ਕੀ ਔਰਤਾਂ ਦਾ ਮੁਫ਼ਤ ਬੱਸ ਸਫਰ ਹੋਵੇਗਾ ਬੰਦ ?

  Рет қаралды 164,176

Akaal Channel

Akaal Channel

Күн бұрын

Пікірлер
@ajaibsingh3873
@ajaibsingh3873 2 жыл бұрын
ਜਿਹੜੀ ਆੌਰਤ ਸਰਕਾਰੀ ਨੌਕਰੀ ਕਰਦੀ ਹੈਂ ਉਸਨੂੰ ਟਿਕਟ ਮਾਫੀ ਕਿੳ, ਸਰਕਾਰ ਨੂੰ ਇਸ ਫੈਸਲੇ ਨੂੰ ਰੱਦ ਕਰਨਾ ਚਾਹੀਦਾ ਹੈ। ਮੁਫ਼ਤ ਖੋਰੀ ਬੰਦ ਹੋਣੀ ਚਾਹੀਦੀ ਹੈ।
@narinderkaur2798
@narinderkaur2798 2 жыл бұрын
ਰੋਡਵੇਜ ਵਾਲੇ ਪ੍ਰਾਈਵੇਟ ਵਾਲਿਆ ਨਾਲ ਰਲੇ ਹੋਏ ਨੇ ਇਹ ਤਾਂ ਸਵਾਰੀ ਨੂੰ chraunde ਨਹੀਂ ਬਹੁਤ ਗਲਤ ਬੋਲਦੇ ਔਰਤਾਂ ਨੂੰ
@jasvirkaurdhanoa6335
@jasvirkaurdhanoa6335 2 жыл бұрын
Right
@kamalangelangelgirl6226
@kamalangelangelgirl6226 2 жыл бұрын
ਇਹ ਕੀ ਗੱਲ ਇੱਕ ਅੌਰਤ ਦੀ ਵਜਾ ਨਾਲ ਸਾਰੀਆ ਅੌਰਤਾ ਗਲਤ ਨਹੀਂ ਹੋ ਸਕਦੀਆ 😏😏😏😏😏😏😏😏😏😏😏😏😏
@JagtarSingh-um7ws
@JagtarSingh-um7ws 2 жыл бұрын
ਸ਼ਾਮ ਨੂੰ ਬੋਤਲ ਜੋਗੇ ਨਹੀਂ ਬਣਦੇ ਤਾਂ ਕਰਕੇ ਮਰਚਾਂ ਲੱਗਦੀਆਂ ਹਨ
@manpreetmaan4267
@manpreetmaan4267 2 жыл бұрын
Right
@jarnailsingh4248
@jarnailsingh4248 2 жыл бұрын
ਔਰਤਾਂ ਦਾ।ਕਰਾਇਆ ਅਦਾ।ਕਰੋ।ਪੰਜਾਬ ।ਵਿੱਚ ਕੋਈ ਵੀਂ ।ਵਿਰੋਧ ਨਹੀ ।।ਕਰੇਗਾ
@amriksingh262
@amriksingh262 2 жыл бұрын
ਸਿਹਤ ਜਾਂ ਸਿੱਖਿਆ ਤੋਂ ਬਿਨਾ ਕੁਝ ਵੀ ਫਰੀ ਨਹੀਂ ਹੋਣਾ ਚਾਹੀਦਾ। ਆਪਣੇ ਸਿਰ ਕਰਜਾ ਦੇਖੋ ਕਿੰਨਾ। ਵੋਟਿੰਗ ਕਰਵਾ ਲਓ ਪੰਜਾਬ ਦੇ 70-80% ਲੋਕ ਫਰੀ ਸੇਵਾ ਨਹੀਂ ਲੈਣੀ ਚਾਹੁੰਦੇ। ਧੰਨਵਾਦ।
@harvinderkaur2630
@harvinderkaur2630 2 жыл бұрын
ਸਿਹਤ ਦਾ ਇਲਾਜ ਫਰੀ hona chahida te vdia eh jroori
@roppsingh2389
@roppsingh2389 2 жыл бұрын
ਜਿਸ ਦਿਨ ਫਰੀ ਵਾਲੀਆਂ ਸਕੀਮਾਂ ਬੰਦ ਹੋ ਗਈਆਂ ਪੰਜਾਬ ਦਾ ਕਰਜਾ ਉਤਰ ਸਕਦਾ
@gurmailkaur9294
@gurmailkaur9294 2 жыл бұрын
🤣🤣🤣🤣🤣👍
@SukhdevSingh-je2md
@SukhdevSingh-je2md 2 жыл бұрын
ਆਸਲ ਵਿਚ ਹੁਣ ਬੱਸਾ ਵਾਲਿਆ ਦਾ ਟਾਕਾ ਗਲਣਾ ਬਦ ਹੋ ਗਿਆ ਵਾ
@gurmailkaur9294
@gurmailkaur9294 2 жыл бұрын
👍
@ushaaujla297
@ushaaujla297 2 жыл бұрын
ਇਹ ਫਰੀ ਬੱਸ ਸਫ਼ਰ ਵਿਧਵਾ, ਬੇਸਹਾਰਾ , 55ਸਾਲ ਤੋਂ ਵੱਧ ਵਾਲੇ ਔਰਤਾਂ ,, ਬਜ਼ੁਰਗ , ਸਕੂਲ ਦੇ ਬੱਚੇ ਬਿਨਾਂ ਪਿਤਾ ਵਾਲੇ , ਗ਼ਰੀਬ ਬੱਚੇ ਦਾ ਸਫ਼ਰ ਫਰੀ ਹੋਣਾ ਚਾਹੀਦਾ ਹੈਂ।
@ushaaujla297
@ushaaujla297 2 жыл бұрын
ਪਰ ਫਿਰ ਵੀ ਸਰਕਾਰੀ ਬੱਸਾਂ ਚਲਾਉਣ ਵਾਲਿਆਂ ਨੂੰ ਕੋਈ ਇਤਰਾਜ਼ ਹੈਂ ਤਾਂ ਇਹਨਾਂ ਦੀ ਥਾਂ ਤੇ ਫਿਰ ਔਰਤਾਂ ਨੂੰ ਸਰਕਾਰੀ ਬੱਸ ਚਲਾਉਣ , ਟਿੱਕਟਾਂ ਕੱਟਣ ਲਈ ਰੱਖਿਆ ਜਾਵੇ, ਜੇ ਔਰਤ ਹਵਾਈ ਜ਼ਹਾਜ਼ ਉੱਡਾ ਸਕਦੀ ਤਾਂ ਬੱਸ ਕੀ ਵਾਂ?
@dharmsharma772
@dharmsharma772 2 жыл бұрын
ਸੀਨੀਅਰ ਸਿਟੀਜ਼ਨਾਂ ਔਰਤ ਤੇ ਮਰਦਾਂ ਨੂੰ ਇਹ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ।
@AmarjitKaur-et4yn
@AmarjitKaur-et4yn 2 жыл бұрын
Right
@ravindernath8939
@ravindernath8939 2 жыл бұрын
Bilkul band hona chahiye free safar.
@princebansal8681
@princebansal8681 2 жыл бұрын
ਤੁਸੀਂ ਕਿਹੜਾ ਸਹੀ ਬੋਲ ਦੇ ਉ ਮੈਂ ਸੱਚ ਬੋਲ ਦੀ ਆ ਮੈਂ ਪਹਿਲੀ ਵਾਰ ਸਰਕਾਰੀ ਬੱਸ ਤੇ ਬੈਠੀ ਸੀ ਉਹ ਵੀ ਮੈ ਲੇਟ ਸੀ ਤਾਂ ਕਰਕੇ ਬੈਠੀ ਪਰ ਬੱਸ ਕਨੈਕਟਰ ਔਰਤਾ ਨੂੰ ਬਹੁਤ ਗਲਤ ਬੋਲ ਦਾ ਸੀ ਮੈਂ ਤਾਂ ਸੋਚ ਲਿਆ ਕਿ ਇਸ ਤੋਂ ਵਧੀਆ ਤਾਂ ਪ੍ਰਾਈਵੇਟ ਵਾਲੇ ਇੱਜ਼ਤ ਨਾਲ ਤਾਂ ਬਿਠਾਉਂਦੇ ਆ ਇੱਕ ਬੱਸ ਬੁੜੀ ਆ ਫਰੀ ਕਰਕੇ ਸੁਣ ਲੈਦੀਆ
@sukhmansingh3086
@sukhmansingh3086 2 жыл бұрын
ਇਹ ਸਭ ਰਲੇ ਹਨ ਪਰਾਈਵੇਟ ਬੱਸਾ ਵਾਲਿਆਂ ਨਾਲ
@gurjitkaur2572
@gurjitkaur2572 2 жыл бұрын
ਨਹੀਂ ਹੋਣਾ ਚਾਹੀਦਾ ਬੰਦ ਇੱਕ ਅੋਰਤ ਕਰਕੇ ਸਾਰਿਆਂ ਦੇ ਨਾਲ ਗਲਤ ਨਾ ਕਰੋ
@gurmailkaur9294
@gurmailkaur9294 2 жыл бұрын
Right 👍
@harmindermidas2652
@harmindermidas2652 2 жыл бұрын
ਸਫਰ ਫਰੀ ਬੰਦ ਹੋਣਾ ਚਾਹਿਦਾ.
@preetjotkaur3592
@preetjotkaur3592 2 жыл бұрын
ਫਰੀ ਸਫਰ ਬੰਦ ਹੋਣਾ ਚਾਹੀਦਾ ਇਹੋ ਪੈਸਾ ਬਚਾਕੇ ਰਸੋਈ ਵਿੱਚ ਵਰਤਣ ਵਾਲੀਆ ਵਸਤੂਆ ਸਸਤੀਆ ਕੀਤੀਆ ਜਾਂਣ ਡੀਜ਼ਲ ਪੈਟਰੋਲ ਖਾਦ ਸਸਤਾ ਕੀਤਾ ਜਾਵੇ ਬੱਚਿਆ ਦੀ ਪੜ੍ਹਾਈ ਸਸਤੀ ਕੀਤੀ ਜਾਵੇ
@ilmummypapa3061
@ilmummypapa3061 2 жыл бұрын
100%sahi
@BaljinderSingh-rl7ey
@BaljinderSingh-rl7ey 2 жыл бұрын
ਬਹੁਤ ਵਧੀਆ ਵੀਰ ਜੀ ਸਾਨੂੰ ਸਾਰਿਆਂ ਨੂੰ ਕੱਠੇ ਹੋ ਕੇ ਇਹ ਲੜਾਈ ਲੜਨੀ ਪੈਣੀ ਹੈ
@gurmailkaur9294
@gurmailkaur9294 2 жыл бұрын
🤫
@kuljeetkaurgill7996
@kuljeetkaurgill7996 2 жыл бұрын
ਕਨੱਟਰ ਵੀ ਬੱਸਾਂ ਰੋਕਦੇ ਨਹੀਂ ਬਸਸਟੈਡ ਤੇ
@gurmailkaur9294
@gurmailkaur9294 2 жыл бұрын
👍
@Eastwestpunjabicooking
@Eastwestpunjabicooking 2 жыл бұрын
ਕੁਝ ਵੀ free ਨਹੀਂ ਹੋਣਾ ਚਾਹੀਦਾ ਪਰ ਰੇਟ ਬਹੁਤ ਹਾੜੀ ਨਹੀਂ ਹੋਣੇ ਚਾਹੀਦੇ। ਏਸ ਤਰਾਂ ਇਕ ਗਰੁਪ ਅੱਜ ਬੈਠ ਗਿਆ ਤੇ ਕਲ ਨੂੰ ਔਰਤਾ ਬੈਠਣਗੀਆਂ।ਪਰ free nothing because Govt what dining. ਫ੍ਰੀ ਤੁਰੀੰਾ ਫਿਰਦੀਆਂ ਘਟੀਆ ਲੁੱਟਾਂ ਖੋਹਾਂ ਕਰਦੀਆ ਸੋ ਹਰ ਇਕ ਦੀ ਟਿਕਟ ਲੱਗਣਗੀਆਂ। ਬੰਦ 100/
@JagtarSingh-um7ws
@JagtarSingh-um7ws 2 жыл бұрын
ਤੁਸੀਂ ਪ੍ਰਾਈਵੇਟ ਨਾਲ ਰਲਕੇ ਝੋਠ ਨਾਬੋਲ
@AvtarSingh-gs1si
@AvtarSingh-gs1si 5 ай бұрын
ਕੈਪਟਨ ਅਮਰਿੰਦਰ ਜੀ ਦੇ ਗਲ ਪਵੋ ਫਰੀ ਸਫਰ ਕੈਪਟਨ ਜੀ ਨੈ ਸੁਰੂ ਕਰਿਆ
@Tera_Deep_003
@Tera_Deep_003 6 ай бұрын
ਬੰਦ ਕਰੋ ਬੰਦ ਕਰੋ ✋👐
@jugnusodhi7555
@jugnusodhi7555 2 жыл бұрын
Sahi Gall Hai ji Band Honi Chahede aa eh Sari Muftkhori 🙏
@virsingh8302
@virsingh8302 2 жыл бұрын
ਔਰਤਾਂ ਦਾ ਮੁੱਫਤ ਸਫ਼ਰ ਬੰਦ ਨਾ ਕੀਤਾ ਜਾਵੇ ਪਰ roadways ਤੇ ਪੈਪਸੂ ਦੇ ਸਟਾਫ਼ ਦਾ ਮੁੱਫਤ ਸਫ਼ਰ ਬੰਦ ਕਰੋ । ਸਰਕਾਰੀ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਨੂੰ ਪੈਸੇ ਲੈ ਕੇ ਸਵਾਰੀਆਂ ਦਿੰਦੇ ਹਨ ।
@rajwantsingh2523
@rajwantsingh2523 2 жыл бұрын
ਔਰਤਾਂ ਦੇ ਮੁਫਤ ਬਸ ਸਫਰ ਕਾਰਨ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਦੀ ਲੁੱਟ ਬੰਦ ਹੋਣ ਜਾ ਰਹੀ ਹੈ ।
@gurmailkaur9294
@gurmailkaur9294 2 жыл бұрын
Bilkul sahi baat hai 👍
@gurmailkaur9294
@gurmailkaur9294 2 жыл бұрын
Band nhi hona cahida g🙏🙏 man sahib g
@NarinderKumar-uz4hy
@NarinderKumar-uz4hy 2 жыл бұрын
Ik lady ne galti keeti aa te tusi kehrha kise nal sahi bolde o . Band karo band karo da rola paya hoya . Adde te bus tusi rokde kithe o , Bhaj - bhaj ke lok bus ch charhde aa !
@pirtpalkaur6468
@pirtpalkaur6468 Жыл бұрын
Ae gall sahi aa.mere naal v eda hoya c
@VirSingh-nj3dc
@VirSingh-nj3dc 7 ай бұрын
ਮੁਫ਼ਤ ਸਫ਼ਰ ਸਾਰਿਆਂ ਦਾ ਬੰਦ ਕਰੋ ।ਰੋਡਵੇਜ਼ ਸਟਾਫ਼ ਦਾ ਵੀ ਸਫ਼ਰ ਬੰਦ ਕਰੋ ਮਰਨ ਤੱਕ ਇਹ ਸਫ਼ਰ ਕਰਦੇ ਰਹਿੰਦੇ ਹਨ ਜਿੱਥੇ ਮਰਜ਼ੀ ਹੱਥ ਦੇ ਕੇ ਚੜ੍ਹ ਜਾਂਦੇ ਹਨ।
@karminderkaur6096
@karminderkaur6096 2 жыл бұрын
Saria ladies nu request hh,jdo tusi sarkari bus vih baithi ta apne mobile te jrur video bnake CM saab send kro,,ta jo ehna conducters di asleeat sahmne ava
@Viral_video.6789
@Viral_video.6789 Жыл бұрын
Ladys tha free saffar band karo sirf60 year age group nu he free shaulat diti gavay
@JagtarSingh-um7ws
@JagtarSingh-um7ws 2 жыл бұрын
ਰੋੜ ਵੇਜ ਸਿਟਾਪ ਬੱਦਲੋ ਫੇਰ ਕੰਨਟਰ ਦੀ ਅੰਕਲ ਟਿਕਾਣੇ ਅਔਦੀ
@gurmailkaur9294
@gurmailkaur9294 2 жыл бұрын
👍
@malkitsingh-fz5cq
@malkitsingh-fz5cq 2 жыл бұрын
ਫਰੀ ਸਫਰ ਬੰਦ ਕਰੋ
@gurmailkaur9294
@gurmailkaur9294 2 жыл бұрын
No
@jagmohansarao5273
@jagmohansarao5273 2 жыл бұрын
ਜਿਹੜੀਆਂ ਔਰਤਾਂ ਨੌਕਰੀ ਕਰਦਿਆਂ ਨੇ ਓਹ ਬਦਤਮੀਜ਼ੀ ਕਰਦਿਆਂ ਨੇ ਸਟਾਫ਼ ਨੂੰ ਗ਼ਲਤ ਸੋਚ ਰੱਖ 😎😎😎ਦੀ ਆ ਨੇ
@sukhmansingh3086
@sukhmansingh3086 2 жыл бұрын
Bnd nhi hona chaida
@SarabpreetSingh-v3z
@SarabpreetSingh-v3z 2 күн бұрын
Very very good 💯
@sukhmeetkaur5637
@sukhmeetkaur5637 2 жыл бұрын
Hnji sir eh jo driver cndctr ne bilkul tmij ni boln di dujya nu faltu smjde... Eh b bnd krado te rowo bcs mehgayi ni ghtni jo bjurg mawa apniya jina da koi shara ni o ki krn ohna lyi koi b shult ni eh b bnd krado
@chanansingh1674
@chanansingh1674 2 жыл бұрын
ਜਦੋ ਔਰਤਾ ਨੂੰ 1000 ਦੇਣਾਹੈ ਗਰੌਮਿੰਟ ਨੂੰ ਫਿਰੀ ਸਫਰ ਬੰਦ ਕਰਨਾ ਚਾਹੀਦਾ
@pindadalifestyle682
@pindadalifestyle682 2 жыл бұрын
ਵੀਰ ਅਸੀ ਤਾਂ ਛੇਤੀ ਨੀ ਜਾਂਦੇ ਬੱਸ ਚ
@ManjitKaur-ih6ko
@ManjitKaur-ih6ko 2 жыл бұрын
Driever condetor vi shrifi nal swaroi ddi j ikat nahi kardey sahi trekey nal bus r0lkdeyhi nahi counterto baher bus rok k private nal ral jandey apni kartut vi ds den
@bickycheema2458
@bickycheema2458 2 жыл бұрын
Bijli free BAnd karo
@VinodKumar-kt9rb
@VinodKumar-kt9rb 2 жыл бұрын
Je band kita te aaurta ne chaddh na nai
@Sarbjeetkaur1969-ui9qj
@Sarbjeetkaur1969-ui9qj 6 ай бұрын
ਰੋੜਵੇਜ ਚ ਕੁਛ ਕ ਚਵਲ ਨੇ ਬਾਕੀ ਸਾਰੇ ਠੀਕ ਹਨ
@komalmahal9718
@komalmahal9718 2 жыл бұрын
ਪੰਜਾਬ ਸਿਰ ਕਿੰਨਾ ਕਰਜ਼ਾ ਚੜਿਆ ਪਿਆ ਸਿਰਫ਼ ਬਜ਼ੁਰਗ ਔਰਤਾਂ ਤੇ ਮਰਦਾਂ ਨੂੰ ਫ੍ਰੀ ਸਫ਼ਰ ਦੀ ਇਜਾਜ਼ਤ ਹੋਣੀ ਚਾਹੀਦੀ ਆ 🙏🙏
@gurmailkaur9294
@gurmailkaur9294 2 жыл бұрын
Tu lavna aa
@ManjitKaur-ui6cb
@ManjitKaur-ui6cb 2 жыл бұрын
Eh gl ਗਲਤ ਆ
@gurjantkang5409
@gurjantkang5409 2 жыл бұрын
ਮੁਫਤ ਸਹੂਲਤ ਮਹਿਲਾ ਦੀ ਤਰੰਤ ਬੰਦ ਕੀਤੀ ਜਾਵੇ ।ਬਿਜਲੀ ਹਰ ਵਰਗ ਨੂੰ 600 ਜੁਨਿਟ ਦਿਤੀ ਜਾਵੇ
@baldevsinghnagi7843
@baldevsinghnagi7843 5 күн бұрын
Right s right
@narinderkaur2798
@narinderkaur2798 2 жыл бұрын
ਇਹ ਸਿਰਫ ਸਟੰਟ ਹੈ ਪ੍ਰਾਈਵੇਟ ਬਸਾ ਵਾਲਿਆ ਨੇ ਡਰਾਮਾ ਕਰਦੇ
@gurmailkaur9294
@gurmailkaur9294 2 жыл бұрын
Right 👍
@manisaini4121
@manisaini4121 2 жыл бұрын
Nahi band honi chide
@KashmirSingh-dr8gt
@KashmirSingh-dr8gt 2 жыл бұрын
Good
@travelpanjab9624
@travelpanjab9624 2 жыл бұрын
Ehna nu takleef only free travel d ha Na ki mis behaviour d
@gonydeejay6038
@gonydeejay6038 2 жыл бұрын
Nhi band hone chahida
@asharani-vg4kp
@asharani-vg4kp 2 жыл бұрын
Sade nal b gall kro dsde ha ehna bus drivers te conducters da loka da kita vteera ...dukhi hoye pye a ...
@sidhuelectronicsjagraon9318
@sidhuelectronicsjagraon9318 2 жыл бұрын
Hona chahida
@palwinderkaur9898
@palwinderkaur9898 2 жыл бұрын
Band krna chida
@gurmailkaur9294
@gurmailkaur9294 2 жыл бұрын
No no
@mann-kg4pg
@mann-kg4pg 2 жыл бұрын
ਬਾਕੀ ਕਸੂਰ ਕੰਡਕਟਰਾਂ ਦਾ ਵੀ ਹੈ ਤੇ ਔਰਤਾਂ ਦਾ ਵੀ ਹੈ,
@simarjeetkaur32
@simarjeetkaur32 2 жыл бұрын
Ek aurat lyi dujiya aurata nu kyu sjjaa
@Sarbjeetkaur1969-ui9qj
@Sarbjeetkaur1969-ui9qj 6 ай бұрын
ਫਰੀ ਟਿਕਟ ਕਰਕੇ ਕੁੱਡੀ ਨਹੀ ਲਗਦੀ ਇਸ ਕਰਕੇ ਰੋਲਾ ਪਾਉਦੇ ਨੇ ਕੁਛ ਕ ਚਵਲ
@harikrishan1019
@harikrishan1019 2 жыл бұрын
All right free sab kush band hona chida ye den to captain di haie
@RamSingh-hf3ip
@RamSingh-hf3ip 2 жыл бұрын
ਬਿਲਕੁਲ ਸਹੀ ਆ ਜੀ ਕਿਰਾਇਆ ਲੱਗਣਾ ਚਾਹੀਦਾ ਔਰਤਾ ਦਾ ਜੀ
@mann-kg4pg
@mann-kg4pg 2 жыл бұрын
ਬਿਲਕੁਲ ਸਹੀ,, ਮੁਫ਼ਤ ਸਫਰ ਬੰਦ ਕਰ ਦਿਓ,, ਬੱਸਾਂ ਤਾਂ ਅੱਡੇ ਤੋਂ ਅੱਧਾ ਕਿਲੋਮੀਟਰ ਅੱਗੇ ਜਾਂ ਪਿਛੇ ਹੀ ਲਾਹ ਜਾਂਦੀਆਂ ਹਨ,, ਬੱਸ ਦੇ ਪਿੱਛੇ ਵੱਡੇ ਅੱਖਰਾਂ ਵਿੱਚ ਇੱਕ ਮੋਬਾਈਲ ਨੰ, ਲਿਖ ਦਿਓ, ਤਾਂ ਕੀ ਜੇ ਬੱਸ ਅੱਡੇ ਵਿੱਚ ਨਹੀਂ ਰੁਕਦੀ ਤਾਂ ਸਕੈਤ ਕੀਤੀ ਜਾ ਸਕੇ।।
@shehnaj_dhillxn7514
@shehnaj_dhillxn7514 2 жыл бұрын
Very.good
@amritpalkaurdhaliwal8954
@amritpalkaurdhaliwal8954 2 жыл бұрын
Free SFR band hona chahda
@JAGDISHSINGH-pp3qc
@JAGDISHSINGH-pp3qc 2 жыл бұрын
Very bead cond & DVR very bead
@Swishtky
@Swishtky 2 жыл бұрын
Band karo
@gurmailkaur9294
@gurmailkaur9294 2 жыл бұрын
No
@gursantsinghbhattiealwal4047
@gursantsinghbhattiealwal4047 2 жыл бұрын
Koi shult ni kraia lagna chahi da
@harmeetchand2842
@harmeetchand2842 2 жыл бұрын
ਬਿਲਕੁਲ ਸੱਚ ਫਰੀ ਸਫ਼ਰ ਬਦ ਕਰੋ ਬਚਿਆ ਨੂੰ ਨੋਕਰੀਆਂ ਦਿਉ
@amriksingh262
@amriksingh262 2 жыл бұрын
Well done
@RupinderKaur-z7m
@RupinderKaur-z7m 8 ай бұрын
Adhar card hon tae safar free hona chaheeda,
@beantkaur7657
@beantkaur7657 2 жыл бұрын
J tuhanu koi bol pea tan kinna dukh hoea pr jdo tuci bura bolde o udo kese de bavna nu dass ni phuchdi
@lakhvirsingh4630
@lakhvirsingh4630 2 жыл бұрын
ਇਨ ਦੇ ਪੀਉ ਦੀ ਬੱਸ ਏ
@paramjitkaur6804
@paramjitkaur6804 2 жыл бұрын
Ena di oper vali kmai band ho gai hai bakwas karda
@vedparkash-rd5uh
@vedparkash-rd5uh 2 жыл бұрын
Assall gal he
@butakhanromana3846
@butakhanromana3846 2 жыл бұрын
ਤੁਸੀਂ ‌ ਕਿਹੜੇ ਚੱਗੇ ਐ ਤੁਸੀਂ ਵੀ ਪੁੱਠਾ, ਬਹੁਤ ਬੋਲ ਦੇ ਐ
@gurmailkaur9294
@gurmailkaur9294 2 жыл бұрын
Right g👍💯
@princebansal8681
@princebansal8681 2 жыл бұрын
ਜਮਾਂ ਸਹੀ ਗੱਲ ਕੀਤੀ ਆ
@MandeepSingh-c3l
@MandeepSingh-c3l 7 күн бұрын
😂😂😂😂😂😂😂😂😂 very funny ki majak e😂😂😂😂😂😂😂😂
@Nkkaur1313
@Nkkaur1313 2 жыл бұрын
ਪੰਜਾਬ ਵਿੱਚ ਤਾਂ ਹੁਣ ਫ੍ਰੀ ਬਸ ਹੋਈ ਹੈ, ਹਰਿਆਣੇ ਵਿੱਚ ਤਾਂ ਕਦੋ ਦੀ ਹੈ ਉਹਨਾਂ ਨੂੰ ਤਾਂ ਕੋਈ ਘਾਟਾ ਨਹੀ ਹੋਇਆ ਪੀ ਰ ਟੀ ਸੀ ਵਾਲੇ ਕੰਡਕਟਰ ਤੇ ਡਰਾਈਵਰ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਮਿਲ ਗਏ ਹਨ ਏਸ ਲਈ ਚਾਲ ਕਰ ਰਹੇ ਹਨ ,ਫਰੀ ਸਫ਼ਰ ਬੰਦ ਨਹੀਂ ਹੋਣਾ ਚਾਹੀਦਾ ਕਿਰਪਾ ਕਰਕੇ ਮਾਨ ਸਾਹਿਬ।
@gurmailkaur9294
@gurmailkaur9294 2 жыл бұрын
Band nhi hona cahida 🙏 man sahib g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kamleshkaur2919
@kamleshkaur2919 Жыл бұрын
Jayri Orat Darbar Kanctar Nall Bat Tamiji kardi Hai ta Us orat Da Adhaar Card Kasal Karo ji Baki Sariya orata Da Bas Safar Jari Rahe gaha ji Orat Di Carvahi Kar ke police Valo FIR Darj Karo ji
@nisharani3257
@nisharani3257 2 жыл бұрын
Nhi
@sukhdevsandhu3311
@sukhdevsandhu3311 2 жыл бұрын
ਫ੍ਰੀ ਸਫ਼ਰ ਬਦ ਕਰੋ
@manpreetranu7892
@manpreetranu7892 2 жыл бұрын
@@sukhdevsandhu3311paraewaitbus, da, gunda
@tejpreet9051
@tejpreet9051 6 ай бұрын
Mufet Saffer band Karro
@JoginderSingh-pu8se
@JoginderSingh-pu8se 2 жыл бұрын
Adar card hi magia ce hor te kush nehi magia sayad kano boli hove hassa auoda😀😁😁😂😂🤣🤣🤣
@surindershahi9659
@surindershahi9659 2 жыл бұрын
Adhar card te umar likhi hundi es lyi gussa aya
@jatindersinghganda5298
@jatindersinghganda5298 2 жыл бұрын
👊👊👊👊👊
@GurmeetSingh-yt1st
@GurmeetSingh-yt1st 2 жыл бұрын
Student noo diti jave eh shoolat. Total students free safar karan.
@JAGDISHSINGH-pp3qc
@JAGDISHSINGH-pp3qc 2 жыл бұрын
Ki DVR.or conducter issue in poket pay 2 ki DVR or conducter punjab government hi Why Order by punjab government
@sahibpreetvlog292
@sahibpreetvlog292 2 жыл бұрын
Hanji eh safar free band hove mai vi ikk lady ha
@narainbrar8296
@narainbrar8296 2 жыл бұрын
Sahi gl aa y g ehh free wala system bnd honna chdia
@omkarsingh132
@omkarsingh132 2 жыл бұрын
Sai a.
@sarbjitkour844
@sarbjitkour844 2 жыл бұрын
Bhut presaan kardia women puri family le k jandia early morning
@tejpreet9051
@tejpreet9051 6 ай бұрын
Free saffer Vally nu seat na deww
@sarbjitkour844
@sarbjitkour844 2 жыл бұрын
Daily es tara hunda women bhut galat boldia conductors nal
@asharani-vg4kp
@asharani-vg4kp 2 жыл бұрын
Eh bahut galt bolde a addya te b bus nai rokde...
@jatindersingh7122
@jatindersingh7122 2 жыл бұрын
Buses must be totally free
@sharanjeetsinghbilling5332
@sharanjeetsinghbilling5332 2 жыл бұрын
Free sahulta saria band karo.
@hardeepkaur7407
@hardeepkaur7407 2 жыл бұрын
👍👍👍👍
@karamsingh5360
@karamsingh5360 2 жыл бұрын
Free bizli rent bus bilkul murkhata eh maan nu band kr dena chahida
@parminderkumar6330
@parminderkumar6330 2 жыл бұрын
Sarkari connector driver private connector driver nal rakhe he or kuch vi ni bhi pasa banan he hor kuch vi nai 👍
@kulwantkaur-zy4eo
@kulwantkaur-zy4eo 2 жыл бұрын
Kise nu vi free safar nahi hona chahida mehngaey control hove 🙏💐
@singhbhajan3199
@singhbhajan3199 2 жыл бұрын
Police wale nu bulao
@deepaman9322
@deepaman9322 2 жыл бұрын
Seniear citizan nu free kro
@ilmummypapa3061
@ilmummypapa3061 2 жыл бұрын
PURA KRAEYA NAHI MAF KARNATA ORTA MARDA DA ADA KRAEYA MAF HONA CHAHIDA
@Manjitmehra73
@Manjitmehra73 2 жыл бұрын
Ki ho gya Kr do asi kehda kite jande aaa
@BadriParshad-zm3ef
@BadriParshad-zm3ef Жыл бұрын
फ्री किर्य बंद kita जवे
@HarjeetSingh-vw7kb
@HarjeetSingh-vw7kb 2 жыл бұрын
Free sfar nhi hona chida
Caleb Pressley Shows TSA How It’s Done
0:28
Barstool Sports
Рет қаралды 60 МЛН
SLIDE #shortssprintbrasil
0:31
Natan por Aí
Рет қаралды 49 МЛН
B747 Loses Landing Gear on Final Approach | XP1
5:28
ANHVGTA
Рет қаралды 2 МЛН
Caleb Pressley Shows TSA How It’s Done
0:28
Barstool Sports
Рет қаралды 60 МЛН