जब रोयेंगे तब जानेंगे, तभी मानेंगे ➤ Dharam Singh Nihang Singh ➤ Sach Khoj Acadmey

  Рет қаралды 26,982

INC MEDIA ASSOCIATES

INC MEDIA ASSOCIATES

Күн бұрын

Пікірлер: 232
@DetectiveSidhu007
@DetectiveSidhu007 3 жыл бұрын
ਦਸਾਂ ਗੁਰੂਅਾਂ ਦੀ ਜੋਤ , ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜਾ ਜੀ ਵਿੱਚ ਸਭ ਕੁੱਝ ਹੀ ਲਿਖਿਆ ਹੋੲਿਆ ਹੈ ਬਜ਼ੁਰਗੋ 🙏 ਜਿਹੜਾ ਸ਼ਰਦਾ ਨਾਲ ਪੜਦਾ ਹੈ ਬਾਣੀ ਨੂੰ ਜਿੳੁਦਾ ਹੈ ਗੁਰੂ ਦੀ ਰਜਾ ਵਿੱਚ ਰਾਜੀ ਹੈ ੳੁਸ ਨੂੰ ਤਾਂ ਸਭ ਅਨਭਉ ਹੁੰਦਾ ਹੈ ਅਤੇ ਜੋ ਗੁਰੂ ਤੋਂ ਬੈ ਮੁੱਖ ਹੋ ਜਾਂਦਾ ਹੈ ੳੁਸ ੳੁਪਰ ਸਵਾਲ ਖੜਾ ਕਰਦਾ ਹੈ 🙏 ੳੁਸ ਨੂੰ ਗੁਰੂ ਅਾਪਣੇ ਚਰਨਾਂ ਨੇੜੇ ਨਹੀਂ ਲੋਂਦਾ ..
@ravailkhaira6434
@ravailkhaira6434 3 жыл бұрын
Sukhminder theek kiha g
@gurgurgur
@gurgurgur 3 жыл бұрын
ਤੁਸੀਂ ਬਾਬਾ ਜੀ ਤੋਂ ਗੁਰਬਾਣੀ ਨਹੀਂ ਸਮਝੇ ਲਗਦਾ ਗੁਰ ਦਾ ਮਤਲਬ ਗਿਆਨ ਹੈ ਗੁਰੂ ਦਾ ਮਤਲਬ ਪ੍ਰਮਾਤਮਾ ਹੈ ਪਰਮਾਤਮਾ ਦੀ ਜੋਤ ਸਾਡੇ ਸਾਰਿਆਂ ਵਿੱਚ ਹੈ ਨਾਨਕ ਦਾਸ ਹੈ ਗੋਬਿੰਦ ਦਾਸ ਹੈ ਕਬੀਰ ਦਾਸ ਹੈਂ ਰਹਤ ਆਤਮਾ ਦੀ ਹੁੰਦੀ ਹੈ ਜਿਸ ਤਰ੍ਹਾਂ ਸਾਰੀ ਆਰਮੀ ਦਾ ਨਾਂ ਹੈ ਗਰੁੱਪ ਦਾ ਨਾਮ ਹੈ ਇਸੇ ਤਰ੍ਹਾਂ ਪਰਮਾਤਮਾ ਭਗਤਾਂ ਦੇ ਗਰੁੱਪ ਦਾ ਨਾਮ ਹੈ ਗੁਰੂ ਭਗਤਾਂ ਦੇ ਗਰੁੱਪ ਦਾ ਨਾਮ ਹੈ ਗੁਰੂ ਆਪ ਸਮੁੰਦਰ ਹੈਂ ਭਗਤ ਉਸ ਸਮੁੰਦਰ ਦੀਆਂ ਬੂੰਦਾ ਹਨ ਗੁਰੂ ਜੰਮਣ ਮਰਨ ਵਿੱਚ ਨਹੀਂ ਹੁੰਦਾ ਪਰਮਾਤਮਾ ਦੇ ਦਾਸ ਉਸ ਦਾ ਸੁਨੇਹਾ ਦੁਨੀਆਂ ਤੇ ਪਹੁੰਚਾਉਂਦੇ ਹਨ ਸਚੁ ਖੋਜ ਅਕੈਡਮੀ ਤੇ ਗੁਰਬਾਣੀ ਸਮਝੋ
@gurgurgur
@gurgurgur 2 жыл бұрын
@Navpreet ਸਾਰੀ ਦੁਨੀਆਂ ਹੀ ਸਿੱਖ ਹੈ ਕਿਉਂਕਿ ਮਨੁੱਖਾ ਜਨਮ ਸਿੱਖਣ ਲਈ ਹੀ ਮਿਲਿਆ ਪੂਰੀ ਦੁਨੀਆਂ ਵਿੱਚ ਇੱਕ ਪਰਮਾਤਮਾ ਹੀ ਹੈ ਵੱਖ ਵੱਖ ਬੋਲੀਆਂ ਕਰਕੇ ਧਰਮ ਵੀ ਵੱਖ-ਵੱਖ ਹਨ ਪਹੁੰਚਣ ਦੀ ਕੋਸ਼ਿਸ਼ ਸਭ ਆਤਮਾਵਾਂ ਦੀ ਇਕ ਪਰਮਾਤਮਾ ਤਕ ਹੀ ਹੈ ਕੀ ਤੁਸੀਂ ਆਪਣੇ ਧਰਮ ਦੀ ਗੱਲ ਕਰਦੇ ਹੋ ਸੱਚਾ ਗ੍ਰਸਥੀ ਜੀਵਨ ਵਾਲੇ ਨੂੰ ਵੀ ਵਾਹਿਗੁਰੂ ਮਿਲ ਜਾਂਦੇ ਹਨ ਗੁਰਬਾਣੀ ਦਾ ਧਾਰਨੀ ਹੋਣਾ ਚਾਹੀਦਾ ਹੈ ਸਰੀਰ ਦੀ ਰਹਤ ਰੱਖ ਸਕਦੇ ਹੋ ਵਾਹਿਗੁਰੂ ਆਤਮਾ ਦੀ ਰਹਤ ਤੋਂ ਪ੍ਰਸੰਨ ਹੁੰਦੇ ਹਨ ਕਿਉਂਕਿ ਕੱਪੜਿਆਂ ਵਿਚ ਸੱਚ ਨਾ ਹੋਵੇ ਬਾਣਾਂ ਵਾੜਾ ਨਹੀਂ ਕੱਪੜਾ ਹੀ ਰਹਿ ਜਾਏਗਾ ਸਰੀਰ ਪਹਿਲਾਂ ਹੀ ਇੱਕ ਕੱਪੜਾ ਹੈ ਸੱਚ ਖਾਣਾ ਸੱਚ ਪਹਿਨਣਾ ਸਭ ਨਾਲ ਰਲ ਕੇ ਰਹਿਣਾ ਆਪਾ ਭਾਵ ਤਿਆਗ ਕੇ ਰਹਿਣਾ ਮੇਰੇ ਅੰਦਰ ਪਰਮਾਤਮਾ ਹੀ ਹੈ ਮੈਂ ਨਹੀਂ ਹਾਂ ਇਸ ਨਾਲ ਵਾਹਿਗੁਰੂ ਪ੍ਰਸੰਨ ਹੁੰਦੇ ਹਨ
@DetectiveSidhu007
@DetectiveSidhu007 3 жыл бұрын
ਸ੍ਰੀ ਗੁਰੂ ਨਾਨਕ ਸਾਹਿਬ ਸਿੱਖ ਕੌਮ ਦੇ ਮੋਡੀ ਨਿਰੰਕਾਰ ਦੀ ਜੋਤ ਨੇ ਅਾਪਣੇ ਸਿੱਖ ਨੂੰ ਸਿੱਖ ੲਿਸ ਲੲੀ ਕਿਹਾ ਕਿ ਮੇਰਾ ਸਿੱਖ ਹਮੇਸ਼ਾ ਸਿੱਖਣ ਵਾਲਾ ਸਟੂਡੇਂਟ ਬਣਿਆ ਰਹੇ , ਕਦੇ ੳੁਹ ਅਹੰਕਾਰ ਵਿੱਚ ਅਾਕੇ ਅਾਪਣੇ ਅਾਪ ਨੂੰ ਮਾਸਟਰ ਨਾ ਸਮਝ ਬੈਠੇ , ਜੇ ਸਟੂਡੇਂਟ ਰਹੇ ਗਾ ਤਾਂ ਹਮੇਸ਼ਾ ਨੀਵਾਂ ਹੋ ਕੇ ਚੱਲੇ ਗਾ ..
@gurgurgur
@gurgurgur 3 жыл бұрын
ਅਸੀ ਸਾਰੇ ਤੁਹਾਡੇ ਵਾਂਗ ਹੀ ਗੱਲ ਕਰਦੇ ਸੀ ਪਰ ਜਦੋਂ ਗੁਰਬਾਣੀ ਸਮਝਣ ਤੋਂ ਬਾਦ ਪਤਾ ਲੱਗਦਾ ਹੈ ਕਿ ਨਾਨਕ ਤਾਂ ਦਾਸ ਹੈ ਕਬੀਰ ਤਾਂ ਦਾਸ ਹੈ ਆਪ ਨੂੰ ਵੀ ਅਸੀਂ ਦਾਸ ਹੀ ਸਮਝਣਾ ਹੈ ਭਗਤਾਂ ਦਾ ਇਸ ਤੋਂ ਬਾਅਦ ਵਾਹਿਗੁਰੂ ਜੀ ਦੀ ਬਾਣੀ ਦੀ ਸਮਝ ਪੈਂਦੀ ਹ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਕਰ ਰਹੇ ਹੋ ਇਸ ਨਾਲ ਗੁਰਬਾਣੀ ਦਾ ਕੋਈ ਲੈਣਾ-ਦੇਣਾ ਨਹੀਂ ਬਾਣੀ ਮਨ ਨੂੰ ਸਾਧਣ ਲਈ ਹੈ ਵਾਹਿਗੁਰੂ ਕਹਿੰਦੇ ਹਨ ਮਨ ਸਾਧੇ ਸਿਧਿ ਹੋਇ ਆਪਣੇ ਆਪ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਚੁੱਕਣਾ ਹੈ ਸਰੀਰ ਨੂੰ ਨਾਸਵੰਤ ਮੰਨਣਾ ਹੈ ਮਨ-ਚਿੱਤ ਬੁੱਧੀ ਵਿੱਚ ਗੁਰਬਾਣੀ ਵਿਚਾਰਾਂ ਨੂੰ ਵਧਾਉਣਾ ਹੈ
@kulwantsingh7606
@kulwantsingh7606 2 жыл бұрын
ਗੁਰੂ ਨਾਨਕ ਜੀ ਵੀ ਇਸੇ ਤਰਾਂ ਸਮਝੋਦੇ ਸੀ ਗੱਲ ਪੁਰੀ ਤਰਾਂ ਸਮਝੋ
@liveindia1150
@liveindia1150 3 жыл бұрын
बाबा जी सत्य सनातन की बात कर रहे हैं सब धर्मों के एक मूल की बात कर रहे हैं इनकी बातों में गूढ़ रहस्य है जो शायद सब लोगों को समझने चाहिए
@kulwantsingh7606
@kulwantsingh7606 2 жыл бұрын
No
@kulwantsingh7606
@kulwantsingh7606 2 жыл бұрын
ਹੁਣ ਸਨਾਤਨ ਲਗਦਾ ਤੇਨੂੰ
@kulwantsingh7606
@kulwantsingh7606 Жыл бұрын
ਵੇਦ ਗਿਆਨ ਧਰਮ bahrat ka ved dhram ved ka matlab geaen,no hindu no snatan ☝️
@ਸਤਿਕਰਤਾਰ
@ਸਤਿਕਰਤਾਰ 3 жыл бұрын
Sikh Guru Sahib taught spirituality, not religion. जिस दिन सिख यह बात समझ गये, उसी दिन सिख विश्व के आध्यात्मिक गुरु बन जाएंगे l गुरु ग्रंथ साहिब विश्व गुरु हैं, यह बात अलग है कि सिखों को इस की सेवा सम्भाल की जिम्मेदारी दी गई है, क्योंकि क़ीमती वस्तु की सुरक्षा भी मजबूत ही रखनी पड़ेगी l
@dineshforever
@dineshforever Жыл бұрын
You are absolutely millions % right sach🙏 waheguru dharam Singh khalsa ji❤
@No2BlindFaith
@No2BlindFaith 3 жыл бұрын
Not only Sikhs but according to his interpretation there is no quom ਕੌਮ, all are children of Almighty Creator.
@bhupinder1508
@bhupinder1508 3 жыл бұрын
ਬਾਬਾ ਜੀ ਬਿਲਕੁਲ ਠੀਕ ਦਸ rahe ne enhi loga ne ta sari dunia to alg hon nu firde ne pr jo b kr lo sari dunia 1 h or ek din 1 ho jye ge jo bolte h alag h vo sare seetain h
@jagirsingh115
@jagirsingh115 3 жыл бұрын
ਬਾਬਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਿਕ ਬਚਨ ਸੁਣਾ ਰਹੇ ਹਨ,ਧੰਨਵਾਦ।
@baljinderkaurgill9224
@baljinderkaurgill9224 3 жыл бұрын
ਵਾਹਿਗੁਰੂ,ਜੀ🙏🙏🙏🙏
@DetectiveSidhu007
@DetectiveSidhu007 3 жыл бұрын
ਸਿਰਫ ੲਿੱਕੋ ਸਿੱਖ ਧਰਮ ਹੈ ਜੋ ਸਰਬੱਤ ਦਾ ਭਲਾ ਮੰਗਦਾ ਹੈ ਰੋਜ ਮੰਗਦਾ ਹੈ ੲਿਹ ਵਿਲੱਖਣਤਾ ਹੀ ਸਿੱਖ ਧਰਮ ਨੂੰ ਵਿਸ਼ੇਸ਼ ਬਣੋਦੀ ਹੈ ..
@gshamsharma9069
@gshamsharma9069 3 жыл бұрын
Ek Pita Ekas ke ham Bariq... 🙏🙏🙏....
@gurumaniyogranth7080
@gurumaniyogranth7080 2 жыл бұрын
ਖੁਵਾਰ ਹੋਇ ਸਭਿ ਮਿਲੈਂਗੇ । ਬਚੇ ਸ਼ਰਨ ਜੋ ਹੋਇ।।ਜੋ ਮਨੁੱਖ ਗੁਰੂ ਜੀ ਦੀ ਸ਼ਰਨ ਵਿੱਚ ਰਹੇਗਾ ਭਾਵ ਪੰਜਾ ਬਾਣੀਆਂ ਦਾ ਸਵੇਰੇ ਦੋ ਬਾਣੀਆਂ ਸ਼ਾਮ ਨੂੰ ਨਿਤਨੇਮ ਕਰੇਗਾ ਓਹੀ ਬਚੇਗਾ ਬਾਕੀ ਖੁਵਾਰ ਹੋਇ ਸਭਿ ਮਿਲੈਂਗੇ ਭਾਵ ਖੇਹ ਖਰਾਬ ਹੋ ਕੇ ਮਿੱਟੀ ਵਿੱਚ ਮਿਲ ਜਾਣਗੇ। ਬਾਬਾ ਜੀ ਤੁਸੀਂ ਹੁਣ ਆਰਾਮ ਕਰੋ।।
@KuldeepSingh-zc4wt
@KuldeepSingh-zc4wt 4 жыл бұрын
Gur Fateh babaa ji 🙏sach -jabb sabbhe durmateay -chubaarey charr(Top tey) jaandey hnn tap sach enha kumateyo ke pourrye chakk deytaa hai -fir marr tey hai Choor haram khoor 💘💘
@darshansinghmohali3365
@darshansinghmohali3365 3 жыл бұрын
The same thing was said by Osho. He said unless there is one Gov't in the world and only one Religiousness for the entire humanity ਏਕ ਪਿਤਾ ਏਕਸ ਕੇ ਹਮ ਬਾਰਕ, there can not be peace and harmony on the earth. 🙏🌹🙏 Darshan Singh Mohali
@ravailkhaira6434
@ravailkhaira6434 3 жыл бұрын
its neither possible nor practical
@pramila7l
@pramila7l 3 жыл бұрын
Param tat ki baatein Sat Sat Naman¡ 🙏🙏🙏🙏
@Mxnni040
@Mxnni040 3 жыл бұрын
Sahi gal kahi baba g ney mere nal kyi war hunda ki mai ron lg janda aw kle beh k
@AkashDeep-fl3vv
@AkashDeep-fl3vv 3 жыл бұрын
Sikh is a different relagion 💛
@jasvirsingh4448
@jasvirsingh4448 2 жыл бұрын
🤣🤣ਏਨਾ ਸੁਣ ਕੇ ਵੀ ਮਿੱਟੀ ਹੋਗਿਆ ਬਾਈ ਧਿਆਨ ਨਾਲ ਸੁਣੋ , ਮਾਨਸ ਕੀ ਜਾਤ ਸਭੈ ਏਕੁ ਪਹਿਚਾਨਬੋ
@AkashDeep-fl3vv
@AkashDeep-fl3vv 2 жыл бұрын
@@jasvirsingh4448 oh jaata paata nu kiha. Dharmm nu nhi . Definition dekhki ik vaar
@jasvirsingh4448
@jasvirsingh4448 2 жыл бұрын
@@AkashDeep-fl3vv ਧਰਮ ਕੀ ਆ ਇਹ ,,!!
@jashanpreetsingh3298
@jashanpreetsingh3298 3 жыл бұрын
ਪੰਥ ਚਲੇ ਤਬ ਜਗਤ ਮੇ ਜਬ ਤੁਮ ਕਰੋ ਸਹਾਇ.... ਖਾਲਸਾ ਪੰਥ
@randeep984
@randeep984 4 жыл бұрын
Babaji you are genius, you should be jathedar of akal takht
@surindersinghsidhamerimathohri
@surindersinghsidhamerimathohri 3 жыл бұрын
ਉਹ ਜਥੇਦਾਰ ਬਾਦਲ ਦਾ ਭੋਕੜ ਹੈ। ਇਹ ਬਾਬਾ ਬੇਵਕੂਫੀਆ ਮਾਰਨ ਵਾਲਾ ਬੇਵਕੂਫ ਹੈ। ਇਸ ਬੇਵਕੂਫ ਨੂੰ ਸਿੱਖੀ ਬਾਰੇ ਵੀ ਪਤਾ ਨਹੀ
@surindersinghsidhamerimathohri
@surindersinghsidhamerimathohri 3 жыл бұрын
ਇਹ ਬਾਬਾ ਬੇਵਕੂਫੀਆ ਮਾਰਨ ਵਾਲਾ ਬੇਵਕੂਫ ਹੈ।
@Navjot3700
@Navjot3700 3 жыл бұрын
@@surindersinghsidhamerimathohri jo kise mada bole oo khudd befkuff hunda ae 😂
@majorsingh1017
@majorsingh1017 3 жыл бұрын
it's individual thinking of Baba ji....shouldn't applied on all Sikhs
@surindersinghsidhamerimathohri
@surindersinghsidhamerimathohri 3 жыл бұрын
@@jassar100 ਵੀਰ ਤੂੰ ਕੀ ਕਹਿ ਰਿਹਾ ਹੈ? ਮੈ ਸਮਝ ਨਹੀ ਸਕਿਆ? ਇਹ ਬੇਵਕੂਫ ਬਾਬਾ ਤੇ ਸਿੱਖ ਹੀ ਨਹੀ ਹੈ। ਦੇਖਣ ਨੂੰ ਜਰੂਰ ਲੱਗਦਾ ਹੈ।
@RanjeetSingh-cl9zt
@RanjeetSingh-cl9zt 3 жыл бұрын
Love listening to him
@ravailkhaira6434
@ravailkhaira6434 3 жыл бұрын
Hanji Ranjit bhaji,par jithe ehna nu nhe bolna chahida othe nhe bolna chahida.
@kulwantsingh7606
@kulwantsingh7606 2 жыл бұрын
ਇਮਾਨਦਾਰੀ ਨਾਲ ਅਰਥ ਹੋਏ ਇਮਾਨਦਾਰੀ ਨਾਲ ਹੀ ਸਮਝ ਪੈਣ ਗੇ ਠੱਡੇ ਜਿਗਰੇ ਨਾਲ ਸੁਣੋ ਤੇ ਬਾਅਦ ਵਿੱਚ ਗੱਲ ਕਰੋ ਇਕ ਦੁਜੇ ਨਾਲ
@Indiashortnewshindi
@Indiashortnewshindi 3 жыл бұрын
सत श्री अकाल बाबा जी
@sarbjotsinghsarkash7777
@sarbjotsinghsarkash7777 4 жыл бұрын
ਬਿਲਕੁਲ
@jaspreetsingh6541
@jaspreetsingh6541 4 жыл бұрын
ਸਭ ਮੇ ਰਾਮ ੲੇਕ ਹੈ ਸਭ ੲੇਕ ਰਾਮ ਕੀ ਅੰਸ਼ ਹੈ. ਪਰ ਵੋ ਰਾਮ ਚੰਦਰ ਨਹੀ ਹੈ. ਜੇ ਸਤ ਤੋ ਮਾਨਣੇ ਪਰ ਹੀ ੲੇਕਤਾ ਹੋ ਸਕਤੀ ਹੈ. ਬਾਬਾ ਜੀ ਵਾਹਿਗੁਰੂ ਜੀ ਕੀ ਫਤਹਿ
@kulwant747
@kulwant747 3 жыл бұрын
Ram shiv budh de bad roop aa
@TheMusicBeau
@TheMusicBeau 3 жыл бұрын
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ। ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ।। ਅੰਗ ੯੭੦। Jaspreet vir ji ਗੁਰਬਾਣੀ ਤਾਂ ਇਹ ਕਹਿੰਦੀ ਹੈ। ਹੋਰ ਵੀ ਕਈ ਥਾਂ ਤੇ ਰਾਜਾ ਰਾਮ ਹੀ ਕਿਹਾ ਗਿਆ ਹੈ। ਵਾਹਿਗੁਰੂ ਸਾਨੂੰ ਗੁਰਬਾਣੀ ਪੜ੍ਹਣ ਤੇ ਸਮਝਣ ਦੀ ਸੁਮੱਤ ਬਖ਼ਸ਼ੇ।
@ammysingh6840
@ammysingh6840 3 жыл бұрын
@@TheMusicBeau raja ram ik ram ko kaha gya he. Raja ram mean waheguru Allah etc.
@TheMusicBeau
@TheMusicBeau 3 жыл бұрын
amrinder singh vir ji Raja Ram ta ik hi hoye ne. Baki Guru maharaj jande ne! Oh hi sanu vi samjh bakshan ki ohna kis baare likhya ae.... yeh ta assi mann de ae ki Rabb from time to time vakh vakh avtaar leke dharti te aunde rehnde ne..kade Ram banke te kade baba Nanak ban ke saade varge bhule bhatkian nu raah vikhan layi...par sadi mat te agyan di chaadar enni moti payi hai jo jaldi uttar di ni....uttaregi ussi din jadon ossdi mehar hoyegi..uddon tak tan assi sariyan chalde rehna apo apni samajh nu follow karde hoye. Waheguru sabh da bhala kare!!
@positivethoughts8461
@positivethoughts8461 3 жыл бұрын
ਰਾਜਾ ਰਾਮ ਅਯੁੱਧਿਆ ਵਾਲੇ ਰਾਮ ਲਈ ਨਹੀਂ ਦੁਨੀਆਂ ਦੇ ਰਾਜੇ ਇੱਕ ਈਸ਼ਵਰ ਵਾਹਿਗੁਰੂ ਖੁਦਾ ਲਈ ਕਿਹਾ ਗਿਆ ਹੈ।
@linconjeet7061
@linconjeet7061 3 жыл бұрын
Babaji please explain why Guru ji said "Na Hum Hindu Na hum Musalman"
@ravailkhaira6434
@ravailkhaira6434 3 жыл бұрын
Linoon baiji jo apne ander jot saroop parmatma hai os da nam na hindu ,na musalman hai.naam bande ne rakhe hann.
@ranjitsidhu298
@ranjitsidhu298 4 жыл бұрын
G Baba G ☝️
@Kulwantsingh-ks5ss
@Kulwantsingh-ks5ss 3 жыл бұрын
ਬਾਬਾ ਜੀ ਸਿੱਖ ਇੱਕ ਵੱਖਰੀ ਕੌਮ ਹੈ ਰਹੇਗੀ ਸਿੱਖ ਕੌਮ ਦੇ ਦੋਖੀ ਸੱਬ ਬੁਰੀ ਮੌਤ ਮਰਨਗੇ
@AnilSharma-yi2is
@AnilSharma-yi2is 3 жыл бұрын
Sikh.ik.kom.ha.right.kom.nast.hoti.ha.daram.saswat.ha.dharm.kabi.nast.nahi.hota.
@AnilSharma-yi2is
@AnilSharma-yi2is 3 жыл бұрын
Sikh.ik.kom.ha.right.kom.nast.hoti.ha.daram.saswat.ha.dharm.kabi.nast.nahi.hota.
@bhupendergilhotra9585
@bhupendergilhotra9585 3 жыл бұрын
Ekk pita akes ke hum varik
@harpreetsingh9213
@harpreetsingh9213 3 жыл бұрын
Gurbani de hisab naal Duniya da har ik banda Sikh hai !
@inder9781
@inder9781 3 жыл бұрын
@@AnilSharma-yi2is brother sikh ek alag Dharam hai jiska alag dharam Granth,Alag Dharmic Sathaan,Alag literature,Alag language,Alag Pehrawa aur alag Religious leaders hai. jo sikhon ko ek alag dharam bnati hai.
@brahmdev9941
@brahmdev9941 4 жыл бұрын
जाती वाद को आर्य समाज नहीं मानता, न अलग देवता वाद को मानता, बाकी बात रही हिन्दू शब्द की तो ये शब्द ही अरबी भाषा का है, जिसे हम अपने आपको हिन्दू नहीं कहते, वैदिक धर्म को मानते है, जो कि भारत का मूल आधार है, आपकी भावनाओं का हम सम्मान करते हैं, जो आप बोल रहे हो उसी को हम भी लोगों को समझा रहे हैं, सिख और आर्य समाजी एक जैसे विचार वाले हैं,
@KuldeepSingh-hg7yn
@KuldeepSingh-hg7yn 3 жыл бұрын
arya samaji pathar pooja nahi karte thhe rab eak hai fir aap ram ko bhagwan mante hai or shiv ko
@brahmdev9941
@brahmdev9941 3 жыл бұрын
@@KuldeepSingh-hg7yn राम, कृष्ण, शिव आदि भगवान नहीं ये महापुरूष हैं, जैसे सिख पंथ में दस गुरू हैं वैसे ही !!!!
@KuldeepSingh-hg7yn
@KuldeepSingh-hg7yn 3 жыл бұрын
@@brahmdev9941 fir aap bhagwan ki pooja keo nahi krte
@brahmdev9941
@brahmdev9941 3 жыл бұрын
@@KuldeepSingh-hg7yn दुबारा लिखो क्या लिखना चाहते हो, kao nahi karte का क्या तात्पर्य है, दुबारा स्पष्ट शब्दों में लिखो जी
@KuldeepSingh-hg7yn
@KuldeepSingh-hg7yn 3 жыл бұрын
@@brahmdev9941 hamare 10 guru hai but hum akal purkh ki bani guru granth sahab ko mante hai ,,,,kya ap aisa karte hai aap bhagwan ki pooja karte hai??
@ranjitsidhu298
@ranjitsidhu298 4 жыл бұрын
Please Listen this minimum five times with concrete then comments
@harminderkaur5806
@harminderkaur5806 4 жыл бұрын
greattttt
@mandeepvehgal2442
@mandeepvehgal2442 4 жыл бұрын
Wah ji wah
@GurdeepSingh-hw2zk
@GurdeepSingh-hw2zk 2 жыл бұрын
Satya waheguru 🌺🙏
@palwindersingh5388
@palwindersingh5388 4 жыл бұрын
🙏
@bhoopdeepkaursandhu9095
@bhoopdeepkaursandhu9095 3 жыл бұрын
Satnam Waheguru ji 🙏
@kandrorisudershan5454
@kandrorisudershan5454 3 жыл бұрын
धरती सूरज से अलग हुआ एक टुकड़ा है जैसे और बाकी के ग्रह है।यहां पर जीवन इस लिए है क्योंकि इस पर तापमान जीवन की उत्पति के अनूकूल है अर्थात न ज्यादा न कम। बाकी के ग्रह ज्यादा नजदीक होने के कारण अत्यधिक गर्म है अथवा ज्यादा दूर होने के कारण ज्यादा ठन्डे। इस लिए जीवन उत्पन्न नहीं हो पाता। जब पैदा ही एक परिस्थिति में हुए हैं सब तब कोई उच्च कोई नीच कोई अलग कौम कैसे हो सकता है। रांग नंबर है अलग कौम, ऊंच नीच का स्लोगन
@veeru2078
@veeru2078 3 жыл бұрын
Jattwad ne keeta sikh kom da beda garaq
@jaswinderkaur7765
@jaswinderkaur7765 3 жыл бұрын
Kaise wo bhi btao ??
@harjinderpannusinghpannu1766
@harjinderpannusinghpannu1766 3 жыл бұрын
Veer, Admi nu RAB , te bharosa hona chi da, tussi Jattwad to ki Laina,
@LotayConstructions
@LotayConstructions 3 жыл бұрын
As per Hindu system, Jatts too are Shudras, the lower casts. But as they became the owners of land they till, they are kept at the higher level amongst Shudras. Theirs mind set soared up.
@jaswinderkaur7765
@jaswinderkaur7765 3 жыл бұрын
@@LotayConstructions bhai Hamm sikhs systam Main vishwas krte hain. Hamm sikhs Hain khalsa hain. Sikhs main koee BHI shudar nahin hota. Koee uch neech Nahin Hai. KHALSA Akal purkh ki fauj. Pargateo khalsa parmatam Ki mauj.
@LotayConstructions
@LotayConstructions 3 жыл бұрын
@@jaswinderkaur7765 We are Sikh, no doubt, but believe in Sikh system
@sonutiwana788
@sonutiwana788 3 жыл бұрын
Good .
@bksingh3985
@bksingh3985 3 жыл бұрын
OYA BABAO SIKH TA HAI HE NAHIN ? RAHAT -NAMAY DE PALNA Kone Karda? Hai Koi Babon Tuhday Khandan Da Banda Jisnay VIHEA VICH DAAJ Na Letta Hovay? Na Ditta Hovay? Jisnay Vihay Da Program Palace Vich Na Kita Hovay? 😭😭😭😭😭
@ਸਿੱਖਸੰਗਤ
@ਸਿੱਖਸੰਗਤ 3 жыл бұрын
Jekar sarkari sansth vich daram de colam vich snatan likh ditta jay tan kush had tak apsi piyar bard jaye ga par theke dar ehh hoon nahi dena
@m.s6705
@m.s6705 2 жыл бұрын
😂baba te khenda sanatan kuj he hi nai c sanatan te ek bnde da naam c fir thc sanatan kithe likha ?
@finefoxmedia
@finefoxmedia 3 жыл бұрын
Agar sikh kaum nahi hai to is logic se to koi b kaum ni hai
@harbhajanmalhi7269
@harbhajanmalhi7269 3 жыл бұрын
ਬਰਮਾ ਬਿਸ਼ਨ ਮਹਾਂ ਦਿਓ ਸ਼ਲੀਆ, ਏਕੇ ਕੌ ਸਚ ਏਕ ਜਾਨੇ...... .
@jaswinderkaur7058
@jaswinderkaur7058 3 жыл бұрын
🙏🙏🙏🙏🙏🙏
@insaninsan3708
@insaninsan3708 3 жыл бұрын
Shikh or khalsa ak hi hai. Baba ji. ?.
@Balkarsingh-ut9hl
@Balkarsingh-ut9hl 4 жыл бұрын
Sach kaha baba ji,baba ki tusi apna mobile no. De sakde ho
@gurdeepsingh6052
@gurdeepsingh6052 4 жыл бұрын
9872734342
@raghvirsingh4
@raghvirsingh4 4 жыл бұрын
Video te lgatarr mobile number aa reha h
@anonymoususer4283
@anonymoususer4283 3 жыл бұрын
@@raghvirsingh4 aho 😂
@raghvirsingh4
@raghvirsingh4 3 жыл бұрын
@@anonymoususer4283 Hanji Veer ji...
@jasmeetsingh3156
@jasmeetsingh3156 3 жыл бұрын
Hindu Sikh Muslims are brothers. But are of different religion. God is one for Sikhs and Muslims but many for Hindus. Saraswati for knowledge laxmi for wealth and so on. The concept of God is totally different. Everyone has a choice to change his religion. If a Sikh likes Hindu mythological gods he can change his religion but he should not tell other sikhs to believe like him. Everyone has a right to think according to his mindsets yours is different but you can't try to impose on others. They will hear from on e ear and take out from other. God bless all.
@GurmukhSingh-uv1yo
@GurmukhSingh-uv1yo 3 жыл бұрын
Gr8
@ravindersawhney7887
@ravindersawhney7887 3 жыл бұрын
Sikh koi alag com nai,sikh khatri loga da.daram ha,khatri pela.hindu han bad vich sikh han,baki dalit log ta paga ban ka chupda gerda.na,koi en nu pehchan lava.
@insaninsan3708
@insaninsan3708 3 жыл бұрын
4 baran ko keya kehte hai. ????.
@sunnysingh-zj3ep
@sunnysingh-zj3ep 3 жыл бұрын
Sant jarnail singh kehnde c jo dara rakh k te keh de sikh kom nai o manukh marea hoea ehh baba .. hr video ch vakhra angle dasda koi haal nai jaya gian v khatarnak ☣️ ho janda hai
@SarnabhSinghMajoka5874
@SarnabhSinghMajoka5874 3 жыл бұрын
SatsriAkal Baba ji shuruch menu V LG reha C k TuC Sikhi de virudh ho.. Lkn sch ae he k TuC akal purkh de Sikh ho, itho Lok kise jathe te tole de Sikh bN k wngar Rhe ne, Sikhi nu baht shota kR k ohnu sikod Dita, Thade vichar smjh aunde.. Sikhi da concept Anant te aviral aa Jad asi Lokach nhi mil jande ta eh duniya kedda assa to mil jaugi.. Bs Sikh eh gal nu is kR k kehnde Han k sadi apni Sikhi pehchan hi Hinduach vileen hon lg pyi he.. wo Hindu Jo Aap adwait nhi Mande...
@swarnsingh4306
@swarnsingh4306 3 жыл бұрын
Jat / pat (chota /Wadda)God ne nahi Banai eh Sab Satan Logo ne Banai h
@ਸਿੱਖਸੰਗਤ
@ਸਿੱਖਸੰਗਤ 3 жыл бұрын
Dharam jorda hai torda nahi jo torta hai vo dharm nahi bas ik bussiness hai aur kus nahi
@jasmeetsingh3156
@jasmeetsingh3156 3 жыл бұрын
Agar asi Sikh Hindu ha te 1984 vich asi Maar kyu khadi hinduan ne kyu nahi khadi daso. Te apne bhrawa nu bachaya vih nahi
@PKAFGN
@PKAFGN 3 жыл бұрын
Hinduo ko pakistan afganistan kashmir se bhi mara jayega to tum kyo nahi aaye ?
@jasmeetsingh3156
@jasmeetsingh3156 3 жыл бұрын
@@PKAFGN Kashmir me to Sikh bhi mare chitisinghpora me Pakistan aur Afghanistan me Sikh minority hai aur Hindustan me hindu majority hai Kashmir me bhi Pakistan ki hukumat chalti thi
@PKAFGN
@PKAFGN 3 жыл бұрын
@@jasmeetsingh3156 Nahi abhi ka nahi pahle ki bat kar raha hu jn lahore sikho ki capital thi ?
@jasmeetsingh3156
@jasmeetsingh3156 3 жыл бұрын
@@PKAFGN kuch date pata hai ki chori ja rahe ho. Afghanistan ahmed shah abdali ka tha. Date batao hawa me bate mat karo sabhi andh bhagat hawa me bate karte hai
@PKAFGN
@PKAFGN 3 жыл бұрын
@@jasmeetsingh3156 Andhbhakt hm nahi andhbhagat vha he jo 1984 ka danga karne wali party ko vote dete he 😀 Andhbhakt vh he jo apne guruo k purvajo ko hi galiya dete he 😀 Andhbhakt vh he jo khud isai ban rahe he aur hindu agar unko roke to hinduo ko hi galiya de 😀😀
@ਸਿੱਖਸੰਗਤ
@ਸਿੱਖਸੰਗਤ 3 жыл бұрын
Je kar hamare dharm ke thek dar hinduisam chod kar snatan ki bat kar toh sab panth ikatha hone mein time nahi lage ga nahi toh khatam hone mein time nahi lage ga ye apes mein larde rahan ge koi teesra fiyada lai jai ga jo hoon chal raha hai sare pase
@ਸਿੱਖਸੰਗਤ
@ਸਿੱਖਸੰਗਤ 3 жыл бұрын
Panth alag ho sakata hai sikh panth hindu panth budh panth jain panth hor ho n manu nahi patt par dharm ik hai mull snatan bas
@ravailkhaira6434
@ravailkhaira6434 3 жыл бұрын
or sanatan ke pehlay bhee kuchh hoga aur voh vhee thhaa jo sare dhrm btate hain.
@kalkalkiavtar24th38
@kalkalkiavtar24th38 3 жыл бұрын
KHAWAR HOYE SAB MILEGE JAB YE SAMAH AAEGA US SAMAH SIRF SAARI DHARTI PAR 11 LACK BACHEGE PHIR UNKO AKAL PURAKH JI KE DHARAM BAARE PATA CHALEGA
@deshpremi6295
@deshpremi6295 3 жыл бұрын
गुरु गोबिंद सिंह जी ने तो कहा है कि- मानस की जाति सभै एकै पहचानबो। तो फिर सिख अलग कौम कैसे हो गई।
@sukhbirsinghdollar8705
@sukhbirsinghdollar8705 3 жыл бұрын
Insan kha ha dharam nhi ki guru ghar ma insaniyat jaht ha dharam nhi kha guru nanak dev ji ki bani kehte ha na hum hindu na muslman marea jaggat sikka nanak nirmal panth chlaya allah ram pind keh khuran sikh alag kom ha or jab keh hindu koe dharam nhi ek bharamanvad gita vehdo ma hindu shabad ka koe parman eh nhi
@veerdavindersingh34
@veerdavindersingh34 3 жыл бұрын
ਗੂਰੂ ਗੋਬਿੰਦ ਸਿੰਘ ਨੇ ਹਿੰਦੂਆਂ ਨੂੰ ਸਿੱਖ ਕੌਮ ਦਾ ਹਿਸਾ ਨਹੀਂ ਮਨੇਆ ਗੂਰੂ ਗ੍ਰੰਥ ਵਿੱਚ ਹਿੰਦੂ ਅਨਾ ਤੇ ਤੂਰਕ ਕਾਨਾ ਇਸ ਲਈ ਸਿੱਖ ਧਰਮ ਬਖਰਾ ਹੈ
@deshpremi6295
@deshpremi6295 3 жыл бұрын
@@veerdavindersingh34 ज्ञान के बिना तो सभी अंधे हैं। सिख गुरुओं ने हिन्दुओं को ही सुधारा था। उन्होंने कौनसा अमेरिका वालों को ज्ञान दिया था। गुरुनानक के चेले हिन्दू और सिख ही थे। उन्होंने अपने चेलों को ही कहा था कि हिन्दू अंधा और तुर्क काना। क्योंकि उस समय हमारे देश में अंग्रेज आए ही नहीं थे।
@veerdavindersingh34
@veerdavindersingh34 3 жыл бұрын
@@deshpremi6295 ਬਾਈ ਜੀ ਤੂਸੀਂ ਡਾਕਟਰ ੳਦਯ ਸਿੰਘ ਦਾ ਯੳਟੂਬ ਚੇਨਲ ਤੇ ਡਾਕਟਰ ਦੂਰਦਰਸ਼ਨ ਸਿੰਘ ਢਿੱਲੋਂ ਦੀ ਵਿਡੀਉ ਦੇਖ ਲੳਂ ਕੀ ਸਿੱਖ ਧਰਮ ਬਖਰਾ ਕਿੳ ਹੇ
@veerdavindersingh34
@veerdavindersingh34 3 жыл бұрын
@@deshpremi6295 ਹਿੰਦੂ ਧਰਮ ਮੂਰਤੀ ਪੂਜਾ ਕਰਦਾ ਤੇ ਸਿੱਖ ਧਰਮ ੳਸ ਦੇ ੳਲਟ ਮੂਰਤੀ ਪੂਜਾ ਦਾ ਖਡਨ ਕਰਦਾਂ ਹੇ ਸਿੱਖਾਂ ਦਾ ਗੁਰੂ ਅਖਰ ਹੇ ਤੇ ਹਿੰਦੂ ਦਾ ਗੁਰੂ ਦਾ ਮੂਰਤੀ ਪੂਜਾ ਹੇ
@sewaramsahu7234
@sewaramsahu7234 3 жыл бұрын
🌷 Dhan Dhan Sri Guru Ramdas ji 🙏 Sri Guru Gobind Singh ji Maharaj ne Dasam Granth Sahib me Jin sri Kalki ji Nehkalank k bare me bataya hai Vh Sri Kalki ji (All in One) Ko pirthvi pr desh k Uttar Pradesh me avtrit hue 25 years ho chuke hai 🙏 Satyug suru ho chuka hai vartman me pirlaykari Samay chal rha hai. Sri Kalki ji nikat bhavisy me apni yogmaya se Punjab se prakat hone bale hai. Sri Satnam Vaheguru ji 🙏 Bharat mata 🇮🇳 Gau Mata 🐂 ki jai ho.🔱🌞🚩🌞🐍🌷🌹💯🥀🌱🚩
@bpawar2556
@bpawar2556 3 жыл бұрын
Akali dal ne sara phadha kita hai.
@veeru2078
@veeru2078 3 жыл бұрын
Apny naam dey pichhy got Lgaon wale sbh bramin di najayej olaad
@tttgggg9409
@tttgggg9409 3 жыл бұрын
Ki vakhra aa sikh dhram ch koi dsega
@ashwanijoshi7065
@ashwanijoshi7065 3 жыл бұрын
Baba ji dian gallan naal kaafi had tak sehmati hai je kar hindu dharam wich jo krootian si jus tarah satti pratha jis nu bahut der da khattam kar ditta gaya hai ess de naal hi jaat paat da samay naal khatama ho jana hai. Sikh majhab nu honnd wich aaye 400 saal hoye han, teh enha 400 saalan wich hinduon toh sikh banney lokan ne brahmanwaad teh hamesha jaat paat kar ke chot karde rahe han. Mein sirf sikh kaum toh ek hi sawaal puchnna chahunda ha ke je tussi jaat paat wich yakeen nahi kardey tah fer apne bachey-bachiyan da vivah dujhe dharma ya fir majwan wich kiyon nahi kardey. Dujhe dharman naal vivah karna teh dur reh gaya jatt apni dhee ramgarhia ya fir majhabi sikhan de naal bhi nahi karde jad ke uh sab sikh han. Mera maksad kissey de against likhna nahi par apne narration wich baba ji ne sikha nu kissey dharam da chola nahi pehnaya jo ke 400 saal pehla bhi shayad ess tarah hi si, tahi uhna ne kiha ke khuaar hoye sab milley ge aaki reh na koe, eh vichaar sarey mujhaban teh dharma de lokan te sahi baithda hai.
@batunistruggler7598
@batunistruggler7598 4 жыл бұрын
ਬਾਬਾ ਜੀ ਹੁਣ ਤੁਸੀ ਇਹ ਕਿਉ ਨਹੀ ਕਹਿ ਰਹੇ ਜੋ ਕੁਝ ਹੋ ਰਿਹਾ ਸਭ ਭਾਣੈ ਵਿਚ ਹੋ ਰਿਹਾ ਹੈ ? ਤੁਸੀ ਤੇ ਆਪ ਹੀ ਕਹਿੰਦੇ ਹੋ ਕਿ ਉਹ ਮਰਜੀ ਬਿਨਾ ਕੁਝ ਨਹੀ ਹੁੰਦਾ । ਪਰ ਹੁਣ ਇਸ ਵਿਡੀਉ ਵਿਚ ਤੁਹਾਡੀ statement different ਕਿਉ ਹੈ ? Hindu ne jo kiya vo b parmesher ke bhane mai hua ab jo ho raha hai uske ke hukum mai ho raha hai age b jo hoga uska ki hukum hoga ... y are you confusing to us ??????
@palwindersingh5388
@palwindersingh5388 4 жыл бұрын
Don't worry ਤੁਸੀਂ ਆਪਣੇ ਗਿਆਨ ਦਾ ਦਾਇਰਾ ਵਧਾਓ ਫੇਰ ਸਮਝ ਆਓ ਵੀਰੇ
@palwindersingh5388
@palwindersingh5388 4 жыл бұрын
ਬਾਬਾ ਜੀ ਨੇ cofussion ਵਾਲੀ ਕੋਈ ਗੱਲ ਨੀ ਕਹੀ
@batunistruggler7598
@batunistruggler7598 4 жыл бұрын
palwinder singh ਵੀਰ ਜੀ ਇਕ ਪੱਖ ਨੂੰ ਲਾ ਕੇ ਵਾਹ ਵਾਹ ਕਰ ਲੈਣੀ ਬਾਬਾ ਜੀ ਨੇ ਸਭ ਕੁਝ ਠੀਕ ਕਿਹਾ ਕੁਝ ਗਲਤ ਨਹੀ ਕਿਹਾ .. ਇਹ ਤੁਹਾਡੀ ਸਰਧਾ ਯਾ ਇਕ ਤਰਫ ਵੇਖਣ ਦਾ ਨਜਰੀਆ ਹੋ ਸਕਦਾ । ਯਾ ਫਿਰ ਤੁਹੀਨੂੰ ਪੂਰਨ ਗਿਆਨ ਹੋ ਗਿਆ ਹੈ ਜੋ ਤੁਸੀ ਬਾਬਾ ਜੀ ਦੀ ਹਰ ਇਕ ਗੱਲ ਨੂੰ ਠੀਕ ਕਹਿ ਰਹੇ ਹੋ । ਮੈ ਜਿਹੜੇ ਪ੍ਰਸਨ ( questions ) ਕਰ ਰਿਹਾ ਉਹ ਦਿਮਾਗ ਦਾ ਦਾਇਆ ਵੱਡਾ ਕਰਕੇ ਕਰ ਰਿਹਾ । ਦਿਮਾਗ ਨੂੰ ਬੰਦ ਕਰ ਕੇ ਇਕ ਪਹਿਲੂ ਨੂੰ ਵੇਖ ਕੇ ਸਹੀ ਸਮਝ ਲੈਣਾ ਅਤੇ ਵਾਹ ਵਾਹ ਕਰ ਦੇਣੀ ਕੋਈ ਅਕਲਮੰਦੀ ਨਹੀ ਹੁੰਦੀ । ਮੈ ਸਾਰੇ ਪ੍ਰਸਨ questions ਬਾਬਾ ਜੀ ਵਡੀਉ ਬਾਰ ਬਾਰ ਸੁਣ ਕੇ ਕਰ ਰਿਹਾ ਜੋ ਜੋ ਉਹਨਾ ਦੀ statement ਹੈ ਉਹੀ ਕਿਹ ਰਿਹਾ ।। ਤੁਹਾਨੂੰ ਉਹਨਾ ਦੀਆ ਵਡੀਉ ਫੇਰ ਸੁਨਣੀਆ ਚਾਹਦੀਆ ਹੈ ਬਾਬਾ ਜੀ ਤੁਹਾਡੇ ਮੁਤਾਬਿਕ Old hindu history is totally myth ਸਾਰੀਆ ਕਥਾ ਕਹਾਣੀਆ ਝੂਠ ਹੈ 1 ਨਾ ਕੋਈ ਗਨਕਾ ਹੋਈ 2 ਨਾ ਅਜਮਲ 3 ਨਾ ਕੋਰਵ ਪਾਡਵ - ਨਾ ਦਰਯੋਨ 4 ਨਾ ਕੋਈ ਉਸ ਸਮੇ ਦਰੋਪਤੀ ਹੋਈ 5 ਪੰਚਾਲੀ ਉਹ ਨਹੀ ਸੀ ਪੰਚਾਲੀ ਜਿਸਨੂੰ ਅਸੀ ਦਰੋਪਤੀ ਪਾਡਵਾ ਦੀ ਪੱਤਨੀ ਸਮਝੀ ਬੈਠੈ ਸੀ ਉਹ ਨਹੀ ਹੈ ਸਾਡੀ ਮੱਤ ਦਾ ਨਾਮ ਦਰੋਪਤੀ ਹੈ ਪੰਚਾਲੀ ਉਸਨੂੰ ਕਹਿੰਦੈ ਹਨ ਜਿਸਦੇ ਬਹੁਤ ਪੱਤੀ ਭਾੜੈ ਹੋਣ ਪਾਚ ਗਿਆਨ ਇੰਦ੍ਰ ਵਾਲੀ 6 ਨਾ ਸਹੰਸਰ ਦਾਨਦੇ ਇੰਦ੍ਰ ਹੋਇਆ 7 ਨਾ ਕੋਈ ਅਜੈ ਰਾਜਾ 8 ਨਾ ਲੰਕਾ ਦਾ ਰਾਵਨ ਨਾ ਕੋਈ ਜਨਮੇਜਾ 9 ਨਾ ਹਰਨਾਕਸ਼ਕ 10 ਰਾਮ ਸੀਤਾ ਦੀ ਭੈਣ 11 ਨਾ ਨਾਮਦੇਵ ਦੀ ਗਉ ਮਰੀ 12 ਨਾ ਕੋਈ ਪੰਛੀ ਉਪਰ ਬੈਠ ਕੇ ਕੋਈ ਭਗਵਾਨ ਆਇਆ 14 ਹਰਿ ਛੋਟਾ ਹੈ ਹਰਿ ਮੂਲ - ਚਿੱਤ ਨੂੰ ਕਿਹਾ ਗਿਆ ਹਰਿ ਗਰਬ ਵਿਚ ਪਇਆ ਜਾਦਾ ਹਰਿ ਪਰਮੇਸਰ ਦਾ ਨਾਮ ਨਹੀ 15 ਭਗਵਾਨ -ਉਹ ਹੈ ਜੋ ਵੱਡੇ ਭਾਗਾ ਵਾਲਾ ਬੰਦਾ ਹੋਏ ਉਸਨੂੰ ਭਗਵਾਨ ਕਹਿੰਦੇ ਹਨ 16 ਪ੍ਰਭ - ਆਪਣੇ ਮੂਲ ਯਾ ਚਿੱਤ ਨੂੰ ਕਹਿੰਦੇ ਹਨ
@palwindersingh5388
@palwindersingh5388 4 жыл бұрын
@@batunistruggler7598 ਵੀਰ ਜੀ ਖੰਡਾ ਤੇ ਮਨਸਾ ਪਾਪ ਕੀ ਹੈ ਪਹਿਲਾਂ ਇਹ ਸਮਝੋ ਫੇਰ ਪਤਾ ਲੱਗੂ .questions ਦੇ ਢੇਰ ਫੇਰ ਲਾਇਉ
@batunistruggler7598
@batunistruggler7598 4 жыл бұрын
Reply to palwinder singh - ਵੀਰ ਜੀ questions ਦਾ ਢੇਰ ਤੇ ਅਜੇ ਮੈ ਲਾਗਿਆ ਹੀ ਨਹੀ ਹਲਾ ਤੇ 5-7 ਸਵਾਲ ਹੀ ਕਿਤੇ ਹਨ ਤੇ ਤੁਸੀ ਚਿੜ ਗਏ ਹੋ । ਤੁਸੀ ਮੈਨੂੰ ਕਹਿੰਦੇ ਹੋ ਬਾਬਾ ਜੀ ਕਥਾ recording ਦੂਬਾਰਾ ਸੁਣੋ ਮੈਨੂੰ ਲਾਗਦਾ ਇਹ ਤੁਸੀ ਭੁਲ ਗਏ ਹੋ ਤੁਹਾਨੂੰ ਦੁਬਾਰਾ ਸੁਨਣ ਦੀ ਲੋੜ ਹੈ । ਅੱਖਾ ਬੰਦ ਕਰਕੇ ਹਰ ਇਕ ਗੱਲ ਨੂੰ ਮਨ ਲੈਣਾ ਅੰਨੀ ਸਰਧਾ ਹੁੰਦੀ। ਮੈ ਇਹ ਨਹੀ ਕਹਿ ਰਿਹਾ ਬਾਬਾ ਜੀ ਦੀਆ ਗੱਲਾ ਨਾਲ ਮੈ agree nhi ਬਾਬਾ ਜੀ ਦੀਆ ਕਈ ਗੱਲਾ ਨੇ ਬਹੁਤ ਪਰਦੇ ਚੁੱਕੇ ਹਨ । ਪਰ ਸਾਰੀਆ ਗੱਲਾ ਨਾਲ ਮੈ ਨਹੀ agree ! ਅਤੇ ਕਈ ਹੋਰ ਜਿਨਾ ਨੂੰ ਕਥਾ recording share kiti Swal da jawab dena sikho veer g ਜੋ ਤੁਸੀ ਕਹਿ ਰਹੇ ਹੋ ਇਹ ਤੇ ਸਭ ਸੰਤਾ ਦੇ ਚੇਲੈ ਕਹੀ ਜਾ ਰਹੇ ਹਨ ਤੁਹਾਡੇ ਤੇ ਉਹਨਾ ਵਿਚ ਫੇਰ ਕੀ ਫਿਰਕ ਰਿਹ ਗਿਆ ???? ਚਿੜੋ ਨਾਾ ਨਾ ਹੀ ਗੁੱਸਾ ਕਰੋ ਸਾਇਦ ਤੁਸੀ ਬਾਬਾ ਜੀ ਉਹ ਕਥਾ video recording ਭੁਲ ਗਏ ਹੋ ਜਿਸ ਵਿਚ ਬਾਬਾ ਜੀ ਨੇ ਕਿਹਾ ਸੀ । ਜਿਨਾ ਚਿਰ ਤਕ ਸਵਾਲੀ ਨੂੰ ਸਟੀਕ ਜਵਾਬ ਨਾ ਮਿਲੈ ਮਨ ਵਿਚ ਸ਼ੰਕਾ ਬਣੀ ਰਹਿੰਦੀ ਹੈ । ਸਾਨੂੰ ਜਵਾਬ ਦੇਣਾ ਤੇ ਆਉਦਾ ਨਹੀ ਬਾਹਰ ਵਾਲੀ ਤਲਵਾਰ ਨਾਲ ਲ਼ੜਨਾ ਆਉਦਾ ਹੈ ਗਿਆਨ ਖੜਕ ਦੀ ਤਲਵਾਰ ਨਾਲ ਲੜਨਾ ਭੁਲ ਗਏ ਹਾ । ਅਗਰ ਹੁਣ ਮੇਰੇ ਸਾਵਾਲਾ ਦਾ ਜਵਾਬ ਨਹੀ ਆ ਰਿਹਾ ਤੇ ਤੁਸੀ ਹੁਣ ਮਾਨੂੰ ਚਿੜ ਕੇ ਗੁੱਸੈ ਵਿਚ ਇਹੀ ਸਭ ਕਹਿਣਾ ।। ਨਾਲੈ ਮੈ ਤਾ ਸਵਾਲ ਬਾਬਾ ਜੀ ਪੁਛ ਰਿਹਾ ਮੈ ਤਾ ਤੁਹਾਨੂੰ ਪੁਛੈ ਵੀ ਨਹੀ ਤੁਹਾਨੂੰ ਕਿਉ ਚਿੜ ਹੋ ਰਹੀ ਹੈ ?
@SHUBHAM-dq4rz
@SHUBHAM-dq4rz 4 жыл бұрын
Pr aaj ye sab nhi h .hum hindu nhi pandit h
@Fitwithtrainer
@Fitwithtrainer 4 жыл бұрын
Hindu hai jaati waad nhi
@sikhnation6594
@sikhnation6594 3 жыл бұрын
Pandit hai or dalit bhi hai . Ye jaativaad to khtm Krna hai sikhi ne .
@SHUBHAM-dq4rz
@SHUBHAM-dq4rz 3 жыл бұрын
nation sikh m v jati baad h .bhi pehle aap log khatm kro .pehle tum logo ne alg dharm choose kiya .ab jatbaad v band kro
@sikhnation6594
@sikhnation6594 3 жыл бұрын
@@SHUBHAM-dq4rz sikhi koi qaum ya dharam nahi hai . Sikhi isliye shuru hui kyoki india boht jaativaad fel gya thaa.
@SHUBHAM-dq4rz
@SHUBHAM-dq4rz 3 жыл бұрын
nation nations tu hi dekh
@gilliqbal13
@gilliqbal13 3 жыл бұрын
Sikhism is a panth. Christianity is a panth. Islam is a panth. Sanaatan is a panth. When we say Sikh kaum, we mean Sikh/Khalsa panth.
@surindersinghsidhamerimathohri
@surindersinghsidhamerimathohri 3 жыл бұрын
ਜੇ ਕਿਸੇ ਨੂੰ ਅਕਲ ਨਾਂ ਵੀ ਹੋਵੇ ਥੌੜਾ ਬੇਵਕੂਫ਼ ਵੀ ਹੋਵੇ ੫-੭ ਸਾਲ ਪਾਗਲਖਾਨੇ ਵੀ ਰਹਿ ਕੇ ਆਇਆ ਹੋਵੇ ਤੇ ਗੁਰਦਵਾਰੇ ਆਵੇ ਤੇ ਅਰਦਾਸ ਵੇਲੇ ਇਹ ਸੁਣ ਲਏ?? ::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:: ਪਰ ਉਸ ਨੂੰ ਪਤਾ ਲੱਗ ਜਾਵੇ ਸਿੱਖ ਸਭ ਤੋਂ ਵੱਡੇ ਝੂਠੇ ਤੇ ਪਾਪੀ ਹਨ। ਕਿਉਂਕਿ ਰੋਜ਼ਾਨਾ ਅਪਣੇ ਗੁਰੂ ਜੀ ਨੂੰ ਅਰਦਾਸ ਕਰਨ ਤੋਂ ਬਾਅਦ ਵਿੱਚ ਗੁਰੂ ਜੀ ਨੂੰ ਵਿਸ਼ਵਾਸ ਦਲ਼ਵਾਦੇ ਨੇ ਕਿ ਅਸੀਂ ਗੁਰੂ ਜੀ ਤੁਹਾਡੇ ਤੋਂ ਸਿਵਾ ਹੋਰ ਕਿਸੇ ਨੂੰ ਨਹੀਂ ਮੰਨਦੇ ਪਰ ਨਾਲ ੩ ਬਾਨੀਆਂ ਦਸਮ ਗੰਦ ਗਰੰਥ ਵਿੱਚੋਂ ਵੀ ਪੜੀ ਜਾਣ ਤੇ ਤੁਸੀਂ ਕੀ ਕਹੋ ਗੇ ਇਹੋ ਜਿਹੇ ਝੂਠੇ ਲੋਕਾਂ ਨੂੰ??? ????ਤੇ ਉਹ ਜਿਸ ਨੂੰ ਅਕਲ ਦੀ ਘਾਟ ਹੇ ਜਾ ਥੌੜਾ ਪਾਗਲ ਸੀ ਉਹ ਵੀ ਸੋਚੇ ਗਾ ਜ਼ਰੂਰ ਕਿ ਮੇ ਤੇ ਪਾਗਲ ਨਹੀਂ ਇਹਨਾ ਦੇ ਮੁਕਾਬਲੇ??? ਇਹ ਲੋਕ ਤੇ ਮੈਨੂੰ ਵੀ ਮਾਤ ਪਾ ਗਏ???? ??ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਉਹ ਵੀ ਆਪਣੇ ਗੁਰੂ ਨੂੰ ਝੁਠ ਬੋਲਕੇ ਤੇ ਅਰਦਾਸ ਕਰਕੇ?? :::ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ::: ::ਏਕੌ ਜਪਿ ਏਕੋ ਸਾਲਾਹਿ:: :::॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥:: :::ਜੈਸਾ ਸੇਵੈ ਤੈਸੋ ਹੋਇ ॥੪॥::: ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਦਾ ਗਰੰਥ ਹੋਵੇ ਗਾ ਉਸ ਤਰਾਂ ਦਾ ਚਾਲ ਚਲਨ ਹੋਵੇ ਗਾ ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ਟਕਸਾਲੀ = ਗੁਰੂ ਜੀ ਤੇ ਯਕੀਨ ਨਹੀਂ ਤੇ ਗੁਰੂ ਜੀ ਤੋਂ ਪਹਿਲਾ ਧੇਹਧਾਰੀ ਸੰਤ (ਗੁਰੂ ਜੀ ਕੇ ਚੌਰ) ਤੇ ਯਕੀਨ ਕਰਨ ਵਾਲੇ ਬੇਵਕੂਫ਼ ਬੰਦੇ, ਗੰਦੀਆ ਕਹਾਣੀਆਂ ਵਾਲ਼ਿਆਂ ਗੰਦ ਗਰੰਥਾ ਜਿੱਨਾ ਵਿੱਚ ਗੁਰੂ ਜੀ ਦੀ ਬੇਅਦਬੀ ਕੀਤੀ ਆ ਉਹਨਾ ਗਰੰਥਾ ਦੀ ਸੰਬਾਲ ਕਰਨ ਵਾਲੇ ਟਕਸਾਲੀ = ਗੁਰੂ ਜੀ ਦੇ ਕਹੇ ਤੋਂ ਉਲਟ ਚੱਲਣ ਤੇ ਦੇਹਧਾਰੀ ਸੰਤ (ਮੁਰੱਖ) ਦੀ ਗੱਲ ਤੇ ਯਕੀਨ ਕਰਨ ਵਾਲੇ। ਟਕਸਾਲੀ = ਗੁਰੂ ਜੀ ਕੇ ਚੋਰ, ਗੁਰੂ ਜੀ ਦੀ ਬੇਅਦਬੀ ਕਰਨ ਵਾਲੇ ਤੇ ਗੁਰੂ ਜੀ ਦੇ ਕਹੇ ਤੇ ਨਾਂ ਚੱਲਣ ਵਾਲੇ ਗੁੰਡੇ ਤੇ ਗੁੰਡਿਆਂ ਦੇ ਹਮਾਇਤੀ ਕਰਨ ਵਾਲੇ ਤੇ ਗੁਰੂ ਜੀ ਦੇ ਸਿੱਖਾਂ ਨੂੰ ਕੁੱਟਣ ਜਾ ਮਾਰਨ ਵਾਲੇ। ਟਕਸਾਲੀ = ਹਿੰਦੂ ਤੇ ਝੂਠ ਤੇ ਗੱਪ ਕਹਾਣੀਆਂ ਤੇ ਬਕਵਾਸ ਤੇ ਸਿੱਖੀ ਨੂੰ ਢਾਹ ਲਾਣ ਵਾਲੇ ਗੁੰਡੇ TAKSALI = GURUS SAHIBAN JI KE CHOR CHOR TAKSALI. = NOT SIKHS THEY DO EVERYTHING AGAINST GURUS SAHIBAN JI KE SIDHANT TAKSALI = PROMOTES HINDUISM AND MITHIAA STORIES AND BAKWAS ::ਜੈਸਾ ਸੇਵੈ ਤੈਸੋ ਹੋਇ ॥੪॥:: ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:: ::ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ:: ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗੰਦ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਸੰਤ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਗਰੰਥ ਪੱਛੇ ਲੱਗੇ ਹੋਏ ਹਨ ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ :::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:: ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਵਿੱਚ ਆਉਦਾ ਹੈ ::SIKHS HAVE ONLY ONE GURU, SAHIB SRI GURU GRANTH SAHIB JI:: :::ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ::: ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ ::::ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::: ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ ਪਰਾਈ ਅਮਾਣ=SO CALLED DASAM GAND GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ :: ਸਲੋਕ ਮਃ ੩ ॥ ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ ::ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ:: ::ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ:: GURU'S SAHIB JI KI SIKHIA ONLY COMES FROM GURU SAHIB JI::NOWHERE ELSE NOWHERE ELSE::ONLY GURU AND ONLY ONE GURU;;SAHIB SRI GURU GRANTH SAHIB JI;; MOST AMRITDHARI SIKHS BECAME GURUS SAHIBAN JI KE CHOR CHOR CHOR AFTER 1945 WHEN NIT FORCED ON SIKHS FROM ((((((ਪਰਾਈ ਅਮਾਣ=SO CALLED DASAM GAND GRANTH))))) INDTEAD OF ASKING OUR GURUS SAHIBAN JI. SOME OF SO CALLED VIDVAN SIKHS CAME UNDER PRESSURE FROM DERAS OR TAKSALI TO PUT IN RAHT MARIAADA (ਰਹਿਤ ਮਰਿਆਦਾ) THOSE VIDVAN FORGOT ABOUT OUR BELOVED GURU GOBIND SINGH SAHIB JI ORDER::::;;;;SAB SIKHAN KO HUKAM HE GURU MANIO GRANTH::::::that means only believe in and bow down to ::::::GURU GRANTH SAHIB JI ONLY:::;;;;; DASAM GAND GRANTH FULL OF HINDUS MITHIA STORIES, AND MOST OF IT RUBBISH IF NOT ALL OF IT;;AND CREATED BY RSS;;AND DOESN'T BELONGS TO SIKHS;;ATTACHING TO ANY GURU SAHIBAN JI;;IS BIGGEST SIN:: ANYONE CAN COMMIT, SO BEWARE WHEN ANYONE SAY DASAM GRANTH IS GURBANI OR GURU KIRT. ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ DASAM GAND GRANTH=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਗੰਦ ਦਾ ਗਰੰਥ। ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨) ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;; ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
@sardarsarbjeetsingh6654
@sardarsarbjeetsingh6654 3 жыл бұрын
ਅਰਦਾਸ ਵੀ ਤਾਂ ਦਸਮ ਗ੍ਰੰਥ ਵਿੱਚੋਂ ਹੀ ਪੜੀ ਜਾਂਦੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਗੂਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਕਿਸੇ ਹੋਰ ਗ੍ਰੰਥ ਨੂੰ ਨਹੀਂ ਪਰ ਇਹ ਕਿਤੇ ਨਹੀਂ ਕਿਹਾ ਕੀ ਸਿੱਖ ਕੋਈ ਦੂਸਰਾ ਗ੍ਰੰਥ ਨਹੀਂ ਪੜ ਸਕਦੇ ਗੁਰੂ ਮੰਨਣਾ ਤੇ ਹੋਰ ਗ੍ਰੰਥ ਪੜਨਾਂ ਇਹਨਾਂ ਦੋਹਾਂ ਗੱਲਾਂ ਵਿੱਚ ਬਹੁਤ ਅੰਤਰ ਆ ਗੂਰੂ ਸਾਹਿਬ ਨੇ ਤਾਂ ਇਹ ਵੀ ਕਿਹਾ ਕਿ ਸਾਰੇ ਧਰਮਾਂ ਦੇ ਗ੍ਰੰਥ ਪੜਨੇ ਚਾਹੀਦੇ ਹਨ ਤਾਂ ਕਿ ਸਿੱਖਾਂ ਨੂੰ ਪਤਾ ਹੋਵੇ ਕਿ ੳੁਨ੍ਹਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਮਹਾਨ ਨੇ ਜਦੋਂ ਕਦੇ ਦੂਜੇ ਧਰਮ ਦੇ ਬੰਦੇ ਨਾਲ ਕੋਈ ਗੱਲਬਾਤ ਹੋਵੇ ਤਾਂ ਸਿਖਾਂ ਨੂੰ ਆਪਣੇ ਗੂਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਅਤੇ ਦੂਜੇ ਧਰਮ ਦੇ ਗ੍ਰੰਥ ਬਾਰੇ ਸਾਰੀ ਜਾਣਕਾਰੀ ਹੋਵੇ ਤਾਂ ਜੋ ਅਗਲੇ ਆਦਮੀ ਝੂਠ ਨਾ ਬੋਲ ਸਕਣ
@surindersinghsidhamerimathohri
@surindersinghsidhamerimathohri 3 жыл бұрын
@@sardarsarbjeetsingh6654 ji ।।।।ਸਿੱਖ = ਸਿੱਖੀ ਸਿੱਖਿਆ ਗੁਰ ਵੀਚਾਰ।।।। ।।।।ਵੀਚਾਰ = ਵੀਚਾਰਨਾ ਸਮਝਣਾ।।। ਵੀਰ ਤੇਰਾ ਗੁਰੂ ਜੀ ਕੌਣ ਹੈ? ਵੀਰ ਤੈਨੂੰ ਆਪਣੇ ਗੁਰੂ ਜੀ ਬਾਰੇ ਕੋਈ ਸਮਝ ਹੈ? ਕੀ ਤੂੰ ਆਪਣੇ ਗੁਰੂ ਜੀ ਨੂੰ ਚੰਗੀ ਤਰਾ ਪੜਿਆ ਤੇ ਸਮਝਣ ਦੀ ਕੋਸ਼ਿਸ਼ ਕੀਤੀ। ਕੀ ਤੂੰ ਤੇ ਤੇਰੇ ਵਰਗਿਆ ਦਸਮ ਗੰਦ ਗੰਦ ਗ੍ਰੰਥੀਆ ਕੋਲ ਇਨਾ ਸਮਾ ਹੈ ਕਿ ਉਹ ਆਪਣੇ ਗੁਰੂ ਨੂੰ ਵੀ ਸਮਝ ਲੈਣ ਤੇ ਹੋਰ ਦਸਮ ਗੰਦ ਗੰਦ ਗ੍ਰੰਥ ਵਰਗੇ ਗ੍ਰੰਥਾ ਨੂੰ ਸਮਝ ਸਕਣ ਜਾ ਸਮਝ ਲੈਣ? ਵੀਰ ਕੀ ਤੈਨੂੰ ਪਤਾ ਹੈ ਬੇਵਕੂਫ ਟਕਸਾਲੀਏ ਬੇਵਕੂਫ ਟਕਸਾਲੀਏ, ਦਸਮ ਗੰਦ ਗੰਦ ਗ੍ਰੰਥ ਦਾ ਅਸਲੀ ਗੁਰੂ ਜੀ ਦੇ ਬਰਾਬਰ ਪ੍ਰਕਾਸ਼ ਕਰਦੇ ਹਨ????
@PREETSINGH-mi6ic
@PREETSINGH-mi6ic 3 жыл бұрын
ਜਦੋ ਗੁਰਬਾਣੀ ਇਕ ਦੀ ਗੱਲ ਕਰਦੀ ਹੈ ਅਜੂਨੀ ਦੀ ਗੱਲ ਕਰਦੀ ਹੈ ਗਿਆਨ ਦੀ ਗੱਲ ਕਰਦੀ ਹੈ ਗੁਰੂ ਨਾਨਕ ਦੇਵ ਜੀ ਜਨੇਉ ਦੀ ਮਨਾਹੀ ਕਰਦੇ ਹਨ।ਜੇ ਫੇਰ ਵੀ ਕੋਈ ਸਿੱਖ ਕੌਮ ਨੂੰ ਹਿੰਦੂ ਦਾ ਹਿਸਾ ਕਹੇ ਉਸ ਤੋਂ ਬੜਾ ਬੂਝੜ ਕੋਣ ਹੋਉ
@HarpreetSingh-lj1rx
@HarpreetSingh-lj1rx 3 жыл бұрын
@@surindersinghsidhamerimathohri bhia Tu kinna ku padya hai, tere andar sachai di jott kinni ku jagi hai,.. Tu sirf kuj gallan de adhar te nirol bani jo ke akaal purkh di vdeaia hai usnu gand keh ditta hai,.. Je kuj gallan galat hann tan poora granth radd kar devoge.... Va oue vaddya sianiya.. Sikh hai tu yaa kise dera vaale babe da chella.. Kuj sharm karo,.. Tu koshish kiti uss nirol sach takk padan dii, tu ikk mann ho ke ardaas kiti ke sache paatshah mainu asli raha dikhao, mai ho sakda bhatak chukya,.. Jad uss nirol sach parmatma naal miloge tan dudh da dudh paani da pani hona.. Baki je tun uhna bbqiya da chela jo rolex di ghadiya paande ne, te audian ch ghumde ne... Fer tuhadde babe tuhanu mubarak.. Kyuki tusi ikk sahbd guruu de aasre ton bina ikk saadh nu baba bnta ahoya hai
@bhupindersinghkanwar5681
@bhupindersinghkanwar5681 3 жыл бұрын
सत नाल फोन लगाओ ।जदो लोग खुद ही प्रधान वन जाओ तो सव की वाणी
@karnailsingh4572
@karnailsingh4572 3 жыл бұрын
Bhai aap kah rahe ho ki guru granth sahib vich koi kami nhi h m sabko bata du ki guru granth ki bani vich ved geeta baba Farid chotu ram guru nanak guru gobind singh ravidas g ki bani h kisi ek ka likha guru granth sahib nhi h samjo
@jasmeetsingh3156
@jasmeetsingh3156 3 жыл бұрын
Ved gita to nahi hai agar hai to batao kaha hai chottu ram kon hai tumhara chacha
@AmarjeetSingh-vi8sq
@AmarjeetSingh-vi8sq 3 жыл бұрын
Babe Diyan yabliyan
@veeru2078
@veeru2078 3 жыл бұрын
Jattwad geetan ne beda garq keeta
@jasssingh5706
@jasssingh5706 3 жыл бұрын
ਸਹੀ ਗਲ
@abcdefgh9513
@abcdefgh9513 3 жыл бұрын
SADDE SIKH DHARAM VICH JO GALAT GULL KARE SAANU VAKH DASSE SARKAR DE KHILAAF BOLE BADMASHIYA KARE ASSI USS NU SAHI MANNDE HAA
@singhajit5714
@singhajit5714 Жыл бұрын
Areeee khehna kya chahte ho
@kulwant747
@kulwant747 3 жыл бұрын
Mala pherni sikh mat nahi
@harpreetsingh9213
@harpreetsingh9213 3 жыл бұрын
@13698 JORAWAR SINGH DUTT Dhan Dhan Shri Guru Nanek Dev Ji, Fermaunde han mala Pherni ta oss mala naal jap jehri maala bandeya tenu Rabh diti hai (suas / sah) jis tara sah chalde han, o'se hi Tara Shache Waheguru da Naam Jap, ( Saas Saas Simro Gobind Man Anter Ki Utre Chind ) !!!
@varindersharma6039
@varindersharma6039 3 жыл бұрын
Guru Nanak Dev Ji mala nahi pherde
@virsatalksSINGH
@virsatalksSINGH 3 жыл бұрын
Mala feern naal dhian hor tikda hai
@virsatalksSINGH
@virsatalksSINGH 3 жыл бұрын
Experience khud kro fir comment kro... 1-2 mala kro mool matra dia
@virsatalksSINGH
@virsatalksSINGH 3 жыл бұрын
Fer dso
My daughter is creative when it comes to eating food #funny #comedy #cute #baby#smart girl
00:17
Секрет фокусника! #shorts
00:15
Роман Magic
Рет қаралды 116 МЛН
He bought this so I can drive too🥹😭 #tiktok #elsarca
00:22
Elsa Arca
Рет қаралды 60 МЛН
My daughter is creative when it comes to eating food #funny #comedy #cute #baby#smart girl
00:17