ਕੀ ਗੁਰਬਾਣੀ ਅਨੁਸਾਰ ਮੂਸੇਵਾਲਾ ਦਾ ਉਸੇ ਘਰ ਹੋਵੇਗਾ ਦੁਬਾਰਾ ਜਨਮ ਜਰੂਰ ਸੁਣੋ ਲਵੋ ਇਹ ਸੱਚ

  Рет қаралды 1,288,209

Dhan Guru Gobind Singh Ji

Dhan Guru Gobind Singh Ji

Күн бұрын

Пікірлер: 927
@balvirkaur9618
@balvirkaur9618 2 жыл бұрын
ਮੇਰੇ ਸੱਚੇ ਪਿਤਾ ਪ੍ਰਮਾਤਮਾ ਜੀ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਇਸ ਬੱਚੇ ਨੂੰ ਵੀਰ ਨੂੰ ਪੁੱਤ ਨੂੰ ਪੰਜਾਬ ਦੇ ਪੁੱਤ ਨੂੰ ਆਪ ਜੀ ਵਾਪਸ ਜ਼ਰੂਰ ਭੇਜੋ ਜੀ ਸਾਨੂੰ ਬਹੁਤ ਵਿਸਵਾਸ਼ ਹੈ ਸਾਡਾ ਗੁਰੂ ਬਹੁਤ ਮੇਹਰ ਬਾਨ ਹਨ ਜ਼ਰੂਰ ਸਾਡੀ ਸਾਰੀਆਂ ਸੰਗਤਾਂ ਦੀ ਅਰਦਾਸ ਪੂਰੀ ਕਰਨ ਗਏ ਸ਼ੁਭਦੀਪ ਪੁੱਤ ਵਾਪਸ ਆਉਣ ਗੇ
@deepgill8318
@deepgill8318 2 жыл бұрын
ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਸਭ ਦੀ ਡੋਰ ਹੈ ਜੇ ਉਸ ਅਕਾਲਪੁਰਖ ਦੀ ਰਹਿਮਤ ਹੋਗੀ ਤਾਂ ਵੀਰ ਨੂੰ ਦੁਬਾਰਾ ਇਸ ਦੁਨੀਆ ਵਿੱਚ ਆਉਣ ਤੋਂ ਕੋਈ ਰੋਕ ਨਹੀਂ ਸਕਦਾ, ਬੱਸ ਸਾਰੇ ਜਣੇ ਅਰਦਾਸ ਕਰੋ ਕੀ ਇਸ ਤਰਾ ਹੀ ਹੋ ਜਾਵੇ 🙏🏻
@pappunath6438
@pappunath6438 2 жыл бұрын
Good
@subegsingh5621
@subegsingh5621 2 жыл бұрын
@Pawan kumarpput
@AmandeepKaur-my1gr
@AmandeepKaur-my1gr 2 жыл бұрын
ਮੈਂ ਰੋਜ਼ ਪਾਠ ਕਰਦੀ ਆ ਤੇ ਗੁਰੂ ਅੱਗੇ ਅਰਦਾਸ ਕਰਦੀ ਅ ਕਿ ਬਾਬਾ ਜੀ ਇਸ ਘਰ ਨੂੰ ਪੁੱਤ ਵਾਪਸ ਦੇ ਦਿਓ ਜੋ ਜਮਾਂ ਹੀ ਸਿੱਧੂ ਹੋਵੇ plz ਬਾਬਾ ਜੀ ਅਰਦਾਸ ਕਬੁਲ ਕਰਨਾ 😭🙏🙏🙏 vaheguru j
@harmandeep_official
@harmandeep_official Жыл бұрын
sidhu s wife ?😢
@kabaddipagepb9112
@kabaddipagepb9112 Жыл бұрын
ਸੱਚ ਹੋ ਜਾਵੇ ਵਾਹਿਗੁਰੂ ਜੀ ਵਾਪਸ ਆਵੇ
@manjeet9359
@manjeet9359 Жыл бұрын
Waheguru ji 🙏 ❤️
@jagmohandhillon1970
@jagmohandhillon1970 Жыл бұрын
Waheguru Ji kirpa Karan 🙏
@Sanju-l7t
@Sanju-l7t Жыл бұрын
​@@harmandeep_official😂😂😂😂😂😂🎉😂😂❤❤
@gurdipsinghgillkhalsaludhi8988
@gurdipsinghgillkhalsaludhi8988 2 жыл бұрын
ਪ੍ਰਮਾਤਮਾ ਕਰੇ ਉਸੇ ਘਰ ਵਿੱਚ ਪੁਨਰ ਜਨਮ ਦੇ ਦੇਣ, ਬਹੁਤ ਹੀ ਚੰਗਾ ਹੋਵੇਗਾ
@kindrashahji2103
@kindrashahji2103 2 жыл бұрын
Wahegur ji mehar karo
@satnamsingh352
@satnamsingh352 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਹੇ ਮੇਰੇ ਪਾਤਿਸ਼ਾਹ ਜੀ ਅਰਦਾਸ ਮਨਜ਼ੂਰ ਕਰ ਲਿਉ ਸਿੱਧੂ ਵੀਰ ਨੂੰ ਵਾਪਸ ਭੇਜ ਦਿਉ ਮਾਂ ਬਾਪ ਨੂੰ ਜਿਉਣ ਦਾ ਸਹਾਰਾ ਦੇ ਦਿਉ ਵੀਰ ਦੀ ਮਾਂ ਦੀ ਕੁੱਖ ਹਰੀ ਕਰ ਦਿਉ😭😭🙏🏻🙏🏻🙏🏻🙏🏻🙏🏻🙏🏻
@kaurbatthz
@kaurbatthz 2 жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਮੇਹਰ ਹੋਜੇ , ਸਾਡਾ ਸਿੱਧੂ ਵਾਪਿਸ ਆਜੇ, ਇਕ ਮਾਂ ਪਿਓ ਨੂੰ ਸਹਾਰਾ ਮਿਲਜੂ , ਓਹਨਾ ਦਾ ਦੁੱਖ ਦੇਖਿਆ ਨਹੀਂ ਜਾਂਦਾ 🙏🏻, ਪਾਤਸ਼ਾਹ ਜੀ ਆਪ ਸਹਾਈ ਹੋਣਾ ❤️🙏🏻
@balvirkaur9618
@balvirkaur9618 2 жыл бұрын
ਮੇਰੇ ਭਰਾ ਨੇ ਵੀ ਨੋ ਮਾਹਿਨੇ ਵਾਦ ਜਨਮ ਲੈਂਦੀਆਂ ਸੀ ਹੁਣ ਮੇਰਾ ਪੁੱਤ ਬਣਕੇ ਆਇਆ ਹੈ ਸਾਰਿਆਂ ਗੱਲਾਂ ਦਸਦਾ ਸੀ ਮੈਨੂੰ ਮੇਰੇ ਸਤਿਗੁਰੂ ਤੇ ਵਿਸ਼ਵਾਸ ਹੈ ਸਿੱਧੂ ਵੀਰ ਜ਼ਰੂਰ ਆਪਣੇ ਹੀ ਘਰ ਆਵੇਗਾ
@GaganSingh-ss1fl
@GaganSingh-ss1fl 2 жыл бұрын
ਕੀ ਹੋਇਆ ਸੀ ਤੁਹਾਡੇ ਨਾਲ ਜਾਣਕਾਰੀ ਦੇਵੋ।
@kirankaur357
@kirankaur357 2 жыл бұрын
Plz Zara daso
@worldfocuseducation2867
@worldfocuseducation2867 2 жыл бұрын
Yes it happens
@nanksinghdhiman530
@nanksinghdhiman530 2 жыл бұрын
sr gya loka da
@kirankaur357
@kirankaur357 2 жыл бұрын
@@nanksinghdhiman530 it could be true?
@harjinderkaur8929
@harjinderkaur8929 2 жыл бұрын
ਮੇਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਿੱਧੂ ਮੂਸੇਵਾਲ ਦਾ ਪੁਨਰ ਜਨਮ ਹੋਵੇ
@BalwinderSingh-qo7ex
@BalwinderSingh-qo7ex 2 жыл бұрын
ਵਾਹਿਗੁਰੂ ਜੀ ਦਾਸ ਜੀ ਵਾਹਿਗੁਰੂ ਜੀ ਸਿੱਧੂ ਪੁੱਤਰ ਜਰੂਰ ਵਾਪਸ ਆਵੇਗਾ ਲੱਖਾ ਸੰਗਤ ਦੀ ਅਰਦਾਸ ਪੂਰੀ ਹੋਵੇ ਗੀਤ🙏🙏
@Ghummansaabukwale9051
@Ghummansaabukwale9051 2 жыл бұрын
Waheguru ji🙏🙏🙏🙏
@SatnamSingh-mx5bz
@SatnamSingh-mx5bz 2 жыл бұрын
Wahyguru g
@GurdeepSingh-hb6ys
@GurdeepSingh-hb6ys 2 жыл бұрын
Waheguru ji waheguru ji waheguru ji waheguru ji waheguru ji🙏🙏🙏🙏🙏
@GaganSingh-ss1fl
@GaganSingh-ss1fl 2 жыл бұрын
ਗੁਰੂ ਨਾਨਕ ਦੇਵ ਜੀ ਨੇ ਮੂਲੇ ਖੱਤਰੀ ਦਾ ਉਦਾਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਵਿੱਚ।
@GaganSingh-ss1fl
@GaganSingh-ss1fl 2 жыл бұрын
ਅਸੀ ਵੀ ਏਦਾ ਹੀ ਸੋਚਦੇ ਆ ਕੇ ਵਾਹਿਗੁਰੂ ਸਿੱਧੂ moosewala ਦਾ ਪੁਨਰ ਜਨਮ ਕਰਦੇ।🙏
@jassalkaur3548
@jassalkaur3548 2 жыл бұрын
🙏🙏🙏🙏🙏🙏
@KuldeepKaur-zz7mm
@KuldeepKaur-zz7mm 2 жыл бұрын
Waheguru ji 🙏🙏 Mehr Karo ji 🙏🙏
@daljitjudge9963
@daljitjudge9963 2 жыл бұрын
🙏🙏🙏🙏🙏
@trending-here-430
@trending-here-430 2 жыл бұрын
ਅਸੀ ਸਾਰੇ ਹੀ
@harmeetkaur5651
@harmeetkaur5651 2 жыл бұрын
ase v ahe chande a plzz waheguru ji kirpa kro mera veer vaps kardo plzzz
@ashokklair2629
@ashokklair2629 2 жыл бұрын
ਬੇਸ਼ੱਕ ਕੁਝ ਨਾਸਤਕ ਸਿਖ ਮਿਸ਼ਨਰੀ ਵਾਲੇ ਨਾ ਮੰਨਣ! ਪਰ! ਗੁਰਬਾਣੀ ਮੁਤਾਬਕ *ਪੁਨਰ*ਜਨਮ* 100% ਹੈ, ਭਾਵੇ ਜਨਮ ਜਿਥੇ ਮਰਜੀ ਹੋਵੇ।
@ArshdeepSingh-dv6vo
@ArshdeepSingh-dv6vo 2 жыл бұрын
acha eda ho sakda hai ..?
@simratkaur4609
@simratkaur4609 Жыл бұрын
Gurbani ch kis jagha te lekhya Puner janam bare
@chiindersingh2780
@chiindersingh2780 2 жыл бұрын
ਗੁਰੂ ਨਾਨਕ ਦੇਵ ਜੀ ਤੁਸੀ ਸਿੱਧੂ mooseWala ਨੂੰ ਦੁਬਾਰਾ ਭੇਜ ਦਿਉ
@gagangill4379
@gagangill4379 2 жыл бұрын
Rab de gar kise cheej di kami nhi aa o sab kr sakda waheguru ji sidhu veer nu ona de mata pita nu dedo pls rab ji tuc bht dyavan ho
@husandeepsinghhusan7845
@husandeepsinghhusan7845 2 жыл бұрын
ਅਸੀ ਵੀ ਏਦਾ ਹੀ ਸੋਚਦੇ ਆ ਕੇ ਵਾਹਿਗੁਰੂ ਹ ਸਿੱਧੂ Moosewala ਦਾ ਪੁਨਰ ਜਨਮ ਕਰਦੇ Malika Meher Kara ਸਿੱਧੂ 🙏🙏🙏😢😢
@kulbirsingh5092
@kulbirsingh5092 2 жыл бұрын
Sidhu Moosewale varga hi janam lega.Waheguru mehar karenge.
@armani78604
@armani78604 2 жыл бұрын
Oh chve ta ki nhi hunda bs Maa peo ly soch k bhut feel hunda waheguru g pls sidhu veera vps bhejdo waheguru g 🙏jdo oh Maa dujea de Bache dekhu kive life kddu waheguru g pls vps bhejeo sade sbb d ❤❤❤❤❤ch rhuga jii
@ps-xu2fv
@ps-xu2fv 2 жыл бұрын
Sidhu Jaroor aavega wapis waheguru ji mehar karan
@manjeetdhillon8740
@manjeetdhillon8740 2 жыл бұрын
Waheguru ji di kirpa a waheguru nu bohut bohut thanku ki o vir vapas aa gaya
@avtaarsingh8219
@avtaarsingh8219 2 жыл бұрын
ਵਾਹਿਗੁਰੂ ਜੀ ਕਾਸ਼ ਕੀਤੇ ਓ ਦੁਬਾਰਾ ਜਨਮ ਲੈ ਲਏ ਕਾਤਲਾਂ ਨੇ ਤੇ ਜਿਉਂਦੇ ਜੀ ਮਰ ਜਾਣਾ ਵਾਹਿਗੁਰੂ ਦੀ ਕਿਰਪਾ ਦੇਖ ਕੇ
@jaswinderkaur3225
@jaswinderkaur3225 2 жыл бұрын
ਬਿਲਕੁਲ ਹੋ ਸਕਦਾ ਦੁਬਾਰਾ ਜਨਮ ਜੇ ਸਿੱਧੂ ਦੇ ਪਿਤਾ ਸਰੋਗੇਸੀ ਤਕਨੀਕ ਨਾਲ ਦੁਬਾਰਾ ਬੱਚਾ ਪੈਦਾ ਕਰਨ ਲਈ ਕੋਸ਼ਿਸ਼ ਕਰਨ ਤਾਂ ਗੁਰੂ ਜੋ ਚਾਹਵੇ ਹੋ ਸਕਦਾ
@preetgill9363
@preetgill9363 2 жыл бұрын
Ashi vee aho ardaas krde aa sidhu Bhai AA Jai vapsss 😭😭😭😭😭😭😭👆🥺
@inderjitgill7800
@inderjitgill7800 2 жыл бұрын
ਵਾਹਿਗੁਰੂ ਜੀ ਕਿਰਪਾ ਕਰਨਗੇ ਆਵੇਗਾ ਜ਼ਰੂਰ
@jaggihard6413
@jaggihard6413 2 жыл бұрын
ਆਜੇ ਵੀਰ ਸਾਡਾ,,,,ਸਾਡਾ ਭਰਾ ਸਿੱਧੂ ਆ ਜਾਵੇ,,,,,ਬਹੁਤ ਖੁਸੀ ਹੋਵੇਗੀ ਸਾਨੂੰ,,,,ਭੁੱਲ ਨੀ ਹੁੰਦਾ ਜਦੁ ਜਾਦ ਆਉਂਦੀ ,,,,ਬਹੁਤ ਚੰਗਾ ਸੀ ਭਾਈ ਸਾਡਾ,,,,
@amaniamni1191
@amaniamni1191 Жыл бұрын
waheguru ji I miss you sidhu veer
@indergill1730
@indergill1730 2 жыл бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਿੰਧੂ ਮੁਸੇਵਾਲਾ ਵਾਪਸ ਆਜੇ ,😭😭😭😭😭
@jassyash7699
@jassyash7699 2 жыл бұрын
Mere dil ch iko gal a rhi a menu ta lgda gursikh ji tuhade ch khud waheguru ji ne jo istime ihsab keh rahe ne bas jo bachan tuc sab nu dase uh sach ho jan waheguru ji 🙏🙏🙏🙏🙏🙏
@sonusonusingh9450
@sonusonusingh9450 2 жыл бұрын
Wahe guru ehda kujh hunda a ta waheguru plss jaldi bhej do vapis sidhu veer nu🙏🙏🙏🙏🙏🙏
@jasbeersingh8373
@jasbeersingh8373 2 жыл бұрын
Baba nanak ji krdo mehar sada sidhu moose wala aaje
@RavinderMann-ju1nw
@RavinderMann-ju1nw 2 жыл бұрын
Waheguru Mehr Karan ji 🙏 Sidhu veer da Dobara janam Hove 🙏🙏🙏🙏🙏🙏🙏
@karandeepkaur1467
@karandeepkaur1467 2 жыл бұрын
Waheguru ji. Edan hi ho jave
@tanveerghumaan361
@tanveerghumaan361 2 жыл бұрын
ਵਾਹਿਗੁਰੂ ਜੀ ਵਾਪਿਸ ਭੇਜ ਦੋ ਓਹਨਾ ਦੇ ਮਾਪਿਆਂ ਦੀ ਝੋਲੀ ਪਾਏ
@m.gcuber6639
@m.gcuber6639 2 жыл бұрын
Mata charan kaur ji di kukh cho us sher bache da janam hove..... WMK 🙏😔
@rajbirkaur9377
@rajbirkaur9377 2 жыл бұрын
😭😭😭😭 sangat de ardaas jror pori hunde sacchi waheguru jror mehar krega
@ManpreetKaur-cj8hu
@ManpreetKaur-cj8hu 2 жыл бұрын
Meri v aa he ardas h waheguru ji mehar kro siddu veer vapis aajay tuci sab kuj kr sakde ho 🙏🏻🙏🏻
@kulwantkaur-zy4eo
@kulwantkaur-zy4eo 2 жыл бұрын
Waheguru ji mehar kare kush vi kar sakda h waheguru 🙏🙏ke Ardass karde aa ki Shubdeep Sidhu Moosewala Apne Momy papa kol vapis bhej dio tuhade hath sab kush h🙏🙏🙏🙏🙏🙏
@sardarji6951
@sardarji6951 2 жыл бұрын
ਵਹਿਗੁਰੂ ਜੀ ਮੇਹਰ ਕਰੋ ਵੀਰ ਨੂੰ ਵਾਪਸ ਭੇਜ ਦਿਉਂ ਬਹੁਤ ਯਾਦ ਆਉਂਦੀ ਐ ਵੀਰ ਦੀ ਵਹਿਗੁਰੂ ਤੁਸੀਂ ਚਮਤਕਾਰ ਹੀ ਕਰਦੋ ਵਹਿਗੁਰੂ ਜੀ ਵਹਿਗੁਰੂ ਜੀ 🙏🏻🙏🏻🙏🏻🙏🏻🙏🏻
@rubal.brar69
@rubal.brar69 2 жыл бұрын
Waheguru ji Mehar Karo tusi jo chaho oh kar sakde o,maa baap di aakh da tara c Sidhu,ohde maa baap da sahara vapis mod do mere malka🙏
@simranjitsingh9235
@simranjitsingh9235 2 жыл бұрын
Waheguru ji ਦੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਉਹ ਚਾਉਣ ਕੁਝ ਵੀ ਹੋ ਸਕਦਾ 🙏🙏
@lakhwinderfreefiregamerz9385
@lakhwinderfreefiregamerz9385 2 жыл бұрын
Wahiguru ji waheguru ji
@lakhwinderfreefiregamerz9385
@lakhwinderfreefiregamerz9385 2 жыл бұрын
Mehar kri ruda
@kanwaljit4331
@kanwaljit4331 2 жыл бұрын
Waheguru Ji ese trah hove jrur vapis ave Apne maa baap nu mile Waheguru Ji 🙏🙏🙏
@AmandeepKaur-hx5qn
@AmandeepKaur-hx5qn 2 жыл бұрын
Waheguru ji Sachi bhej do sidhu veer nu
@sunderpalkaur4697
@sunderpalkaur4697 2 жыл бұрын
H SACHE PITA PRMATAMA USI MAA DE KUHKO JANAM HOVE SIDHU DA PLZ 🙏🙏 MAHER KAREYO WAHEGURU JI 🙏🙏
@harwinderkauraujla9256
@harwinderkauraujla9256 2 жыл бұрын
Waheguru Ji sidhu Veere da puranjanam hona chahida 🙏🙏🙏🙏🙏😭😭😭😭😭😢😢😢😢😢
@KulwantSingh-l7z
@KulwantSingh-l7z Жыл бұрын
Waheguru waheguru waheguru Ji kirpa karo Sidhu moose Wala de maa baap Ji te ❤❤❤❤❤
@hardeepguraya3049
@hardeepguraya3049 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਏ ਸੱਚ ਹੋ ਜਾਵੇ 🙏🏻🙏🏻🙏🏻
@komalpreetkaur837
@komalpreetkaur837 2 жыл бұрын
ਵਾਹਿਗੁਰੂ ਜੀ
@shinderchaihal9027
@shinderchaihal9027 2 жыл бұрын
ਪਰਮਾਤਮਾ ਜੀ ਭੈਣ ਜੀ ਬਾਈ ਜੀ ਤੇ ਕਿਰਪਾ ਕਰਨੀ 🙏🙏🙏ਵਾਹਿਗੁਰੂ ਜੀ
@BalwinderSingh-qo7ex
@BalwinderSingh-qo7ex 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
@armaanbasra1783
@armaanbasra1783 2 жыл бұрын
ਵਾिਹਗੁਰੂ ਜੀ ੲੇ ਸਚ ਹੋ ਜਾਵੇ ਜੀ
@mannu_rai
@mannu_rai 2 жыл бұрын
ਵਾਹਿਗੁਰੂ ਭਲਾ ਕਰੇ 🙏
@sudeshrani2758
@sudeshrani2758 Жыл бұрын
ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🌹🌹
@khushdeepkaur349
@khushdeepkaur349 2 жыл бұрын
Waheguru mehar kare kirpe karke iss parivaar ch hi janm ho jave shubdeep hi vapis aa jave waheguru sangat di isha mano vaheguru hath bande aa thode agge 🙏🙏🙏🙏🙏
@jasleenkaur7633
@jasleenkaur7633 2 жыл бұрын
Waheguru ji
@jagdevbrar6100
@jagdevbrar6100 2 жыл бұрын
ਸੱਚੇ ਪਾਤਿਸ਼ਾਹ ਜਰੂਰ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਦੇ ਉਪਰ ਮੇਹਰ ਕਰਨਾ ਜੀ
@mehakpreetsingh1201
@mehakpreetsingh1201 2 жыл бұрын
Waheguru ji 💜
@johnvaid5733
@johnvaid5733 2 жыл бұрын
Waheguru ji sidhu moosewala ohi ghar ch janam lave 😢bot dukh aa baba ji bhull nai reha jo v hoyeya pehli waar ena dukh laga nai ta duniya tye bot kush hunda par a cheez bot dukhi kar rahi aa plz ohna da putt vapis kar deo baba ji
@gurdeepgurdeepkaur7104
@gurdeepgurdeepkaur7104 2 жыл бұрын
ਵਾਹਿਗੁਰੂ ਜੀ ਮਹਿਰ ਕਰਿਓ
@GagandeepSingh-vz5ik
@GagandeepSingh-vz5ik 2 жыл бұрын
Waheguru ji mher kro ji sb te baba ji 🙏🙏🙏🙏🙏🙏🙏🙏🙏🙏 dhan dhan Shri guru RAMdas baba ji kirpa kroji sb te baba ji 🙏🙏🙏🙏🙏🙏
@sandeep.chacha.wow.6957
@sandeep.chacha.wow.6957 2 жыл бұрын
Waheguru ji 🙏🏻
@HarjitSingh-ll7pw
@HarjitSingh-ll7pw 2 жыл бұрын
ਵਾਹਿਗੁਰੂ ਜੀ ਮੇਹਰ ਕਰੋ
@InderjitSingh-dm6dr
@InderjitSingh-dm6dr 2 жыл бұрын
🙏waheguru ji mehar kdo fir vapas a jave sidhu bai🙏
@jagmohansingh6013
@jagmohansingh6013 2 жыл бұрын
Satnam waheguru ji
@raminderkaur8363
@raminderkaur8363 2 жыл бұрын
Waheguru waheguru waheguru waheguru waheguru 🙏🙏🙏🙏🙏❤️
@pree6227
@pree6227 2 жыл бұрын
ਮੇਰੇ ਵਾਹਿਗੂਰੁ ਜੀ ਕਿਤੇ ਕਰਦੋ ਐਹੋ ਜੀ ਮੇਹਰ 🙏🏻🙏🏻🙏🏻🙏🏻🙏🏻😔😔😔😔😔please
@sahildutt7451
@sahildutt7451 2 жыл бұрын
Bai mere sidhu moosewala Bai ajja yaar vapis❤❤❤❤❤
@DaljeetSingh-bn6vi
@DaljeetSingh-bn6vi 2 жыл бұрын
Waheguru ji kirpa rakhni parivar te
@anshpreetkaur9541
@anshpreetkaur9541 2 жыл бұрын
Waheguru ji ka khalsa Waheguru ji ki fatah 🙏🙏🙏🙏🙏🙏🙏🙏🙏🙏🙏🙏waheguru ji maher karn parvaar te
@poonamshah9665
@poonamshah9665 2 жыл бұрын
Esaa hoga or jarur hoga WaheGuru Ji ka Khalsa WaheGuru Ji ki Fateh
@sahaidali2108
@sahaidali2108 2 жыл бұрын
Kis Tarah ke guru Nanak ke maje mein hai ki dobara janm Nahin ho sakta aise Salam maje mein hai lekin Sidhu bhai ji ke liye Ham Dua karte Hain ya Allah pak ka message
@Kulveerkaur-n5k
@Kulveerkaur-n5k Жыл бұрын
Ene loka deiaan duaavaa Waheguru jarur sun laini aa... Waheguru ji mehar kro sidhu de parivar te ❤🎉❤🙏
@amarjitkaur6669
@amarjitkaur6669 2 жыл бұрын
Waheguru gi de ghar bhut kuj hai.. ohdi mehar hove... Baba Nanak gi mehar kro.. 🙏
@arshui_
@arshui_ 2 жыл бұрын
Kas aasha ho jay mre satguru ji mehar ho jave
@navpreetsekhon3686
@navpreetsekhon3686 2 жыл бұрын
Waheguru ji de ghar bhut kuj hai...ohdi mehar hove...baba nanak ji mehar kro..🙏🙏
@desijaani5816
@desijaani5816 Жыл бұрын
​@@navpreetsekhon3686a❤❤❤❤❤❤❤❤❤❤😮😢8😊😊q
@bikersingh4743
@bikersingh4743 2 жыл бұрын
sach ho jawe waheguru ji
@raghudeep7127
@raghudeep7127 2 жыл бұрын
Waheguru ji plzzz sidhu paji nu ona di family kol dowara paj do
@sabhithind8199
@sabhithind8199 2 жыл бұрын
Waheguruji Mehr Kariio🙏🙏🙏
@aujlasatnam2446
@aujlasatnam2446 2 жыл бұрын
ਵਹਿਗੁਰੂ ਜੀ ‌ਮਹਿਰ ਕਰੇ
@harrysandhu3399
@harrysandhu3399 2 жыл бұрын
Waheguru ji is kahi hoi bani nu manjoor kario te sach kario mehar kario sidhu vapis a jay waheguru ji ka Khalsa waheguru ji ki Fateh
@shortclipscinema3778
@shortclipscinema3778 2 жыл бұрын
101% janam dobara ho skda... Dhan guru nanak tu hi nirinkar.....
@lakhwinderbhinder4985
@lakhwinderbhinder4985 2 жыл бұрын
🙏🙏 Satnam waheguru ji mahar karo g 🙏🙏
@arshdeepsingh788
@arshdeepsingh788 2 жыл бұрын
waheguru ji mehar kario shubhdeep ji nu vaps paj do
@meetarani8687
@meetarani8687 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ,,🙏 ਕਿ੍ਰਪਾ ਕਰੋ ਵਾਹਿਗੁਰੂ ਉਸ ਪਰਿਵਾਰ ਨੂੰ ਦੁਬਾਰਾ ਖੁਸ਼ੀਆਂ ਬਖ਼ਸ਼ੋ ❤️❤️ ਓਹਨਾਂ ਕੋਲ ਓਹਨਾਂ ਦਾ ਸਿੱਧੂ ਵਾਪਸ ਭੇਜ ਦਵੋ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
@amanjeetkaur942
@amanjeetkaur942 2 жыл бұрын
Waheguru ji Maher kro ji ❤️🙏
@harvinderharbingersingh744
@harvinderharbingersingh744 2 жыл бұрын
ਵਾਹਿਗੁਰੂ ਜੀ ਇਹ ਸਚ ਹੋਵੇ .....🙏🙏🙏🙏🙏
@SarbjitSingh-nr4yx
@SarbjitSingh-nr4yx Жыл бұрын
Waheguru.ji waheguruji waheguru.ji waheguruji Waheguru.ji waheguruji waheguru.ji waheguruji waheguru.ji waheguruji waheguru.ji waheguruji waheguru.ji
@balveersingh3574
@balveersingh3574 2 жыл бұрын
ਪਰਮਾਤਮਾ ਤੇਰੀ ਮਿਹਰ ਹੋ ਜੇ ਮੇਰਿਆ ਰੱਬਾ ਬਾਈ ਦੁਆਰਾ ਆ ਜੇ
@FskfföHdjhah
@FskfföHdjhah Жыл бұрын
ਵਾਹਿਗੁਰੂ ਭਲੀ ਕਰੀ🙏🙏
@romana47
@romana47 2 жыл бұрын
ਵਾਹਿਗੁਰੂ ਜੀ ਏ ਸੱਚ ਹੋ ਜਾਵੇ 🙏🙏🙏
@karnailsandhu4719
@karnailsandhu4719 2 жыл бұрын
Waheguru ji Maher kro Shidu Mushawal family tai🙏🙏🙏🙏🙏
@Creative_Punjabi93
@Creative_Punjabi93 2 жыл бұрын
ਵਾਹਿਗੁਰੂ ਜੀ ਕਰਦੋ ਮਿਹਰ 🥺🙏
@gillsingh1950
@gillsingh1950 2 жыл бұрын
ਪ੍ਰਮਾਤਮਾ ਮਾਤਾ ਪਿਤਾ ਨੂੰ ਹੌਸਲਾ ਦੇਵੇ
@ranjitkaur6432
@ranjitkaur6432 2 жыл бұрын
raba sachh karde putt aa javee ose ghar ch
@prabhleenkaur1666
@prabhleenkaur1666 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harminderbubbypo8986
@harminderbubbypo8986 2 жыл бұрын
Waheguru hi mhk
@jatinderdhaliwal4396
@jatinderdhaliwal4396 2 жыл бұрын
Waheguru waheguru waheguru waheguru waheguru ji
@rampalthapa9576
@rampalthapa9576 2 жыл бұрын
Waheguru mehar krr mere vrr te ❤️🙏🙏🙏
@preet_0349
@preet_0349 2 жыл бұрын
Waheguru jii...us maa nu us da putt dubara vapis de do 🙏🙏🙏 Waheguru...Waheguru,,,Waheguru.. Waheguru🙏🙏Waheguru...Waheguru
@ranjitkaur6432
@ranjitkaur6432 2 жыл бұрын
sachh kiha g🙏🙏❤️
@sandhusandhu3314
@sandhusandhu3314 2 жыл бұрын
Waheguru ji mehr krdo 🙏🏻🙏🏻 Bai wapis aje ose ghre 🙏🏻
@davinderkaur6010
@davinderkaur6010 2 жыл бұрын
ਵਾਹਿਗੁਰੂ ਜੀ ਇਹ ਸੱਚ ਹੋ ਜਾਵੇ
@punjabbolda5496
@punjabbolda5496 2 жыл бұрын
ਵਾਹਿਗੁਰੂ ਮਿਹਰ ਕਰੇ ਵਾਪਸ ਆ ਜਾਵੇ
@deepthind9998
@deepthind9998 2 жыл бұрын
waheguru ji
@komalkaur7168
@komalkaur7168 2 жыл бұрын
🙏🙏🙏🙏🙏🙏 waheguruji Meher karo
@parmindersingh5545
@parmindersingh5545 2 жыл бұрын
Waheguru Ji mehar karo ji 🙏🙏🙏🙏🙏
@balwinderkaur2455
@balwinderkaur2455 2 жыл бұрын
Waheguru ji sadka sidhu vir ji da janam jarur howega🙏🤲🏾❤️
@harpalharpal3323
@harpalharpal3323 2 жыл бұрын
Waheguru ji meher karo ji 🙏🙏🙏🙏🤲🤲
Try this prank with your friends 😂 @karina-kola
00:18
Andrey Grechka
Рет қаралды 9 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН