Andar Sacha Neho Laiya Preetam Aapne - Bhai Randhir Singh - Live Sri Harmandir Sahib

  Рет қаралды 141,575

ws3ks3

ws3ks3

Күн бұрын

Пікірлер: 78
@gurjantsingh1820
@gurjantsingh1820 3 жыл бұрын
ਭਾਈ ਜੀ ਦੇ ਕੀਰਤਨ ਦੀ ਵਿਲਖਣਤਾ ਹੈ ਕਿ ਰਾਗ ਵਿੱਚ ਕੀਰਤਨ ਕਰਦੇ ਨੇ ਭਾਈ ਚੜਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਸਦਾ ਮੇਹਰ ਰੱਖਣ
@JaiTegAng-v9y
@JaiTegAng-v9y 10 ай бұрын
bahut Hi Rasbhinna Keertan Jis Vele V Chala Lao Poori Thakaan Utter Jaundi Hai chinta V
@manimaan4035
@manimaan4035 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@satindersingh6541
@satindersingh6541 5 жыл бұрын
ਰਾਗੁ ਸੂਹੀ ਮਹਲਾ ੪ ਅਸਟਪਦੀਆ ਘਰੁ ੧੦ Raag Soohee, Fourth Mehl, Ashtapadees, Tenth House: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥ Deep within myself, I have enshrined true love for my Beloved. ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹਣੇ ॥੧॥ My body and soul are in ecstasy; I see my Guru before me. ||1|| ਮੈ ਹਰਿ ਹਰਿ ਨਾਮੁ ਵਿਸਾਹੁ ॥ I have purchased the Name of the Lord, Har, Har. ਗੁਰ ਪੂਰੇ ਤੇ ਪਾਇਆ ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ ॥ I have obtained the Inaccessible and Unfathomable Ambrosial Nectar from the Perfect Guru. ||1||Pause|| ਹਉ ਸਤਿਗੁਰੁ ਵੇਖਿ ਵਿਗਸੀਆ ਹਰਿ ਨਾਮੇ ਲਗਾ ਪਿਆਰੁ ॥ Gazing upon the True Guru, I blossom forth in ecstasy; I am in love with the Name of the Lord. ਕਿਰਪਾ ਕਰਿ ਕੈ ਮੇਲਿਅਨੁ ਪਾਇਆ ਮੋਖ ਦੁਆਰੁ ॥੨॥ Through His Mercy, the Lord has united me with Himself, and I have found the Door of Salvation. ||2|| ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤ ਤਨੁ ਮਨੁ ਦੇਉ ॥ The True Guru is the Lover of the Naam, the Name of the Lord. Meeting Him, I dedicate my body and mind to Him. ਜੇ ਪੂਰਬਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ ਪੀਏਉ ॥੩॥ And if it is so pre ordained, then I shall automatically drink in the Ambrosial Nectar. ||3|| ਸੁਤਿਆ ਗੁਰੁ ਸਾਲਾਹੀਐ ਉਠਦਿਆ ਭੀ ਗੁਰੁ ਆਲਾਉ ॥ Praise the Guru while you are asleep, and call on the Guru while you are up. ਕੋਈ ਐਸਾ ਗੁਰਮੁਖਿ ਜੇ ਮਿਲੈ ਹਉ ਤਾ ਕੇ ਧੋਵਾ ਪਾਉ ॥੪॥ If only I could meet such a Gurmukh; I would wash His Feet. ||4|| ਕੋਈ ਐਸਾ ਸਜਣੁ ਲੋੜਿ ਲਹੁ ਮੈ ਪ੍ਰੀਤਮੁ ਦੇਇ ਮਿਲਾਇ ॥ I long for such a Friend, to unite me with my Beloved. ਸਤਿਗੁਰਿ ਮਿਲਿਐ ਹਰਿ ਪਾਇਆ ਮਿਲਿਆ ਸਹਜਿ ਸੁਭਾਇ ॥੫॥ Meeting the True Guru, I have found the Lord. He has met me, easily and effortlessly. ||5|| ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ ॥ The True Guru is the Ocean of Virtue of the Naam, the Name of the Lord. I have such a yearning to see Him! ਹਉ ਤਿਸੁ ਬਿਨੁ ਘੜੀ ਨ ਜੀਵਊ ਬਿਨੁ ਦੇਖੇ ਮਰਿ ਜਾਉ ॥੬॥ Without Him, I cannot live, even for an instant. If I do not see Him, I die. ||6|| ਜਿਉ ਮਛੁਲੀ ਵਿਣੁ ਪਾਣੀਐ ਰਹੈ ਨ ਕਿਤੈ ਉਪਾਇ ॥ As the fish cannot survive at all without water, ਤਿਉ ਹਰਿ ਬਿਨੁ ਸੰਤੁ ਨ ਜੀਵਈ ਬਿਨੁ ਹਰਿ ਨਾਮੈ ਮਰਿ ਜਾਇ ॥੭॥ the Saint cannot live without the Lord. Without the Lord's Name, he dies. ||7|| ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥ I am so much in love with my True Guru! How could I even live without the Guru, O my mother? ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥ I have the Support of the Word of the Guru's Bani. Attached to Gurbani, I survive. ||8|| ਹਰਿ ਹਰਿ ਨਾਮੁ ਰਤੰਨੁ ਹੈ ਗੁਰੁ ਤੁਠਾ ਦੇਵੈ ਮਾਇ ॥ The Name of the Lord, Har, Har, is a jewel; by the Pleasure of His Will, the Guru has given it, O my mother. ਮੈ ਧਰ ਸਚੇ ਨਾਮ ਕੀ ਹਰਿ ਨਾਮਿ ਰਹਾ ਲਿਵ ਲਾਇ ॥੯॥ The True Name is my only Support. I remain lovingly absorbed in the Lord's Name. ||9|| ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ The wisdom of the Guru is the treasure of the Naam. The Guru implants and enshrines the Lord's Name. ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥੧੦॥ He alone receives it, he alone gets it, who comes and falls at the Guru's Feet. ||10|| ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ ॥ If only someone would come and tell me the Unspoken Speech of the Love of my Beloved. ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ ॥੧੧॥ I would dedicate my mind to him; I would bow down in humble respect, and fall at his feet. ||11|| ਸਜਣੁ ਮੇਰਾ ਏਕੁ ਤੂੰ ਕਰਤਾ ਪੁਰਖੁ ਸੁਜਾਣੁ ॥ You are my only Friend, O my All knowing, All powerful Creator Lord. ਸਤਿਗੁਰਿ ਮੀਤਿ ਮਿਲਾਇਆ ਮੈ ਸਦਾ ਸਦਾ ਤੇਰਾ ਤਾਣੁ ॥੧੨॥ You have brought me to meet with my True Guru. Forever and ever, You are my only strength. ||12|| ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥ My True Guru, forever and ever, does not come and go. ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ He is the Imperishable Creator Lord; He is permeating and pervading among all. ||13|| ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ ॥ I have gathered in the wealth of the Lord's Name. My facilities and faculties are intact, safe and sound. ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥ O Nanak, I am approved and respected in the Court of the Lord; the Perfect Guru has blessed me! ||14||1||2||11||
@ManpreetSingh-pe2wp
@ManpreetSingh-pe2wp 4 жыл бұрын
WAHEGURU JI🙏🏻🙏🏻🙏🏻
@rajvinderkaur2280
@rajvinderkaur2280 Жыл бұрын
Dhanwaad ji waheguru ji
@AmanDeep-cn1xe
@AmanDeep-cn1xe Жыл бұрын
DHAN HO BHAI JI
@heerasinghsandhu3031
@heerasinghsandhu3031 29 күн бұрын
Waheguru ji tuhanu chad di kala ch rakhn. ❤
@deepshikhasingh6772
@deepshikhasingh6772 Жыл бұрын
Blessed child who is crying....his voice recorded in this beautiful shabad.
@surindersinghsidhu1662
@surindersinghsidhu1662 3 жыл бұрын
Bhai sahib transports us to full "BLISS" through Devine Kirtan...... ਰਾਗੁ ਸੂਹੀ ਮਹਲਾ ੪ ਅਸਟਪਦੀਆ ਘਰੁ ੧੦ ੴ ਸਤਿਗੁਰ ਪ੍ਰਸਾਦਿ ॥ Ang 768.
@malwayiiiii
@malwayiiiii 3 ай бұрын
758* veerji
@GurjeetSingh-sk5cm
@GurjeetSingh-sk5cm 2 жыл бұрын
Excellent presentation bhai randhirsinghji gurbani sabad.....waheguruji
@DavinderSingh-fk4wp
@DavinderSingh-fk4wp 3 жыл бұрын
ਬੜਾ ਪਿਆਰਾ ਸ਼ਬਦ ਹੈ ਬਹੁਤ ਆਨੰਦ ਆਇਆ
@sukhwantsinghsingh3125
@sukhwantsinghsingh3125 2 ай бұрын
Satguru Satguru Satguru Gobind jio..... Vaheguru Vaheguru Vaheguru vahay jio.....
@SinghAulakh-wp7pj
@SinghAulakh-wp7pj 14 күн бұрын
😅
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@JinderSandhu-en8bl
@JinderSandhu-en8bl 2 ай бұрын
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@hs-cw6cc
@hs-cw6cc 4 жыл бұрын
Listening this shabad during Lockdown, all anxieties accumulated in mind has gone. That's the magic of Gurbani and the kirtan played in Darbar Sahib. Waheguru ji ka Khalsa Waheguru ji ki Fateh
@meratubehai6428
@meratubehai6428 3 жыл бұрын
Waheguru ji ka Khalsa Waheguru ji ki fateh. indeed.
@devkamal7705
@devkamal7705 3 жыл бұрын
ਅਕੱਥ ਕਹਾਣੀ ਪ੍ਰੇਮ ਜੀ ਕੋਈ ਪ੍ਰੀਤਮ ਆਖੇ ਆ ਕਿਸ ਦੇਵਾਂ ਮੈਂ ਆਪਣਾ ਿਨਵ ਨਿਵ ਲਾਗਾ ਪਾਏ। ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ।। ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਦਾਸ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ।।ਓਹ ਅਵਿਨਾਸੀ ਪੁਰਖ ਹੈ ਸਭ ਮੇ ਰਹਿਆ ਸਮਾਇ। ਰਾਮ ਨਾਮ ਧੰਨ ਸੰਚੀਏ ਸਾਬਿਤ ਪੂੰਜੀ ਰਾਖ। ਨਾਨਕ ਦਰਗਹ ਮੰਨਿਆ ਗੁਰ ਪੂਰੇ ਸਬਾਸ। ਅੰਦਰ ਸੱਚਾ ਨੇਹੁੰ ਪਾਇਆ ਆਪਣੇ ਤਨ ਮਨ ਹੋਇਆ ਨਿਹਾਲ । ਜਾ ਗੁਰ ਦੇਖ ਸਾਹਮਣੇ ਮੈਂ ਹਰ ਹਰ ਨਾਮ ਵਿਸਾਰ । ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਠਾਓ।
@sdpajnala964
@sdpajnala964 5 жыл бұрын
Singh Saab,Ragi Bhai Randhir Singh g wah, Gur asis
@brinderkaur3805
@brinderkaur3805 6 жыл бұрын
Beautiful shabad --Bhai Randhir Singh ji is v.unique in his style👌👌👌👌👌👌👌👌👌👌👌
@saritamyangel
@saritamyangel 10 жыл бұрын
Bhai Randhir Singh ji..........ONE OF THE BEST RAGIS.....
@Borz-RAI
@Borz-RAI 9 жыл бұрын
+Gurpal Singh no one can disagree
@karmjeetsingh7192
@karmjeetsingh7192 8 жыл бұрын
ਵਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ...... ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@pjsbarey1952
@pjsbarey1952 11 жыл бұрын
Bhai Narider singh [Banaras wale] is unique in pucca raag -classical kirtan, but I must say honestly-that BHAI RANDHIR SINGH ji is incomparable , inimitable in his style of recitation of shabads .Again,thanks to ws3ks3 for uploading this shabad. PJS BAREY FEB 23,2013
@humanfirst6085
@humanfirst6085 8 жыл бұрын
PJ Singh veerji sahi keha, sadi generation ch Bhai Randhir Singh, Bhai Narinder Singh da pakke raaga ch koi mukabla nahi, Bhai Nirmal Singh Khalsa, bhai Manjit Singh, Bhai Jaswant Singh hora v apne style ch boht vadhia keertaniye ne, Guru sahib Charhdi Kala ch rakhan sabhna nu
@HarpreetKaur-gp9mo
@HarpreetKaur-gp9mo 3 жыл бұрын
JH Uftfdzd fgh Hhgbhn Hjb
@GurbaniAbode
@GurbaniAbode Жыл бұрын
ਵਾਹਿਗੁਰੂ ਜੀ🙏🙏🙏🙏🙏🙏🙏
@sarabjitkaur6203
@sarabjitkaur6203 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ਪਰਮਜੀਤਸਿੰਘ-ਛ5ਠ
@ਪਰਮਜੀਤਸਿੰਘ-ਛ5ਠ 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
@ravikhalsa3465
@ravikhalsa3465 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JaiTegAng-v9y
@JaiTegAng-v9y 10 ай бұрын
Guru Gareeb Niwaaj Di apaar Kirpa Bhai Saheb Te
@sukhwantsinghsingh3125
@sukhwantsinghsingh3125 Ай бұрын
Dhan Dhan Shri Guru Ramdas ji............
@surindersinghsidhu1662
@surindersinghsidhu1662 3 жыл бұрын
ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥ ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹ੍ਹਣੇ ॥੧॥ ਮੈ ਹਰਿ ਹਰਿ ਨਾਮੁ ਵਿਸਾਹੁ ॥ ਗੁਰ ਪੂਰੇ ਤੇ ਪਾਇਆ ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ ॥ ਹਉ ਸਤਿਗੁਰੁ ਵੇਖਿ ਵਿਗਸੀਆ ਹਰਿ ਨਾਮੇ ਲਗਾ ਪਿਆਰੁ ॥ ਕਿਰਪਾ ਕਰਿ ਕੈ ਮੇਲਿਅਨੁ ਪਾਇਆ ਮੋਖ ਦੁਆਰੁ ॥੨॥ ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤ ਤਨੁ ਮਨੁ ਦੇਉ ॥ ਜੇ ਪੂਰਬਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ ਪੀਏਉ ॥੩॥ ਸੁਤਿਆ ਗੁਰੁ ਸਾਲਾਹੀਐ ਉਠਦਿਆ ਭੀ ਗੁਰੁ ਆਲਾਉ ॥ ਕੋਈ ਐਸਾ ਗੁਰਮੁਖਿ ਜੇ ਮਿਲੈ ਹਉ ਤਾ ਕੇ ਧੋਵਾ ਪਾਉ ॥੪॥ ਕੋਈ ਐਸਾ ਸਜਣੁ ਲੋੜਿ ਲਹੁ ਮੈ ਪ੍ਰੀਤਮੁ ਦੇਇ ਮਿਲਾਇ ॥ ਸਤਿਗੁਰਿ ਮਿਲਿਐ ਹਰਿ ਪਾਇਆ ਮਿਲਿਆ ਸਹਜਿ ਸੁਭਾਇ ॥੫॥ ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ ॥ ਹਉ ਤਿਸੁ ਬਿਨੁ ਘੜੀ ਨ ਜੀਵਊ ਬਿਨੁ ਦੇਖੇ ਮਰਿ ਜਾਉ ॥੬॥ ਜਿਉ ਮਛੁਲੀ ਵਿਣੁ ਪਾਣੀਐ ਰਹੈ ਨ ਕਿਤੈ ਉਪਾਇ ॥ ਤਿਉ ਹਰਿ ਬਿਨੁ ਸੰਤੁ ਨ ਜੀਵਈ ਬਿਨੁ ਹਰਿ ਨਾਮੈ ਮਰਿ ਜਾਇ ॥੭॥ ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥ ਹਰਿ ਹਰਿ ਨਾਮੁ ਰਤੰਨੁ ਹੈ ਗੁਰੁ ਤੁਠਾ ਦੇਵੈ ਮਾਇ ॥ ਮੈ ਧਰ ਸਚੇ ਨਾਮ ਕੀ ਹਰਿ ਨਾਮਿ ਰਹਾ ਲਿਵ ਲਾਇ ॥੯॥ ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥੧੦॥ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ ॥ ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ ॥੧੧॥ ਸਜਣੁ ਮੇਰਾ ਏਕੁ ਤੂੰ ਕਰਤਾ ਪੁਰਖੁ ਸੁਜਾਣੁ ॥ ਸਤਿਗੁਰਿ ਮੀਤਿ ਮਿਲਾਇਆ ਮੈ ਸਦਾ ਸਦਾ ਤੇਰਾ ਤਾਣੁ ॥੧੨॥ ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ ॥ ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥
@jeevansingh3328
@jeevansingh3328 7 жыл бұрын
waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@satindersingh8111
@satindersingh8111 3 жыл бұрын
Waheguru ji ka khalsa waheguru ji ki Fateh.har.madhan.fateh
@johnpaul-yl1sp
@johnpaul-yl1sp 5 жыл бұрын
Holy and divine with full of raags Bhai Randhir singh sung the kirtan
@sukhwantsinghsingh3125
@sukhwantsinghsingh3125 2 ай бұрын
Dhan Guru Dhan Guru piyaray........
@surjeetsinghpannu2914
@surjeetsinghpannu2914 3 жыл бұрын
ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਜੀ
@satindersingh6541
@satindersingh6541 5 жыл бұрын
ਵਾਹਿਗੁਰੂ ਜੀ 🙏🌹
@pjsbarey1952
@pjsbarey1952 11 жыл бұрын
Spellbound shabad recitation by Bhai Randhvir Singh ji PJS BAREY FEB 18,2013
@satwantkaur6419
@satwantkaur6419 3 жыл бұрын
ਵਾਹ ਵਾਹ! ਚੜਦੀ ਕਲਾ!🙏🙏🙏🙏🙏
@harpinderpalsingh5731
@harpinderpalsingh5731 5 жыл бұрын
Main gurbani aadar hai Burbank laag rahan,waheguru hi tusi beant ho ji
@gurmeetsingh4360
@gurmeetsingh4360 6 жыл бұрын
God bless bhai sahib ji...
@kulbirkhiala5717
@kulbirkhiala5717 4 жыл бұрын
Very nice ...with different style 👍👍👍👍👍👍
@kishankhanna2527
@kishankhanna2527 Жыл бұрын
Dhannwad Dhannwad 🙏🏻🙏🏻🙇‍♂️🙇‍♂️
@Elfsimmuoffical
@Elfsimmuoffical 4 жыл бұрын
ਕਲਾਸੀਕਲ ਰਾਗ ਦੇ ਧਨੀ ਵਾਹਿਗੁਰੂ ਕਿਰਪਾ ਕਰਨ
@technologygamer68-86
@technologygamer68-86 Жыл бұрын
Lovely voice of bhai saab
@harindersingh1622
@harindersingh1622 5 ай бұрын
Wahhh wahhh
@GurwinderSingh-pe2fi
@GurwinderSingh-pe2fi 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@meratubehai6428
@meratubehai6428 3 жыл бұрын
Waheguru ji what a divine holy chants of Gurbani , bhai sahib ji great.
@deepaksharma20249
@deepaksharma20249 Жыл бұрын
Wage guru Ji 🙏🙏🙏🙏🙏
@kawaljitkaur4919
@kawaljitkaur4919 4 жыл бұрын
Waheguru ji 🙏🙏
@ManpreetSingh-pe2wp
@ManpreetSingh-pe2wp 4 жыл бұрын
WAHEGURU JI 🙏🏻🙏🏻🙏🏻
@kajalchauhan6701
@kajalchauhan6701 3 жыл бұрын
Bhai sahib ji kotan kot🙏🙏
@gurcharansingh1359
@gurcharansingh1359 4 жыл бұрын
Waheguru.ji
@Katie_blink
@Katie_blink 5 ай бұрын
🙏🙏🙏🙏
@v06v
@v06v 4 жыл бұрын
Divine
@ranjitsharma9525
@ranjitsharma9525 2 жыл бұрын
🙏🙏❤️❤️
@Elfsimmuoffical
@Elfsimmuoffical 3 жыл бұрын
Vaheguru ji
@AkaliNihung
@AkaliNihung 13 жыл бұрын
thank you soooo much :D
@NirmalSingh-kq8ur
@NirmalSingh-kq8ur 2 жыл бұрын
Waheguru ji
@kawaljeetfbd
@kawaljeetfbd 5 жыл бұрын
Nice shabad
@harinderpalsinghwhan2473
@harinderpalsinghwhan2473 3 жыл бұрын
Shabad being sung in Bliss
@rachnasidhu2369
@rachnasidhu2369 4 жыл бұрын
😇🙏❤️
@dimplesharma9070
@dimplesharma9070 3 жыл бұрын
Nice shabad and voice of Bhai Randir Singh Saab g
@indersandhu5048
@indersandhu5048 3 жыл бұрын
💐💐💐💐💐💐💐💐💐🙏
@SushilKumar-yf7jh
@SushilKumar-yf7jh 7 жыл бұрын
bhai sHAib xerox copy of Puratan Ragi bhai bhaksish Singh G, He is also a disciple of bhai Bhaksish Singh G, GOD BLESS HIM
@harbhajansinghmehta6732
@harbhajansinghmehta6732 6 жыл бұрын
So-called sevadars who makes people to leave the place while listening gurubani kirtan to accommodate some one will suffer in the life
@jaideepsingh7861
@jaideepsingh7861 4 жыл бұрын
He has no choice, people pour in in thousands
@Jknows1
@Jknows1 3 жыл бұрын
@@jaideepsingh7861 but when a power person come , then they didn't have guts even for eye-contact Yes i suffered alot by them & see &note their behaviour with normal and any power person
@polasingh430
@polasingh430 Жыл бұрын
@@Jknows1 it is fault of shromani comety no their,they are doing their jobs to make dough
@wmk2065
@wmk2065 Жыл бұрын
ਵਾਹਿਗੁਰੂ ਜੀ 🙏🏻🌷
@Elfsimmuoffical
@Elfsimmuoffical Жыл бұрын
Vaheguru ji
@amritabhatia7900
@amritabhatia7900 Жыл бұрын
Waheguru. Ji
@KulvirSingh-gc6sz
@KulvirSingh-gc6sz 11 ай бұрын
❤❤❤🙏🙏
@KulvirSingh-gc6sz
@KulvirSingh-gc6sz 11 ай бұрын
❤🌹🙏🙏
🔴Bhai Jujhar Singh Ji Hazoori Ragi Darbar Sahib🔥Sodar Chownki 🔥16 September,2021
39:19
Мясо вегана? 🧐 @Whatthefshow
01:01
История одного вокалиста
Рет қаралды 7 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 21 МЛН
BHAI RANDHIR SINGH JI HAZOORI RAGI - NEW ALBUM 2023 | Sachkhand Sri Darbar Sahib
1:16:39
Bhai Randhir Singh, Sri Raag, Anhad kinguree bajai
19:55
vidhiaveechari
Рет қаралды 55 М.
🔴Bhai Karnail Singh Ji Hazoori Ragi Darbar Sahib🔥Sodar Chownki 🔥15 September,2021
45:48