ਵੱਡੇ ਸਰਦਾਰਾਂ ਦੀ ਧੀ ਮੇਰੇ ਲਈ ਦਰ ਦਰ ਮੰਗਦੀ | Part 1 | Vikramjeet Singh | Josh Talks Punjabi

  Рет қаралды 150,445

ਜੋਸ਼ Talks

ਜੋਸ਼ Talks

Жыл бұрын

ਜਿਥੇ ਲੋਕ ਕਹਿੰਦੇ ਨੇ ਕਿ ਸਾਰਾ ਹੀ ਪੰਜਾਬ ਨਸ਼ੇ ਚ ਲੱਗਿਆ ਹੈ ਉਥੇ ਕਈ ਅਜਿਹੇ ਵੀ ਹਨ ਜੋ ਬਿਲਕੁਲ ਹੀ ਨਸ਼ਾ ਛੱਡਕੇ ਅੱਜ ਆਪ ਆਪਣੇ REHAB CENTRE ਚੱਲਾ ਰਹੇ ਹਨ।
ਸਾਡੇ ਅੱਜ ਦੇ Speaker ਵਿਕਰਮਜੀਤ ਸਿੰਘ ਦੀ ਕਹਾਣੀ ਵੀ ਕੁਝ ਅਜੇਹੀ ਹੀ ਹੈ, ਵਿਕਰਮ ਨੇ ਆਪਣੀ ਪਿਤਾ ਜੀ ਦੀ ਮੌਤ ਤੋਂ ਬਾਅਦ ਜੱਦ ਘਰ ਦਾ ਸਾਰੇ ਪੈਸੇ ਤੇ ਹਿਸਾਬ ਉਨ੍ਹਾਂ ਦੇ ਹੱਥ ਆ ਗਿਆ ਤਾ ਉਨ੍ਹਾਂ ਨੇ ਯਾਰ ਦੋਸਤ ਨਾਲ ਰਲਕੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਉਹ ਕਰਦੇ ਕਰਦੇ ਨਸ਼ੇ ਦੀ ਇਸ ਹੱਦ ਤੱਕ ਪਹੁੰਚ ਗਏ ਕੇ ਉਨ੍ਹਾਂ ਨੇ ਸਭ ਕੁਝ ਵੇਚ ਕੇ ਆਪਣੀ ਮਾਂ ਨਾਲ ਵੀ ਮਾਰ ਕੁੱਟ ਕਰਨੀ ਤੇ ਉਨ੍ਹਾਂ ਨੂੰ ਆਪਣੀ ਨਸ਼ੇ ਦੀ ਪੂਰਤੀ ਕਾਰਨ ਲਈ ਦੁਕਾਨ ਤੇ ਨਸ਼ੇ ਲੈਣ ਲਈ ਭੇਜਣਾ। ਅੱਜ ਉਹ ਦੱਸਦੇ ਹਨ ਕੇ ਕਿਵੇਂ ਉਨ੍ਹਾਂ ਨੇ ਨਸ਼ੇ ਦੇ ਵਿੱਚ ਆਪਣਾ ਸਭ ਕੁਝ ਗਵਾ ਲਿਆ ਤੇ ਕਿਵੇਂ ਨਸ਼ਾ ਛੱਡਕੇ ਆਪਣਾ ਜੀਵਨ ਸੁਧਾਰ ਲਿਆ
ਆਓ ਸੁਣੀਏ ਉਨ੍ਹਾਂ ਦੀ ਕਹਾਣੀ ਦਾ Part 1.
While people say that the whole of Punjab is addicted to drugs, there are many who have entirely given up drugs and are running their own REHAB centers today.
The story of today's Speaker Vikramjit Singh is also similar, after the death of his father, when all the money and accounts of the house came into his hands, Vikram started taking drugs with his friend. After reaching this extent of drug addiction, they would sell everything and beat up their mother and send her to the shop to buy drugs to satisfy their addiction. Today he tells how he lost everything in Drugs medicines. and how he improved his life by quitting drugs.
Let's hear Part 1 of his story.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
josh talks punjabi,josh talks,josh talk punjabi,josh talks drugs,dakuaan da munda 2,dakuan da munda,drug story josh talks,josh talks drug story,vikramjeet singh,vikramjit singh,vikramjeet singh josh talks,josh talks vikramjeet singh,vikram josh talks,vikram drug story josh talks,josh talks vikram drug story,manga singh antal,mintu gurusaria,drug recovery story,drug story punjabi,recovery motivation,punjab drugs movie,drugs interview josh talks punjabi
#JoshTalksPunjabi #zerotohero #vikramjeetsingh #vikram #vikramjeet #strugglestory #motivationalvideo #hearttouchingstory #rehabcenter #bestrehabcenter

Пікірлер: 153
@JoshTalksPunjabi
@JoshTalksPunjabi Жыл бұрын
Vikramjit Singh 🏥 New Hope Rehabilitation Centre Patiala ☎️ 7814390835
@amrindergill7942
@amrindergill7942 Жыл бұрын
22 ਇਹ ਤੇਰੀ ਗਲਤੀ ਨੀ ਸੀ । ਇਹ ਤੁਹਾਡੇ ਵੱਡੇ ਬੁਡੇਰਿਆਂ MLAs ਦੇ ਕੀਤੇ ਗਲਤ ਕੰਮਾ ਦਾ ਨਤੀਜਾ ਸੀ । ਇਹਨਾਂ MLAs ਨੇ ਪਤਾ ਨੀ ਕਿੰਨੇ ਘਰਾਂ ਦੇ ਚਿਰਾਗ ਨਸ਼ੇ ਦੀ ਭੇਂਟ ਚੜਾਏ ਸੀ । ਇਹਨਾ ਦੀਆਂ ਕੀਤੀਆਂ ਨਿਕਲਣਨੀਆਂ ਤਾਂ ਬੱਚਿਆਂ ਚ ਹੀ ਸੀ 🙏🏼
@kirtansingh7124
@kirtansingh7124 Жыл бұрын
ਰੱਬ ਹੀ ਰਾਖਾ ਹੈ ਹੁਣ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ
@kuljinderpandit07
@kuljinderpandit07 Жыл бұрын
ਵੀਰ ਚਿੱਟਾ ਨਸ਼ਾ ਹੀ ਇਸ ਤਰ੍ਹਾਂ ਦਾ ਆ ਜਿੰਦਗੀ ਵਿੱਚ ਜੋ ਨਹੀ ਵੀ ਸੋਚਿਆ ਹੁੰਦਾ ਬੰਦੇ ਨੇ ਇਹ ਉਹ ਵੀ ਕਰਵਾ ਦਿੰਦਾ ਰੱਬ ਦੁਸ਼ਮਣ ਨੂੰ ਵੀ ਨਾ ਲਾਵੇ ਐਹੋ ਜਿਹਾ ਕੋਹੜ 🙏
@bikarsingh7353
@bikarsingh7353 Жыл бұрын
Pl
@SonuAbohriya10663
@SonuAbohriya10663 Жыл бұрын
ਰੱਬ ਦੁਸ਼ਮਣ ਨੂੰ ਵੀ ਏਸ ਰਾਹ ਨਾਂ ਪਾਵੇ 🙏🙏🙏🙏
@harbhajangill3811
@harbhajangill3811 Жыл бұрын
​@@bikarsingh7353 😮
@HarjitSingh-oc6lg
@HarjitSingh-oc6lg Жыл бұрын
ਜੇ ਤੂੰ ਅਜੇ ਵੀ ਆਪਣੇ ਆਪ ਨੂੰ ਸੁਧਾਰ ਲਵੇ ਤਾਂ ਚੰਗੀ ਗੱਲ ਹੋਵੇਗੀ
@sukhmandersingh5447
@sukhmandersingh5447 Жыл бұрын
ਤੇਰੀਆਂ ਗੱਲਾਂ ਸੁਣ ਕੇ ਬਾਈ ਮੇਰੀਆਂ ਅੱਖਾਂ ਚ ਪਾਣੀ ਨਾ ਆਉਦੇ ਆ ਗਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ
@12v564
@12v564 Жыл бұрын
🙏🏻🙏🏻🙏🏻
@fitbody455
@fitbody455 Жыл бұрын
ਗੱਲਾ ਦਿਆ ਗੱਲਾ tv ਤੇ ਆਕੇ ਦਿਲ ਦੀਆ ਗਾਲਾ ਦਸ਼ਨਾ bohut ਵੱਡੀ ਗੱਲ ਹੈ 22 🙏
@sukhmandersingh5447
@sukhmandersingh5447 Жыл бұрын
ਬਾਅਦ ਵਿਚ ਬਹੁਤ ਸ਼ਰਮ ਆਉਂਦੀ ਹੈ ਫੇਰ ਕੁਝ ਬਣਦਾ ਹੈ ਜਦੋਂ ਚਿੜੀਆਂ ਚੁਗ ਗਈ ਖੇਤ ਮੇਰੇ ਨਾਲ ਵਿਆਹੀ ਹੋਈ ਐ ਬਈ
@hardialsingh6159
@hardialsingh6159 Жыл бұрын
ਦੇਰ ਆਏ ਦਰੁਸਤ ਆਏ ਹੁਣ ਵੀ ਸੁਧਰ ਵੀ ਰਾ
@KuldeepSingh-vv6dm
@KuldeepSingh-vv6dm Жыл бұрын
ਵੀਰ ਜੀ ਦੁੱਖ ਬਹੁਤ ਹੀ ਹੋਇਆ ਗੱਲ ਸੁਣਕੇ ਵੀਰ ਜੀ ਵਹਿਗੁਰੂ ਜੀ ਨੇ ਜਾਨ ਬਖਸ਼ੀ ਹੈ ਵੀਰ ਵਹਿਗੁਰੂ ਜੀ ਮੇਹਰ ਕਰਨ ਗੇ
@surinderkaur2100
@surinderkaur2100 Жыл бұрын
ਚੰਗਾ ਕੀਤਾ,ਸੁਧਾਰ ਕਰ ਲਿਆ
@Ran-rj1sy
@Ran-rj1sy Жыл бұрын
ਮੈ ਯਰ ਜਰ ਯਰ ਯਰ ਯਰ ਜਰ ਜਰ ਜਰ
@kamalsingh-dc1vs
@kamalsingh-dc1vs Жыл бұрын
ਚਲੋ ਵੀਰ ਜੀ ਹੁਣ ਸਿਆਣਾਂ ਬਣ ਕੇ ਰਹੀ ਤੇ ਤਰੱਕੀ ਵੱਲ ਵਧ
@12v564
@12v564 Жыл бұрын
Hnji virr 🙏🏻
@gururamdasshospitalzira5243
@gururamdasshospitalzira5243 Жыл бұрын
waheguru ji chardi kalan bakshe
@Grewal5911.
@Grewal5911. Жыл бұрын
ਯਰ ਇਹ ਬੰਦਾ ਯਾਰ ਡੋਡਿਆਂ ਦੇ ਨਾਲ ਨਾਲ ਯਰ ਹਨਾ ਯਰ ਯਰ ਜਰਦਾ ਯਰ ਵੀ ਲੋਂਦਾ ਵਾ ਯਰ ਯਰ ਹਨਾ ਯਰ
@12v564
@12v564 Жыл бұрын
🙏🏻🙏🏻🙏🏻🙏🏻
@garmandeepsingh9327
@garmandeepsingh9327 Жыл бұрын
Jis din tere ghar koi nashe te lagg geya tnu fir pata lagge ga
@rbrar3859
@rbrar3859 Жыл бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@GurpreetSingh-me4ue
@GurpreetSingh-me4ue Жыл бұрын
Ma , ma hundi aa veero.
@jatinderpalsingh4895
@jatinderpalsingh4895 Жыл бұрын
ਨਸੇ ਨੇ ਪੰਜਾਬ ਬਰਬਾਦ ਕਰ ਦਿੱਤਾ।
@gurpreetsingh-dc4ec
@gurpreetsingh-dc4ec Жыл бұрын
ਬਰੋ ਸੈਮ ਮੈ 2004/05/06ਮੈ ਵੀ ਪੀਤੀ ਪਰ ਘਰਦਿਆ ਨੂੰ ਨੀ ਪਤਾ ਸੀ ਮੇਰੀ gf ਨੂੰ ਪਤਾ ਲੱਗ ਗਿਆ ਸੀ ਉਹਨੇ ਕਿਆ ਮੈਨੂੰ ਪਿਆਰ ਕਰਦਾ ਛੱਡ ਦੇ ਮੈ ਛੱਡ ਵੀ ਦਿੱਤੀ ਤੇਰੀ ਵਿਡਿਓ ਦੇਖ ਅੱਜ ਉਸਦਾ ਧੰਨਵਾਦ ਕੀਤਾ 17 ਸਾਲ ਬਾਅਦ ਅੱਜ
@sarwansingh6636
@sarwansingh6636 Жыл бұрын
Very good bat g wahguru ji karpa karo ji god bless you❤❤❤❤❤
@RajKumar-ge1gl
@RajKumar-ge1gl Жыл бұрын
Waheguru ji mahar karo please
@manpreet119
@manpreet119 Жыл бұрын
ਵਿੱਕੀ ਨਾਮ a ਇਸ ਵੀਰ ਦਾ,,,, ਬੁਹਤ ਵਧੀਆ ਤੇ ਘੈਂਟ ਬੰਦਾ,,,, ਆਪ ਤੇ ਨਸ਼ਾ ਬੰਦ ਹੀ ਕੀਤਾ ਇਸ ਵੀਰ ਨੇ,,,,, ਤੇ ਬੁਹਤ ਸਾਰੇ ਹੋਰ ਭਰਾਵਾ ਨੂੰ ਵੀ ਸਮਜੋਦਾ ਵੀ ਸਿੱਧੇ ਰਸਤੇ ਤੇ ਚੱਲੋ,,,, ਅਪਣੇ ਮਾ ਪਿਓ ਦੀ ਗੱਲ ਮੰਨ ਲਓ,,, ਕਿਉਕਿ ਉਨਾਂ ਤੋ ਬਿਨਾਂ ਕੋਈ ਨੀ ਖੜ ਦਾ,,,,,,,, ਵਿੱਕੀ ਵੀਰ ਸਾਨੂੰ ਸਾਰਿਆਂ ਨੂੰ ਵੀ ਸਮਜੋਂਦਾ ਸੀ ਵੀ ਮਾਂ ਪਿਓ ਤੋਂ ਬਿਨਾਂ ਤੋਹਾਡੇ ਨਾਲ ਕਿਸੇ ਨੇ ਨਹੀਂ ਖੜ੍ਹਨਾ,,,,, ਜੋਂ ਵੀਰ ਨੇ ਆਪ ਅਪਣੇ ਤੇ ਹੰਡਾਇਆ,,, ਕਿਸੇ ਹੋਰ ਨਾਲ ਨਾ ਹੋਵੇ ਆ ਸੋਚ ਆ ਵੀਰ ਦੀ,,,,,,, ਵੀਰ ਦਾ ਅਪਣਾ ਨਸ਼ਾ ਮੁਕਤ ਕੇਂਦਰ ਆ,,, ਭੇਵੇ,,,,,, ਬੁਹਤ ਮਾਵਾਂ ਦਾ ਅਸਿਰਬਾਦ ਆ ਵੀਰ ਨਾਲ ਜਿੰਨਾ ਦੇ ਪੁੱਤ ਬਿਲਕੁੱਲ ਸਹੀ ਹੋ ਗਿਆ,,,,,,, ਮੈ ਵੀ ਬੁਹਤ ਨਸ਼ਾ ਕਰਦਾ ਸੀ 1 month ਲਾ ਕੇ ਆਇਆ ਸੀ ਵੀਰ ਕੋਲ ,,,, ਮੈਨੂੰ ਬੁਹਤ ਜਿਆਦਾ ਸਮਜ ਉੱਥੇ ਜਾ ਕੇ ਹੀ ਲੱਗੀ ਜੋਂ ਜੋਂ ਗੱਲ y ਇੰਟਰਵਊ ਵਿੱਚ ਦੱਸ ਰਿਹਾ ਹਰ ਇੱਕ ਨਸ਼ੇੜੀ ਦਾ a ਹੀ ਕੰਮ ਹੁੰਦਾ ਮੈ ਵੀ ਏਵੇਂ ਹੀ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਅਪਣੇ ਘਰ ਦੇ ਆ ਨੂੰ,,,,,, ਫੇਰ ਵਾਹਿਗੁਰੂ ਨੇ ਮੇਹਰ ਕੀਤੀ y ਦੇ ਨਸ਼ਾ ਮੁਕਤ ਕੇਂਦਰ ਵਿੱਚ ਜਾਣ ਦਾ ਮੌਕਾ ਮਿਲਿਆ ਹੁਣ ਸਭ ਠੀਕ ਆ,,,,,,,,,,,,, ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਵਿੱਕੀ ਵੀਰ ਨੂੰ 👉👉Binny❤ ਵੀਰ ਲਈ ਬੁਹਤ ਸਾਰਾ ਪਿਆਰ ਨੂੰ,,,,,,
@12v564
@12v564 Жыл бұрын
Dhanwaad mere verr
@Saroaybfitness
@Saroaybfitness Жыл бұрын
Inha da number mil skda ver ji
@manpreet119
@manpreet119 Жыл бұрын
@@Saroaybfitness ki kam c y
@12v564
@12v564 Жыл бұрын
Krta bro tere id te
@Saroaybfitness
@Saroaybfitness Жыл бұрын
@@12v564 kehdi id te bro
@Paramjitkaur-hi4gw
@Paramjitkaur-hi4gw Жыл бұрын
Waheguru ji waheguru ji
@ashniprabh7603
@ashniprabh7603 Жыл бұрын
God bless you brother
@harinderbraich2433
@harinderbraich2433 Жыл бұрын
God bless you putt
@jaskarnsingh3884
@jaskarnsingh3884 Жыл бұрын
ਅਸੀ ਤਾ ਅਠਵੀ ਕਲਾਸ ਵਿਚ ਪੀ ਕੇ ਜਾਂਦੇ ਬੜਾ ਚੰਗਾ ਲਗਦਾ ਬਾਅਦ ਵਿੱਚ ਅਕਲ ਆਉਂਦੀ ਹੈ
@fatehgill1961
@fatehgill1961 Жыл бұрын
Best of luck.... Vicky Yara de yaar.......
@binnybhalwaan8282
@binnybhalwaan8282 Жыл бұрын
One of the best person inspiring ❤
@12v564
@12v564 Жыл бұрын
Thanks bro
@sanchitgupta9493
@sanchitgupta9493 Жыл бұрын
Yes bro nasha edan hi krn laaa Dinda bande nu yaaar....koi zameer Nhi hundi nasha krn wale di
@happysabharwal1147
@happysabharwal1147 Жыл бұрын
Veere u r right ..... Access of everything is bad................🙏🙏
@12v564
@12v564 Жыл бұрын
Yes 👍
@carobbiobergamo7839
@carobbiobergamo7839 Жыл бұрын
18 . 19 sall da eda vi bacha nhi hunda tu family di spot da fahida lea chlo story sun ki hora nu akl ah jaugi god bless you 👍
@12v564
@12v564 Жыл бұрын
Hnji verr tna he apni story Sher kiti hai
@haridutt5695
@haridutt5695 Жыл бұрын
हो सकता है इसकी कहानी सुनकर किसी की ज़िन्दगी संवर जाए।
@THC-rt7wr
@THC-rt7wr Жыл бұрын
Pra mere naal ta aap beet rahi he . Bnda thoda thoda krke lgda . Te sochda ki chhdna asaan he 1-2 din layi ki hoju . Te eve eve krke bnda dina ch gap paa paa ke karn lgg jnda te holi holi vadh da rhenda oh bnde nu thodi dose asaar ni krdi ya fer chotta nasha te edda oh vade nashe krke capsule to shuru hunda te end chitta smack te fr mout . Aha me dss reha mnu pta hon bawajood v me kr reha . Pr ehji vedios dekhan da bhot dil krda ki me v chhad du ik din !!🙏🏼
@JasbirSingh-hc7bw
@JasbirSingh-hc7bw Жыл бұрын
Good ver
@movielover6218
@movielover6218 Жыл бұрын
ਹਰ ਬੰਦੇ ਦੀ ਇੱਕੋ ਜਿਹੀ ਕਹਾਣੀ ਆਂ ਯਾਰਾ ਪਤਾ ਨਹੀਂ ਮੇਰਾ ਕੀ ਬਣੂ ਭਗਵਾਨ ਤੇਰੇ ਤੇ ਮੇਹਰ ਕਰੇ ਸਾਡੇ ਤੇ ਪਤਾ ਨਹੀਂ ਕਦੋ ਹੋਣੀ ਆ ਮੇਹਰ
@FertoxicGamerz_12
@FertoxicGamerz_12 Жыл бұрын
Waheguru tuhade te mehr kre🙏
@Monika-gw5qh
@Monika-gw5qh Жыл бұрын
Baar baar apne apne aap nu motivate karo.....eh ik dimaagi bimari hundi jis da chemical jaal dimaag ch ban janda jo tuhanu uksaunda nashe wal khas kar ohi mahaul te friends milan te....edi poori jankari rakho te himmat na chaddo....dimaag di khel hai bas. Dose da bas dhyaan rakho....ho sake thoda stable hon te OOAT centre te jao
@movielover6218
@movielover6218 Жыл бұрын
@@Monika-gw5qh ji thank you but mai pta ni kine center kat chuka Center ta ulta nashe te londe aa Ona da business bn gya eh Nd nasha chadan layi menu jeeb wali goli te laata jindey karke mai depression ch chla gya Pagal ho gya mai neend v ni ondi raat nu Je goli nahi khanda ta saah ni onda Rabb mot v ni denda es ta changa mar ja oh vadhiya
@movielover6218
@movielover6218 Жыл бұрын
@@FertoxicGamerz_12 🙏❤️
@12v564
@12v564 Жыл бұрын
@@movielover6218 Vicky PartapNagar to mere id hai msg kro hal hai
@balpreetsidhu4110
@balpreetsidhu4110 Жыл бұрын
Good bro Your luck is best 🙃
@12v564
@12v564 Жыл бұрын
Thanks 🙏🏻
@virk6592
@virk6592 Жыл бұрын
ਇਹ ਸਮੈਕ ਤੇ ਚਿੱਟਾ ਵੱਖਰਾ ਵੱਖਰਾ ਨਸ਼ਾ ਹੁੰਦਾ ਆ ਜਾ ਇੱਕੋ ਹੀ ਨਸ਼ਾ ਆ,,
@MalkeetSingh-fl8rc
@MalkeetSingh-fl8rc Жыл бұрын
2tra da hunda
@ravigodara887
@ravigodara887 Жыл бұрын
Alag alag
@baljitkaur452
@baljitkaur452 Жыл бұрын
😭😭😭😭😭😭😭😭maa❤❤
@Singhsingh-vh7hw
@Singhsingh-vh7hw Жыл бұрын
Good job. Inspiration for other people.
@JaspreetSingh-me7qt
@JaspreetSingh-me7qt Жыл бұрын
Vikramjeet singh ji
@12v564
@12v564 Жыл бұрын
Hnji
@12v564
@12v564 Жыл бұрын
youtube.com/@12v564
@sandeep9160
@sandeep9160 Жыл бұрын
Jail ch asi v chiita dekhya c first time,
@gurvirmahal8989
@gurvirmahal8989 Жыл бұрын
Waheguru ji 🙏
@jijajino1
@jijajino1 Жыл бұрын
Boli taa enj jana jewe tera peo ho hove
@AmritpalSingh-bz6lz
@AmritpalSingh-bz6lz Жыл бұрын
Yar yar yar yar yar yar yar yar yar yar yar yar yar
@BalwinderKaur-gs1zk
@BalwinderKaur-gs1zk Жыл бұрын
ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਨੌਜਵਾਨ ਨਸ਼ੇ ਵਿੱਚ ਆਪਣੇ ਅਨਮੋਲ ਰਿਸ਼ਤਿਆਂ ਨੂੰ ਭੁੱਲ ਜਾਂਦੇ ਹਨ ਤੇ ਜ਼ਮੀਰ ਮਰ ਜਾਂਦੀ ਹੈ ਇਸ ਵੀਰ ਦੀ ਵੀਡੀਓ ਸੁਣ ਕੇ ਆਪਣੀਆਂ ਜ਼ਿੰਦਗੀਆਂ ਦੀ ਸੰਭਾਲ ਕਰੋ ਤੇ ਇਸ ਕਾਲੇ ਜਮਦੂਤ ਤੋਂ ਬਚੋ 😢😢😢
@pawankaur9251
@pawankaur9251 Жыл бұрын
To suramya. Rab tanbakdg
@12v564
@12v564 Жыл бұрын
🙏🏻🙏🏻
@jaswinderuppal4852
@jaswinderuppal4852 Жыл бұрын
It was very bad time but I am happy now you understand it was bad Please don’t do it again Doesn’t matter what Do your job and look after your other family members
@lachhmansingh3186
@lachhmansingh3186 Жыл бұрын
jiyada lad piyar karoge ro bachhe seer ke uppar hi baithegen
@SanjeevSharma.72
@SanjeevSharma.72 Жыл бұрын
Veer apnia gltia nu hass ke nhi dassi da
@GuriSahota-yo8hq
@GuriSahota-yo8hq Ай бұрын
Bai yr ਮੇਰੀ same story aa Bachpan to hun tak
@257-x4s
@257-x4s 7 күн бұрын
😮
@JasbirSingh-hc7bw
@JasbirSingh-hc7bw Жыл бұрын
Ajj dei time same he hotta hi
@wanderwander5600
@wanderwander5600 Жыл бұрын
😢😢😢😢😢
@Monika-gw5qh
@Monika-gw5qh Жыл бұрын
Motivate them to come out of it....oh v khush ho k ni karde taklif tan ohna v hundi honi ene paise barbaad kar
@ravigarcha6796
@ravigarcha6796 Жыл бұрын
Yaar yaar ki hunda hai
@sachindhiman96
@sachindhiman96 Жыл бұрын
Tere vrge munde ni jmmde pap jmmde ne changge privar vich
@garmandeepsingh9327
@garmandeepsingh9327 Жыл бұрын
Jis din tere ghar koi nashe te lag geya fir dassi
@JasbirSingh-hc7bw
@JasbirSingh-hc7bw Жыл бұрын
My nefu same he kirte hi
@jaskarnsingh3884
@jaskarnsingh3884 Жыл бұрын
ਸ਼ਰਾਬ ਬਿਨਾਂ ਸਭ ਮਿਲਦਾ ਜੇਲਾਂ ਵਿੱਚ ਸ਼ਰਾਬੀ ਝਾੜੂ ਸ਼ੈਦ ਖੋਲ ਦੇਵੇ ਉਥੇ
@giligili609
@giligili609 Жыл бұрын
ਸੁਧਾਰ ਕਿਵੇਂ ਹੋਇਆ, ਇਹ ਨਹੀਂ ਦੱਸਿਆ
@12v564
@12v564 Жыл бұрын
Verr next part dekho
@12v564
@12v564 Жыл бұрын
Jrur dekho
@meetsandhu7455
@meetsandhu7455 Жыл бұрын
Bai number kina vikramjeet tuhada
@12v564
@12v564 Жыл бұрын
youtube.com/@12v564
@JasbirSingh-hc7bw
@JasbirSingh-hc7bw Жыл бұрын
Zira ve same hotta hi
@navreetrandhawa1990
@navreetrandhawa1990 Жыл бұрын
Nasha Insaan di ANAKH maar dinda, Insaan nu Mangta bana dinda...Nashe di poorti layi ik Change Bhale Ghar da Munda v Loka agge Hath addan lagg penda...Odon Nashedi di Zameer Izzat sabb khatam ho jandi aa, Nashe layi Insaan kuch v karan layi Tyaar ho janda chahe oston Katal krva lo oh Paise layi karr duga...Nashe di TORH Insaan di Zindagi nu NARAK bana dindi aa, oh har paase Badnaam ho janda...Jekar koi Nashedi Sudhar v jaave Nasha chad v jaave taavi oh Saari umar Badnaam hi rehnda, Saari umar Samaaj osnu Accept nahi krda osnu Marhi Nigaah naal hi vekhda...Insaan nu saari umar apne change hon di Safai deni pendi aa, Nasha ta kdi kise Dushman nu v Naa lagge 😢😢😢
@12v564
@12v564 Жыл бұрын
Right hai bro 👍
@navreetrandhawa1990
@navreetrandhawa1990 Жыл бұрын
@@12v564 Hanji Veer Main eh sabb Face kita hai ate Hunn v kr reha...Sabb Menu chad ke chale gye, Dost Rishtedaar Bhen Bhra sabb...Mere Phone te kdi kise da Phone Nahi aunda, Koi apna Kamm pen te v Menu phone nahi krda bai Ageyo kite Paise Naa mang lave...Lgda baaki di Saari umar eve hi kaddni peni aa, Mera ta hun sirf iko Dost aa eh Mera Phone...Apna saare Din Main ehde naal hi kadd da, Saara Din Phone ch Videos dekh dekh Kadd da & Eh Mera Dost kdi Mera Saath Nahi chad da...😔😔
@AmritpalSingh-bz6lz
@AmritpalSingh-bz6lz Жыл бұрын
Y ji milna thonu urban estat jith rah na oo
@12v564
@12v564 Жыл бұрын
Yes
@jassdeol4446
@jassdeol4446 Жыл бұрын
Ehne bahut centre Katty ne ..... Ehne othy sharing suni hoyi hai kisy perfect nashedi di ....Ohi Eh glla bna bna das reha hai schaai das Mitra ...... Koi sathi koi duniya di feeling admi nu nsha ni la sakdi eh kamzor insan te usdi madi thinking osnu nashedi bnaundi hai....eh gall 16 aaney sach hai mittro
@vehle9904
@vehle9904 Жыл бұрын
😂 bass ਅੰਤਰਜਾਮੀ ਬਾਈ
@mohitranasher8766
@mohitranasher8766 Жыл бұрын
Phla te yaar das veer kon hai ethe 😂
@12v564
@12v564 Жыл бұрын
Tuc sare te mere andar me he apna yarr
@SanjeevSharma.72
@SanjeevSharma.72 Жыл бұрын
MAA Ess lyee bchaaun nhi aayee c tu Veere koi bhaduri da kmm nhi krr riha c , oss buddi MAA da budhapa roll rihha c.
@dhanibhaini7096
@dhanibhaini7096 Жыл бұрын
Jad tak bukki feem de khul Nahi honi eh Maru nasha bnd ne hona
@ravigodara887
@ravigodara887 Жыл бұрын
Government da ndps act he galat h veer feel bhukki Bina aa zahar nhi band hona
@manvirvlog
@manvirvlog Жыл бұрын
bakwas na kro saleo tuhanu ki pta kiwe eh nashe cho bnda bhar niklda mainu 4sal hogye pure tusi ta eh chonde o agla sahi kiwe hogya appricate ta ki krna hor e galln bnyi jnde ine fudu lok ne changa ni kehna mda kyu kehnde
@ravigodara887
@ravigodara887 Жыл бұрын
Bilkul veer sahi kheya
@12v564
@12v564 Жыл бұрын
Dhanwaad mere verr
@garmandeepsingh9327
@garmandeepsingh9327 Жыл бұрын
Sahi gal bro
@12v564
@12v564 Жыл бұрын
@@garmandeepsingh9327 youtube.com/@12v564
@anujsharma7936
@anujsharma7936 Жыл бұрын
Jede b gallan kd re ....lgda bchhya ala dimag thuda hle b ni gya .......shrm kr lo thodi jeyi jdo hlat bnde na eho j fer ni pta lgda kise nu b .... Baki bai welcome back to ur life ❤❤
@12v564
@12v564 Жыл бұрын
Thanks 🙏🏻
@nishantsingla1309
@nishantsingla1309 10 ай бұрын
Jo v kro apdi samj na chdo
@AntarSingh-xr5sd
@AntarSingh-xr5sd Жыл бұрын
Antar Singh Bhni Baghg Mansa phla Languages tihak Karo
@12v564
@12v564 Жыл бұрын
Okk ji 🙏🏻
@h.m.dhillon5690
@h.m.dhillon5690 Жыл бұрын
Lagda ta hai ni jini gl baat dsda jdd sb kuj ede kol c fr bullet mang kyo laya
@vehle9904
@vehle9904 Жыл бұрын
Dhillon saab menu pucho esde parivar baare,,patran vich ehna da petrol pump ,,farm house,,sab c,baki munde odo cycle te aunde c school te ese bullet leya ,,sade school vicho 2 munde c jehre bike te aunde c ,sabto pehla jdo kisi kol mobile nhi hunda c odo esne Nokia 6600 leya oss time bahut wadi gall c,baki sanu pt asi dekhya sab kuj ,sach bol reha ,,
@h.m.dhillon5690
@h.m.dhillon5690 Жыл бұрын
@@vehle9904 ok bro
@h.m.dhillon5690
@h.m.dhillon5690 Жыл бұрын
@Shubhneet Kaur eh ta Aaj kl aam gl aa
@kamaljitkaur1558
@kamaljitkaur1558 Жыл бұрын
Jee ker Maa Bap nahi kush samjh sakee tera brain nahi si ki meree layi thik ki galat
@SandeepSingh-hs1wd
@SandeepSingh-hs1wd Жыл бұрын
Na karo Bai Nasha
@gavysahota6534
@gavysahota6534 Жыл бұрын
Bhot londa bnda rhe ptiale e firda rhnda jime ehe jail jail krda sala cycle chori da prcha tere te
@12v564
@12v564 Жыл бұрын
🙏🏻🙏🏻🙏🏻🙏🏻
@vikramvirk2417
@vikramvirk2417 Жыл бұрын
Sala yaar da, Sharam v ni aaundi eho jya nu Aapo aapni soch aa sab di ji praavo Baki Mainu Te ae banda aje v ni j normal laggda Ae Ek Aen Bilkul theek thak normal bande de Lachhan ni haige
@12v564
@12v564 Жыл бұрын
Thank brother 🙏🏻
@DhAliwAlsAAb000
@DhAliwAlsAAb000 Жыл бұрын
Tere varge te ave time ehoja fer pata lagu.
@12v564
@12v564 Жыл бұрын
Koi na dost bolan de ajj me thik hai te sari ji Mewari samda hai koi frak nhi penda
@vehle9904
@vehle9904 Жыл бұрын
Virk ji menu pt ess bande baare ,mera yaar hai mai sab jaan da ess baare jehre halata vicho nikleya eh,,hun 5 saal nashe to door hai te khud ta apna rehabilitation centre chla reha,baki kisi nu ki explanation deni jini bande di soch ohne Oni e gall krni
@12v564
@12v564 Жыл бұрын
@@vehle9904 koi na darling jo c oho tna c hun kinu kinu bolna gye
@Saroaybfitness
@Saroaybfitness Жыл бұрын
Inha da number mil skda
@amninderamritpal7762
@amninderamritpal7762 Жыл бұрын
Vdia gll kri y tu
@JaspreetSingh-me7qt
@JaspreetSingh-me7qt Жыл бұрын
Vir apna koi contact detail bhejeo id insta di
@12v564
@12v564 Жыл бұрын
Vicky PartapNagar de naam te id chldi hai
@12v564
@12v564 Жыл бұрын
youtube.com/@12v564
@rooproop7172
@rooproop7172 Жыл бұрын
God bless you brother
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
This is not my neighbor  Terrible neighbor! #funny #zoonomaly #memes
00:26
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН