਂ ਪੱਕੀਆਂ ਸ਼ਾਦੀਆਂ ਕਰਕੇ ਵਿਦੇਸ਼ ਭੇਜਣ ਤੋਂ ਪਹਿਲਾਂ ਆਪਣੇ ਬੱਚਿਆਂ ਦੀ ਤਕਦੀਰ ਸਟੱਡੀ ਕਰਵਾ ਲਵੋ। ਜੇਕਰ ਤੁਹਾਡੇ ਲੜਕੇ ਦੀ ਤਕਦੀਰ ਵਿੱਚ ਵਿਦੇਸ਼ ਯਾਤਰਾ ਹੀ ਨਹੀਂ ਲਿਖੀ ਤਾਂ ਸ਼ਾਦੀ ਉਤੇ ਲੱਖਾਂ ਰੁਪਏ ਲਾ ਕੇ ਪੈਸਾ ਬਰਬਾਦ ਕਰਨ ਦਾ ਕੀ ਫਾਇਦਾ ? ਕਿਸੇ ਵੀ ਦੇਸ਼ ਦਾ ਵਰਕ ਪਰਮਿੱਟ ਵੀਜਾ ਪੀਆਰ ਫੈਂਮਲੀ ਜਾਂ ਵਿਜਟਰ ਵੀਜਾ ਅਪਲਾਈ ਕਰਨ ਤੋਂ ਪਹਿਲਾਂ ਇੰਟਰਨੈਸ਼ਨਲ ਜੋਤਿਸ਼ਬਾਣੀ ਸਲਾਹਕਾਰ ਡਾਕਟਰ ਬਲਵੰਤ ਧਾਲੀਵਾਲ ਚੰਡੀਗੜ੍ਹ ਨੂੰ ਘਰ ਬੈਠੇ ਆਪਣੀਆਂ ਜਨਮ ਕੁੰਡਲੀਆਂ ਮਿਲਾਏ ਬਗੈਰ ਠੱਗ ਮੈਰਿਜ ਮੈਚਿੰਗ ਟਰੈਵਲ ਏਜੰਟਾਂ ਨੂੰ ਪੈਸੇ ਨਾ ਦਿਓ। ਆਪਜੀ ਦਾ ਸ਼ੁਭਚਿੰਤਕ ਡਾਕਟਰ ਬਲਵੰਤ ਧਾਲੀਵਾਲ ਇੰਟਰਨੈਸ਼ਨਲ ਜੋਤਿਸ਼ਬਾਣੀ ਸਲਾਹਕਾਰ ਐਂਡ ਆਯੂਰਵੈਦਿਕ ਡਾਕਟਰ ਬ੍ਰਹਿਮੰਡ ਜੋਤਿਸ਼ਬਾਣੀ ਫਾਊਡੇਸ਼ਨ ਚੰਡੀਗੜ੍ਹ ਭਾਰਤ ਫੋਨ 90410-71715 ਫੋਨ 98150-90902 WWW.JYOTISHBANI.COM
@dhillonmohalidhillon3564
@dhillonmohalidhillon3564 3 жыл бұрын
@@brahmandjyotishbanifoundat7886 ਭਰਾਵਾ ਤੈਨੂੰ ਵੀ ਬਾਸੀ ਨੂੰ ਕਾਲ ਕਰ ਦੇਣੀ।।
@paramjitsinghkholi4075
@paramjitsinghkholi4075 3 жыл бұрын
Very good
@HardeepSingh-HH88
@HardeepSingh-HH88 3 жыл бұрын
ਨਜ਼ਾਰਾ ਲਿਆ ਦਿੱਤਾ ਅੱਜ ਬਾਸੀ ਸਾਬ ਅਤੇ ਸਿੱਧੂ ਸਾਬ ਚੋਰਾਂ ਨੂੰ ਮੋਰ ਪੈ ਗੲੇ 😅😂😄😅😂👌
@wassansinghaulakh
@wassansinghaulakh 3 жыл бұрын
Very good
@simsim4679
@simsim4679 3 жыл бұрын
Bassi is asking for an apology from the guy for being rude, but Bassi himself is shouting.!! SHUT UP...SHUT UP...SHUT UP!!!
@sksandip24
@sksandip24 Жыл бұрын
right eve hi judge bni bethe ne sun de hi ni agle di.
@ranjitbrar2449
@ranjitbrar2449 Жыл бұрын
ਵਾਹਿਗੁਰੂ ਲੰਬੀ ਉਮਰ ਹੋਵੇ ਬਚਾਉ ਪੰਜਾਬ ਨੂੰ ਸਾਰੇ ਇਜੰਟ ਠੱਗਣ ਤੇ ਹੋਏ ਹਨ ਧੰਨਵਾਦ ਧੰਨਵਾਦ
@kisanadeawaj8961
@kisanadeawaj8961 3 жыл бұрын
ਸਾਨੂੰ ਸ਼ਾਬਾਸ਼ ਦਿਉ ਜਾਂ ਲਾਹਣਤਾ ਪਾਉ ਫੋਨ ਕਾਲ ਕਰੋ
@ParamjeetKaur-qw1ne
@ParamjeetKaur-qw1ne 3 жыл бұрын
Matlav ??
@kisanadeawaj8961
@kisanadeawaj8961 3 жыл бұрын
@@ParamjeetKaur-qw1ne tusi sunia houga bassi khanda se sanu shabash deo ja lhanata pao call krio
@savikaur4543
@savikaur4543 3 жыл бұрын
😂😂😂😂😂
@savikaur4543
@savikaur4543 3 жыл бұрын
Bassi saab nazara liya ta
@RANJITSingh-nv9fq
@RANJITSingh-nv9fq 3 жыл бұрын
WOW BASSI LOVELY MEN 😊🙋COME ON BABY AJJ TA KMALL HE KARTI , I PROUD YOU DEAR BASSI
@ballu99
@ballu99 3 жыл бұрын
ਚਾਚਾ ਭਤੀਜਾ ਸਟਿੰਗ ਆਪਰੇਸ਼ਨ । ਪਰ ਇਹੋ ਜਿਹੇ ਟ੍ਰੇਵਲ ਏਜੰਟ ਬਹੁਤ ਹਨ ਇੰਡੀਆ ਵਿਚ। ਏਨਾ ਨੂੰ ਕਾਬੂ ਕਰਨ ਲਈ ਇੰਡੀਆ ਤੇ ਕਨੇਡਾ ਦੀ ਗੌਰਮਿੰਟ ਵੱਲੋਂ ਸਾਂਝੇ ਅਪਰੇਸ਼ਨ ਕਰਨਾ ਚਾਹੀਦਾ ਹੈ। ਸਾਰੇ ਗਲਤ ਨਹੀਂ ਹਨ ਪਰ ਜ਼ਿਆਦਾ ਗਿਣਤੀ ਵਿੱਚ ਗਲਤ ਹਨ। ਬਾਕੀ ਤੁਸੀਂ ਸਚਾਈ ਉਜਾਗਰ ਕਰਨ ਲਈ ਬਹੁਤ ਵੱਡਾ ਉਪਰਾਲਾ ਕੀਤਾ ਥੈਂਕ ਯੂ ਵੈਰੀ ਮੱਚ
@harjindersandhu9016
@harjindersandhu9016 3 жыл бұрын
Very good show so funny i love it 😂😂😂😂😂😂😂😂😂😂
@ab2475
@ab2475 2 жыл бұрын
What a great idea according to ur plans did very well and sincerely so it's great help in future to much more about cheater and liers r only sitting for money and they r playing with people s sentiment to destroy them... It should be stopped and action must be taken seriously against fraud people... Fantastic
@ab2475
@ab2475 Жыл бұрын
Thanks
@GurmeetKaur-iz1sk
@GurmeetKaur-iz1sk 11 ай бұрын
ਸਰ ਜੀ ਬਹੁਤ ਵਧੀਆ ਕੰਮ ਕੀਤਾ ਹੁਣ ਇਸ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਤਾਂ ਜੋ ਉਸ ਨੂੰ ਪਤਾ ਲੱਗੇ ਪਰ,ਗੱਲਾਂ ਗੱਲਾਂ ਵਿਚ ਉਸਦੀਆਂ ਜੜ੍ਹਾਂ ਤੱਕ ਪਹੁੰਚ ਗੇ ਕਿਸ ਤਰ੍ਹਾਂ ਲੁੱਟਦੇ ਲੋਕਾਂ ਨੂੰ ਧੰਨਵਾਦ ਜੀ
@reshamwarring5862
@reshamwarring5862 3 жыл бұрын
ਬਹੂਤ ਵਧੀਆ ਬਾਸੀ ਸਹਿਬ Very good job
@MrPawansharma1233
@MrPawansharma1233 3 жыл бұрын
Shame on the people selling their soul and daughters for money.
@kaurmal8791
@kaurmal8791 3 жыл бұрын
Lack of love everything is money.
@nepalsingh1678
@nepalsingh1678 3 жыл бұрын
ਬਹੁਤ ਵਧੀਆ ਕੰਮ ਕਰ ਰਹੇ ਉ ਜੀ ਹੋਰ ਕਮ ਕਰੋ ਜੀ ਤਾਂ ਜ਼ੋ ਲੋਕਾਂ ਦਾ ਵਧ ਤੋਂ ਵਧ ਭਲਾ ਹੋ ਸਕੇ
@RAMKUMAR-ej3wc
@RAMKUMAR-ej3wc 3 жыл бұрын
Mr Bassi try to catch those girls who get money for the fake marriage.thank u for this beautiful drama.
@kamaljeetkaur6874
@kamaljeetkaur6874 3 жыл бұрын
Very good Mr Bassi we need to stop this and catch fake marriage
@kundal1987
@kundal1987 3 жыл бұрын
Wah g wah bhassi shab....clean sweep mar te aa ta...seeeraa laa te...dill khush kr ta 🙏🙏❤️❤️❤️
@GodBless_1313
@GodBless_1313 3 жыл бұрын
ਸਾਲਿਆ ਜੇ ਮੁਹਾਲੀ ਵਿੱਚ ਪਖਾਪਰਟੀ ਪਈ ਆ ਤਾਂ ਓਨਾਂ ਕੋਲ 26 ਲੱਖ ਨੀ ਹੈ। ਕਿ ਲੋਕਾਂ ਨੇ ਧਾਰ ਹੀ ਲਿਆ ਕਿ ਪੈਸੇ ਲਈ ਤੇ ਬਾਹਰ ਲਈ ਕੁੜੀਆ ਦਾ ਸੌਦਾ ਕਰਨਾ ਹੀ ਕਰਨਾ।
@amarjitkaurkaur3004
@amarjitkaurkaur3004 3 жыл бұрын
veerji if i come to canada i must make penjhiri and bring for u because veerji ur energy is realy great bless u veerji u r my great veerji🙏🤲
@rashveer5092
@rashveer5092 3 жыл бұрын
V.nice thought
@deolstaff4177
@deolstaff4177 3 жыл бұрын
very good job tuci great ho from belgium
@premnathjoshi735
@premnathjoshi735 3 жыл бұрын
ਬੱਸੀ ਸਾਹਿਬ ਬਹੁਤ ਵਧੀਆ ਕਮ ਕੀਤਾ ਹੈ ਤੁਸੀਂ। ਇਹ ਠਗ ਲੋਕਾਂ ਜੇਲਾਂ ਵਿੱਚ ਬੰਦ ਕੀਤਾ ਜਾਣਾ ਚਾਹੀਦਾ ਹੈ, ਪਰ ਕੁੜੀ ਤੇ ਕੁੜੀ ਦੇ ਮਾਪੇ ਲੋਕਾਂ ਨੂੰ ਕਦੋਂ ਅਕਲ ਆਏਗੀ। ਕੰਟਰੈਕਟ ਸ਼ਾਦੀ ਦਾ ਕੀ ਮਤਲਬ, ਸ਼ਾਦੀ ਤਾ ਦੋ ਜੀਆਂ ਤੇ ਦੋ ਪਰਿਵਾਰਾ ਨੂੰ ਜੋੜਨ ਦਾ ਕੰਮ ਕਰਦੀ ਆ।ਇਨ੍ਹਾਂ ਲੋਕਾਂ ਨੂੰ ਨਥ ਪਾਓ ਬੱਸੀ ਸਾਹਿਬ। ਬਹੁਤ ਵਧੀਆ ਕੀਤਾ।
@GagandeepSingh-ym1zp
@GagandeepSingh-ym1zp Жыл бұрын
THE , THE GOOD 👍 JOB BASSI SAAB AND GURPEEJ VERREEEE.
@JasmeetKaur-os4fb
@JasmeetKaur-os4fb 3 жыл бұрын
God bless you ਬੱਸੀ saab😊🙏
@AvtarSingh-il1ig
@AvtarSingh-il1ig 3 жыл бұрын
ਅੱਜ ਤਾਂ ਬਹੁਤ ਵਧੀਆ ਕੰਮ ਕੀਤਾ ਹੈ ਇੱਕ ਹਿੰਦੀ ਫਿਲਮ ਆਈ ਸੀ ਚਾਚਾ ਭਤੀਜਾ ਜਿਸ ਵਿੱਚ ਗਾਣਾ ਬੋਲ ਵੇ ਚਾਚਾ ਹਾਂ ਭਤੀਜਾ ਬੁਰੇ ਕੰਮ ਦਾ ਬੁਰਾ ਨਤੀਜਾ
@panjibear7412
@panjibear7412 3 жыл бұрын
Great job!
@balwinderchaudhary3149
@balwinderchaudhary3149 3 жыл бұрын
Bassi ਸਾਹਿਬ ਮੈਨੂੰ ਲਗਦਾ ਇਹ ਸਟਰਿੰਗ opration ਨਹੀਂ ਹੈ ਤੁਸੀ ਆਪਣਾ show popular ਕਰਨ ਲਈ ਅਤੇ subscribers ਬਧਾਉਣ ਲਈ ਫਿਕਸ ਮੈਚ ਖੇਡਕੇ ਸਾਡਾ ਸਬ ਦਾ ਫੁਦੂ ਖਿੱਚ ਰਹੇ ਹੋ come on baby
@queenking9728
@queenking9728 3 жыл бұрын
Menu v ehi lagda.... Kyunki agla banda agent lagda hi ni pea.... Eh fuddu bana rhe ne...
@MehardeepSingh-k5g
@MehardeepSingh-k5g 3 ай бұрын
No veer. Ehe hal aa
@shibbhanot4844
@shibbhanot4844 3 жыл бұрын
ਬਹੁਤ ਵਧੀਆ ਦਿਲਚਸਪ ਸਟੋਰੀ ਕਵਰ ਕੀਤੀ ਹੈ 👌🙏👌👌👌👌👌ਸਿੱਧੂ ਸਾਹਬ ਕਮਾਲ ਕਰਤੀ ਮਜ਼ਾ ਆ ਗਿਆ
@madanmohan3267
@madanmohan3267 3 жыл бұрын
My salute to Bassi show all team For this sting operation
@SatnamSingh-nu1gq
@SatnamSingh-nu1gq 3 жыл бұрын
Very good job..bassi and Sidhu..sir..Execelent
@pritamslngh1919
@pritamslngh1919 2 жыл бұрын
Bassi ji your great
@simsim4679
@simsim4679 3 жыл бұрын
Bassi:- "Main kdii jail gia ni ga" haha haha haha.🤣🤣🤣🤣
@gurbakshpadda6168
@gurbakshpadda6168 3 жыл бұрын
ਚਚਚ
@robin9418
@robin9418 3 жыл бұрын
🌺😂😂😂
@ramansidhu259
@ramansidhu259 3 жыл бұрын
Very good sir 🙏🏻🙏🏻🙏🏻
@vdhillon4382
@vdhillon4382 3 жыл бұрын
ਅੱਜ ਤਾ ਚਾਚਾ ਭਤੀਜਾ ਸ਼ਾ ਗੇ. Come on babby👍ਬਾਸੀ ਜੀ ਹਜੇ ਵੀ ਫੁੱਦੂ ਬਣਾ ਰਿਹਾ ਥੋਨੂੰ,1april ਬਣਾ ਰਿਹਾ ਕਹਿੰਦਾ, ਹਜੇ ਵੀ ਚੁਸਤੀ ਕਰ ਰਿਹਾ.ਬਾਸੀ ਜੀ ਸੋਰੀ ਮਗਾ ਕੇ ਕੀ ਲੈਣਾ ਇਹਦੇ ਤੋਂ ਇਹਨੇ ਤਾ ਸੋਰੀ ਕਹਿ ਹੀ ਦੇਣਾ, ਇਹਦੀ ਬਣਾਓ ਰੇਲ. ਕੋਲਰਾਂ ਤੋਂ ਕਿਉਂ ਗੱਲ ਕਰਵਾ ਰਹੇ ਹੋ ਤੁਸੀਂ ਆਪ ਇਹਦੇ ਨਾਲ ਗੱਲ ਕਰੋ.ਇਹਦੇ ਤੇ ਕਾਰਵਾਈ ਕਰੋ ਤੇ ਫਿਰ ਪ੍ਰੋਗਰਾਮ ਕਰਕੇ ਦੱਸੋ ਕੀ ਕਾਰਵਾਈ ਕੀਤੀ ਇਹਦੇ ਤੇ.👍
@lovepreetbassi2280
@lovepreetbassi2280 3 жыл бұрын
19 mint te hold down hold down🤣🤣🤣🤣
@seran-3513
@seran-3513 2 жыл бұрын
🤣🤣🤣🤣🤣🤓🤓🤓😛
@GagandeepSingh-ym1zp
@GagandeepSingh-ym1zp Жыл бұрын
THE BEST, GOOD 👍 JOB BASSI SAAB AND MERRA VEER GURBHEJ JI
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha
@kamaljeetkaur6874
@kamaljeetkaur6874 3 жыл бұрын
Good work Mr Bassi
@HarjinderSingh-rl8tv
@HarjinderSingh-rl8tv 3 жыл бұрын
🙏🏼🙏🏼🙏🏼🙏🏼 very good bassi Saab and Sidhu Saab
@rashveer5092
@rashveer5092 3 жыл бұрын
God bless you 🙏both 🙏live 🙏long 🙏life 🙏from Rakshvir singh una sahib Hp 🙏
@jazkahlon1916
@jazkahlon1916 3 жыл бұрын
Swaad aa gya. Really good job 👏👍
@kaydhillon5426
@kaydhillon5426 2 жыл бұрын
Excellent bassi love it catch him 🤗🤗🤗🙏
@SandeepKaur-mo7wh
@SandeepKaur-mo7wh 3 жыл бұрын
Bahot vdia Bassi Saab Carry on 😂😂😂😂😂
@harjitsingh5357
@harjitsingh5357 3 жыл бұрын
Mr Bassi and it’s team is doing very good inbusting racket of fraudulent travel agent defrauding innocent people Such agents need to be awarded exemplary punishment heatiest congratulations to Mr Bassi and Mr Sidhu Who is very sober we wish you all success in your mission
@rajinderahuja2939
@rajinderahuja2939 11 ай бұрын
Well done Sidhu ji and bassi ji. V v gud
@kippaauluk4325
@kippaauluk4325 3 жыл бұрын
Very good job 👍💯
@SatnamSingh-nn1sw
@SatnamSingh-nn1sw 3 жыл бұрын
ਬਾਸੀ ਸਾਹਿਬ, ਤੁਸੀਂ ਸਿਟਿੰਗ ਅਪਰੇਸ਼ਨ ਕੀਤਾ, ਚੰਗੀ ਗਲ ਹੈ, ਪਰ ਮਾਫ ਨਹੀਂ ਕਰਨਾ, ਜੇਲ ਵਿੱਚ ਭੇਜੋ, ਤੁਸੀਂ ਆਪ ਵੀ ਘਟ ਬੋਲੋ,ਵਕਤ ਖਰਾਬ ਹੁੰਦਾ, ਕੰਮ ਦੀ ਹੀ ਗਲ ਕਰਨੀ ਹੈ, ਇਹਨਾਂ ਨੂੰ ਹੁਣ ਭੱਜਣ ਨਹੀਂ ਦੇਣਾ, ਜੇਲ ਵਿੱਚ ਭੇਜੋ,
@harwinderkaurnagra754
@harwinderkaurnagra754 3 жыл бұрын
😂😂😂😂
@mindytoor6426
@mindytoor6426 3 жыл бұрын
I appericiate your hard work, not easy what ur team is doing, these people are selling girls like buffalos and cows,poor people who fall for this trap
@nareshsandhir2835
@nareshsandhir2835 Жыл бұрын
Well done Mr Bassi
@mohindergill7478
@mohindergill7478 3 жыл бұрын
Very nice bassi ji tusi great ho
@RAMKUMAR-ej3wc
@RAMKUMAR-ej3wc 3 жыл бұрын
beautiful, wonderful.i can't believe what you did.u are great mr. bassi.keep catching these thieves.
