MLA ਮਾਣੂੰਕੇ ਵਾਲੀ ਕੋਠੀ ਦੇ ਮਾਲਕ ਦਾ ਖੁੱਲ੍ਹਾ ਚੈਲੰਜ। ਬੀਬੀ ਸਾਬਿਤ ਕਰੇ ਅਸੀਂ ਕੋਠੀ ਦਾਨ ਹੀ ਕਰ ਦਿਆਂਗੇ।

  Рет қаралды 42,505

RMB Television

RMB Television

Күн бұрын

Пікірлер: 190
@Major.Singh69
@Major.Singh69 Жыл бұрын
ਅਸਲ ਮਾਲਕ ਦਾ ਤਾਂ ਦਸ ਮਿੰਟ ਵਿਚ ਪਤਾ ਲੱਗ ਜਾਦਾ , ਮੈਡਮ ਦੀ ਨੀਅਤ ਸਾਫ ਨਹੀਂ
@AmarjitKaur-et4yn
@AmarjitKaur-et4yn Жыл бұрын
Right
@SatnamSingh-nn1sw
@SatnamSingh-nn1sw Жыл бұрын
ਮੈਡਮ ਮਾਣੂਕੇ m l a ਵੀ ਠੱਗ ਚੋਰ ਨਾਲ ਰਲੀ ਹੋਈ ਆ। ਨਕਲੀ ਮਾਲਕ ਨਾਲ ਸਾਂਝ ਪਾਕੇ ਕੋਠੀ ਦੱਬੀ ਹੋਈ ਆ। ਸਾਰਾ ਪੰਜਾਬ ਇਕੱਠਾ ਹੋਕੇ ਕੋਠੀ ਤੇ ਧਰਨਾ ਲਾ ਦਿਓ। ਮੈਡਮ mla ਝੂਠ ਬੋਲਦੀ ਆ ਕਰਮ ਸਿੰਘ ਵੀ ਇਸਦਾ ਰਿਸ਼ਤੇਦਾਰ ਹੋ ਸਕਦਾ। ਆਮ ਆਦਮੀ ਪਾਰਟੀ ਤੇ ਵੀ ਚੋਰ ਪਾਰਟੀ ਦਾ ਲੇਬਲ ਲਗ ਜਾਣਾ।
@kuldeepkaur8523
@kuldeepkaur8523 Жыл бұрын
ਲੁਟੇਰੀ MLA ਸੁਣ ਲੈ NRI ਵੀਰ ਜੀ ਬਿਲਕੁਲ innocently ਮੀਡੀਆ ਅੱਗੇ ਰੱਖ ਰਹੇ ਹਨ
@jagtargill7098
@jagtargill7098 Жыл бұрын
ਸ਼ਰਮ ਨਾਂ ਦੀ ਵੀ ਕੋਈ ਚੀਜ ਹੁੰਦੀ ਆ ਜਿਹੜੀ ਕਿ ਇਸ M L A ਚ ਲੱਗਦਾ ਹੈਨੀ, ਦਿਨ ਦਿਹਾੜੇ ਡਾਕਾ ਮਾਰਨ ਵਾਲੀ ਗੱਲ ਆ ।
@MandeepSingh-rv1wn
@MandeepSingh-rv1wn Жыл бұрын
ਜਦੋਂ ਕਿਸੇ ਦਾ 1 ਮਰਲਾ ਕੋਈ ਦੱਬ ਲਵੇ ਤਾਂ ਟੈਂਸ਼ਨ ਹੋ ਜਾਂਦੀ ਇਹ ਤੇ ਪੂਰੀ ਕੋਠੀ ਹੈ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ
@AvtarSingh-pw7fv
@AvtarSingh-pw7fv Жыл бұрын
ਅੱਜਕਲ ਪੰਜਾਬ ਵਿੱਚ ਕੁੱਝ ਚੋਣਵੇਂ ਪੱਤਰਕਾਰ ,ਨਿਊਜ਼ ਚੈਨਲ ਹੀ ਬਚੇ ਹਨ ਜੋ ਲੋਕਾਂ ਦੀ ਆਵਾਜ਼ ਬਣ ਰਹੇ ਹਨ ਬਾਕੀ ਤਾਂ ਸਰਕਾਰੀ ਮਲਾਈ ਤੇ ਗਿੱਝ ਟੁਕੜਬੋਚ ਬਣ ਆਪਣੇ ਪੇਸ਼ੇ ਨਾਲ ਗਦਾਰੀ ਕਰ ਰਹੇ ਹਨ
@mandeep19842
@mandeep19842 Жыл бұрын
ਮੂਸੇ ਆਲਾ ਜੱਟ ਸਹੀ ਆਖਦਾ ਸੀ ਝੰਡੇਆ ਪਿਛੇ ਨਾ ਜਾਉ. ਬੰਦੇ ਦੇਖ ਕੇ ਵੋਟ ਪਾਊ
@narinderpalsingh5349
@narinderpalsingh5349 Жыл бұрын
ਅਜਿਹੇ ਲੋਕ ਭਗਵੰਤ ਸਿੰਘ ਮਾਨ ਦਾ ਸਿਰ ਨੀਵਾਂ ਕਰਵਾ ਰਹੇ ਹਾਂ।
@gurdeepjhaj915
@gurdeepjhaj915 Жыл бұрын
Agge oh buht maharahja Ranjit Singh aa
@AmanDeep-nh3yq
@AmanDeep-nh3yq Жыл бұрын
@@gurdeepjhaj915 😂😂👌
@laddijattsingh1391
@laddijattsingh1391 Жыл бұрын
ਪਰਚਾ,ਦਰਜ,ਹੋਣਾ,ਚਾਹੀਦਾ,ਮਾਣਕੂ,ਤੇ,
@vikasrattan2806
@vikasrattan2806 Жыл бұрын
ਮਾਨ ਸਾਹਬ ਐਹੋ ਜੇਹਾ ਬਦਲਾਅ ਨਹੀ ਚਾਹੀਦਾ ਪੰਜਾਬ ਦੇ ਲੋਕਾਂ ਨੂੰ ,ਕਬਜੇ ਨਾ ਕਰੋ ਲੋਕਾਂ ਦੀਆਂ ਬਣਾਈਆਂ ਕੋਠੀਆਂ ਤੇ 🙏
@GursewakSidhu-bt5bn
@GursewakSidhu-bt5bn Жыл бұрын
MLA ਨਹੀਂ ਚੋਰਨੀ ਹੈ।ਬਕਵਾਸ ਕਰਦੀ ਹੈ ਜਨਾਨੀ ।
@Singh-w3h
@Singh-w3h Жыл бұрын
Shuker kero Manook ne eh ne keh ditta k kothi Meri ha!
@bkuugrahanblocklehra4485
@bkuugrahanblocklehra4485 Жыл бұрын
ਪੱਤਰਕਾਰ ਦਾ ਵਿਸੇਸ ਧੰਨਵਾਦ ਕਿਉਂ ਕਿ ਪੰਜਾਬ ਸਰਕਾਰ ਦੇ ਵਿਰੁੱਧ ਬੋਲਣ ਦੀ ਹਿਮਤ ਹੁਣ ਬਹੁਤ ਘੱਟ ਪੱਤਰਕਾਰਾਂ ਚ ਰਹਿ ਗਈ
@kuldeepkaur8523
@kuldeepkaur8523 Жыл бұрын
ਛਿੱਤਰ ਮਾਰੋ ਸਰਾ ਸਰ ਧੱਕਾ ਡਰੋ ਨਾ ਕੋਈ power ਨਹੀਂ
@jashpalsingh1875
@jashpalsingh1875 Жыл бұрын
ਇਹਨਾ ਚੋਰਾਂ ਤੋ ਬਚਾਓ ਪੰਜਾਬ ਨੂੰ ਗਲਤ ਹੱਥਾਂ ਵਿਚ ਪਾ ਦਿੱਤਾ
@GURJITSINGH-sk5ph
@GURJITSINGH-sk5ph Жыл бұрын
Kehnu dena si punjab.?
@jasbirkaurchahal1021
@jasbirkaurchahal1021 Жыл бұрын
​@@GURJITSINGH-sk5phਵੀਰੇ ਅਸੀਂ ਕਿਸੇ ਦਾ ਹੱਕ ਮਾਰਨ ਵਾਲੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਲਈ ਐਵੇਂ ਈ ਆਪਣੇ ਰਿਸ਼ਤੇਦਾਰਾਂ ਨਾਲ ਖਹਿਬੜਦੇ ਰਹੇ ?
@mukhtiarsingh9050
@mukhtiarsingh9050 Жыл бұрын
​@@jasbirkaurchahal1021 a ji
@mukhtiarsingh9050
@mukhtiarsingh9050 Жыл бұрын
​@UCKb9G6h9RcFxPiVOZ5sn2Ug a
@mukhtiarsingh9050
@mukhtiarsingh9050 Жыл бұрын
This is rubbery cheating 😊😊
@SurinderSingh-nn6ci
@SurinderSingh-nn6ci Жыл бұрын
RMB Television thanks ❤for public support
@kuldeepkaur8523
@kuldeepkaur8523 Жыл бұрын
ਥੁਹ ਐਸੇ leader ਤੇ ਕਿਉਂ ਨੱਕ ਬਢਵਾ ਰਹੇ ਹੋ ਕਿਸੇ ਦੀ hard work ਨਾਲ ਬਣਾਈ ਕੋਠੀ ਨੱਪ ਰਹੀ ਆ ਗ੍ਰਾਂਟਾ ਬਹੁਤ ਨੇ ਪੰਜਾਬ ਦਾ ਥੋੜ੍ਹਾ ਕੁਸ਼ ਬਨਾਉਣਾ ਲੀਡਰਾਂ ਨੇ ਹੀ ਆਪ ਹੀ ਡਕਾਰ ਮਾਰਨੇ ਨੇ
@kuldeepkaur8523
@kuldeepkaur8523 Жыл бұрын
ਹੋਈ ਗੀ MLA ਆਪਦੇ ਘਰੇ ਲੋਕਾਂ ਦੇ ਘਰ ਦੱਬਣੇ ਆ
@ajaibsingh9738
@ajaibsingh9738 Жыл бұрын
ਮੈਡਮ ਸਰਮ ਕਮੀਆ ਕੋਠੀ ਵਾਲੀਆ ਤਾ ਇਹ ਆਖਤਾ ਸਬੂਤ ਦੇਵੇ ਇਸ ਗਰੀਬੀ ਮੈਡਮ ਨੂਂ ਕੋਠੀ ਦਾਨ ਕਰ ਦੇਵਾਗੇ ਦੇਖੋ ਮਾਲਕਾ ਦਾ ਹੋਸਲਾ ਹੁਣ ਵੀ ਸਰਮ ਨਾ ਆਇ ਮੈਡਮ ਤੁ ਚਪਣੀ ਚ ਨਕ ਡਬੋ ਮ
@luckygrewal4421
@luckygrewal4421 Жыл бұрын
Besherm MLA
@HS-vd6in
@HS-vd6in Жыл бұрын
ਐਮ ਐਲ ਏ ਸਾਹਿਬ ਵੀ ਹੁਣ ਆਮ ਤੋਂ ਖ਼ਾਸ ਹੋ ਗਈ।ਵਾੜ ਹੀ ਖੇਤ ਨੂੰ ਖਾਣ ਲੱਗ ਪਈ।
@jasbirkaurchahal1021
@jasbirkaurchahal1021 Жыл бұрын
ਹੁਣ ਤਾਂ ਇਸ ਔਰਤ ਦੀ ਸ਼ਕਲ ਤੋਂ ਈ ਨਫ਼ਰਤ ਹੋ ਗਈ ਹੈ ।
@playstore8455
@playstore8455 Жыл бұрын
ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਨੂੰ ਬਹੁਤ ਵਧੀਆ ਰੰਗਲਾ ਪੰਜਾਬ ਬਣਾ ਰਹੇ ਨੇ 🙏🙏
@JagjitSingh-v4e
@JagjitSingh-v4e Жыл бұрын
ਜੀਓ ਬਾੲੀ ਤੁਸ਼ੀ ਸ਼ਾਰੇ ਖੜੱਪੇਸ਼ੱਪ ਓ ਮਤਲਬ ਮੈ ਤੁਹਾਡੀ Wife mother te shyad tuhadi ਭਰਜਾੲੀ ਸ਼ੌਰੀ ਜੇ ਓੁਹ ਕੋੲੀ ਹੋਰ ਨੇ ਤੇ ਤੁਹਾਨੂੰ ਸ਼ਭ ਨੂੰ ਸ਼ੁਣਿਅਾ ਗਲਬਾਤ ਪੂਰੀ ਸ਼ਾਫਸੁਥਰੀ ਤੇ ਪੂਰੀ Unike aa ਨਾਲੇ ਮਿਹਨਤੀ ਲੋਕਾ ਦੀ ਅਵਾਜ ਚ ੲੇਦਾ ੲੀ ਦਮ ਹੁੰਦਾ ਨਾਕੇ ਟਾਲ ਮਟੋਲ ਕਰਨੀ ਵੀ ਮੈ ਤਾ ਚਾਬੀਅਾ ਦੇਣ ਨੂੰ ਤਿਅਾਰ
@balsingh5965
@balsingh5965 Жыл бұрын
ਐਨੀ ਬੇਸਤੀ ਦੁਬ ਕੇ ਮਰ ਜੋ AAP ਵਾਲਿਓ
@Punjabisurma
@Punjabisurma Жыл бұрын
ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਜਿਹੇ ਨੇਤਾ ਸਿਰ ਨੀਵਾਂ ਕਰਵਾ ਰਹੇ ਹਾਂ
@Rvindar09
@Rvindar09 Жыл бұрын
ਇਹ ਹੈਗੇ ਹੀ ਇਹੋ ਜਿਹੇ ਨੇ
@satnambuttar6826
@satnambuttar6826 Жыл бұрын
Bhagwant Maan ki intervene kio nahin kar RAHE.
@GurwinderGurwindersingh-wb7oh
@GurwinderGurwindersingh-wb7oh Жыл бұрын
Haha
@sudarshanfdk5868
@sudarshanfdk5868 Жыл бұрын
ਇੱਜਤ ਨਾਲ ਕੋਠੀ ਖਾਲੀ ਕਰ ਦੇਵੇ ਖਾਲੀ ਕਰਨੀ ਪੈਨੀ ਪਾਰਟੀ ਦੀ ਬੇਜਤੀ ਹੋ ਰਹੀ ਹੈ ਭੱਗਵੰਤ ਮਾਨ ਜੀ ਭਾਰਤ ਤਾ ਛੱਡੋ ਫੌਰਨ ਨਿਕਲਨਾ ਔਖਾ ਹੋ ਜਾਊ
@MustakKhan-up8bm
@MustakKhan-up8bm Жыл бұрын
ਐਮ ਐਲ ਏ ਮਾਣੂੰਕੇ ਇੰਨੀ ਭੋਲੀ ਹੈ ਉਸ ਨੂੰ ਇਹ ਨਹੀਂ ਪਤਾ ਕੋਠੀ ਦਾ ਅਸਲੀ ਮਾਲਕ ਕੌਣ ਹੈ ਆਖਿਰ ਉਹ ਐਮ ਐਲ ਏ ਹੈ
@gurinderbains4013
@gurinderbains4013 Жыл бұрын
ਸਾਰੇ ਚੋਰ ਨੇ ਇਨ੍ਹਾਂ ਤੋਂ ਪੰਜਾਬ ਨੂੰ ਬਚਾ ਲੋ
@inderjitsinghsingh3861
@inderjitsinghsingh3861 Жыл бұрын
420 m l a
@ManjitSingh-nc7dy
@ManjitSingh-nc7dy Жыл бұрын
ਮਾਨ ਸਾਭ ਮਾਣੂਕੇ ਨੂੰ ਪਾਰਟੀ ਚੋ ਕੱਢ ਕੇ ਪਾਰਟੀ ਨੂੰ ਬਚਾਓ ਜੀ ਅਸੀਂ ਪਾਰਟੀ ਵਾਸਤੇ ਮਹਿਨਤ ਕੀਤੀਆ ਵੀਰ ਜੀ
@farmertv5483
@farmertv5483 Жыл бұрын
ਬਹਿਰੂਪੀਏ ਆ ਗਏ ਭਗਵੰਤ ਮਾਨ ਦੀ ਸਰਕਾਰ ਚ ਵੀ ਇਹੋ ਜਿਹਿਆ ਨੇ ਹੀ ਪਹਿਲੇ ਲੀਡਰਾ ਨੂੰ ਸਤਾ ਚੋ ਬਾਹਰ ਕਰਾਇਆ
@singhbhupinder3012
@singhbhupinder3012 Жыл бұрын
S Paramjit Singh Ji, High Court Chandigarh Writ Petition File Karo Chora Against , AAP & PB Police 👮‍♀️ Too Justice Da koi Hop Ne🙏.
@dayalsingh4706
@dayalsingh4706 Жыл бұрын
ਇਹ ਹੈ ਇਮਾਨਦਾਰ ਪਾਰਟੀ ਦਾ ਕੰਮ CM ਸਾਹਿਬ ਦੂਸਰੀ ਤੇ ਦੋਸ਼ ਲਾਈ ਜਾਦੇ ਆਪਣੀਆਂ ਨਾਲ ਵੀ ਧਿਆਨ ਦੇਣ
@ajitsingh736
@ajitsingh736 Жыл бұрын
ਲਾਹਣਤੀ ਐਮ ਐਲ ਏ ਨੂੰ ਤੁਰੰਤ ਆਪ ਪਾਰਟੀ ਵਿੱਚੋਂ ਬਾਹਰ ਕੱਢਕੇ ਆਪਣਾ ਅਕਸ ਖ਼ਰਾਬ ਹੋਣ ਤੋਂ ਬਚਾਓ?
@technicalanuji802
@technicalanuji802 Жыл бұрын
ਐਨ ਆਰ ਆਈਆ ਨੇ ਭਗਵੰਤ ਮਾਨ ਸਰਕਾਰ ਲਿਆਉਣ ਚ ਬਹੁਤ ਮੰਦਦ ਕੀਤੀ ਹੁਣ ਲੱਗਦਾ ਇਹਨਾ ਨੇ ਅੱਗੇ ਤੋ ਮੰਦਦ ਨਹੀ ਕਰਨੀ ਭਗਵੰਤ ਮਾਨ ਨੂੰ ਅਸੀ ਵੋਟਾ ਪਾਈਆ ਅੱਗੇ ਤੋ ਵੀ ਭਗਵੰਤ ਮਾਨ ਨੂੰ ਹੀ ਵੋਟ ਪਾਵਾਗੇ
@parwindersingh8057
@parwindersingh8057 Жыл бұрын
ਇਸ ਆਮ ਆਦਮੀ ਪਾਰਟੀ ਤੋ ਵੀਰੋ ਬਚੋ ਇਹ ਹੈ ਬਦਲਾ ਆਸਲ ਵਿੱਚ ਇਨਾ ਤੇ ਯਕੀਨ ਨਾ ਕਰੋ ਇਨਾ ਤੋ ਅਕਾਲੀਦਲ ਤੇ ਕਾਗਰਸ ਠੀਕ ਸੀ ਇਸ ਤਰਾ ਦੇ ਕੰਮ ਨਹੀ ਸੀ ਕਰਦੇ ਆਪ ਵਾਲੇ ਮੁਰਦਾ ਬਾਦ
@tarsemmannp5499
@tarsemmannp5499 Жыл бұрын
ਕਿਵੇ ਚੌੜੀ ਹੌਈ ਬੈਠੀ ਆ ਜਿਵੇ ਆਪ ਬਣਾਈ ਹੂੰਦੀ ਆ ਇਸ ਨੇ ਤਾ ਸਾਰਿਆ ਨਾਲੌ ਹੀ ਹੱਦ ਕਰਤੀ❤❤
@hargobindsinghbrar3923
@hargobindsinghbrar3923 Жыл бұрын
Laaant hai aise leaders per MLA per
@deepchand6605
@deepchand6605 Жыл бұрын
ਕੀ ਉੱਥੇ ਆਂਡ ਗੁਆਢ ਲੋਕਾਂ ਨੂੰ ਪਤਾ ਹੀ ਨਹੀਂ।
@nanakgharkegoleparivaar2327
@nanakgharkegoleparivaar2327 Жыл бұрын
ਮਾਣੂੰਕੇ ਤਾਂ ਕੋਠੀ ਛੱਡਦੀ ਹੈ ਪਰ ਕੋਠੀ ਖੁਦ ਹੀ ਮੈਡਮ ਨੂੰ ਨਹੀਂ ਛੱਡਦੀ l
@Kuldeepsingh-gt1dj
@Kuldeepsingh-gt1dj Жыл бұрын
N,I,R,,ਵਾਲੀ,,ਪੂਛ,,
@balwindersinghgill7141
@balwindersinghgill7141 Жыл бұрын
ਮਕਾਨ ਦੀ ਮਾਲਕੀ ਦਾ ਫੈਸਲਾ ਕਰਨ ਵਾਲਾ ਕਿਰਾਏਦਾਰ ਕਦੋਂ ਤੋਂ ਹੋ ਗਿਆ?ਜਦੋਂ ਮਕਾਨ ਸੰਬੰਧੀ ਸਾਰੇ ਜ਼ਰੂਰੀ ਦਸਤਾਵੇਜ਼ ਵਿਖਾ ਦਿੱਤੇ ਗਏ ਫਿਰ ਮਾਲਕੀ ਸਬੰਧੀ ਸੁਆਲ ਕਿਉਂ?ਇਹ ਸਾਰਾ ਬਖੇੜਾ ਕੋਠੀ ਤੇ ਕਬਜ਼ਾ ਕਰਨ ਲਈ ਕੀਤਾ ਜਾ ਰਿਹਾ ਹੈ।ਸ਼ਾਇਦ ਐਨ ਆਰ ਆਈ ਵੀਰ ਇਸ ਤਰਾਂ ਦੇ ਬਦਲਾਅ ਲਈ ਹੀ ਇਹਨਾਂਦੀ ਮਦਦ ਕਰ ਰਹੇ ਸੀ!
@ParamjeetSingh-fh3tj
@ParamjeetSingh-fh3tj Жыл бұрын
ਅਜਿਹੇ ਲੋਕਾ ਨੇ ਭਗਵੰਤ ਮਾਨ ਨੂੰ ਕਿਤੇ ਮੂੰਹ ਦਿਖਾਉਣ ਜੋਗਾ ਨੀ ਛੱਡਣਾ ਬਚਾਓ ਪੰਜਾਬ ਨੂੰ ਇਹਨਾ ਚੋਰਾ ਤੋਂ ਇਸ ਪਾਰਟੀ ਦੇ MLA ਹੀ ਧੱਕੇ ਨਾਲ ਕਬਜੇ ਕਰਨੇ ਸ਼ੁਰੂ krte
@vajindersingh422
@vajindersingh422 Жыл бұрын
MLA de gunda gardi band kro
@Singh-w3h
@Singh-w3h Жыл бұрын
This guy is owner. NRI.
@indiancaliforniavlogs2558
@indiancaliforniavlogs2558 Жыл бұрын
ਪੂਛ ਵੀ ਤੁਸੀਂ ਚੁੱਕੀ ਹੋਈ ਸੀ nri ਨੇ ਹੁਣ ਭੁਕਤੋ ਹਹਹਹਹ
@paramjitsingh6295
@paramjitsingh6295 Жыл бұрын
ਇਸ ਦਾ ਤਾਂ ਬੁੱਥਾ ਚੌਰਾ ਬਰਗਾ ਇਹ MLA ਕੱਟ ਚੌਰ ਜਾਂਦਾ ਲੱਗਦੀ ਹੈ
@thebarjinder
@thebarjinder Жыл бұрын
ਕਿਸੇ ਦੀ ਵੀ ਗੱਲ ਦਾ ਕੋਈ ਸਿਰ ਪੈਰ ਨਹੀਂ ਨਾ ਕੋਠੀ ਦੇ ਮਾਲਕ ਦਾ ਤੇ ਨਾ ਬੀਬੀ ਮਲੂਕੇ ਦਾ ਤੇ ਨਾ ਪੁਲਸ ਦਾ।
@govindersingh9230
@govindersingh9230 Жыл бұрын
ਇਸ MLA ਨੂੰ ਕਿਸੇ ਚੌਂਕ ਵਿੱਚ ਤੱਪੜ ਵਸਾ ਕੇ ਬਹਿ ਜਾਣਾ ਚਾਹੀਦਾ ਸਾਇਦ ਇਹਨਾਂ ਦੀ ਭੁੱਖ ਪੂਰੁੀ ਹੋ ਜਾਵੇ ।
@playstore8455
@playstore8455 Жыл бұрын
ਵੀਰ ਜੀ ਇੱਕ ਨਾ ਇੱਕ ਦਿਨ ਜਿੱਤ ਤੁਹਡੀ ਹੀ ਹੋਵੇਗੀ 🙏 ਰੱਬ ਦੇ ਘਰ ਦੇਰ ਹੈ ਹਨੇਰ ਨਹੀਂ
@preetsinghbath6801
@preetsinghbath6801 Жыл бұрын
Ehna da koi ristedar hi marhada a jina kol koti di kay c
@preetsinghbath6801
@preetsinghbath6801 Жыл бұрын
Appa apne ristedara nu kay na do next time menu lagda a mata ne saf karan lai ditiyan c oh ristedar koti kra a te de diti
@AshokKumar-ly4uu
@AshokKumar-ly4uu Жыл бұрын
Sharm karo. The Chief Justice or Governor should take cognizance of such unconditional action and whole government should be discussed
@balsingh5965
@balsingh5965 Жыл бұрын
Manuke ਬਦਮਾਸ਼ janani ਹੈ
@rajwantsingh2523
@rajwantsingh2523 Жыл бұрын
ਇਹ ਲੋਕਾਂ ਦੀ ਭੁੱਖ ਦੀ ਕੋਈ ਹੱਦ ਨਹੀਂ, ਦਾਨ ਲੈਕੇ ਕਿਹੜਾ ਇਨ੍ਹਾਂ ਦੀ ਭੁੱਖ ਖਤਮ ਹੋ ਜਾਣੀ।
@Q-singh526
@Q-singh526 Жыл бұрын
ਹੱਦ ਹੋ ਗਈ ਯਾਰ ਕੋਠੀ ਉ ਈ ਦੱਬ ਲਈ.ਭੁੱਖ ਨੰਗ ਜਿਤਾ ਤੇ,ਇਹਨਾ ਨੂੰ ਉਦਾ ਤਾ ਕੋਈ ਜਾਣਦਾ ਨੀ ਹਲਕੇ ਤੋ ਬਾਹਰ,ਕੋਈ ਗੰਦੀ ਵਿਡਿਉ ਨਾਲ ਸਾਹਮਣੇ ਆਉਦਾ ਕੋਈ ਘਰ ਦੱਬ ਕੇ ਸਾਹਮਣੇ ਆਉਦਾ,ਕੋਈ ਪੈਹੇ ਲੈਕੇ ਪੂਰੇ ਪੰਜਾਬ ਸਾਹਮਣੇ ਆਉਦਾ. ਮਾਨ ਸਾਹਬ ਇਹ ਤਾ ਸ਼ਰੇਆਮ ਧੱਕਾ.ਐਨ ਆਰ ਆਈ ਨੇ ਕਿੰਨੀ ਸਪੋਟ ਕੀਤੀ ਸੀ ਤਹਾਡੀ ਯਾਰ.
@CanadaKD
@CanadaKD Жыл бұрын
ਬਣਾ ਲੋ ਹੋਰ ਇਹਨਾਂ ਨੂੰ ਐਮ ਐਲ ਏ।
@harcharansingh6037
@harcharansingh6037 Жыл бұрын
ਤੁਸੀਂ ਆਮ ਆਦਮੀ ਦੀ ਮੱਦਦ ਕੀਤੀ ਤੇ ਆ ਮਿਲਿਆ ਇਨਾਮ
@MITHUKAUNKE
@MITHUKAUNKE Жыл бұрын
ਭਗਵੰਤ ਮਾਨ ਨੂੰ 07:06:23 ਦਾ ਪੱਤਾ ਕਿਉਂ ਨਹੀਂ ਕਾਰਵਾਈ ਕਿਤੀ ਚੋਰਾਂ ਨਾਲ਼ ਕੁੱਤੀ ਰਲੀ ਹੋਈ ਆ MLA ਨੂੰ ਜੇਲ ਭੇਜੋ ਤਾਲਾ ਕਿਉਂ ਤੋੜਿਆ ਗਿਆ
@MohanSingh-nh9kd
@MohanSingh-nh9kd Жыл бұрын
ਸ਼ਰਮ। ਕਰੋ। ਕੋਠੀ। ਤੇ। ਕਬਜਾ। ਕਰਕੇ। ਬੈਠ। ਗਈ। ਹੈ
@CanadaKD
@CanadaKD Жыл бұрын
ਜੇ ਐਮ ਐਲ ਏ ਦੀ ਐਨੀ ਕਾਬਲੀਅਤ ਹੁੰਦੀ ਤਾਂ ਮਾਨ ਸਰਕਾਰ ਨੇ ਮੰਤਰੀ ਬਣਾ ਦੇਣਾ ਸੀ ਇਹ ਬਹੁਤ ਵੱਡੀ ਲੁਟੇਰੀ ਆ।
@harpreetsinghtiwana9376
@harpreetsinghtiwana9376 Жыл бұрын
ਕਰਮ ਸਿੰਘ ਸਿੱਧੂ ਕੋਲ ਘਰ ਦੀਆ ਚਾਬੀਆ ਕਿੱਥੋ ਤੇ ਕਿਵੇ ਆਈਆ ? ਗੱਲ ਕੋਈ ਹੋਰ ਲੱਗ ਰਹੀ ਹੈ ਪਰ ਚਲੋ ਆ ਜਾਊਗੀ ਸਾਹਮਣੇ।
@gurmeetgrewal8452
@gurmeetgrewal8452 Жыл бұрын
Must have opened the locks with duplicate keys.
@bobbajwa4989
@bobbajwa4989 Жыл бұрын
Middle man ਕੋਣ ਹੈ ਜਿਨੇ ਮੈਡਮ ਨੂੰ ਚਾਬੀ ਦਿਤੀ ਸੀ
@sidhu2779
@sidhu2779 Жыл бұрын
ਯਾਰੋਂ ਕੋਠੀਆਂ ਹੀ ਦੱਬਣੀਆ ਨੇ ਰੰਗਲਾ ਪੰਜਾਬ ਬਣਾਉਣਾਂ ਅਗਲਿਆਂ ਨੇ ਸਰਕਾਰ ਨੂੰ ਚਾਹੀਦਾ ਸਰਕਾਰੀ ਕੋਠੀਆਂ ਦੇਣੀਆਂ ਚਾਹੀਦੀਆਂ ਨੇ ਸਰਕਾਰ ਨੂੰ ਅਗਲੀ ਨੇ ਕਦੇ ਕੋਠੀ ਦਾ ਮੂੰਹ ਨੀਂ ਦੇਖਿਆ ਸੀ ਕਦੇ ਲੋਕਾਂ ਨੇ ਐਮ ਐਲ ਬਣਾਤੀ ਮਾਣੂੰਕੇ ਪੈਂਚਰ ਲਾਉਣ ਵਾਲਿਆਂ ਨੂੰ ਐਮ ਐਲ ਬਣਾਓਗੇ ਕਬਜ਼ੇ ਤਾਂ ਕਰਨ ਗੇ ਕਬਜ਼ਿਆਂ ਵਾਲ਼ੀ ਐਮ ਐਲ
@Singh-w3h
@Singh-w3h Жыл бұрын
Manook chor party
@AmritpalSingh-qr8cf
@AmritpalSingh-qr8cf Жыл бұрын
ਕਿਰਾਏਦਾਰ ਕੋਠੀ ਦਾ ਅਸਲੀ ਮਾਲਕ ਦੀ ਭਾਲ ਕਰ ਰਿਹਾ,ਇਹ ਪਹਿਲੀ ਵਾਰ ਸੁਣਿਆ, ਐਮ ਐਲ ਏ ਨੇ ਕਿਰਾਇਆ ਈ ਦੇਣਾ ਕੋਈ ਹੋਰ ਜਗ੍ਹਾ ਲੱਭ ਲੈ, ਐਮ ਐਲ ਏ ਕੋਠੀ ਦੱਬਣਾ ਚਾਹੁਦੀ ਆ
@kirpal66
@kirpal66 Жыл бұрын
ਜੋੜਾ ਚ ਬੈਠ ਜਾਏਗੀ ਇਹ ਕੋਠੀ ਬੀਬੀ ਮਾਨੂੰਕੇ ਦੇ
@karannagra4104
@karannagra4104 Жыл бұрын
ਪੱਤਰਕਾਰੋ ਪਤਾ ਕਰੋ ਕਿਆ ਗੱਲ ਐ
@Gillhighend8625officially
@Gillhighend8625officially Жыл бұрын
Mann sab is nu amm admi prty vicho bhr kro
@KuldeepKaur-oc8cn
@KuldeepKaur-oc8cn Жыл бұрын
Shi Owners Samnay Bathay Hn Kothi di Chabi Davo
@preetsinghbath6801
@preetsinghbath6801 Жыл бұрын
Apni koti di kay apne kol hove ta je koi bad vich koti vich rehnda a os nu panjab vich chori kehde ne jo talk torh ke entry kare
@preetsinghbath6801
@preetsinghbath6801 Жыл бұрын
Appa nu lagda a ehna ne apne ristedar nu kay diti c lagda a oh koti kra a te denda c
@manjitsingh4834
@manjitsingh4834 Жыл бұрын
ਭਰਾਵੋ SC ਸਰਟੀਫਿਕੇਟ ਦਾ ਬਹੁਤ ਰੌਲਾ ਪੈ ਰਿਹਾ। ਆਹ ਸਰੇਆਮ ਧੱਕੇ ਵਾਰੇ ਵੀ ਬੋਲੋ।
@NirmalSingh-bz3si
@NirmalSingh-bz3si Жыл бұрын
ਯਾਰ ਇਹ ਗੂੰਗੀ ਜਨਾਨੀ ਤੇ ਕਾਰਵਾਈ ਕਰਨੀ ਚਾਹੀਦੀ ਆ
@SANTOKHSINGH-io3qo
@SANTOKHSINGH-io3qo Жыл бұрын
Mann Sahib karwai honi chaidia MLA Sahib te
@sukhdev5517
@sukhdev5517 Жыл бұрын
VERY GOOD BROTHER DRNA NHI PANJAB TERE NALL BOL VEER JI GUNDE LOGA KOLO DRNA NHI
@sukhmnpreetcheema3671
@sukhmnpreetcheema3671 Жыл бұрын
Mannku te case darj howe kini sharm wali gal ha cm te dhariwal keo nahi bolde bollo hun
@yadrangi6248
@yadrangi6248 Жыл бұрын
Fraud kr rhi ah mla
@parmjeetsingh7135
@parmjeetsingh7135 Жыл бұрын
ਬਦਲਾਅ ਦਗ਼
@preetsinghbath6801
@preetsinghbath6801 Жыл бұрын
Tusi koti diya kay naal nahi lai ke gaye kio kida mla kol ghar di kay aye es vich koi masla a te
@rondhirsingh178
@rondhirsingh178 Жыл бұрын
Manuke mla jindabad
@HarishKumar-mw4cz
@HarishKumar-mw4cz Жыл бұрын
News wale bhai sahib mann sahib nu call karo eh sade sare nri da Swal h
@jellyd99jarnail95
@jellyd99jarnail95 Жыл бұрын
Beba je de neatt saf nai
@gurmukhengineering1821
@gurmukhengineering1821 Жыл бұрын
Only..... Out......
@Gurjeetsingh-zd8wo
@Gurjeetsingh-zd8wo Жыл бұрын
420
@HarishKumar-mw4cz
@HarishKumar-mw4cz Жыл бұрын
Mann sahib de sarkar vich eda de mla bi h ehna nu jaldi party vicho kad dena chida
@balpalsandhu7848
@balpalsandhu7848 Жыл бұрын
Approach Canadian consulate. Maybe they can put pressure or Canadian Punjabi MP.
@kakabrar8029
@kakabrar8029 Жыл бұрын
ਕਿੰਨੇ ਦਿਨ ਤੋਂ ਰੌਲਾ ਪੈ ਰਿਹਾ ਭੰਤੇ ਭੰਡ ਦਾ ਮੂੰਹ ਬੰਦ ਆ, ਵਾਕਿਆ ਅੰਗਰੇਜ਼ ਨੌਂਕਰੀ ਕਰਨ ਏਥੇ ਆਉਣਗੇ,ਜਦ ਜਾਇਦਾਦਾ ਨੱਫਣਗੇ ਤਾਹੀ ਅੰਗਰੇਜ਼ ਏਥੇ ਆਊਣਗੇ
@inderjit748
@inderjit748 Жыл бұрын
WAHEGURU JI NU ARDAS AA KE EHO JEHEA NU NARAK DE WICH VE JAGHA NA MILE
@jagsingh3319
@jagsingh3319 Жыл бұрын
Please don't go back, don't invest, just sell what ever you have, don't keep your funds in Banks.
@Mannat5914_KR
@Mannat5914_KR Жыл бұрын
Maam sahb take strict action against her
@SunilKumar-cm2qg
@SunilKumar-cm2qg Жыл бұрын
Bilkul theak a eh manng Khannya di party h
@Advocate431
@Advocate431 Жыл бұрын
Create an example by offering donation .
@rpsharma9394
@rpsharma9394 Жыл бұрын
She must be oustered from the membership of Punjab legislatures by sh ak.
@apsidhu7889
@apsidhu7889 Жыл бұрын
Manuke wali chor MLA h
@jinderSingh-zl1sz
@jinderSingh-zl1sz Жыл бұрын
So sad insaaf milna chida
@preetsinghbath6801
@preetsinghbath6801 Жыл бұрын
Ki mla tala bhan ke entry kiti a mla ne
@muridpursaab5692
@muridpursaab5692 Жыл бұрын
MLA ਚੋਰ ਹੈ
@raghbirsekhon6883
@raghbirsekhon6883 Жыл бұрын
I doubt it may be someone else making new legal ownership papers.
@thebarjinder
@thebarjinder Жыл бұрын
ਅਸਲੀਅਤ ਹੀ ਇਹ ਹੈ ਕਿ । ਵਿਚ ਇੱਕ ਕੂ ਅਸ਼ੋਕ ਕੁਮਾਰ ਵੀ ਹੀ ਜਿਹੜਾ ਪੋਅਰ ਆਫ ਅਟਾਰਨੀ ਵਿਚ ਨਾਮ ਆਉਂਦਾ
@amarnathsinghal1660
@amarnathsinghal1660 Жыл бұрын
Realy bad in case landlord is right.penality should be imposed if facts prove TRUE.
@khushdeepsingh5484
@khushdeepsingh5484 Жыл бұрын
Sarabjeet kaur MLA bahut galat MLA aa vota time loka de magar. Magar Firde aa baad cha Bol chal he badal jandi a
@kulwindersinghsaini3686
@kulwindersinghsaini3686 Жыл бұрын
ਨਾਲੇ ਚੋਰੀ ਨਾਲੋ ਸੀਨਾ ਜੋਰੀ
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
To Brawl AND BEYOND!
00:51
Brawl Stars
Рет қаралды 17 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН