Simran lyi bhejia bahro kise pyar krn wale ne gift

  Рет қаралды 170,435

Sandeep preet vlogs

Sandeep preet vlogs

Күн бұрын

Пікірлер: 415
@Majha116
@Majha116 8 ай бұрын
Kwal veer ji tuc mere dil di kuvashi puri krti ajj too 2 saal pela ena bacheya kol gye c ode ena de mummy hai ge c mai bht koshish kiti ena da gate te bathroom bnon di pr mere kli kolo enna kush nhi hoya jiss din mai gye c enna di condition ene khrab c k ena kolo 1 manja c mere kolo jini seva li guru ram das ji ne oni hi hoi mai ena nu phone la k dota c bd ch pta nhi ki hoya ena phone khrab kr lya pta nhi fr mere gl nhi hoi ena nl manu kise ne dsya c ena di condition bare mai kud nhi ja skdi c mai sodha eve hi pejdi rhi bd ch pta nhi ene tk ponchya ja nhi fr jina ne manu dsya ona nl v gl nhi hoi te nah hi ena bacheya nl mere kol ena diya videos v a jide vich enade mummy v ne j kise ne vekhni hove e ds dyo upload krdu gi . Mai bht loka nu video peji pr kise ne help nhi kiti . Tuc simer nu pushyo jeri kaler too massi onde c ohh dsu gi tanu . Ena da koi account v nhi haga guandiyan ghr paise pa k cylender pra k dita c 🙏🏻🙏🏻🙏🏻🙏🏻
@herasingh1212
@herasingh1212 8 ай бұрын
J❤❤🎉
@Sargodha_diaries
@Sargodha_diaries 8 ай бұрын
Chalo hoon sadee dhee rani da chunga kum bun gya ALLAH kanwal vikey veer noon bhuta dyway sister tusee aynhan Dee mummy vikhaya jay please
@NarinderSingh-ks1bt
@NarinderSingh-ks1bt 8 ай бұрын
❤❤
@pihumongavlogs5518
@pihumongavlogs5518 8 ай бұрын
उउउऊ
@bikramjitsingh7435
@bikramjitsingh7435 8 ай бұрын
ਫਰਿਜ਼ ਦੀ ਸੇਵਾ ਕਰਨ ਵਾਲੀ ਭੈਣ ਦੀ ਰੱਬ ਲੰਬੀ ਉਮਰ ਕਰੇ❤❤
@Ravinderjeetkaur-ov6fw
@Ravinderjeetkaur-ov6fw 8 ай бұрын
ਬਈ ਵਾਹ ਮਨ ਖੁਸ਼ ਕਰਤਾ ਬੱਚਿਆਂ ਨੇ ਪਤਾ ਨੀ ਕਿੰਨੇ ਕੁ ਲੋਕਾਂ ਦੀ ਆਤਮਾ ਨੇ ਤੁਹਾਨੂੰ ਅਸ਼ੀਰਵਾਦ ਦੀ ਵਰਖਾ ਕੀਤੀ ਹੋਣੀ ਆ ਕਵਲ ਵਿੱਕੀ ਤੁਹਾਡੇ ਤੇ ਵਾਹਿਗੁਰੂ ਚੜਦੀਕਲਾ ਬਖਸ਼ੇ ਹਮੇਸ਼ਾ
@GurpreetSingh-xz5hx
@GurpreetSingh-xz5hx 8 ай бұрын
England wali sister nu dilo thanks Jo Bina on cemara aa gift dita Jo Sade guru nai keha Hoya ki kise nu koi cheez v hoye gift de ke loak vikhva na kariye
@ManinderKaur-rx9km
@ManinderKaur-rx9km 8 ай бұрын
ਜਿਦ੍ਹਾ ਕੋਈ ਨਹੀਂ ਹੁੰਦਾ ।ਓਦਾ ਰੱਬ ਹੁੰਦਾ।।
@sandeepkaur2442
@sandeepkaur2442 8 ай бұрын
