ਕੋਠੀ ਮਾਮਲੇ 'ਤੇ ਬੋਲੇ Manuke, ਮੈਂ ਤਾਂ ਕੋਠੀ ਖਾਲੀ ਕਰ'ਤੀ,ਖਹਿਰਾ ਦੱਸਣ CHD 'ਚ 16 ਲੱਖ ਦੀ ਕੋਠੀ ਕਿਵੇਂ ਖਰੀਦੀ ?

  Рет қаралды 57,991

DainikSavera

DainikSavera

Күн бұрын

Пікірлер: 475
@birbalbhullar4629
@birbalbhullar4629 Жыл бұрын
ਮੈਡਮ ਝੂਠ ਬੋਲ ਰਹੀ ਹੈ ।ਕੋਠੀ ਦੱਬਨੀ ਚਹੁੰਦੀ ਸੀ ਫੌ ਨਹੀ ਪਿਆ ।ਮੈਡਮ ਉਹ ਵੀ ਸੋਡਾ ਹੀ ਬੰਦਾ
@preetboy143
@preetboy143 Жыл бұрын
ਤੁਸੀ ਕੋਠੀ ਦੀ ਰੈਨੇਵੇਸ਼ਨ ਕਿਉ ਕਰਵਾਈ ? ਮੈਡਮ ਜਦੋ ਲੋਕਾ ਨੇ ਹਲਕ ਚ ਡੰਡਾ ਦਿਤਾ ਤਾ ਕੋਠੀ ਛਡੀ ਏ ।
@Deollivegaming
@Deollivegaming Жыл бұрын
MLA ਬੀਬਾ ਜੀ ਜਿੰਨੀਂ ਮਰਜ਼ੀ ਸਚਾਈ ਪੇਸ਼ ਕਰੋ , ਪਰ ਸਚਾਈ ਲੋਕ ਜਾਣਦੇ ਜਿੰਨਾ ਤੁਹਾਨੂੰ ਵੋਟਾਂ ਪਾਈਆਂ ਹੇਠਾਂ ਆਪਣੀ ਇੰਟਰਵਿਊ ਵਿੱਚ ਕੁਮੈਂਟ ਪੜ੍ਹ ਲਓ।
@kahlon7563
@kahlon7563 Жыл бұрын
ਮੈਡਮ ਲਗਦੀ ਝੂਠੇ ਗਵਾਹ ਵਰਗੀ
@kashmirkaur6827
@kashmirkaur6827 Жыл бұрын
ਬੀਬੀ ਜੀ ਬਹੁਤ ਦਿਨਾਂ ਬਾਦ ਬੋਲੀ ਚੋਰ ਪਛਾਨਣੇ ਸੋਖੇ ਨਹੀਂ ਹੁੰਦੇ 😂😂😂😂😂
@ramvirmohali5108
@ramvirmohali5108 Жыл бұрын
Good line bro
@lovedeepgill4260
@lovedeepgill4260 Жыл бұрын
meri madam seegi ehe school Ludhiana 2011 ch !! ohdo saare darde seege ehna to kyonke bahot adab subhaa de seege ehe ohdo vi 🤣🤣🤣
@drsatnamgill3854
@drsatnamgill3854 Жыл бұрын
ਦਿਮਾਗ ਖਰਾਬ ਹੋ ਗਿਆ ਹੈ ਤੁਹਾਡਾ ਅਸੀਂ ਤੁਹਾਨੂੰ ਵੋਟਾਂ ਪਾ ਕੇ ਗਲਤੀ ਕੀਤੀ ਹੈ
@Kawaljitkawal8085
@Kawaljitkawal8085 Жыл бұрын
Bhut vadi galti ho gyi ehna nu vota pa k
@Jinder-w9f
@Jinder-w9f Жыл бұрын
yes no more votes for aap next time
@kewalkamboj7339
@kewalkamboj7339 Жыл бұрын
ਬੀਬਾ ਤੁਸੀਂ ਫੇਰ ਗਲਤੀ ਕੀਤੀ ਕਿਉਂਕਿ ਇਹ ਕੋਠੀ NRI ਮਾਤਾ ਦੀ ਸੀ ਤੁਹਾਡਾ ਫ਼ਰਜ਼ ਬਣਦਾ ਸੀ NRI ਪਰਿਵਾਰ ਨੂੰ ਚਾਬੀਆਂ ਸੌਂਪ ਦਿਦੇ
@DarshanSingh-se4ct
@DarshanSingh-se4ct Жыл бұрын
ਨਾਲੇ ਚੋਰ ਨਾਲ਼ੇ ਚਾਤਰ
@Balbirsinghusa
@Balbirsinghusa Жыл бұрын
ਰੱਬ ਤੋਂ ਡਰ ਬੀਬੀ ਅਜੇ ਵੀ ਮਨੋ ਪਛਤਾਵਾ ਕਰਲੈ।
@jyotijot3303
@jyotijot3303 Жыл бұрын
Help me
@rajindersingh2091
@rajindersingh2091 Жыл бұрын
ਸਾਨੂੰ ਤਾ ਨਹੀ ਲਗਦਾ ਤੁਸੀ ਸਹੀ ਹੋ
@mohansingh509
@mohansingh509 Жыл бұрын
ਬੀਬਾ ਜੀ ਆਹ ਤਾਂ ਜਨਾਨੀਆਂ ਵਾਲੀ ਗੱਲ ਕਰਤੀ 15 20ਲੱਖ ਦੇ ਮਕਾਨ ਤਾਂ ਮਜ਼ਦੂਰ ਵੀ ਬਣਾਈ ਬੈਠੇ ਆ
@satinderkhaira1132
@satinderkhaira1132 Жыл бұрын
ਸਿਆਣੇ ਕਿਹਦੇ ਇਕ ਝੂਠ ਸਪਾਣ ਲਈ ਸੋ ਝੂਠ ਬੋਲਣਾ ਪੈਦਾ
@satnambal8939
@satnambal8939 Жыл бұрын
ਵੀਰ ਜੀ ਏ ਬੀਬੀ ਕੋਠੀ ਛੱਡ ਦੀ ਨਾ ਇਸ ਡਰ ਪਿਆ ਕੇ ਕਿਸਾਨਾਂ ਮਜਦੂਰਾਂ ਯੂਨੀਅਰ ਨੇ ਮੇਰੇ ਕੱਪੜੇ ਪਾੜ ਦੇਣ ਸੀ ਬੀਬੀ ਮੁਣਕੇ ਤੂਨੂੰ ਸਰਮ ਆਣੀ ਚਾਹੀਦੀ ਹੈ ਕਿਸਾਨ ਮਜਦੂਰਾਂ ਇਕਤਾ ਜਿੰਦਾਬਾਦ
@harkanwarsinghgill3506
@harkanwarsinghgill3506 Жыл бұрын
ਮੈਡਮ ਜੀ ਸ਼ਰਮ ਕਰੋ ਜੇਕਰ ਸੋਸ਼ਲ ਮੀਡੀਆ ਤੇ ਇਹ ਪ੍ਰਚਾਰ ਨਾ ਹੁੰਦਾ ਤੁਸੀਂ ਕੋਠੀ ਕਿੱਥੋਂ ਛੱਡਣੀ ਸੀ
@gurnamsingh-bc8oy
@gurnamsingh-bc8oy Жыл бұрын
ਬਹੁਤ ਗ਼ਲਤ ਬਿਆਨੀ ਕਰ ਰਹੀ ਹੈ ਇਹ ਬੀਬੀ I ਅਗਰ MLA ਬਣ ਗਈ ਹੈ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ I
@satinderkhaira1132
@satinderkhaira1132 Жыл бұрын
ਨਾਲੇ ਚੌਰ ਨਾਲੇ ਚਤੁਰਾਈ ਆ
@rajindersingh2091
@rajindersingh2091 Жыл бұрын
ਬੀਬੀ ਝੂਠ ਬੋਲ ਰਹੀ ਹੈ ਇਹ ਆਪਣੇ ਤੋਰ ਤੇ ਕਾਰਵਾਈ ਕਿਉਂ ਨਹੀ ਕਰਦੀ ਇਸ ਨੂੰ ਤਾ ਆਪ ਤੋਰ ਤੇ ਤੇਹ ਤੱਕ ਜਾਣਾ ਚਾਹੀਦਾ
@rajindersingh2091
@rajindersingh2091 Жыл бұрын
ਚਾਬੀ ਦੇਣ ਤੋਂ ਪਹਿਲਾਂ ਇਹ ਤਾ ਦੇਖ ਲੈਦੀ ਸਹੀ ਕੋਣ ਤੇ ਗਲਤ ਕੋਣ
@jasbirgill7806
@jasbirgill7806 Жыл бұрын
ਭੈਣੇ ਤੂੰ ਕੋਠੀ ਕਿਉਂ ਦੱਬੀ ਜੇ ਤੇਰੀ ਕੋਠੀ ਕੋਈ ਦੱਬਦਾ ਫੇਰ ਤੂੰ ਕੀ ਕਰਦੀ
@tirathkaur847
@tirathkaur847 Жыл бұрын
ਭੈਣ ਨਾ ਬੋਲਦੀ ਤੂੰ ਤਾਂ ਕੋਠੀ ਦੱਬ ਲਈ ਸੀ, ਰੱਬ ਤੋਂ ਡਰ
@harkamaldhillon4017
@harkamaldhillon4017 Жыл бұрын
ਬੀਬਾ ਜੀ ਚਾਬੀਆਂ ਤੁਸੀਂ ਵਗਾ ਮਾਰੀਆਂ ਪਰ ਮਾਰੀਆਂ ਆਪਣਿਆਂ ਵੱਲ ਨੂੰ ਹੀ।
@Jatt_edits677
@Jatt_edits677 Жыл бұрын
ਬਿਲੇ ਵਰਗੀ ਹੋਈ ਪਈ ਆ😂😂😂😂
@sukhdeepsingh8193
@sukhdeepsingh8193 Жыл бұрын
🤣🤣🤣
@baljitsidhu5031
@baljitsidhu5031 Жыл бұрын
😄😆
@narinderpalsingh5349
@narinderpalsingh5349 Жыл бұрын
ਭਗਵੰਤ ਸਿੰਘ ਮਾਨ ਨੇ ਇਸ ਬੀਬੀ ਨੂੰ ਮੰਤਰੀ ਨਾ ਬਣਾ ਕੇ ਵਧੀਆ ਕੀਤਾ ਸੀ।
@ManpreetSingh-xm4vv
@ManpreetSingh-xm4vv Жыл бұрын
ਜਾਣੀ ਸਾਰੇ ਚੋਰ ਨੇ ਼਼਼਼ ? ਕਰਮ ਸਿੰਘ ਨੇ ਕੋਠੀ ਦੇ ਕਾਗਜ ਦਿਖਾਏ ?ਬਾਕੀ ਕਰਮ ਸਿੰਘ ਮੀਡੀਆ ਸਾਹਮਣੇ ਨਹੀਂ ਆਇਆ ਉਹ ਔਰਤਾਂ ਤਾਂ ਆ ਚੁੱਕੀਆਂ
@SukhvinderSingh-vm1yf
@SukhvinderSingh-vm1yf Жыл бұрын
ਪੱਤਰਕਾਰ, ਸਾਬ ਤੁਸੀਂ ਸੱਚ ਤੇ ਅੜੇ ਰਹਿਣਾ, ਲੋਕ, ਰੱਬ ਦੀ ਅੱਖ ਹੁੰਦੇ ਨੇ, ਸਭ, ਸਮਜ ਲੈਂਦੇ ਨੇ, ਐਵੇਂ ਏਹਦੇ ਮਗਰ ਲੱਗ ਕੇ ਫਿੱਟੇ ਲਾਹਣਤਾਂ ਨਾ ਖੱਟ, ਲੋਕ
@KuldeepSingh-vv6dm
@KuldeepSingh-vv6dm Жыл бұрын
ਬੀਬਾ ਜੀ ਚੋਰ ਨਾਲੇ ਚਤਰਾਈ ਬੀਬਾ ਜੀ ਖਹਿਰਾ ਸਾਬ ਤਾ ਪੰਜਾਬ ਦਾ ਪੁੱਤ ਹੈ ਹਰ ਇੱਕ ਮੁੱਦੇ ਤੇ ਬੋਲ ਦਾ ਹੈ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ
@iqbalsingh7628
@iqbalsingh7628 Жыл бұрын
ਮੈਡਮ ਜੀ ਕਿਸੇ ਦੀ ਪ੍ਪਰਟੀ ਤੇ ਅੈਮ ਅੈਲ ਏ ਦੀ ਪਾਵਰ ਦਾ ਨਜਾਇਜ਼ ਫਾਇਦਾ ਲੈਕੇ ਕਬਜ਼ਾ ਕਰਨਾ ਬਿੱਲਕੁੱਲ ਗਲਤ ਹੈ ਤੁਸੀਂ ਆਮ ਆਦਮੀ ਪਾਰਟੀ ਦੇ ਅਕਸ਼ ਨੂੰ ਵਿਗਾੜਿਆ ਹੈ ਭਗਵੰਤ ਸਿੰਘ ਮਾਨ ਨੂੰ ਇਸ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ
@sukhvirsingh7318
@sukhvirsingh7318 Жыл бұрын
ਖਹਿਰੇ ਨੂੰ ਜ਼ੁਬਾਬ ਦੇਣਾ ਬੀਬੀ ਦੇ ਵੱਸ ਦੀ ਗੱਲ ਨਹੀਂ ਕਿਉ ਕੇ ਉਹ ਸਬੂਤਾਂ ਦੇ ਅਧਾਰ ਤੇ ਗੱਲ ਕਰਦਾ ਹੈ! Thanks khaira sir ji
