ਜਿਸ ਦਿਨ ਬਾਣੇ ਵਾਲਾ ਸਿੰਘ ਵਿਧਾਨ ਸਭਾ ਵਿੱਚ ਬੈਹ ਗਿਆ ! ਉਸ ਦਿਨ ਤਰਲੇ ਨਹੀਂ, ਦਲੀਲਾਂ ਨਾਲ ਹੋਵੇਗਾ ਏ ਕੰਮ !

  Рет қаралды 201,555

Akaal Channel

Akaal Channel

2 жыл бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Panthic Programs and Punjabi Programs, Kindly Subscribe to Akaal Channel:-
KZbin :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZbin :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m
#Akaalchannel #PunjabiNews #PunjabNews

Пікірлер: 327
@jagdevkaur3144
@jagdevkaur3144 Ай бұрын
ਸਾਰੇ ਜ਼ਿਲ੍ਹਿਆਂ ਵਿੱਚ ਹੀ ਗੁਰੂ ਦੇ ਸਿੰਘਾਂ ਨੂੰ ਖੜਾਓ ਵੱਧ ਤੋਂ ਵੱਧ ਜਿੱਤਣ🎉❤
@AmandeepSingh-tx5pt
@AmandeepSingh-tx5pt Ай бұрын
Full sport aa asi v spain o ava gye vot pon
@user-xk8nv9iw1h
@user-xk8nv9iw1h Ай бұрын
ਬਹੁਤ ਬਹੁਤ ਵਧੀਆ ਸੋਚ ਹੈ ਵੀਰ ਜੀ ਇਹੋ ਕੁਝ ਹੀ ਫਰੀ ਇਲਾਜ ਅਤੇ ਫਰੀ ਐਜੂਕੇਸ਼ਨ ਦੀ ਲੋੜ ਹੈ ਨਾਲ ਨਸ਼ਿਆਂ ਤੋਂ ਮੁਕਤ ਪੰਜਾਬ
@umrenegadecommando5770
@umrenegadecommando5770 2 жыл бұрын
✊🏽 ।। ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ।। ✊🏽 " ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ "
@tuheetu6334
@tuheetu6334 2 жыл бұрын
ਬੋਹਤ ਵਧਿਆ ਸੋਚ ਹੈ ਵੀਰੋ ਚੜ੍ਹਦੀ ਕਲਾ ਚ ਰਹੋ
@LuckySingh-yb7fo
@LuckySingh-yb7fo Ай бұрын
ਵਾਹਿਗੁਰੂ ਜੀ ਸਿੱਖਾ ਦੀ ਪਾਰਟੀ ਦਾ ਸਾਥ ਦੇਣ
@kuldeepdeo3058
@kuldeepdeo3058 2 жыл бұрын
ਭਾਈ ਸਾਹਿਬ ਜੀ ਖਾਲਸਾ ਆਊਗਾ ਤਾਂ ਹੀ ਸੁਧਾਰ ਹੋਊ
@SukhBeer-hc8vf
@SukhBeer-hc8vf 2 ай бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@AmrikSingh-dn3pt
@AmrikSingh-dn3pt 2 жыл бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਅਤੇ ਖਾਲਸਾ ਅੰਮ੍ਰਿਤਪਾਲ ਸਿੰਘ ਮਿਹਰੋ ਨੂੰ ਜਿਤਾਉਣ ਹੈ ਵਧ ਤੋ ਵੱਧ ਵੋਟਾਂ ਨਾਲ ਜਿਤਾਉਣ ਹੈ ਬੇਨਤੀ ਹੈ ਸਾਰੀਆਂ ਨੂੰ ਹਥ ਬੰਨ੍ਹ ਕੇ
@RanjitsinghSidhu-hm1cn
@RanjitsinghSidhu-hm1cn 2 ай бұрын
Ranjeet singh
@bikramjitsingh5415
@bikramjitsingh5415 2 ай бұрын
ਵਾਹਿਗੁਰੂ ਜੀ ਸਿੱਖ ਕੋਮ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ 🙏
@jagrajsandhu2928
@jagrajsandhu2928 Ай бұрын
