Jinna da koi ni ona da rabb hunda

  Рет қаралды 163,610

Sandeep preet vlogs

Sandeep preet vlogs

Күн бұрын

Пікірлер: 576
@beantbrar7706
@beantbrar7706 8 ай бұрын
ਵਾਹਿਗੁਰੂ ਜੀ ਨੇ ਤੁਹਾਨੂੰ ਚੁਣਿਆ ਬੱਚਿਆਂ ਦੀ ਸੇਵਾ ਲਈ ਧੰਨਵਾਦ ਵੀਰ ਜੀ ਸਾਰੇ ਪਰਿਵਾਰ ਦਾ
@GURJANTSHTv
@GURJANTSHTv 9 ай бұрын
ਵੀ ਵੇਖ ਕੇ ਦੇਖ ਕੇ ਦਿਲ ਖੁਸ਼ ਹੋ ਗਿਆ ਗਰੀਬਾਂ ਦੀ ਏਦਾਂ ਹੀ ਮਦਦ ਕਰਦੇ ਰਹੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਤੰਦਰੁਸਤੀਆਂ ਜਿਹੜੇ ਵੀਰ ਇਸ ਵੀਡੀਓ ਨੂੰ ਵੇਖ ਰਹੇ ਨੇ ਵੱਧ ਤੋਂ ਵੱਧ ਸ਼ੇਅਰ ਕਰਨ ❤❤❤❤
@sehajsandhu6507
@sehajsandhu6507 9 ай бұрын
Nice ji❤
@jaspreetbajwa3947
@jaspreetbajwa3947 9 ай бұрын
ਕੁੜੀ ਆਪ ਕਿੰਨੀ ਸੋਹਣੀ ਆ ਅਵਾਜ਼ ਉਸ ਤੋਂ v ਸੋਹਣੀ god bless you both
@Sandeep28872
@Sandeep28872 9 ай бұрын
ਛੋਟੇ ਬੱਚੇ ਤੇ ਬਹੁਤ ਤਰਸ ਆਇਆ ਵਿਚਾਰੇ ਬੱਚੇ ਵਾਹਿਗੁਰੂ ਲੰਬੀ ਉਮਰ ਕਰਨ ਹਰੇਕ ਖੁਸੀ ਬਖਸਣ ਬੱਚਿਆ ਨੂੰ
@Punjabistudio-i4g
@Punjabistudio-i4g 7 ай бұрын
ਚੜ੍ਹਦੀ ਕਲਾ ਚ ਰੱਖੇ ਰੱਬ ਤੁਹਾਨੂੰ ਵੀਰੇ, ਤੁਸੀ ਏਸ ਪਰਿਵਾਰ ਉੱਤੇ ਹੱਥ ਰੱਖਿਆ ਪ੍ਰਮਾਤਮਾ ਤੁਹਾਨੂੰ ਬਹੁਤਾ ਦੇਵੇ, ਤੁਹਾਡਾ ਇਹ ਵਲੌਗ ਅੱਜ ਦੇਖਣ ਨੂੰ ਮਿਲਿਆ ਸੱਚੀ ਕਹਿਨਾ ਅੱਖ ਭਰ ਆਈ, ਅਤੇ ਤੁਹਾਡਾ ਸਤਿਕਾਰ ਮੇਰੇ ਲਈ ਹੋਰ ਵੱਧ ਗਿਆ, God Bless You Always and Always
@shayiri_vala_sardar9706
@shayiri_vala_sardar9706 9 ай бұрын
ਵੀਰ ਜੀ ਤੁਸੀ ਇਨਾ ਦੀ ਇਨੀ ਮਦਦ ਕੀਤੀ ਮੇਰੇ ਤਾ ਖੁਸ਼ੀ ਨਾਲ ਅਖਾ ਵਿਚ ਹੰਝੂ ਆ ਗੲਏ
@KaushalyaSidhu-mz5bp
@KaushalyaSidhu-mz5bp 9 ай бұрын
ਵੀਰ ਜੀ ਵਾਹਿਗੁਰੂ ਜੀ ਥੁਡੇ ਸਾਰੇ ਸੁਪਨੇ ਪੁੱਰੇ ਕਰਨ ਤੁਸੀਂ ਬੱਚਿਆਂ ਦੀ help ਕੀਤੀ ਆ 🙏🙏🙏
@sukhpreetteji2827
@sukhpreetteji2827 9 ай бұрын
.
@herasingh1212
@herasingh1212 9 ай бұрын
🙏🙏🙏🙏❤️❤️
@KaushalyaSidhu-mz5bp
@KaushalyaSidhu-mz5bp 9 ай бұрын
🙏🙏🙏
@Gamerx20993
@Gamerx20993 9 ай бұрын
Khawo kharcho Ral-mil bhai tot na awe waddo jae bhut vadi sewa kma rhe o tusi 👏👏
@Ravinderjeetkaur-ov6fw
@Ravinderjeetkaur-ov6fw 9 ай бұрын
ਇੱਕ ਧਾਰਨਾ ਮਹਾਪੁਰਖ ਪੜਦੇ ਹੁੰਦੇ ਸੀ ਕਿ ਇੱਕ ਜੀਵ ਤੇ ਦਇਆ ਜਿਹੜੀ ਕਰਨੀ ਮਹਾਤਮ ਸਾਰੇ ਤੀਰਥਾਂ ਦਾ ਮਤਲਬ ਜੇ ਦਇਆ ਕਿਸੇ ਤੇ ਤੁਸੀਂ ਕਰਦੇ ਹੋ ਤਾਂ ਸਮਝ ਲੋ ਤੁਹਾਨੂੰ ਸਾਰੇ ਤੀਰਥਾਂ ਦਾ ਫਲ ਮਿਲ ਗਿਆ ਹੈ ਤੁਸੀਂ ਬਹੁਤ ਪੁੰਨ ਦਾ ਕੰਮ ਕੀਤਾ ਏ ਵਾਹਿਗੁਰੂ ਤੁਹਾਨੂੰ ਹੋਰ ਵੱਧ ਤਰੱਕੀ ਬਕਸੇ ਤੇ ਤੁਸੀਂ ਆਪਣੇ ਹੱਥਾਂ ਨਾਲ ਹੋਰ ਵੱਧ ਤੋਂ ਵੱਧ ਸੇਵਾ ਵਿੱਚ ਹਿੱਸਾ ਲੈ ਸਕੋਂ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਤੁਹਾਡੇ ਸਾਰਿਆਂ ਤੇ ਵਾਹਿਗੁਰੂ ਏਦਾਂ ਹੀ ਸੱਭ ਤੇ ਮੇਹਰ ਕਰਦੇ ਰਹਿਣ ਤੇ ਖੁਸ਼ੀਆਂ ਬਖਸਣਹਾਰ ਜੀ
@GurkamalSingh-y8w
@GurkamalSingh-y8w 8 ай бұрын
Baba ji tuhanu hamesha kush rahan ❤❤greba di madad jarur kareya kro bro
@sandeepkaur2442
@sandeepkaur2442 9 ай бұрын
ਗਰੀਬ ਦਾ ਮੂੰਹ ਗੁਰੂ ਦੀ ਗੋਲਕ ਆਉਂਦੇ ਜਾਂਦੇ ਰਹੇਓ ਬੱਚਿਆਂ ਕੋਲ ਪਰਮਾਤਮਾ ਨੇ ਤੁਹਾਨੂੰ ਚੁਣਿਆ ਇਨ੍ਹਾਂ ਵਾਸਤੇ 😊❤
@JaspalSingh-q7r
@JaspalSingh-q7r Ай бұрын
Waheguru ji tuhanu sariya nu hamesha chad di kala ch rakha n❤❤
@parmjeetkaur6247
@parmjeetkaur6247 9 ай бұрын
ਤੁਸੀਂ ਬਹੁਤ ਨੇਕੀ ਵਾਲਾ ਕੰਮ ਕੀਤਾ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@RamanDeepkaur-u5f
@RamanDeepkaur-u5f 8 ай бұрын
Dhan dhan guru Ramdas ji mehr krn bhan hona te tuhanu sb nu khush rakhe
@Rajbirsardani
@Rajbirsardani 8 ай бұрын
Bahut vadiya kita tusi sis thode family nu rabb hamesha khush rakhe
@HarmeshKaur-uz7uu
@HarmeshKaur-uz7uu 9 ай бұрын
ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਤੁਸੀਂ ਬੱਚਿਆਂ ਦੀ ਮਦਦ ਕੀਤੀ
@gillbrother7786
@gillbrother7786 8 ай бұрын
Waheguru ji kawal veer and vicky pazi nu chardikala rakhna buhat buhat wdia kam kar da❤❤❤❤❤❤🎉🎉🎉🎉🎉
@rajveerkor-nr5eh
@rajveerkor-nr5eh 9 ай бұрын
ਵੀਰ ਜੀ ਤੁਹਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ ਸਾਰੀ ਫੈਮਲੀ ਨੂੰ ਵੀਰ ਜੀ ਵਾਹਿਗੁਰੂ❤❤
@elevationdesign3d310
@elevationdesign3d310 8 ай бұрын
Bhut vadiya lage veer ji rabb khud nai andha kise nu bjda aa oh tusi ho ❤❤ love you all members bhut hii vadiya lagya 🥹🥹🥹🥹🥹
@ranjitdeol1799
@ranjitdeol1799 9 ай бұрын
ਬਹੁਤ ਵਧੀਆ ਮਨ ਖ਼ੁਸ਼ ਹੋ ਗਿਆ ❤❤
@navkaur73
@navkaur73 9 ай бұрын
Kise di help v koi koi kar skda …..har ik da dil ehna bda ni hunda ❤❤❤
@karamjitkaur4935
@karamjitkaur4935 9 ай бұрын
Haji help karn li dil honna chida jo kese kese kool hunda
@jaswindersinghlubana2077
@jaswindersinghlubana2077 9 ай бұрын
❤❤okkook❤🎉
@veersingh3267
@veersingh3267 9 ай бұрын
ਬਹੁਤ ਬਹੁਤ ਧੰਨਵਾਦ ਵੀਰੇ ਸਾਰੇ ਪਰਿਵਾਰ ਦਾ ਤੁਹਾਡਾ
@pindervirk9494
@pindervirk9494 9 ай бұрын
ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਤੁਸੀਂ ਬੱਚਿਆਂ ਦੀ ਮੱਦਦ ਕੀਤੀ
@Navjotkaurravidassia
@Navjotkaurravidassia 9 ай бұрын
ਵੀਰ ਜੀ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ ਅੱਗੇ ਹੱਥ ਅੱਡਣ ਨੂੰ j Punjab ch har ik ਵਦੀਆ ਪਰਿਵਾਰ ਜਿਹਨਾਂ ਦਾ ਘਰ ਵਦੀਆ ਚਲਦਾ ਹੋਏ j chaun ta help kr ਸਕਦੇ ਏਦਾ ਦੇ ਕਈ ਪਰਿਵਾਰ ਨੇ ਪਰ ਇਥੇ ਸਬ ਨੂੰ ਅਪਣਾ ਅਪਣਾ ਹੀ ਹੁੰਦਾ ਕਿ bss sada ਸਰ ਜੇ ਬਕੀ ਕਿਸੇ ਨੂੰ ਦੇ k koi khush nhi tc eh kmm shuru kita boht vdiya veere asi v eda hi krde aa sade near kyi priwar hege aa asi kuj na kuj khann peen nu dende rehnde le k jina ku Sanu rabb ne den joge kita aa ❤
@hussainchohan3489
@hussainchohan3489 9 ай бұрын
Bhut ashi gal ae sarder ji .rab tuhano zida de ga.hussain pakistn
@Karmdhillon_18
@Karmdhillon_18 9 ай бұрын
Kehde paon vala panda vekh k paoda Ajj dekh v lya Rabb tuhade uper kirpa kr rhe te tuhada dil Ana vada aa k tusi sab di help krde o Waheguru g tuhanu tarakia bakshan ❤
@satnamsinghpurba9584
@satnamsinghpurba9584 9 ай бұрын
Satguru ji app noo chardi cala ch rakan 🌺🌺
@pushpabajaj1180
@pushpabajaj1180 9 ай бұрын
Rabb hamesha Khush rakhe tuhanu sariyan nu 🙏❤ Hasde,Vasde rho...Rabb lambiyan umara bakshe tuhanu 🙏🙏
@malkiatkaur3747
@malkiatkaur3747 9 ай бұрын
ਆਪ ਬਹੁਤ ਵਧੀਆ ‌ਕਰ‌ਰਹੇ ਹੋ ਵਾਹਿਗੁਰੂ ਜੀ ‌ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ ਜੀ
@kuldipkaur13
@kuldipkaur13 9 ай бұрын
ਵਾਹਿਗੁਰੂ ਤੁਹਾਨੂੰ ਖੁੰਸ ਰੱਖੇ
@yadwinderbhangu5814
@yadwinderbhangu5814 9 ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਕੰਵਲ ਵੀਰੇ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਮਾਣੋ ਮਾਲਕ ਤਰੱਕੀਆਂ ਬਖ਼ਸ਼ਣ ਜੀ ਗੁਰੂ ਸਾਹਿਬ ਏਦਾਂ ਹੀ ਸੇਵਾ ਲੈਂਦੇ ਰਹਿਣ
@nareshkumari2860
@nareshkumari2860 9 ай бұрын
Bahut vadia lagia Jo tuci Kar Rahe ho permatma tuhanu lambia umra deve or tarkki b deve
@kahanacreation2505
@kahanacreation2505 9 ай бұрын
Bhut vadiya veer ji or Vicky veer ji waheguru ji aap sab ko chardi kala bich rakhe ssk ji aap sab ko
@armanrandhawa5333
@armanrandhawa5333 8 ай бұрын
Bhut vadia kita tuse veer ji parmatma lammy umar bakshe tuhanu
@user-cs2bk8sm3cAmanat
@user-cs2bk8sm3cAmanat 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@ParwinderkaurChoudhary
@ParwinderkaurChoudhary 9 ай бұрын
Bht vadiya kmm kita waheguru g thanu tarkiyaa bakshe baba ji bless you🎉❤❤❤ rooh khush ho gyi ❤
@inderveersinghbrar
@inderveersinghbrar 9 ай бұрын
ਤੁਸੀਂ ਸਾਰੇ ਬਹੁਤ ਚੰਗੇ ਹੋ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੁਸੀਂ ਵਧੀਆ ਕੀਤਾ ਉਹਨਾਂ ਦੀ ਮਦਦ ਕਰਕੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ
@sarvjitkaur2420
@sarvjitkaur2420 8 ай бұрын
Rabb tuhanu bota bota deve.. tusi bot vadiya kaam kar rahe ho great family ❤❤
@rishuwalia2245
@rishuwalia2245 9 ай бұрын
Buhut vadia lagia jo tusi kar rahe ho rabb tuhanu lambia umra deve
@punjabap139
@punjabap139 9 ай бұрын
Waheguru ji tuhanu sariya nu Hamesha Chad di kala ch rakhan❤
@sandeepghumman8571
@sandeepghumman8571 9 ай бұрын
Dhan Dhan guru Ram das ji Dhan Dhan Baba deep singh ji Dhan Dhan Baba shri chand ji
@PrabhjotKaurJosan
@PrabhjotKaurJosan 9 ай бұрын
Bht Wadia kita tuci bcheya di help krke😊god bless you all
@akwinderbuttar2590
@akwinderbuttar2590 9 ай бұрын
Wahegrgu ji tuhanu sare nu chardikela ch rakh ji
@RamandeepKaur-l6j
@RamandeepKaur-l6j 9 ай бұрын
Baba deep singh ji ena nu khush rakhn har ek supna pura karan
@Harjinder_x01
@Harjinder_x01 9 ай бұрын
Eh kmm bahut vdia kita veere tuc waheguru ji tuhanu sarea nu hor den tarakiya bakhsan
@Josan07
@Josan07 9 ай бұрын
Bhot rona aaya shotte jahe bache wal vekh k ,,,asi 4 bhena ha ,,apne apne ghar bachya waliya ha,,maa baap tur gye pishle saal dono 2 maheenya cha rab kol. Asi har roz rondiya ona noo yaad kr kr ke.. Eh ta massom ne 3 bache😢 Waheguru ji 🙏
@Vickyanju435
@Vickyanju435 9 ай бұрын
ਬਹੁਤ ਵਧੀਆ ਕੀਤਾ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@JaspalSingh-l2r
@JaspalSingh-l2r 8 ай бұрын
Veer ji waheguru thanu bhut trakki den
@naviguru6613
@naviguru6613 9 ай бұрын
Kawal te vicky veer g baba g tuhanu hor trkee den tuc sda khush raho baba g tuhanu sda tndrust rakhan
@HarpalSingh-oj3bh
@HarpalSingh-oj3bh 9 ай бұрын
Waheguru tuhanu khush rakhe tusi bachia di madad keetee
@manpreetbains9272
@manpreetbains9272 9 ай бұрын
ਕਰਨ ਕਰਾਉਣ ਵਾਲਾ ਉਹ ਅਕਾਲ ਪੁਰਖ ਆਪ ਏ ਬੱਸ ਇਨਸਾਨ ਤਾਂ ਇੱਕ ਜਰੀਆ ਬਣਾਇਆ
@chahalkaran4028
@chahalkaran4028 9 ай бұрын
Bohat he jiada khushi hoi veer ji apna nu baba ji na sab kuj ditta taa jroor greeb family di help kro ji kisa di help karan nall baba ji bohat jiada didda han thanks dono veer ji
@RajbirKaur-b5m
@RajbirKaur-b5m Ай бұрын
tusi sare bohut nice ho bohut sahi laga dekh k 😢😢
@bhindabhullar8698
@bhindabhullar8698 9 ай бұрын
Waheguru Ji tuhanu Hamesa kush rakhe ਤਰੱਕੀਆਂ baksse 🙏🏻🙏🏻🙏🏻❤❤❤
@kulvirkour1897
@kulvirkour1897 9 ай бұрын
Bhuut vadia lga tanu help krde vekh ke waheguru g tanu hor tarraki bakshe
@RahulRahul-sc8es
@RahulRahul-sc8es 9 ай бұрын
ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਹੋਰ ਅੱਗੇ ਵਧਾਉਣ
@phoolasingh5825
@phoolasingh5825 9 ай бұрын
❤malk issy tra kirpa rakhy tohady ty
@Karanrandhawa1233
@Karanrandhawa1233 9 ай бұрын
Sachi kawal Veer ji waheguru Tanu trakiaa baksha tusi both vadia kita kise garab nu Khusshi dati
@amardial
@amardial 9 ай бұрын
❤❤...ਵੀਰ ਜੀ ਬੜਾ ਵਧੀਆ ਕੰਮ ਕੀਤਾ ਤੁਸੀਂ ਇਨਵੈਟਰ ਲਾ ਕੇ ਗਰੀਬ ਬੱਚਿਆਂ ਨੂੰ ਬਹੁਤ ਗਰਮੀ ਵਿੱਚ ਤੰਗੀ ਹੁੰਦੀ ਸੀ...❤❤
@prabhturna7482
@prabhturna7482 9 ай бұрын
Bht vdia veer ji waheguru ji ne tuhanu den waleya ch rakeya God bless you 🧿
@RashpalSingh-l7r
@RashpalSingh-l7r 9 ай бұрын
ਬਹੁਤ ਵਧੀਆ ਕੰਮ ਕੀਤਾ ਵੀਰ ਜੀ
@sharanjitkaurbandesha7234
@sharanjitkaurbandesha7234 9 ай бұрын
😅
@sharanjitkaurbandesha7234
@sharanjitkaurbandesha7234 9 ай бұрын
@navdeepsandhu2161
@navdeepsandhu2161 9 ай бұрын
waheguru tuhanu bahuta dewe , har koi bhet bhar k sowe ❤
@jassisandhu3497
@jassisandhu3497 9 ай бұрын
ਏ ਕੰਮ ਵੀ ਕੋਈ ਕੋਈ ਕਰ ਸਕਦਾ ਕਿਸੇ ਦੀ help ਕਰਨੀ kihra ਸੋਖੀ ਆ 😊😊 ਵਾਹਿਗੁਰੂ bhuta bhuta ਦੇਵੇ
@KomalDhillon-kr6yf
@KomalDhillon-kr6yf 9 ай бұрын
Waheguru ji ❤❤ hmesha Khush rakhan tuhadi sari family nu
@CharanjitSingh-bc9md
@CharanjitSingh-bc9md 9 ай бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚੋ ਰੱਖੇ
@kaurrajinder2682
@kaurrajinder2682 9 ай бұрын
Waheguru ji tahunu hamesa khus rahkan
@sarbjitkaur7520
@sarbjitkaur7520 8 ай бұрын
Mera ta man odas ho gya bache dhek kine sohne a bache baba g thanu sab nu tandrursti dewe m hun thode vlog dhekne start kite a je kihrda pind a bachya da
@japleenpadda5727
@japleenpadda5727 9 ай бұрын
Bhut vdia eve hi help krni chida ehi sab to wada daan punn hunda I agree you
@Sargodha_diaries
@Sargodha_diaries 9 ай бұрын
A burda vadheea kum keeta veer jee ALLAH day ditay vichoon agy vanden da kum bht chnga hoonda ay ALLAH hor chokha dayway ❤❤😊
@DalbirSingh-i1o
@DalbirSingh-i1o 9 ай бұрын
Bhout bhout dhanwad g. Waheguru tuhadi team nu hor v trakki dewe.. eh mere peke pind de ne. Bhout lorwand privar aa. Jo tuci ehna d help kiti..
@jaswantkaur5260
@jaswantkaur5260 9 ай бұрын
ਬਹੁਤ ਵਧੀਆ ਉਪਰਾਲਾ ਹੈ ਜੀ
@sukhdeepkaur3348
@sukhdeepkaur3348 9 ай бұрын
waheguru g mahar kra becha aa upper 🙏❤
@rubychugh8687
@rubychugh8687 9 ай бұрын
Sanu bahut changa lgeyaa ki tusi unha bcheyaa di itni help kiti e permaatma tuhaanu subnu chardi kala vich rakhe
@GurpreetSingh-gy4lj
@GurpreetSingh-gy4lj 9 ай бұрын
Waheguru ji khush rekhan sab nu God bless you
@maninderkaur8408
@maninderkaur8408 9 ай бұрын
Very good work keep it up good message bless you all family weldon wahe guru g mehar bnai rekhey ji
@SarbjeetKaur-un4mk
@SarbjeetKaur-un4mk 9 ай бұрын
Bahut vdia km kita tuc sarya ne God bless you
@RamandeepKaur-sz1hb
@RamandeepKaur-sz1hb 8 ай бұрын
Waheguru ji tuhanu bht bakhan ge
@gursharntoor1820
@gursharntoor1820 9 ай бұрын
Waheguru ji tahanu sarea nu hamesha chardikala which rakhan khush raho sare
@mandeepcheema877
@mandeepcheema877 9 ай бұрын
Waheguru Ji hor kirpa karn tuhade te dil dria aa kai mere varge kol hunde v kise di help ni kar sakde seva kise kise nu mildi 🙏🏻🙏🏻🙏🏻😇❤️
@DaljitSingh-pv3to
@DaljitSingh-pv3to 9 ай бұрын
Very Very nice beautiful family members ji Waheguru ji tuhanu sariya hamesha Chad di Kala ch rakhna ❤❤❤❤❤
@preetcheema4865
@preetcheema4865 9 ай бұрын
Bhut vadia eh sewa tuhanu bhut wadda fall dyegi Jo tuc eh km kr rhe o parmatma tuhanu chardi klla vich rakhan trakian bakshe malak
@KuljitSangha-q3k
@KuljitSangha-q3k 8 ай бұрын
Very nice Kanwal and Vicky God bless you both and your families
@gursharnamrit5276
@gursharnamrit5276 9 ай бұрын
You are doing a fantastic job. You are so good family. I really feel for the children who lost there parents. So sad
@HarpejSingh-p7s
@HarpejSingh-p7s 8 ай бұрын
Veer Nice 👌👌
@BhullarPreet-
@BhullarPreet- 9 ай бұрын
Bhut vadia ji waheguru ji tuhanu hamesha khush rakhe ❤❤❤
@happy-iy4eq
@happy-iy4eq 9 ай бұрын
ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ ਖੁਸ਼ ਰਹੋ ਹਮੇਸ਼ਾ 🙏🙏🙏🙏🙏
@tt32manjindersingh
@tt32manjindersingh 9 ай бұрын
Bhut vdia kam kita veerji god bless you
@taniapreetkaurbatth5917
@taniapreetkaurbatth5917 9 ай бұрын
Nice .... tusi khud achhe insan je.. es lyi acha sochde o...👌waheguru hamesha khush rakhe..
@darshanasharma7554
@darshanasharma7554 9 ай бұрын
Bhut Vadiya km kita veerji god bless you & your family member ❤
@GKAUR-qv5vm
@GKAUR-qv5vm 9 ай бұрын
Waheguru tuhanu chardikala vich rakhay ❤
@SukhchanSingh-w4w
@SukhchanSingh-w4w 8 ай бұрын
Thanks so🙏 bro and sister thanks waheguru ji 🙏 Portugal 🇵🇹
@NeelamRani-d8g
@NeelamRani-d8g 9 ай бұрын
Dil Khush ho gyea is Beti da chenal bna Dio oh vadia rahuga kawal
@GurwinderSingh-nt7sz
@GurwinderSingh-nt7sz 8 ай бұрын
Nice veer love you
@rashmisharma4699
@rashmisharma4699 9 ай бұрын
Bhut achha kita bachho ..rub tuhanu chardi kal ch rkhe❤❤❤
@ParminderKaur-ni7sl
@ParminderKaur-ni7sl 9 ай бұрын
Vicky Veer ji Kamal veer ji God bless you waheguru hamesha khush rakhe chadhadi Kala Charkhi 🙏🙏
@nardeep1632
@nardeep1632 8 ай бұрын
Wahegur g 🙏
@DimpleBamotra
@DimpleBamotra 8 ай бұрын
Bhut vdiya km kita veer ji
@rajvinderkaur-in4yl
@rajvinderkaur-in4yl 9 ай бұрын
Good job kawal te Vicky brother......❤
@lakhwinderkaur7081
@lakhwinderkaur7081 9 ай бұрын
Good job 👍waheguru tuhanu tarkian te tandrusti bakshe 🙏🙏🙏🙏🙏
@rajwindersaini8546
@rajwindersaini8546 9 ай бұрын
Very good job ..gbu beta ji..Waheguru ji tuhanu hamesha khush rakhan.🙏🙏
@TheAman1186
@TheAman1186 9 ай бұрын
bahut khushi hoi tuhada vadda dil, te seva bhav dekh k. asi tuadia sab videos dekhde haan. par eh dekh k dil khush ho gya. Jadon kudi ne keha tusi sada sab ton vadda supna poora karta, sach janeyo dil gale tak bhar gya. Paiseya di help ik gal hai par ghar ja k asli lod poori karni bilkul hor gal hai. tuanu kise kism di v help chahidi hove, sanu jarur bejhijhak dasyo. Asi ethay canada ch rabb di mehar naal bahut raazi khush haan, koi v madad lai jarur dasyo.
@nilamrani9287
@nilamrani9287 9 ай бұрын
ajj kal dia kudia nu ma baap di izat da koi fikar ni ❤ ❤nice story
A gya sandeep de ik hor veer da viah pawage gaah
38:30
Sandeep preet vlogs
Рет қаралды 52 М.
Simran lyi bhejia bahro kise pyar krn wale ne gift
19:16
Sandeep preet vlogs
Рет қаралды 170 М.
Сестра обхитрила!
00:17
Victoria Portfolio
Рет қаралды 958 М.
It’s all not real
00:15
V.A. show / Магика
Рет қаралды 20 МЛН
It works #beatbox #tiktok
00:34
BeatboxJCOP
Рет қаралды 41 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Saas Bahu Ki Shopping || Shaadi Ke Suit || Manheer Ka Scooter Mil Gaya
13:14
Kanwal Grewal Vlogs
Рет қаралды 11 М.
Raat da khana tusa de ghar
16:28
GURMEHAR THE BUTTERFLY
Рет қаралды 17 М.
Preet De Salon 💇‍♀️ Ch Lagia Ronka 😊
10:40
Sada Punjab Vlog
Рет қаралды 161 М.
5 sall bad itly wale sister mil ke emotional ho gye
27:06
Sandeep preet vlogs
Рет қаралды 431 М.
Viah wargi ronak rehdi sade ghar har vele
35:00
Sandeep preet vlogs
Рет қаралды 230 М.
Сестра обхитрила!
00:17
Victoria Portfolio
Рет қаралды 958 М.