ਜਉ ਤੁਮ ਗਿਰਿਵਰ ਤਉ ਹਮ ਮੋਰਾ ॥ ਜੇ ਤੂੰ ਪਹਾੜ ਹੈ ਤਾਂ ਮੈਂ ਤੇਰਾ ਮੋਰ ਹਾਂ, ਹੇ ਸਾਈਂ। If You are the mountain, Lord, then I am the peacock. ਸੋਰਠਿ (ਭ. ਰਵਿਦਾਸ) (੫) ੧:੧ {੬੫੮} ੧੭ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥ ਜੇਕਰ ਤੂੰ ਚੰਦਰਮਾ ਹੈ ਤਦ ਮੈਂ ਤੇਰਾ ਲਾਲ ਲੱਤਾਂ ਵਾਲਾ ਤਿੱਤਰ (ਚਕੋਰ) ਹਾਂ। If You are the moon, then I am the partridge in love with it. ||1|| ਸੋਰਠਿ (ਭ. ਰਵਿਦਾਸ) (੫) ੧:੨ {੬੫੮} ੧੮ ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥ ਹੇ ਮਾਇਆਹ ਦੇ ਪਤੀ ਜੇ ਤੂੰ ਮੇਰੇ ਨਾਲੋਂ ਤੋੜ ਵਿਛੋੜੀ ਨਾਂ ਕਰੇ ਤਾਂ ਮੈਂ ਤੇਰੇ ਨਾਲੋਂ ਤੋੜ ਵਿਛੋੜੀ ਨਹੀਂ ਕਰਾਂਗਾ। O Lord, if You will not break with me, then I will not break with You. ਸੋਰਠਿ (ਭ. ਰਵਿਦਾਸ) (੫) ੧:੧ {੬੫੮} ੧੮ ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥ ਜੇਕਰ ਮੈਂ ਤੇਰੇ ਨਾਲੋਂ ਟੁੱਟ ਜਾਵਾਂ, ਤਦ ਮੈਂ ਹੋਰ ਕੀਹਦੇ ਨਾਲ ਮੇਲ ਮਿਲਾਪ ਕਰਾਂਗਾ? ਠਹਿਰਾਉ। For, if I were to break with You, with whom would I then join? ||1||Pause|| ਸੋਰਠਿ (ਭ. ਰਵਿਦਾਸ) (੫) ੧:੨ {੬੫੮} ੧੯ ਜਉ ਤੁਮ ਦੀਵਰਾ ਤਉ ਹਮ ਬਾਤੀ ॥ ਜੇਕਰ ਤੂੰ ਦੀਵਾ ਹੈ ਤਦ ਮੈਂ ਤੇਰੀ ਬੱਤੀ ਹਾਂ। If You are the lamp, then I am the wick. ਸੋਰਠਿ (ਭ. ਰਵਿਦਾਸ) (੫) ੨:੧ {੬੫੮} ੧੯ ਜਉ ਤੁਮ ਤੀਰਥ ਤਉ ਹਮ ਜਾਤੀ ॥੨॥ ਜੇਕਰ ਤੂੰ ਯਾਤ੍ਰਾ ਅਸਥਾਨ ਹੈ, ਤਦ ਮੈਂ ਤੈਂਡਾ ਯਾਤਰੂ ਹਾਂ। If You are the sacred place of pilgrimage, then I am the pilgrim. ||2|| ਸੋਰਠਿ (ਭ. ਰਵਿਦਾਸ) (੫) ੨:੨ {੬੫੮} ੧੯ ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ ਸੱਚੀ ਪਿਰਹੜੀ ਮੈਂ ਤੇਰੇ ਨਾਲ ਗੰਢੀ ਹੈ, ਹੇ ਪ੍ਰਭੂ! I am joined in true love with You, Lord. ਸੋਰਠਿ (ਭ. ਰਵਿਦਾਸ) (੫) ੩:੧ {੬੫੯} ੧ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥ ਤੇਰੇ ਨਾਲ ਪ੍ਰੇਮ ਵਿੱਚ ਜੁੜ ਕੇ, ਮੈਂ ਹੋਰ ਸਾਰਿਆਂ ਨਾਲੋਂ ਟੁੱਟ ਗਿਆ ਹਾਂ। I am joined with You, and I have broken with all others. ||3|| ਸੋਰਠਿ (ਭ. ਰਵਿਦਾਸ) (੫) ੩:੨ {੬੫੯} ੧ ਜਹ ਜਹ ਜਾਉ ਤਹਾ ਤੇਰੀ ਸੇਵਾ ॥ ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੈਂ ਤੇਰੀ ਟਹਿਲ ਕਮਾਉਂਦਾ ਹਾਂ। Wherever I go, there I serve You. ਸੋਰਠਿ (ਭ. ਰਵਿਦਾਸ) (੫) ੪:੧ {੬੫੯} ੨ ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥ ਤੇਰੇ ਵਰਗਾ ਸੁਆਮੀ ਹੋਰ ਕੋਈ ਨਹੀਂ, ਹੇ ਵਾਹਿਗੁਰੂ! There is no other Lord Master than You, O Divine Lord. ||4|| ਸੋਰਠਿ (ਭ. ਰਵਿਦਾਸ) (੫) ੪:੨ {੬੫੯} ੨ ਤੁਮਰੇ ਭਜਨ ਕਟਹਿ ਜਮ ਫਾਂਸਾ ॥ ਤੇਰੇ ਸਿਮਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ। Meditating, vibrating upon You, the noose of death is cut away. ਸੋਰਠਿ (ਭ. ਰਵਿਦਾਸ) (੫) ੫:੧ {੬੫੯} ੨ ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥ ਤੈਂਡੀ ਪ੍ਰੇਮ ਮਈ ਸੇਵਾ ਪ੍ਰਾਪਤ ਕਰਨ ਲਈ, ਹੇ ਸਾਈਂ! ਰਵਿਦਾਸ ਤੇਰੀ ਮਹਿਮਾ ਗਾਇਨ ਕਰਦਾ ਹੈ। To attain devotional worship, Ravi Daas sings to You, Lord. ||5||5|| ਸੋਰਠਿ (ਭ. ਰਵਿਦਾਸ) (੫) ੫:੨ {੬੫੯} ੩
No words left to appreciate Bhai sahib bhai Randhir Singh ji's talent, the heavenly soothing nectar filled voice. May Waheguru ji bless him and his companions immortality so they kept serving Satguru ji and Saadh Sangat.
@malkit0246 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
God bless bhai Randhir singh ji.My day is not complete without listening to his divine raags and shabads .The shabads are always ringing my mind.source of solace to the soul. the
@HarjeetSingh-vq6my5 жыл бұрын
Bhai sahib ji te VAHEGURU JI di kirpa hai
@gurvinderksangha67346 жыл бұрын
I just love love love Bhai Saab Jiz voice and they way he recite Gurbani... so much love and contentment in his voice... Vaheguru ji bless him with long life 🙏🏻🙏🏻🙏🏻🙏🏻🙏🏻
@Singh-ou5tb5 жыл бұрын
ਇਹਨਾਂ ਤੇ ਗੁਰੂ ਜੀ ਦੀ ਕਿਰਪਾ ਵਾ
@kdmgroup38454 жыл бұрын
Waheguru ji waheguru ji waheguru ji waheguru ji waheguru ji waheguru ji
@harrysingh11953 жыл бұрын
Thanks guys for uploading Gurbani
@KulwinderSingh-cs1pt3 жыл бұрын
ਵਾਹਿਗੁਰੂ ਜੀ
@jasraj68843 жыл бұрын
Anand hi anand waheguru g
@humbharatwasi15423 жыл бұрын
Melodious, traditional Sikhism way of reciting Gurubani in classical way. I love to listen bhai Sahib, a true follower of Sikhism way of classical Kirtan. Waheguru ji ka khalsa Waheguru ji ki Fateh. Malkiat Singh Bajwa
@Elfsimmuoffical3 жыл бұрын
Vaheguru ji
@NirmalSingh-kq8ur2 жыл бұрын
Waheguru ji
@leelatalwar6 жыл бұрын
soul contentment shabads
@harrysingh11953 жыл бұрын
Great Gurbani
@harrysingh11953 жыл бұрын
Thanks waheguru for blessing us
@godblessyou27203 жыл бұрын
Wahu wahu waheguru ji 🙏🙏🙏🙏🙏🙏
@sowbhagyads23233 жыл бұрын
So beautiful presentation words insufficient to express its glory.