ਕੀ ਚਮਕੀਲਾ ਚਾਮਾਰ ਸੀ ਇਸ ਕਰਕੇ ਮਾਰ ਦਿੱਤਾ ?

  Рет қаралды 1,390

SS PRODUCTION

5 ай бұрын

ਕੀ ਚਮਕੀਲੇ ਨੂੰ ਚਾਮਾਰ ਕੋਣ ਕਰਕੇ ਮਾਰਿਆ
#chamkila#naamwalaamrit#aartigururavidasji#naamteroaarti#gururavidasbhawanbirminghm#naamterekijotlagyi#
#gururavidasgurpurab2022#gururavidasjanamdin2022#gururvidassonh2022#gururavidasnewsong#banigururavidaski#banibhagatravidaski#banisantravidaski#gurjaisanahikodev#satgurkisevasafalhai#koiaanmilavemerapritampyara#sakhirajapipaandgururavidasji#madhoabidyahitkeen#shabdgururavidasji#sakhigururavidasji#naagarjananmerejaatbikhaatchamaar#bhaideepsandeepsingh#gururavidasbhawanuk#kathagururaviadsji#ssproduction#shabadsaachipreet#

Пікірлер: 29
@paramjeetsingh8418
@paramjeetsingh8418 5 ай бұрын
ਕੋਈ ਸੱਕ ਨਹੀ ਸਿਰਫ਼ ਜਾਤ-ਪਾਤ ਨੂੰ ਮੰਨਣ ਵਾਲਿਆ ਨੇ ਹੀ ਮਾਰਿਆ ਸੀ
@harpreetparbagga6971
@harpreetparbagga6971 5 ай бұрын
ਜਾਤ ਦੇ ਹਿਕਾਰੀ ਨੇ ਮਾਰਿਆ
@kuldeepkumar-jy9xt
@kuldeepkumar-jy9xt 5 ай бұрын
धन धन सतगुरु रविदास जी महाराज मन चंगा तो कठौती में गंगा ❤️🌹🙏
@rajinderpal-ij9jo
@rajinderpal-ij9jo 5 ай бұрын
Chamkila. Sab. Good. Singr
@NirmalSingh-vq9gv
@NirmalSingh-vq9gv 5 ай бұрын
ਕਿਸੇ ਨੂੰ ਆਪਣੇ ਹਿੱਤ ਲਈ ਮਾਰਨਾ ਸਭ ਤੋਂ ਵੱਡੀ ਕਾਇਰਤਾ ਦੀ ਨਿਸ਼ਾਨੀ ਹੈ
@surinderkumar7300
@surinderkumar7300 5 ай бұрын
जय नानक साहिब जी ❤🙏🙏🪔♥️🚩🚩 जय संता दी 🙏🙏🪴🌹🚩 चमकीला सिंह वेरी गुड बंदा 😢😢❤ वाहे गुरु जी 🙏⚔️🙏🚩🦁🌹
@NirmalSingh-vq9gv
@NirmalSingh-vq9gv 5 ай бұрын
ਮੇਰਾ ਮੰਨਣਾ ਕਿ ਜੇਕਰ ਚਮਕੀਲੇ ਨੇ ਮਾੜਾ ਗਾਇਆ ਹੁੰਦਾ ਤਾਂ ਉਸ ਨੂੰ ਨਾ ਕਿਸੇ ਨੇ ਸੁਣਨਾ ਸੀ ਅਤੇ ਨਾ ਹੀ ਕਿਸੇ ਨੇ ਯਾਦ ਕਰਨਾ ਸੀ ਪਰ ਅੱਜ ਉਸ ਨੂੰ ਮਰੇ ਨੂੰ 35 36 ਸਾਲ ਹੋ ਗਏ ਲਗਾਤਾਰ ਉਸ ਦੇ ਗੀਤ ਵੀ ਚੱਲ ਰਹੇ ਹਨ ਉਸ ਦੀ ਸਮਾਧ ਤੇ ਮੇਲਾ ਵੀ ਲੱਗਦਾ ਹੈ ਤੇ ਉਸ ਤੇ ਤਿੰਨ ਫਿਲਮਾਂ ਵੀ ਬਣ ਚੁੱਕੀਆਂ ਹਨ ਤੇ ਸਾਰੀਆਂ ਹੀ ਹਿੱਟ ਹੋਈਆਂ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤਾਤ ਲੋਕ ਉਸ ਨੂੰ ਪਸੰਦ ਕਰਦੇ ਸਨ ਸਿਰਫ ਦੋ ਚਾਰ ਫੀਸਦੀ ਲੋਕ ਹੀ ਉਸ ਨਾਲ ਜੈਲਸੀ ਕਰਦੇ ਸਨ ਜਿਹੜੇ ਬਹੁਤਾਤ ਲੋਕ ਉਸ ਨੂੰ ਪਸੰਦ ਕਰਦੇ ਹਨ ਉਹ ਸਾਰੇ ਧੀਆਂ ਭੈਣਾਂ ਵਾਲੇ ਵੀ ਹਨ ਅਤੇ ਉਹਨਾਂ ਦੇ ਹੋਰ ਵੀ ਰਿਸ਼ਤੇ ਹਨ ਕੋਈ ਲੰਡੇ ਲੁੱਚੇ ਨਹੀਂ ਹਨ
@hakamsingh7704
@hakamsingh7704 5 ай бұрын
Jai guru dev g ❤❤
@AvtarSingh-sv2wl
@AvtarSingh-sv2wl 5 ай бұрын
ਉਹ ਇਹਨਾਂ ਦੇ ਆਪਣੇ ਆ ਉਹਨਾਂ ਨੂੰ ਕਿਉਂ ਮਾਰਨਗੇ ਤੁਸੀਂ ਬਿਲਕੁਲ ਸਹੀ ਬੋਲ ਰਹੇ ਹੋ।
@AvtarSingh-sv2wl
@AvtarSingh-sv2wl 5 ай бұрын
ਬਹੁਤ ਵਧੀਆ ਵਿਚਾਰ ਰੱਖੇ ਹਨ ਭਾਈ ਸਾਹਿਬ ਨੇ
@majorverygoodbhatti4101
@majorverygoodbhatti4101 5 ай бұрын
Saba se veer ji 🙏 salute hai tuhanoo ate tuhadi soch noo
@balbirsingh1091
@balbirsingh1091 5 ай бұрын
Everything truth veer ji👍👍👍👍👍
@jasvirsingh6426
@jasvirsingh6426 5 ай бұрын
Jai guru dev dhanguru dev jai bhim
@Palwinderpal221
@Palwinderpal221 5 ай бұрын
❤❤❤❤❤🎉🎉🎉
@USER-teradeepmoliya
@USER-teradeepmoliya 5 ай бұрын
🙏🏻🙏🏻🙏🏻
@mrmrsmahi7037
@mrmrsmahi7037 5 ай бұрын
😮😮😮😮
@PremPal-qj8jx
@PremPal-qj8jx 5 ай бұрын
ਭਾਈ ਜੀ ਚਾਮਾਰ ਨੂੰ ਨੀਵੀਂ ਯਾ ਛੋਤੀ ਜਾਤ ਦਾ ਨਾ ਕਿਹਾ ਕਰੋ
@BALWANTSingh-sc2xg
@BALWANTSingh-sc2xg 5 ай бұрын
ਗੱਲ ਤੁਹਾਡੀ ਬਿਲਕੁਲ ਸਹੀ ਹੈ ਪਰ ਜਿੱਥੇ ਵੱਡੇ ਵੱਡੇ ਮਹਾਂਰਥੀ ਜਾਂ ਸਾਡੇ ਜੱਥੇਦਾਰ ਗਿਆਨੀ ਅਤੇ ਹੋਰ ਜੱਥੇਬੰਦੀਆਂ ਦੇ ਮੁੱਖੀ ਵੀ ਨੀਵੇਂ ਦਰਜੇ ਦੇ ਦੱਸ ਦੇ ਹਨ ਤਾਂ ਤੁਹਾਡੇ ਮੁੱਖ ਬੰਦ ਕਿਉਂ ਹੋ ਜਾਂਦੇ ਹਨ
@punjabigaming5111
@punjabigaming5111 5 ай бұрын
sahi gall veere😢
@beharibangher3157
@beharibangher3157 5 ай бұрын
Everyone has the right to choose what the public wants to listen to. The Artist also has the right to choose what they want to sing. If we don't like the material that is being sung, then don't listen. We have that choice also. To kill the artists is unacceptable in the 21st century is shear evil, a brutal murder of innocent couple who where mearly making thy living and entering the public like others.😢😢🙏🙏❤️
@VidyaRaunki
@VidyaRaunki 5 ай бұрын
You are wreit Brother❤❤
@palsingh1114
@palsingh1114 5 ай бұрын
Koi nahi ehna da ant near hai ji
@palsingh1114
@palsingh1114 5 ай бұрын
Vir ji jata pata kis bhein chod ne banayea ne guru garanth sahib vich jatpat nu nakayarea ji
@wood_work_official1
@wood_work_official1 5 ай бұрын
Bai ji 3he ggala sach han nakli Singh jaat tey khar Khan Waley gayek eh 3 jummeywar han chmkila ji day katal wastey
@palsingh1114
@palsingh1114 5 ай бұрын
Bandha te marta orat nu marna kehre ithas vich।likhea ji
@majorverygoodbhatti4101
@majorverygoodbhatti4101 5 ай бұрын
Veer eh sahi hai ke..gurdeep deepa heran lutera si
@upsc_inspiration25
@upsc_inspiration25 5 ай бұрын
Chamar uach com h
@satnamsingh-gg4yi
@satnamsingh-gg4yi 5 ай бұрын
Comment lai baste jehria marji gala mari jao