ਨਸ਼ਾ ਮੁਖਤੀ ਕੇਂਦਰ ਵਾਲੇ ਵੀ ਨਹੀਂ ਰੱਖਦੇ ਇਹੋ ਜੇ ਮੇਰੇ ਹਲਾਤ | Vikramjeet Singh | Josh Talks Punjabi

  Рет қаралды 28,247

ਜੋਸ਼ Talks

ਜੋਸ਼ Talks

Жыл бұрын

ਜਿਥੇ ਲੋਕ ਕਹਿੰਦੇ ਨੇ ਕਿ ਸਾਰਾ ਹੀ ਪੰਜਾਬ ਨਸ਼ੇ ਚ ਲੱਗਿਆ ਹੈ ਉਥੇ ਕਈ ਅਜਿਹੇ ਵੀ ਹਨ ਜੋ ਬਿਲਕੁਲ ਹੀ ਨਸ਼ਾ ਛੱਡਕੇ ਅੱਜ ਆਪ ਆਪਣੇ REHAB CENTRE ਚੱਲਾ ਰਹੇ ਹਨ।
ਸਾਡੇ ਅੱਜ ਦੇ Speaker ਵਿਕਰਮਜੀਤ ਸਿੰਘ ਦੀ ਕਹਾਣੀ ਵੀ ਕੁਝ ਅਜੇਹੀ ਹੀ ਹੈ, ਵਿਕਰਮ ਨੇ ਆਪਣੀ ਪਿਤਾ ਜੀ ਦੀ ਮੌਤ ਤੋਂ ਬਾਅਦ ਜੱਦ ਘਰ ਦਾ ਸਾਰੇ ਪੈਸੇ ਤੇ ਹਿਸਾਬ ਉਨ੍ਹਾਂ ਦੇ ਹੱਥ ਆ ਗਿਆ ਤਾ ਉਨ੍ਹਾਂ ਨੇ ਯਾਰ ਦੋਸਤ ਨਾਲ ਰਲਕੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਮਾਂ ਨਾਲ ਵੀ ਮਾਰ ਕੁੱਟ ਕਰਨੀ ਤੇ ਉਨ੍ਹਾਂ ਨੂੰ ਆਪਣੀ ਨਸ਼ੇ ਦੀ ਪੂਰਤੀ ਕਾਰਨ ਲਈ ਦੁਕਾਨ ਤੇ ਨਸ਼ੇ ਲੈਣ ਲਈ ਭੇਜਣਾ। ਅੱਜ ਉਹ ਦੱਸਦੇ ਹਨ ਕੇ ਕਿਵੇਂ ਉਨ੍ਹਾਂ ਨੇ ਨਸ਼ੇ ਦੇ ਵਿੱਚ ਆਪਣਾ ਸਭ ਕੁਝ ਗਵਾ ਲਿਆ ਤੇ ਕਿਵੇਂ 1 ਸਾਲ ਤੱਕ Rehab ਸੈਂਟਰ ਵਿਚ ਰਹਿਕੇ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਰੱਖਿਆ ਤੇ ਨਸ਼ਾ ਛੱਡਕੇ ਆਪਣਾ ਜੀਵਨ ਸੁਧਾਰ ਲਿਆ ਤੇ ਅੱਜ ਆਪ ਇੱਕ Rehab ਸੈਂਟਰ ਚੱਲਾ ਰਹੇ ਹਨ ਜਿਥੇ ਉਹ ਨਸ਼ੇ ਛੱਡਣ ਵਿੱਚ ਦੂਜਿਆਂ ਦੀ ਮਦਦ ਕਰਦੇ ਹਨ।
ਆਓ ਸੁਣੀਏ ਉਨ੍ਹਾਂ ਦੀ ਕਹਾਣੀ ਦਾ Part 2.
While people say that the whole of Punjab is addicted to drugs, many have entirely given up drugs and are running their own REHAB centers today.
The story of today's Speaker Vikramjit Singh is also similar, after the death of his father, when all the money and accounts of the house came into his hands, Vikram started taking drugs with his friend. Beating up his mother too and sending her to the shop to buy drugs to satisfy his drug addiction. Today he tells how he lost everything in Drug medicines and how he kept himself away from drugs by staying in a rehab center for 1 year and improved his life by quitting drugs today he is running a rehab center where he Helps others to quit drugs.
Let's hear Part 2 of their story
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
josh talks punjabi,josh talks,josh talk punjabi,josh talks drugs,dakuaan da munda 2,dakuan da munda,drug story josh talks,vikramjit singh,vikramjeet singh josh talks,josh talks vikramjeet singh,vikram josh talks,vikram drug story josh talks,josh talks vikram drug story,manga singh antal,mintu gurusaria,drug recovery story,drug story punjabi,punjab drugs movie,drugs interview josh talks punjabi,recovery motivation,neurons,finasteride,diabetes medications
#JoshTalksPunjabi #zerotohero #vikramjeetsingh #vikram #vikramjeet #strugglestory #motivationalvideo #hearttouchingstory #rehabcenter #bestrehabcenter

Пікірлер: 123
@JoshTalksPunjabi
@JoshTalksPunjabi Жыл бұрын
Vikramjit Singh
@jaswinderjassa2637
@jaswinderjassa2637 Жыл бұрын
ਅਸਲੀ ਮਰਦ ਜ਼ੋ ਚਿੱਟਾ ਛੱਡ ਦਿੰਦਾ
@Gurvinder_singh7008
@Gurvinder_singh7008 14 күн бұрын
ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 11000 ਵਿੱਚ,,,3500 ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,nine five zero one nine one nine nine six seven ਮੇਰਾ ਨੰਬਰ ਆ ,9501919967
@harjeetkaur5777
@harjeetkaur5777 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ।ਭੁਲਿਆ ਨਾ ਜਾਣੋ ਜੇ ਰਾਹ ਪੈ ਜਏ। ਵਾਹਿਗੁਰੂ ਲੰਵੀ ਉਮਰ ਵਖਸ਼ਣ ਤੇ ਹਮੇਸ਼ਾ ਖੁਸ਼ ਰੱਖੇ ਤੇ ਤੰਦਰੁਸਤ ਜੀਵਨ ਬਖ਼ਸ਼ੇ। ਖੁਸ਼ ਰਹੋ ਵੀਰ।
@makhankalas660
@makhankalas660 Жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਨਸ਼ੇ ਕਰਦੇ ਸਾਰੇ ਮਾਂਵਾ ਦੇ ਪੁੱਤ ਨਸ਼ੇ ਛੱਡ ਦੇਣ ਜੀ
@tipsandtricksbyanmol7030
@tipsandtricksbyanmol7030 Жыл бұрын
ਕਈ ਲੋਕ ਤਾ ਦਸ ਦਸ ਸੈਂਟਰ ਕੱਟ ਕੇ ਵੀ ਨੀ ਸੁਧਰਦੇ
@kamalsingh-dc1vs
@kamalsingh-dc1vs Жыл бұрын
ਵਾਹਿਗੁਰੂ ਜੀ 🙏
@gurjeetsingh5877
@gurjeetsingh5877
ਮੋਟੀਵੇਸਨਲ ਵੀਡੀਓ
@user-gq2zi5vv6e
@user-gq2zi5vv6e
ਬਹੁਤ ਵਧੀਆ ਜੀ
@jassvirk-pj3ry
@jassvirk-pj3ry
Mai vi vikram bai ji to treatment leA bhut vadiya insan ne bhut vadiya treat karde ne.i am Vicky from samana.villge miyal kalan dist.patiala
@surindersinghsidhamerimathohri
@surindersinghsidhamerimathohri Жыл бұрын
SATNAM JI
@binnybhalwaan8282
@binnybhalwaan8282 Жыл бұрын
Proud of you brother ❤
@yuvrajsekhon2013
@yuvrajsekhon2013 Жыл бұрын
Vdhaiyan veer nvi zindagi lyi
@sandeepsarhadi21
@sandeepsarhadi21 Жыл бұрын
gla baata to aw veer bahut siyana lg rya agge v waheguru mehar rakhe
@gurfatehsinghsanghianvlogs8849
@gurfatehsinghsanghianvlogs8849 Жыл бұрын
Vicky bai kaint banda
@Singhsingh-vh7hw
@Singhsingh-vh7hw Жыл бұрын
Good job. Thanks
@AmandeepSingh-pk5je
@AmandeepSingh-pk5je Жыл бұрын
Waheguru ji di kirpa ho geye tere te veer hun kadi nasha na kare save life save family save money 👍
@RajveerSingh-hh9sx
@RajveerSingh-hh9sx
SSA Vicky veere proud of you vadde 22 bhttttt vdiaa nature aw 22 da bhttt dhyn rkhde ne apne sb da jo v rehab ch anda 22 kol mai khud milya hoya 22ji nu teh schiiii yr bhttt vdiaa nature ae 22 da teh bhttt respect teh pyar krde ne ohna sb di ji 22 nl jurya hunda ae luv u vicky veere proud of you vadde 22 ❤❤❤
@user-gq2rz5dg3h
@user-gq2rz5dg3h Жыл бұрын
Proud of u God bless you
@sandeepsarhadi21
@sandeepsarhadi21 Жыл бұрын
bhajji tuc ta umar de hisab nal sahi ho gye bht vdya par ajjkal nal gndi sangat nal sreer kamjoor bnda othe ki kare
Spot The Fake Animal For $10,000
00:40
MrBeast
Рет қаралды 166 МЛН
50 YouTubers Fight For $1,000,000
41:27
MrBeast
Рет қаралды 200 МЛН
Clowns abuse children#Short #Officer Rabbit #angel
00:51
兔子警官
Рет қаралды 77 МЛН
Sigma Kid Hair #funny #sigma #comedy
00:33
CRAZY GREAPA
Рет қаралды 35 МЛН
Spot The Fake Animal For $10,000
00:40
MrBeast
Рет қаралды 166 МЛН