ਜਿੱਥੇ ਕਵਲ ਵੀਰ ਆ ਗਿਆ ਉੱਥੇ ਕੋਈ ਕਮੀਂ ਨਹੀਂ ਰਹਿਣੀ ਵਾਹਿਗੁਰੂ ਜੀ ਨੇ ਆਪ ਚੁਣਿਆਂ ਇਨ੍ਹਾਂ ਨੂੰ 😊❤❤ ਪ੍ਰੀਤ ਆ ਨਿੱਕੇ ਨੂੰ ਖਿਡੋਣੇ ਲਿਆ ਦਿਓ ਇਹ ਘਰ ਬੈਠ ਕੇ ਖੇਡ ਲਿਆ ਕਰਨਗੇ ਅੱਗੇ ਗਰਮੀ ਬਹੁਤ ਆ ਰਹੀ ਹੈ
@lovelychohan7876
@lovelychohan7876 8 ай бұрын
Right
@lovelychohan7876
@lovelychohan7876 8 ай бұрын
Right
@darkocean1402
@darkocean1402 8 ай бұрын
Shi gal a
@virksaab2931
@virksaab2931 8 ай бұрын
❤❤
@virksaab7741
@virksaab7741 8 ай бұрын
ਪਰਮਾਤਮਾ ਤੁਹਾਡੇ ਤੇ ਮਹਿਰ ਭਰੀਆਂ ਹੱਥ ਰੱਖੇ ਜੀ ਬਹੁਤ ਚੰਗਾ ਕੰਮ ਕਰ ਰਹੇ ਹੋ ਜੀ ❤❤❤❤
@ManjindersinghVicky-s1f
@ManjindersinghVicky-s1f 8 ай бұрын
ਵਾਹਿਗੁਰੂ ਜੀ ਵੀ ਉਸ ਭੈਣ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਿਨਾਂ ਨੇ ਸੇਵਾ ਦਾ ਮੌਕਾ ਦਿੱਤਾ
@baljinderbadhan5680
@baljinderbadhan5680 8 ай бұрын
ਸੇਵਾ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੰਵਲ ਭਾਜੀ ਤੇ ਵਿੱਕੀ ਭਾਜੀ ਦਾ ਵੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਦੇਵੇ ❤️❤️❤️❤️🙏🙏🙏🙏🙏🙏🙏
@bachitarsadhu9283
@bachitarsadhu9283 8 ай бұрын
ਸੇਵਾ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਰੱਖੇ ਸੇਵਾਦਾਰਾਂ🙏
@gursharanjeetkaur5469
@gursharanjeetkaur5469 8 ай бұрын
ਜਿਉਦੇ ਰਹੋ ਬੇਟਾ ਕਮਾਈ ਚ ਬਰਕਤਾ ਪਾਵੇ ਪਰਮਾਤਮਾ❤❤❤
@OSM_ART
@OSM_ART 8 ай бұрын
ਕਵਲ ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਪੈਸੇ ਦੇਣ ਨਾਲੋ ਕੰਮ ਦਿੱਤਾ ਜਾਵੇ
@ManjitSingh-jk3ud
@ManjitSingh-jk3ud 8 ай бұрын
ਕੰਵਲ ਵੀਰ ji ਵਿੱਕੀ ਵੀਰ ji ਰੱਬ ਤੂਹਾਨੂੰ ਹਮੇਸ਼ਾਂ ਖੁਸ਼ ਰੱਖੇ ਤੇ ਇਸ ਤਰ੍ਹਾਂ ਹੀ sab ਦੀ ਹੈਲਪ ਕਰਦੇ ਰਹੋ
@KirpalSingh-ii6js
@KirpalSingh-ii6js 8 ай бұрын
ਕਵਲ ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆ ਕੰਮ ਕੀਤਾ ਤੈਨੂੰ ਮਹਾਰਾਜ ਦਿਨ ਦੁੱਗਣੀ ਤਰੱਕੀ ਬਖਸੇ ਤੇ ਤੁਸੀਂ ਇਦਾਂ ਹੀ ਕਿਸੇ ਗਰੀਬ ਦੀ ਮਦਦ ਕਰਦੇ ਰਹੋ
@ranjitdeol1799
@ranjitdeol1799 8 ай бұрын
ਸਿਮਰਨ ਖੁਸ਼ੀ ਹੁੰਦੀ ਤੁਹਾਨੂੰ ਕੇ ਤੁਹਾਨੂੰ ਖੁਸ਼ ਵੇਖ ਸਾਰਿਆਂ ਨੂੰ ਹੁੰਦੀ ❤
@SumanKaur-q1i
@SumanKaur-q1i 8 ай бұрын
Simran yr thodi boli bhut pyari a or mithe bol hi Dil jitdeya or ese nal kise nu vi apna bnya janda kehde ne Dil ch utrana bhut okha or dilo utrna bhut sokha so ❤❤
@ManjindersinghVicky-s1f
@ManjindersinghVicky-s1f 8 ай бұрын
ਬਹੁਤ ਵਧੀਆ ਵੀਰ ਜੀ ਦੋਨੋਂ ਮੇਰੀਆਂ ਭੈਣਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਲੱਗਿਆ ਦੀਦੀ ਜੀ ਤੁਸੀਂ ਕਿਸੇ ਦੀ ਮਦਦ ਕਰਦੇ ਭਾਜੀ ਜੀ❤❤❤
@JaswinderSingh-ys8qx
@JaswinderSingh-ys8qx 8 ай бұрын
ਸਿਮਰਨ ਬਹੁਤ ਬਹੁਤ ਵਧਾਈ ❤❤❤❤❤❤
@Deepsingh-th8do
@Deepsingh-th8do 8 ай бұрын
Salute bai thodi ਸੋਚ nu jidan apa ehne ਜੋਗੇ ho gya ਜਰੂਰ ਮਦਤ ਕਰਾ ge ਲੋੜਵੰਦਾ ਦੀ
@KaushalyaSidhu-mz5bp
@KaushalyaSidhu-mz5bp 8 ай бұрын
ਵੀਰ ਜੀ ਜੁਗ ਜੁਗ ਜੀਓ ਤੁਸੀਂ ਪਰਮਾਤਮਾ ਹੋਰ ਤਰੱਕੀਆਂ ਦੇਵੇ ਤੇ ਤੁਸੀਂ ਇਦਾਂ ਹੀ ਹੈਲਪ ਕਰਦੇ ਰਹੋ ਬਰਕਤਾਂ ਹੋਣ ਤੁਹਾਡੇ ਘਰੇ
@harjeetkaur766
@harjeetkaur766 8 ай бұрын
Kawaljot veer te vicky tuhade sab te Waheguru ji di mehar hai tad kar ke simran nu ehni khushi mildi hai .
@Ravinderjeetkaur-ov6fw
@Ravinderjeetkaur-ov6fw 8 ай бұрын
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ ਤੇ ਤੁਹਾਡੀ ਕਮਾਈ ਵਿੱਚ ਬਰਕਤਾਂ ਪਾਉਣ ਤੇ ਤਰੱਕੀ ਬਖਸਣਹਾਰ ਜੀ ਬਹੁਤ ਅਸੀਸਾਂ ਮਿਲਣਗੀਆਂ
@jassisandhu3497
@jassisandhu3497 8 ай бұрын
J tusi video bana k pande o tahi koi vekh k help krda ,bhut vdia km krde pye o tusi sare parmatma bahut yada deve tuhnu ghr v bhut sohna bana dittha simran da 😊
@singhsaab6100
@singhsaab6100 8 ай бұрын
ਨਾਈਸ ਵੀਰ ਜੀ ਰੱਬ ਤੁਹਾਨੂੰ ਖੁਸ਼ੀਆਂ ਬਖਸ਼ੀ ਤਰੱਕੀਆਂ ਬਖਸ਼ੀ
@renudogra8106
@renudogra8106 8 ай бұрын
Kawal ji you are great soul on this earth waheGuru Meher kerin vicky bhi bahut wadia ker rehein hein Tons of blessings 🙌🏼 to you all
@SABGOBINDHAI1313
@SABGOBINDHAI1313 8 ай бұрын
ਕੀਤੇ ਪੁੰਨ ਜਪਯਾ ਵਾਹਿਗੁਰੂ ਜੀ ਦਾ ਨਾਮ ਹੀ ਕੰਮ ਉਨ੍ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ. 🙏❤️
@rajwindershergill9251
@rajwindershergill9251 8 ай бұрын
ਬਹੁਤ ਵਧੀਆ ਵਹਿਗੁਰੂ ਜੀ ਮੇਹਰ ਕਰਨਾ ਕਵਲ ਵੀਰ ਜੀ ਤੇ ਭਲਾ ਕਰਨ ਵਹਿਗੁਰੂ ਜੀ ਤੰਦਰੁਸਤ ਰੱਖਣ ਵਾਹਿਗੁਰੂ ਜੀ
@kuljitkaur5640
@kuljitkaur5640 8 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੇ ਸਿਰ ਤੇ ਸਦਾ ਮਿਹਰ ਭਰਿਆ ਹੱਥ ਰੱਖਣ।
@GURJANTSHTv
@GURJANTSHTv 8 ай бұрын
ਤੁਸੀਂ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਅਸਾਂ ਇਸ ਚੈਨਲ ਤੇ ਗੁਰਜੰਟ ਸਿੰਘ ਦੇ ਚੈਨਲ ਨੂੰ ਵੀ ਤੁਸੀਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਵਾ ਦਿਓ ਛੋਟੇ ਬੱਚੇ ਨੇ❤❤
@Satnamkaur4570
@Satnamkaur4570 8 ай бұрын
ਤੁਹਾਡਾ ਚੈਨਲ ਸਸਕਰਾਈਬ ਕਰ ਲਿਆ
@GURJANTSHTv
@GURJANTSHTv 8 ай бұрын
@@Satnamkaur4570 ਭਾਜੀ ਸਾਨੂੰ ਸਰਕਾਰੀ ਚੈਨਲ ਨਹੀਂ ਕਰਨਾ ਆਉਂਦਾ
@SmilingMythicalBird-or1uf
@SmilingMythicalBird-or1uf 8 ай бұрын
Bhut vadhia kita veer g rab tuhanu chad di kla vich rakhe
@amardial
@amardial 8 ай бұрын
ਵੀਰ ਜੀ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਨੇ ਉਹਨਾਂ ਨੂੰ ਫਰਿਜ ਵੀ ਮਿਲ ਗਈ
@JassiKaur-qp8zy
@JassiKaur-qp8zy 8 ай бұрын
ਸਿਮਰਨ ਦਾ ਘਾਰ ਖੇਤਾਂ ਵਿੱਚ ਆ ਆਸੇ ਪਾਸੇ ਕੋਈ ਘਰ ਵੀ ਨਹੀਂ ਇਹਨਾਂ ਨੂੰ ਡਰ ਨਹੀਂ ਲੱਗਦਾ ਇਕੱਲੇ ਰਹਿੰਦੇ
@Jotreaction
@Jotreaction 8 ай бұрын
ਨਾਲ ਘਰ ਹੈਗਾ ਆ
@user-cs2bk8sm3cAmanat
@user-cs2bk8sm3cAmanat 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@Bhleemraman
@Bhleemraman 8 ай бұрын
🙏ਵਾਹਿਗੁਰੂ ਜੀ 🙏ਚੜ੍ਹਦੀ ਕਲਾ ਵਿੱਚ 🙏 ਰੱਖੇ ਜੀ🙏
@abrahamkaler4239
@abrahamkaler4239 8 ай бұрын
Vv nice g bhot vdia km kar rhe o❤❤ god bless you 🎉
@balwinderdhillon1759
@balwinderdhillon1759 8 ай бұрын
Jis pehn n sewa kiti a rabb ohna nu bhota 2 deve 🙏🙏🙏🙏🙏
@HarjinderSanghera
@HarjinderSanghera 8 ай бұрын
ਵਾਹਿਗੁਰੂਚੜਦੀਕਲਾਵਿਚਰਖੇ
@BaljinderBains-dw7qd
@BaljinderBains-dw7qd 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵੀਰ ਜੀ
@AmarbirSingh-ne7kc
@AmarbirSingh-ne7kc 8 ай бұрын
ਸਨਦੀਪ ਦੀਦੀ ਦਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਆ ਸਟਿਚ ਵੀ ਬਹੁਤ ਵਧੀਆ ਹੋਇਆ ਆ
@kaurkaur468
@kaurkaur468 8 ай бұрын
ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣਗੇ🙏
@SarojDutta-r7u
@SarojDutta-r7u 8 ай бұрын
Nice video kawal or Vicky tusi dono or tuhadi family bahut achi hi or tusi bahut acha kaam kar rahe ho jarurat mand di help karke baht acha kaam kita hi Simran or usdiya gal baat bahut achiya lagdiya hi rab sabnu hamesha khush rakhe ehda hi sab nu chayeda jarurat mand di help karni chahiye
@rajnibala7274
@rajnibala7274 8 ай бұрын
Kamal veer ji Vicky veer ji all family members thusi bahut badhia come karde aa rub thuno hemasha khush rakhe bhut vadhia come karde aa god bless you ❤❤🎉🎉
@SurjitSingh-bb2vx
@SurjitSingh-bb2vx 8 ай бұрын
Waheguru Ji Waheguru Ji so beautiful ji veer ji and very nice veer ji ❤❤❤🎉🎉🎉😊😊😊😊😊
@kiransharma7486
@kiransharma7486 8 ай бұрын
मैं वी कवल पाजी नाल सहमत हां कि सानू अपने आसपास दे जो जरूरत मंद लोकान दी हेल्प करनी चाहिदी है।कोई बुजुर्ग या बीमार वी हो सकदे ने।आज बहुत सारे लोक बाहर दे मुल्कान च गए होय ने। उनाह दे परिवार नू वी जरूर मिल्दे वर्त्द रहना चाहिदा।रब सिमरन ते सब नू खुश रखे।❤❤❤❤
@Karan_Lubana-m7p
@Karan_Lubana-m7p 8 ай бұрын
Vicky te Kawal veer ji... God bless you always and keep helping sab like this......😊
@RajaSingh-sd6uk
@RajaSingh-sd6uk 8 ай бұрын
ਰੱਬ ਤਹਾਡਾ ਭਲਾ ਕਰੇ
@sangeeta8875
@sangeeta8875 8 ай бұрын
Kawal veer ji aur Vicky veer ji aap bahut nice person ho bhagwan aap ko sari khushiyan de
@manjeetgill7298
@manjeetgill7298 8 ай бұрын
Congratulations Simran God bless you kawal Vicky Sandeep preet
@sandeepbatth968
@sandeepbatth968 8 ай бұрын
ਬਾਬਾ ਜੀ ਵੀ ਉਸ ਭੈਣ ਤੇ ਵੀ ਕਿਰਪਾ ਕਰਨ
@harpreetsingh-ec9bp
@harpreetsingh-ec9bp 8 ай бұрын
Bahut wadiya family hai kawal Veer ji❤❤
@sandeepkaur8655
@sandeepkaur8655 8 ай бұрын
Waheguru ji 🙏 Veer ji or family noo hamsha Kush rhkna 🙏
@MeenaTayal-ne5xs
@MeenaTayal-ne5xs 8 ай бұрын
Gud work from kawal family...cute kids
@anjnanakhwal3205
@anjnanakhwal3205 8 ай бұрын
You guys really done good job ❤ Guru maharaji bless you all ❤
@kaursharnbhinder6871
@kaursharnbhinder6871 8 ай бұрын
I proud of you Vicky paji kaval veer ji and your family ❤ waheguru chardkla vich Rakhe thanu
@kawaljitkaur421
@kawaljitkaur421 8 ай бұрын
Vicky and kawal Bahut bahut wdia Kam kar do God bless you❤❤
@sadhanasharma8550
@sadhanasharma8550 8 ай бұрын
Sab to badhiya Banda kawal ,God bless you
@Anjana-un8ys
@Anjana-un8ys 7 ай бұрын
Vary nice kaval bhaai
@GurpreetSingh-gy4lj
@GurpreetSingh-gy4lj 8 ай бұрын
Very nice gift veer ji god bless you 😊😊
@OSM_ART
@OSM_ART 8 ай бұрын
ਬਹੁਤ ਵਧੀਆ ਕੰਮ ਕਰ ਰਹੇ ਤੁਸੀਂ Good job
@NamneetKaur-rg8pd
@NamneetKaur-rg8pd 8 ай бұрын
Kawal veer te pariwar nu kon kon pyar karda hai❤❤❤
@Surinderkaur-zm3db
@Surinderkaur-zm3db 8 ай бұрын
kweljeet veer dia gllan bohat vadia lg rhia hn ji 👌👌👌👌
@-felix-8400
@-felix-8400 8 ай бұрын
Waheguru ji waheguru ji waheguru jiwaheguru ji waheguru ji waheguru ji.maherkaro ji🙏🙏🙏
@simarjeetkaur7092
@simarjeetkaur7092 8 ай бұрын
Bhot wadia kam kr rhe tusi sare Waheguru mehar kre tuhade sarea te ❤❤❤❤❤
@anitasaini9055
@anitasaini9055 8 ай бұрын
Dhan guru Ramdas ji es parivaar te mehar bhareya hath rakheyo
@mamtabhalla4114
@mamtabhalla4114 8 ай бұрын
radhe radhe ji sareya nu 🙏🙏 bhut vadiaa laga paji tusi acha kamm kr rhe ho ehda di help krni v chahidi hai hamesha hasde wasde raho 😊😊
@The.trend-Abhi
@The.trend-Abhi 8 ай бұрын
Parmatma tuhanu bhut deve .te us bhen nu v rab trakiya bakshe
@gillbrother7786
@gillbrother7786 8 ай бұрын
Vicky pazi and kawal veer ji Bahut bahut wdia kam kar do jo kush rho hamesha waheguru ji chardikala rakhna the punjab family members nu❤❤❤❤❤
@sunitamehra7368
@sunitamehra7368 8 ай бұрын
Kawal veer Ji Te Vicky veer Ji nu baba Ji bls you all family nu 🙏🙏🙌
@Gurmeetkaur-op7rd
@Gurmeetkaur-op7rd 8 ай бұрын
Bhut vadia kam kar rai ho tusi paji waheguru ji thude te mehar krn jithe kawal paji khar gay koi kam ne rokda othe Englind vali dee da ve thnx ❤❤
@ManjindersinghVicky-s1f
@ManjindersinghVicky-s1f 8 ай бұрын
ਬਹੁਤ ਬਹੁਤ ਮੁਬਾਰਕਾਂ ❤❤🎉🎉🎉🎉🎉
@manjitkaursaini2069
@manjitkaursaini2069 8 ай бұрын
Tusi eni seva kiti waheguru ji tuhanu hor trki bhakshan 🙏
@AdnanGujjar-hn5sl
@AdnanGujjar-hn5sl 8 ай бұрын
آپ بہت اچھے لوگ ھے
@VarinderKumar-p4b
@VarinderKumar-p4b 8 ай бұрын
Kawal te Vicky God bless you may you live long
@gursahibsinghturbanator7178
@gursahibsinghturbanator7178 8 ай бұрын
ਵਾਹਿਗੁਰੂ ਜੀ ਮੇਹਰ ਰੱਖੇ ਵੀਰ ਜੀ
@BhullarPreet-
@BhullarPreet- 8 ай бұрын
Waheguru ji tuhanu hamesha khush rakhe ❤❤
@DbhdBdhd-bw7fx
@DbhdBdhd-bw7fx 8 ай бұрын
Waheguru g tudi family nu bhot sarea tarkea bakshe ❤❤❤❤❤❤❤🎉
@amandeepkaurgill5475
@amandeepkaurgill5475 8 ай бұрын
Sat Shri akal ji all family very very nice God bless you ❤❤❤
@sarbjitsingh6502
@sarbjitsingh6502 8 ай бұрын
❤❤❤god job all family members god bless you all ❤❤❤❤❤❤❤❤❤
@Rosy23232
@Rosy23232 8 ай бұрын
Very nice ji God bless you always
@Manpret01
@Manpret01 8 ай бұрын
Verry nice bahut Sona Kam kita veer ji
@lakhvirnagra9431
@lakhvirnagra9431 8 ай бұрын
Vire kitchen de outside window chahidi Sink te sunlight avegi and Gas da smoke v bahar javega Hawahari kitchen bann javegi ikk outside window rakha deo please 🙏
@mandeepcheema877
@mandeepcheema877 8 ай бұрын
Waheguru Ji kirpa karn kwal.viky and pui family te ❤️😇
@KhushdeepKaur-k9n
@KhushdeepKaur-k9n 8 ай бұрын
Very very nice help 👍❤
@Jasbirkaurbhullar828
@Jasbirkaurbhullar828 8 ай бұрын
God bless you all family members ❤❤❤❤❤❤😂
@ThindbrothersASR
@ThindbrothersASR 8 ай бұрын
ਵਾਹਿਗੁਰੂ g tuhanu sareya nu khush rakhe
@najmaiqbal6163
@najmaiqbal6163 8 ай бұрын
You are Great family may Allah bless you
@lakhwinderkaur7081
@lakhwinderkaur7081 8 ай бұрын
Good job love you all family members god bless you 👍👍❤❤❤❤❤❤❤🙏🙏🙏🙏🙏
@RajwinderKaur-ek6ce
@RajwinderKaur-ek6ce 8 ай бұрын
Nice 👍 Veer ji God bless you all family 😊
@ramanjudge2915
@ramanjudge2915 8 ай бұрын
Bhot vdayea kawal veer ji❤❤❤
@TarsemSandhu-xb3cn
@TarsemSandhu-xb3cn 8 ай бұрын
Veer ji simran li tusi ana kr rha o bhut vdia lagya and veer ji ik gall hor tusi simran no apna nal video ch la ayo ta jo ona hi sokha ho java apni jarurt app Puri krn lag jan gy
@gagandandiwal4168
@gagandandiwal4168 8 ай бұрын
Waheguru ji 🙏🙏very good 👍
@DaljitSingh-pv3to
@DaljitSingh-pv3to 8 ай бұрын
Very Very nice vlog ji Beautiful family g members ji ❤❤❤❤❤
@ranjitgosal5868
@ranjitgosal5868 8 ай бұрын
Good morning ji.waheguru ji.meher.karan ❤❤❤❤❤
@sarbjitsaini4706
@sarbjitsaini4706 8 ай бұрын
ਞੀਰ ਜੀ ਉਸ ਦੇ ਛੋਟੇ ਭਰਾ ਨੂੰ ਖਿਲੌਣੇ ਵੀ ਲਿਆ ਕਿ ਦਿਉ ਬਹੁਤ ਹੀ ਛੋਟਾ ਹੈ ਵਿਚਾਰਾਂ
@nirmaljitsingh1357
@nirmaljitsingh1357 8 ай бұрын
Very nice g bahut badiya veer ji
@malkeitkaur3046
@malkeitkaur3046 8 ай бұрын
Vicky na good idea gift wasta.🎉❤
@nitadogra9710
@nitadogra9710 8 ай бұрын
God bless you All lots of happiness and prosperity 🌹
@NamneetKaur-rg8pd
@NamneetKaur-rg8pd 8 ай бұрын
Sat sri akal ji god bless you all family members and baby s love you ❤❤❤❤❤❤❤🎉🎉🎉🎉🎉🎉🎉🎉🎉🎉🎉🎉🎉
@SimranKaur-ts5no
@SimranKaur-ts5no 8 ай бұрын
Wahiguru ji ka khalsa Wahiguru ji ki fateh ji 🙏
@MuhammadTayyab-kv9ns
@MuhammadTayyab-kv9ns 8 ай бұрын
Bohat acha kam karrahy hain ap
A gya sandeep de ik hor veer da viah pawage gaah
38:30
Sandeep preet vlogs
Рет қаралды 34 М.
Jinna da koi ni ona da rabb hunda
27:13
Sandeep preet vlogs
Рет қаралды 163 М.
Правильный подход к детям
00:18
Beatrise
Рет қаралды 11 МЛН
Sadi Sawere Di Routine, Kera Kera Kam Kisde Hisse Aunda  ☺️
19:02
Sandeep preet vlogs
Рет қаралды 229 М.
OUR MISCARRIAGE JOURNEY: A HEARTBEAT WE’ll ALWAYS REMEMBER
12:02
Sambhavna Seth Entertainment
Рет қаралды 359 М.
Nani te dadi nu Nigh Wala Gift 🎁
14:33
Sandeep preet vlogs
Рет қаралды 115 М.
Akhiri lenter v pe gia hun koi lenter ni pena, sara kam ghar de halwaia ne kita
24:04