Baba Deep Singh Ji(Live)-Joga Singh Jogi

  Рет қаралды 153,708

Kavishr Joga Singh Jogi

Kavishr Joga Singh Jogi

Күн бұрын

Baba Deep Singh Ji-Joga Singh Jogi
Sathi-Gurmukh Singh MA & Saradar Singh Shonki
Joga Singh Jogi:- +91 9815241230
Gurmukh Singh MA:- +91 9814344276
jogasinghjogi.com

Пікірлер: 77
@jassssssss8353
@jassssssss8353 2 жыл бұрын
ਵਾ ਜੀ ਵਾ ਕਿਆ ਕਹਿਣੇ ਬਾਪੂ ਜੀ, ਰਹਿੰਦੀ ਦੁਨੀਆਂ ਤੱਕ ਨਾਮ ਚਮਕੇ ਗਾ ਥੋਡਾ, ਥੋਡੀਆ ਕਵਿਤਾਵਾਂ ਸੁਣ ਸੁਣ ਕੇੇ ਗਾ ਗਾ ਕੇ ਪਤਾ ਹੀ ਨਹੀ ਮੇਰੇ ਵਰਗੇ ਕਿਨੇ ਕੁ ਵੀਰਾ ਦੀ ਉਮਰ ਭਰ ਦੀ ਰੋਜੀ ਰੋਟੀ ਤੁਰ ਪਈ, ਕੋਟਿਨ ਕੋਟ ਪਰਨਾਮ ਹੈ ਤੁਸਾ ਨੂੰ ,
@rashpallsingh2452
@rashpallsingh2452 2 жыл бұрын
ਵਾਹ ਜੀ ਵਾਹ ਕਿਆ ਬਾਤਾਂ ਹੈ ਜੋਗਾ ਸਿੰਘ ਜੋਗੀ ਜੀ ਬਹੁਤ ਹੀ ਵਿਸਥਾਰ ਦੇ ਨਾਲ ਗਾਇਆ ਹੈ ਤੁਸੀਂ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਪੑਸੰਗ ਇੱਕ ਵਾਰ ਧਰਮ ਨਾਲ ਰੂੰਹ ਖਿੜ ਗਈ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਪੑਸੰਗ ਸੁਣਕੇ
@mathachohla3387
@mathachohla3387 3 жыл бұрын
ਸਰਦਾਰਾ ਸਿੰਘ ਸੌ਼ਕੀ
@newdeep313
@newdeep313 Жыл бұрын
ਛੋਟੇ ਹੁੰਦੇ ਸੀ , ਏ ਰੀਲ ਗੁਰੂਦੁਆਰਾ ਸਾਹਿਬ ਚ ਅਕਸਰ ਚੱਲਦੀ ਹੁੰਦੀ ਸੀ🙏
@happyrandevofficial4439
@happyrandevofficial4439 10 ай бұрын
Flat ਤਰਜ਼ ਵਿਚ ਗਾਇਆ ਹੈ, ਦਲਬੀਰ ਸਿੰਘ ਗਿੱਲ ਤੇ ਸਰਦਾਰਾ ਸਿੰਘ ਸ਼ੌਂਕੀ ਵੱਲੋਂ ਇਸ ਕਵਿਤਾ (ਦੇਸ਼ ਦੀ ਰਾਖੀ ਕੀਤੀ )ਦੀ ਰਿਕਾਰਡ ਕੀਤੀ ਗਈ ਤਰਜ਼ ਬਹੁਤ ਪਿਆਰੀ ਅਤੇ ਮੁਸ਼ਕਿਲ ਹੈ, ਜੋਗੀ ਸਾਬ ਦਾ ਇੱਕ ਇੱਕ ਸ਼ਬਦ ਅਨਮੋਲ ਹੈ, ਜੋਗੀ ਸਾਬ ਦੇ ਜੱਥੇ ਦੇ ਦੋ ਜਰਨੈਲ "ਗੁਰਮੁਖ ਸਿੰਘ ਜੀ "ਤੇ "ਸਰਦਾਰਾ ਸਿੰਘ ਸ਼ੌਂਕੀ ਸਾਹਿਬ "ਦੀ ਆਵਾਜ ਦਾ ਕੋਈ ਸਾਨੀ ਨਹੀਂ,ਇਹੀ ਸੁਣ ਸੁਣ ਸੁਣ ਕੇ ਵੱਡੇ ਹੋਏ ਹਾਂ, ਅੱਜ ਵੀ ਗੱਡੀ ਵਿੱਚ ਇਹੀ ਚੱਲਦਾ
@kushalpalsingh7383
@kushalpalsingh7383 3 жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ । ਬਹੁਤ ਵਧੀਆ ਜੀ। ਗੁਰੂ ਸਾਹਿਬ ਇਸ ਕਵੀਸ਼ਰੀ ਜੱਥੇ ਨੂੰ ਚੜ੍ਹਦੀਆਂ ਕਲਾਂ ਵਿਚ ਰੱਖਣ।🙏🙏🙏
@gurjantsingh9819
@gurjantsingh9819 Жыл бұрын
ਜੋਗੀ ਅਜ ਵੀ ਜਿਉਦਾ ਹੈ ।
@sahibsinghshergillsamra3719
@sahibsinghshergillsamra3719 11 ай бұрын
❤ਬਹੁਤ ਹੀ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਤਰਕੀਆ ਬਖਸ਼ਣ ਵਾਹਿਗੁਰੂ ਜੀ ਸਾਬ ਸਮਰਾ ਵਾਂ ਵਾਲਾ ਈ ਐਕਸ ਸਰਪੰਚ ਮਾੜੀ ਸਮਰਾ ਬਾਬਾ
@DAVINDERSINGH-uq9bt
@DAVINDERSINGH-uq9bt 2 жыл бұрын
ਬਾਬਾ ਜੋਗੀ ਜੀ ਦੀ ਲਿਖਤ ਅਤੇ ਗੁਰਮੁਖ ਸਿੰਘ ਜੀ ਸਰਦਾਰਾ ਸਿੰਘ ਸ਼ੌਂਕੀ ਦੀ ਜੋੜੀ ਦੇ ਕਿਆ ਕਹਿਣੇ ਅਨੰਦ ਆ ਗਿਆ ਖਾਲਸਾ ਜੀੳ ਧੰਨਵਾਦ❤️🙏🏼🙏🏼
@_Bhullar_
@_Bhullar_ 5 жыл бұрын
ਜੋਗੀ ਕਿਸੇ ਨੇ ਨਹੀਂ ਬਣ ਜਾਣਾ
@SandhuSingh16
@SandhuSingh16 22 күн бұрын
ਦੀਪ ਸਿੱਧੂ ਬਾਈ ਦੀ ਆਵਾਜ਼ ਅਤੇ ਸਿੱਧੂ ਮੂਸੇਆਲੇ ਦੀ ਖਾਲਿਸਤਾਨ ਸੋਚ ਕਿਵੇਂ ਸਟੇਟ ਭਾਰਤ ਸਰਕਾਰ ਦੁਆਰਾ ਦਬਾਈ ਗਈ। ਭਾਈ ਅੰਮ੍ਰਿਤਪਾਲ ਸਿੰਘ ਜੋ ਕੌਮ ਲਈ ਚਾਨਣ ਦਾ ਮੁਨਾਰਾ ਬਣ ਕੇ ਪਹੁੰਚੇ ਕਿਵੇਂ ਭਾਰਤ ਸਰਕਾਰ ਨੇ ਉਹਨਾਂ ਤੇ ਹਮਲਾ ਕਰ ਕੇ ਕੌਮ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ। ਸਾਡੀ ਤ੍ਰਾਸਦੀ ਇਹ ਹੈ ਕਿ ਸਾਡਾ ਦੁਸ਼ਮਣ ਭਾਰਤ ਸਰਕਾਰ ਸਾਡੇ ਯੋਧਿਆਂ ਨੂੰ ਬੜੀ ਜਲਦੀ ਪਹਿਚਾਣ ਲੈਂਦਾ ਪਰ ਕੌਮ ਕਦੇ ਵੀ ਸਮੇਂ ਸਿਰ ਇਹਨਾਂ ਯੋਧਿਆਂ ਨੂੰ ਪਹਿਚਾਣ ਨਈ ਸਕੀ। ਕਿਉੰ ਆਵਦੀ ਜਿੰਦਗੀ ਗਵਾਈ ਦੀਪ ਸਿੱਧੂ ਤੇ ਹੁਣ ਅਮ੍ਰਿਤਪਾਲ ਸਿੰਘ ਜੀ ਨੇ ਇਹ ਲੋਕ ਤਮਾਸ਼ਾ ਦੇਖਣ ਵਾਲੇ ਬਣ ਗਏ ਐ ਇਹ ਟੀਕੇ ਨਾਲ ਆਵਦੇ ਪੁੱਤ ਮਰਨ ਤੋਂ ਨਹੀਂ ਡਰਦੇ ਪਰ ਕੋਈ ਇਹਨਾਂ ਦੇ ਪੁੱਤ ਦੀ ਅਣਖ ਜਗਾਵੇ ਇਸ ਗੱਲ ਤੋਂ ਡਰਦੇ ਐ ਲੀਡਰਾਂ ਦੀਆਂ ਜੁੱਤੀਆਂ ਚੱਟਣ ਜੋਗੇ ਐ ਲੋਕੀ ਬਿੱਲਕੁਲ ਨਹੀਂ ਬੋਲੇ 22 ਦੀਪ ਸਿੰਘ ਵਸਤੇ ਨਾਂ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਤੇ ਸਿੱਧੂ ਮੁੱਸੇ ਆਲੇ ਵਾਸਤੇ ਇਹ ਪੰਜਾਬ ਲੋਕ ਪੰਜਾਬੀ ਬਚਾਉਣ ਵਾਲੇ ਵਸਤੇ ਇੱਕ ਵਾਰੀ ਨਹੀ ਬੋਲੇ ਨਾ ਕੋਈ ਪੱਕਾ ਮੋਰਚਾ ਨਹੀਂ ਲਾਇਆ ਬੰਦੀ ਸਿੰਘਾਂ ਵਾਸਤੇ ਮੋਰਚਾ ਚੱਲਦਾ ਸੀ ਮੁਹਾਲੀ ਵਿਖੇ ਉਹ ਵੀ ਬੰਦ ਹੋ ਗਿਆ ਲੋਕੀਂ ਗੲਏ ਹੀ ਨਹੀਂ ਸਗੋਂ ਘਰ ਚ੍ ਬੈਠੇਕੇ ਤਮਾਸ਼ਾ ਦੇਖੀ ਗੲਏ ਹਥਿਆਰਾ ਨਾਲੋਂ ਵੀ ਤਿੱਖੀ ਕਲਮ ਅਤੇ ਅਸਮਾਨੀ ਬਿਜਲੀ ਨਾਲੋਂ ਵੀ ਵੱਧ ਤੇਜ ਆਵਾਜ ਪਾਪੀਆਂ ਨੇ ਸਦਾ ਲਈ ਬੰਦ ਕਰ ਦਿੱਤੀ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਦੀਪ ਸਿੱਧੂ ਤੇ ਮੂਸੇ ਆਲੇ ਭਾਈ ਅੰਮ੍ਰਿਤਪਾਲ ਸਿੰਘ
@rajkaransinghgill2082
@rajkaransinghgill2082 3 жыл бұрын
Gurmukh Singh Ji, tuhaadi bhot mehrbaani ehni sohni daat sangat di jholi ch paun layi. Joga singh Jogi Gur Nank di kalm cho nikle hoye kise akhar vang han jo hmesha jeonde rehnge.
@harvindersinghrode5153
@harvindersinghrode5153 4 жыл бұрын
ਬਹੁਤ ਵਧੀਆ ਜੀਓ
@KarmJeet-hb6hu
@KarmJeet-hb6hu 5 ай бұрын
Jogà 6:48 singh 7:45 jogi 8:32 velaj 9:18 tugalwala 10:36 gurdaspur 11:59 top 12:28 klas 13:28 kaveshar
@navtejsingh3400
@navtejsingh3400 7 жыл бұрын
We have not seen ever as sardara singh sardara singh is great kwishar navtej. Dhotian
@manjotkaurpannu7780
@manjotkaurpannu7780 4 жыл бұрын
sardara singh sardara c
@HS-cz3gm
@HS-cz3gm 7 жыл бұрын
Shera di namaskaar hai putra de daani nu .....
@jaskaransinghdhaliwal6291
@jaskaransinghdhaliwal6291 6 жыл бұрын
H S shayra d
@rpkhalsa1992
@rpkhalsa1992 7 жыл бұрын
Favorite part 37:42
@nishansingh7008
@nishansingh7008 Жыл бұрын
Vah oay sardara Singh bapu ji Dow Marky v jiunde raho
@saabsandhu407
@saabsandhu407 7 жыл бұрын
ਵਾਹਿਗੁਰੂ ਜੀ
@JaspalSingh-xi9uf
@JaspalSingh-xi9uf 8 жыл бұрын
Good
@ishamthind327
@ishamthind327 7 жыл бұрын
khalsa sada charde kala vach
@RohitKumar-ci5jb
@RohitKumar-ci5jb 3 жыл бұрын
Ik vari sun k ta body ch josh aa janda. Bhttt vdia gaya waheguru ji
@NarinderSingh-ju3te
@NarinderSingh-ju3te Жыл бұрын
Pr veer ji ke sikha nu terorist akhde hn
@JatinderSingh-ef3sf
@JatinderSingh-ef3sf 2 жыл бұрын
Very good
@jarnalpurewal6439
@jarnalpurewal6439 7 жыл бұрын
Nice ji nice
@AmrjitSingh-q3j
@AmrjitSingh-q3j 9 ай бұрын
Wahaguru je ka kalsa 💪💪💔❤❤❤❤💖
@JaswantSingh-qn1ji
@JaswantSingh-qn1ji 5 жыл бұрын
Diamond of kavishri
@inderbirrandhawa4723
@inderbirrandhawa4723 7 жыл бұрын
.
@jashangill3568
@jashangill3568 Жыл бұрын
7:40 wonder full waaar
@Avtar_tugalwalia
@Avtar_tugalwalia Жыл бұрын
🙏🏻🙏🏻
@gurtejsingh4055
@gurtejsingh4055 3 жыл бұрын
Very nice ji
@Khalsamehar
@Khalsamehar 5 ай бұрын
Waheguru
@DaljitSingh-jm7bl
@DaljitSingh-jm7bl 7 жыл бұрын
nhi reesa singha diya
@simarsandhu5517
@simarsandhu5517 3 жыл бұрын
Wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru wàheguru Maher kaharo
@parmindersinghgadhra8982
@parmindersinghgadhra8982 2 жыл бұрын
ਬਹੁਤ ਵਧੀਆ
@sukhdialsinghcheema2016
@sukhdialsinghcheema2016 9 ай бұрын
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਕਿਰਪਾ ਜੀ 🙏🙏🙏🌹🌹🌹🌹🥀🥀
@navneethundal6932
@navneethundal6932 19 күн бұрын
...
@surinderpalsingh2861
@surinderpalsingh2861 Жыл бұрын
ਵਾਹਿਗੁਰੂ ਜੀ ⚔️🦅⚔️
@HS-cz3gm
@HS-cz3gm 7 жыл бұрын
Sardara singh shonki
@Kuldeepsingh-pj1tv
@Kuldeepsingh-pj1tv 7 жыл бұрын
Kaun karu rees
@truenectartestimonials5252
@truenectartestimonials5252 6 жыл бұрын
sardara singh shonki. honours greatest voice
@simarsandhu5517
@simarsandhu5517 3 жыл бұрын
Vvvvvvvvvvvvvvgn good job wàheguru mehar kerah Nirmal Singh usa
@ਜਥੇਦਾਰਜਸਪਾਲਸਿੰਘਜੱਸੜ
@ਜਥੇਦਾਰਜਸਪਾਲਸਿੰਘਜੱਸੜ 3 жыл бұрын
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ 🚩🚩 🚩 🙏🙏🙏🙏ਵਾਹਿਗੁਰੂ ਜੀ ਕੀ ਫ਼ਤਹਿ🚩🚩
@simarsandhu5517
@simarsandhu5517 Жыл бұрын
E very good job
@simarsandhu5517
@simarsandhu5517 Жыл бұрын
Good
@allrounderyt2625
@allrounderyt2625 Жыл бұрын
❤❤❤❤❤
@arshsandhu2131
@arshsandhu2131 Жыл бұрын
Ggç
@abhinoorcreationsonlysuits8369
@abhinoorcreationsonlysuits8369 7 жыл бұрын
Great, desh di rakhi keti putran nu var ke bhart to lal varte
@sukhsandhu1797
@sukhsandhu1797 6 жыл бұрын
sardara singh soki ke bat
@santokhsingh3199
@santokhsingh3199 2 жыл бұрын
Joga Singh jogi varga nhi koi, baba bakala bare program vekhe ne mele te santokh Singh Dhadiala Natt Batala hall verka asr
@vijenderpalsingh6247
@vijenderpalsingh6247 2 жыл бұрын
Dhan baba deep singh ji
@lakhwindersingh-yu1ev
@lakhwindersingh-yu1ev 3 жыл бұрын
Very nice sweet voice wah by wah
@dilbagsingh6400
@dilbagsingh6400 3 жыл бұрын
🙏🙏❤️❤️
@sikmsj8475
@sikmsj8475 6 жыл бұрын
Waheguruji waheguruji waheguruji waheguruji waheguruji waheguruji
@Kuldeepsingh-pj1tv
@Kuldeepsingh-pj1tv 7 жыл бұрын
Waheguru ji
@parmjitsingh5902
@parmjitsingh5902 7 жыл бұрын
great
@karanjitsingh6423
@karanjitsingh6423 3 жыл бұрын
Waheguru
@ਤੂੰਮੇਰਾਰਾਖਾਸਭਨੀਥਾਈ
@ਤੂੰਮੇਰਾਰਾਖਾਸਭਨੀਥਾਈ 3 жыл бұрын
👌👌👌👌waheguru ji🙏🙏🙏🙏
@gurwindersinghkainth819
@gurwindersinghkainth819 2 жыл бұрын
⚔️⚔️⚔️⚔️⚔️⚔️
@gurmitjaihanumsnjikisingh5674
@gurmitjaihanumsnjikisingh5674 2 жыл бұрын
Ballee o surmeo.v good
@dilbagsingh-bb9fn
@dilbagsingh-bb9fn Жыл бұрын
❤🙏🙏🙏🎉👍♥️
@jassgill313
@jassgill313 2 жыл бұрын
🙏🙏🙏🙏
@ManinderSingh-fl7yq
@ManinderSingh-fl7yq 5 жыл бұрын
koi rees nai kar sakda singha di
@santokhsingh1227
@santokhsingh1227 Жыл бұрын
Good. Jatha ji
@niranjansinghjhinjer1370
@niranjansinghjhinjer1370 6 жыл бұрын
Waheguru waheguru mehar kre
@arshneetsingh8958
@arshneetsingh8958 7 жыл бұрын
bahut sohni awaaj hai ji
@GurpreetSingh-nx8qn
@GurpreetSingh-nx8qn 8 жыл бұрын
Satnam shri waheguru sahib g
@manroops8
@manroops8 7 жыл бұрын
Gurpreet Singh
@happynika2921
@happynika2921 7 жыл бұрын
Manroop Singh Randhawa g to get to
@pritamsingh5997
@pritamsingh5997 3 жыл бұрын
@sohansingh1012
@sohansingh1012 3 жыл бұрын
Waheguru ji
@baljitsingh7485
@baljitsingh7485 3 жыл бұрын
Wah ji wah...
@Jagroopsingh-jw4it
@Jagroopsingh-jw4it 4 жыл бұрын
Nice ji
@rajveer4881
@rajveer4881 4 жыл бұрын
Waheguru g mehr karnn
Shardha De Bere Paa-Joga Singh Jogi
1:00:56
Kavishr Joga Singh Jogi
Рет қаралды 290 М.
Shaheed Baba Deep Singh Ji kavishr Bhai joga singh jogi mp4
52:51
Lok Rang Audio (Dhadi Kavishr)
Рет қаралды 3,4 М.
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН
Brawl Stars Edit😈📕
00:15
Kan Andrey
Рет қаралды 58 МЛН
Saaka Chamkaur Sahib -Joga Singh Jogi
59:14
Kavishr Joga Singh Jogi
Рет қаралды 676 М.
Shaheed Bhagat Singh
57:08
Kavishri Joga Singh Jogi - Topic
Рет қаралды 65 М.
paras jogi joga singh jogi kavishri
1:00:33
Jagjit Cheema
Рет қаралды 12 М.
Dalley Di Waar, Pt. 1
27:29
Bhai Joga Singh Jogi - Topic
Рет қаралды 179 М.
Sardha De Berhe Paar [Sardha De Berhe Paar - Vol.16]
1:00:20
Kavishar Bhai Joga Singh Ji Jogi - Topic
Рет қаралды 109 М.
Saaka Sachkhand Nanded-Joga Singh Jogi
1:01:31
Kavishr Joga Singh Jogi
Рет қаралды 118 М.
Kavishari Jatha Bhai Joga Singh Jogi - Baba Deep Singh Ji - Shabad Gurbani Kirtan
59:20
Choji Guru Nanak Dev Ji
58:03
Kavishri Joga Singh Jogi - Topic
Рет қаралды 95 М.
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН