June 16, 2023

  Рет қаралды 135,772

Kiran Daisy

Kiran Daisy

Күн бұрын

Пікірлер: 885
@lakhwinderkaur838
@lakhwinderkaur838 Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਭੈਣ ਜੀ ਸ਼ਹੀਦ ਗੰਜ ਸਾਹਿਬ ਤੋਂ ਕਿਹਾ ਗਿਆ ਸੀ ਕਿ ਸ਼ਹੀਦਾਂ ਦੇ ਦਿਨ ਸਾਰੇ ਹੁੰਦੇ ਹਨ ਕਿਸੇ ਵੀ ਵਹਿਮ ਚ ਨਹੀਂ ਪੈਣਾ ਇਹ ਛੁੱਟੀ ਕਰਕੇ ਐਤਵਾਰ ਰੱਖਿਆ ਗਿਆ ਹੈ ਸੋ ਸਾਡੇ ਗੁਰੂ ਨੇ ਕਿਹਾ ਹੈ ਮਕਸਦ ਹੈ ਬਾਣੀ ਪੜ੍ਹਨ ਨਾਲ ਕਿਸ ਦਿਨ ਇਸ ਵਹਮ ਭਰਮ ਚ ਨਹੀਂ ਪੈਣਾ ਬਾਕੀ ਬਾਬਾ ਦੀਪ ਸਿੰਘ ਜੀ ਜਾਣਦੇ ਆ ਜੀ ਗ਼ਲਤੀ ਮਾਫ਼ ਕਰਨਾ ਜੀ ਮੈਂ ਜੋ ਸ਼ਹੀਦਾਂ ਸਾਹਿਬ ਤੋਂ ਸੁਣਿਆ ਉਹ ਦੱਸਿਆ ਜੀ
@mankiratkaur9294
@mankiratkaur9294 5 ай бұрын
Right
@Rohitgamer7657
@Rohitgamer7657 3 ай бұрын
DHAN DHAN BABA DEEP Singh ji 🙏🙏🙏🙏🙏❤️
@komalkhinda2361
@komalkhinda2361 Жыл бұрын
ਧੰਨ ਧੰਨ ਬਾਪੂ ਦੀਪ ਸਿੰਘ ਜੀ ਅਸੀ ਤੇਰੇ ਦਰ ਦੇ ਕੂਕਰ ਆ ਤੇਰੇ ਚਰਨਾਂ ਦੀ ਧੂਣ ਹਾ ਕਿਰਪਾ ਕਰੀ ਹਮੇਸ਼ਾ ਬਾਪੂ ਖੰਡੇ ਵਾਲਿਆਂ ।।🙇😊
@satsriakalpunjabio6494
@satsriakalpunjabio6494 Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਚੁਪਹਿਰਾ ਸਾਹਿਬ ਦੀ ਦਾਤ ਬਖ਼ਸ਼ੋ।❤❤
@smilesmile4767
@smilesmile4767 11 ай бұрын
ਵਾਹਿਗੁਰੂ ਜੀ। ਹਮ ਕੂਕਰ ਤੇਰੇ ਦਰਬਾਰ। ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ।
@rattansinghkartarsingh3398
@rattansinghkartarsingh3398 10 ай бұрын
Baba deep Singh ji nu Dil which apne naal rakh ke baani padan naal mehar hundi hai ji kisi ek din da veham nahi karna chahida .baba deep Singh ji nu yaad kar ke kisi wi din baani padni chahidi hai ji
@nav2322
@nav2322 Жыл бұрын
❤ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਹਮ ਕੂਕਰ ਤੇਰੇ ਘਰ ਦੇ ਖੁਸੀਆ ਖੇੜੇ ਬਖਸੀ ਮਾਲਕਾ ❤
@rajsodhi5132
@rajsodhi5132 9 ай бұрын
ਬੇਟਾ , ਮੈਂ ਆਪ ਜੀ ਦਾ ਇਹ ਵੀਡੀੳ ਸੁਣਿਆ ਹੈ , ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੇ ਸਿਰਤਾਜ , ਲੱਖਾਂ ਦੇ ਹਿਰਦਿਆਂ ਅੰਦਰ ਦੀਪ ਜਗਾਉਣ ਵਾਲੇ ਦਾਤੇ , ਜਿੰਨਾਂ ਦੇ ਦਰ ਤੋਂ ਕੋਈ ਵੀ ਖਾਲੀ ਨਹੀ ਜਾਂਦਾ , ਬਾਬਾ ਜੀ ਸਭ ਦੀਆਂ ਝੋਲੀਆਂ ਭਰਦੇ ਹਨ , ਜਿਹੜਾ ਵੀ ਸਮਾਂ ਕਿਸੇ ਨੂੰ ਮਿਲਦਾ ਹੈ ਉਸ ਨੂੰ ਬਾਣੀ ਨਾਲ ਜੁੜਨ ਦਿੳ ਨਾਲੇ ਇਹ ਕਹੋ ਕਿ ਬਾਬਾ ਜੀ ਤੇ ਪੂਰਨ ਪ੍ਰਤੀਤ ਰਖਨ ਸਭ ਕਾਰਜ ਸਫਲ ਹੋਣਗੇ । ਜਿਹੜੇ ਪ੍ਰਾਣੀ ਵਿਦੇਸ਼ਾਂ ਚ ਰਹਿੰਦੇ ਹਨ ਜਿੱਥੇ ਦਿਨ ਰਾਤ ਦਾ ਫ਼ਰਕ ਹੈ , ਜਦੋ ਅਸੀਂ ਚੁਪਿਹਰੇ ਕੱਟਦੇ ਹਾਂ ( ਬਾਬਾ ਜੀ ਆਪ ਹੀ ਮੇਹਰ ਕਰਦੇਹਨ) ਸਾਰੇ ਹੀ ਕਾਰਜ ਸਫਲ ਹੁੰਦੇ ਹਨ । ਬਾਨੀ ਤਾਂ ਬੇਟਾ ਜੀ ਬਹੁਤ ੳਚੀ ਹੈ , ਵਾਹਿਗੁਰੂ ਜੀ ਮੇਹਰ ਕਰਨ ਸਾਡੀ ਸੋਚ ਵੀ ਉੱਚੀ ਹੌਵੇ , ਕਦੀ ਵੀ ਕਿਸੇ ਨੂੰ ਵਹਿਮ ਨਹੀਂ ਪਾਣਾ , ਸਗੋਂ ਦ੍ਰਿੜ ਵਿਸ਼ਵਾਸ ਰਖਨ ਲਈ ਕਹਿਣਾ ਹੈ । ਬਾਨੀ ਪੜਨ ਨੂੰ ਦੂਸਰੇ ਦਿਨਾ ਨਾਲ ਨ ਜੌੜੇ । ਇਹ ਤੇ ਅੰਦਰ ਦੀ ਗੱਲ ਹੈ ਜੀ । ਜੇ ਤੁਸੀਂ ਉਸ ਬੀਬੀ ਜੀ ਨੂੰ ਭਰਮ ਵਿੱਚ ਨਾ ਪਾਦੇ , ਬੀਬੀ ਜੀ ਨੇ ਦ੍ਰਿੜਤਾ ਨਾਲ ਚੁਪਿਹਰੇ ਕਟਨੇ ਸੀ , ਹੁਣ ਵੀ ਸਾਡੀ ਅਰਦਾਸ ਹੈ ਬਾਬਾ ਜੀ ਸਬਨਾ ਦੀਆਂ ਝੋਲੀਆਂ ਭਰਨ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏🙏🙏🙏🙏🙏🙏🙏
@SatinderKour-xb8ct
@SatinderKour-xb8ct 5 ай бұрын
Bani jis din marji kroo bawa jii bakshishan krde haan
@SatinderKour-xb8ct
@SatinderKour-xb8ct 5 ай бұрын
Maf karna beta jii main bii kita sii chardiyan kalan hann jis din marji kroo
@manjitshah7298
@manjitshah7298 Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਜੀ ਮਿਹਰ ਕਰਿਓ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ❤❤
@AnmolGharu-u5y
@AnmolGharu-u5y 7 ай бұрын
Dhan Dhan Dhan satguru Amar sahid baba Deep Singh ji waheguru ji waheguru ji waheguru ji waheguru ji waheguru ji waheguru ji waheguru ji waheguru ji 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏❤❤❤❤❤❤❤❤❤
@paramjitkaur3115
@paramjitkaur3115 Жыл бұрын
ਮੇਰੇ ਗਰੀਬ ਤੇ ਮੇਹਰ ਕਰੀ ਬਾਪੂ ਖੰਡੇ ਵਾਲੇਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਵਹਿਗੁਰੂ ਵਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Love.Waheguruji143
@Love.Waheguruji143 Жыл бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ... ਚੋਪਹਰਾ ਸਾਹਿਬ ਕਿੰਨੀਆ ਬਾਣੀਆ ਪੜਿਆ ਜਾਂਦੀਆ ਨੇ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ 🙏
@simrankaur3228
@simrankaur3228 Жыл бұрын
A very big thanks to you for the information....I started chaupehra sahib frm 2/7/23 after listening to ur many videos...... thodi tarah hi baba deep singh g ne shayad mere to chaupehra sahib krwana h..tahi thodi videos mainu youtube te miliya....baki baba g sab jande h ....thnk u
@PritpalSingh-d7p
@PritpalSingh-d7p Жыл бұрын
Waheguru ji 🙏 Dhan dhan Baba Deep singh ji maharaj 🙏 MEHAR KRO DATTA JI 🙏 Nam simarn dia data baxo GG 🙏 drshan didar baxo ji 🙏 bhula bax deo datta jii 👏 Apne chrna da pyar baksho jiii 🙏 apne bna lo sachepatshah jii 🙏🛐