ਬਹੁਤ ਬਉਤ ਮੁਬਾਰਕਾ ਛੋਟੇ ਵੀਰ ਖਾਲਸਾ ਅੰਮ੍ਰਿਤਪਾਲ ਸਿੰਘ ਮੈਹਰੋਂ ਨੂੰ ਗੁਰੂ ਰਾਮਦਾਸ ਜੀ ਵੀਰ ਨੂੰ ਜਿੱਤ ਬਖਸ਼ਨ
@NirmalSingh-ch2qf
@NirmalSingh-ch2qf Ай бұрын
ਭਾਈ ਅੰਮ੍ਰਿਤਪਾਲ ਸਿੰਘ ਮੈਹਿਰੋ ਜ਼ਿੰਦਾਬਾਦ।
@tinkusingh6310
@tinkusingh6310 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@preetkaur2006
@preetkaur2006 2 жыл бұрын
ਵੀਰ ਜੀ ਮੇਰਾ eria ਹੋਰ va me ਅਰਦਾਸ ਜ਼ਰੂਰ ਕਰ ਸਕਦੀ ਹਾਂ ਤੁਸੀਂ ਜ਼ਰੂਰ ਜਿੱਤਣਗੇ
@BalwinderSingh-up7mf
@BalwinderSingh-up7mf Жыл бұрын
ਬਹੁਤ ਬਹੁਤ ਧੰਨਵਾਦ ਕਰਦਿਆਂ ਤੁਸੀਂ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕਾਮਨਾ ਕਰਨਾ ਹੈ ਸਿੱਖ ਕੌਮ ਦਾ ਨੁਕਸਾਨ ਹੋਇਆ ਹੈ ਗੱਲ ਉੱਤੇ ਪੰਜਾਬ ਨੂੰ ਦਿਵਾਉਣ ਦੀ ਹੈ 🌹🌹🌹🌹🌹🙏🙏🙏🙏🙏🙏🙏
@kulwantsingh3183
@kulwantsingh3183 3 ай бұрын
ਵਾਹਿਗੁਰੂ ਸਾਹਿਬ ਜੀ ਹੁਣ ਬਹੁਤੀ ਦੂਰ ਨਹੀਂ ਹੈ ਹਰ ਰੋਜ਼ ਬਹੁਤ ਨੇੜੇ ਆ ਰਿਹਾ ਹੈ ਖਾਲਸਾ ਰਾਜ ਜੀ ਵਾਹਿਗੁਰੂ ਸਾਹਿਬ ਜੀ
@akshaykumar555
@akshaykumar555 Жыл бұрын
ਅਸਲ ਵਿਚ ਆਖਿਰਕਾਰ ਗੱਲ ਵਿਦੇਸ਼ੀਆਂ ਤੇ ਆ ਕੇ ਮੁੱਕਣੀ ਹੈ .....ਧੰਨਵਾਦ ਕਰਦੇ ਹਾਂ ਅਮਰੀਕਾ ਕੈਨੇਡਾ ਤੇ ਇੰਗਲੈਂਡ ਦਾ
@amritsingh3825
@amritsingh3825 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਬਹੁਤ ਹੀ ਵਧੀਆ ਅਮਿ੍ੰਤ ਸਿੰਘ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਕਲਗੀਧਰ ਪਾਤਸ਼ਾਹ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਇਸ ਆਪਣੇ ਨਿਮਾਣੇ ਜਿਹੇ ਸਿੱਖ ਨੂੰ ਮਾਣ ਬਖਸ਼ਿਸ਼ ਕਰੇਉ ਜੀ ਦੇਗ ਤੇਗ ਫਤਹਿ ਗੁਰੂ ਖ਼ਾਲਸੇ ਦੀ ਹਰ ਮੈਦਾਨ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
@ramsingh-gv2ep
@ramsingh-gv2ep Ай бұрын
ਬਹੁਤ ਵਧੀਆ ਇਹੋ ਜਿਹੇ ਚੜ੍ਹਦੀ ਕਲਾ ਵਾਲੇ ਸਿੰਘਾਂ ਨੂੰ ਖੜੇ ਕਰੋ
@JaswinderSingh-kt9yc
@JaswinderSingh-kt9yc 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਭਾਈ ਸਾਹਿਬ ਜੀ ਤੇ ਜੱਥੇ ਉਤੇ ਜੀ ਜਸਵਿੰਦਰ ਸਿੰਘ ਸੰਧੂ ਮਲੋਟ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@dharmindersingh6169
@dharmindersingh6169 2 жыл бұрын
ਤਰਨ ਤਾਰਨ ਵਾਲਿਉ ਵੇਖਿਉ ਜਮੀਰਾ ਨਾ ਮਾਰ ਲਿਉ ਜਿੱਤਣਾ ਚਾਹੀਦਾ ਵੀਰ ਜੇ ਗੁਰੂ ਦੀ ਦਿੱਤੀ ਸਿੱਖੀ ਨੀ ਬਚਾਉਣਾ
@DR_sukh_SINGH
@DR_sukh_SINGH Ай бұрын
Veer ji asi tuhaade te Bhai sahib jide naal ha tagde ho ke Bhai amritpal Singh ji dibrugarh jail vich hu te bhaiamritpal Singh mehro nu vote pavage