@harpreetsingh8535
@harpreetsingh8535 3 жыл бұрын
Bassi saab u deserve to be in Hollywood
@rajkaur6345
@rajkaur6345 3 жыл бұрын
Good job 👍
@surinderkaur421
@surinderkaur421 3 жыл бұрын
bassi ਸਾਹਿਬ kine ਭੋਲੇ-ਭਾਲੇ ਬਣੇ ਪਏ ਆ
@kangsukh2151
@kangsukh2151 3 жыл бұрын
Par kam galte karde a...ida tan munde da tan jalus nikle janda ...20..25lakh leva ke ...bhad ch bas...
@varinderpalsinghmattu4172
@varinderpalsinghmattu4172 3 жыл бұрын
Bassi & Gurbhag you are doing very good job
@arvindersinghbains5447
@arvindersinghbains5447 3 жыл бұрын
Great job BASSI SAHAIB
@baljitdhaliwal3196
@baljitdhaliwal3196 Жыл бұрын
Very good job
@jschahal93
@jschahal93 3 жыл бұрын
Good
@lakhvircheema4426
@lakhvircheema4426 9 ай бұрын
26+40 ਵਾਹ ਕਿਆ ਬਾਤ
@neelamrani2377
@neelamrani2377 3 жыл бұрын
Bassi sir tuc bhut asha kr rhy ho god bless.you
@13JSL
@13JSL 3 жыл бұрын
Bassi FBI 😅👍🏻👍🏻👍🏻 end krda uncle ..... guri bhaji v wadia acting krda a.... April fool 🤣🤣🤣🤣 u can’t beat the Canadians as it is 50 years forward country .....
@jagbiranand2414
@jagbiranand2414 3 жыл бұрын
Sir, you have to do good work👍. I appreciate your work 🙏😊💐
@kaydhillon5426
@kaydhillon5426 3 жыл бұрын
You are a great bless you
@narinderghuman2628
@narinderghuman2628 3 жыл бұрын
Good Job bassi🙏 Stay blessed
@sumannksharma3189
@sumannksharma3189 Жыл бұрын
Good job
@GagandeepSingh-ym1zp
@GagandeepSingh-ym1zp Жыл бұрын
BASSI SAAB AND SIDHU VERREEEE BOTH ARE BEST. PLEASE 🙏 WE ALWAYS NEED BASSI SAAB AND SIDHU VEER TOGETHER.
@sukhwinderasi473
@sukhwinderasi473 3 жыл бұрын
Bassi ji, let him speak too. Let him say what he wants to say.
@MrSureshsangwan4all
@MrSureshsangwan4all 3 жыл бұрын
Well done 👍. Very interesting and entertaining.
@TarsemSingh-oo6bv
@TarsemSingh-oo6bv 3 жыл бұрын
Capt.Tarsem.Singh.J.s.Bassi.sahib.very.very.good.nakli.marige.bare.bahut.Achha.kita.very.good.
@nippybindra5020
@nippybindra5020 3 жыл бұрын
Love u Bassi nd sidhu
小丑在游泳池做什么#short #angel #clown
00:13
Super Beauty team
Рет қаралды 40 МЛН
Как мы играем в игры 😂
00:20
МЯТНАЯ ФАНТА
Рет қаралды 1,4 МЛН
Шок. Никокадо Авокадо похудел на 110 кг
00:44
GIANT Gummy Worm Pt.6 #shorts
00:46
Mr DegrEE
Рет қаралды 18 МЛН
小丑在游泳池做什么#short #angel #clown
00:13
Super Beauty team
Рет қаралды 40 МЛН