@punjabtractormela2442
@punjabtractormela2442 Жыл бұрын
ਅਸੀਂ ਵੋਟਾਂ ਵੜੇ ਚਾਂਅ ਨਾਲ ਪਾਈਆਂ ਸੀ ਪਰ ਏ ਮਾਨ ਸਹਿਬ ਦਾ ਅਕਸ ਖਰਾਬ ਹੋ ਰਿਹਾ ਹੈ ਹੁਣ ਅਸੀਂ ਨਵਜੋਤ ਸਿੱਧੂ ਅਤੇ ਖਹਿਰਾ ਜੀ ਨੂੰ ਮਦਤ ਕਰਨੀ ਚਾਹੀਦੀ ਹੈ ਅਸੀਂ ਖਹਿਰਾ ਜੀ ਦੇ ਨਾਲ ਖੜੇ ਹਾਂ
@harkamaldhillon4017
@harkamaldhillon4017 Жыл бұрын
ਬੀਬਾ ਜੀ ਡੈਂਟ ਤਾਂ ਪੈ ਗਿਆ। ਬੀਬਾ ਜੀ ਤੁਸੀਂ ਘਿਰ ਗਏ।
@garryk7873
@garryk7873 Жыл бұрын
ਵੈਸੇ ਹੱਦ ਹੋਈ ਪਈ, ਤੁਸੀ ਇੰਨੇ ਨਿਆਣੇ ਕੇ ਤੈਨੂੰ ਪਤਾ ਨੀ ਕੇ ਕਾਗਜ਼ ਤੇ ਅਸਲੀ ਮਾਲਕ ਕੌਣ ਨੇ👎👎
@rajindersingh9599
@rajindersingh9599 Жыл бұрын
ਪੱਤਰਕਾਰਾ ਤੁੰ ਨਾ ਝੁਠਾ ਬਣ ਇਹ ਮਗਰ ਲਗ ਕੇ
@Jatt_edits677
@Jatt_edits677 Жыл бұрын
ਡਰ ਗਈ ਹੁਣ 😂😂
@harjeetbadesha9522
@harjeetbadesha9522 Жыл бұрын
ਬੱਬਰ ਸ਼ੇਰ ਤਾਂ ਤੁਸੀਂ ਬਦਨਾਮ ਕਰਤਾ ਬੀਬੀ ਜੀ
@Jatt_edits677
@Jatt_edits677 Жыл бұрын
ਚੋਰ ਬੀਬੀ😂😂😂😂
@rubalbal5107
@rubalbal5107 Жыл бұрын
ਏਸੇ ਕਰਕੇ ਮਾਨ ਸਾਬ ਨੇ ਮੰਤਰੀ ਨਹੀ ਬਨਾਇਆ
@topvideo44
@topvideo44 Жыл бұрын
ਸਾਫ ਪਤਾ ਲੱਗਦਾ MLA ਚੋਰ ਆ ਛੋਟਾ ਬਰਤਨ ਆ ਜਲਦੀ ਭਰ ਗਿਆ ਪਾਵਰ ਹੱਥ ਲੱਗੀ ਜਲਦੀ ਹੀ ਪੈਰ ਛੱਡਗੀ ਤੀਜੇ ਦਿਨ ਹੀ ਆਪ ਦੇ ਕੋਈ ਨਾ ਕੋਈ MLA ਦੀ ਕਰਤੂਤ ਅਗੇ ਆਉਂਦੀ ਪਾਈ ਆ ਆਪ ਦਾ ਕੋਈ MLA ਬ੍ਲੈਕ ਕਰਦਾ ਪਿਆ ਕੋਈ ਲੋਕਾਂ ਦੀਆਂ ਕੋਠੀਆਂ ਨੂੰ ਦੱਬ ਰਿਹਾ ਕੋਈ ਰੇਪ ਕਰਦਾ ਪਿਆ ਕੋਈ ਚਿੱਟਾ ਪੀ ਰਿਹਾ ਕੋਈ ਕੋਈ ਸਾਈਕਲ ਉੱਪਰ ਵਿਧਾਨਸਭਾ ਜਾਨ ਦਾ ਡਰਾਮਾ ਕਰਦਾ ਪਿਆ ਤੇ ਪੈਸੇ ਤੈਲ ਲਈ ਜਾਂਦਾ ਸਰਕਾਰ ਤੋਹ ਸਰਕਾਰਾਂ ਪਹਿਲਾ ਵੀ ਗੰਦੀਆਂ ਸੀ ਪਰ ਆਪ ਸਬ ਦੀ ਬਾਪ ਨਕਲੀ ਘਟੀਆ ਪੁਣੇ ਵਿੱਚ ਪਤਾ ਨਹੀਂ ਪੰਜਾਬੀਆਂ ਨੂੰ ਸਮਝ ਆਉ ਕੇ ਨਹੀਂ ਪੰਜਾਬ ਉੱਪਰ 48 ਹਜ਼ਾਰ ਕਰੋੜ ਦਾ ਹੋਰ ਕਰਜਾ ਸਿਰਫ 1 ਸਾਲ ਹੋਰ ਚੜ੍ਹਤਾ ਮੁਫ਼ਤ ਬਿਜਲੀ ਦੇ ਚੱਕਰ ਵਿੱਚ ਫੈਕਟਰੀਆ ਸਾਰੀਆਂ ਪੰਜਾਬ ਛੱਡ ਕੇ ਬਾਹਰ ਜਾ ਰਹੀਆਂ ਨੇ ਕੀ ਬੰਨੂੰ ਪੰਜਾਬ ਦਾ ਇਹਨਾਂ ਚੋਰਾਂ ਦੇ ਹੱਥ ਵਿੱਚ
@karamjitkaur9707
@karamjitkaur9707 Жыл бұрын
ਸ਼ਰਮ ਨਹੀਂ ਆਉਂਦੀ ਤਹਾਨੂੰ
@kuldeepkaur8523
@kuldeepkaur8523 Жыл бұрын
ਬੀਬਾ ਜੀ ਗੱਪ ਨਾ ਮਾਰੋ ਅਮਰਜੀਤ ਕੌਰ ਸਿੰਘ ਤੇ ਪਰਮਜੀਤ ਸਿੰਘ ਧਾਲੀਵਾਲ ਦੇ sign ਨਕਲੀ ਨਿਕਲੇ ਆ ਬੀਬੀ
@vardaantv542
@vardaantv542 Жыл бұрын
JHOOTH BOL RHI HAI EH, JDO MEDIA CH RAULA PIYA FER CHABI DITTI, KOI PUNN NHI DITTI, DEFAMATION DA CASE KR HI NHI SKDI... TU KOI BACHI NHI KE PEHLA MALKI CHECK NHI KITI.
@bikkarsingh2957
@bikkarsingh2957 Жыл бұрын
ਸਾਡਾ ਭਗਵੰਤ ਮਾਨ ਬੱਬਰ ਸ਼ੇਰ ਐ, ਬਚੋਂ ਪੰਜਾਬ ਦੇ ਲੋਕੋ ਤੁਸੀ ਆਪਣੀ ਰਾਖੀ ਆਦਮ ਖੋਰ ਜਾਨਵਰ ਬਿਠਾ ਲਿਆ
@Fateh00012
@Fateh00012 Жыл бұрын
GAL THEEK WA BIKRA 👍
@Gamer_boy2012
@Gamer_boy2012 Жыл бұрын
ਸ਼ਕਲੋਂ ਈ ਚੋਰ ਲੱਗਦੀ ਆ.
@jindersingh-hf5wb
@jindersingh-hf5wb Жыл бұрын
ਝੂਠ ਦੇ ਪੈਰ ਨਹੀਂ ਹੁੰਦੇ
@harjeetbadesha9522
@harjeetbadesha9522 Жыл бұрын
ਸੱਚੀਂ ਹੋ ਰਹੀ ਆ ਹੁਣ ਕਰਮ ਸਿੰਘ ਤਾਂ ਮੌਹਰਾ ਬੀਬੀ ਦਾ
@bikkersohi5928
@bikkersohi5928 Жыл бұрын
ਦੇਖਣ ਨੂੰ corrupt ਲੱਗਦੀ a
@sewachana
@sewachana Жыл бұрын
PROVE, PROVE, PROVE or Sh. up
@AmarSingh-kh9ux
@AmarSingh-kh9ux Жыл бұрын
Hun election vich jutiyan tyar ne !
@NishanSingh-ni1fy
@NishanSingh-ni1fy Жыл бұрын
ਗਲ ਨਹੀ ਹੋ ਰਹੀ ਪਾਣੀ ਪਿੳ
@sharon6992
@sharon6992 Жыл бұрын
ਬੀਬੀ ਜੀ ਕਰਮ ਸਿੱਘ ਨੂੰ ਫਸਾ ਕੇ ਆਪ ਬਾਹਰ ਨਿਕਲ ਗਈ
@makhanasigha
@makhanasigha Жыл бұрын
ਸਜ਼ਾ ਪੂਰੀ ਤੈਨੂੰ ਮਿਲੇਗੀ
@SatnamSingh-pn7ob
@SatnamSingh-pn7ob Жыл бұрын
NRI let us take help from CBI to arrest this MLA. We can’t tolerate this behave with NRIs. It’s time to return all the care from NRIs.
@HarinderSingh-rh2wo
@HarinderSingh-rh2wo Жыл бұрын
ਬੀਬੀ ਜੀ ਤੁਹਾਡੇ ਵੀ ਐਮ ਐਲ ਏ ਬਹੁਤ ਗਲਤੀਆਂ ਕਰੀ ਜਾਂਦੇ ਆ ਪਹਿਲਾਂ ਸਾਰੇ ਇੱਕਠੇ ਹੋ ਕੇ ਸਾਰਿਆਂ ਨੂੰ ਮੱਤ ਦਿਉ ਕੱਦੀ ਕਿਸੇ ਦੀ ਵੀਡੀਓ ਆ ਜਾਂਦੀ ਹੈ ਕਦੀ ਕਿਸੇ ਦੀ ਸਾਡੀ ਤਾਂ ਇਹ ਰਾਏ ਹੈ ਮੁੱਖ ਮੰਤਰੀ ਹੰਕਾਰ ਬਹੁਤ ਕਰਦਾ ਹੈ
@rohitrattu4627
@rohitrattu4627 Жыл бұрын
ਬੀਬੀ ਜੀ ਜਿੰਨਾ ਮਰਜੀ ਝੂਠੇ ਕਾਗਜ਼ ਪੱਤਰ ਤਿਆਰ ਕਰ ਲਓ ਹੋਣਾ ਕੁਝ ਨਹੀਂ ਜੁਗਨੂੰ ਕੁਲਫੀ ਵੇਚ ਸਕਦਾ ਪੰਜਾਬ ਸਰਕਾਰ ਨਹੀਂ ਚਲਾ ਸਕਦਾ
@JaspalSingh-rf7sl
@JaspalSingh-rf7sl Жыл бұрын
Veero--Hun--Age-Vaste--LUCHI-MLA-Nu--VOTA-Na-Paio
@har7811
@har7811 Жыл бұрын
ਚੱਗੀ। ਗੱਲ ਵਾ ਜੀ ਜੇ ਤੋਸੀ। ਕੋਠੀ। ਸੱਡ ਤੀ।
@thebarjinder
@thebarjinder Жыл бұрын
ਵਾਹ ਕਮਾਲ ਦੀ ਗੱਲ੍ਹ ਆ ਪਹਿਲਾਂ ਕਹਿੰਦੇ ਸੀ ਕੇ। ਕੋਠੀ ਛੱਡਦੀ ਨੀ ਹੁਣ। ਮਹੀਨੇ ਬਾਅਦ ਛੱਡ ਦਿੱਤੀ ਫੇਰ ਵੀ ਜੀਹਦੇਅਨ ਵਿਚ ਜੌ ਆਉਂਦਾ ਬੋਲੀ ਜਾਂਦਾ।
@laddisingh3252
@laddisingh3252 Жыл бұрын
Q tenu badi peed hoi aa tu v lgda nal e aa
@laddisingh3252
@laddisingh3252 Жыл бұрын
Q tenu badi peed hoi aa tu v lgda nal e aa
@harwinderkandola2003
@harwinderkandola2003 Жыл бұрын
ਮੈਡਮ ਤੁਸੀ ਉਨਾ ਨਾਲ ਗੱਲ ਕਰਦੇ ਤੁਸੀ ਝੂਠ ਬੋਲ ਰਹੈ ਹੋ
@Gamer_boy2012
@Gamer_boy2012 Жыл бұрын
ਸ਼ਕਲੋਂ ਈ ਚੋਰ ਲੱਗਦੀ
@Buttar-yr1qc
@Buttar-yr1qc Жыл бұрын
ਸ਼ਕਲੋੰ ਚੋਰ ਫੇ ਕਹਿਣਾ ਬੂਟਾ ਗਾਲਾ ਕੱਡਦਾ 😢😢😂🤣
@gurwantsingh1895
@gurwantsingh1895 Жыл бұрын
ਬੀਬਾ ਜੀ ਤੇਰਾ ਅਸਲੀ ਚਿਹਰਾ ਨੰਗਾ ਹੋ ਗਿਆ
@rocckks8605
@rocckks8605 Жыл бұрын
shame on corrupt system, politicians...ghar ta nri parvaar da hee ah ji..
@lakhasinghsangha2687
@lakhasinghsangha2687 Жыл бұрын
Very good
@harbhindersinghgill4484
@harbhindersinghgill4484 Жыл бұрын
ਬੀਬੀ ਜੀ ਅਜੇ ਵੀ ਝੂਠ ਬੋਲਦਿਆਂ
@gurmeetgermany3395
@gurmeetgermany3395 Жыл бұрын
khaira jindabad
@JaspalSingh-j7g
@JaspalSingh-j7g Жыл бұрын
ਬਾਬੀ ਜੀ ਆਪਣੇ ਬਾਰੇ ਦੱਸੋ ਖਹਿਰਾ
@JaswantSingh-go6up
@JaswantSingh-go6up Жыл бұрын
ਏਦੇ ਉੱਪਰ ਪਰਚਾ ਕਰਕੇ ਜੇਲ ਭੇਜੋ
@livemusiccompanybadhnikala9517
@livemusiccompanybadhnikala9517 Жыл бұрын
ਤੂੰ ਕਰਮ ਸਿੰਘ ਨੂੰ ਨਾਲ ਬਿਠਾ ਕੇ ਕਿਉਂ ਨਹੀਂ ਇੰਟਰਵਿਊ ਕਰਦੀ ਜੇਕਰ ਸੱਚੀ ਆ ਤੂੰ ਕਿਉਂ ਬੇਜ਼ਤੀ ਕਰਵਾਉਨੀ ਆ ਬੀਬੀ ਜੀ
@MustakKhan-up8bm
@MustakKhan-up8bm Жыл бұрын
ਬੀਬੀ ਜੀ ਭਗਵੰਤ ਸਾਹਿਬ ਨੂੰ ਪਤਾ ਸੀ ਇਸੇ ਕਰਕੇ ਤੁਹਾਨੂੰ ਮੰਤਰੀ ਨਹੀਂ ਬਣਾਇਆ ਉਹ ਤਾਂ ਤੁਹਾਨੂੰ ਐਮ ਐਲ ਏ ਦੀ ਟਿਕਟ ਦੇਕੇ ਹੀ ਪਛਤਾ ਰਹੇ ਹੋਣਗੇ।
@surindersaini6797
@surindersaini6797 Жыл бұрын
Jo marji hova a Khaira sahab na swad lea dea ............
@jagjitsekhasingh3064
@jagjitsekhasingh3064 Жыл бұрын
ਬੋਹੜ ਸਿੰਘ ਜੀ ਕੁਜ ਤਾ ਸਰਮ ਕਰੋ.
@JagjitSingh-v4e
@JagjitSingh-v4e Жыл бұрын
ਅੱਜ ਬੜਾ ਕੁਝ ਯਾਦ ਅਾੲੀ ਜਾਦਾ
@drsatnamgill3854
@drsatnamgill3854 Жыл бұрын
ਕੁੱਤੇ ਨੂੰ ਚੋਲ ਹਾਜਮ ਨਹੀਂ ਹੁੰਦੇ ਜੀ
@maninanar8841
@maninanar8841 Жыл бұрын
Madam you being an M L A has big responsibility to the public and more to the victim of this harassment . The real culprit is very close to your party and he has a big role this whole episode to defame you
@JagjitSinghhh
@JagjitSinghhh Жыл бұрын
Khaira Sab Da Mukabla Koi Nahi Kar Sakda
@ajitsingh-nh2uw
@ajitsingh-nh2uw Жыл бұрын
Am admi party jindabad bibi ji tusi hundred percent right
@kashmiragehla3804
@kashmiragehla3804 Жыл бұрын
ਬੀਬੀ ਅਸਲੀਅਤ ਛੁਪਾ ਰਹੀ ਹੈ
@jagraonsingh4436
@jagraonsingh4436 Жыл бұрын
Bibi 100 pArsent Right honest MLA
@narindersingh4750
@narindersingh4750 Жыл бұрын
Baija Baija
@jaswantsingh-gy4xo
@jaswantsingh-gy4xo Жыл бұрын
Ha aha ha ha
@hardipsingh4738
@hardipsingh4738 Жыл бұрын
MLA sach ni bol rehi, malka nu dhamki de rehi hai
@dalsingh2656
@dalsingh2656 Жыл бұрын
Madame Ji tusi MLA be ho. Your responsibility to help the real owner and do legal procedures against the culprit. You are not an ordinary person , you represent that constituency. Don't worry about Mr. Khera, there was time the value of chandigarh properties was low. Please tell people about your flat of victims of 1984's.
@surindersaini6797
@surindersaini6797 Жыл бұрын
Madam na ta indirectly press valea nu vi dhamki diti a .......
@AmarSingh-kh9ux
@AmarSingh-kh9ux Жыл бұрын
Karam singh vi tera banda hi hai ! Kothi haje vi tere kol hi hai !
@rajkahlon8254
@rajkahlon8254 Жыл бұрын
Please don't talk about sukhpal khera we know he is honest politician and he cares about Punjab and innocent people.
@ManjitKaur-vn4ve
@ManjitKaur-vn4ve Жыл бұрын
N.R.I.ਸਹੀ ਪਰਿਵਾਰ ਹੈ।
@manjotcheema597
@manjotcheema597 Жыл бұрын
Sukha pal khara jindabad ❤❤
@charanjitgrewal3499
@charanjitgrewal3499 Жыл бұрын
Bibi ji few days before in one statement you said I get this house couple of month before but today you said I was here only from 11 may
@amarjitpannu9357
@amarjitpannu9357 Жыл бұрын
Some political opponents are trying to slander AAP MLA for nothing. They should go after the present owner instead of harassing her!
@amandeeppandher2502
@amandeeppandher2502 Жыл бұрын
She is included with thieves
@MalkeetSingh-pk6sf
@MalkeetSingh-pk6sf Жыл бұрын
ਜਿਸ ਤੋਂ ਚਾਬੀ ਲਈ ੳਸ ਨੂੰ ਦੇ ਦਿੱਤੀ ਬਿਲਕੁਲ ਸਹੀ
@ramvirmohali5108
@ramvirmohali5108 Жыл бұрын
Taty Sahi aa
@jaswantsingh-gy4xo
@jaswantsingh-gy4xo Жыл бұрын
Social Media dee jitt , Badlaw wale Bhagwant Maan and 92 MLA nu 15 days Supp Sungh gaya c. JAI SOCIAL MEDIA
@iqbalsinghdeol7488
@iqbalsinghdeol7488 Жыл бұрын
ਪਹਿਲਾ ੬ ਮਹੀਨੇ ਦਾ ਬਿਆਨ ਸੀ ਹੁਣ ੧੧ਮਹੀਨੇ ਦਾ ਇਹੁ ਬਦਲਾਆ ਹੈ
@GurpreetKaur-xt3nz
@GurpreetKaur-xt3nz Жыл бұрын
16lakh de kothey lelo chandigarh good job
@SatnamSingh-pn7ob
@SatnamSingh-pn7ob Жыл бұрын
Chor chor chor chor chorni. Withdraw her MLA ship
@rajindermalla1613
@rajindermalla1613 Жыл бұрын
ਬੀਬੀ ਜਿਹੜੀ ਤੂੰ ਕਰਤੂਤ ਕੀਯੀ ਐਨ ਆਰ ਆਈ ਪ੍ਰਵਾਰ ਨਾਲ ਤੇਰੀ ਝੰਡੀ ਵਾਲੀ ਕਾਰ ਬਹੁਤ ਦੂਰ ਚਲੀ ਗਈ ਐ
@karanbadshahpuria773
@karanbadshahpuria773 Жыл бұрын
Bibi ji tusi shi bndea nu chabia denia c 👎👎👎👎👎👎
@jagjitsingh9949
@jagjitsingh9949 Жыл бұрын
Shame on mla
@nirbhaisingh6456
@nirbhaisingh6456 Жыл бұрын
ਬੀਬੀ ਤਾ ਅਜੇ ਵੀ ਰੋਅਬ ਮਾਰਦੀ ਐ। ਤੂੰ ਐਮ ਐਲ ਹੁੰਦੀ ਐ।ਕਹਿਦੀ ਮੈ ਕੌਣ ਹੁਣੀ ਆ।ਪਹਿਲਾਂ ਨੀ ਮਸਲੇ ਕਰਦੀ ਕਚਹਿਰੀ ਲਾ ਕੇ ਹੁਣ ਵੀ ਹਲ ਕਰਦੀ ਮਸਲਾ ।ਇਹ ਖਹਿਰੇ ਦਾ ਮਸਲਾ ਨਹੀਂ ਲੋਕਾਂ ਦਾ ਅਵਾਜ਼ ਐ ਕਿ ਭਗਵੰਤ ਮਾਨ ਨੂੰ ਵੀ ਆਮ ਆਦਮੀ ਪਾਰਟੀ ਨੂੰ।ਵੀ ਬਦਨਾਮ ਕਰਾਤਾ।
@jaskarangill1884
@jaskarangill1884 Жыл бұрын
ਐਨਾ ਹੰਕਾਰ ਚੰਗਾ ਨਹੀ ਹੁੰਦਾ।
@PB65MOHALIpannu
@PB65MOHALIpannu Жыл бұрын
Chor chor thug a tu 👎😅😅😂 chor machaye shor
@GuriSingh-hj9kd
@GuriSingh-hj9kd Жыл бұрын
Vota vele Paise len lagya te sharam nhi aai honi
@dragonwalker9832
@dragonwalker9832 Жыл бұрын
ਰੇਤਾ ਸਰੀਆ ਟਰੱਕ ਯੂਨੀਅਨ ਇਹਨੇ ਕੁੱਛ ਨੀ ਛੱਡਿਆ ਸੱਭ ਖਾ ਖਾ ਕੇ ਫਿੱਟੀ ਪਈ ਆ ਮੱਝ ਜਿਹੀ
@jashan3214
@jashan3214 Жыл бұрын
ਕੋਠੀ ਦੱਬ ਮਹਿਕਮਾ
@singhsardarajmergill5675
@singhsardarajmergill5675 Жыл бұрын
Akali +bjp+app all friend
@Bal1313
@Bal1313 Жыл бұрын
Oye oye oye
@sharon6992
@sharon6992 Жыл бұрын
ਬੀਬੀ ਜੀ ਬੇਈਏ ਜੂਸ ਵੇਚ ਕੇ ਕੋਠੀਆ ਪਾ ਗਏ
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН