ਜਿੱਥੇ ਸ਼ੇਰ ਲੰਘ ਜਾਂਦਾ ਓਸ ਇਲਾਕੇ ਚੋਂ ਕੁੱਤੇ ਨੀ ਮਿਲਦੇ ਮੁੜਕੇ ਸਾਰੇ ਸਮੇਟ ਜਾਂਦਾ ਲੋਕ ਖੇਤ ਜਾਣੋ ਹੱਟ ਜਾਂਦੇ ਨੇ

  Рет қаралды 81,959

Panjaab Paidavar

Panjaab Paidavar

Күн бұрын

ਜਿੱਥੇ ਸ਼ੇਰ ਲੰਘ ਜਾਂਦਾ ਓਸ ਇਲਾਕੇ ਚੋਂ ਕੁੱਤੇ ਨੀ ਮਿਲਦੇ ਮੁੜਕੇ ਸਾਰੇ ਸਮੇਟ ਜਾਂਦਾ ਲੋਕ ਖੇਤ ਜਾਣੋ ਹੱਟ ਜਾਂਦੇ ਨੇ
#panjaabpaidavar #sukhishergill #maizesilage #agriculture #farming #gurpatwantpannu #amritsarmandi #automobile #wooddoors #horse
ਫਤਿਹਗੜ੍ਹ ਛੰਨਾ ਚ ਭਈਆ ਨੇ ਅੱਧੇ ਕਿੱਲੇ ਦੀ ਦੂਰੀ ਤੇ ਦੇਖਿਆ ਤੇਂਦੂਆ ਤੇ ਉਹਦਾ ਬੱਚਾ Punjab me tendua ghum rha hai
ਧਨੌਲੇ ਦੇ ਖੇਤਾਂ ਚ ਕੁੱਤੇ ਗਾਇਬ ਹੋਗੇ ਨਾਲੇ ਪੈੜਾਂ ਦੇ ਨਿਸ਼ਾਨ ਦੇਖੇ ਤਾਜੇ 30 ਕਿਲੋਮੀਟਰ ਤੱਕ ਗੇੜਾ ਮਾਰਦਾ ਜਾਨਵਰ
ਕੱਟੂ ਭੱਠਲਾਂ ਦੇ ਪਿੰਡਾਂ ਚ ਆਇਆ ਸ਼ੇਰ ਕਈ ਬੰਦਿਆਂ ਨੇ ਅੱਖੀਂ ਦੇਖਿਆ ਮੱਕੀ ਚੋਂ ਨਿਕਲਕੇ ਦੂਜੀ ਮੱਕੀ ਚ ਵੜ੍ਹਦਾ
10 ਜੁਲਾਈ ਨੂੰ ਸਵੇਰੇ ਅੱਠ ਵਜ਼ੇ ਕਿਸਾਨਾਂ ਨੇ ਸ਼ੇਰ ਦੀਆਂ ਦਹਾੜਾਂ ਸੁਣੀਆਂ ਤੇ ਮੱਕੀ ਚ ਵੜ੍ਹਦਾ ਦੇਖਿਆ ਪੂਰਾ ਇਲਾਕਾ ਖੌਫ ਚ
ਸ਼ੇਰ ਨੂੰ ਫੜ੍ਹਨ ਲਈ ਲਗਾਇਆ ਇੱਕ ਪਿੰਜਰਾ ਜੰਗਲਾਤ ਮਹਿਕਮਾ ਕੋਲੇ ਹੋਰ ਕੋਈ ਪਿੰਜਰਾ ਹੀ ਨਹੀਂ ਹੈਰਾਨੀ ਦੀ ਗੱਲ ਆ
ਸ਼ੇਰ ਚੀਤਾ ਤਿੰਨ ਦਿਨਾ ਬਾਅਦ ਜਗ੍ਹਾ ਬਦਲ ਦਿੰਦਾ ਤੇਜ਼ ਵਾਲਾ ਹੁੰਦਾ ਅੱਜ 12 ਜੁਲਾਈ ਸਵੇਰੇ ਪੈੜ੍ਹਾਂ ਦੇਖੀਆਂ ਸਾਡੀ ਹੱਦ

Пікірлер: 78
@rajwinder1968
@rajwinder1968 Ай бұрын
ਪੁਲੀਸ ਨੂੰ ਬੇਨਤੀ ਹੈ ਕਿ ਇਹ ਬਕਵਾਸ ਬੰਦ ਕਰਾਵਾਈ ਜਾਵੇ
@jeetapaddi2586
@jeetapaddi2586 Ай бұрын
ਵੀਰ ਜੀ ਸਾਡੇ ਪਿੰਡ ਵੀ ਆ ਗਿਆ ਸੀ ਕੁੱਤਿਆਂ ਨੂੰ ਨੀ ਛੱਡਦਾ। ਇਕ ਰਾਤ ਦੇ ਵਿੱਚ ਤਿੰਨ ਕੁੱਤੇ ਖਾ ਗਿਆ ਸੀ।
@hardipsinghkahlon
@hardipsinghkahlon Ай бұрын
ਬਾਈ ਜੀ ਪਹਿਲਾ ਮੈਂ ਮੈਸਜ ਭੇਜੀਆਂ ਸ਼ੀ ਕੇ ਹੱਥਾਂਇਰ ਕੋਲ ਰੱਖਿਆ ਕਰੋ ਅਗੋ ਜਵਾਬ ਮਿਲਿਆ ਸੀ ਕੇ ਹਥਿਆਰ ਜਮ੍ਹਾਂ ਹਨ ਜਦੋਂ ਮੁਸੀਬਤ ਸਿਰ ਤੇ ਆਣ ਪਏ ਉਦੋਂ ਜੋ ਕੋਲ ਹੋਵੇ ਉਹੋ ਹੀ ਹਥਿਆਰ ਬਣ ਜਾਂਦਾ ਹੈ ਵਾਹਿਗੁਰੂ ਜੀ sab ਮੇਹਰ ਕਰੇ
@KamaljitKumar-zk7gf
@KamaljitKumar-zk7gf Ай бұрын
Paji asla je kol v howe ta os bande kol howe jehra ik goli nal hi kam kar deve nhi je jakmi ho giya ta fer os bande di khair nhi jis ne goli mari ja kio nal wala heni
@GurwinderSingh-zi4fd
@GurwinderSingh-zi4fd Ай бұрын
ਦੋਸਤੋ ਸਾਡੇ ਤੇ ਲਗਭਗ ਮੱਕੀਆਂ ਕਈ ਦਿਨ ਪਹਿਲਾਂ ਹੀ ਵੱਢ ਲਈਆਂ ਨੇ,ਏਧਰ ਥੋੜਾ ਪਿਛੇਤੀ ਲਗਦੀ ਆ,ਅਜੇ ਤੇ ਤੁਹਾਡੇ ਕਮਾਦ ਨ੍ਹੀ ਦਿਸਦਾ ਨਹੀਂ ਤੇ ਹੋਰ ਆਉਖਾ ਹੋ ਜਾਣਾ ਸੀ,ਕੁੱਤਾ ਬਹੁਤ ਸਿਆਣਾ ਜਾਨਵਰ ਆ,ਤਾਹੀਓਂ ਓਧਰ ਵੇਖ ਵੇਖ ਭੌਂਕਦੀ ਸੀ,ਹੋਰ ਤੇਦੂਏ ਨੇ ਆਪਣਾ।ਢਿੱਡ ਤੇ ਭਰਨਾ,ਜੋ ਮਿਲਦਾ ਖਾਈ ਜਾਂਦਾ,ਪਾਣੀ ਪੈਲੀਆਂ ਚ ਬਥੇਰਾ,,ਸੱਚੇ ਪਾਤਸ਼ਾਹ ਸਭਨਾਂ ਜੀਆਂ ਤੇ ਮਿਹਰ ਭਰਿਆ ਹੱਥ ਰੱਖਣ ਜੀ,
@KamaljitKumar-zk7gf
@KamaljitKumar-zk7gf Ай бұрын
HNji paji maki pasheti lagdi
@gurmeetsinghbhullar3139
@gurmeetsinghbhullar3139 Ай бұрын
ਬਾਈ ਸੇਰ ਹੈਗਾ ਚਾਹੇ ਨਾ ਹੈਗਾ ਤੇਰਾ ਕੰਮ ਵਧੀਆ ਚੱਲ ਪਿਆ
@JatinderSingh-oi1mq
@JatinderSingh-oi1mq Ай бұрын
Haaaas😂😂😂😂😂😂
@bsingh1233
@bsingh1233 Ай бұрын
ਦੋ ਦਿਨ ਪਹਿਲਾਂ ਪਿੰਡ ਬੁਰਜ ਨੇੜੇ ਮਾਲੇਰਕੋਟਲਾ‌ ਸੀਸੀਟੀਵੀ ਕੈਮਰੇ ਚ ਦੇਖਿਆ ਗਿਆ ਹੈ ਲੋਕਾਂ ਨੇ ਪਰਸਾਸਨ ਨੂੰ ਮੰਗ ਪੱਤਰ ਵੀ ਦਿੱਤਾ ,
@ajmersinghuppal1614
@ajmersinghuppal1614 Ай бұрын
ਵਾਈ ਜੀ ਪਿੰਡ ਮਾਣਕੀ ਦੇ ਖੇਤਾਂ ਵਿਚ 15 ਤਰੀਕ ਨੂੰ ਪੈੜਾਂ ਦੇਖੀਆਂ ਹਨ ਜ਼ਿਲਾ ਮਲੇਰਕੋਟਲਾ
@dansinghmannmann3456
@dansinghmannmann3456 Ай бұрын
ਦੋਨਾਲੀ ਰਫ਼ਲ ਲੇ ਕੇ ਜਾਇਆ ਕਰੋ ਜੀ
@CanadaKD
@CanadaKD Ай бұрын
ਮੁਸ਼ਕ ਤਾਂ ਮੈਨੂੰ ਵੀ ਆ ਗਿਆ ਫੋਨ ਵਿੱਚੋਂ ਵਦੀਆ ਹੈ ਲੰਡਰ ਕਤੀੜ ਖਤਮ ਕਰ ਦਊਗਾ ਮੇਨਕਾ ਗਾਂਧੀ ਤਾਂ ਮਾਰਨ ਨਹੀਂ ਦਿੰਦੀ ੰ
@SukhwinderSingh-he5uq
@SukhwinderSingh-he5uq Ай бұрын
ਨੇੜੇ ਤੇੜੇ ਕੋੲਈ ਜੰਗਲ ਨੀ ਸੇਰ ਕਿਥੋ ਆ ਗਿਆ ਡੇਡ ਡੇਡ ਸੌ ਕਿਲੋ ਮੀਟਰ ਤਕ ਕਿਤੇ ਜੰਗਲ ਨੀ ਐਨੀ ਦੂਰੋ ਚਲ ਕਿ ਕੀ ਉਹ ਬਰਨਾਲੇ ਹੀ ਆਇਆ ਰਸਤੇ ਚੋ ਹੋਰ ਕਿਸੇ ਨੇ ਨੀ ਦੇਖਿਆ ਗਲ। ਤਾ ਹੋਰ ਆ
@beantsinghuppli7650
@beantsinghuppli7650 Ай бұрын
ਬਾਈ ਇਹ ਸਾਡੇ ਵੀ ਆ ਗਿਆ ਸੀ Uppli banlala
@user-lp1tc5yi6x
@user-lp1tc5yi6x Ай бұрын
ਉਥੇ ਮੁਸ਼ਕ ਸੂੰਘਣ ਗਿਆ ਸੀ
@balveersing7534
@balveersing7534 Ай бұрын
ਦੁਨਾਲੀ ਨਾਲ ਮੱਕੀ ਦੇ ਆਲੇ ਦੁਆਲੇ ਫੈਰ ਕਰ ਦਿਓ ਆਪੇ ਭਜਦਾ ਪਤਾ ਲੱਗ ਜਾਵੇਗਾ ਮੱਕੀਆਂ ਦੇ ਆਲੇ ਦੁਆਲੇ ਫੈਰ ਕਰੋ
@canada7230
@canada7230 Ай бұрын
ਸਾਨੂੰ ਵੀ ਵੀਡੀਉ ਵੇਖਣ ਸਾਰ ਹੀ ਮੁਸਕ ਆਉਣ ਲੱਗ ਗਿਆ 😜😜
@Pb19game
@Pb19game Ай бұрын
@@canada7230 🤣🤣🤣
@kaursingh8369
@kaursingh8369 Ай бұрын
ਮੁਸ਼ਕ ਕਾਹਦਾ ਆਓਣ ਲੱਗ ਗਿਆ 😂😂
@hardeepsingh988
@hardeepsingh988 Ай бұрын
ਵੀਰ ਜੇ ਵਾਕਈ ਸ਼ੇਰ ਹੁੰਦਾ ਤੁਸੀਂ ਮੱਕੀ ਚ ਵੜ ਜਾਂਦੇ😂
@manjeet-zn1rs
@manjeet-zn1rs Ай бұрын
ਆਹ ਜਿਹੜੇ ਦੁਨਾਲੀ ਦੁਨਾਲੀ ਕਹੀ ਜਾਂਦੇ ਨੇ ਨਾ ਬਈ ਇਹਨਾਂ ਨੂੰ ਬੁਲਾ ਲਓ ਸਾਡੇ ਪਿੰਡ ਆਇਆ ਇਥੇ ਸ਼ੇਰ ਰੀਅਲ ਸਾਡੇ ਚ ਚੋਟੀ ਦੇ ਬੰਦੇ ਮੂਹਰੇ ਗਏ ਸਿੱਧੂ ਨਾਲੀਆਂ ਲੈ ਕੇ ਸਾਡੀਆਂ ਚੱਪਲਾਂ ਉੱਥੇ ਪਈਆਂ ਰਹੀਆਂ ਸੀ ਦੋ ਤਿੰਨ ਦਿਨਾਂ ਬਾਅਦ ਜਾ ਕੇ ਲਿਆਏ ਸੀਗੇ ਦੇਖ ਕੇ ਮੂਤਰ ਨਿਕਲ ਜਾਂਦਾ ਵੀਰੇ ਜਦੋਂ ਸਿੱਧਾ ਆਉਂਦਾ ਹੈਗਾ ਕੁਛ ਨਹੀਂ ਚੱਲਦਾ
@khalasawaj
@khalasawaj Ай бұрын
Sarkar kisay jani nuksaan houn da intzaar kar rahee hey.
@lovepreetsandhu4754
@lovepreetsandhu4754 Ай бұрын
ਇੱਕ ਗੱਲ ਤਾਂ ਹੈ ਇਸ ਦੀਆਂ ਪਹਿਲਾਂ ਆਲੀਆਂ ਵੀਡੀਓ ਦੇਖੋ ਵਿਊ ਜਮਾਂ ਨੀ ਹੈਗੇ ਜਿਸ ਦਿਨ ਦਾ ਸ਼ੇਰ ਆਲਾ ਚੱਕਰ ਪਿਆ ਫਿਰ ਵਿਊ ਦੇਖੋ
@nimmadhillo1788
@nimmadhillo1788 Ай бұрын
Na dekh tinu chitti payi hai
@JapRecords_official
@JapRecords_official Ай бұрын
Veer tu jaake dekh nale video bnake youtube te paa,,te monitizetion off krli ,,, fer makki ch teri interview hou gi ਪੀਲ਼ੇ ਕੇਕ ਨਾਲ
@babbumann5162
@babbumann5162 Ай бұрын
Good information bro
@dayasingh3989
@dayasingh3989 Ай бұрын
Bai dikhya tan kuchh hai nahi
@KuldeepSingh-wh1it
@KuldeepSingh-wh1it Ай бұрын
​@@Pb19gamey sadi ristedaari aw ina pinda ch ihh gll sachi aw
@KamaljitKumar-zk7gf
@KamaljitKumar-zk7gf Ай бұрын
Paji uttrakhand ch ik tenduya 🐆 c jehra sarabi bandiya nu marda c sirf rat nu sarak de lage beth janda c sofi bande nu nhi sirf sarabi bandiya nu marda te pet far ke sarab pinda c us nu fer bahut mashoor sikari Lakhpat singh rawat ji ne mariya c.jehna ne hun tak 55 man eater tenduye mare aa
@ankitkhatri9795
@ankitkhatri9795 Ай бұрын
Saade hoshiyaarpur area ch aam e gumde leopard
@amritthabal6245
@amritthabal6245 Ай бұрын
ਜੇ ਸ਼ੇਰ ਹੁੰਦਾ ਤਾ ਹੁਣ ਤਕ ਸ਼ੇਰ ਦੀ ਵੀਡਿਓ ਸਾਹਮਣੇ ਆ ਜਾਣੀ
@GurpreetSingh-nz6vs
@GurpreetSingh-nz6vs Ай бұрын
ਸੂਖੀ ਵੀਰ ਆਪਣਾ ਫੋਨ ਜਰੂਰ ਦਓ❤❤
@manjitkaur4015
@manjitkaur4015 Ай бұрын
वीर जी थोड़ पत्ता पिंडली में रोड पर ek Sherni ke bacche kisi ne video Pai hai
@gurjantsinnghsingh3848
@gurjantsinnghsingh3848 Ай бұрын
Bai ik video hor viral ho rahi a ik bacha chalang mar raha chete da
@JaswantSingh-ww5sy
@JaswantSingh-ww5sy Ай бұрын
ਵੀਰ ਜੀ ਖ਼ੂਨ ਖਾਰ ਜਾਨਵਰ ਦਾ ਡੱਰ ਹੀ ਬਹੁਤ ਜਾਂਦਾ ਹੁੰਦਾ ਧੰਨਵਾਦ
@hardipsinghkahlon
@hardipsinghkahlon Ай бұрын
ਦੋਨਾਲੀ ਰਫਲ ਨਾਲ ਲੈ ਕੇ ਜਾਇਆ ਕਰੋ ਵੀਰ ਜੀ
@harmanharman477
@harmanharman477 Ай бұрын
Glan karan ge Jatt sher v kale ghar lende
@shindisran8524
@shindisran8524 Ай бұрын
Sukh bhau love u Bro
@sadhsingh2036
@sadhsingh2036 Ай бұрын
ਯੁ ਟਿਉਬ ਦੀ ਪਾਬੰਦੀ ਨਹੀ ਟੱਟੀ ਤੁਹਾਡੀ ਨਿਕਲ ਰਹੀ ਏ ਹਾ ਉਏ ਮੁਸਕ ਮੈਨੁੰ ਵੀ ਆ ਰਹੀ ਏ ,,ਕੰਜਰ ਦਿਉ ਮੱਕੀ ਚ ਕਿਸੇ ਛੜੇ ਦਾ ਅਮਰਜੈਸੀ ਘਰ ਏ ਜੋ ਮੋਕੇ ਤੇ ਕੰਮ ਆਵੇ,,ਨਾ ਦਿਖਾਉ
@SandeepMaholi5m
@SandeepMaholi5m Ай бұрын
Bilkul sahi kaha 😢
@user-lp1tc5yi6x
@user-lp1tc5yi6x Ай бұрын
ਸਾਡੇ ਅਵਾਰਾ ਕੁੱਤੇ ਬਹੁਤ ਆ ਇਧਰ ਭੇਜੋ ਯਾਰ
@IqbalSandhu-pb5cv
@IqbalSandhu-pb5cv Ай бұрын
ਸੰਗਲ ਲੈਜਾ ਜਾ ਲ਼ੱਭ ਕਿ ਬੰਨ ਕਿ ਲੈਆ
@BalwinderSingh-bn3uz
@BalwinderSingh-bn3uz Ай бұрын
Sare pind kathe ho k mar devo ke vadi gal A yar forest vibhag nu daso
@majorsingh4297
@majorsingh4297 Ай бұрын
ਤੁਸੀਂ ਤਾਂ ਯਾਰ ਇਉਂ ਫਿਰਦੇ ਜਿਵੇਂ ਮੋਗੇ ਵਾਲੀ ਭੂਆ ਕੋਲ ਚੱਲੇ ਹੋਵੋ,ਜੇ ਤਾਂ ਐਵੇਂ ਹੀ ਟਾਇਮ ਪਾਸ ਕਰ ਰਹੇ ਹੋ ਤਾਂ ਠੀਕ ਜੇਕਰ ਸੱਚ ਹੈ ਤਾਂ ਬਾਈ ਇਕੱਠੇ ਹੋ ਕੇ ਤੇ ਨਾਲ ਕੋਈ ਹਥਿਆਰ ਜਾਰੂਰ ਜਾਇਆ ਕਰੋ
@GouravLudhar03
@GouravLudhar03 Ай бұрын
Tendua aa ga veer video bnayeyi aa kisa na
@gurjantmakhamakha572
@gurjantmakhamakha572 Ай бұрын
ਬਾਈ ਜੀ ਕਿਸੇ ਜਾਨਵਰ ਦੇ ਹੱਡ ਤੇ ਚਮੜੀ ਵੀ ਵਿਖਾਓ ਉਹ ਤਾਂ ਮਾਸ ਖਾਂਦਾ ਹੈ ਹੱਡ ਤਾਂ ਮੱਕੀ ਚ ਹੋਣਗੇ ਹੱਡ ਤਾਂ ਉਹ ਖਾਂਦਾ ਨਹੀਂ
@user-md2ol5tf7g
@user-md2ol5tf7g Ай бұрын
Y bhut badi gal bni firda
@Rinkuxyzz
@Rinkuxyzz Ай бұрын
Bai je park da ta kujh ni khnda sade u.p Lakhimpur Kheri firde rhnde aa bandya ch kuj ni khnde , Jangli sher jehne bnda n dekhya hove mar dinda pisho attack krda eh janglee lgda
@gurpreetsinghguridhillon6736
@gurpreetsinghguridhillon6736 Ай бұрын
Dujia di video sahi a ehta bnda view len de chker ch a
@amrikwahla
@amrikwahla Ай бұрын
I feel smell in canada too he should not go in field
@surindersinghbittu
@surindersinghbittu Ай бұрын
Kithe yaar sher
@KamaljitKumar-zk7gf
@KamaljitKumar-zk7gf Ай бұрын
Bai je aa takr giya ta pith dikha ke na bhajio ehde samne khar jao aakha ch aakha pake te holi holi pishe hati jao .magar pith na dikhao nahi ta ik seknd ch gardan far lenda te bhoot wang chimbar janda
@rajgil5011
@rajgil5011 Ай бұрын
Jaglat mhekma ki shun shuna vjon deya
@RupinderSingh-xr1zm
@RupinderSingh-xr1zm Ай бұрын
Rafl leke jya kro
@nikkiniki-qv2yl
@nikkiniki-qv2yl Ай бұрын
Prsasan nu dso
@PardeepsinghgillPardeepgill
@PardeepsinghgillPardeepgill Ай бұрын
Dakyya firda ooea puraa
@shindabains7987
@shindabains7987 Ай бұрын
bai tera shona kamm chalya ah maheena ho geya 😂😂😂😂
@parmjitkaur890
@parmjitkaur890 Ай бұрын
Saade pind sher bhej do ASI kutyan de dukhi kite hoye a 😂😂😂😂😂😂😂
@Rinkuxyzz
@Rinkuxyzz Ай бұрын
Sade u p Lakhimpur ta bandeya de vich ghumde aa, Sade Sher dudhwa international park de aa, eh jangli hona Banda mar dinda
@rajwinder1968
@rajwinder1968 Ай бұрын
ਤੋਰੀ ਫੁਲਕਾ ਚੱਲ ਪਿਆ ਇਸ ਦਾ ਝੂਠੀ ਅਫਵਾਹਾਂ ਨਾਲ
@surinderparhar402
@surinderparhar402 Ай бұрын
Video banun de chakar ch bhra tu na Bandar Landa Karwa layi
@HarinderAulakh-un5qf
@HarinderAulakh-un5qf Ай бұрын
Vir je. Ssp. Nou. Daso
@harvindersinghmaan4175
@harvindersinghmaan4175 Ай бұрын
Bai parshasan kol kio ni jande jina chir banda ni maar da una chir vidio raj ke banao
@JS50108
@JS50108 Ай бұрын
Drama kar riha eh khach banda.
@HTakharTakhar-z5m
@HTakharTakhar-z5m Ай бұрын
Bas Karo yaar,hun tha hhad ho gayi Salee shar de
@harmanharman477
@harmanharman477 Ай бұрын
Fudhu kichi jande ne
@surinderparhar402
@surinderparhar402 Ай бұрын
Hor gala diya gala..sher ne tera bhuat fayda karta.tera Chanel monetize karwata..uden de view v lakha vich aun lag paye...eh ta chunda huna sher reh hi ithe rawe..nhi ta roti pani band ho ju je sher chal geya 😅
@RajanDhaliwal-wt8rz
@RajanDhaliwal-wt8rz Ай бұрын
ਜਿਹੜੀ ਫਤਿਹਗੜ੍ਹ ਛੰਨਾ ਵਾਲੀ ਵੀਡੀਓ ਝੂਠ ਆ ਕਿ ਕਿਵੇਂ
@hardipsinghkahlon
@hardipsinghkahlon Ай бұрын
ਦੋਨਾਲੀ ਰਫਲ ਨਾਲ ਲੈ ਜਾਇਆ ਕਰੋ ਵੀਰ ਜੀ
@DhanaSingh-hd3tp
@DhanaSingh-hd3tp Ай бұрын
Bakbas
@Pb19game
@Pb19game Ай бұрын
Sade Ghar AA gya bai ajo views lai video bnao m interview ch Jina Bolo gy gpp mardu baki es bnde de views Dekho jdo di Sher wali video BNA BNA loka nu budu khich rha oh views Dekho 😂
@nimmadhillo1788
@nimmadhillo1788 Ай бұрын
Tu na dekh duji gall tu aa k check kr video banon lyi v hemmat chai di hai
@Pb19game
@Pb19game Ай бұрын
@@nimmadhillo1788 🤣🤣🤣
@khalasawaj
@khalasawaj Ай бұрын
Fuddu galan shaad kay iss nu forest mehkmay rahee pakraoo. Nahin tan kisi insaan da, nuksaan karwa dena tusi. Tuhaday bachaya vee nay. Tuhanu akaal late aundee hey.
@dilpreetsingh1892
@dilpreetsingh1892 Ай бұрын
sade Moga b aa gaya
@SinghGill7878
@SinghGill7878 Ай бұрын
ਕਿਉਂ ਯਾਰ ਬਕਵਾਸ ਕਰਦਾ 😂
@SukhjinderSingh-kb5fr
@SukhjinderSingh-kb5fr Ай бұрын
O BAI SHER NI, TENDUA AA
Cute
00:16
Oyuncak Avı
Рет қаралды 4,7 МЛН
大家都拉出了什么#小丑 #shorts
00:35
好人小丑
Рет қаралды 84 МЛН
Cute
00:16
Oyuncak Avı
Рет қаралды 4,7 МЛН