@kulbirsingh5262
@kulbirsingh5262 Ай бұрын
ਵਾਹ ਬਹੁਤ ਵਧੀਆ ਜੀ ਗੁਰੂ ਸਾਹਿਬ ਕਿਰਪਾ ਕਰਨ ਮੇਹਰ ਭਰਿਆ ਹੱਥ ਸਿਰ ਤੇ ਰੱਖ ਕੇ ਜਿੱਤਾ ਫਤਿਹ ਯਾਬੀਆ ਬਖਸ਼ਨ ਜੀ..
@bskhalsa8262
@bskhalsa8262 2 жыл бұрын
ਰਾਜ ਕਰੇਗਾ ਖਾਲਸ਼ਾ
@tejinderchahal6431
@tejinderchahal6431 2 жыл бұрын
ਬਹੁਤ ਵਧੀਆ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਨੂੰ ਕਾਮਯਾਬ ਕਰੋ ਤਰਨ ਤਾਰਨ ਵਾਲੇਓ ਤੁਹਾਡੇ ਸਿਰ ਤੇ ਆ ਸਾਰੀ ਗੇਮ ਤਕੜੇ ਹੋ ਕੇ ਸਾਥ ਦਿਓ ਬਾਈ ਦਾ
@user-qd2sj7ns6n
@user-qd2sj7ns6n 2 жыл бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਵਾਦ
@user-fs9sj6eu3g
@user-fs9sj6eu3g 2 ай бұрын
ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਵੋਟਾਂ ਦਿਉ
@user-xk8nv9iw1h
@user-xk8nv9iw1h Ай бұрын
Bilkul sahi gall ha ji thauadi
@user-pf8ls6ww3e
@user-pf8ls6ww3e Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@kewalsingh4609
@kewalsingh4609 2 ай бұрын
ਸਿੱਖਾਂ ਨੇ ਜੇ ਆਪਣੀ ਥੋੜ੍ਹੀ ਬਹੁਤੀ ਰਹਿੰਦੀ ਇੱਜ਼ਤ ਬਚਾਉਣੀ ਤਾਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਰਗੇ ਲੱਖਾ ਸਿਧਾਣਾ ਵਰਗੇ ਨੌਜਵਾਨਾਂ ਨੂੰ ਚੁਣ ਕੇ ਪਾਰਲੀਮੈਂਟ ਵਿਧਾਨ ਸਭਾ ਚ ਭੇਜਣ ਲਈ ਇੱਕਮੁੱਠ ਹੋ ਜਾਓ ਨਹੀਂ ਤਾਂ ਪੱਗਾਂ ਚ ਸਿਰ ਫਸਾਈ ਅਕਾਲੀ ਕਾਂਗਰਸੀ ਝਾੜੂ ਵਾਲਿਆਂ ਨੇ ਤੁਹਾਡੇ ਛਿੱਤਰ ਬਹੁਤ ਪਵਾਉਣਾ ਇਹ ਸਭ ਦਿੱਲੀ ਦੇ ਛਿੱਤਰ ਚੱਟ ਚਿੱਤੜ ਚੱਟ ਆ ।
@ranawadala6031
@ranawadala6031 Ай бұрын
ਅਕਾਲ ਹੀ ਅਕਾਲ ਵਾਹਿਗੁਰੂ ਜੀ ਕੀ ਫਤਿਹ
@harman8033
@harman8033 Ай бұрын
ਵਾਹਿਗੁਰੂ ਜੀ ਮੇਹਰ ਕਰੋ ਖਾਲਸੇ ਤੇ ਬਹੁਤ ਵਧੀਆ ਵੀਰ ਜੀ 🙏❤❤
@singhamandeep7282
@singhamandeep7282 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਰੇ ਮਝੈਲ ਮਾਡੇ ਨਹੀਂ ਵੀਰ ਮੈ ਵੀ ਮਾਝੈ ਤੋਂ ਵੀਰ ਨਾਲ ਹਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@SurinderSingh-wd4ni
@SurinderSingh-wd4ni Ай бұрын
ਵਾਹਿਗੁਰੂ ਜੀ ਪੰਜਾਬ ਨੂੰ ਆ ਹੀ ਲੋੜ ਹੈ ਹੁਣ ਸਾਨੂੰ ਸੱਬ ਨੂੰ ਸਾਥ ਦੇਣਾ ਚਾਹੀਦਾ ਹੈ ਇਨ੍ਹਾਂ ਦਾ ਤਾਂ ਹੀ ਪੰਜਾਬ ਬਚਣਾ ਵੀਰੋ
@singhamandeep7282
@singhamandeep7282 2 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@balwinderkaur1672
@balwinderkaur1672 2 жыл бұрын
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਈ
@JasbirSingh-fy8vy
@JasbirSingh-fy8vy Ай бұрын
ਤਰਨਤਾਰਨ ਵਾਲੇ ਵੀਰਾ ਨੂੰ ਬੇਨਤੀ ਹੈ ਵੀਰ ਅੰਮ੍ਰਿਤਪਾਲ ਫੁੱਲ ਸਪੋਟ ਕਰੋ ਵੀਰੋ ਜੀ
@user-qf5cw1sd9p
@user-qf5cw1sd9p 3 ай бұрын
ਤੱਤੇ ਰਹਿ ਕੇ ਹੀ ਰਾਜ ਮਿਲਣਾ ਠੰਡੇ ਰਹਿ ਗਏ ਰਾਜ ਨਹੀਂ ਕਦੀ ਮਿਲਦਾ
@avtarsandhu4758
@avtarsandhu4758 Ай бұрын
ਤਤੇ ਹੋਆ ਕਿਸੇ ਨੇ ਵੀ ਭੀਖ ਨਹੀਂ ਪੋਣੀ ਕਿਸੇ ਵੀ ਪਿੰਡ ਵਿੱਚ
@RupinderSingh-gh1md
@RupinderSingh-gh1md Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@ramandeepkaur4711
@ramandeepkaur4711 2 жыл бұрын
ਵੀਰ ਜੀ ਬਾਪੂ ਜੀ ਦਾ ਬਰੋਜ਼ ਕਰਨ ਵਾਲੇ ਉਸ ਖੋਤੇ ਤੋਂ ਭੂੜੇ ਨੇ ਖੋਤੇ ਕਿਸੇ ਰਾਸਤੇ ਤੋਂ ਪੈਰ ਫਿਸਲ ਜਾਵੇ ਖੋਤਾ ਉਸ ਵੱਟ ਤੇ ਨਹੀਂ ਜਾਣਦਾ ਸਾਨੂੰ ਖੋਤੇ ਨਹੀਂ ਸ਼ੇਰ ਆ ਸ਼ੇਰ ਬਣ ਚਹੀਦਾ ਹੈ ਸੱਤਿ ਸ੍ਰੀ ਆਕਾਲ
@DarshanSingh-ph7rt
@DarshanSingh-ph7rt 2 жыл бұрын
ਬਾਬਾ ਹਰਨਾਮ ਸਿੰਘ ਜੀ ਅਜੇ ਵੀ ਬਾਦਲਾਂ ਦੇ ਹਕ ਬੋਲੀ ਜਾਂਦਾ ਵੋਟਾਂ ਲਈ ਸ਼ੁਕਰ ਹੈ ਜੇ ਤੁਸੀਂ ਦਮਦਮੀ ਟਕਸਾਲ ਵਿਚੋਂ ਜਾਗਦੇ ਹਾਂ ਦਾਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਅੰਮ੍ਰਿਤ ਪਾਨ ਕੀਤਾ ਸੀ
@baljitsingh1291
@baljitsingh1291 Ай бұрын
ਖਲਸਤਾਨ।ਜਿਦਾ।ਬਾਜ
@user-vc1xs2cr2y
@user-vc1xs2cr2y Ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@satwindersingh1121
@satwindersingh1121 Ай бұрын
ਬਹੁਤ ਵਧੀਆ ਸਿੰਘ ਆ ਆਪਣਾ ,ਵਧੀਆ ਸੋਚ ਦਾ ਮਾਲਕ ਆ ਵੀਰ, ਜਿਤੋਣਾ ਫਰਜ ਆ ਸਾਰਿਆ ਦਾ ,ਜਰੂਰ ਮੋਕਾ ਦਿਓ ਵੀਰ ਨੂੰ 🙏👍
@Hello-jz6ve
@Hello-jz6ve Ай бұрын
ਭਾਈ ਸਾਹਿਬ ਨੂੰਚੋਣਾਂ ਵਿੱਚ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ ਜੀ ❤
@ggn_1
@ggn_1 2 жыл бұрын
🔥ਕੋਈ ਕਹਿੰਦਾ ਉਹ ਸ਼ਰਾਬ ਪੀ ਗੱਡੀ ਤੇ ਚੜ ਗਿਆ, ਕੋਈ ਕਹਿੰਦਾ ਟਰੱਕ ਡਰਾਈਵਰ ਜਾਣ ਬੁੱਝ ਕੇ ਬਰੇਕਾ ਮਾਰ ਗਿਆ, ਕੁੱਲ ਮਿਲਾ ਕੇ ਮਾੜੇ ਸਿਸਟਮ ਦੀ ਭੇਟ ਸਾਡਾ ਵੀਰ ਦੀਪ ਸਿੱਧੂ ਵੀ ਚੜ ਗਿਆ! ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ!🔥🔥🔥
@SohanSingh-yt2pn
@SohanSingh-yt2pn 2 ай бұрын
ਰਾਜ ਕਰੇਗਾ ਖਾਲਸਾ
@kuldeepkhosa5120
@kuldeepkhosa5120 2 жыл бұрын
Waheguru ji 🙏
@jatindersingh1572
@jatindersingh1572 Ай бұрын
Waheguru ji ka Khalsa Waheguru ji ki 🙏🙏🙏🙏🙏💪💪💪💪🔥🔥🔥🔥
@Nihangsinghkpt
@Nihangsinghkpt 2 жыл бұрын
Waheguru ji
@GurwinderSingh-ts1bk
@GurwinderSingh-ts1bk 2 жыл бұрын
ਅੰਮ੍ਰਿਤ ਪਾਲ ਸਿੰਘ ਮਹਿਰੋ ਜਿੰਦਾਬਾਦ ✊✊✊ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਅਮਰ ਰਹੇ 🌹🌹🌹
@gurnoorsingh6278
@gurnoorsingh6278 2 жыл бұрын
Waheguru sahib Ji 🙏
@ReshamAujla-gx5zm
@ReshamAujla-gx5zm Ай бұрын
Very good Veer Ji
@gursaabsingh2916
@gursaabsingh2916 Ай бұрын
ਵਾਹਿਗੁਰੂ ਜੀ👍💪
@msangha3319
@msangha3319 2 жыл бұрын
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿੰਦਾਬਾਦ। ਮੇਰੀ ਵੋਟ ਬਾਲਟੀ ਨੂੰ ਮਾਨ ਅਕਾਲੀ ਦਲ ਨੂੰ। ਮੈਂ ਘੋਨਾਮੋਨਾਂ, ਅੰਮਿ੍ਤਧਾਰੀ ਵੀ ਜਮੀਰ ਨੂੰ ਹਲੂਣਾ ਮਾਰਨ।
@ASTeer1699
@ASTeer1699 Жыл бұрын
SGPC SAD nu azad kravo 🙏🏼
@Sahibakaur179
@Sahibakaur179 2 жыл бұрын
🙏🙏🙏🙏🙏 WAHEGURU JI KA KHALSA WAHEGURU JI KI FATHE
@SurinderSingh-rr3mf
@SurinderSingh-rr3mf 2 жыл бұрын
Waheguru ji chardikala bakshe g 🙏
@gurwinderballu5438
@gurwinderballu5438 2 жыл бұрын
Bhut vadiy Singh shab g
@AvtarSingh-rg9hy
@AvtarSingh-rg9hy Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰਨ।
@user-qt8jo7qf6f
@user-qt8jo7qf6f 2 жыл бұрын
Waiting for that day.... Waheguru g please give him victory ✌
@samsunf1242
@samsunf1242 2 жыл бұрын
Good Baba ji wahe guru ji
@singhisking539
@singhisking539 2 жыл бұрын
Hun time support karn da ajo ajo punjabio hun time a support karn da sardar simranjet Singh mann ji nu ajo ajo support karn da time a
@gurwinderballu5438
@gurwinderballu5438 2 жыл бұрын
Sai GL aaagg. Ajo
@ANIMAL_WORLD7890
@ANIMAL_WORLD7890 Ай бұрын
Wah g wah.... waheguru g .M imotional ho gya....is Khushi nal .. waheguru g ka Khalsa waheguru g ki Fateh ❤
@AvtarSingh-rg9hy
@AvtarSingh-rg9hy Ай бұрын
ਸਿੰਘ ਨਰਮ ਵੀ ਬਹੁਤ ਤੇ ਗਰਮ ਵੀ ਬਹੁਤ।❤🎉❤🎉
@JaspalKaur-jy6el
@JaspalKaur-jy6el Ай бұрын
ਜਿੰਨੇ ਵੀ ਪੰਥ ਨਾਲ ਖੜੇ ਨੇ ਉਹ ਸਾਰੇ ਜਿੱਤ ਕੇ ਪਾਰਲੀਮੈਂਟ ਵਿੱਚ ਭੇਜੀਏ ਤੇ ਪੰਜਾਬ ਨੂੰ ਬਚਾਈਏ ਮੈਂ ਲੁਧਿਆਣੇ ਤੌ ਜਿੱਤਣ ਦੀ ਅਰਦਾਸ ਕਰਦੀ ਆ
@motivationalquotes1183
@motivationalquotes1183 2 жыл бұрын
Waheguru ji tuhanu tarki Bakshey.waheguru ji ka khalsa waheguru ji ki fathey.
@DaljitSingh-xs5cr
@DaljitSingh-xs5cr Ай бұрын
ਵਾਹਿਗੁਰੂ ਮਿਹਰ ਕਰੀ
@chater453
@chater453 2 жыл бұрын
Bhot achi baat ki aapne Sikh ji... Raajniti ko piche kar ke aage nikalna hai.... aap jeetoge in shaa Allah... Congratulations 👏🏻👏🏻👏🏻👏🏻🌷🌷🌷🌷 to you and all Sardar's of yr team all the very best... From Nederlands Holland 🇳🇱 🌷🌷🌷🌷
@PB08911
@PB08911 2 жыл бұрын
Bilkul sahi veer ji sab to jada aaj kal Je koi mari jameer wala hai oh Sikh te punjabi hai sab to jada BJP vich Jan wale Sikh ne Gadar ban gye Sikh kom de
@chater453
@chater453 2 жыл бұрын
Bilkul sahi kaha Veer ji aap ne ek aap log hi ho ab jo himmat dikha sakte ho... Sikh and Punjabi's Plzzz help Karnataka women's for Hijaab...🙏🙏🙏🙏🙏
@gurlaldhillon9380
@gurlaldhillon9380 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਰਾਮਦਾਸ ਜੀ ਆਪ ਕਿਰਪਾ ਕਰਨਗੇ ਰਹਿਮਤਾਂ ਦਾ ਮੈਂਬਰ ਸੋਣਗੇ ਸੱਚੇ ਪਾਤਸ਼ਾਹ ਸਾਹਿਬ ਜੀ ਪੰਥ ਦੀ ਜਿਤ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BikramjitSingh-cc4ow
@BikramjitSingh-cc4ow Ай бұрын
Wahagur g ka Khalsa waheguru ji ki Fateh BaBa g
@tyygg5632
@tyygg5632 Ай бұрын
❤❤❤ very good👍👍👍 g
@kuldeepsinghsony2005
@kuldeepsinghsony2005 2 жыл бұрын
Waheguru ji ka kahlsa waheguru ji fateh sare he singha nu satsri akal good veer ji
@suhkvindersingh215
@suhkvindersingh215 2 жыл бұрын
Waheguru ji ka Khalsa WaheGuru Ji ki Fateh veero bahot vadeya veer amrat palh Singh ji nu bota paao 🙏🙏🙏🙏🙏🙏🙏🦁🦁🦁
@KuldipSingh-pq1or
@KuldipSingh-pq1or Ай бұрын
ਪਰਵਾਨਾ ਜੀ
@gurlaldhillon9380
@gurlaldhillon9380 Ай бұрын
WaheGuru Ji ka Khalsa WaheGuru Ji ki Fateh
@SurjitSingh-lp3cu
@SurjitSingh-lp3cu Ай бұрын
Waheguru ji❤❤bilkul sahi baat hai🙏🙏🙏🙏
@user-er4oe5md1r
@user-er4oe5md1r Ай бұрын
ਧਨ ਧਨ. ਬਾਬਾ ਬੋਤਾ ਸਿਂਘ ਬਾਬਾ ਗ਼ਰਜਾ ਸਿਸਿੰਘ
@user-er4oe5md1r
@user-er4oe5md1r Ай бұрын
ਨੂਰਦੀਏ
@Waheguru8525
@Waheguru8525 2 жыл бұрын
Wah.
@ramanturna1665
@ramanturna1665 2 жыл бұрын
We are with Akali dal Amritsar de naal Ha
@GurmeetSingh-zz4pv
@GurmeetSingh-zz4pv 2 жыл бұрын
Wahygurg khalsawahygurujikefaty
@gurupreeth5408
@gurupreeth5408 Ай бұрын
Waheguru ji ka Khalsa waheguru Ji ki Fateh
@ranikaur1945
@ranikaur1945 Ай бұрын
Shukrana Waheguru jio
@Balwindersingh-dq7fe
@Balwindersingh-dq7fe Ай бұрын
ਖਾਲਸਾ ਜੀ ਸਾਰੇ ਹਲਕਿਆ ਵਿਚ ਗੁਰੂ ਕੇ bhane ਵਾਲੇ ਇਲੈਕਸ਼ਨ ਵਿੱਚ ਸਟੈਂਡ ਕਰੋ ਜੀ ਵਾਹਿਗੁਰੂ ਜੀ ਭਲੀ ਕਰਨਗੇ ਜੀ
@GurkiratBassi-od9zj
@GurkiratBassi-od9zj Ай бұрын
Good
@satpalsinghsingh6174
@satpalsinghsingh6174 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਸੰਗਤ ਨੂੰ ਸਾਰੀ ਨੂੰ ਬੇਨਤੀ ਆ ਕਿ ਭਾਈ ਅੰਦਰ ਪਾਲ ਸਿੰਘ ਨੂੰ ਵੀ ਖੜਾ ਕੀਤਾ ਜਾਵੇ ਉਹਨੂੰ ਮੈਨੂੰ ਨਿਸਾਨ ਦੇ ਕੇ ਵੱਖ-ਵੱਖ ਜਿੰਨੇ ਵੀ ਕੈਡੀਡੇਟ ਬਣਾਉਣੀਆ ਸਾਰੇ ਸਿੰਘ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਹਰੇਕ ਲੈਵਲ ਤੇ ਖੜਾ ਕੀਤਾ ਜਾਵੇ ਜਿੰਨੇ ਜਿੰਨੇ ਆਪਣੇ ਜਿਲੇ ਜਿਹੜੇ ਬਣਦੇ ਆ ਤੇ ਸਾਰਿਆਂ ਚ ਖੜੇ ਕੀਤੇ ਜਾਣ ਸਿੰਘ ਵੀਰ ਫਿਰ ਆਪਣੇ ਸਿੱਖ ਕੌਮ ਦਾ ਸਿਰ ਉੱਚਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
@jaspalkaurdhillon2452
@jaspalkaurdhillon2452 Ай бұрын
Bahut vadia veer ji ,nischya kar apni Jeet karo.🙏💐
@HarpreetSingh-nb1qd
@HarpreetSingh-nb1qd 2 жыл бұрын
👍👍
@user-nk8lg8ks8t
@user-nk8lg8ks8t Ай бұрын
ਜਿੰਨੀਆਂ ਵੀ ਸੀਟਾ ਨੇ ਪੰਜਾਬ ਤੋਂ ਸਿੰਘਾ ਨੂੰ ਆਜ਼ਾਦ ਉਮੀਦਵਾਰਾਂ ਵੱਜੋ ਵੋਟਾਂ ਵਿੱਚ ਖੜਾ ਕਰੋ ਤਾਹਿ ਪੰਜਾਬ ਦੇ ਮੁੰਦੇ ਦਾ ਹੱਲ ਹੋਣਾ 🙏🙏
@user-hu3xg9mh8b
@user-hu3xg9mh8b Ай бұрын
Waheguru ji mehar karo 🙏🏻🙏🏻
@iqbalsingh9423
@iqbalsingh9423 Ай бұрын
❤❤❤❤❤
@gurtarnsinghsidhu5413
@gurtarnsinghsidhu5413 Ай бұрын
Congratulations! For historical unity and historical decisions under truthful directions of Dasam Patshaw Shri Guru Gobind Singh Ji, under brightnesses of Shri Guru Granth Sahib, and perception and clemencies of four journeys of Baba Nanak, to serve whole humanity beyond any partiality.
@user-ff2le9fg2b
@user-ff2le9fg2b Ай бұрын
❤️🙏 Waheguru ji 🙏❤️Shikh Sach 💪🔥💯🙏
@user-ck2co6mh7v
@user-ck2co6mh7v Ай бұрын
Waheguru ji ka Khalsa waheguru ji ke fathe
@user-nr3eg1lx5c
@user-nr3eg1lx5c 2 ай бұрын
Waheguru kirpa kre
@GurmeetsinghGurmeetsingh-oi6vr
@GurmeetsinghGurmeetsingh-oi6vr Ай бұрын
Waheguru Waheguru ji 🙏
@Panjab_de_Jaye1984
@Panjab_de_Jaye1984 Ай бұрын
ਇਤਿਹਾਸ ✊️
@gurmukhsinghjagdeo7418
@gurmukhsinghjagdeo7418 2 жыл бұрын
Waheguru mehar Karn ge Chardikala wich
@gurbanikaurkhalsa
@gurbanikaurkhalsa 2 жыл бұрын
Waheguru ji Guru Ghr Darbar Sahib Amritsar sahib vh ardas kro ethe har ik ardas poori hundi hai ji .. Bhut khushi hai ji ..Guru Sahib ji de kirpa hai ji ..ik Nihang Singh khra hoea svidhnn vh .. Waheguru ji kirpa krn ji ..thdhe te bhana mnn de daat bkshn g
@singhsainisaini7448
@singhsainisaini7448 2 ай бұрын
Waheguru ji 🙏🙏🙏🙏🙏 Waheguru ji 🙏🙏🙏🙏🙏. Yes
@Harpal125
@Harpal125 Ай бұрын
ਸਭ ਠੀਕ ਹੈ ਕਿਸੇ ਵੀ ਪਾਰਟੀ ਜਾਂ ਸਮੁਦਾਏ ਲਈ hate ਕਦੇ ਵੀ ਨਾ ਫੈਲਾਓ।।। ਅਪਣਾ ਪੱਖ ਰੱਖੋ ਗੱਲ ਵੱਖਰੀ ਹੈ ਸਹੀ ਵੀ ਹੈ ।। ਸਰਬ ਸਾਂਝੇ ਹੋਕੇ ਕੰਮ ਕਰੋ ਤੇ ਪ੍ਰਚਾਰ ਵੀ
@Hello-jz6ve
@Hello-jz6ve Ай бұрын
ਸਿਮਰਨ ਜੀਤ ਸਿੰਘ ਮਾਨ ਜੀ ਤੁਸੀ ਇਸ ਤਰ੍ਹਾਂ ਚੰਗੇ ਸਿਘਾ ਨੂੰ ਹੀ ਞੋਟਾ ਵਿੱਚ ਖੜੋ ਕਰੋ ਜੀ ❤❤
@JaswinderSingh-sp9ii
@JaswinderSingh-sp9ii Ай бұрын
Waheguru ji🙏🙏🙏🙏🙏
@jogasingh846
@jogasingh846 2 жыл бұрын
ਵਾਹ 🙏🙏🙏🙏🙏❤️
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 851 М.
Чай будешь? #чайбудешь
00:14
ПАРОДИИ НА ИЗВЕСТНЫЕ ТРЕКИ
Рет қаралды 2,9 МЛН
Chak No 366 JB Ghania Muslim Gojra | Gurdaspuri & Sialkoti Jattan da Pind Before & After Partition
8:28
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 566
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 851 М.