ਕੀ ਛੋਟੇ ਬੱਚਿਆਂ ਨੂੰ ਨਾਲ ਸਵਾਉਣਾ ਜ਼ਰੂਰੀ ਹੈ ? | Should Your Child Sleep With You? | RED FM Canada

  Рет қаралды 152,513

RED FM CANADA

RED FM CANADA

Күн бұрын

ਕੀ ਛੋਟੇ ਬੱਚਿਆਂ ਨੂੰ ਨਾਲ ਸਵਾਉਣਾ ਜ਼ਰੂਰੀ ਹੈ ?
Is it important for your child to sleep with you?
Guest: Dr. Barjinder Cheema | Pediatrician
Host: Shameel Jasvir | RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #children #parenting #parentingtips #sleeping #doctor #talkshow

Пікірлер: 262
@punjabiunofficial
@punjabiunofficial 9 ай бұрын
ਬੱਚਿਆਂ ਨਾਲ ਸੌਣ ਦਾ ਮਜਾ ਹੀ ਵੱਖਰਾ ਹੈ॥ ਸੌਣ ਤੋਂ ਪਹਿਲਾ ਜੋ ਉਹ ਗੱਲਾ ਸਣਾਉਂਦੇ ਆ ਬਹੁਤ ਵਧੀਆਂ ਲੱਗਦਾ॥ ਹਰ ਰੋਜ ਕਹਾਣੀ ਸੁਣ ਕੇ ਸਾਉਂਦੇ ਆ॥
@1sukhman
@1sukhman 9 ай бұрын
ਸਹੀ ਕਿਹਾ
@twinsroopandseeratplay6464
@twinsroopandseeratplay6464 9 ай бұрын
Mere v
@RabbiRoohan
@RabbiRoohan 8 ай бұрын
ਬੱਚਿਆਂ ਨੂੰ ਨਾਲ ਪਾਉਣਾ ਚਾਹੀਦਾ ਮਾਂ ਤਾਂ ਬੱਚੇ ਵੱਲ ਪਿੱਠ ਕਰਕੇ ਵੀ ਨਹੀਂ ਸੌ ਸਕਦੀ ਘੁੱਟਕੇ ਨਾਲ ਲਾਕੇ ਪਾਉਣਾ ਚਾਹੀਦਾ ਫਿਰ ਹੀ ਪਿਆਰ ਵੱਧਦਾ 🤝🏻🤝🏻❤️❤️❤️🥰🥰🥰😍😍😍😍🙌🏻🙌🏻🙌🏻🙌🏻🙌🏻🙌🏻💫💫💫💫✨✨✨✨✨
@GurwinderSingh-ki3dx
@GurwinderSingh-ki3dx 9 ай бұрын
ਬਹੁਤ ਵਧੀਆ ਵਿਸ਼ਾ ਅਜ ਦੇ ਅਖੌਤੀ ਮਾਡਰਨਪੁਣੇ ਨੇ ਸਾਨੂੰ ਸਾਡੀਆਂ ਜੜ੍ਹਾਂ ਨਾਲੋਂ ਦੂਰ ਕਰ ਦਿੱਤਾ
@lolsurprise4434
@lolsurprise4434 9 ай бұрын
ਸਭ ਤੋ ਵੱਧ ਸੋਹਣੀ ਵਿਡਿਓ ਯੁਟਿੳਬ ਤੇ।
@Lokvirsa177
@Lokvirsa177 9 ай бұрын
ਬੱਚਿਆਂ ਨੂੰ ਨਾਲ ਲੈਕੇ ਸੌਣ ਨਾਲ, ਉਹਨਾਂ ਦੀ ਹਰ ਗਤੀਵਿਧੀ ਤੇ ਧਿਆਨ ਰੱਖਣ ਤੋਂ ਇਲਾਵਾ, ਉਹਨਾਂ ਨਾਲ ਨੇੜਤਾ ਵੀ ਵਧਦੀ ਹੈ। ਸਾਡੇ ਕਿਸੇ ਦਿਨ ਉਹਨਾਂ ਤੋਂ ਦੂਰ ਜਾਣ ਤੇ ਉਹਨਾਂ ਨੂੰ ਸਾਡੀ ਗੈਰ ਮੌਜੂਦਗੀ ਵੀ ਮਹਿਸੂਸ ਹੁੰਦੀ ਆ। ਕਿਸੇ ਵੇਲੇ ਬੱਚੇ ਨੂੰ ਕੋਈ ਡਰ,ਭੈਅ ਜਾਂ ਹੋਰ ਪ੍ਰੇਸ਼ਾਨੀ ਹੋਵੇਗੀ ਤਾਂ ਮਾਂ ਜਾਂ ਪਿਓ ਕੋਲ ਹੋਵੇਗਾ ਤਾਂ ਆਪਣੇ ਨੌਨਿਹਾਲ ਨੂੰ ਘੁੱਟ ਕੇ ਬੁੱਕਲ਼ ਵਿੱਚ ਲੈ ਲਵੇਗਾ । ਪਹਿਲਾਂ ਵਾਲ਼ੇ ਬਜ਼ੁਰਗ, ਐਵੇਂ ਤਾਂ ਨਹੀਂ ਚੰਗੀਆਂ ਤੇ ਧਾਰਮਿਕ ਵਿਸ਼ਿਆਂ ਨਾਲ ਸਬੰਧਤ ਗੱਲਾਂ ਦੱਸ ਕੇ ,ਉਹਨਾਂ ਨੂੰ ਮਾਨਸਿਕ ਤੌਰ ਤੇ ਸੁਚੱਜੇ ਢੰਗ ਨਾਲ ਸਿੱਖਿਅਤ ਕਰਨ ਵਿੱਚ ਯੋਗਦਾਨ ਪਾਉਂਦੇ ਰਹੇ। ਹੁਣ ਬੱਚਿਆਂ ਵਿੱਚ ਖੁਦਕੁਸ਼ੀ ਤੇ ਡਿਪਰੈਸ਼ਨ ਦਾ ਕਾਰਨ, ਉਹਨਾਂ ਦਾ ਇਕੱਲਾਪਨ ਹੈ। ਆਪਣੇ ਬੱਚਿਆਂ ਨਾਲ ਜਿੰਨਾ ਸਮਾਂ ਗੁਜ਼ਾਰ ਸਕਦੇ ਹੋ, ਬਿਹਤਰ ਹੋਵੇਗਾ, ਨਹੀਂ ਤਾਂ ਜਿੰਨਾ ਬੱਚੇ ਨੂੰ ਆਪਣੇ ਤੋਂ ਦੂਰ ਰੱਖੋਗੇ, ਤਾਂ ਫੇਰ ਬੁਢਾਪੇ ਵਾਰੀ ਉਹਨਾਂ ਤੋਂ ਨੇੜਤਾ ਦੀ ਆਸ ਨਾ ਰੱਖੋ ।
@karamjitkaur2785
@karamjitkaur2785 9 ай бұрын
ਡਾਕਟਰ ਸਾਬ ਤੁਹਾਡੇ ਦੁਆਰਾ ਦੱਸੀਆਂ ਗੱਲਾਂ ਜੇ ਮਾਂਵਾਂ ਧਿਆਨ ਨਾਲ ਸੁਣ ਲੈਣ ਤੇ ਧਿਆਨ ਨਾਲ ਅਮਲ ਵਿਚ ਲਿਆਉਣ ਤਾਂ ਮਾਂਵਾਂ ਦਾ ਬਹੁਤ ਸਾਰਾ ਮਸਲਾ ਹੱਲ ਹੋ ਜਾਂਦਾ ਹੈ.
@simergill9764
@simergill9764 7 ай бұрын
ਬਹੁਤ ਹੀ ਵਧੀਆ ਵਿਸ਼ਾ ਅਤੇ ਵਿਚਾਰ
@arashdeepkaur5272
@arashdeepkaur5272 9 ай бұрын
ਬਹੁਤ ਵਧੀਆ,,,ਜਾਣਕਾਰੀ,,,, ਇਕ ਚੰਗੇ ਸਮਾਜ ਦੀ ਹੋਂਦ ਲਈ,,,, ਜ਼ਰੂਰੀ ਹੈ,,,,ਇਸ ਵਿਸ਼ੇ ਤੇ ਵਿਚਾਰ,,,,, ਚਰਚਾ,,,,, ਸ਼ਾਇਦ,,,,ਲੋਕ ਸਿੱਖਣ ਕੁਝ,,, ਸਮਝਣ,,,ਬਚਾਅ ਕਰ ਸਕਣ ਆਪਣੇ ਪਰਿਵਾਰਾਂ ਦਾ।।
@GurdevSingh-vd5ie
@GurdevSingh-vd5ie 9 ай бұрын
ਕਲਯੁੱਗ ਦਾ ਸਮਾਂ ਹੈ। ਬਹੁਤ ਬੁਰਾ ਹਾਲ ਹੈ ਅਜੋਕੇ ਸਮੇਂ।। ਪਹਿਲਾਂ ਕਿੰਨਾ ਇਸ ਗੱਲ ਦਾ ਖਿਆਲ ਰੱਖਦੇ ਸਨ।।ਇਸ ਲਈ ਉਸ ਵੇਲੇ ਦੇ ਤੇ ਅੱਜ ਦੇ ਦੋਰ ਨੂੰ ਵੇਖ ਲਓ।।। ਛੈਹਿਰਾਂ ਚ ਬੱਚੇ ਬਚਿਆਂ।। ਛੋਟੇ ਛੋਟੇ ਕੱਦ ਦੇ ਹੋ ਕੇ ਰੇਹ ਗਏ ਨੇ।।। ਕੁੜੀਆਂ ਮਸਾਂ ਸਾਡੇ ਕੁ ਚਾਰ ਫੁੱਟ ਦੀਆਂ।।ਮੂੰਡੇ ਪੰਜ ਤੋ ਸਾਡੇ ਪੰਜ ਫੁੱਟ ਦੇ 😢😢 ਪਿੰਡਾਂ ਥਾਈਂ ਹਜੇ ਵੀ ਜੋ ਦੁਧ ਘਿਉ ਖਾਂਦੇ ਨੇ। ਅਤੇ ਕਿਸੇ ਨਸ਼ੇ ਪੱਤੇ ਤੋਂ ਦੂਰ ਹਨ।।ਲੰਮੇ ਚੌੜੇ ਗਬਰੂ ਨੇ 🎉🎉🎉🎉
@Eastwestpunjabicooking
@Eastwestpunjabicooking 9 ай бұрын
ਅਸੀਂ ਆਪਣਾ ਬਚਪਨ ਬਹੁਤ ਵੱਡੇ ਸਾਂਝੇ ਪਰਿਵਾਰਾਂ ਚ ਪੱਲੇ ਵਡੇ ਹੋਏ, ਖੇਡੇ। ਮਾ ਰੋਟੀ ਬਣਾਂਗੀ ਤੇ ਸਾਰਾ ਦਿਨ ਭਈ ਦਾਦੀ ਤੇ ਹੇਰ ਮੈਂਬਰ ਸੰਭਾਲ਼ਦੇ ਪਰ ਰਾਤ ਨੂੰ ਬਹੁਤ ਥੱਕੀ ਹੋਈ ਮਾ ਆਪਣੇ ਬਚਿੱਆ ਨੂੰ ਘੱਟ ਕੇ ਨਾਲ ਸਿਲੀਦੀ ,ਪਿਆਰ ਕਰਦੀ । ਦਾਦੀਆਂ ਬਾਤਾਂ ਸੁਣਾਂਦੀਆ। ਬੇਸ਼ਕ ਉਦੋਂ ਇਵੇਂ ਸਾਧਨ ਨਹੀਂ ਸਨ ਹੁੰਦੇ ਪਰ ਹਰ ਚੀਜ਼ ਅਸਲੀ ਪਿਆਰ ਖਾਣਾ ਦੁੱਧ ਤਾਜਾ, ਪੰਜੀਰੀਆਂ ਤੇ ਹਾਸੇ ਵੀ ਅਸਲੀ।ਪਰਿਵਾਰਿਕ ਮੈਂਬਰ ਤੇ ਰਿਸ਼ਤੇ ਵੀ ਅਸਲੀ। ਕੀ ਕਹੀਏ ਡਾ. ਸਾਹਿਬ ਹੁਣ ਤੇ ਮਾ ਵੀ ਮਾ ਨਹੀਂ । ਉਹ ਅੱਧੀ ਤੇ artificial body part ਹੁੰਦੇ ਨੇ। ਬੱਚਾ ਮਾ ਵੱਲ ਵੇਖਦਾ ਕਿ ਕਦੀ ਅੱਖਾਂ ਭੂਰੀਆਂ, ਨੀਲੀਆਂ ਕਾਲੀਆ। ਗੋਦੀ ਚੁਕਣਾ ਪਵੇ ਤਾ ਖਿਲਰੇ ਵਾਲ ਵੀ ਬੱਚੇ ਨਹੀਂ ਪਸੰਦ ਕਰਦੇ ਰੋਂਦੇ ਤੇ ਘਰ-ਵਾਲੇ ਦੀ ਗੋਦੀ। ਅੱਗੇ ਕਦੋਂ ਮਰਦ ਬੱਚਾ ਗੋਦੀ ਘਰੋਂ ਬਾਹਰ ਨਹੀਂ ਸਨ ਚੁੱਕਦੇ।
@eknoordhessiCanada
@eknoordhessiCanada 9 ай бұрын
Sare ni
@inderjitgill7800
@inderjitgill7800 8 ай бұрын
ਪਹਿਲੇ ਸਮੇ ਵਿੱਚ ਵਿਸ਼ਵਾਸ਼ ਤੇ ਖੜਦੇ ਸੀ ਰਿਸ਼ਤੇ ਅੱਜ ਪੈਸਾ ਤੇ ਵਿਸ਼ਵਾਸ਼ ਸਭ ਉੜਦਾ ਜਾਂਦਾ ਤੁਸੀ ਬਹੁਤ ਹੀ ਸੋਹਣੇ ਢੰਗ ਨਾਲ ਸਮਝਾੳਦੇ ਹੋ ਬੱਚੇ ਨਾਲ ਸੋਂਦੇ ਸੀ ਤੇ ਚੰਗੀਆ ਗੱਲਾ ਸਮਝਾਉਦੇ ਸੀ ਸਾਰੇ ਦਿਨ ਦੀ ਗੱਲ ਪੁਛਣੀ ਬਹੁਤ ਅੋਖਾ ਅਗੇ ਬੱਚਿਆ ਦਾ ਭਵਿੱਖ ਹੈ ਬਹਿਮ ਪਾ ਦਿੱਤੇ ਧੰਨਵਾਦ ਜੀ
@KuldeepKaur-m1c
@KuldeepKaur-m1c 9 ай бұрын
ਵਧੀਆ ਵੀਡੀਓ ਵਧੀਆ ਜਾਣਕਾਰੀ ਜੀ
@lovepreetkaur1942
@lovepreetkaur1942 9 ай бұрын
I am 25 year old and every night I sleep with my mom.. Feel calm at night when I hug her.... Leave all tensions.... Love uu mumma
@rudra-b3i
@rudra-b3i 9 ай бұрын
Saari raat ode tid ch Goode maardi rheni hoyengi. Vichari siani ma nu sau lain dya Kar raam naal
@swarnjeetkaursidhu
@swarnjeetkaursidhu 9 ай бұрын
Watching this while holding my baby in my arms ❤ mera baby 5 month old aa main kde feed lyi force ni kreya na koi schedule aa ohda jad dil karna jinna dil karda main feed kardi han. Jad ihnu zaroorat aa ohnu chukkdi han te pyaar kardi han. Apne kamm main postpone kar dindi han te kujh v aaukha ni lagda hun. Mainu lagda sanu apne aap nu te babies nu bann’ na ni chahida . Just go with the flow sabh bahut sohna lagda te jde regret v ni hona . Baaki slaah lok bahut dinde aa bas apne bache de comfort de hisab naal sabh kro
@inderjeetkaur7888
@inderjeetkaur7888 9 ай бұрын
ਵਾਹਿਗੁਰੂ ।ਵਾਹਿਗੁਰੂ ।ਬਹਤ ਵਧੀਆ ।
@jas3601
@jas3601 9 ай бұрын
My baby was born prematurely first 2-3 weeks we put him to bassinet. My mother in law from India advised us to put him with us since then my baby is sleeping with us..my baby started growing well and more affectionate afterwards..thank you to my MIL, my mom, and older sisters ❤
@shonkanmullesardaraade5164
@shonkanmullesardaraade5164 9 ай бұрын
ਸਾਡਾ ਬੇਟਾ 15 ਸਾਲ ਦਾ ਹੈ ਸਾਨੂੰ ਓਹਦੇ ਬਿਨਾ ਨੀਂਦ ਨਹੀਂ ਆਉਂਦੀ ਤੇ ਉਸਨੂੰ ਸਾਡੇ ਬਿਨਾ,ਸਾਡਾ ਬਹੁਤ ਵਧੀਆ ਮਹੌਲ ਹੈ ।
@abhijotsinghjot704
@abhijotsinghjot704 8 ай бұрын
Same
@charanjitsidhu9355
@charanjitsidhu9355 9 ай бұрын
ਮੇਰੀ ਬੇਟੀ 13 ਸਾਲ ਦੀ ਆ ਅਜੇ ਵੀ ਸਾਡੇ ਨਾਲ ਸੌਂਦੀ ਆ
@jsb.whistleblower
@jsb.whistleblower 9 ай бұрын
ਪੁਰਾਣਾ ਸਮਾਂ.... ਸ਼ਬਦ ਦੀ ਵਰਤੋਂ ਕਰਨ ਦਾ ਮਤਲਬ ਹੈ ਸਾਡਾ mindset ਵਿਗੜ ਗਿਆ, ਬਜ਼ੁਰਗਾਂ ਦਾ ਸਮਾਂ.....ਠੀਕ ਲਗਦਾ ।
@SukhdavBal-l4h
@SukhdavBal-l4h 9 ай бұрын
ਵੀਰ ਜੀ ਸਾਡੇ ਬੱਚੇ ਜਵਾਨ ਹਨ ਆਪਾ ਉਹਨਾਂ ਦੇ ਨਾਲ ਹੀ ਸੋਦੇ ਹਾ 25ਸਾਲ20ਸਾਲ ਦੇ ਹਨ❤❤
@breezefulrelaxation-calmin990
@breezefulrelaxation-calmin990 9 ай бұрын
Same here my kids sleep with me
@deepinderthind7409
@deepinderthind7409 9 ай бұрын
ਐਨਾਂ ਤਿਓਹ ਵੀ ਨਹੀਂ ਚੰਗਾ ਹੁੰਦਾ। ਨਹੀਂ ਤਾਂ ਕੱਲ ਨੂੰ ਓਹਨਾਂ ਦੇ ਵਿਆਹਾਂ ਤੋਂ ਬਾਅਦ ਬਹੁਤ ਮਾਨਸਿਕ ਧੱਕਾ ਲੱਗਣਾਂ।
@kaursukh6634
@kaursukh6634 9 ай бұрын
@@deepinderthind7409bilkul sahi. Apne lokan nu balance ni krnia aundian chijan.jaa tan anneyan wangu magr lagg jande aa jaa fer mann de e ni.
@Bkaur84
@Bkaur84 9 ай бұрын
Girls child rehndiyaaaa ne mom naaal enni ummar tkkk but boys not possible at age age of 25
@PunjabiNomadic1
@PunjabiNomadic1 9 ай бұрын
ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊
@JasDeep-s6x
@JasDeep-s6x 8 ай бұрын
ਬਹੁਤ ਵਧੀਆ ਜਾਣਕਾਰੀ ਦਿਤੀ ਜੀ
@sohila5033
@sohila5033 9 ай бұрын
Bravo!!! Wonderful and insightful conversation that is missing from our community. About time we started talking about this in Punjabi. There can never be enough conversation on this topic. Thank you to both of you gentlemen. My daughters are 10 and 7 and they've shared bed with me from the beginning with the exception of few days.
@akvinderkaur1296
@akvinderkaur1296 9 ай бұрын
Very valuable conversation. Love it
@ਜਸਵਿੰਦਰਸਿੰਘ-ਨ9ਬ
@ਜਸਵਿੰਦਰਸਿੰਘ-ਨ9ਬ 8 ай бұрын
ਬਹੁਤ ਵਧੀਆ ਜਾਣਕਾਰੀ ਹੈ ਜੀ ।👌👌👌👌
@harmanboparai7533
@harmanboparai7533 9 ай бұрын
Thank you so much Dr Cheema and Mr Shameel for such valuable and informative discussion!
@harv_geet7686
@harv_geet7686 9 ай бұрын
This was a very nice conversation. Very impactful. Bahot vadiya lagya
@jasvirkaur1326
@jasvirkaur1326 9 ай бұрын
ਬਹੁਤ ਵਧੀਆ ਗੱਲਬਾਤ
@ManjitKaur-ko2yb
@ManjitKaur-ko2yb 9 ай бұрын
Very good interviees
@OlllOHD
@OlllOHD 9 ай бұрын
A very valuable session here. Please do it more often for children’s sake.
@Eastwestpunjabicooking
@Eastwestpunjabicooking 9 ай бұрын
Bahut vadhiaa such, true, Imp. Topic.This is training knowledge, to the parents before u born kids.
@kamaljeetchanna4467
@kamaljeetchanna4467 9 ай бұрын
A v useful and important information for all youth parents . Thanks 🙏
@satyathakur249
@satyathakur249 8 ай бұрын
ਜਵਾਕਾ ਦੀ ਰਾਤੀ ਗਲ ਜ਼ਰੂਰ ਸੁਣਨੀ ਚਾਹਿਦੀ ਹੈ ਉਹ ਰਾਤੀ ਸੋਣ ਤੋਂ ਪਹਿਲਾ ਗਲ ਬੜੀ ਚੰਗੀ ਕਰਦੇ ਹਨ
@is6194
@is6194 9 ай бұрын
Very good education for the parents. Please bring Dr. Cheema more often to the show. It’s great guidance for the parents and grandparents. Thank you
@inderjeetsingha3284
@inderjeetsingha3284 9 ай бұрын
Most pragmatic Dr. and we r happy to b associated with Dr. Cheema. It takes courage to appropriately question gaps n loopholes in modern theories n promote practical approaches which r simple n effective
@lepreetsih6642
@lepreetsih6642 8 ай бұрын
Very good massage
@sahejbeer8037
@sahejbeer8037 9 ай бұрын
World's best doctor... superb guidence for parents
@manjinderkhehra3806
@manjinderkhehra3806 2 ай бұрын
He is very good he is from my city
@Dhillon00086
@Dhillon00086 9 ай бұрын
Seriously such an informative episode,….
@Aa-gc9gl
@Aa-gc9gl 9 ай бұрын
Bhaa ji bahut vadhia gal baat. This is reality.
@karamjitkaur3030
@karamjitkaur3030 9 ай бұрын
Baut sohniya gallan
@deepchohan1210
@deepchohan1210 9 ай бұрын
It's very important, little kids need skin contact with parents specific with mother to feel secure loved and normal growth. For adults hug and holding hand of our closed ones is the same feeling as like little kids. Yes for teenagers, they should sleep separate so they can more secure with body's physical changes.
@balwinderkaur6548
@balwinderkaur6548 8 ай бұрын
veer ji bot hi vdhia gal bat kiti nvi pirhi nu sanjain lai ❤❤
@randhawa9219
@randhawa9219 8 ай бұрын
Very very very thanks doctor ji
@manjitkaur-zv7xq
@manjitkaur-zv7xq 6 ай бұрын
Very nice call good natural answer ❤❤
@sumanbatra8591
@sumanbatra8591 9 ай бұрын
Good discussion
@Daivikkaushal2019
@Daivikkaushal2019 9 ай бұрын
Thanks,most of Indians living in small cities (India), still growing children like our childhood with our parents. In, this matter. I think we are ahead in every terms from westerns, Americans.
@sukhwinderdhillon7407
@sukhwinderdhillon7407 9 ай бұрын
awesome Awareness Dr.Sahib 💪👌👌
@harkeshkaur8546
@harkeshkaur8546 9 ай бұрын
Good sir
@karamjitkaur2785
@karamjitkaur2785 9 ай бұрын
ਡਾ ਸਾਬ ਮੈਂ ਅਕਸਰ ਵੇਖਦੀ ਹਾਂ ਕਿ ਕਈ ਪਰਿਵਾਰਾਂ ਵਿੱਚ ਨਵੇਂ ਜੰਮੇ ਬੱਚੇ ਨੂੰ ਲੈ ਕੇ ਘਰ ਵਿੱਚ ਇੱਕ ਅਜੀਬ ਜਿਹਾ ਮਹੌਲ ਬਣਾ ਲਿੱਤਾ ਜਾਂਦਾ ਹੈ. ਕਿਸੇ ਪਰਿਵਾਰ ਵਿਚ ਨਵੇਂ ਜੰਮੇ ਬੱਚੇ ਦੀ ਮਾਂ ਮੁਫ਼ਤ ਦੀ ਟੈਨਸ਼ਨ ਵਾਲਾ ਮਾਹੌਲ ਬਨਾ ਦੇਂਦੀ ਹੈ ਜਾਂ ਘਰ ਦੇ ਵੱਡੇ ਬਜੁਰਗ ਆਪਣੀ ਚੌਧਰ ਗੀਰੀ ਕਾਰਨ ਬੱਚੇ ਦੀ ਮਾਂ ਉੱਤੇ ਆਪਣੇ ਰੂਲ ਥੋਪ ਦੇਂਦੇ ਹਨ. ਜਿਸ ਨਾਲ ਮਾਂਵਾਂ ਡਿਪ੍ਰੈਸ਼ਨ ਵਿੱਚ ਹੋ ਜਾਂਦੀਆਂ ਹਨ ਤੇ ਬੱਚੇ ਨੂੰ ਸਹੀ ਢੰਗ ਨਾਲ ਸੰਭਾਲ ਨਹੀਂ ਪਾਉਂਦੀਆਂ. ਜਿਸ ਦਾ ਸਿੱਧਾ ਅਸਰ ਬੱਚੇ ਤੇ ਪੈਂਦਾ ਹੈ. ਮਾਵਾਂ ਨਵ ਜੰਮੇ ਬੱਚੇ ਨੂੰ ਦੁੱਧ ਪਿਉਣ ਸਮੇਂ, 20, 25 ਮਿੰਟ ਵੀ ਟਿੱਕ ਕੇ ਨਹੀਂ ਬੈਠਦੀਆਂ, ਬੱਚੇ ਨੂੰ ਬਰੈਸਟ ਫੀਡ ਕਰਵਾਉਣਾ ਉਨ੍ਹਾਂ ਲਈ ਐਨਾ ਅੋਖਾ ਹੁੰਦਾ ਹੈ ਉਹ ਬੱਚੇ ਨੂੰ ਬਰੈਸਟ ਫੀਡ ਕਰਵਾਉਣ ਵੇਲੇ ਬੱਚੇ ਨੂੰ ਦੁੱਧ ਨਾਲ ਲਗਾ ਕੇ ਆਪ ਫੋਨ ਕੰਨ ਨੂੰ ਲਗਾ ਕੇ ਸਹੇਲੀਆਂ ਨਾਲ ਗੱਲਬਾਤ ਵਿੱਚ ਮਗਨ ਹੋ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਬੱਚੇ ਨੇ ਫੀਡ ਲੈ ਲਈ ਕੇ ਨਹੀਂ. ਬਰੈਸਟ ਤੋਂ ਹਟਾਉਂਦੇ ਹੀ ਬੱਚਾ ਫਿਰ ਰੋਨ ਲੱਗ ਜਾਂਦਾ ਹੈ ਤੇ ਮਾਂਵਾਂ ਦੇ ਫੋਨ ਉੱਤੇ ਗੱਲਾਂ ਕਰਨ ਨਾਲ ਬੱਚੇ ਨੂੰ ਫੀਡ ਲੈਂਦੇ ਸਮੇਂ ਸਾਂਉਡ ਸੁਣਾਈ ਦੇਂਦਾ ਹੈ ਡਿਸਟਰਬ ਹੋ ਕੇ ਬੱਚਾ ਰੌਦਾ ਹੈ ਤੇ ਫੀਡ ਨਹੀਂ ਲੈਂਦਾ, ਆਪਣੀ ਗਲਤੀ ਨੂੰ ਨੀ ਸਮਝਦਿਆਂ ਹੋਇਆਂ ਡਾਕਟਰ ਕੋਲ ਭੱਜਦੀਆਂ ਹਨ. ਕਈ ਵਾਰ ਤਾਂ ਮੈਂ ਵੇਖਦੀ ਹਾਂ ਕਿ ਇਹੋ ਜਿਹੀਆਂ ਗਲਤੀਆਂ ਕਰ ਕੇ ਨਵ ਜੰਮੇ ਬੱਚੇ ਫੀਡ ਲੈਂਦੇ ਹੋਏ ਚੋਕ ਕਰ ਜਾਂਦੇ ਹਨ, ਮਤਲਬ ਕਿ ਮਾਂ ਦੀ ਬਰੈਸਟ ਦੇ ਵਜਨ ਨਾਲ ਬੱਚੇ ਦਾ ਦਮ ਘੁੱਟ ਜਾਂਦਾ ਹੈ ਤੇ ਬਾਦ ਵਿੱਚ ਚੀਕਾਂ ਮਾਰ ਕੇ ਡਾਕਟਰ ਵੱਲ ਭੱਜਦੀਆਂ ਹਨ. ਨਵ ਜੰਮਿਆ ਬੱਚਾ ਮਹੀਨਾ , 2 ਮਹੀਨੇ ਬਹੁਤ ਸਲੋ ਫੀਡ ਲੈਂਦਾ ਹੈ ਮੂੰਹ ਛੋਟਾ ਜਿਹਾ ਹੋਣ ਕਾਰਨ ਦੁੱਧ ਨਾਲ ਮੂੰਹ ਇਕ ਦੰਮ ਭਰ ਜਾਂਦਾ ਹੈ ਤੇ ਉਥੂ ਲੈ ਲੈਂਦਾ ਹੈ ਪਰ ਜਿਆਦਾ ਤਰ ਮਾਂਵਾਂ ਸਮਝ ਹੀ ਨਹੀਂ ਪਾਉਂਦੀਆਂ. ਬੱਚੇ ਨੂੰ ਕਿਨੇ ਸਮੇਂ ਵਿਚ ਫੀਡ ਦੇ ਨਾਲ ਨਾਲ ਡਕਾਰ ਦਿਵਾਉਣਾ ਹੈ ਕੁਝ ਪਤਾ ਨਹੀਂ ਲੱਗਦਾ ਮਾਂਵਾਂ ਨੂੰ ਬੱਸ ਜੋ ਸਹੇਲੀਆਂ ਸਲਾਹ ਦੇਈ ਜਾਂਦੀਆਂ ਫੋਨ ਉੱਤੇ, ਉਸੇ ਤਰ੍ਹਾਂ ਅਕਸਪੈਰੀਮੈਂਟ ਕਰੀ ਜਾਂਦੀਆਂ ਹਨ ਬੱਚੇ ਦਾ ਪੇਟ ਭਰਦਾ ਨਹੀਂ ਹੈ ਤੇ ਬੱਚਾ ਭੁੁੱਖਾ ਰਹਿਣ ਨਾਲ ਥੋੜ੍ਹੀ ਥੋੜ੍ਹੀ ਦੇਰ ਬਾਅਦ ਰੋਨ ਲੱਗ ਜਾਂਦਾ ਹੈ ਤੇ ਇਹੋ ਜਿਹੀਆਂ ਮਾਂਵਾਂ ਭੱਜ ਕੇ ਡਾਕਟਰ ਕੋਲ ਪਹੁੰਚ ਜਾਂਦੀਆਂ ਹਨ ਕਿ ਸਾਡਾ ਬੱਚਾ ਦੁੱਧ ਚੰਗੀ ਤਰ੍ਹਾਂ ਨਹੀਂ ਪੀਂਦਾ ਤੇ ਰੌਦਾਂ ਰਹਿੰਦਾ ਹੈ. ਡਾ ਸਾਬ ਆਪਣੀ ਫੀਸ ਬਣਾਉਣ ਦੇ ਚੱਕਰ ਵਿੱਚ ਉਹੋ ਜਿਹੀਆਂ ਮਾਂਵਾਂ ਤਾਂ ਭਾਲਦੇ ਹਨ. ਭੁੱਖਾ ਬੱਚਾ ਟਿੱਕ ਕੇ ਸੌਦਾ ਹੀ ਨਹੀਂ ਨਾ ਸੌ ਸਕਦਾ ਹੈ. ਸਭ ਤੋਂ ਵੱਡੀ ਕੰਮੀ ਮਾਂਵਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ ਕਿ ਉਨ੍ਹਾਂ ਨੂੰ ਬਰੈਸਟ ਫੀਡ ਕਰਵਾਉਣੀ ਹੀ ਨਹੀਂ ਆਉਂਦੀ ਤੇ ਡਾਕਟਰਾਂ ਕੋਲ ਜਾ ਜਾ ਕੇ ਬੱਚੇ ਵਿੱਚ ਕੰਮੀ ਦੱਸਦੀਆਂ ਰਹਿੰਦੀਆਂ ਹਨ. ਕਈ ਪਰਿਵਾਰਾਂ ਵਿੱਚ ਵੇਖਦੀ ਹਾਂ ਕਿ ਬੱਚਾ ਜਿਵੇਂ ਜਿਵੇਂ ਵੱਡਾ ਹੋ ਰਿਹਾ ਹੁੰਦਾ ਹੈ ਉਸ ਦਾ ਵਜਨ ਵਧਦਾ ਹੈ ਉਸ ਦੀ ਭੁੱਖ ਵਧਦੀ ਹੈ ਉਸ ਨੂੰ ਪੇਟ ਭਰਨ ਲਈ ਜਿਆਦਾ ਦੁੱਧ ਦੀ ਮਾਤਰਾ ਦੀ ਜਰੂਰਤ ਹੈ ਪਰ ਮਾਂ ਦੀ ਬਰੈਸਟ ਫੀਡ ਇਤਨੀ ਨਹੀਂ ਹੈ ਜਿਸ ਨਾਲ ਉਸ ਦਾ ਪੇਟ ਭਰ ਸਕੇ, ਉਸ ਬੱਚੇ ਨੂੰ ਨਾਲ ਟੋਪ ਫੀਡ ਦੇਣੀ ਪੈਂਦੀ ਹੈ ਤੇ ਬੱਚੇ ਦਾ ਪੇਟ ਭਰਦੇ ਸਾਰ ਬੱਚਾ ਟਿੱਕ ਜਾਂਦਾ ਹੈ , ਪਰ ਘਰ ਦੇ ਵੱਡੇ ਬਜੁਰਗ ਇਸ ਗੱਲ ਨੂੰ ਮਨਣ ਲਈ ਤਿਆਰ ਨਹੀਂ ਹੁੰਦੇ ਕਿ ਬੱਚੇ ਨੂੰ ਟੋਪ ਫੀਡ ਦਿੱਤੀ ਜਾਵੇ, ਉਸ ਵੇਲੇ ਬਜੁਰਗਾਂ ਅਤੇ ਬੱਚੇ ਦੀ ਮਾਂ ਵਿੱਚ ਇੱਕ ਟਕਰਾਅ ਦੀ ਸਥਿਤੀ ਬਣ ਜਾਂਦੀ ਹੈ. ਉਸ ਸਮੇਂ ਸਾਡੇ ਵਰਗਿਆਂ ਨੂੰ ਸਥਿਤੀ ਸੰਭਾਲਣੀ ਅੋਖੀ ਹੋ ਜਾਂਦੀ ਹੈ. ਤੁਹਾਡੀ ਗੱਲ ਸਹੀ ਹੈ ਕਿ ਛੋਟੇ ਬੱਚੇ ਸਨੇ ਅਤੇ ਪਿਆਰ ਲਭਦੇ ਹਨ. ਪ੍ਰਮਾਤਮਾ ਨੇ ਇਨ੍ਹਾਂ ਨੂੰ ਐਸੀ ਸਮਝ ਦਿੱਤੀ ਹੋਈ ਹੈ ਕਿ ਇਹ ਛੋਟੇ ਬੱਚੇ ਹੱਥਾਂ ਦੀ ਛੋਅ ਨੂੰ ਬਹੁਤ ਜਲਦੀ ਪਹਿਚਾਣ ਲੈਂਦੇ ਹਨ. ਜਿਹੜੀ ਹੱਥਾਂ ਦ ਛੋਅ (ਟੱਚ) ਇਨ੍ਹਾਂ ਨੂੰ ਪੰਸਦ ਨਹੀਂ ਉਨ੍ਹਾਂ ਹੱਥਾਂ ਵਿੱਚ ਜਿਆਦਾ ਦੇਰ ਟਿਕਦੇ ਨਹੀਂ ਗੋਦੀ ਵਿੱਚ ਵੜ ਕੇ ਸੌਣ ਇਨ੍ਹਾਂ ਨੂੰ ਪੰਸਦ ਹੁੰਦਾ ਹੈ ਉਨ੍ਹਾਂ ਦੀ ਨੀਂਦ ਪੂਰੀ ਕਰਵਾਉਣ ਲਈ ਕਈ ਵਾਰ ਉਨ੍ਹਾਂ ਨੂੰ ਗੋਧੀ ਵਿੱਚ ਸਵਾਉਣਾ ਪੈਂਦਾ ਹੈ ਤਾਂ ਮਾਂ ਦੀ ਕੰਮਪਲੇਟ ਹੁੰਦੀ ਹੈ ਕਿ ਗੋਦੀ ਵਿੱਚ ਨੀਂਦ ਪੂਰੀ ਕਰ ਲੈਣ ਉੱਤੇ ਫਿਰ ਰਾਤ ਨੂੰ ਸੌਦੇ ਨਹੀ ਹਨ ਜਿਸ ਨਾਲ ਮਾਵਾਂ ਦੀ ਨੀਂਦ ਪੁਰੀ ਨਹੀ ਹੁੰਦੀ. ਪਰ ਮਾਂਵਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਰਾਤ ਨੂੰ ਬੱਚੇ ਨੂੰ ਉਸ ਦੀ ਕੋਟ ਵਿੱਚ ਇਕੱਲੇ ਸੁਲਾਉਣ ਨਾਲ ਨੀਂਦ ਨਹੀਂ ਆਉਂਦੀ. ਉਸ ਨੂੰ ਆਪਣੀਆਂ ਬਾਹਵਾਂ ਵਿੱਚ ਸੁਲਾਅ ਕੇ ਵੇਖੋ ਬੱਚੇ ਸਾਰੀ ਰਾਤ ਨਹੀ ਹਿਲਦੇ, ਪਰ ਮਾਂਵਾਂ ਨੂੰ ਸਮਝਾਵੇ ਕੌਣ, ਕਮੀ ਬੱਚੇ ਵਿੱਚ ਨਹੀਂ ਹੈ ਕਮੀ ਹੈ ਮਾਂਵਾਂ ਦੀ ਮਾਡਰਨ ਸੋਸਾਇਟੀ ਨੂੰ ਫੋਲੋ ਕਰਨ ਦੀ. ਬੱਚੇ ਪਿਆਰ ਨਾਲ ਪਲਦੇ ਹਨ ਮਾਡਰਨ ਸੋਸਾਇਟੀ ਨਾਲ ਨਹੀਂ.
@gurshaansohal4713
@gurshaansohal4713 8 ай бұрын
Shi gal hai sister
@pawanmangat441
@pawanmangat441 9 ай бұрын
The best doctor. ❤❤
@harinderpalsingh5744
@harinderpalsingh5744 9 ай бұрын
I really appreciate your viewpoint, Dr. Cheema. Enjoyed this conversation.
@sarbjitsingh5827
@sarbjitsingh5827 8 ай бұрын
Very nice video🎥 thanks you
@kiingisking
@kiingisking 9 ай бұрын
Thanks redfm for this great interview we need this doc to run his own podcast which can really help indian families a lot... raising a child is not easy and you need lot of mental support
@simranrandhawa9037
@simranrandhawa9037 9 ай бұрын
Bilkul sahi gallan ne
@aulakhkaur9176
@aulakhkaur9176 8 ай бұрын
ਬਹੂਤਸੂਹਣਾਐ❤❤❤❤❤❤
@munraj4912
@munraj4912 9 ай бұрын
This is absolutely Bitter Truth. ❤
@ManjitSingh-on4uw
@ManjitSingh-on4uw 9 ай бұрын
Very useful information for common persons.This is scientifically true.Your this talk is real use of social media.
@ManuJagdev
@ManuJagdev 9 ай бұрын
Great sessions Phaji, its really need of every body today people have lots of information but not educated how to use its in better way
@KarmKaur-x9n
@KarmKaur-x9n 9 ай бұрын
Good
@macsingh8383
@macsingh8383 6 ай бұрын
👏👏👍 very nice talk
@sonucheema1472
@sonucheema1472 9 ай бұрын
True 👍👍very valuable information !
@karamjitkaur3030
@karamjitkaur3030 9 ай бұрын
We have 2 kids, they both sleep with us Very informative vedios Every single thing makes sense to me
@sukhwinder374
@sukhwinder374 9 ай бұрын
Great Views
@amritpalkaurbhamra3226
@amritpalkaurbhamra3226 9 ай бұрын
Bhut vadia sir sahi gallan ne bilkul
@Ammiepapramusic
@Ammiepapramusic 8 ай бұрын
My both sons 10 and 13 years can’t sleep without me ..right from their childhood,bcz they feel safe when they chant chaupai Sahip paath 🙏along with me before they sleep
@punjabiunofficial
@punjabiunofficial 8 ай бұрын
ਬਹੁਤ ਵਧੀਆਂ॥
@jagjitgill1500
@jagjitgill1500 9 ай бұрын
Very good advice 👌
@KidzFunWorldVid
@KidzFunWorldVid 9 ай бұрын
Good 👍👍👍
@harjitkaur6155
@harjitkaur6155 9 ай бұрын
Very motivated video thanks 👍👍👍👍👍👍👍👍👍👍🙏🙏
@pammibub2021
@pammibub2021 9 ай бұрын
Being Loved is basic need of human
@ManjitShira
@ManjitShira 9 ай бұрын
Thanks dr. Sahb 🙏🏻🙏🏻
@Maanlifestyle1805
@Maanlifestyle1805 9 ай бұрын
Boht hi vdia topic for new parents
@kaurmeet3888
@kaurmeet3888 9 ай бұрын
Very important topic
@jashanbirsingh173
@jashanbirsingh173 9 ай бұрын
Loyal Dr. Cheema
@gurpreetkaur3307
@gurpreetkaur3307 7 ай бұрын
Good job
@kusumatwal7437
@kusumatwal7437 9 ай бұрын
Good topic
@happyfamilyvlogs446
@happyfamilyvlogs446 9 ай бұрын
Exellent topic
@bobbydhaliwal19
@bobbydhaliwal19 8 ай бұрын
Big respect to both of you for this beautiful conversation 🙏🏻
@NirmaljeetKaur-f4j
@NirmaljeetKaur-f4j 8 ай бұрын
Bilkul sahi
@gursantkaur1999
@gursantkaur1999 9 ай бұрын
Very nice 👍
@charanjitsingh5821
@charanjitsingh5821 9 ай бұрын
Best topic
@tamashbeen6610
@tamashbeen6610 9 ай бұрын
Good content in this video. I agree with Dr. CHEEMA.
@Atm-k-14
@Atm-k-14 8 ай бұрын
Bhut vadia sir g ❤
@Roop_25
@Roop_25 9 ай бұрын
Productive podcast❤, feeling more enlightened
@lokgeetfolksong9757
@lokgeetfolksong9757 9 ай бұрын
Very good job
@pammibub2021
@pammibub2021 9 ай бұрын
Nice topic
@akwinderkaur4440
@akwinderkaur4440 8 ай бұрын
Dr chemma is the best doctor 🎉🎉
@hardeepsingh1887
@hardeepsingh1887 9 ай бұрын
Wonderful conversation
@JASHAN3325
@JASHAN3325 9 ай бұрын
Good topik
@sarbjeerkour4952
@sarbjeerkour4952 8 ай бұрын
Very good information
@rajthandi322
@rajthandi322 9 ай бұрын
Very nice podcast, my all 3 kids while they were growing up slept with us our youngest daughter slept with us till age 10. Now she is internal medicine dr and further going to be in cardiology. All of 3 says if mom dad breaths and they breathe. 100% true I agreed with them that Sleep with your kids. 💕
@kawaljit9533
@kawaljit9533 9 ай бұрын
Right sir
@Preeti_vines
@Preeti_vines 9 ай бұрын
Bahut vadiya veerji
@arunasingla3111
@arunasingla3111 9 ай бұрын
Thanku both of you for such a useful n needed knowledge
@arshbhullar8038
@arshbhullar8038 8 ай бұрын
❤❤❤❤ hji sahi h ji 🙏
@manjeetkaur1441
@manjeetkaur1441 8 ай бұрын
ਆਧੁਨਿਕਤਾ ਦੇ ਦੌਰ ਵਿੱਚ ਅਸੀਂ ਖਤਰਨਾਕ ਅੰਧਵਿਸ਼ਵਾਸ ਵਿੱਚ ਵੀ ਫਸ ਰਹੇ ਹਾਂ, ਜੋ ਕਿ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ, ਕਈ ਮਾਪੇ ਆਪਣੇ ਬੱਚਿਆਂ ਨਾਲੋਂ ਆਪਣੇ ਫੋਨ ਨੂੰ ਜਿਆਦਾ ਅਹਿਮੀਅਤ ਦਿੰਦੇ ਆ
@SukhjeetKaur-rr3db
@SukhjeetKaur-rr3db 9 ай бұрын
Thanks Dr . Sahib
@harsangeet4034
@harsangeet4034 9 ай бұрын
Well said dr saab...childhood is precious but wrong parenting has made it a worse part of life....
@amarjitkaur6212
@amarjitkaur6212 8 ай бұрын
Sachi gal a ji
@Skg23501
@Skg23501 9 ай бұрын
Affection is the best gift that parents can give to their child. It's the foundation of their life. As mother, I can say trust your inner guts, no one knows your relationship with your child better than you do. It's comforting environment for the kids to sleep with parts. Very good topic, another reminder we should not blindly trust the books!
@monikajatti1970
@monikajatti1970 9 ай бұрын
👌🏼👌🏼💯💯 AGREED WITH YOU!!!!! Every word he said is absolutely correct and I did the same!!! I listened to my heart and till this day I still do with my son… the self soothing is bunch of bull crap!!! If a child is crying you pickup him/her up!!! Simple
@RamChand-rx5im
@RamChand-rx5im 8 ай бұрын
Our baby our life
Офицер, я всё объясню
01:00
История одного вокалиста
Рет қаралды 5 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,2 МЛН
Good teacher wows kids with practical examples #shorts
00:32
I migliori trucchetti di Fabiosa
Рет қаралды 5 МЛН