@gurpreetkaurdandiwal9934
@gurpreetkaurdandiwal9934 Жыл бұрын
Waheguru ji ..main te mere veer ne last week gurudwara saheedganj sahib chophera sahib kttyea c...dhan dhan baba deep Singh ji de bahut kirpa hai..bahut mnn nu skoon milyea. Waheguru ji sb te apni mehar krn.
@jassworld9179
@jassworld9179 Жыл бұрын
Ki Saheedganj sahib Jana jruri ae ghare ni ktt skde ae
@gagankaur1607
@gagankaur1607 Жыл бұрын
@jassworld9179 ghr v kt skde a ardas krni hundi v Mera cuphra ses ganj gurdwara Sahib manzor krya jaye
@karamjitkaur5638
@karamjitkaur5638 Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🌹🙏
@brahmvirsandhu9668
@brahmvirsandhu9668 Жыл бұрын
5:15
@kamaldeepsingh3497
@kamaldeepsingh3497 Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ
@karamjeetkaur8509
@karamjeetkaur8509 Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਅਮਰ ਸ਼ਹੀਦ,🙏🙏🙏🙏🌷🌷 ਕ੍ਰਿਪਾ ਬਣਾਈ ਰੱਖਣਾ ਜੀ 🙏🙏
@Rohitgamer7657
@Rohitgamer7657 3 ай бұрын
DHAN DHAN BABA DEEP Singh ji manu vi chupahra sahib ji di daat baksho g 🙏🙏🙏🙏
@arshdeep810
@arshdeep810 3 ай бұрын
WaheGuru Ji ka Khalsa Shri Waheguru Ji ki Fateh
@jashandeep2739
@jashandeep2739 Жыл бұрын
ਬਾਬਾ ਜੀ ਚੁੱਪਹਿਰਾ ਸਾਹਿਬ ਦੀ ਦਾਤ ਬਖਸ਼ੋ ਜੀ
@sunidhibajaj8500
@sunidhibajaj8500 Жыл бұрын
Behan ji....satshri akal ji......m tuhadi bdi shukargujar haa...m chaupehra sahib sirf 3 katte Sirsa de daswi patshahi gurdwara ...m bdi shukargujar haa baba deep Singh di ji k unhane aape hi mainu sab de dita mere jubaan to nahi kalbto vi pehla ...dhan baba deep Singh ji
@sukhdeepbrar2902
@sukhdeepbrar2902 Жыл бұрын
ਮੇਰੀ ਨਨਾਣ ਨੇ v 5 ਚੋਪੈਰਆ ਸਾਬ ਕਟੇ ਆ ਉਹਦੇ ਸਿਰ ਚ ਪਾਣੀ ਭਰ jnda c te oh jma ਠੀਕ ਹੋਈ ਆ ਬਹੁਤ ਕਰਨੀ ਦਾ ਮਾਲਕ a mera ਬਾਪੂ
@AvneetKaur-g1c
@AvneetKaur-g1c 3 ай бұрын
Bhen meri ...baba deep Singh ji de mai v chupehra sahib ji kate par meri koi wish puri nhi hoi hun har gyi badi mushkal chupehra sahib ji kate mere jiyada baani par nhi hundi pta nhi kithe kammi reh gyi hun mera vishavash dagmgaon lagg gya ki kra 😢
@sohalsaab8816
@sohalsaab8816 Жыл бұрын
☬ ੴ ਵਾਹਿਗੁਰੂ ਜੀ ੴ ☬ ਧੰਨ ਧੰਨ ਅਮਰ ਸ਼ਹੀਦ ਧੰਨ ਧੰਨ ਸਤਿਗੁਰ ਬਾਬਾ ਦੀਪ ਸਿੰਘ ਜੀ ☬
@JashandeepSingh-f9p
@JashandeepSingh-f9p Жыл бұрын
,ਵਾਹੇ ਗੁਰੂ ਜੀ ਤੁਹਾਡੀ ਆਵਾਜ਼ ਬਹੁਤ ਘੱਟ ਆਉਂਦੀ ਹੈ
@manpreetkaur-zb2cu
@manpreetkaur-zb2cu Жыл бұрын
Waheguru ji.. sister choupera sahib ghar kat sakde asan lagake parshad bnake.choupera sahb katn nl aulad di bakshish hundi
@sukhjinderkaur7853
@sukhjinderkaur7853 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ ਸਵਾਲ ਹੈ ਕਿ ਚੁਪਹਰਾ ਸਾਹਿਬ ਕਟਨ ਵਾਸਤੇ ਦੋਪਹਿਰੇ ਟਾਇਮ ਨਾ ਲੱਗੇ ਤਾਂ ਰਾਤ=12=ਵਜੇ ਸ਼ੁਰੂ ਕਰ ਸਕਦੇ ਹਾਂ ਪਲੀਜ਼ ਜ਼ਰੁਰ ਦਸੋ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏
@ManjitSingh-hq5wn
@ManjitSingh-hq5wn Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ- ਸਹੀ ਲਿਖੋ ਜੀ- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@sukhjinderkaur7853
@sukhjinderkaur7853 Жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ 🙏🙏
@lakhvirkaur9747
@lakhvirkaur9747 Жыл бұрын
ਧੰਨ ਧੰਨ ਬਾਬਾ ਦੀਪ ❤ ਸਿੰਘ ਜੀ 🎉❤🎉🎉🎉🎉❤❤❤❤❤❤🎉🎉🎉🎉🎉
@ParamjitKaur-jl3ds
@ParamjitKaur-jl3ds Жыл бұрын
DHAN DHAN Baba Deep Singh Sahib Ji Maharaj 🙏🙏🙏🙏
@hrinderpalkourbains8753
@hrinderpalkourbains8753 Жыл бұрын
The Aj me Chopra Sahab katya bahut Changa lage dil nu bahut sukun Milya di
@Rohitgamer7657
@Rohitgamer7657 Ай бұрын
WAHEGURU ji ka Khalsa waheguru ji ki Fateh ji 🙏🙏🙏🙏🙏❤️♥️🌹♥️🌹
@paramjit9052
@paramjit9052 Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਚੁਪਹਿਰਾ ਸਾਹਿਬ ਕੱਟਣਾ ਚਹੁਦੀ ਹਾ ਕਿਰਪਾ ਕਰੋ
@himmatsinghwaraich8844
@himmatsinghwaraich8844 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤🙏🙏🙏
@rajkamalbrar1392
@rajkamalbrar1392 Жыл бұрын
Dhan dhan shri baba deep Singh sahib ji mere waheguru sahib ji Maher kro apni baccha ta mere waheguru sahib ji mere waheguru sahib ji 🙏🙏🙏🙏💕💕💕💕🌷🌷🌷🌺🌺🌺🤗🤗🤗🤗🌸🌸🌸🌹🌹🌹💮💮💮🥰🥰🥰💞💞💞💞❣️❣️❣️❣️💖💖💖💖❤️❤️❤️❤️😘😘😘😘🙏🙏🙏🙏🙏
@Mandeep84Kaur-o1e
@Mandeep84Kaur-o1e Ай бұрын
Dhan Dhan Baba Deep singh g
@kiranjeetdeol1989
@kiranjeetdeol1989 Жыл бұрын
Dii waheguru ji da Khalsa, waheguru ji di Fateh. Bhut sahi raaste te sangat nu lga rhe ho. Waheguru ji di Mehar hoyi, ikk chuphera sahib Amritsar katya gya.
@jasvirshergill1738
@jasvirshergill1738 Жыл бұрын
ਦੀਦੀ ਚੋਪਹਿਰਾ ਸਾਹਿਬ ਜੀ ਦੇ ਵਿੱਚ ਕੇੜੀ - ਕੇੜੀ ਬਾਣੀ ਹੁੰਦੀ ਹੈ ਅਤੇ ਹਰ ਪਾਠ ਕਿੰਨੀ ਵਾਰ ਪੜਨਾ ਹੈ । 🙏🏻
@kirandeep1847
@kirandeep1847 Жыл бұрын
Japji sahib 5 path 2 path chopyi sahib 15 mint breck fer sukhmani sahib fer anand sahip 5 podia fer ardas baki you tube te video dekho bani ware
@manjotchahal83
@manjotchahal83 7 ай бұрын
​@@kirandeep1847sis 15 mint. Break de doran uth skde aa ja chokda lga kar hi baithna ji jroor dseyo essde vare
@kirandeep1847
@kirandeep1847 7 ай бұрын
@@manjotchahal83 uth sakde aa ji dekho meri beti choti c 3 months di main 15 mint ch uth ke ohnu feed v krondi c
@jasveerkaurjassi5046
@jasveerkaurjassi5046 Жыл бұрын
ਵਾਹਿਗੁਰੂ ਜੀ ਲੁਧਿਆਣੇ ਕਿਹੜੇ ਗੁਰਦੁਆਰੇ ਚੌਪਹਿਰਾ ਸਾਹਿਬ ਦਾ ਪਾਠ ਹੁੰਦਾ ਹੈ ਜੀ ਪਲੀਜ ਕਿਰਪਾ ਕਰਕੇ ਦਸਿਉ 🙏🙏
@narinderbhatti4434
@narinderbhatti4434 Жыл бұрын
Sunday baba deep singh ji da din h Sunday any time chopera saib ji da path any time kar skde ho dil vich shrda honi cahidi h
@Ohigora1313
@Ohigora1313 Жыл бұрын
ਧੰਨ ਧੰਨ ਬਾਬਾ deep ਸਿੰਘ ਸਾਡੇ ਤੇ ਮੇਹਰ ਕਰੋ
@prabhjitkaur4450
@prabhjitkaur4450 Жыл бұрын
Waheguru g ki asi swar da parshada shak sakde ha ke suche muh jana hunda nal tuci degh da keha oh degh asi gurdware to lai sakde
@JoginderGangeri
@JoginderGangeri Жыл бұрын
Waheguru ji ka khalsa waheguru ji ki fathe, waheguru ji jiven ki chotha pehar 3PM ton 6PM tak hunda fer chopehra sahib 12-4 kive. Kirpa kro...!
@tejinderkaur9665
@tejinderkaur9665 Жыл бұрын
Thanku so much ji Sara dassn lai jdo ASI path krna e baba ji foto rakh k path krna e jot te jagani hi h 🙏
@Allin-tx3qw
@Allin-tx3qw Жыл бұрын
Shukar a waheguru...dhan dhan baba Deep singh ji...thnaku di ..ma tuhadi vedio dekh ke hi chaupehra sahib shuru kita g..manu pehla pta nhi c chaupehra sahib bare..thnku di tusi jodea is pase..ma apni mother lai shuru kite a..waheguru tandrusti dain Sab nu .
@jaspalkaurwraich9782
@jaspalkaurwraich9782 Жыл бұрын
ਚੌਪਹਿਰਾ ਸਾਹਿਬ ਕਿਸ ਸਮੇਂ ਕਰਨਾ ਹੈ ਜੀ ਅਤੇ ਕਿਹੜੀਆਂ ਬਾਣੀਆਂ ਪੜਨੀਆ ਹਨ।
@kiranjeetcheema1595
@kiranjeetcheema1595 Жыл бұрын
Waheguru ji kal mera 4th chauphera sahib aa💟🥰🙌dhan dhan baba deep singh ji bhut shuker onada and tuada jinna minu aa raah paya
@monikavasan
@monikavasan Жыл бұрын
Mam ghar baith k b kar sakde haan
@jazlovedad
@jazlovedad Жыл бұрын
ਹਮ ਕੂਕਰ ਤੇਰੇ ਦਰਬਾਰ 🙏🙏🙏
@HarpreetKaur-tk5zs
@HarpreetKaur-tk5zs Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ 🙏🙏🙏🙏🙏🙏
@BabysainiSaini-tf4wp
@BabysainiSaini-tf4wp Жыл бұрын
Dhan Dhan baba deep Singh ji waheguru Ji
@Pinshpreetkaur
@Pinshpreetkaur Жыл бұрын
Dee chupreea ਸਾਹਿਬ ਦਾ ਪਾਠ ase two jane kar sakde ਤੇ ਇੱਕ jana hi
@harderpkauer2566
@harderpkauer2566 8 ай бұрын
Dhan dhan baba deep singh ji🙏🙏🙏🙏
@jasvirsran-dj7kn
@jasvirsran-dj7kn Жыл бұрын
Bibi ji asi chupehra sahib 5,10 mint late start kr skde aa ji 12 vje ton
@rajdeepsingh2624
@rajdeepsingh2624 Жыл бұрын
Wmk sade te v baba deep singh jii jhholiyan bharn sadiyan v wmk wmk wmk wmk 🙏🙏
@grewalsaab6853
@grewalsaab6853 7 ай бұрын
dhan dhan baba deep Singh ji di sade chupehra sahib kutn layi koi alag room nhi haga ji plzz dso ashi chupehra sahib kut sakhde aah
@paramjeetkaurparamjeetkaur5305
@paramjeetkaurparamjeetkaur5305 Жыл бұрын
DHAN DHAN SAHEED BABA DEEP SINGH JII❤ DAS TE bhi KiRpA kRyiO jii
@rupinderkaur5775
@rupinderkaur5775 Жыл бұрын
Waheguru ji Dhan Dhan Baba Deep Singh ji
@jasskaur4157
@jasskaur4157 Жыл бұрын
ਆਨੰਦ ਸਾਹਿਬ ਜੀ ਦਾ full ਪਾਠ ਵੀ ਕਰ ਸਕਦੇ ਜਾ ਛੋਟਾ ਆਨੰਦ ਸਾਹਿਬ ਹੀ ਕਰਨਾ?? Pls ਜਰੂਰ ਦਸਿਓ ਕਿਉਂ ਕੀ ਮੈੰ ਚੋਪਹਿਰਾ ਸਾਹਿਬ ਚ ਆਨੰਦ ਸਾਹਿਬ ਪੂਰਾ ਪਾਠ ਕਰਲਿਆ ਇਹ ਗ਼ਲਤ ਆ ਜਾ ਸਈ??
@AmanDeep-vs2cf
@AmanDeep-vs2cf Жыл бұрын
Waheguru ji ka Khalsa waheguru ji ki Fateh ji 🙏🙏 Dhan Dhan Baba Deep Singh Ji Maharaj ji Babu ji 🙏🙏 wmk Ji Maharaj ji 🙏🙏🙏🙏 pita parmeshwar ji Sche Patshah Ji Maharaj ji 🙏🙏🙏🙏
@rajwindxrmaan_
@rajwindxrmaan_ Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🏻🙏🏻🙏🏻🙏🏻
@rajinderkaurrajinderkaur8582
@rajinderkaurrajinderkaur8582 Жыл бұрын
Hor didi ji mai hun continue ja rhi ha next Sunday Mera sach. khand hajoor sahib ja rhe ha agla Sunday othe aona hai ji
@OmpalSingh-i3x
@OmpalSingh-i3x 7 ай бұрын
Dhan Dhan Baba Deep Singh g🙏🙏🙏🙏🙏
@RupinderKaur-kw1jc
@RupinderKaur-kw1jc Жыл бұрын
Dhan dhan baba deep Singh ji waheguru ji waheguru ji mehar karo ji naam di daat baksho ji
@simranjitkaur9565
@simranjitkaur9565 Жыл бұрын
Waheguru ji ਮੈਂ ਹਰ ਰੋਜ਼ ਕਟਦੀ ਆ chupehra sahib ਘਰ ਵਿੱਚ ਪਰ ਐਤਵਾਰ ਦੇ ਦਿਨ ਮੈਂ ਸ਼ਹੀਦਾਂ ਸਾਹਿਬ ਕਟਦੀ ਆ ਕਿ ਹਰ ਰੋਜ਼ ਵੀ ਕਟਣਾ ਸਹੀ ਆ ਕਿਰਪਾ ਕਰਕੇ ਜ਼ਰੂਰ ਦੱਸਣਾ ਜੀ
@nishapruthi8594
@nishapruthi8594 Жыл бұрын
Sat Sri akal ji thodi video dekhkar Aaj to aisi Bi har Sunday part shuru kite ne ji sangat naal tuhade kahe anusar jeva jeva Tusi dasya se ji bahut badhiya tarike naal part Ho Gaya shukriya ji
@rajdeepkaur8348
@rajdeepkaur8348 Жыл бұрын
Mam tuc bht dunia nu chupera sahib di sari knowledge de k bht janea nu waheguru ghr jan la di ta... M v tadi video vekh k jana shuru krta agle din toh e ❤❤❤
@RavinderKaur-ge7ft
@RavinderKaur-ge7ft Жыл бұрын
Waheguruji waheguruji Dhan Dhan Baba Deep singh ji meher kro ji 🙏🙏
@bhupigrewal6211
@bhupigrewal6211 Жыл бұрын
Waheguru jee from Bhupinder grewal
@hyperxgaming6440
@hyperxgaming6440 Жыл бұрын
Bhain ji tuhade sadka mainu b baba deep singh ji ne chupehra sahib d sewa bakhshi hai ardaas kareyo sari umar eh sewa Matho lainde rehan ❤
@Mandeepvlogs4
@Mandeepvlogs4 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🌷🙏
@BaljitSingh-gr2wq
@BaljitSingh-gr2wq Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਮੇਹਰ ਕਰੋ ਜੀ ਗਰੀਬ ਤੇ
@kamaldeepsingh3497
@kamaldeepsingh3497 Жыл бұрын
Tan tan Baba Deep Singh Ji
@harpreetkaurrandhawa6586
@harpreetkaurrandhawa6586 Жыл бұрын
Thank you so much bhainji ❤Waheguru ji idda he meher karn
@meekashmiraina9499
@meekashmiraina9499 Жыл бұрын
🙏Waheguruji 🙏Dhan Baba Deep Singh ji 🙏
@harjotkaur9379
@harjotkaur9379 Жыл бұрын
Didi Ssa ji please sanu eh deso ke asi india de time de anusar chaupara sahib ktna hai .ja phir Germany de time de anusar ktna hai.please reply jrur krna .I am very confused
@navpreetkaur3230
@navpreetkaur3230 Жыл бұрын
Pls reply Jroor kro ka appa 12 bjha Sunday suru kita ta chuphara shibe 3.15 tk ho janda ta Thik ha ja nhi ja Fr 4 bjha hi shmati krni ji reply Jroor krna
@waheguruwaheguru4156
@waheguruwaheguru4156 Жыл бұрын
Dhan Dhan baba Deep singh🙏🙏
@GurmeetSingh-kx3ny
@GurmeetSingh-kx3ny Жыл бұрын
ਗੁਰੂ ਪਿਆਰਿਓ ਕਿਰਪਾ ਕਰਕੇ ਚੁਪਹਿਰਾ ਸਾਹਿਬ ਦੀ ਸੰਪੂਰਨ ਮਰਿਆਦਾ ਦੱਸਣ ਦੀ ਕਿਰਪਾਲਤਾ ਕਰਨੀ ਜੀ
@Sidhujass47
@Sidhujass47 Жыл бұрын
ਸਤਿਨਾਮ ਵਾਹਿਗੁਰੂ ਜੀ 🙏🏻🙏🏻
@HeenaMittal-wm2jk
@HeenaMittal-wm2jk Жыл бұрын
Dhan Dhan Baba deep Singh ji baksh Lena ji, 🙏
@gagandeep-li7vo
@gagandeep-li7vo Жыл бұрын
Thanks dii...dhan dhan baba deep Singh ji Sarya da bhala karan😇😇
@NarinderKaur-o6v
@NarinderKaur-o6v Жыл бұрын
Dhan Dhan Baba Deep Singh ji Maharaj 🙏
@jyotikaur7418
@jyotikaur7418 Жыл бұрын
ਵਾਹਿਗੁਰੂ ਜੀ🤲🏻🌷🌹🎉👏🌼🥰🤲💕🤲🌺🙏🍇🙏🏼👏🏻🌻
@arvindersingh6009
@arvindersingh6009 Жыл бұрын
Dhan dhan baba deep ji waheguru ji❤❤❤❤❤❤❤❤❤
@armaangill3940
@armaangill3940 Жыл бұрын
Dhan Dhan Baba deep singh ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Satpal789
@Satpal789 Жыл бұрын
ਬਾਬਾ ਦੀਪ ਸਾਹਿਬ ਜੀ ਬੱਚਿਆ ਤੇ ਕਿਰਪਾ ਕਰੋ🙏🙏🙏
@Jasnoor387
@Jasnoor387 Жыл бұрын
Dhan baba deep ji 🙏 satguru ji apni kirpa hmesha bnaei rakhna ji 🙏
@Uhc01
@Uhc01 Жыл бұрын
Dhan Dhan Baba Deep Singh JI Har Thaa sahai Hona Ji
@gurdeepkour3809
@gurdeepkour3809 Жыл бұрын
Thanks for guidance
@KulwantSingh-rc8ex
@KulwantSingh-rc8ex Жыл бұрын
Dhan Dhan baba deep singh ji Waheguru Ji 🙏🙏❤🙏🙏
@rajnikour1032
@rajnikour1032 Жыл бұрын
Baba deep Singh apni kripa bnaye rakho
@gurbakashkhunkhuna6921
@gurbakashkhunkhuna6921 Жыл бұрын
Wjkk Wjkf can I listen to the chupehra sahib Bani's on Sunday 12pm-4pm. I can't read gurbani to well. 🙏🙏🙏
@abhayjeetsingh5812
@abhayjeetsingh5812 Жыл бұрын
De menu te nend he bhuot ondhi aa please iss bera jurur dsho 7 chuprea sahab kat lea ne waheguru waheguru waheguru waheguru waheguru ji
@Gurpreet_859
@Gurpreet_859 Жыл бұрын
Mam chupehra sahib katn wele jot lgna juri aa
@satnamkaur6590
@satnamkaur6590 Жыл бұрын
Dhan Dhan Baba Deep Singh sheed pita ji waheguru ji
@karanjitsingh933
@karanjitsingh933 Жыл бұрын
Weheguru g ka khalsa Weheguru g ki fatch 🙏🙏
@muskanssecrets
@muskanssecrets Жыл бұрын
Aapke video dekhkar may bhe chouphra sahib katan lgeya pahle baar baba deep Singh jii maharaj aapy seva ly or kirpa krey
@karmjitkaur8233
@karmjitkaur8233 Жыл бұрын
ਬਹੁਤ ਪਿਆਰੀ ਬੇਟੀ ਹੈ🙏 🙏💐💐💐🌹🌹🌹
@JaspreetKaur-gy3pr
@JaspreetKaur-gy3pr Жыл бұрын
Waheguru jio sahib ji baksh layo bakshanhare 🙏🙏
@paramjitkaur8157
@paramjitkaur8157 Жыл бұрын
Dhan baba deep singh ji sadiaa v jholia bhar diyo baba ji
@middleclass66
@middleclass66 Жыл бұрын
Wahaguru ji 🚩🙏🏻
@sk.1111
@sk.1111 2 ай бұрын
How many Chupehra Sahibs do you do per issue? Is it one Sunday per issue or every Sunday until fullfilled?
@dimplekaur1587
@dimplekaur1587 Жыл бұрын
Mam chupera sahib continue karna h ki
@SukhwinderSinghBhinder
@SukhwinderSinghBhinder Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ
September 24, 2023
6:05
Kiran Daisy
Рет қаралды 73 М.
July 8, 2023
10:01
Kiran Daisy
Рет қаралды 47 М.
1, 2, 3, 4, 5, 6, 7, 8, 9 🙈⚽️
00:46
Celine Dept
Рет қаралды 87 МЛН
这是自救的好办法 #路飞#海贼王
00:43
路飞与唐舞桐
Рет қаралды 126 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 60 МЛН
July 6, 2023
8:26
Kiran Daisy
Рет қаралды 57 М.
April 7, 2023
8:32
Kiran Daisy
Рет қаралды 436 М.
July 28, 2023
6:24
Kiran Daisy
Рет қаралды 45 М.
April 13, 2023
7:31
Kiran Daisy
Рет қаралды 71 М.
July 15, 2023
9:00
Kiran Daisy
Рет қаралды 94 М.
July 3, 2023
5:36
Kiran Daisy
Рет қаралды 73 М.
1, 2, 3, 4, 5, 6, 7, 8, 9 🙈⚽️
00:46
Celine Dept
Рет қаралды 87 МЛН